ਵੱਖੋ ਵੱਖ ਰਾਹਾਂ 'ਤੇ ਮਾਨ ਤੇ ਅੰਮ੍ਰਿਤਪਾਲ ! ਜੱਥੇਦਾਰਾਂ ਦੀ ਛੁੱਟੀ ਤੈਅ ! ਖਾਸ ਖ਼ਬਰ ਖਨੌਰੀ ਤੋਂ ! Oneindia Punjabi

Поділитися
Вставка
  • Опубліковано 7 січ 2025

КОМЕНТАРІ • 92

  • @HarwinderSingh-my6jn
    @HarwinderSingh-my6jn День тому +6

    ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਮਿਹਰ ਕਰਨ ਜੀ ਪਹਿਲਾਂ ਲਾਈਕ ਪਹਿਲੀ ਟਿਪਣੀ

  • @SukhdevVirk-p8m
    @SukhdevVirk-p8m 20 годин тому +3

    ਪੰਜਾਬੀ
    ਮੋਰਚਾ ਮੋਰਚਾ
    ਖੇਡਦੇ ਨੇ
    ਕਿਸਾਨ ਮੋਰਚਾ
    ਬੰਦੀ ਸਿੰਘ ਮੋਰਚਾ
    ਟੀਚਰ ਮੋਰਚਾ
    ਟਰਾਂਸਪੋਰਟ ਮੋਰਚਾ
    S k m ਮੋਰਚਾ
    ਆਗਨਵਾੜੀ ਮੋਰਚਾ
    ਹੈਲਥ ਵਰਕਰ ਮੋਰਚਾ
    ਅਕਾਲੀ ਮੋਰਚਾ ਪ੍ਰਧਾਨ ਬਨਣ ਲਈ
    ਪੰਜਾਬ ਤਰੱਕੀ ਕਿਵੇਂ ਕਰੂ

  • @jagdevsingh5573
    @jagdevsingh5573 23 години тому +2

    ਪ੍ਰਧਾਨ ਜੀ ਬਹੁਤ ਵਧੀਆ ਗੱਲਬਾਤ ਜੀ । ਜਗਦੇਵ ਸਿੰਘ ਸਮਰਾਂ

  • @AMRIKSingh-lk7yz
    @AMRIKSingh-lk7yz День тому +7

    ਸੀਨੀਅਰ ਪੱਤਰਕਾਰ ਜਸਵੀਰ ਸਿੰਘ ਪੱਟੀ ਕੋਲ ਗਿਆਨ ਦੇ ਭੰਡਾਰ ਹਨ ਪੱਟੀ ਸਾਬ ਦੀ ਸੱਚੀ ਪੱਤਰਕਾਰੀ ਨੂੰ ਸਲਾਮ ਹੈ ਜੀ
    ਅਮਰੀਕ ਸੈਦੋਕੇ

  • @gurjantsidhu1708
    @gurjantsidhu1708 День тому +3

    ਅੱਜ ਭੱਟੀ ਸਾਹਿਬ ਨੇ ਇਹ ਨਹੀਂ ਕਿਹਾ ਅੱਜ ਕਿ ਲੋਕ ਪਿੰਡਾਂ ਵਿੱਚ ਨਹੀਂ ਵੜਨ ਦੇਣਗੇ ,ਜੀ

  • @SatnamSingh-hr5vx
    @SatnamSingh-hr5vx 23 години тому +2

    ਸਿਮਰੋ ਦੀ ਅਰਦਾਸ ਹੈ ਜੋ ਗੁਰੂ ਦੇ ਦਰ ਉੱਤੇ ਕੀਤੀ ਸੀ ਉਹ ਮਨਜੂਰ ਹੋ ਗੀ ਹੁਣ ਜਿਹੜੀ ਇੱਕ ਦੋ ਸੀਟਾਂ ਬਾਦਲ ਦਲ ਕੋਲ ਹੈ ਉਹ ਵੀ ਨਹੀ ਰਹਿਣੀਆਂ

