ਜਿੰਦਰ ਦੇ ਅਖਾੜੇ ਚ ਲੋਕਾਂ ਨੇ ਮਾਰੀਆਂ ਕੂਕਾ । ਲਾਬੋ ਨਾਲ ਬਣਾਲੀ ਜੋੜੀ । Latest punjabi comedy video 2024

Поділитися
Вставка
  • Опубліковано 1 жов 2024
  • ...
    Facebook page nu vi kro follow_ / jattsauda85
    video nu end tak dekhega kro mitro
    #jattsauda #punjabicomedy #comedy #desivideo #jattsaudateam,
    #shortvideo #youtubeshorts #ytshorts #trendingshorts #new-shorts #you tuber

КОМЕНТАРІ • 251

  • @sukhnabha8987
    @sukhnabha8987 4 місяці тому +5

    22 ਸਾਰੀ ਟੀਮ ਨੂੰ ਬੇਨਤੀ ਆ,,,,,,ਇਕ ਵੀਡੀਓ ਪਾਣੀ ਦੇ ਬਚਾਉਣ ਬਾਰੇ ਤੇ ਰੁੱਖ ਲਗਾਉਣ ਤੇ ਜਰੂਰ ਬਣਾਓ,,,,ਬਾਕੀ ਅਖੀਰ ਵਿਚ ਰੁੱਖ ਲਗਾਓ,ਪਾਣੀ ਬਚਾਓ ਦਾ ਸੁਨੇਹਾ ਜਰੂਰ ਦਿਆ ਕਰੋ ❤❤❤❤ ਧੰਨਵਾਦ ਸਾਰੀ ਟੀਮ ਦਾ

  • @ekamgill314-v
    @ekamgill314-v 4 місяці тому +45

    ਕਰਨੈਲ ਜਿੰਦਰ ਰਾਮਾ ਸੰਦੀਪ ਨਾਜਰ ਲਾਬਾ ਲਾਬੋ ਨਸੀਬ ਵੀਰੋ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

    • @JattSauda_Dxxx
      @JattSauda_Dxxx 3 місяці тому

      ਪ੍ਰੀਤੋ ਬਿਨਾ ਕਿੱਥੇ ਸਰਦਾ 😂 ਉਹਦਾ ਨਾਮ ਹੀ ਨੀ ਲਿਆ

  • @harmindersingh5944
    @harmindersingh5944 4 місяці тому +13

    ਪਹਿਲਾਂ ਵਾਲੀ ਗੱਲ ਨੀ ਹੁਣ

  • @rinkukachuravlogs7440
    @rinkukachuravlogs7440 4 місяці тому +4

    ਬੰਤ ਤਾਂ ਬੰਤ a❤ ਉਹਦੇ ਬਿਨਾਂ ਗੱਲ ਨਹੀਂ ਬਣਦੀ

  • @PalaAULAKH
    @PalaAULAKH 4 місяці тому +12

    ਬਹੁਤ ਸੋਹਣੀ ਵੀਡੀਓ ਆ ਚਮਕੀਲਾ ਵੀ ਪੂਰੀ ਚੜਾਈ ਵਿੱਚ ਆ ਬਹੁਤ ਪਰੋਗਰਾਮ ਮਿੱਲ ਰਹੇ ਹਨ ਹੁਣ ਤਾ ਪੈਸਾ ਗੱਡੀਆਂ ਬਹੁਤ ਆ ਚਮਕੀਲੇ ਕੋਲੇ ਲੱਗਦਾ ਲਾਬੋ ਵੀ ਚਾਟ ਤੇ ਲਾ ਲਈ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤

  • @jaspalchangal8274
    @jaspalchangal8274 4 місяці тому +12

    ਬੰਤ ਪ੍ਰਧਾਨ ਨੂੰ ਲੈਣ ਕੇ ਆਉ । ਬਾਕੀ ਬਹੁਤ ਵਧੀਆ ਵੀਡਿਓ ਬਣਾਈ ਵਾਹਿਗੁਰੂ ਜੀ ਤਰੱਕੀ ਬਖਸ਼ੇ ਟੀਮ ਨੂੰ ਬਾਕੀ ਜਸਪਾਲ ਚੰਗਾਲ ਵਾਲੇ ਲਿਖਾਰੀ ਵੱਲੋਂ ਬਹੁਤ ਸਾਰੀਆਂ ਦੁਆਵਾਂ।❤❤❤❤❤

  • @SSS-dd1um
    @SSS-dd1um 4 місяці тому +4

    ਬਾਈ ਕਿਉਂ ਚਮਕੀਲੇ ਦਾ ਨਾਂਅ ਖ਼ਰਾਬ ਕਰ ਰਹੇ ਹੋ। ਗਾਉਣਾ ਥੋੜੇ ਵੱਸ ਦੀ ਗੱਲ ਨਹੀਂ। ਬੰਦ ਕਰੋ।

  • @sonudanewala3831
    @sonudanewala3831 4 місяці тому +4

    ਸਭ ਤੋਂ ਵਧੀਆ ਐਕਟਿੰਗ ਕਰਨੈਲ (ਲਾਡੀ) ਦੀ ਹੈ

  • @Gurmeetsingh-v5m
    @Gurmeetsingh-v5m 4 місяці тому +3

    Kali duniya da badshah vapis leao pls

  • @championgamemap6485
    @championgamemap6485 4 місяці тому +21

    ❤😂ਜਿੰਦਰ ਚਮਕੀਲਾ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ 😂❤

  • @Parminder-GurnoorRai0322
    @Parminder-GurnoorRai0322 4 місяці тому +2

    ਬਹੁਤ ਵਧੀਆ ਵੀਡਿਓ ❤❤❤ ਬੰਤ ਨੂੰ ਲੈ ਕਿ ਆਓ ਕਾਲੀ ਦੁਨੀਆ ਦੇ ਪ੍ਰਧਾਨ ਨੂੰ, ਬਾਕੀ ਸਾਰੇ ਸਿਰਰਾ, ਜਿੰਦਰ ਚਮਕੀਲਾ endless 😂😂😂😂

  • @jeetbiroke9019
    @jeetbiroke9019 4 місяці тому +3

    ਬਾਈ ਮੇਰੀ ਸਲਾਹ ਮੰਨ ਲਈ ਲਾਬੋ ਅਮਰਜੋਤ ਬਣਾ ਲਈ ਧੰਨਬਾਦ ਜੀ ਸਿਰਾ

  • @sarvansinghgill4702
    @sarvansinghgill4702 4 місяці тому +1

    ਬਹੁਤ ਹੀ ਵਧੀਆ ਵੀਡੀਓ ਆ ਸਾਰੀ ਟੀਮ ਨੇ ਬਹੁਤ ਹੀ ਵਧੀਆ ਕਾਮੇਡੀ ਕਰਦੇ ਨੇ

  • @SimisharmaSimran
    @SimisharmaSimran 4 місяці тому +11

    ਬੀਰੋ ਵੀ ਘੈਂਟ ਐਕਟਿੰਗ ਕਰਦੀ ਆ 👌👌👌

  • @RajeshKumar-ty6tq
    @RajeshKumar-ty6tq 4 місяці тому +2

    Bant.gye.ton.story.ch.dum.ni
    Reha.hun.ni.gal.vandi.pele.wali

  • @satnamkaur2435
    @satnamkaur2435 4 місяці тому +4

    ਮਾਣੋ ਕਿਧਰ ਗਈ, ਮਾਣੋ ਨੂੰ ਲੈ ਕੇ ਆਓ

    • @JattSauda_Dxxx
      @JattSauda_Dxxx 3 місяці тому

      ਕੈਨੇਡਾ ਭੱਜ ਗਈ😅

  • @gurjotchahal1295
    @gurjotchahal1295 4 місяці тому +1

    ਮਨਜੀਤ ਸਿੰਘ ਜੋਗੇ ਤੋਂ ਵਾਲੇ ਵੱਡੇ ਫੈਨ ਹਨ ਸੋਡੇ ਸਾਰੀ ਟੀਮ ਦੇ ਚਹਿਲ ਪਰਿਵਾਰ

  • @vishalx8164
    @vishalx8164 4 місяці тому +1

    Jiyada ta Sadi naujawan Pidi ina Loka ne kharab karti sala daru de ek sada Raj Dhillo Mansa Veer Jis di Juti di Ris nahin kar sakde

  • @ਹਰਪਾਲਸਿੰਘ-ਭ7ਹ
    @ਹਰਪਾਲਸਿੰਘ-ਭ7ਹ 4 місяці тому +9

    ਇੱਕ ਗੱਲ ਹੁਣ ਇਹਨਾਂ ਕੋਲ ਕਹਾਣੀ ਹੈਨੀ
    ਪਿਛਲੀ ਵੀਡਿਓ ਚ ਕਮੇਂਟ ਸੀ ਕਿ ਲੱਭੋ ਅਮਰਜੋਤ ਲਗਦੀ ਅੱਜ ਓਹ ਬਣਾ ਲਈ
    ਜੋ ਮਰਜ਼ੀ ਕਰ ਲਵੋ ਬੰਤ ਨੀਂ ਬਣ ਸਕਦਾ ਕੋਈ 😂😂😂😂😂

    • @gurpalbrar1313
      @gurpalbrar1313 4 місяці тому +1

      Bant de aun ton pehla v video chldia c , te jaan ton baad v chldia rehngia , eve negative glla na kro

    • @ਹਰਪਾਲਸਿੰਘ-ਭ7ਹ
      @ਹਰਪਾਲਸਿੰਘ-ਭ7ਹ 4 місяці тому

      @@gurpalbrar1313 ਅੰਧ ਭਗਤ🤪🤪🤪🤪

    • @ਹਰਪਾਲਸਿੰਘ-ਭ7ਹ
      @ਹਰਪਾਲਸਿੰਘ-ਭ7ਹ 4 місяці тому

      @@gurpalbrar1313 ਇੱਕ ਦੋ ਅੰਧ ਭਗਤਾਂ ਨੂੰ ਛੱਡ ਕੇ ਬਾਕੀ ਜਿਹੜੇ ਬੰਤ ਲਈ ਕਮੇਂਟ ਕਰਦੇ ਆ ਓਹ ਤਾਂ ਫੇਰ ਤੁਹਾਡੀ ਨਜ਼ਰ ਚ ਕਮਲੇ ਹੋਏ
      ਸੱਚਾਈ ਨੂੰ ਸਵੀਕਾਰ ਕਰੋ ਭਜੋ ਨਾਂ

    • @gurpalbrar1313
      @gurpalbrar1313 4 місяці тому

      @@ਹਰਪਾਲਸਿੰਘ-ਭ7ਹ andh bhagat asi nhi ,asi enjoy krde aa , andh bhagat tu aa bant da

    • @gurpalbrar1313
      @gurpalbrar1313 4 місяці тому

      @@ਹਰਪਾਲਸਿੰਘ-ਭ7ਹ bakia da tn nhi pta mainu , pr tu pkka andh Bhagat aa

  • @HarjinderBhullar6076
    @HarjinderBhullar6076 4 місяці тому

    ਕੱਦਕਾਠ ਉਹੀ ਜਿਹੀ,ਉਹੀ ਨੈਣ ਨਕਸ਼ ਉਹੀ ਬਿਊਟੀਫੁੱਲ ਫਿੱਗਰ ਵਾਲੀ ਲਵਪ੍ਰੀਤ ਚੀਮਾ ਜਮਾਂ ਅਮਰਜੋਤ ਵਰਗੀ ਘੈਂਟ ਲੱਗਦੀ, ਜਿੰਦਰ ਘੈਂਟ ਜਮਾਂ ਚਮਕੀਲੇ ਵਰਗਾ ਲੱਗਦਾ

  • @vishalx8164
    @vishalx8164 4 місяці тому +1

    Jindar tu chamkile De pair warga v ni chamkile nu shad Raj Dhillo Mansa de Naal mukabla karke Dekh Lo puri Teem

  • @Jatindercheema-is1nc
    @Jatindercheema-is1nc 4 місяці тому +2

    ਅਮਰਜੋਤ ਤਾਂ ਬਾਈ ਲਾਭੋ ਈ ਸਹੀ ਐ ਬੀਰੋ ਨਾਲ ਤਾਂ ਗੱਲ ਨੀ ਬਣਦੀ ਤੇਰੀ

  • @HarjinderBhullar6076
    @HarjinderBhullar6076 4 місяці тому

    ਲਾਡੀ ਕਰਨੈਲ ਬਾਈ ਕੈਲੀ ਤੇ ਸੇਰਾ ਸੰਦੀਪ ਜਿੰਦਰ ਘੈਂਟ ਤੇ ਰਾਮਾ ਜੂੰਡਲ ਤੇ ਲਵਪ੍ਰੀਤ ਉਰਫ ਲਾਭੋ ਗੱਦੋ ਅਮਰਜੋਤ, ਨਾਜਰ ਕੱਟਾ ਲਾਭਾ ਢਿੱਡਲ ਤੇ ਪ੍ਰੀਤ ਦਿੜ੍ਹਬੇ ਵਾਲੀ ਭਾਬੀ ਤੇ ਸੀਬੋ ਸਾਰੀ ਟੀਮ ਵਧੀਆ

  • @gurdeepchahal_
    @gurdeepchahal_ 4 місяці тому +1

    ਬੰਤ ਤੋਂ ਬਿਨਾਂ ਗੱਲ ਨੀ ਬਣਦੀ

  • @sonukahlon6883
    @sonukahlon6883 4 місяці тому

    ਨਾਜ਼ਰ ਸਿਆ ਜਮਾ ਸਿਰਾ ਕਰੋਦਾ ਨਾਜ਼ਰ ਦੀ ਕੋਈ ਰੀਸ ਨਹੀਂ ਇਹ ਤਾਂ ਬਿਨਾ ਖਾਦੇ ਮਾਣ ਨਹੀਂ ਅੱਜ ਤੇ ਸੁੱਖ ਨਾਲ ਕਾਰਡ ਲੱਗਿਆ ਹੋਇਆ ਨਾਜ਼ਰ ਫੁੱਫੜ ਦਾ😅😅

  • @harbantsingh1522
    @harbantsingh1522 4 місяці тому

    ਭੈਣੇ ਤੈਨੂੰ ਬਹੁਤ ਹਿਸਾਬ ਆ ਕਾਟ ਬਾਰੇ ਬੰਤ ਕਾਰਟਨ ਕਾਟ ਲਗਾਉਂਦਾ ਹੋਵੇ ਮੈਨੂੰ ਤਾਂ ਐਂ ਲੱਗਦਾ ਭੈਣੇ ਤੁਸੀਂ ਚਮਚਾ ਲਾ ਕੇ ਦੇਖਿਆ ਹੈ

  • @drkulwindersinghdhindsa9613
    @drkulwindersinghdhindsa9613 4 місяці тому +1

    ਬੰਤ ਸਿੰਘ ਨੂੰ ਵਿੱਚ ਲੈ ਕੇ ਆਓ

  • @davinderbhangu4034
    @davinderbhangu4034 3 місяці тому

    ਜਿੰਦਰ ਸਿਰਾ ਕਰਾ ਰਿਹਾ ਹੁਣ ਬੁਹਤ ਘੈਂਟ ਐਕਟਿੰਗ ਬਾਈ ਬੁਹਤ ਘੈਂਟ ਗਾਉਂਦਾ good

  • @Hansdavinder
    @Hansdavinder 4 місяці тому +2

    Pb 65 wala gandhi Jatt valo Sarea nu love ❤ u team nu

  • @sardajijagmohan3191
    @sardajijagmohan3191 4 місяці тому +4

    ਕਿਹਾ ਸੀ ਜਿੰਦਰਾ ਜੋੜੀ ਬਣਦੀ ਆ ਲਾਬੋ ਨਾਲ ਹੁਣ ਲਾਬੋ ਦਾ ਮੇਕਅਪ ਕਰਕੇ ਬਣਾ ਦੋ ਅਮਰਜੋਤ❤❤

  • @ajaykhan8924
    @ajaykhan8924 4 місяці тому

    ਚਮਕੀਲੇ ਨੂੰ ਕਹਿਦੋ ਵੀ ਤੂੰਬੀ ਸਿੱਧੀ ਫੜਲਿਆ ਕਰੇ

  • @SukhwinderSingh-wq5ip
    @SukhwinderSingh-wq5ip 4 місяці тому

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤😂😂

  • @GurmeetKaur-kl7zs
    @GurmeetKaur-kl7zs 4 місяці тому +1

    ਸੋਹਣੀ ਵੀਡੀਓ ਸੋਹਣੀ ਫੈਮਿਲੀ

  • @sukhjitsingh1916
    @sukhjitsingh1916 4 місяці тому +1

    ਜਿੰਦਰ ਲਾਡੀ ਸ਼ੇਰਾ ਰਾਮਾ ਨਸੀਬ ਕੋਰ ਲਾਬੋ ਲਾਬਾਂ ਸਾਰੇਅਾ ਦੀ ਅੈਕਟੀਗ ਬੋਤ ਘੈਟ ਅਾ ਚੜਦੀ ਕਲਾਂ ਚ ਰੱਖੇ ਵਾਹਿਗੁਰੂ ਜੀ ਸਾਰੀ ਟੀਮ ਨੂ 🙏🙏🙏

  • @deepmaan5998
    @deepmaan5998 4 місяці тому +1

    ❤❤❤❤❤❤❤❤❤❤❤❤❤❤❤❤❤❤❤❤❤

  • @mann062
    @mann062 4 місяці тому

    bant bina gall ban ni rahi

  • @FaraattaTv
    @FaraattaTv 4 місяці тому +1

    Beero vi bahut vadia act kardi aa , boli vi vadia boldi aa ,

  • @HardeepSingh-pj7tu
    @HardeepSingh-pj7tu 4 місяці тому +1

    ❤❤❤❤❤

  • @manjot__vlogs1722
    @manjot__vlogs1722 4 місяці тому

    Bant pardhan nu leke ayo ohde bina gll ni bnn di ik gll te tuc dhiyan deo y katta fuffad preeto kol kyu shadeya eh chrecter chnga ni lgda koi jawai kde sohri reha avde avdi sakehar kol ik tan preeto nu kdd do eh bor krdi a hun

  • @darabhullar2840
    @darabhullar2840 4 місяці тому

    ਹੋਰ ਤੂੰਬੀ ਨਾਲ ਸੱਪ ਫੜਦੇ ਨੇ

  • @JaspalSingh-db9xi
    @JaspalSingh-db9xi 4 місяці тому +1

    ਵਾਹਿਗੁਰੂ ਜੀ ਤਰੱਕੀ ਬਖਸ਼ੇ ਜੀ ਸੋਡੀ ਸਾਰੀ ਟੀਮ ਨੂੰ 🙏🙏💓

  • @deepmaan5998
    @deepmaan5998 4 місяці тому +1

  • @Laddi-h7s
    @Laddi-h7s 4 місяці тому +1

    Very very nice ❤❤❤❤

  • @sukhdevsingh-kc9zd
    @sukhdevsingh-kc9zd 4 місяці тому

    Jinder vaste scene khatam ho gye

  • @ReetSidhu-h7p
    @ReetSidhu-h7p 4 місяці тому +1

    Karnail te ram de acting is very nice😂😂 God bless all team members

  • @manjot__vlogs1722
    @manjot__vlogs1722 4 місяці тому

    Y preeto ton tng agye aci ehnu kdd k hor chrecter pao ehnu enni acting aundi ni hgi

  • @rajdeep3329
    @rajdeep3329 4 місяці тому

    ਬਾਈ ਸਭ ਦੀ ਐਕਟਿੰਗ ਬਹੁਤ ਹੀ ਵਧੀਆ ਸਾਰੇ ਇਕ ਤੋਂ ਵੱਧ ਕੇ ਇਕ ਹੈਂ ਕਰਨੈਲ ਸੀਬੋ ਬੇਬੇ ਰਾਮਾ ਜਿੰਦਰ najar video ਵਿੱਚ ਚਮਕੀਲੇ ਤੇ ਅਮਰਜੋਤ ਵਾਲੀ ਐਂਟਰੀ ਵਧੀਆ ਲੱਗੀ ਸੱਚੀ ਲਾਬੋ ਨਿਰੀ ਅਮਰਜੋਤ ਹੈਂ waheguru Ji ਸਾਰੀ ਟੀਮ ਨੂੰ ਤੰਦਰੁਸਤੀ ਬਖਸ਼ਣ

  • @MandeepKaur-if7kw
    @MandeepKaur-if7kw 4 місяці тому

    ਵੀਡੀਓ ਵਾਲਾ ਤਾਂ ਸਿਰਾ ਹੀ ਲਾਇਆ ਪਿਆ

  • @deepmaan5998
    @deepmaan5998 4 місяці тому +1

    Nice video 📸📸❤

  • @Harman_sidhu001
    @Harman_sidhu001 4 місяці тому

    Bant nu leke aho g nhi video vadia nhi lagdi ghe

  • @deepmaan5998
    @deepmaan5998 4 місяці тому +1

    Nice

  • @SimarjeetSimar-f3e
    @SimarjeetSimar-f3e 4 місяці тому +2

    Very beautiful video Veer ji😊

  • @amarjitsingh925
    @amarjitsingh925 4 місяці тому

    Lokananamdataninamginderdata👍👍👍👌👌💘💘💘💘💘

  • @jsa-bb2mf
    @jsa-bb2mf 4 місяці тому +3

    Vary vary nice video

  • @surendersheoran1696
    @surendersheoran1696 4 місяці тому +1

    Surender sheoran kheowali sirsa nice video

  • @GurmeetSingh-rd1vo
    @GurmeetSingh-rd1vo 4 місяці тому

    🎉🎉🎉🎉🎉🎉🎉😂😮😮😢🎉🎉🎉❤❤❤❤❤

  • @randhirsingh8047
    @randhirsingh8047 4 місяці тому

    🎉ਸ਼ਾਲੇ ਬਾਦਰ ਵੱਧੀਆ ਬੱਦੇ ਨੂੰ ਪੈਸ਼ੇ ਨੀ ਦੇਦੇ ਬਾਹਾਰ ਕਰਾਤਾ ਬੰਤ ਨੂੰ ਤੁੱਸ਼ੀ ਕੋਣ ਬਾਦਰ ਗੈਮ ਖਰਾਬ ਕਰਤੀ ਉਹ ਤਾ ਅੱਤ ਕਰੀ ਫਿਰਦਾ ਬੱੰਤ ਡਾਕੁ

  • @pardeepsidhu-xt6rx
    @pardeepsidhu-xt6rx 4 місяці тому

    Bant bina 50% ghat gia

  • @_Kaka_sidhu7
    @_Kaka_sidhu7 4 місяці тому

    ਬੰਤ ਨੂੰ ਲੈਕੇ ਆਉ ਜੀ

  • @sukhjitsingh1916
    @sukhjitsingh1916 4 місяці тому

    ਬੋਤ ਵਦੀਅਾ ਵੀਡੀਊ ਚੜਦੀ ਕਲਾਂ ਚ ਰੱਖੇ ਵਾਹਿਗੁਰੂ ਜੀ ਸਾਰੀ ਟੀਮ ਨੂ 🙏🙏🙏

  • @gurjindersingh3638
    @gurjindersingh3638 4 місяці тому

    ਬਹੁਤ ਵਧੀਆ ਵੀਡੀਓ ਕਰਨੈਲ ਜੀ 🙏 ਆਲ ਟੀਮ ਸੁਪਰ ਵੈਰੀ ਸਲੋਟ ਜੀ 🙏🥀💛🥀👌 ਯਮੂਨਾ ਨਗਰ

  • @harmandhaliwal5589
    @harmandhaliwal5589 4 місяці тому

    Labo sachi amar jot lagdi a

  • @sukhdeepchahal5174
    @sukhdeepchahal5174 4 місяці тому

    365 ਚਰਿੱਤਰ ਨਾਰ ਦੇ

  • @राजेन्द्रसिंहराजेंद्रसिंह

    बा ई,जो तुहानु,किने,वारी,कैहा,विडीयो,लमी,बणा ओ,तूसी,किसे,कजंर,दे,कैहणे,नी,लगदे,बा ई,जी

  • @sukhdhillonpb4671
    @sukhdhillonpb4671 4 місяці тому

    ਬਹੁਤ ਵਧੀਆ ਜੱਟ ਸੌਦਾ ਟੀਮ ਦੀ ਵੀਡੀਓ ਜੇ ਲਾਬੇ ਨੂੰ ਪਤਾ ਲੱਗ ਗਿਆ ਲਾਬੋ ਗਾਉਣ ਵਜਾਉਣ ਵਾਲੇ ਕੰਮ ਚ ਪੈਗੀ ਫਿਰ ਨੀ ਛੱਡਦਾ ਉਤੋ ਕਰਨੈਲ ਤੇ ਰਾਮੇ ਨੇ ਲਾਬੇ ਨੂੰ ਪੰਪ ਮਾਰਕੇ ਕਟਵਾ ਦੇਣਾ ਜਿਵੇ ਜੀਨ ਪਾਉਣ ਤੋ ਕੁੱਟ ਪਵਾਈ

  • @deepmaan5998
    @deepmaan5998 4 місяці тому +1

    Nice video ❤

  • @deepmaan5998
    @deepmaan5998 4 місяці тому +1

    Nice ❤

  • @HarwinderSingh-xe1td
    @HarwinderSingh-xe1td 4 місяці тому +1

    😂😂😂😂😂😂😂😂😂😂😂😂😂😂😂😂😂😂😂😂😂

  • @Baljeetbrarchhattiana
    @Baljeetbrarchhattiana 4 місяці тому +1

    Good ji 👍👍👍

  • @Butta-o1z
    @Butta-o1z 27 днів тому

    Bolojj

  • @GurmeetSingh-rd1vo
    @GurmeetSingh-rd1vo 4 місяці тому

    ਬਹੁਤ ਵਧੀਆ ਵੀਡੀਓ ਜਿੰਦਰ ਚਮਕੀਲੇ ਦੀ ਨਿੰਕਾ

  • @mandeepkhaira6567
    @mandeepkhaira6567 4 місяці тому

    Jindar chamkila de naal lhabo amarjot he lagg rhi ha

  • @TejwinderSingh-gp7cf
    @TejwinderSingh-gp7cf 4 місяці тому

    Nice video. 🥰🥰🥰🥰🥰🥰🥰🥰🥰🥰🥰

  • @amanjotsingh3714
    @amanjotsingh3714 4 місяці тому

    Bant and kaka leke ao g videoes pehla jyada vadiya hudiya c

  • @LakhvirKaur-jz4ex
    @LakhvirKaur-jz4ex 11 днів тому

    Najer preeto best👍

  • @SandipDhillon-PB46Vall
    @SandipDhillon-PB46Vall 4 місяці тому

    ❤ਕੀ ਹਾਲ ਵੀਰ ਸਾਰੀ ਟੀਮ ਦਾ❤ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਵੀਰ ਜੀ❤

  • @jaskaransingh4681
    @jaskaransingh4681 4 місяці тому

    ❤❤❤❤😂😂😂😂😅😅😅😊😊😊

  • @HarpreetSingh-mq4wb
    @HarpreetSingh-mq4wb 3 місяці тому

    Jatt sudhf part 199

  • @manjeetkaur3415
    @manjeetkaur3415 4 місяці тому

    😂😂❤bant veer nu le k aao ji

  • @GurpreetMaan-be6bo
    @GurpreetMaan-be6bo 4 місяці тому +1

    Very nice ji

  • @deepmaan5998
    @deepmaan5998 4 місяці тому +1

    Nice video

  • @TejwinderSingh-gp7cf
    @TejwinderSingh-gp7cf 4 місяці тому

    Nice video 🥰🥰🥰🥰🥰🥰🥰🥰🥰🥰🥰🥰

  • @rachhpalsingh78466
    @rachhpalsingh78466 4 місяці тому

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @deepgill3062
    @deepgill3062 4 місяці тому

    ਬੰਤ

  • @indernl9526
    @indernl9526 4 місяці тому +1

    Bant toh bina kush ni sodi video ch 💯

  • @NaviMaan-r8x
    @NaviMaan-r8x 4 місяці тому

    Bant nu laka aao

  • @harmandhaliwal5589
    @harmandhaliwal5589 4 місяці тому

    Jindar and labo di jodi buhat vdi dona di voice buhat sohna a

  • @HarjinderSingh-qo5fn
    @HarjinderSingh-qo5fn 4 місяці тому +2

    ❤❤

  • @NikkaSingh-q4s
    @NikkaSingh-q4s 4 місяці тому

    Good good ❤❤❤❤❤❤❤😂😂😂😂😂😂😂

  • @ranjeetsingh-lp9td
    @ranjeetsingh-lp9td 4 місяці тому +1

    ਆ ਗਏ ਓਏ ਆ ਗਏ ਨਮੋਲ ਵਾਲੇ

  • @tarnpreetsingh8334
    @tarnpreetsingh8334 4 місяці тому

    ❤❤❤❤❤😀😀😀😀😀

  • @MohanSingh-fb1zc
    @MohanSingh-fb1zc 4 місяці тому

    😂😂❤❤❤❤🎉🎉

  • @Butta-o1z
    @Butta-o1z 27 днів тому

    🎉🎉🎉🎉🎉

  • @Butta-o1z
    @Butta-o1z 27 днів тому

    😊😊😊😊😊

  • @Butta-o1z
    @Butta-o1z 27 днів тому

    😮😮😮😮

  • @Butta-o1z
    @Butta-o1z 27 днів тому

    🥰🥰🥰🥰

  • @GurpreetSingh-mi9mi
    @GurpreetSingh-mi9mi 10 днів тому

    Nice video veer ji ❤❤❤❤❤

  • @SukhchainSidhu-wm8bu
    @SukhchainSidhu-wm8bu 4 місяці тому

    👌👌👌👌

  • @jassibarnala1460
    @jassibarnala1460 4 місяці тому

    ❤❤❤❤❤❤❤❤❤

  • @mehekpreet9671
    @mehekpreet9671 4 місяці тому +1

    😂😂😂😂😂
    very good all jatt sauda team