ਅਮਰੀਕਾ 'ਚ ਸਿੱਖ ਲੀਡਰਾਂ ਦੀ ਰੇਕੀ ਦੀਆਂ ਵੀਡੀਓ ਨਸ਼ਰ ਹੋਈਆਂ Talking Punjab Episode 70

Поділитися
Вставка
  • Опубліковано 21 жов 2024

КОМЕНТАРІ • 126

  • @AmarSingh-gp2hd
    @AmarSingh-gp2hd 2 місяці тому +35

    ਸੁਰਿੰਦਰ ਸਿੰਘ ਵੀਰ ਜੀ 🚩 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤️ ਪੰਜਾਬ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ 🎉

  • @ppsingh3876
    @ppsingh3876 2 місяці тому +17

    ਵਾਹਿਗੁਰੂ ਜੀ Dr ਸਾਹਿਬ ਜੀ ਨੂੰ ਚੜਦੀਕਲਾ ਵਿੱਚ ਰੱਖੇ ਜੀ

  • @SukhwinderKaur-uc6hc
    @SukhwinderKaur-uc6hc 2 місяці тому +9

    ਮੇਰਾ ਸੋਹਣਾ ਦੇਸ਼ ਪੰਜਾਬ ਨੀ ਸਹੀਉ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰੇ ਸੋਹਣੇ ਦੇਸ਼ ਪੰਜਾਬ ਤੇ ਪੰਜਾਬ ਦੀ ਆਜ਼ਾਦੀ ਲਈ ਲੜ ਰਹੇ ਵੀਰਾਂ ਨੂੰ ਕਿਸੇ ਚੰਦਰੇ ਦੀ ਨਜ਼ਰ ਨਾ ਲਗੇ ਇਹਨਾਂ ਵੀਰਾਂ ਦੀ ਲੰਬੀ ਉਮਰ ਹੋਵੇ ਪੰਜਾਬ ਦੀ ਆਜ਼ਾਦੀ ਤੋਂ ਬਾਅਦ ਇਹਨਾਂ ਨੇ ਪੰਜਾਬ ਨੂੰ ਸਵਰਗ ਬਣਾਉਣਾ ਹੈ ਵੀਰ ਜੀ ਤੁਹਾਡੀਆਂ ਗੱਲਾਂ ਸੁਣਕੇ ਸਾਡੇ ਮਨ ਵਿਚ ਤਾਂ ਲੱਡੂ ਫੁੱਟਦੇ ਹਨ ਕੇ ਕਦੋਂ ਪੰਜਾਬ ਇਕ ਦੇਸ਼ ਬਣੇ ਤੇ ਅਸੀਂ ਵੀ ਆਜ਼ਾਦੀ ਦਾ ਨਿੱਘ ਮਾਣੀਏ ਸੋ ਵੀਰੋ ਤੁਸੀਂ ਸਾਵਧਾਨ ਰਹਿਣਾ ਅਸ਼ੀਨਾਂ ਤੁਹਾਡੀ ਜਿੰਦਗੀ ਤੇ ਤੰਦਰੁਸਤੀ ਦੀ ਅਰਦਾਸ ਕਰਦੇ ਰਹਿੰਦੇ ਹਾਂ ਵਾਹਿਗੁਰੂ ਜੀ ਤਹਾਨੂੰ ਚੜ੍ਹਦੀਕਲਾ ਵਿਚ ਰੱਖਣ ❤❤❤️👍

    • @Punjabaale-d6e
      @Punjabaale-d6e 2 місяці тому

      ਪੰਜਾਬ ਨੂੰ ਨਰਕ ਬਣਾਉਣਾ ਇੰਨਾ ਨੇ। ਇਹ ਤਾਂ ਗੋਲਕਾਂ ਪਿਛੇ ਇਕ ਦੂਜੇ ਦੀਆਂ ਪੱਗਾਂ ਲਾਹ ਦਿੰਦੇ।😂

  • @harjindersingh8098
    @harjindersingh8098 2 місяці тому +11

    ਸੁਰਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਤਾਨ ਜ਼ਿੰਦਾਬਾਦ

  • @sahibsinghcheema4151
    @sahibsinghcheema4151 2 місяці тому +7

    ਧੰਨਵਾਦ ਜੀ ਵਾਹਿਗੁਰੂ ♥️🙏

  • @GurjantSingh-vq5qp
    @GurjantSingh-vq5qp Місяць тому +1

    Very.good.veer.ji

  • @gurdeepsingh1126
    @gurdeepsingh1126 2 місяці тому +13

    ਸਿੱਖੀ ਤੇ ਇਕ ਹਮਲਾ ਬਹੁਤ ਵੱਡਾ ਹੋਰ ਹੋ ਚੁੱਕਾ ਹੈ ਜਿਸਦਾ ਕੋਈ ਜਿਕਰ ਨਹੀਂ ਕਰ ਰਿਹਾ ਵੀਰ ਜੀ ਪੰਜਾਬ ਵਿੱਚ ਰਵਿਦਾਸੀਆ ਭਾਈ ਚਾਰੇ ਵਾਲੇ ਲੋਕ ਆਪਣਾ ਗ੍ਰੰਥ ਤਿਆਰ ਕਰਕੇ ਗੁਰੂ ਗ੍ਰੰਥ ਸਾਹਿਬ ਵਾਂਗੂ ਨਕਲ ਕਰ ਰਹੇ ਨੇ ਨਿਸ਼ਾਨ ਸਾਹਿਬ ਵਾਂਗੂ ਝੰਡਾ ਤੇ ਅਰਦਾਸ ਤੇ ਜੈਕਾਰਾ ਵੀ ਤਿਆਰ ਕਰਕੇ ਸੇਮ ਨਕਲ ਕਰ ਰਹੇ ਨੇ.ਤੇ ਭਗਤ ਰਵਿਦਾਸ ਜੀ ਨੂੰ ਜਬਰੀ ਗੁਰੂ ਘਹਾ ਰਹੇ ਨੇ.ਜੋ ਉਹਨਾਂ ਨੂੰ ਕੰਮੈਂਟ ਚ ਭਗਤ ਲਿਖ ਦਿੰਦਾ ਹੈ ਉਹ ਉਲਟਾ ਗੁਰੂਆਂ ਨੂੰ ਗ਼ਲਤ ਬੋਲ ਰਹੇ ਨੇ ਸ਼ਰੇਆਮ ਮੇਰੇ ਕੋਲ ਸਿਕ੍ਰੀਨ short ਵੀ ਹੈ ਗੁਰੂ ਸਾਹਿਬ ਨੂੰ ਗ਼ਲਤ ਬੋਲਣ ਵਾਲੇ.ਇਹ ਬਹੁਤ ਵੱਡਾ ਹਮਲਾ ਹੈ ਜੀ ਤੇ ਅਗਲੇ ਦੰਗੇ ਪੰਜਾਬ ਚ ਸਿੱਖਾਂ ਤੇ ਇਹਨਾਂ ਵਿੱਚ ਹੋਣ ਦੀ ਪੂਰੀ ਤਿਆਰੀ ਹੋ ਚੁੱਕੀ ਹੈ.ਇਸ ਟਾਈਮ ਪੰਜਾਬ ਵਿੱਚ 84 ਦੁਹਰਾਉਣ ਦਾ ਪਲਾਨ ਪੂਰਾ ਤਿਆਰ ਹੋ ਚੁੱਕਾ ਹੈ.ਸ਼ਹਿਰਾਂ ਪਿੰਡਾਂ ਵਿੱਚ ਲਿਆਦੇ ਗਏ ਬਿਹਾਰੀ up ਵਾਲੇ mp ਵਾਲੇ ਪ੍ਰਵਾਸੀ ਕਿਸ ਸਾਜਿਸ਼ ਤਹਿਤ ਕਿਸ ਕੰਮ ਲਈ ਹਨ ਉਹ ਟਾਈਮ ਆ ਚੁੱਕਾ ਹੈ.ਪਰ ਸਿੱਖ ਪੰਜਾਬ ਵਿੱਚ ਬਹੁਤ ਅਵੇਸਲੇ ਹਨ.ਇਹਨਾਂ ਦੀ ਕੋਈ ਤਿਆਰੀ ਨਹੀਂ ਹੈ.ਇਸ ਤੇ ਵਿਸ਼ਥਾਰ ਨਾਲ vidio🎉ਬਣਾਓ

    • @JatinderSingh-vi9uc
      @JatinderSingh-vi9uc 2 місяці тому

      ਤਿਆਰ ਹੈ ਜਾਂ ਨਹੀਂ ਇਸ ਦਾ ਪਤਾ ਉਸ ਵੇਲੇ ਲਗਦਾ ਜਦੋਂ ਬਿਆਸ ਟਾਈਮ ਪਾ ਕੇ ਆਪ ਲੁਕ ਕੇ ਪੁਲਸ ਭੇਜ ਦਿੰਦੇ। ਰਵਿਦਾਸ ਭਾਈਚਾਰੇ ਨੂੰ ਭਾਰਤੀ ਸੰਵਿਧਾਨ ਤੇ ਯਕੀਨ ਹੈ ਅਸੀਂ ਕਿਓਂ ਤੋੜਨਾ ਉਹਨਾਂ ਦੀ ਮਰਜੀ, ਯੂ ਪੀ ਵਿੱਚ ਉਹਨਾਂ ਦੇ ਹੀ ਲੋਕ ਨੇ ਜਿਨ੍ਹਾਂ ਨੂੰ ਜਲੀਲ ਕੀਤਾ ਜਾਂਦਾ

    • @JatinderSingh-vi9uc
      @JatinderSingh-vi9uc 2 місяці тому +4

      ਉਹ ਚੀਜ਼ਾਂ ਨਾ ਦੇਖੋ ਜੋ ਉਹ ਦਿਖਾਉਣਾ ਚਹੱੁਦੇ ਨੇ ਉਹ ਵੇਖੋ ਜਿਸਨੂੰ ਵਰਤ ਰਹੇ ਨੇ ਪੰਜਾਬ ਵਿੱਚ ਉਹਨਾਂ ਦੀ ਕੀ ਹਾਲਤ ਹੈ ਹੋਰ ਸਟੇਟ ਵਿੱਚ। ਇਹ ਪੰਜਾਬ ਵਿੱਚ ਜੋ ਵੀ ਵਰਤੇ ਜਾ ਰਹੇ ਨੇ ਸਿੱਖਾਂ ਖਿਲਾਫ਼ ਉਸ ਵਿੱਚ ਇਸਾਈ ਹੋਣ ਜਾਂ ਹੋਰ ਸਭ ਦੀ ਹਾਲਤ ਹੋਰ ਸਟੇਟ ਵਿੱਚ ਵੇਖੋ ਕੀ ਕਰ ਰੱਖੀ ਹੈ ਮਨੀਪੁਰ ਵਿੱਚ ਇਸਾਈਆਂ ਦੀ ਹਾਲਤ ਵੇਖ ਲਵੋ ਤੇ ਰਾਮਦਾਸੀਆ ਜਾਂ ਹੋਰ ਦੀ ਪੰਜਾਬ ਤੋਂ ਬਾਹਰ ਹਾਲਤ ਵੇਖ ਲਵੋ

    • @JoginderSingh-vy3rw
      @JoginderSingh-vy3rw 2 місяці тому

      ਨਹੀਂ ਨਹੀਂ ਏਦਾਂ ਦੀ ਕੋਈ ਗੱਲ ਨਹੀਂ ਵਿਹਾਨਾ ਕਾਂਡ ਭਾਰਤੀਆਂ ਏਜੰਸੀਆਂ ਕਰਵਾਇਆ ਸੀ ਇਹ ਮਹੌਲ਼ ਮਨਾਉਣ ਲਈ ਜਿਹੜੇ ਸਿਆਸੀ ਹਲਕੇ ਬੰਦੇ ਆ ਉਹ ਇਹੋ ਜਿਹੀਆਂ ਛੌਟੀਆ ਸੋਚਾਂ ਰੱਖਦੇ ਹਨ ਹੋ ਸਕਦਾ ਹਨ।

    • @gurdeepsingh1126
      @gurdeepsingh1126 2 місяці тому

      @@JatinderSingh-vi9uc ਸਾਨੂੰ ਤਾ ਪਤਾ ਹੈ ਪੰਜਾਬ ਤੋਂ ਬਾਹਰ ਉਹਨਾਂ ਦੀ ਕੀ ਹਾਲਤ ਹੈ ਪਰ ਇਹ ਤਾ ਇਹਨਾਂ ਨੇ ਖੁਦ ਦੇਖਣਾ ਹੈ ਜੋ ਪੰਜਾਬ ਵਿੱਚ ਸਿੱਖਾਂ ਦੇ ਖਿਲਾਫ ਵਰਤੇ ਜਾ ਰਹੇ ਨੇ.ਸਾਡੇ ਦੇਖਣ ਨਾਲ ਕੀ ਹੋਵੇਗਾ

    • @JatinderSingh-vi9uc
      @JatinderSingh-vi9uc 2 місяці тому

      @@gurdeepsingh1126 ਇਸ ਲਈ ਇਹਨਾਂ ਲਈ ਜਿਆਦਾ ਸੋਚਣ ਦੀ ਲੋੜ ਨਹੀਂ ਬਸ ਇਕ ਵਾਰ ਦੱਸ ਦਿਓ ਇਹਨਾਂ ਦੇ ਹਲਾਤ ਹੋਰ ਸਟੇਟ ਵਿੱਚ ਕੀ ਨੇ ਤੇ ਕਿੰਨੀ ਕੁ ਮਾਣ ਤਾਣ ਅਗਲੇ ਕਰਦੇ ਨੇ ਤੇ ਇਥੇ ਆਪਣੀ ਬੇੜੀਆਂ ਵਿੱਚ ਆਪ ਵੱਟੇ ਪਾ ਰਹੇ ਨੇ ਕਿਸੇ ਦਾ ਹੱਥ ਠੋਕਾ ਬਣ ਕੇ ਇਹ ਨਾ ਹੋਵੇ ਧੋਬੀ ਦੇ ਕੁੱਤੇ ਜਿਹਾ ਹਾਲ ਹੋਜੇ ਅਗਲੇ ਨਾ ਘੋੜੀ ਚੜ੍ਹਨ ਦਿੰਦੇ ਨਾ ਮੰਦਰ ਦੀਆਂ ਪੌੜੀਆਂ ਫਿਰ ਭਾਵੇਂ ਉਹ ਰਾਸਟਰਪਤੀ ਵਾਲਾ ਟੱਲ ਕਿਉਂ ਨਾ ਗਲ ਪਾਈ ਫਿਰੇ। ਤੇ ਜਿਹੜੇ ਸਵਿਧਾਨ ਨਾਲ ਇਹਨਾਂ ਨੂੰ ਲੱਗਦਾ ਕੁਝ ਮਿਲਜੂ ਉਹ ਤੇ ਅੱਜ ਤੀਕ ਨਹੀਂ ਮਿਲਿਆ। ਸਾਨੂੰ ਤੇ ਪਤਾ ਇਹ ਸਵਿਧਾਨ ਸਾਡੇ ਲਈ ਗੁੰਗਾ ਬੋਲਾ ਹੋ ਜਾਂਦਾ ਤੇ ਜਿਨ੍ਹਾਂ ਦੇ ਹੱਥ ਵਿੱਚ ਹੈ ਉਸ ਲਈ ਹੀ ਬੋਲਦਾ ਜਿਵੇਂ ਮਰਜ਼ੀ ਬੁਲਵਾ ਲੈਣ

  • @davindersinghsandhu-eq2og
    @davindersinghsandhu-eq2og 2 місяці тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @JagjeetKaur-ic4qd
    @JagjeetKaur-ic4qd 2 місяці тому +1

    ਧੰਨਵਾਦ ਵੀਰ ਸੁਰਿੰਦਰ ਸਿੰਘ ਖ਼ਾਲਸਾ ਜੀ ਕਿਰਪਾ ਕਰਕੇ ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ 🎉❤🎉❤🎉❤🎉❤

  • @JagjitSingh-uw6wk
    @JagjitSingh-uw6wk 2 місяці тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @JagroopSingh-no7xy
    @JagroopSingh-no7xy 2 місяці тому +12

    ਹਰ ਕੇਸਧਾਰੀ ਸਿੱਖ ਨਹੀ ਹੁੰਦਾ ਇਹ ਸਿੱਧ ਕਰ ਦਿੱਤਾ ਕਨੇਡਾ ਦੀ ਪਾਰਲੀਮੈਂਟ ਵਿੱਚ ਬੈਠੇ ਜਗਮੀਤ ਸਿੰਘ ਦੁੱਮਾਲੇ ਵਾਲੇ ਗਦਾਰ ਨੇ ਸਿੱੱਧ ਕਰ ਦਿੱਤਾ ਗਦਾਰ ਜਗਮੀਤ ਵਰਗਿਆਂ ਨੇ ਸਿੱਖ ਜੈਨੋਸਾਈਡ ਦੇ ਹੱਕ ਵਿੱਚ ਮਤਾ ਤਾਂ ਪਾਸ ਕੀ ਕਰਵਾਉਣਾ ਸੀ ਉਹ ਗਦਾਰ ਤਾਂ ਨਿੱਝਰ ਦੇ ਹੱਕ ਵਿੱਚ ਵੀ ਨਹੀ ਖੜਿਆ ਕਨੇਡਾ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਭਾਰਤ ਦੇ ਖਿਲਾਫ ਬੋਲਣ ਮਗਰੋਂ ਵੀ ਭਾਰਤ ਦੇ ਖਿਲਾਫ ਨਹੀ ਬੋਲਿਆ

  • @bsdhaliwal123
    @bsdhaliwal123 2 місяці тому +5

    ਸੁਰਿੰਦਰ ਸਿੰਘ ਬਾਈ ਜੀ ਗੁਰੂ ਫਤਿਹ ਜੀ ਬਹੁਤ ਵਧੀਆ ਚੈਨਲ ਚਲਾ ਰਹੇ ਹੋ। ਚੰਗੇ ਵਿਚਾਰ ਸਾਂਝੇ ਕਰਦੇ ਹੋ। 🙏🌷🚩

  • @GursahibSingh-y9b
    @GursahibSingh-y9b 2 місяці тому +8

    ਨੀ ਲੱਗੀ ਅੱਜ ਤੱਕ ਕਿ ਸਾਡਾ ਕਿਹੜਾ ਤੇ ਸਰਕਾਰ ਦਾ ਕਿਹੜਾ ਜਿਹੜਾ ਵੀ ਗੱਲ ਕਰਦਾ ਉਹ ਕਿਤੇ ਨਾ ਕਿਤੇ ਤਾਰ ਜੁੜੀ ਹੋਈ ਹੁੰਦੀ ਇਹ ਹੱਲ ਜਿਹੜਾ ਵਾ ਹਨ ਜਦੋਂ ਜੰਗਾਂ ਯੁੱਧਾਂ ਹੋਈਆਂ ਆਪਣੇ ਆਪ ਹੀ ਨਿਕਲਿਆ ਅਸੀਂ ਤੇ ਫਿਰ ਕਈ ਵਾਰੀ ਇਹੋ ਤੋਂ ਜਿੱਦਾਂ ਅਮਰੀਕਾ ਕਹਿ ਰਿਹਾ ਇਧਰ ਹਿਲ ਜੁਲ ਹੋ ਰਹੀ ਕੀ ਲੜਾਈ ਪਾਸ ਤੋਂ ਦੂਰ ਨਹੀਂ ਅਸੀਂ ਤੇ ਇਨੇ ਦੂਰ ਨਾ ਛੇਤੀ ਲੱਗੀ

  • @ajitsingh9256
    @ajitsingh9256 2 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਦੇਗ ਤੇਗ ਫਤਹਿ

  • @JatinderSingh-vi9uc
    @JatinderSingh-vi9uc 2 місяці тому +5

    ਇਹ ਤੇ ਏਨੇ ਬੇਗੈਰਤ ਲੋਕ ਨੇ ਇਹ ਆਪਣੇ ਕ੍ਰਿਕਟ ਖਿਡਾਰੀ ਧੋਨੀ ਦੀ ਛੋਟੀ ਜਿਹੀ ਬੱਚੀ ਨੂੰ ਬਲਾਤਕਾਰ ਦੀਆਂ ਧਮਕੀਆਂ ਦੇ ਦਿੰਦੇ ਨੇ ਇਹ ਡੀ ਐਨ ਏ ਵਿੱਚ ਘੁਲਿਆ ਇਹਨਾਂ ਦੇ ਤੇ ਕਿਸੇ ਨਾ ਕਿਸੇ ਤਰ੍ਹਾਂ ਨਿਕਲ ਹੀ ਆਉਂਦਾ

  • @bikramjitsinghbajwa8189
    @bikramjitsinghbajwa8189 2 місяці тому +2

    Sat Sri akaal khalsa ji 🙏

  • @maanmansa6959
    @maanmansa6959 2 місяці тому +1

    ਵਾਹਿਗੁਰੂ ਜੀ ਮੇਹਰ ਰੱਖੀ

  • @RanjeetsinghRanasandhu
    @RanjeetsinghRanasandhu 2 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਰ ਜੀ 🙏 🙏

  • @SukhdevSingh-up3yo
    @SukhdevSingh-up3yo 2 місяці тому +1

    ਵਾਹਿਗੁਰੂ ਜੀ

  • @Sukhdeepmaan54
    @Sukhdeepmaan54 2 місяці тому +6

    Waheguru ji

  • @GeggegVevge-kp6qj
    @GeggegVevge-kp6qj 2 місяці тому +1

    Vir ji very good news ji

  • @singhharbhajan2986
    @singhharbhajan2986 2 місяці тому

    ਸੁਰਿੰਦਰ ਸਿੰਘ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਬਹੁਤ ਵਧੀਆ ਜਾਣਕਾਰੀ ਤੁਸੀਂ ਦਿਦੇ ਹੋ ਚੜ੍ਹਦੀ ਕਲਾ ਵਿਚ ਰਖਣ ਸਤਿਗੁਰੂ ਜੀ ਤੁਹਾਨੂੰ

  • @GurumeetSingh-yj1lp
    @GurumeetSingh-yj1lp 2 місяці тому +1

    😢 ਵੀਰ ਸੁਰਿੰਦਰ ਸਿੰਘ ਜੀ ਬਹੁਤ ਹੀ ਵਧੀਆ ਵਿਚਾਰ ਗੁਰੂ ਕਿਰਪਾ ਕਰੇ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਗੁਰੂ ਸਾਹਿਬ ਰੱਖਣ ਤੇ ਆ ਗਈ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹੋ ਜਿੰਨਾ ਚਿਰ ਸੇਵਾ ਨੂੰ ਫਲ ਨਹੀਂ ਲੱਗਦਾ ਸਾਡੀ ਅਰਦਾਸ ਹੈ ਗੁਰੂ ਸਾਹਿਬ ਦੇ ਚਰਨਾਂ ਚ ਕਿ ਜਿੰਨੇ ਵੀ ਵੀਰ ਭਰਾ ਇਸ ਜਦੋ ਯਾਦ ਦੇ ਵਿੱਚ ਲੱਗੇ ਹਨ ਜਾਂ ਸ਼ਹੀਦ ਆਏ ਹਨ ਗੁਰੂ ਸਾਹਿਬ ਉਹਨਾਂ ਦੀ ਇਸ ਕਮਾਈ ਨੂੰ ਚੜ੍ਹਦੀਕਲਾ ਬਖਸ਼ਣ ਤੇ ਸੇਤੀ ਖਾਲਸੇ ਦਾ ਆਪਣਾ ਘਰ ਬਣ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @matabaljeetkaurji
    @matabaljeetkaurji 2 місяці тому +2

    V v good ji

  • @shivjeetsingh3746
    @shivjeetsingh3746 2 місяці тому +1

    ਵਾਹਿਗੁਰੂ ਜੀ ਮੇਹਰ ਕਰਨ ਸਾਡੇ ਪੰਜਾਬ ਤੇ❤🙏🙏

  • @rajkumarsingh5675
    @rajkumarsingh5675 2 місяці тому +5

    Guru ji di poori kirpa hai ..

  • @bikarjitsingh34bikarjitsin10
    @bikarjitsingh34bikarjitsin10 2 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @Singhsingh-vh7hw
    @Singhsingh-vh7hw 2 місяці тому +3

    Good job 👏

  • @JoabpreetsinghBrar
    @JoabpreetsinghBrar 2 місяці тому +5

    ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਜੀ ਮੇਰੇ ਪਿਤਾ ਜੀ ਵੀ ਸ਼ਹੀਦ ਹੈੈ ਜੀ ਉਹਨਾ ਦਾ ਨਾਮ ਸ਼ਹੀਦ ਭਾਈ ਸੁਖਮੰਦਰ ਸਿੱਘ ਹੈ ਜੀ

  • @gagandeepkaur2042
    @gagandeepkaur2042 2 місяці тому

    ਚੜ੍ਹਦੀ ਕਲਾ

  • @JaswantSingh-id7to
    @JaswantSingh-id7to 2 місяці тому +1

    ਵਾਹਿਗੁਰੂ ਸਾਰੀ ਟੀਮ ਨੂ ਚੜਦੀ ਕਲਾ ਬਖਸ਼ੇ

  • @TheKingHunter8711
    @TheKingHunter8711 2 місяці тому +2

    ❤ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ❤
    ਵੱਧ ਤੋਂ ਵੱਧ ਬੰਦੀ-ਸਿੰਘਾਂ ਦੀ ਰਿਹਾਈ ਲਈ ਲੱਗੇ
    'ਕੌਮੀਂ ਇੰਨਸਾਫ ਮੋਰਚੇ' ਵਿੱਚ ਮੋਹਾਲੀ ਪਹੁੰਚੋ ਜੀ

  • @jashpalsingh1875
    @jashpalsingh1875 2 місяці тому +1

    ਦੇਗ ਤੇਗ ਫਤਹਿ ਪੰਥ ਕੀ ਜੀਤ ਰਾਜ ਕਰੇਗਾ ਖਾਲਸਾ ❤❤❤

  • @JaswantSingh-id7to
    @JaswantSingh-id7to 2 місяці тому +3

    ਗੁਰੂ ਦਾ ਸਿੱਖ ਡਰਦਾ ਨਹੀ ਜਿਸ ਦਿਨ ਮੌਤ ਆਈ ਹੈ ਉਸ ਦਿਨ ਆ ਹੀ ਜਾਣੀ ਹੈ

  • @satnamsingh5353
    @satnamsingh5353 2 місяці тому +1

    ਬਹੁਤ ਵਧੀਆ

  • @ਸ਼ਮਸ਼ੇਰਸਿੰਘ-ਛ5ਮ

    ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਵਧੀਆ ਪ੍ਰੋਗਰਾਮ ਚੜ੍ਹਦੀਕਲਾ ਦਾ ਸਿੱਖ ਰਾਜ ਦਾ

  • @gurmejmand7208
    @gurmejmand7208 2 місяці тому +1

    Very very salute good nice talking punjab nu salute

  • @gurdeepsingh1616
    @gurdeepsingh1616 2 місяці тому +1

    Good ji

  • @keha1948
    @keha1948 2 місяці тому +2

    ਵੀਰ ਸੁਰਿੰਦਰ ਸਿੰਘ ਜੀ ਤੁਸੀ ਸ਼ਹੀਦ ਕੀਤੇ ਗਏ ਕੌਮੀ ਹੀਰਿਆਂ ਦੀ ਬਾਤ ਪਾਉਣ ਦੇ ਨਾਲ ਨਾਲ ਜ਼ਿਹਨਾਂ ਹਿੰਦੁਸਤਾਨ ਅਜੰਸੀਆ ਨੇ ਜਾ ਕੌਮੀ ਗ਼ੱਦਾਰਾਂ ਨੇ ਮੁਖਬਰੀ ਕਰਕੇ ਸਾਡੇ ਹੀਰਿਆਂ ਨੂੰ ਸ਼ਹੀਦ ਕੀਤਾ ਹੈ ਓਹਨਾ ਦੀ ਨਿਸ਼ਾਨਦੇਹੀ ਕਰਨ ਦੇ ਜੋਖਮ ਭਰੇ ਪ੍ਰਾਜੈਕਟ ਉਤੇ ਆਪਣੀ ਜਾਨ ਨੂੰ ਜੋਖਮ ਚਾ ਪਾਕੇ ਕਾਰਜ ਵਿੱਢਿਆ ਹੈ । ਅਸੀਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਹਾ ਆਪ ਜੀ ਦੇ ਸਿਰ ਉਤੇ ਮਿਹਰ ਭਰਿਆ ਹੱਥ ਰੱਖੇ ॥

  • @GursahibSingh-y9b
    @GursahibSingh-y9b 2 місяці тому +6

    ਉਹ ਤੇ ਗੱਲ ਮੰਨਣੀ ਪਊਗੀ ਕਿ ਨੀਚਤਾ ਦੀ ਹੱਦ ਹੀ ਕੋਈ ਨਹੀਂ ਦੁਨੀਆਂ ਦੇ ਵਿੱਚ ਸਭ ਤੋਂ ਗੰਦੇ ਕੀੜੇ ਭਾਰਤੀ ਏਜੰਸੀਆਂ ਤੇ ਜੇ ਮੈਂ ਕਵਾਂ ਉਹ ਸਾਡੇ ਹੀ ਸਾਡੇ ਹੀ ਲੀਡਰਾਂ ਨੂੰ ਸਾਡੇ ਹੀ ਪੰਥਕ ਲੀਡਰ ਨੂੰ ਕਿੰਝ ਵਰਤ ਜਾਂਦੇ ਸਾਨੂੰ ਨਹੀਂ ਪਤਾ ਪਾਲ ਸਿੰਘ ਜਿਨਾਂ ਨੂੰ ਤੁਸੀਂ ਇੰਟਰਵਿਊ ਕਰ ਰਹੇ ਹੋ ਇਹਨਾਂ ਤੇ ਵੀ ਇਲਜ਼ਾਮ ਲੱਗਦੇ ਯਾਰ ਕਈ ਬੰਦੇ ਇਹਨਾਂ ਦੇ ਵੀ ਸਬੂਤ ਦਿੰਦੇ ਵੀ ਆਹ ਵੇਖੋ ਕਾਕਸ ਦੇ ਵਿੱਚ ਇਹਨਾਂ ਦੇ ਆਰ ਐਸ ਐਸ ਦੇ ਬੰਦੇ ਤੁਰੇ ਹੋ

  • @jeetabinning350
    @jeetabinning350 2 місяці тому +2

    Waheguru ji ❤🙏🌹🌹🌹🌹🌹

  • @MalikBruri
    @MalikBruri 2 місяці тому +3

    FOR WORLD PEACE :- FREE PALISTINE - FREE KHALISTAN - FREE KASHMIR -- MM.ALI PAK.

  • @gurdeepsandhu9305
    @gurdeepsandhu9305 2 місяці тому

    ਬਾਈ ਸੁਰਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kashmirsingh6991
    @kashmirsingh6991 2 місяці тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਿਸਤਾਨ ਜਿੰਦਾਬਾਦ❤❤❤❤❤

  • @JagjeetSinghGarcha-ds8gx
    @JagjeetSinghGarcha-ds8gx 2 місяці тому +1

    Very good presentation of the current situation of the corrupt Brahmanical thought against the Sikh community.
    Chardee Kalaa!!!
    Wahegurujee Kaa Khalsa
    Wahegurujee kee Fateh!!!

  • @amardeepkhalsa2459
    @amardeepkhalsa2459 2 місяці тому +1

    Wehegaru ji

  • @JoginderSingh-vy3rw
    @JoginderSingh-vy3rw 2 місяці тому

    ਹਾਂ ਇਹ ਸੱਚ ਹੈ ਜਿਹੜੇ ਸਿੰਘ ਸਹੀਦ ਕੀਤੇ ਉਨ੍ਹਾਂ ਦਾ ਕੋਈ ਬਦਲ ਨਹੀਂ ਅਨਮੁੱਲ ਹੀਰੇ ਸੀ।

  • @permvirsingh
    @permvirsingh 2 місяці тому +1

    Very nice

  • @manjitsingh-bs6hr
    @manjitsingh-bs6hr 2 місяці тому +2

    ਭਾਈ ਸੁਰਿੰਦਰ ਸਿੰਘ ਤੁਸੀਂ ਬਹੁਤ ਵਧੀਆ ਵਿਚਾਰ ਹਨ ਖਾਲਿਸਤਾਨ ਜਿੰਦਾਬਾਦ

    • @Punjabaale-d6e
      @Punjabaale-d6e 2 місяці тому

      ਖ਼ਾਲਿਸਤਾਨ ਨਹੀਂ ਜੱੱਟਸਥਾਨ , ਜੱਟਾਂ ਤੋਂ ਬਿਨਾਂ ਹੋਰ ਕੋਈ ਵੀ ਨਹੀਂ ਮੰਗਦਾ ਖਾਲਿਸਤਾਨ।

  • @MalikBruri
    @MalikBruri 2 місяці тому +4

    WHA GURU JI KI KHALSA -- WHA GURU JI KI FATEH -- KHALISTAN JINDABAD -- MM.ALI

  • @davinderdavy3391
    @davinderdavy3391 2 місяці тому +1

    ਭਾਈ ਸੁਰਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ
    ਭਾਈ ਸਾਬ ਮੈਨੂੰ ਇੱਕ ਗੱਲ ਦਾ ਪੱਕਾ ਯਕੀਨ ਆ ਕਿ ਜਿਹੜੇ ਸਿੰਘ ਬਾਹਰ ਮਤਲਬ ਵਿਦੇਸ਼ਾਂ ਚ ਰਹਿ ਰਹੇ ਜਿਹੜਾ ਇਹਨਾ ਨੂੰ ਟਾਰਗੇਟ ਕਰਕੇ ਹਮਲਾ ਹੋ ਰਿਹਾ ਇਹਦੇ ਵਿੱਚ ਇੰਜਸੀਆ ਦਾ ਹੱਥ ਤਾਂ ਹੈ ਹੀ ਇਹ ਚ ਕੋਈ ਦੋਰਾਵਾ ਨੀ ਪਰ ਮੈਨੂੰ ਇਹ ਲੱਗਦਾ ਵੀ ਜਿਹੜੇ ਸਾਡੇ ਵਿੱਚ ਗਦਾਰ ਵੜੇ ਹੋਏ ਨੇ ਜਿਹੜੇ ਇੰਜਸੀਆ ਲਈ ਕੰਮ ਕਰ ਰਹੇ ਨੇ ਉਹ ਗਦਾਰ ਇਹਨਾ ਦੀ ਮੱਦਦ ਕਰ ਰਹੇ ਉਹ ਕਿਵੇਂ ਕਰ ਰਹੇ ਨੇ ਕਿ ਜਿਹੜੇ ਸਾਡੇ ਜੁਝਾਰੂ ਸਿੰਘ ਨੇ ਉਹਨਾਂ ਪਤਾ (address) ਅਤੇ ਉਹਨਾਂ ਦੀ ਰੈਕੀ ਅਤੇ ਉਹ ਕਿੱਥੇ ਆਉਂਦੇ ਜਾਂਦੇ ਨੇ ਕੀ ਕਰਦੇ ਨੇ ਉਹ ਕੀਹਨੂੰ ਮਿਲਦੇ ਅਤੇ ਹੋਰ personal ਜਾਣਕਾਰੀ ਇੰਜਸੀਆ ਨੂੰ ਦੇ ਰਹੇ ਨੇ ਕਿਉ ਕਿ ਉਹ ਸਿੰਘਾ ਦੇ ਟਿਕਾਣੇ ਆ ਤੋਂ ਵਾਕਿਫ ਨੇ ਉਹਨੂੰ ਸਾਰੀ ਜਾਣਕਾਰੀ ਆ .. ਮੁਕਦੀ ਗੱਲ ਇਹ ਆ ਵੀ ਜਿਹੜੇ ਗਦਾਰ ਨੇ ਉਹ ਰੈਕੀ ਆ ਚ ਸਿੰਘਾ ਦੇ ਪਰਿਵਾਰਾਂ ਦੀ ਜਾਣਕਾਰੀ ਇੰਜਸੀਆ ਨੂੰ ਦੇ ਰਹੇਆ ਤਾਂ ਹੀ ਤਾਂ ਉਹ ਹਰ ਇੱਕ ਸਿੰਘ ਦੇ ਪਤੇ ਤੇ ਪਹੁੰਚ ਕੇ ਟਾਰਗੇਟ ਕਰ ਰਹੇ ਨੇ .. ਸੋ ਸਾਨੂੰ ਇਹਨਾ ਗਦਾਰਾ ਦੀ ਪਹਿਚਾਣ ਕਰਨੀ ਪਵੇਗੀ ਨਹੀ ਤਾਂ ਇਹ ਪੰਥ ਦਾ ਬਹੁਤ ਨੁਕਸਾਨ ਕਰਵਾ ਦੇਣ ਗੇ ਅਸੀਂ ਕਿੰਨਾ ਕ ਚਿਰ ਆਪਣੇ ਕੋਮ ਦੇ ਹੀਰੇਆ ਨੂੰ ਗਵਾਉਂਦੇ ਰਹਾਂਗੇ

  • @manpreetsinghdhillon2844
    @manpreetsinghdhillon2844 2 місяці тому

    WAHEGURU ji ka KHALSA
    WAHEGURU ji kee FATEH

  • @jagjitsingh9009
    @jagjitsingh9009 2 місяці тому +1

    🙏🌹ਖਾਲਿਸਤਾਨ ਜ਼ਿੰਦਾਬਾਦ

  • @gurmejmand7208
    @gurmejmand7208 2 місяці тому +1

    Good paterkari nu salite

  • @GursahibSingh-y9b
    @GursahibSingh-y9b 2 місяці тому +2

    ਆਹ ਡਾਕਟਰ ਸਾਹਿਬ ਪ੍ਰਿਤਪਾਲ ਹੋਣਾ ਤੇ ਵੀ ਤੇ ਇਲਜ਼ਾਮ ਲੱਗਦੇ ਨੇ ਇਹਨਾਂ ਦੀ ਕਾਕਸ ਦੇ ਵੀ ਇਲਜ਼ਾਮ ਲੱਗਦੇ ਨੇ ਕਿ ਆਰ ਐਸ ਐਸ ਨਾਲ ਤਾਰਾਂ ਜੁੜਦੀਆਂ ਸਾਨੂੰ ਅੱਜ ਤੱਕ ਇਹ ਸਮਝ ਨਹੀਂ ਆਈ ਕਿ ਅਸੀਂ ਜਿਹੜਾ ਵੀ ਬੰਦੇ ਨੂੰ ਹੀ ਆਪਣਾ ਕਹਿੰਦੇ ਉਹਦਾ ਕੋਈ ਨਾ ਕੋਈ ਲਿੰਕ ਕਿਉਂ ਨਿਕਲ ਆਉਂਦਾ ਅਸੀਂ ਜੇ ਸਾਡੇ ਹੀ ਬੰਦੇ ਸਰਕਾਰ ਦੇ ਕਿਵੇਂ ਨਿਕਲ ਆਉਂਦੇ ਅੱਜ ਤੱਕ ਸਾਨੂੰ ਇਸ ਗੱਲ ਦੀ ਸਮਝ ਨਹੀਂ ਚਾਹੇ ਲੋਕਾਂ ਨੂੰ ਜਾਂ ਕੌਮ ਦੇ ਨਾਲ ਹੀ ਨਹੀਂ ਨਫਰਤ ਕਰਦੇ ਸਾਡੇ ਨਹੀਂ ਸਾਨੂੰ ਖਤਮ ਕਰਨਾ ਚਾਹੁੰਦੇ ਕੀ ਕਹੀਏ ਅਸੀ

    • @jashpalsingh1875
      @jashpalsingh1875 2 місяці тому

      Deep state ਏਜੰਸੀਆ ਦਾ propegenda ਹੁੰਦਾ ਆ।

  • @gurmejmand7208
    @gurmejmand7208 2 місяці тому +1

    Good paterkari

  • @ranbirsingh.8373
    @ranbirsingh.8373 2 місяці тому +1

    Sarkaria khalsa zindabad.

  • @GurcharansinghGhuman-z6h
    @GurcharansinghGhuman-z6h 2 місяці тому +1

    ਭਰਾਵੋ ਸਾਰੇ ਹੀ ਦੇਸ਼ ਵਿਦੇਸ਼ ਵਿੱਚ ਬੈਠੇ ਖਾਲਿਸਤਾਨੀ ਏਜੰਟਸ ਹੀ ਸਨ ਦੇਸੀ ਵਿਦੇਸ਼ੀ ਏਜੰਸੀਆ ਦੇ ਤੇ ਇਹ ਪੰਜਾਬ ਚ ਗਰੀਬ ਵਰਗ ਦੇ ਬੱਚਿਆਂ ਨੂੰ ਡਾਲਰਾਂ ਦਾ ਲਾਲਚ ਦੇ ਕੇ ਪੁੱਠੇ ਰਾਹ ਪਾ ਕੇ ਸਰਕਾਰੀ ਤਸੱਦਦ ਦਾ ਸ਼ਿਕਾਰ ਬਣਾ ਕੇ ਅਮੀਰ ਸਿੱਖ ਪਰਿਵਾਰਾਂ ਤੋਂ ਡਾਲਰ ਬਟੋਰਨ ਦਾ ਧੰਦਾ ਕਰ ਰਹੇ ਸੀ ਪਰ ਇੰਨਾ ਦੇ ਜਾਲ ਚ ਫਸੇ ਗਰੀਬ ਸਿੱਖ ਪਰਿਵਾਰਾਂ ਦੇ ਘਰ ਬਾਰ ਵਿਕ ਗਏ ਇੰਨਾ ਨੇ ਕਿਸੇ ਨੂੰ ਫੁੱਟੀ ਕੌਡੀ ਨਹੀ ਦਿੱਤੀ । ਪਰ ਜਦ ਏਜੰਸੀਆ ਨੇ ਰਾਜੀਵ ਗਾਂਧੀ ਦੀ ਤਰਾਂ ਵੋਟ ਬੈਂਕ ਲਈ ਏਨਾ ਨੂੰ ਮਾਰਨਾ ਸ਼ੁਰੂ ਕੀਤਾ ਫੇਰ ਅਪਣੇ ਘਰ ਨੂੰ ਅੱਗ ਲੱਗਣ ਬਾਦ ਅਪਣੀ ਜਾਨ ਬਚਾਉਣ ਲਈ ਅਮਰੀਕਾ ਕਨੇਡਾ ਦੇ ਅੰਦਰਖਾਤੇ ਤਰਲੇ ਕੱਢਣ ਲੱਗ ਪਏ ਕੇ ਸਾਡੀ ਜਾਨ ਬਚਾਓ। ਜਿੱਥੋਂ ਤੱਕ ਅੱਜ ਖਾਲਿਸਤਾਨ ਦੀ ਗੱਲ ਚਲੀ ਆ ਇਹ ਡੀਪ ਸਟੇਟ ਦੀ ਮਜਬੂਰੀਵੱਸ ਬਣੇਗਾ ਭਾਰਤੀ ਰਾਈਟਵਿੰਗ ਨੂੰ ਅਜਮਾ ਕੇ ਖਾਲੀ ਹੱਥ ਰਹਿਣ ਬਾਦ ਹੁਣ ਜਾਟ ਲੈਂਡ ਤੇ ਸਾਂਝਾ ਪੰਜਾਬ ਹੀ ਇਕ ਉਮੀਦ ਹੈ ਜਿਸ ਨੂੰ ਖ਼ਾਲਿਸਤਾਨ ਜਾ ਖਾਲਸਾ ਰਾਜ ਦੇ ਰੂਪ ਚ ਸਥਾਪਿਤ ਕਰ ਦਿੱਤਾ ਜਾਵੇਗਾ ਤੇ ਪੰਜਾਬ ਨੂੰ ਵੰਡਣ ਦੀ ਗਲਤੀ ਠੀਕ ਹੋ ਜਾਵੇਗੀ । ਜਿਨੇ ਸਿੱਖ ਕੁਰਬਾਨੀ ਦੇਣ ਵਾਲੇ ਨੇ ਉਸ ਤੋਂ ਕਿਤੇ ਵੱਧ ਕੌਮ ਦੀ ਪਿੱਠ ਚ ਛੁਰੀ ਮਾਰਨ ਲਈ ਵੀ ਤਿਆਰ ਮਿਲਦੇ ਨੇ। ਯੂਰਪੀਅਨ ਅਮਰੀਕਨ ਆਸਟ੍ਰੇਲੀਆ ਵਰਗੇ ਲੋਕ ਪੱਖੀ ਦੇਸ਼ਾਂ ਚ ਪੜ੍ਹਾਈ ਕਰ ਚੁੱਕੇ ਸਿੱਖ ਨੌਜਵਾਨ ਵਰਗ ਤੋਂ ਹੀ ਸਿੱਖ ਕੌਮ ਨੂੰ ਚੰਗੇ ਭਵਿੱਖ ਦੀ ਉਮੀਦ ਹੈ। ਰਬ ਰਾਖਾ।

  • @GursahibSingh-y9b
    @GursahibSingh-y9b 2 місяці тому +4

    ਸਾਹਿਬ ਤੁਸੀਂ ਸੁਖਬੀਰ ਸਿੰਘ ਬਾਦਲ ਦੀ ਗੱਲ ਕਰਦੇ ਨਾ ਖਾਲਿਸਤਾਨ ਦੀ ਗੱਲ ਕਰੇਗਾ ਉਹ ਖਾਲਸਾ ਇਹ ਭੁੱਲ ਜਾਓ ਤੁਸੀਂ ਉਹ ਕਦੀ ਨਹੀਂ ਕਰੇਗਾ ਮਰ ਜਾਏਗਾ ਉਹ ਭਾਈ ਸਾਹਿਬ ਉਹਨਾਂ ਦੇ ਡੀਐਨਏ ਦੇ ਵਿੱਚ ਹੀ ਗੱਦਾਰੀ ਆ ਔਰ ਪੂਛਾ ਮਾਰਨੀਆਂ ਹੋਰ ਕੁਝ ਨਹੀਂ ਹ ਉਹ ਕਦੇ ਵੀ ਨਹੀਂ ਤੁਹਾਡੇ ਆਉਣਗੇ ਯਾਦ ਰੱਖ ਲਿਓ ਗੱਲ

  • @GursahibSingh-y9b
    @GursahibSingh-y9b 2 місяці тому +3

    ਉਹਨਾਂ ਦੇ ਭਾਈ ਸਾਹਿਬ ਡੀਐਨਏ ਚ ਗਦਾਰੀ ਆ ਉਹਨਾਂ ਤੋਂ ਉਮੀਦ ਕਰਨੀ ਆਤਮਹਤਿਆ ਕਰਨ ਦੇ ਬਰਾਬਰ ਆ ਤੁਸੀਂ ਬੇਵਕੂਫ ਹੋਗੇ ਜੇ ਉਹਨਾਂ ਤੇ ਯਕੀਨ ਕਰੋਗੇ ਔਰ ਉਹਨਾਂ ਦੀਆਂ ਪੰਥਕ ਗੱਲਾਂ ਜਿਹੜੀਆਂ ਉਹ ਕਦੀ ਵੀ ਨਹੀਂ ਉਹ ਇਸ ਮੁੱਦੇ ਤੇ ਕਦੀ ਅਗਰੀ ਨਹੀਂ ਹੋਏਗਾ ਨਾਲ ਲਿਖ ਕੇ ਦੇ ਦਿੰਦਾ ਉਹ ਇਸ ਗੱਲ ਤੇ ਕਦੀ ਨਹੀਂ ਆਏਗਾ ਇਹ ਮੈਂ ਲਿਖ ਕੇ ਦੇ ਦਿੰਦਾ ਇਹ ਕਦੀ ਨਹੀਂ ਕਹੇਗਾ ਖਾਲਿਸਤਾਨ ਦੇ ਬਾਰੇ

  • @GursahibSingh-y9b
    @GursahibSingh-y9b 2 місяці тому +4

    ਪੰਥਕ ਦਾ ਢੌਂਗ ਰਚਦਾ ਨਾ ਉਹ ਜਿਹੜਾ ਉਹਨੂੰ ਸੁਣ ਕੇ ਜਾਂ ਸਮਝ ਕੇ ਵੇਖਿਓ ਉਹ ਕੀ ਕਹਿੰਦਾ ਉਹ ਉਹਦੀ ਥੋੜੇ ਦਿਨਾਂ ਦੀ ਇੱਕ ਵੀਡੀਓ ਆ ਜਿਹੜੀ ਵਾਇਰਲ ਹੋ ਰਹੀ ਸੀ ਕਿ ਪੰਜਾਬ ਦਾ ਕਣਕ ਝੋਨਾ 50-60 ਹਜ਼ਾਰ ਕਰੋੜ ਦਾ ਹੁੰਦਾ ਆਪਾਂ ਵੇਚ ਲਵਾਂਗੇ ਕਿ ਇਨੀਆਂ ਦੇ ਮੁਲਾਜ਼ਮਾਂ ਨੇ ਤਨਖਾਹਾਂ ਹੀ ਹੁੰਦੀਆਂ ਤੇ ਫਿਰ ਆਪਾਂ ਖਾਲਿਸਤਾਨ ਲੈ ਕੇ ਤੇਲ ਘਾਟੇ ਚ ਤੇਰੀਆਂ ਬੱਸਾਂ ਫਾਇਦੇ 'ਚ ਕਹਿੰਦੀ ਸੀ ਤੁਸੀਂ ਖਾਲਿਸਤਾਨ ਦੀ ਗੱਲ ਉਹਨਾਂ ਤੋਂ ਨਾ ਉਮੀਦ ਰੱਖੋ ਉਹਨਾਂ ਦੇ ਜੀਨ ਚ ਹੀ ਹੀ ਗਦਾਰੀ ਆ

  • @jaggujaggu5379
    @jaggujaggu5379 2 місяці тому +1

    ❤❤❤❤❤

  • @BalvirSingh-c9e
    @BalvirSingh-c9e 2 місяці тому +1

    35:21

  • @JagroopSingh-no7xy
    @JagroopSingh-no7xy 2 місяці тому +3

    ਅਮਰੀਕਾ ਵੀ ਹਾਲੇ ਭਾਰਤ ਨੂੰ ਡਰਾਕੇ ਰੂਸ ਤੋਂ ਦੂਰ ਕਰਨ ਤੇ ਚੀਨ ਦੇ ਖਿਲਾਫ ਵਰਤਣ ਦੀ ਕੋਸ਼ਿਸ਼ ਵਿੱਚ ਹੈ ਭਾਰਤ ਦੇ ਖਿਲਾਫ ਕਿਸੇ ਕਾਰਵਾਈ ਦੇ ਮੂੜ ਵਿੱਚ ਨਹੀ

  • @amarjitsaini5425
    @amarjitsaini5425 2 місяці тому

    Waheguru Ji ka Khalsa Waheguru Ji ke Fateh 🙏🏾🙏🏾🙏🏾🙏🏾🙏🏾

  • @BabalSinghkahalsa
    @BabalSinghkahalsa 2 місяці тому

    Waheguru ji 🙏🏾 ka Khalsa waheguru ji 🙏🏾 ki fatehe

  • @GursahibSingh-y9b
    @GursahibSingh-y9b 2 місяці тому +3

    ਇਹ ਇਹ ਵਹਿਮ ਕੱਢ ਦੋ ਤੁਸੀਂ ਭਾਜੀ ਇਹ ਵਹਿਮ ਕੱਢ ਦਿਓ ਤੁਸੀਂ ਉਹਦਾ ਮੈਂ ਥੋੜੇ ਦਿਨ ਪਹਿਲਾਂ ਦੀ ਇੱਕ ਵੀਡੀਓ ਵੇਖੀ ਕੀ ਬਕਵਾਸ ਕਰਦਾ ਪਹਿਲਾਂ ਜਾ ਕੇ ਵੇਖੋ ਉਹ ਕਦੇ ਵੀ ਨਹੀਂ ਕਰੇਗਾ ਜੋ ਜੋ ਉਹਨਾਂ ਖੜਾ ਕੀਤਾ ਧੰਦਾ ਜੋ ਉਹ ਇਸ ਸਿਸਟਮ ਦੇ ਥੱਲੇ ਰਹਿ ਕੇ ਕੀਤਾ ਉਹਦੇ ਚੋਰ ਲੋਕ ਨਹੀਂ ਯਾਰ ਉਹ ਕੇਸਾਧਾਰੀ ਬੰਦੇ ਤੁਹਾਡੇ ਚ ਬਿਠਾਏ ਹੋਏ ਅਸਲ ਬ੍ਰਾਹਮਣ ਨੇ ਉਹਨੇ ਕਦੇ ਵੀ ਤੁਹਾਡੀ ਗੱਲ ਨਹੀਂ ਉਹ ਕਦੀ ਵੀ ਕਰਨਗੇ ਇਹ ਭੁੱਲ ਜੋ ਤੁਸੀਂ

    • @JoginderSingh-vy3rw
      @JoginderSingh-vy3rw 2 місяці тому

      ਲੱਗਦੇ ਸਮਝੇ ਨਹੀਂ ਉਹਨਾਂ ਦਾ ਸਿਆਸੀ ਬੇੜਾ ਡੁੱਬ ਚੁੱਕਾ ਹੈ ਉਹਨੂੰ ਬਾਹਰ ਕੱਡਣ ਲਈ ਕੰਮ ਕਰਨਗੇ ਜਦੋਂ ਬਾਹਰ ਆ ਗਿਆ ਸਾਝ ਪੈ ਗਈ ਸਾਝ ਪਾਉਣ ਲਈ ਦਿਖਾਉਣ ਹੇ ਸੁੱਪਣੇ ਹੋਰ ਕੁੱਝ ਨਹੀਂ

  • @noobgamerz2795
    @noobgamerz2795 2 місяці тому +1

    ਸਿੰਘਾਂ ਦੀਆਂ ਸ਼ਹੀਦੀਆਂ ਖੁਸੀ ਨਾਲ ਹੋਣਗੀਆਂ ਭਾਈ ਮਹਿਤਾਬ ਸਿੰਘ ਤੇ ਭਾਈ ਤਾਰੂ ਸਿੰਘ ਵਾਂਗੂੰ ਤਾ ਹੀ ਜੁਲਮ ਰਾਜ ਦੀਆਂ ਜੜ ਪੱਟੀ ਜਾਵੇ ਗੀ

  • @BalkarSingh-xs7pd
    @BalkarSingh-xs7pd 2 місяці тому +1

    Punjab hul khalistan Zinda Baad azadi hi hul aa waheguru ji

  • @satwinderkaur5427
    @satwinderkaur5427 Місяць тому

    Waheguru ji Aap sahai hona ji

  • @dgpsingh6704
    @dgpsingh6704 2 місяці тому

    ਪੰਜਾਬ ਦੇ ਸਾਰੇ ਮਸਲਿਆਂ ਦਾ ਇੱਕੋ ਇੱਕ ਹੱਲ ਹੈ
    ਪੰਜਾਬ ਦੀ ਅਜ਼ਾਦੀ
    ਰਿਫਰੈਂਡਮ ਖਾਲਿਸਤਾਨ
    ਸਿੱਖਸ ਫ਼ਾਰ ਜਸਟਿਸ ਜ਼ਿੰਦਾਬਾਦ
    ਯੂ ਐਸ ਮੀਡੀਆ ਇੰਟਰਨੈਸ਼ਨਲ ਜ਼ਿੰਦਾਬਾਦ
    ਖਾਲਿਸਤਾਨ ਦੀ ਪ੍ਰਾਪਤੀ ਲਈ ਸਹਿਯੋਗੀ ਜੱਥੇਬੰਦੀਆਂ ਅਤੇ ਮੀਡੀਆ ਜ਼ਿੰਦਾਬਾਦ

  • @HarjinderSingh-sd9qi
    @HarjinderSingh-sd9qi 2 місяці тому +1

    ਵੀਰਜੀ ਬੁਹਤ ਦੁਬਿਧਾ ਹੋ ਰਹੀ ਵੀ ਕੌਣ ਆਪਣਾ ਕੌਣ ਬੇਗਾਨਾ ਜਾਂ ਗੱਦਾਰ ਹੁਣ ਕਈ ਲੋਕ ਸਿਮਰਨਜੀਤ ਮਾਨ ਨੂੰ ਚੰਗਾ ਕਹਿੰਦੇ ਕਈ ਬੁਰਾ ਕਈ ਬਾਰ ਸਾਨੂੰ ਵੀ ਸ਼ੱਕ ਹੁੰਦਾ ਜਿਵੇਂ ਸਿਮਰਨਜੀਤ ਮਾਨ ਜਾਣ ਦਲ ਖਾਲਸਾ ਵਾਲੇ ਜਿੰਨਾ ਮਰਜ਼ੀ ਖਾਲਿਸਤਾਨ ਦੀ ਗੱਲ ਕਰੀ ਜਾਣ ਜਾਂ ਇਕੱਠ ਕਰੀ ਜਾਣ ਪਰ ਭਾਈ ਅੰਮ੍ਰਿਤਪਾਲ ਦੇ ਹੱਕ ਚ ਸਰਕਾਰ ਇਕੱਠ ਹੋਣ ਨਹੀਂ ਦਿੰਦੀ ਹੁਣ ਜੇਹੜੇ ਡਾਕਟਰ ਸਾਬ ਨਾਲ ਤੁਸੀਂ ਗੱਲ ਕੀਤੀ ਓਹਨਾ ਨੂ ਵੀ ਕਮੈਂਟਸ ਦੇ ਵਿੱਚ ਆਰਐਸਐਸ ਦਾ ਬੰਦਾ ਲਿਖ ਰਹੇ ਨੂੰ ਸਮਝ ਨਹੀਂ ਆਉਂਦੀ ਸਾਡੀ ਦੁਬਿਧਾ ਦੂਰ ਕਰੋ ,🙏🏼🙏🏼🙏🏼

  • @SukhminderSingh-bl3ef
    @SukhminderSingh-bl3ef Місяць тому

    ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ। ਸਤਲੁਜ ਟੀ ਵੀ ਚੈਨਲ ਜ਼ਿੰਦਾਬਾਦ। ਵੀਰ ਅਜੀਤ ਸੁਰਿੰਦਰ ਸਿੰਘ ਜੀ ਜ਼ਿੰਦਾਬਾਦ।

  • @amarjitsaini5425
    @amarjitsaini5425 2 місяці тому

    Khalistan Khalistan Khalistan Khalistan Khalistan Khalistan…

  • @kuldeepsinghgill9851
    @kuldeepsinghgill9851 2 місяці тому +2

    Sukhbir chand bàdl grup atte virodhi grup saara hi badl akaali dal rss te bhart sarkar de chhittar chatt hann.

  • @onakrsingh6141
    @onakrsingh6141 Місяць тому

    onkar...singh....❤🎉@

  • @surjeetkaur6452
    @surjeetkaur6452 2 місяці тому +1

    Veersurinderjisatshriakallji

  • @gurdiyalsingh44
    @gurdiyalsingh44 2 місяці тому +1

    😅

  • @GursahibSingh-y9b
    @GursahibSingh-y9b 2 місяці тому +2

    ਪ੍ਰਿਤ ਪਾਲ ਤੇ ਭਾਰਤੀ ਹਕੂਮਤ ਦਾ ਹੀ ਇੱਕ ਬੰਦਾ ਹੈ ਜਿਹਨੂੰ ਤੁਸੀਂ ਬੋਲ ਰਹੇ ਹੋ ਤੇ ਏਜੰਸੀਆਂ ਦਾ ਬੰਦਾ ਕਾਕਸ ਬਣਾਈ ਇਹਨਾਂ ਨੇ ਇਹਦੇ ਵਿੱਚ ਕਿੰਨੇ ਆਰਐਸਐਸ ਦੇ ਬੰਦੇ ਨੇ

    • @JagroopSingh-no7xy
      @JagroopSingh-no7xy 2 місяці тому

      ਇਹ ਗੱਲ ਭਾਰਤ ਦਾ ਹੀ ਦਲਾਲ ਅਤਿੰਦਰਪਾਲ ਸਿੰਘ ਨਕਲੀ ਖਾਲਿਸਤਾਨੀ ਕਹਿੰਦਾ ਪਿਰਤਪਾਲ ਸਿੰਘ ਜੀ ਬਾਰੇ ਜਦੋ ਕੌਮ ਗੁਲਾਮ ਹੁੰਦੀ ਦੁੱਸਮਨ ਇਹੋ ਜਿਹੇ ਸ਼ੱਕ ਪਾਉਂਦਾ ਰਹਿੰਦਾ ਸੱਭ ਤੋ ਪਹਿਲਾਂ ਭਾਰਤੀ ਏਜੰਸੀਆਂ ਨੇ ਇਹ ਪ੍ਰਚਾਰ ਖੁੱਦ ਕੀਤਾ ਕਰਵਾਇਆ ਕਿ ਗੁਰਪੰਤਵੰਤ ਸਿੰਘ ਪੰਨੂੰ ਭਾਰਤੀ ਏਜੰਸੀਆਂ ਦਾ ਬੰਦਾ ਹੈ ਤੇ ਫਿਰ ਪੰਨੂੰ ਸਾਹਬ ਨੂੰ ਪਾਕਿਸਤਾਨ ਦੀ isi ਦਾ ਏਜੰਟ ਹੋਣ ਦਾ ਪ੍ਰਚਾਰ ਭਾਰਤੀ ਏਜੰਸੀਆਂ ਨੇ ਕੀਤਾ ਕਰਵਾਇਆ ਤੇ ਹੁੱਣ ਅਜੀਤ ਡੋਬਾਲ ਕਹਿੰਦਾ ਪੰਨੂੰ ਅਸਲ ਵਿੱਚ cia ਦਾ ਏਜੰਟ ਹੈ ਪਰ ਬਹੁੱਤੇ ਮੰਦਬੁੱਧੀ ਸਿੱਖ ਤੇ ਭਾਰਤੀ ਅੱਜ ਵੀ ਪੰਨੂੰ ਸਾਹਬ ਨੂੰ isi ਪਾਕਿਸਤਾਨ ਦਾ ਏਜੰਟ ਅੱਜ ਵੀ ਕਹਿੰਦੇ ਤੇ ਪੰਨੂੰ ਸਾਹਬ ਨੂੰ ਗਾਲ਼ਾਂ ਕੱਢਦੇ ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਜਦੋਂ ਕਿ ਅਸਲ ਵਿੱਚ ਪੰਨੂੰ ਸਾਹਬ ਸਿੱਖਾਂ ਦੇ ਹੀ ਏਜੰਟ ਹਨ

  • @SukhminderSingh-bl3ef
    @SukhminderSingh-bl3ef Місяць тому

    ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ।

  • @BabalSinghkahalsa
    @BabalSinghkahalsa 2 місяці тому

    Khalistan Zindabad ji

  • @JagtaranSingh-cn7cv
    @JagtaranSingh-cn7cv Місяць тому

    ♥️🇺🇸♥️

  • @AgamBhullar-gh9sp
    @AgamBhullar-gh9sp 2 місяці тому +1

    Panjab Hal khalistan

  • @drrandhawa5512
    @drrandhawa5512 2 місяці тому +1

    26 January 2021 d tra Chanda ni chorona … Dusman nu hara k ode Hathyar Sutwa k fare chanda chulu …

  • @Rajdeep492
    @Rajdeep492 2 місяці тому

    ਸਿੰਘ ਸਾਬ ਜੀ ਜਦੋ ਖ਼ਾਲਸਾ ਰਾਜ ਸਥਾਪਿਤ ਹੋ ਗਿਆ ਜਿੰਨਾ ਲੌਕਾ ਨੇ। ਗਦਾਰੀ ਕੀਤੀ ਐ ਓਹ ਲੌਕ ਕਿਸੇ ਵੀ ਕੀਮਤ ਤੇ ਬਖਸੇ ਨਾਂ ਜਾਣ ਓਹਨਾ ਨੂੰ ਬਣਦੀ ਸਜਾ ਦੀਤੀ ਜਾਵੇ ਇਹ ਨਾ ਹੋਵੇ ਕਿ ਚਲੋ ਛੱਡੋ ਹੁਣ ਮਾਫ ਕਰੋ ਕਉਕਿ ਇਹਨਾਂ ਨੇ ਬਹੁਤ ਘਾਣ ਕੀਤਾ ਸਾਡਾ ਵਾਹਿਗੁਰੂ ਜੀ 🙏🏻

  • @HappyGill-w1p
    @HappyGill-w1p 2 місяці тому

    ਬਾਈ ਜੀ ਮੈਂ ਪੰਜਾਬ khalsatn ਤੋਂ ਬੋਲ ਦਾਂ ਮੈਂ ਇਕ ਚੀਜ ਸੋਚ ਦਾਂ ਜੀਦਾਂ ਗੁਰੂ ਗੋਬਿੰਦਾ singh ਜੀਂ ਨਾ ਕਯਾ ਸੀ ਜਫ਼ਰ ਨਾਮਾ ਸਾਬ ਵਿੱਚ ਕੇ ਮੇਰਾ ਕੁੰਦਲਿਆ ਸੱਪ ਜਾਉਂਦਾ ਔਰੰਗਜੇਬ ਦੀ ਜਦੜ ਪੱਟੂ ਮੈਂ ਤੁਹਾਨੂੰ ਦਾਖ ਕਾ ਅਦਾ ਲਗੇ ਦਾਂ ਤੁਸ਼ੀਂ ਗੁਰੂ ਦਾਂ ਓ ਕੁੰਦਲੀਆਂ ਓ ਜੋ ਐਸ ਦਈ ਜਦਪੱਟੂ ਗਆ

  • @sukhdevkaur7845
    @sukhdevkaur7845 2 місяці тому +2

    ਬਾਈ ਜੀ ਪਹਿਲਾਂ ਮੇਰੇ ਕੋਲ ਵੀ ਟੈਬਲੇਟ ਹੀ ਸੀ ਹੁਣ ਆਈਪੈਡ ਲੈ ਦਿੱਤਾ ਮੇਰੀ ਧੀ ਨੇ । ਪੁੱਤ ਨੇ ਟੈਬਲਟ ਦਿੱਤਾ ਸੀ ਜੋ ਪੁਰਾਣਾ ਹੋ ਗਿਆ ਸੀ ।

    • @jashpalsingh1875
      @jashpalsingh1875 2 місяці тому

      ਇਹ ਕੀ ਹੈ।ਭਰਾ ਗੱਲ ਗੁਲਾਮੀ ਹੋ ਰਹੀ ਆ।ਤੁਸੀ ਹੋਰ ਹੀ ਟੱਟੂ ਭਜਾਈ ਜਾਂਦੇ ਹੋ।
      ਸਿਆਣੇ ਬਣੋ।

  • @Punjabaale-d6e
    @Punjabaale-d6e 2 місяці тому

    ਖਾਲਿਸਤਾਨ ਉਰਫ਼ ਜੱਟਸਤਾਨ ਸਿਰਫ ਜੱਟਾਂ ਦੀ ਮੰਗ ਹੈ। ਹੋਰ ਕੋਈ ਵੀ ਖਾਲੀ ਸਥਾਨ ਨਹੀਂ ਮੰਗਦਾ। ਕਿਉਂ ਕਿ ਜੱਟਾਂ ਨੇ ਗੁਰੂ ਸਾਹਿਬ ਤੇ ਕਬਜ਼ਾ ਕਰ ਕੇ ਗੁਰੂ ਕੀ ਗੋਲਕ ਨੂੰ ਆਪਣੇ ਕਬਜ਼ੇ ਵਿਚ ਕੀਤਾ ਹੋਇਆ ਹੈ। ਬਾਬੇ ਨਾਨਕ ਦੀ ਵਿਚਾਰਧਾਰਾ ਨਾਲ ਇਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਇਹ ਸਿਰਫ ਲੋਕਾਂ ਦੇ ਪੁੱਤ ਮਰਵਾ ਕੇ ਆਪਣਾ ਉੱਲੂ ਸਿੱਧਾ ਕਰਨ ਲਈ ਤਿਆਰ ਰਹਿੰਦੇ ਹਨ।

  • @JoginderSingh-vy3rw
    @JoginderSingh-vy3rw 2 місяці тому

    ਇਹਨਾਂ ਸਿਆਸੀ ਗੁਰੂ ਚਾਨਕਿਆਂ ਹੈ ਹੈ ਰਹਿੰਦੇ ਚਾਣਕਿਆ ਆਪਣੇ ਚੇਲਿਆਂ ਨਾਲ ਜਾ ਰਿਹਿਆ ਸੀ ਉਹਦੀ ਧੋਤੀ ਕੰਡਿਆਂ ਵਿੱਚ ਫੱਸ ਗਈ ਤਾ ਚੇਲਾ ਟਾਹਣੀ ਨੂੰ ਤੋੜਨ ਲੱਗਾ ਤਾ ਚਾਣਕਿਆ ਨੇ ਆਖਿਆ ਇਸ ਬੂਟੇ ਨੂੰ ਪਾਣੀ ਪਾਉ ਚੇਲੇ ਹੈਰਾਨ ਸੀ ਤਾਂ ਉਹ ਪਾਣੀ ਪਾਕੇ ਚੱਲੇ ਗਏ ਜਦੋਂ ਸਾਮ ਨੂੰ ਚਾਣਕਿਆ ਵਾਪਿਸ ਆਇਆ ਤਾਂ ਉਸ ਨੇ ਚੇਲੇ ਨੂੰ ਕਿਹਿਆ ਇਸ ਨੂੰ ਜੜਾ ਤੋ ਪੁੱਟ ਦਿਉ ਇਹ ਨੀਤੀ ਅਪਣਾਈ ਹੋਈ ਹੈ ਇਹਨਾਂ, ਪਰ ਇਹਨਾਂ ਭੁਲੇਖਾ ਹੈ ਇਹਨਾਂ ਦਾ ਭੁਲੇਖਾ ਕੱਡਾਗੇ ਜਿਵੇਂ ਔਰਗਜ਼ੇਬ ਦਾ ਕੱਡਿਆ ਸੀ ਲੋਹੇ ਦੇ ਚ੍ੱਨੇ ਨਹੀ ਚਬਾਏ ਜਾਂਦੇ ਜਾਂੜਾ ਉਖਾੜ ਦਿਆਂਗੇ, ਵਾਹਿਗੁਰੂ ਜੀ ਕਿਰਪਾ ਕਰਨ🚩🚩🚩🚩🚩🙏🙏

  • @MandeepSingh-nb1mn
    @MandeepSingh-nb1mn 2 місяці тому

    Sikh comedy girl United nation ke rakho bhai sahab ji 🙏

  • @GurjeetaSingh-yq3zm
    @GurjeetaSingh-yq3zm 2 місяці тому +1

    Bai ma dasu kon kon gadar a

  • @GurjeetaSingh-yq3zm
    @GurjeetaSingh-yq3zm 2 місяці тому +1

    Bai ji mare na kar gal ma dasu kon kini aukat rakhda a

  • @satwinderkaur5427
    @satwinderkaur5427 Місяць тому

    Chardikla

  • @Gurman872
    @Gurman872 2 місяці тому +1

    Khalsa raj akhote vavmande mot he

  • @singhhira2434
    @singhhira2434 2 місяці тому +2

    ਇੰਗਲੈਂਡ ਅਤੇ ਅਮਰੀਕਾ ਮਿਲ਼ ਕੇ ਸਿੱਖਾਂ ਨੂੰ ਵਰਤ ਰਹੇ ਹਨ ਉਹਨਾਂ ਦਾ ਕੰਮ ਹੈ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾਉਣੀ ਆ ਸਿੱਖਾਂ ਨੂੰ ਓਹਨਾਂ ਨੇ ਭਾਰਤ ਸਰਕਾਰ ਵਿਰੁੱਧ ਡੋਗਰਿਆਂ ਦੀ ਤਰ੍ਹਾਂ ਵਰਤਣ ਹੈ
    ਇੰਡੀਆ pakista Bangladesh sri lanka and ਏਸ਼ੀਆ ਦੇ ਹੋਰ ਦੇਸ਼ ਜੌ commen wealth countries ne ਉਹ ਅਜੇ ਵੀ ਅੰਗਰੇਜਾਂ ਦੇ ਗੁਲਾਮ ਨੇ ਜਿੱਥੇ ਮਰਜੀ ਉਹ ਸਰਕਾਰ ਬਦਲ ਸਕਦੇ ਨੇ ਅੰਗਰੇਜਾਂ ਦੇ ਸਿੱਖਾਂ ਨੂੰ ਵਰਤ ਕੇ ਦੁਬਾਰਾ ਭਾਰਤ ਤੇ ਕਬਜਾ ਕਰਨਾ ਏ

    • @jashpalsingh1875
      @jashpalsingh1875 2 місяці тому

      ਹਿੰਦੂਤਵਾ ਸਿੱਖਾਂ ਦਾ ਮਿੱਤਰ ਆ ਮੂਰਖਾ?

    • @singhhira2434
      @singhhira2434 2 місяці тому

      @@jashpalsingh1875 you are great and you are a real Sikh
      ਤੁਸੀਂ ਸਿੱਖੀ ਨੂੰ ਜਰੂਰ ਮਹਾਨ ਬਣਾਵੋਗੇ

    • @jashpalsingh1875
      @jashpalsingh1875 2 місяці тому +1

      @@singhhira2434 ਸਿੱਖੀ ਮਹਾਨ ਹੈ।ਕਿਸੇ ਦੇ ਬਣਾਇਆ ਨਹੀਂ ਬਣੀ।ਇਹ ਅਕਾਲ ਪੁਰਖ ਦੀ ਸਾਜੀ ਸਿੱਖੀ ਆ।ਮੁਤ ਪੀਣ ਤੇ ਗੋਬਰ ਖਾਣ ਵਾਲੇ ਦੂਰ ਹੀ ਰਹਿਣ ਭਉ

    • @singhhira2434
      @singhhira2434 2 місяці тому

      ਤੁਸੀਂ ਮਹਾਨ ਰਹਿਣ ਨੀ ਦੇਣੀ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਤਰ੍ਹਾਂ ਮਸ਼ੰਦ ਕੱਢਣੇ ਪੈਣੇ ਆ ਏਸ ਵਿਚੋਂ

    • @meharsinghgill1734
      @meharsinghgill1734 2 місяці тому

      ਕਰ ਲਵੇ ਕਬਜ਼ਾ ਸਾਨੂੰ ਕੀ

  • @PawanKumar-wx2ml
    @PawanKumar-wx2ml 2 місяці тому +1

    Hindustan mein aao aapne bachon ko ais tarah bharkao.

    • @jashpalsingh1875
      @jashpalsingh1875 2 місяці тому

      ਸਿੱਖ ਹੁਣ ਜਾਗ ਗਿਆ ਹੈ। ਹੁਣ ਓਹ ਗੱਲ ਨਹੀਂ ਰਹੀ ।

    • @IndianPakmujicindustry
      @IndianPakmujicindustry 2 місяці тому

      Tum lok jo marji kro sabse bdi takht voting ke sath 1947 ka jo tum brmno hinduo ne kbza kr rakha hai uska ek hi upaye referendum

  • @SukhwinderMintu-k4h
    @SukhwinderMintu-k4h 2 місяці тому

    Tenu v sikhho k akalnhi ayi gurbani padbave nabak di likhi guru arjan das ji tak kite v vaheguru shabd nhi aunda satnam aunda hai vaheguru jehdi bhrahmna mugla ne bhatta to mangdat gurbani likha k guru granth sahib vch darj kri usda sabad hai guru da nhi is krke pehla apni juban badlo fir tuhadi soch badlegi ku k sikhi vch behrupiye bhut ne sikhi satnam ji ka khalsa satnam ji ki fteh upar khddi aa na kmaka fad k karnwale bhrahmnvdi pkhandi waheguru de upar khddi aa dhadi kesh rkhk v myslima de dite shabd juttpune vcho tusi bahr nhi nikal ske itehas dasan to pehla a pad k jutt shabd muslima da k sikha da

  • @khushdeepdhaliwal3768
    @khushdeepdhaliwal3768 Місяць тому

    Bai ji a. Programme bahut. Hi. Nice. Hai mai. Har roj dekhda. Han

  • @sukhwant690
    @sukhwant690 2 місяці тому

    Dab k Share karo . Nak ch Dam kar deo Vairian da

  • @JagsirSingh-ru5qz
    @JagsirSingh-ru5qz 2 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