  • @amninder9127
    @amninder9127 День тому +3

    ਬਾਈ ਜੀ ਪਹਿਲਾ ਲੋਕ ਪਿੰਡਾਂ ਦੇ ਲੋਕ ਭੋਲੇ ਭਾਲੇ ਸੀਗੇ ਪਰ ਹੁਣ ਸੋਸ਼ਲ ਮੀਡੀਆ ਦਾ ਜਵਾਨਾ ਹੁਣ ਇਹਨਾਂ ਦੀ ਪਹਿਲਾਂ ਵਾਲਾ ਕੰਮ ਨਹੀਂ ਚੱਲਣਾ

  • @gurmeetgill1898
    @gurmeetgill1898 День тому +2

    ਅੱਗੇ ਤਾ ਅਕਾਲੀ ਆ ਨੇ ਅਕਾਲ ਤਖਤ ਸਾਹਿਬ ਦੇ ਗਲਤੀਆਂ ਕਰਕੇ ਬਚ ਗਏ।ਪਰ ਹੁਣ ਲੋਕ ਬਹੁਤ ਜਾਗਰੂਕ ਹੋ ਗਏ ਹਨ। ਹੁਣ ਇਹਨਾਂ ਦੀ ਬਹੁਤ ਬੁਰੀ ਹਾਲਤ ਹੋਣੀ ਹੈ। ਹੁਣ ਇਹਨਾਂ ਦੇ ਕੋਲ ਸ਼੍ਰੋਮਣੀ ਕਮੇਟੀ ਵੀ ਨਹੀਂ ਰਹਿਣੀ।।

  • @GurumeetSingh-yj1lp
    @GurumeetSingh-yj1lp 11 годин тому

    ਭੱਟੀ ਸਾਹਿਬ ਜੀ ਬਹੁਤ ਹੀ ਵਧੀਆ ਵਿਚਾਰ ਅੰਮ੍ਰਿਤ ਪਾਲ ਸਿੰਘ ਜਦੋਂ ਤੁਰਿਆ ਸੀ ਉਦੋਂ ਤੇ ਖਾਲਿਸਤਾਨ ਤੋਂ ਸਿੱਖ ਰਾਜ ਤੋਂ ਥੱਲੇ ਗੱਲ ਨਹੀਂ ਸੀ ਕਰਦਾ ਤੇ ਹੁਣ ਜਦੋਂ ਅਗਲਿਆਂ ਨੇ ਨੱਥ ਪਾਈ ਆ ਸੰਵਿਧਾਨ ਦੇ ਵਿੱਚ ਲੈ ਆਂਦਾ ਤੇ ਹੁਣ ਇਹ ਹੋਰ ਗਲਤੀ ਆ ਗਿਆ ਮੈਂ 100 ਗਲਤੀ ਇਕ ਹੀ ਗੱਲ ਭਾਈ ਸਾਹਿਬ ਜੀ 47 ਤੋਂ ਲੈ ਕੇ ਤੇ ਹੁਣ ਤੱਕ ਅੱਜ ਤੱਕ ਲਿਡਰੀ ਦੇ ਨਾਂ ਤੇ ਸਿੱਖ ਕੌਮ ਨਾਲ ਧਾਰਮਿਕ ਮੁੱਦੇ ਸਵਾਹ ਜੀ ਇੱਕ ਮੁੱਦੇ ਚਾਹ ਪੰਜਾਬ ਦੇ ਮੁੱਦਿਆਂ ਤੇ ਧੋਖਾ ਹੀ ਹੋਇਆ ਤੇ ਹੁਣ ਵੀ ਹੁਣ ਆਇਆ ਭਾਵੇਂ ਅੰਮ੍ਰਿਤ ਫਲ ਪਾਰਟੀ ਬਣਾ ਲਏ ਚਾਹੇ ਕੋਈ ਹੋਰ ਬਣਾ ਲੇ ਇਹ ਸਭ ਧੋਖੇ ਤੋਂ ਇਲਾਵਾ ਹੋਰ ਕੁਝ ਨਹੀਂ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਦੂਸਰੀ ਗੱਲ 15 ਸਾਲ ਹੋ ਗਿਆ ਸਾਡੀ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਨਹੀਂ ਹੋਏ ਇਹ ਜਿੰਨੇ ਵੀ ਲੀਡਰ ਹੈ ਚਾਹੇ ਉਹ ਸਰਬਜੀਤ ਹੋਵੇ ਚਾਹੇ ਉਹ ਭਗਵੰਤ ਮਾਨ ਹੋਵੇ ਚਾਹੇ ਅੰਮ੍ਰਿਤਪਾਲ ਹੈ ਜਾਂ ਦੂਜਾ ਜਾਂ ਤੀਜਾ ਇਹ ਇਸ ਨੂੰ ਆਜ਼ਾਦ ਕਰਾਉਣ ਦੀ ਕਿਉਂ ਨਹੀਂ ਗੱਲ ਕਰਦੇ ਜਿੱਦਨ ਸਾਡੇ ਸ਼੍ਰੋਮਣੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਪੰਜੇ ਤਖਤ ਆਜਾਦ ਹੋ ਜਾਣ ਤੇ ਸਾਡਾ 50ਸ ਤੇ ਖਾਲਸਾ ਰਾਜ ਵੈਸੇ ਹੀ ਤਿਆਰ ਆ ਸਰਕਾਰ ਨੂੰ ਪਤਾ ਉਹ ਇਹਨਾਂ ਨੂੰ ਆਜ਼ਾਦੀ ਤੇ ਨਹੀਂ ਰਹੀ ਲਕਸਣ ਹੋਰ ਦੇਰ ਨਹੀਂ ਰਹੀ ਇਹ ਸਾਡਾ ਪਹਿਲਾ ਮੁੱਦਾ ਆ ਇਹਦੇ ਉੱਤੇ ਕੋਈ ਲੀਡਰ ਗੱਲ ਨਹੀਂ ਕਰਦਾ ਅਸੀਂ ਕਿਹੜੀਆਂ ਗੱਲਾਂ ਕਰੀ ਜਾਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sudarshanfdk5868
    @sudarshanfdk5868 23 години тому +2

    Sandeep Singh Ji .r. Putty Sahib Ji Sat Shri Akal Ji..

  • @PrincipalKhalsa
    @PrincipalKhalsa 13 годин тому

    ਜਥੇਦਾਰਾ ਸਾਹਿਬਾਨਾਂ ਖਿਲਾਫ ਬਾਦਲ ਦਲ ਚ ਹਿਮਤ ਨਹੀ ਕਰਵਾਈ ਕਰਨ

  • @RKSingh-zi7nd
    @RKSingh-zi7nd 12 годин тому

    7 ਮੈਂਬਰੀ ਕਮੇਟੀ ਦੇ ਇੱਕ ਮੈਂਬਰ ਨੇ ਤਾਂ ਪਹਿਲਾਂ ਹੀ ਇੱਕ ਚੈਨਲ ਤੇ ਕਹਿ ਦਿੱਤਾ ਹੈ ਕਿ ਜਥੇਦਾਰ ਹਰਪ੍ਰੀਤ ਸਿੰਘ ਨੂੰ ਹੁਣ ਗਿਆ ਹੀ ਸਮਝੋ .....ਹਾਂ ਜੇਕਰ ਪੰਜਾਬ ਦੇ ਸਿੱਖਾਂ ਵਿੱਚ ਗੈਰਤ ਹੋਵੇ ਤਾਂ ਬੜਾ ਕੁੱਝ ਹੋ ਸਕਦੈ...

  • @tejindersingh7722
    @tejindersingh7722 15 годин тому

    Patti saab Sachay soochay Patarkaar Salute....

