🔴 Joti Nooran / Mehfil E Qwali / Sunder Family / V: Sherpur Studio By: Guru Nanak Studio Nurmahal

Поділитися
Вставка
  • Опубліковано 4 жов 2024
  • #gnlivetv
    #punjabiwedding
    #jotinooransherpur
    ਜੀ ਐਨ ਲਾਈਵ ਟੀਵੀ " ਸਾਰੇ ਪੰਜਾਬੀਆਂ ਦੀ ਸਾਂਝ ਨੂੰ ਅੱਗੇ ਵਧਾਉਣ ਦਾ ਇੱਕ ਯਤਨ ਹੈ । ਸਾਡੀ ਕੋਸ਼ਿਸ਼ ਹੈ ਕਿ ਅਮੀਰ ਪੰਜਾਬੀ ਵਿਰਸੇ ਅਤੇ ਪੰਜਾਬ ਦੇ ਹਰ ਰੰਗ ਜਿਵੇਂ ਕਿ ਧਾਰਮਿਕ , ਸਮਾਜਿਕ , ਰਾਜਨੀਤਕ , ਸੱਭਿਆਚਾਰ , ਖੇਡ ਮੇਲੇ , ਜਾਗਰਣ , ਕੀਰਤਨ ਦਰਬਾਰ , ਸ਼ੋਭਾ ਯਾਤਰਾ , ਸੰਤ ਸੰਮੇਲਨ , ਸਕੂਲਾਂ ਕਾਲਜਾਂ ਦੇ ਪ੍ਰੋਗਰਾਮ ਅਤੇ ਵਿਆਹ ਸ਼ਾਦੀਆਂ ਦੇ ਪ੍ਰੋਗਰਾਮਾਂ ਨੂੰ ਦੁਨੀਆਂ ਦੇ ਹਰ ਦੇਸ਼ਾਂ ਵਿੱਚ ਜਿੱਥੇ ਜਿੱਥੇ ਵੀ ਪੰਜਾਬੀ ਵਸਦੇ ਨੇ , ਉਹਨਾਂ ਸਾਰਿਆਂ ਨੂੰ ਸਾਡੇ ਯੂਟਿਊਬ ਚੈਨਲ ਜੀ ਐਨ ਲਾਈਵ ਟੀਵੀ ਜਰੀਏ ਲਾਈਵ ( ਸਿੱਧਾ ਪ੍ਰਸਾਰਣ ਰਾਹੀਂ ) ਆਪਣੇ ਦੇਸ਼ ਦੀ ਮਿੱਟੀ ਅਤੇ ਆਪਣਿਆਂ ਨਾਲ ਜੋੜਕੇ ਰੱਖਣ ਦਾ ਇੱਕ ਛੋਟਾ ਜਿਹਾ ਉਪਰਾਲਾ ਹੈ 🙏🙏🙏
    GN LIVE TV ਇਸ ਚੈਨਲ 'ਤੇ ਧਾਰਮਿਕ,ਸਮਾਜਿਕ,ਰਾਜਨੀਤਿਕ ,ਸੱਭਿਆਚਾਰਕ ,ਖੇਡ ਮੇਲੇ ,ਜਾਗਰਣ,ਕੀਰਤਨ ਦਰਬਾਰ,ਸ਼ੋਭਾ ਯਾਤਰਾ,ਸੰਤ ਸੰਮੇਲਨ,ਸਕੂਲਾਂ ਕਾਲਜਾਂ ਦੇ ਫੰਕਸ਼ਨ ਤੇ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ HD ਲਾਈਵ ਕਰਵਾਉਣ ਲਈ ਸੰਪਰਕ ਕਰੋ I ..For latest Vidoes & More Updates Subscribe to us on youtube Channel GN LIVE TV & Press Bell Icon Button , Help Line No +91-98155-14286 , +91-76528-22103 . ਹੋਰ ਨਵੇਂ ਵੀਡੀਓ ਤੇ ਤਾਜਾ ਜਾਣਕਾਰੀਆਂ ਤੁਰੰਤ ਹਾਸਲ ਕਰਨ ਲਈ ਇਸ ਚੈਨਲ ਨੂੰ ਸਬਸਕਰਾਈਬ ਕਰੋ ।

КОМЕНТАРІ • 255

  • @9xpunjab
    @9xpunjab 4 місяці тому +11

    Honsla bahut badi cheej hunda... Jyoti ne dikhaya aine loka ch haar ni Mani
    ..slaam a bhain nu.Dilo salute❤

  • @SunilSamanaSunilSamana-wg4tl
    @SunilSamanaSunilSamana-wg4tl 5 місяців тому +24

    ਰੱਬ ਤੋਂ ਹਮੇਸ਼ਾ ਡਰ ਕੇ ਰਹਿਣਾ ਚਾਹੀਦਾ ਬਾਈ ਪਤਾ ਨਹੀਂ ਰੱਬ ਕਿਹੜੇ ਰੰਗਾਂ ਵਿੱਚ ਰਾਜੀ 😢

  • @nazarkhan1341
    @nazarkhan1341 5 місяців тому +10

    ਬਹੁਤ ਹੀ ਜਬਰਦਸਤ ਜਜ਼ਬਾਤੀ, ਭਾਵੁਕ ਮਾਹੌਲ ਬਨਾ ਦੀਆ ਜੋਤੀ ਜੀ ਨੇ ਧੰਨ ਧੰਨ ਹੋ ਪਹਿਲਾਂ ਕਦੀ ਨਹੀਂ ਐਸਾ ਦੇਖਿਆ ਅੱਲ੍ਹਾ ਰਹਿਮ ਕਰੀਂ

  • @ManguSharma5642
    @ManguSharma5642 4 місяці тому +6

    Jyoti nooran ji salute hai tanu dilo recpet hai tanu hosla chida gala kharab hon te v tusi gana ni chadya.sai ji kirpa kern tuhade te 🙏👍👌❤️❤️

  • @muskanverma5325
    @muskanverma5325 4 місяці тому +9

    Eh kudi ini strong a....Gaya ni ja reha vichari toh fr v gaa rhi a...avde peer nu mna rhi a ...🥺🥺so proud yr..🙏🙏

    • @roovb5676
      @roovb5676 2 місяці тому

      Had paise leye hon fir gauna e painda chahe gal khab hove

  • @NehaSongh-ow6gi
    @NehaSongh-ow6gi 5 місяців тому +16

    ਇਨੀ ਪਰੋਬਲਮ ਵਿੱਚ ਵੀ ਖੁਸ਼ ਹੋ ਬਹੁਤ ਹਿੰਮਤ ਹੈ ਤੁਹਾਡੇ ਵਿੱਚ❤❤

  • @Sahil_Talwandi_PB05
    @Sahil_Talwandi_PB05 4 місяці тому +10

    ਪਰਮਾਤਮਾ ਗਲੇ ਨੂੰ ਤੰਦਰੁਸਤੀ ਬਖਸ਼ੇ 🙏🙏

  • @SukhHundal-ei7mn
    @SukhHundal-ei7mn 5 місяців тому +8

    ਜੋਤੀ ਜੀ ਬਹੁਤ ਵਧੀਆ ਗਾਉਂਦੇ ਨੇ ❤❤
    ਇਹਨਾਂ ਦੀਆਂ ਕਵਾਲੀਆਂ ਸੁਣ ਕੇ ਦਿਲ ਨੂੰ ਸਕੂਨ ਮਿਲ ਜਾਂਦਾ

  • @muskanverma5325
    @muskanverma5325 4 місяці тому +8

    Dilon pyar a Jyoti mam thode nal....sangat da pyar a thode kol ..parwah kadi...🙏😊💖

  • @mangibhucharsony2785
    @mangibhucharsony2785 5 місяців тому +5

    Koi gal ni sistar rab dekh da tenshan ni leni tusi sher singar ho ❤❤❤❤❤❤❤❤❤❤❤❤❤❤❤❤

  • @mukeshbhardwaj786
    @mukeshbhardwaj786 4 місяці тому +3

    Surile log ho tu c ek master saleem ji bhut damdaar kalakar ho sangeet samrat ❤

  • @sarbjeetkaur1511
    @sarbjeetkaur1511 4 місяці тому +14

    ਅਸੀ ਪਾਣੀ ਠੰਡਾ ਪੀ ਲੇਈਏ ਤੇ ਗਲਾ ