Mobialian De Sahare | New Punjabi Song | Maan Singh Maan | 2023

Поділитися
Вставка
  • Опубліковано 17 січ 2025

КОМЕНТАРІ • 315

  • @neetabrar6439
    @neetabrar6439 4 місяці тому +6

    ਬਹੁਤ ਸਾਰੇ ਕੇਸ ਹਨ ਕਿ ਬਾਹਰ ਗਏ ਪੁਤਾਂ ਨੂੰ ਉਡੀਕਦੇ ਮਾਂ ਬਾਪ ਇਸ ਦੁਨੀਆਂ ਤੋਂ ਤੁਰ ਜਾਂਦੇ ਹਨ, ਬੱਚਿਆਂ ਨੂੰ ਮਿਲਨ ਦੀ ਤਮੰਨਾ ਦਿਲ ਵਿੱਚ ਹੀ ਰਹਿ ਜਾਂਦੀ ਹੈ।

  • @jarnailsingh2279
    @jarnailsingh2279 Рік тому

    ਸਮੇ ਦੀ ਸਚਾਈ ਵਰਨਣ ਕੀਤੀ ਹੈ ਜੀ , ਬਹੁਤ ਵਧੀਆ ਜੀ !(ਜ ਸਿੰਘ ਰਸਨਹੇੜੀ ,ਪ੍ਰਭ ਆਸਰਾ ,ਝੰਜੇੜੀ ਖਰੜ !

  • @SgahHsgs-te5gd
    @SgahHsgs-te5gd Рік тому

    ਬਹੁਤ ਵਧੀਆ ਲਿਖਿਆ ਸਤਿਕਾਰਯੋਗ ਅੰਕਲ ਜੀ ਤੁਸੀ

  • @kartarsingh-ps1ly
    @kartarsingh-ps1ly Рік тому +9

    ਬਹੁਤ ਵਧੀਆ ਜੀ ਮਾਂ ਦੀਆਂ ਯਾਦਾਂ ਤਾਜ਼ਾ ਕਰਤੀਆਂ

    • @jagmohansarao5273
      @jagmohansarao5273 Рік тому

      Mother's God live in the future of our country❤❤❤❤❤❤ India well come Modhi ji waheguru ji

  • @parminderalbela2260
    @parminderalbela2260 Рік тому

    ਬਹੁਤ ਵਧੀਆ ਲਿਖਿਆ ਤੇ ਗਾਇਆ ਜੀ

  • @RamSingh-kw7gn
    @RamSingh-kw7gn Рік тому +5

    ਵਧੀਆ ਲਿਖਿਆ ਹੈ ਤੇ ਬੜੀ ਸੁਰੀਲੀ ਅਵਾਜ਼ ਨਾਲ਼
    ਗੀਤ ਨੂੰ ਸ਼ਿੰਗਾਰਿਆ ਹੈ ਮਾਨ ਸਿੰਘ ਮਾਨ ਸਾਹਬ ਨੇ
    ਸਮੁੱਚੀ ਟੀਮ ਵਧਾਈ ਦੀ ਹੱਕਦਾਰ ਹੈ ਜੀ
    ਰਾਮ ਸਿੰਘ ਅਲਬੇਲਾ

  • @gurinderpalsingh1046
    @gurinderpalsingh1046 Рік тому

    ਵਾਈ ਜੀ ਸਹੀ ਗੱਲ ਆ ਗੋਂਡ ਬਲੈਸ ਯੂ ਡਰਾਈਵਰ ਮਹਿਕਮਾ ਜਿਦਾਵਾਦ ਲਵ ਯੂ ਵਾਈ ❤❤❤❤❤

  • @harpaaldhillon
    @harpaaldhillon Рік тому +1

    ਵਾਹਿਗੁਰੂ ਜੀ ਬਹੁਤ ਵਧੀਆ ਗੀਤ ਗਾਇਆ parmatama ਮਿਹਰ ਕਰੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਹੋਵੇ ਤੰਦਰੁਸਤੀ ਬਖਸੇ

  • @JARNAILSingh-hv9he
    @JARNAILSingh-hv9he Рік тому +19

    ਹਕੀਕਤ ਹੈ ਜੀ ,,,ਇਥੋਂ ਦੀਆਂ ਸਰਕਾਰਾਂ ਜੇ ਕਰ ਲਾਹਨਤ ਮੈਸੂਸ ਕਰਨ।ਇਹ ਬੁੱਢੇ ਪਣ ਲਈ ਮੂਸੀਬਤ ਹੈ। ਬਹੁਤ ਬਹੁਤ ਵਧੀਆ ਗਾਇਆ ਅਤੇ ਲਿਖੇਆ ਹੈ ਜੀ।

  • @satvinderlucky7659
    @satvinderlucky7659 Рік тому +2

    Bahaut vadiya geet ji

  • @NarinderSingh-hd9ch
    @NarinderSingh-hd9ch Рік тому

    Bahut achha gana Gaya veerji thank you dharmi fauji

  • @sukhwinderhans7737
    @sukhwinderhans7737 Рік тому +14

    ਸਤਿਨਾਮ ਸ੍ਰੀ ਵਾਹਿਗੁਰੂ ਜੀ।
    ਸ੍ਰ ਮਾਨ ਸਿੰਘ ਮਾਨ ਸਾਹਿਬ ਆਪ ਜੀ ਨੇ ਇਸ ਗੀਤ ਰਾਹੀ ਅਸਲੀਅਤ ਦੱਸਿਆ ਗਿਆ ਹੈ ਜੀ।
    ਆਪ ਜੀ ਦਾ ਇਹ ਗੀਤ ਬਹੁਤ ਹੀ ਸਲਾਘਾਯੋਗ ਅਤੇ ਪ੍ਰਸੰਸਾਯੋਗ ਹੈ ਜੀ।

  • @mankiratsingh-mp1iq
    @mankiratsingh-mp1iq Рік тому +9

    ਮਾਨ ਸਾਹਿਬ ਜੀ ਬਹੁਤ ਹੀ ਵਧੀਆ ਗਾਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @Kuldipsingh-yc9oe
    @Kuldipsingh-yc9oe Рік тому +7

    ਮਾਨ ਸਾਬ ਆਪ ਜੀ ਅਵਾਜ ਸੁਣਕੇ ਕਾਲਜ ਟਾਈਮ ਵਾਲੀ ਯਾਦ ਤਾਜ਼ਾ ਹੋ ਜਾਂਦੀ ਹੈ ਰੱਬ ਚੜਦੀਕਲਾ ਵਿਚ ਰੱਖੇ

  • @dalersinghvirk2794
    @dalersinghvirk2794 Рік тому +2

    ਆਹ ਗੱਲ ਸਾਡੇ ਘਰ ਦੀ ਗੱਲ ਹੈ

  • @ravinderteenu5790
    @ravinderteenu5790 Рік тому +7

    ਬਹੁਤ ਵਧੀਆ ਅਤੇ ਦਿਲ ਟੂਵਮਾ ਗੀਤ 🙏

  • @brarmantar8176
    @brarmantar8176 Рік тому

    ਵੀਰ ਜੀ ਬਹੁਤ ਵਧੀਆ ਗਾਇਆ ਹੈ ਸਾਡੇ ਵੀ ਬੱਚੇ ਬਾਹਰ ਗਏ ਹੋਏ ਹਨ ❤❤❤ ਧੰਨਵਾਦ ਜੀ

  • @rajghoman6580
    @rajghoman6580 Рік тому

    ❤ਸਾਡੇ ਸਾਰਿਆ ਦੇ ਜੀਵਨ ਦਾ ਅਸਲੀ ਸੱਚ ਬਿਆਨ ਕੀਤਾ ਗਿਆਂ ਹੈ ਇਸ ਗੀਤ ਵਿੱਚ ।ਦਰਹਕੀਕਤ ਮਾਵਾਂ ਤੇ ਬੱਚਿਆ ਦਰਮਿਆਨ ਪਿਆਰ ਦੀਆ ਉਹਨਾਂ ਤੰਦਾਂ ਦਾ ਇਹ ਗੀਤ ਖੁਲਾਸਾ ਕਰਦਾ ਹੈ ਤੇ ਮੋਬਾਇਲ ਫੋਨ ਇਨ੍ਹਾਂ ਰਿਸਤਿਆ ਦਰਮਿਆਨ ਇਕ ਪੁੱਲ ਦੀ ਤਰ੍ਹਾਂ ਕੰਮ ਕਰਦਾ ਹੈ।

  • @harcharansingh7051
    @harcharansingh7051 Рік тому

    ਬਹੁਤ ਖੂਬ ਮਾਨ ਸਿੰਘ ਜੀ ਇੱਕ ਇੱਕ ਲਫਜ ਅੱਜ ਦੇ ਹਾਲਾਤਾਂ ਤੇ ਸਹੀ ਢੁੱਕਦਾ ਹੈ

  • @gurpalsingh5609
    @gurpalsingh5609 Рік тому

    ਵਾਹ ਜੀ ਵਾਹ ਬਹੁਤ ਹੀ ਵਧੀਆ ਗਾਇਆ ਹੈ ਧੰਨਵਾਦ ਤੁਹਾਡਾ ਜੀ

  • @lovedeol4007
    @lovedeol4007 Рік тому

    Very nice 👍 g bilkul Right ji

  • @RameshKumar-et2ld
    @RameshKumar-et2ld Рік тому +7

    ਸੱਚਾਈ ਐ ਮਾਨ ਸਾਹਿਬ,ਧੰਨਵਾਦ ਜੀ। ਮਿਊਜਿਕ ਵੀ ਬਹੁਤ ਵਧੀਆ ਲੱਗਦਾ ।

  • @parkashkaur9226
    @parkashkaur9226 Рік тому +3

    ਬਹੁਤ ਹੀ ਸੋਹਣਾ ਗੀਤ ਗਾਇਆ ਵੀਰ ਜੀ 🙏🏻

  • @guruphotography1831
    @guruphotography1831 Рік тому +2

    Vaah ji vaah Maan saab

  • @jugrajsingh9407
    @jugrajsingh9407 7 місяців тому

    ਬਹੁਤ ਵਧੀਆ ਵੀਰ ਜੀ ਗਾਇਆ ਇਕ ਇਕ ਲਫ਼ਜ਼ ਵਿਚ ਵਿਰਾਗ ਸੀ ਗੀਤ ਸੁਣ ਕੇ ਕਿੰਨੇ ਵਾਰ ਰੋਏ ਵੀਰ ਜੀ ਬਹੁਤ ਔਖਾ ਜਦੋਂ ਬੱਚੇ ਚਲ ਜਾਂਦੇ ਉਨ੍ਹਾਂ ਦੇ ਚੰਗੇ ਭਵਿੱਖ ਲਈ ਮਾਂਬਾਪ ਨੂੰ ਮਜਬੂਰ ਹੋਣਾ ਪੈਂਦਾ 😢😢😢😢😢

  • @harrysingh2702
    @harrysingh2702 Рік тому

    Bahat vadiya ji

  • @SurinderPaul-fg9yq
    @SurinderPaul-fg9yq Рік тому

    Bauhat vadhia song lga sardar ji very nice ji god bless you

  • @majorsingh9076
    @majorsingh9076 Рік тому +2

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀਕਲਾ ਵਿਚ ਰਖੇ

  • @birpalsinghalbela9063
    @birpalsinghalbela9063 9 місяців тому

    ਬਹੁਤ ਵਧੀਆ ਗੀਤ।❤❤

  • @nirmalsingh-zp1rx
    @nirmalsingh-zp1rx Рік тому +8

    ਬਹੁਤ ਖੁਬਸੂਰਤ ਲਾਜਵਾਬ ਪਿਆਰਾ song ਹੈ ਜੀ

  • @bhindermaan5190
    @bhindermaan5190 Рік тому +2

    ਬਹੁਤ ਵਧੀਆ ਜੀ ਪਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ

  • @AmarjitSingh-mu8rl
    @AmarjitSingh-mu8rl Рік тому +1

    Satguru ji chardi kla krn sari team da

  • @amandeepkhiva5605
    @amandeepkhiva5605 Рік тому +5

    ਬਹੁਤ ਵਧੀਆ ਹੈ ਬਾਈ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਿੰਘਾਂ 🙏🙏

  • @jasvirkaur-qd9yv
    @jasvirkaur-qd9yv Рік тому +3

    ਵੀਰ ਜੀ ਬਹੁਤ ਵਧੀਆ ਮੰਨ ਖੁਸ਼ ਹੋ ਗਿਆ ਤੁਹਾਡਾ ਗੀਤ ਸੁਣ ਮੇਰੇ ਵੀ ਬੱਚੇ ਵਾਰ ਗਏ ਧੰਨ ਵਾਦ👌👌👌👌❤️❤️❤️❤️

  • @baldevsinghbuttar8293
    @baldevsinghbuttar8293 Рік тому

    ਵੈਰੀ ਨਾਈਸ ਸਲਿਊਟ ਭਾਈ ਮਾਨ ਸਾਹਿਬ ਜੀ ਕਲਾਕਾਰ ਜੀ ਬਹੁਤ ਵਧੀਆ ਗੀਤ ਗਾਇਆ ਗਿਆ ਹੈ ਜੀ ਅਤੇ ਸਿੱਖਿਆ ਵੀ ਬੜੀ ਪਿਆਰੀ ਦਿੱਤੀ ਹੈ ਜੀ ਮੈਂ ਬੁੱਟਰ ਬਠਿੰਡਾ ਜੀ ਮਾਨ ਸਾਹਿਬ ਜੀ ਨੂੰ ਪਦਮਨੀਲ ਤੱਕ ਮੁਬਾਰਕਾਂ ਦਿੰਦਾ ਹੈ ਜੀ।🌹🙏🌹

  • @Uv_marahar
    @Uv_marahar Рік тому

    ਵੀਰ ਜੀ ਸਿਰਾ ਹੀ ਹੈ ਧੰਨਵਾਦ

  • @SurjitSingh-em4dj
    @SurjitSingh-em4dj Рік тому +19

    ਬਹੁਤ ਵਧੀਆ ਗੀਤ ਸੀ ਬਾਈ ਜੀ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @NirbhaiSingh-b8f
    @NirbhaiSingh-b8f Рік тому +3

    ਮਾਨ ਸਾਹਿਬ ਤੇਰੇ ਨਾਲ ਪੁਰਾਣਾ ਸਮਾਂ ਗੁਜਾਰਿਆ ਯਾਦ ਆ ਗਿਆ ਬਹੁਤ ਖੂਬ ਗੀਤਗਾ ਰਹੇ੍ ਹੋ। ਵਾਹਿਗੁਰੂ ਆਪ ਨੂੰ ਚੜਦੀ ਕਲਾ ਵਿਚ ਰੱਖੇ। ਮਾਂ ਼਼ ਨਿਰਭੈ ਸਿੰਘ ਰੀਟਾ ਼਼ ਸ੍ਰੀ ਫਤਿਹਗੜ੍ਹ ਸਾਹਿਬ ਼਼👌✌️🎉👌✌️🙏

    • @SINGHGURPREET1984
      @SINGHGURPREET1984 Рік тому +1

      Master nirbhai Singh ji maan Singh maan da pind kihra hai Jarror dasso

  • @RajRani-lj4mx
    @RajRani-lj4mx Рік тому +5

    ਰੂਹ ਖੁਸ਼ ਹੋ ਗਈ ਵਿਰ ਜੀ ਹਸਦੇ ਵਸਦੇ ਰਹੋ ਮੇਰਾ ਪੁੱਤ ਵੀ ਵਾਰ ਗਿਆਂ ਹੈ ਦਿਲ ਨੂੰ ਛੂਹ ਗਿਆਂ ਤੁਹਾਡਾ ਗੀਤ ਧਨ ਵਾਦ ❤❤❤❤❤

  • @Tarsem_singh11
    @Tarsem_singh11 Рік тому

    ਵਧੀਆ

  • @KulwinderSingh-gg4vq
    @KulwinderSingh-gg4vq Рік тому

    Bhout bhout vidaa song aa ji wmk 🙏

  • @dilbagbassi5952
    @dilbagbassi5952 Рік тому +1

    ਬਹੁਤ ਵਧੀਆ ਗੀਤ ਗਾਇਆ ਕਮਾਲ ਹੀ ਕਰ ਦਿੱਤੀ ਮਿਊਜ਼ਿਕ ਬਹੁਤ ਬਧੀਆ

  • @prabhdhillon2348
    @prabhdhillon2348 Рік тому +1

    ਬਹੁਤ ਬਹੁਤ ਬਹੁਤ ਖੁਸ਼ੀ ਹੋਈ ਹੈ ਵੀਰ ਜੀ ਧੰਨਵਾਦ ਜੀ।

  • @harbansbal3628
    @harbansbal3628 7 місяців тому

    ਬਹੁਤ ਖੂਬ ਸਫਾਈ ਨਾਲ ਗੀਤ ਪੇਸ਼ ਕੀਤਾ ਆਪ ਜੀ ਨੇ। ਧੰਨਵਾਦ।

  • @harbanssingh7912
    @harbanssingh7912 Рік тому

    ☬ ਸਤਿ ਸਤਿ ਅਤੇ ਉਨ੍ਹਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ 😊

  • @tarsemkang5784
    @tarsemkang5784 Рік тому

    Bahut hi vadhiya lekhea te gaea hai ji baki hakeekat nadre aode hai ji

  • @Gurmatsidhant
    @Gurmatsidhant Рік тому

    Vah

  • @PritamSingh-ok4jf
    @PritamSingh-ok4jf Рік тому

    ਹਕੀਕਤ ਪੇਸ਼ ਕਰ ਤੀ ।

  • @parmjitsinghwaheguruji7041
    @parmjitsinghwaheguruji7041 Рік тому +4

    ਵਾਹਿਗੁਰੂ ਜੀ ਮੇਹਰ ਕਰਨ ਸਦਾ ਹੀ ਚੜ੍ਹਦੀ ਕਲਾ ਵਿੱਚ ਰਹੋ।

  • @baldevsinghbuttar8293
    @baldevsinghbuttar8293 Рік тому +3

    ਕਿਆ ਆਵਾਜ਼ ਹੈ ਬਾਈ ਸਾਹਿਬ ਜੀ।ਮਾਨ ਸਾਹਿਬ ਮੈਂ ਤਾਂ ਬਾਈ ਬੁੱਟਰ ਬਠਿੰਡਾ ਤੋਂ ਸਲਿਊਟ ਸਾਰੇ ਭਾਈਆਂ ਨੂੰ ਜੀ ਮਾਨ ਜੀ।👌👌👌👌👌👌👌👌👌👌👌🎉🎉🎉🎉🎉🎉🎉🎉🎉🎉🎉🙏

  • @rashamlalrasham1716
    @rashamlalrasham1716 Рік тому +2

    ਸਾਡੇ ਮਨ ਵਿੱਚ ਸਕੂਨ ਮਿਲਦਾ ਹੈ ਧਨਵਾਦ 👍👍👍👍

  • @KulwantSingh-sg5ox
    @KulwantSingh-sg5ox Рік тому +4

    ਮਾਨ ਸਿੰਘ ਮਾਨ ਫ਼ਤਹਿਗੜ੍ਹ ਸਾਹਿਬ ਤੋਂ ਬਹੁਤ ਵਧੀਆ ਕਲਾਕਾਰ ਵਾਰਿਸਸ਼ਾਹ ਦੀ ਹੀਰ ਵੀ ਬਹੁਤ ਵਧੀਆ ਗਾਉਂਦੇ ਹਨ

  • @ajmanderaulakh6376
    @ajmanderaulakh6376 Рік тому

    ਬਹੁਤ ਵਧੀਆ ਜੀ

  • @GS-qi9go
    @GS-qi9go Рік тому

    🙏 boht vdiaa ji🙏

  • @Luqman-t4c
    @Luqman-t4c Рік тому

    ਮਾਨ ਸਿੰਘ ਜੀ ਬਹੁਤ ਵਧੀਆ ਜੀ

  • @satkartarsingh3901
    @satkartarsingh3901 Рік тому +1

    Very nice song Siraaaaaaa Wah wah very good veer g

  • @sikhtvj
    @sikhtvj Рік тому

    ਬਹੁਤ ਹੀ ਵਧੀਆ ਜੀ 😂😂😂

  • @KulwinderSingh-vz4xi
    @KulwinderSingh-vz4xi Рік тому

    ਬਿਲਕੁਲ ਸਹੀ ਕਿਹਾ ਜੀ

  • @meetkaur2104
    @meetkaur2104 Рік тому

    Bht vdia bapu ji menu yaad a gae apne putt di

  • @parveenkahra
    @parveenkahra Рік тому +1

    ਸੱਚ ਲਿਖਿਆ ਮਾਨ ਸਾਹਿਬ

  • @BinduMavi-rq8zh
    @BinduMavi-rq8zh Рік тому +1

    ਬਹੁਤ ਸੋਹਣਾ ਲਿਖਿਆ ਹੈ ਜੀ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️ ਲੱਗੇ ਰਹੇ ਜੀ

  • @jeetkaur-fy9oq
    @jeetkaur-fy9oq Рік тому +1

    👌👌nice song

  • @bishansingh1103
    @bishansingh1103 Рік тому +3

    ਮਾਨ ਸਾਹਿਬ ਨੇ ਬਹੁਤ ਵਧੀਆ ਗੀਤ ਗਾਇਆ ਹੈ ਰੱਬ ਲੰਮੀ ਉਮਰ ਲਾਵੇ ਮਾਨ ਸਾਹਿਬ ਜੀ ਦੀ

  • @corona_5277
    @corona_5277 Рік тому +6

    ਵਾਹਿਗੁਰੂ ਜੀ ਮੇਹਰ ਕਰੀ ਦਾਤਿਆ ਸਭਨਾਂ ਉੱਤੇ ਬਹੁਤ ਵਧੀਆ ਜੀ ਮਨ ਖ਼ੁਸ਼ ਹੋ ਜਾਂਦਾ ਏ ਸਭਨਾਂ ਦਾ

  • @balbirsidhu2947
    @balbirsidhu2947 Рік тому +2

    ਬਹੁਤ ਵਧੀਆ ਲੱਗਿਆ ਮਨ ਬਹੁਤ ਭਾਵੁਕ ਹੋਇਆ ਜੀ

  • @deepsingh3715
    @deepsingh3715 Рік тому

    Bhut vadiya baba ji

  • @SurjeetPappu
    @SurjeetPappu 24 дні тому

    ❤❤ veer ji vv thanks for all team' nu

  • @gurcharansingh-lj1rn
    @gurcharansingh-lj1rn Рік тому

    Bahut vadhia gaya thank you

  • @bhajankaursandhu5668
    @bhajankaursandhu5668 Рік тому

    ❤❤❤❤❤❤❤❤❤❤❤toen asis veero wahiguru Hi thanu tandruste bakhshen

  • @GurtejSingh-jw8lg
    @GurtejSingh-jw8lg Рік тому

    ਬੱਲੇ ਬਾਬਿਓ ❤❤

  • @ghmattubrothers4349
    @ghmattubrothers4349 Рік тому +2

    ਸਤ ਸ਼੍ਰੀ ਅਕਾਲ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਤੁਹਾਡੀ ਟੀਮ ਦਾ ਬਲਵਿੰਦਰ ਕੌਰ

  • @SgahHsgs-te5gd
    @SgahHsgs-te5gd Рік тому

    ਵਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ ਸਤਿਕਾਰਯੋਗ ਅੰਕਲ ਜੀ

  • @muskanpreetkaur5096
    @muskanpreetkaur5096 Рік тому +2

    Bhout vdia lgaaa ❤❤❤

  • @simrankaur1597
    @simrankaur1597 Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵੀਰਾਂ ਰੱਬ ਤੇਰੀ ਚੜ੍ਹਦੀ ਕਲਾ ਬਖਸ਼ੇ

  • @NinderGhugianvi
    @NinderGhugianvi Рік тому

    ਵਧੀਆ ਗਾਇਆ

  • @sandeepkumarbirdi7296
    @sandeepkumarbirdi7296 Рік тому

    Bapu g bahut wadhia

  • @shinderpalkaur8195
    @shinderpalkaur8195 Рік тому +1

    ਬਿਲਕੁਲ ਸਹੀ

  • @sukhmandervirk3252
    @sukhmandervirk3252 Рік тому

    Very nice voice,Baapu jee stay Blessed God bless you 🙏

  • @BalwantSingh-rz4ch
    @BalwantSingh-rz4ch Рік тому +1

    ਬਹੁਤ ਵਧੀਆ ਸਿੰਘ ਸਾਹਿਬ ਜੀ

  • @attarsinghsingh-kz1yi
    @attarsinghsingh-kz1yi Рік тому

    Baba je sach kehnde ho❤❤❤❤

  • @baldevsinghbuttar8293
    @baldevsinghbuttar8293 Рік тому +2

    Kya baatl hai g Maan Singh maan Bhai saab ji.💯👌🎉🙏

  • @AvtarSingh-bk3dp
    @AvtarSingh-bk3dp Рік тому

    Bahut vadia g

  • @meetmeetchahal3471
    @meetmeetchahal3471 Рік тому

    ਬਹੁਤ ਵਧੀਆ ਵੀਰ ਜੀ 👍👍👍

  • @ranbirkaur4360
    @ranbirkaur4360 Рік тому +3

    Your song is absolutely right. Marvels! Marvels!Marvels! Heart touching song 👌🏻👌🏻

  • @pannujaskaran1304
    @pannujaskaran1304 Рік тому +1

    Bhout. Vaddia. G

  • @2o777
    @2o777 Рік тому

    ਪੂਰੀ ਟੀਮ ਨੂੰ ਵਧਾਈ। ਖੁਸ਼ ਰਹੋ ।

  • @preetrai709
    @preetrai709 Рік тому

    Bht vdia song g asi ghr toa bhr aj pardesa ch Beth k ph krke hi sar lende, j ph na hunde ta ki hunda

  • @lalsingh6348
    @lalsingh6348 Рік тому +3

    ਬਹੁਤ ਬਹੁਤ ਵਧਾਈ ਹੋਵੇ ਜੀ ਬਹੁਤ ਬਹੁਤ ਧੰਨਵਾਦ ਜੀ
    ਬਹੁਤ ਬਹੁਤ ਵਧੀਆ ਜੀ

  • @DimpiLehari-gm2wn
    @DimpiLehari-gm2wn Рік тому

    Dhanwad ji tuadi awaz boht sureeli hai ji sanu v apna beta boht yaad onda oh Canada hai te Aaj USDA America da tourist visa aayaa

  • @BhupinderSingh-gh7ft
    @BhupinderSingh-gh7ft Рік тому +1

    Exelant words music and singing
    Matching with current situation of punjab
    Salute to Maan sahib
    Waheguru tuhada bhalla kare ❤

  • @ਦੇਸ਼ਪੰਜਾਬ-ਹ1ਣ

    ਬਹੁਤ ਵਧੀਆ👍💯

  • @daljitkaurdhillon7004
    @daljitkaurdhillon7004 Рік тому

    ਹਾਂਜੀ ਏਹੀ ਸਚਾਈ ਏ ❤ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਿਓ ਜੀ

  • @KanwaljitSingh-n5e
    @KanwaljitSingh-n5e Рік тому

    ਮਾਂ ਸਬੰਧੀ ਗੀਤ ਸੁਣਕੇ ਮੰਨ ਵਿੱਚ ਵੈਰਾਗ ਅਤੇ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਦੇ ਦਿਨਾਂ ਦੀ ਯਾਦ ਕਰਵਾ ਦਿੱਤੀ। ਲਾਏਬਰੇਰੀ ਦੀ ਯਾਦ ਵੀ ਆਈ।ਕਵੀ।

    • @KanwaljitSingh-n5e
      @KanwaljitSingh-n5e Рік тому

      ਸਾਦਾ ਅਤੇ ਸ਼ਰੀਫ ਇਨਸਾਨ ਮਾਨ ਸਿੰਘ ਮਾਨ ਲਾਏਬਰੇਰੀਅਨ।

  • @jagsirsingh4575
    @jagsirsingh4575 Рік тому

    Waheguru ji ka khalsa waheguru ji ki fateh g❤❤❤🔥🔥🔥🙏🙏🙏🙏🙏sachai pesh krti g dhanwadd g🙏🙏

  • @GurwinderSingh-g9c
    @GurwinderSingh-g9c Рік тому +1

    ਬਹੁਤ ਵਧੀਆ ਗੀਤ ਗਾਇਆ ਧੰਨਵਾਦ ਜੀ

  • @manormagarg8197
    @manormagarg8197 Рік тому

    Very nice song veer ji 👌👌❤❤👍👍

  • @ਅਜ਼ਾਦਸੋਚਪੰਜਾਬਨਿਊਜ਼

    ਬੁਹਤ ਸੋਹਣਾ ਗੀਤ, ਮਿਊਜ਼ਿਕ

  • @AbcDef-uo6pu
    @AbcDef-uo6pu 5 місяців тому

    Buhat vadia song🎉

  • @gilluniquevideos3240
    @gilluniquevideos3240 Рік тому

    Nice 👍

  • @deepakrikhi7759
    @deepakrikhi7759 Рік тому +2

    Wah ji wah Waheguruji aap nu tandrusti te har khushi bakhshan ji🙏🏻🙏🏻