  • @basantsingh9577
    @basantsingh9577 22 години тому

    ਭੱਟੀ ਸਾਹਬ ਨੂੰ ਸਾਡੀ ਪ੍ਰੇਮ ਭਰੀ ਸਤਸਿੰ੍ਰੀਅਕਾਲ ਜੀ

  • @jagjitsinghjagjitsingh4428
    @jagjitsinghjagjitsingh4428 11 годин тому

    Sat shree akal ji app nu aur khas kar ke patti Sahib ji nu jo bahut vadiya jankari dende hai

  • @suchasinghdhot7514
    @suchasinghdhot7514 20 годин тому

    ਜੇ ਜਥੇਦਾਰ ਬਦਲੇ ਫਿਰ ਗੁਰਬਚਨ ਸਿੰਘ ਵਾਲਾ ਹਾਲ ਹੀ ਹੋਣਾ ਤੇ ਇਹਨਾਂ ਨੂੰ ਲੋਕੀ ਇਹਨਾਂ ਨੂੰ ਘਰੋਂ ਬਾਹਰ ਨਹੀਂ ਆਉਣ ਦੇਣਗੇ

  • @davinderkaur5095
    @davinderkaur5095 11 годин тому

    ਸਤਿਕਾਰ ਯੋਗ ਵੀਰੋਪਹਿਲੀ ਗਲ ਤਾਂ ਇਹ ਹੈ ਕਿਪਹਿਲਾਂ ਡੁਬ ਚੁਕੇ ਪੰਜਾਬ ਨੂੰ ਬਚਾਣਾ ਬਹੁਤ ਜਰੂਰੀ ਹੈ ਪੰਜਾਬ ਤੇ ਭਈਆਂ ਨੇ ਕਬਜਾ ਕਰ ਲਿਆ ਤੇ ਖਾਲਿਸਤਾਨ ਕਿਥੇ ਬਨਾਉਗੇ ਨਸ਼ਿਆਂ ਵਿਚ ਡੁਬਕੇ ਸਾਡੀ ਪਨੀਰੀ ਨਾ ਰਹੀ ਤੇ ਖਾਲਿਸਤਾਨ ਵਿਚ ਭਈਆਂ ਨੂੰ ਬਿਠਾਉਗੇ

  • @PrincipalKhalsa
    @PrincipalKhalsa 13 годин тому

    ਜਥੇਦਾਰ ਗਿਆਨੀ ਰਘਬੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਦੀ ਛੁੱਟੀ ਕਰਨ ਦੇ ਸਮਰੱਥ ਨਹੀਂ ਹੈ

    • @harmelsroa
      @harmelsroa 10 годин тому

      There is no corruption charges against Giani harprt sab .how Raghbir Singh can do.other wise Giani Ragbir Singh ji is junior to harprt sir . Jatt badd is only cause behind the show.

  • @RajuKuar-bu4vt
    @RajuKuar-bu4vt 22 години тому +1

    🙏🏼🙏🏼🙏🏼

  • @BalbinderSingh-t9u
    @BalbinderSingh-t9u 13 годин тому

    We agree with Simranjit singh maan

  • @AmarjitDhaliwal-e6n
    @AmarjitDhaliwal-e6n 23 години тому +1

    Good job ji from Takhtu Pura Sahib

  • @gursewak22pro93
    @gursewak22pro93 День тому +2

    ਅਨੰਦਪੁਰ ਦਾ ਮਤਾ ਤਾਂ ਸਾਡੇ ਬਾਦਲ ਸਾਬ ਨੇ ਬਣਾਇਆ ਸੀ ਚੰਡੀਗੜ ਭਾਖੜਾ ਪੰਜਾਬ ਦੇ ਵੱਧ ਅਧਿਕਾਰਾਂ ਦੀ ਮੰਗ ਸੀ ਜਿਸ ਤੋ ਭੱਜ ਬਾਦਲ ਭੱਜ ਗਿਆ ਸੀ

    • @JaswantSingh-ow9lw
      @JaswantSingh-ow9lw 10 годин тому

      ਇਹ ਸ ਕਪੂਰ ਸਿੰਘ ਜੀ ਨੇ ਡਰਾਫ਼ਟ ਕੀਤਾ ਸੀ ਵੱਡੇ ਬਾਦਲ ਦੀ ਤੇ ਸੁੱਖੇ ਅਮਲੀ ਦੀ ਕੀਮਜਾਲ ਹੈ

  • @sanjeevkalia6462
    @sanjeevkalia6462 12 годин тому

    ❤❤

  • @sharmatenthouse1848
    @sharmatenthouse1848 День тому +2

    Sandeep Singh jasvir Singh Bhatti sat shri akal

  • @sabi-mansa
    @sabi-mansa 17 годин тому

    ਭਾਈ ਅੰਮ੍ਰਿਤਪਾਲ ਖਾਲਸਾ 🦅2027
    ਹੁਣ ਭੰਡ ਮਸੰਦ ਬੁੱਚੜ ਸਾਰੇ ਦੱਲੇ ਇਕੱਠੇ ਹੋ ਜਾਣੇ
    ਭਾਈ ਅੰਮ੍ਰਿਤਪਾਲ ਖਾਲਸਾ ਖਿਲਾਫ਼

  • @raghbirsingh4959
    @raghbirsingh4959 23 години тому +1

    ਜੇਕਰ ਇਹ ਸੱਚ ਹੈ ਕਿ ਸੁਖਬੀਰ ਬਾਦਲ ਨੇ ਇਹ ਕਿਹਾ ਹੈ ਕਿ ਪਹਿਲਾਂ ਰੈਲੀ ਵਿੱਚ ਆਉਣਾ ਅਤੇ ਬਾਅਦ ਮੱਥਾ ਟੇਕਣ ਲਈ ਜਾਇਓ ਫਿਰ ਤਾਂ ਇਹਨਾਂ ਦਾ ਰੱਬ ਵੀ ਰਾਖਾ ਨਹੀਂ ਹੋ ਸਕਦਾ । ਜੇਕਰ ਵਾਕਿਆ ਹੀ ਲੋਕ ਪਹਿਲਾਂ ਰੈਲੀ ਵਿੱਚ ਜਾਂਦੇ ਹਨ ਤੇ ਗੁਰੂਘਰ ਬਾਅਦ ਵਿੱਚ ਫਿਰ ਏਹੋ ਜਿਹਿਆ ਨੂੰ ਵੀ ਰੱਬ ਮਾਫ ਨਹੀਂ ਕਰ ਸਕਦਾ

    • @avtars.dhindsa8381
      @avtars.dhindsa8381 21 годину тому +1

      ਬਿਲਕੁਲ ਕਿਹਾ, ਹਿਲਿਆ ਬੰੰਦਾ ਕੁਝ ਵੀ ਕਹੇਗਾ ਇਹੋ ਜਿਹੇ ਮੂਰਖਾਂ ਨੂੰ ਮੂਰਖ ਲੋਕ ਹੀ ਲੀਡਰ ਮੰਨ ਸਕਦੇ ਆ ਸਮਝ ਦਾਰ ਨਹੀ

  • @ajaibsinghpanesarCanada
    @ajaibsinghpanesarCanada День тому +1

    S S A 🙏🙏 Sandeep ji and Patti Sahib ji

  • @BaljinderSinghDhillon-h6e
    @BaljinderSinghDhillon-h6e 8 годин тому

    Simro ji Think you Tuhaadi Ardaas puri ho gi Akali Dal Badal da kakh nhi riha

  • @ManpreetKaur-zr4je
    @ManpreetKaur-zr4je День тому

    Sat.shri.akal.ji.bhatti.sahi b.ji

  • @savindersingh4724
    @savindersingh4724 4 години тому

    ਭਾਈ ਅਤਿੰਦਰ ਪਾਲ ਸਿੰਘ ਪਟਿਆਲੇ ਵਾਲੇ ਨੂੰ ਮਿੱਟੀ ਕਰਨ ਵਾਲਾ ਮਾਣ ਹੈ ਇਹਨੇ ਉਹਨੂੰ ਵਿਚਾਰੇ ਨੂੰ ਬਹੁਤ ਨੀਵਾਂ ਵਿਖਾਇਆ

  • @PrincipalKhalsa
    @PrincipalKhalsa 13 годин тому

    ਕੌਮੀ ਇਨਸਾਫ ਮੋਰਚਾ ਬੇ ਮਤਲਬ ਪ੍ਰੇਕਟਿਸ ਕਰ ਦਿੱਤਾਰਿਹਾ

  • @leaderpunjab
    @leaderpunjab 23 години тому

    Bhai amritpal singh jindabad

  • @dharamsinghji35
    @dharamsinghji35 13 годин тому

    Maan sahib you are great at least you educated person

  • @swarnsingh7238
    @swarnsingh7238 22 години тому

    ਵਿਨਾਸ ਕਾਲ ਵਿਪਰੀਤ ਬੁੱਧੀ

  • @bikramjitsingh9609
    @bikramjitsingh9609 18 годин тому

    ਸਿਮਰਨਜੀਤ ਮਾਨ ਤਾਂ ਏਜੱਸੀਆ ਦਾ ਹੱਥ ਟੋਕਾ ਹੈ

  • @amarjitkaur3694
    @amarjitkaur3694 23 години тому

    ਮਾਘੀ ਮੇਲੇ ਤੇ ਪਤਾ ਨਹੀ ਕੀ ਹੋਣਾ ਜਦੋ ਕਿ ਡੱਲੇਵਾਲ ਦੀ ਸਿਹਤ ਖਰਾਬ ਹੋ ਰਹੀ ਹੈ ਦਿਨੋ-ਦਿਨ

  • @PrincipalKhalsa
    @PrincipalKhalsa 13 годин тому

    ਬਾਦਲ ਕਾਨਫਰੰਸ ਰੱਦ ਕਰੇਗਾ

  • @mohanaujlainfotainmentlive7422
    @mohanaujlainfotainmentlive7422 14 годин тому

    ਮਾਘੀ ਮੇਲੇ ਤੌ ਪਹਿਲਾ ਜਾ ਬਾਅਦ ਵਿੱਚ ਜਥੇਦਾਰ ਅਕਾਲ ਤਖ਼ਤ ਸਖ਼ਤ ਕਾਰਵਾਈ ਕਰਨ ਵਿੱਚ ਸਫ਼ਲ ਰਹੇ!?
    ਜੇ ਨਹੀਂ ਤਾਂ ਜਥੇਦਾਰ ਬਦਲ ਕੇ ਡੰਮੀ ਜਥੇਦਾਰ ਨਿਯੁਕਤ ਕੀਤੇ ਜਾਣਗੇ!?

  • @balbindrasinghbalbindra5692
    @balbindrasinghbalbindra5692 22 години тому

    ❤❤ Bapu Ji Nu Sariya Jathebandiya Katthiya Hoke pradhan Banoon lagge Ne panthak Akalidal Banega ❤❤❤❤❤❤❤❤

  • @balbindrasinghbalbindra5692
    @balbindrasinghbalbindra5692 22 години тому

    ❤❤ Bhai Amritpal Singh Khalsa Ji Di Aguvai Ch Akalidal Anandpur sahib ❤❤❤❤❤❤❤❤❤❤❤

  • @dalipsingh1507
    @dalipsingh1507 День тому

    Sat shri akal v intelligent anylsist

  • @lakhvirsingh4457
    @lakhvirsingh4457 День тому

    Good job

  • @Trectors
    @Trectors 15 годин тому

    ਦੁੱਖ/ਬੀਰ ਦਲਦਲ ਨੂੰ ਹੁਣ ਲੋਕਾਂ ਨੇ ਮੂੰਹ ਨਹੀਂ ਲਾਉਣਾ ਜੋ ਮਰਜੀ ਕਰ ਲਵੇ ਜੜ੍ਹਾਂ ਪੁੱਟ ਹੋ ਗਈਆਂ ਹਨ ਬਸ ਹੁਣ ਸੁੱਕਣ ਕਿਨਾਰੇ ਹਨ।

  • @sabi-mansa
    @sabi-mansa 18 годин тому

    BHAI AMRITPAL KHALSA 🦅 2027

  • @kanwarbirsingh1159
    @kanwarbirsingh1159 День тому

    🌹

  • @amarjotsingh671
    @amarjotsingh671 22 години тому

    Bki candidate di gal maan dal dia di … election bhave haar jave maan dal par koi corrupt sikh dokhi kde v candidate ni hou party valo…rahi gal sarabjit di…sarabjit da skka bhai simranjit maan saab nal aa…

  • @PrincipalKhalsa
    @PrincipalKhalsa 12 годин тому

    ਬਾਦਲ ਦਲ ਮੁਕ ਗਿਆ

  • @GulzarSingh-ux3en
    @GulzarSingh-ux3en 22 години тому

    SIMRNJEET Mann Bare Jo Patrkar Ji Ne Boleya 100 Percent Shi.Vde Vde Khalistani Mare Ja Chuke Haun Mann Da Kuch Nhi Vigdeya

  • @amarjotsingh671
    @amarjotsingh671 22 години тому

    Candidate bilkul ni bhajya maan da ..ah srasar galat information aa..baler saab ajj v maan saab nl ne..party da faisla c sara..jai candidate bhajda fr backup form kive rakhe

  • @balbindrasinghbalbindra5692
    @balbindrasinghbalbindra5692 22 години тому

    Sukhbir Insa Vapsi nhi kar sakte Par Dynasor vapas A sakte

  • @BaljinderSinghDhillon-h6e
    @BaljinderSinghDhillon-h6e 8 годин тому

    Pati saab Badal sukhbir utni der jiaunde Rehan ge es gal ki garantee hai

  • @harcharansing515
    @harcharansing515 День тому

    Way N.S.A.Bahi Amrit Pal Singh ji

  • @gsantokhsinghgill8657
    @gsantokhsinghgill8657 23 години тому +1

    Mann da oh Kam aa aag Laa ke Bandar kandh te kuj kita is ne aj tak Loka nu bharkaun to Ilawa is ne yar matlab di gall karo jo aj jarurat aa Sikh kaum nu aj pb di mandi halat hoi pai aa pb Bachao mauke nall sikha nu apna ghar v mill jauga jo mangde je

  • @pardeepbasra5899
    @pardeepbasra5899 7 годин тому

    Harnakash di ruh ayi hei, uppar Harnakash, hethaan Harnakash

  • @SheraGakhal
    @SheraGakhal 14 годин тому

    Done party sahi Bad adikar wali gal vi ek ne

  • @GulzarSingh-ux3en
    @GulzarSingh-ux3en 22 години тому

    Sukhbir Kde Pardhangi Nhi Chadega. Tanasahi Trika Vrtega

  • @didarsinghdhallu2352
    @didarsinghdhallu2352 День тому

    Man sab nal mil k election ladni chahiye

  • @KuljeetSinghkulgitsinghKuljeet
    @KuljeetSinghkulgitsinghKuljeet 9 годин тому

    Kisi. Ve. Gal. Nu. Karan. To. Pha. Haylaaa. Sambandhth. Varva. Jarure. Day. Ooo

  • @ShamsherSingh-ol5gx
    @ShamsherSingh-ol5gx 23 години тому

    Sharm karo Pati Sahab z channel band Ho Gaya kyon nahin bolate Jara khyal se nikal kar de

  • @ShamsherSingh-ol5gx
    @ShamsherSingh-ol5gx 23 години тому

    To yah chandrapal Singh Khalistan ka channel band Ho Gaya kyon nahin bol de

  • @surindersingh-xp9ie
    @surindersingh-xp9ie 23 години тому

    Drakal Patti doven pase rakhda.

  • @Belle_unboxing
    @Belle_unboxing 22 години тому

    Patti sahib write a book on Sikh ism.you have deep knowledge of Sikh
    history. I t will be a document for ever.
    Pl tell me your phone no. How can I contact you.

  • @baldevsinghsidhu1310
    @baldevsinghsidhu1310 20 годин тому

    Patti sab amrit pal badal nal koi mukabla nahi is da aap cong nal tikona mukabla hovega badal out

  • @sachkaaaina-d8t
    @sachkaaaina-d8t 23 години тому

    Ek Maan oh he hai jisne canada bande bheje see 25 lakh laike apna letter head ditta ke Punjab ch ehna de jeevan nu khatra hai eh oh he Banda hai baaki aap sab vicharna . Waheguru Ji

  • @harmelsroa
    @harmelsroa 12 годин тому

    Khalstan Is jatt muda not sikh muda ,pb muda.23% jatt annd simranjit mann are crying on it.mostly PBI are away. From it.

  • @sachkaaaina-d8t
    @sachkaaaina-d8t 23 години тому

    Baba ji pehla aa daso ke Khalistan de mang guru sahiban me kete. Ke eh guru sahib ji da hukum hai. Je nahi shri guru Gobind Singh Ji da hukum ke se jara vicharnar. Kuj murakh ko Sikh hai ve nahi of eh aakh ke guru sahibaan ji de hukum da ve apmaan hai.

  • @shamindersingh6825
    @shamindersingh6825 23 години тому

    Pesa bol ta hai
    Badala da

  • @wrestlingstylesttw
    @wrestlingstylesttw День тому

    Baigan,de,pale,vi,kug,nahe

  • @KuljeetSinghkulgitsinghKuljeet
    @KuljeetSinghkulgitsinghKuljeet 9 годин тому

    Pha. Hay. Laa. Amritsar. Allannama. Anand. Shaib. Da. Mataa. Kee. Se. Ooo. Taa. Nal. Varva. Paaooo. Post. Vitch..... Firr. He. Ashlee. Gal. Loka. Nu. Patta. Lugee

  • @dalipsingh1507
    @dalipsingh1507 День тому +1

    Panth jeetaga sukha amli de jundli harage

  • @ShamsherSingh-ol5gx
    @ShamsherSingh-ol5gx 23 години тому

    Tu Hi brain TV bandh do yaar Pani bol de tu hi hai ki Lana Badal se badalna ko

  • @BalbinderSingh-t9u
    @BalbinderSingh-t9u 13 годин тому

    Sorry we do not your chanal

  • @GulzarSingh-ux3en
    @GulzarSingh-ux3en 22 години тому

    Punjabi Veero Sade Vichar Anusar Simrnjeet Man Ne Khalistani Mude Nu Apna Business Bnaya Hoeya. Meri Age 52 Sal .Ajtak Simrnjeet Mann Da Valvinga Nhi Hoyeya.

  • @fatehsingh8857
    @fatehsingh8857 День тому

    ਮੈ ਤੈਨੂੰ ਚੰਗਾ ਪਤਰਕਾਰ ਸਮਝਦਾ ਸੀ ਪਰ ਤੁਸੀ ਜੀਰੋ ਹੋ।

  • @TarsemSingh-oo6bv
    @TarsemSingh-oo6bv 13 годин тому

    Bhatty.Sahib.ji.tusi.thik.kayaih.hai.ke.Simarjit.Singh.Man.Sajib.ji.nu.kini.var.Mp.bana.ke.center.ch.bhejai.te.parliment.ch.ek.bhi.khals.sathan.da.byan.nahi.aya.siraf.jo.party.agge.jadi.hai.us.party.diyan.tangan.hi.khechan.da.hi.kam.karda.hai.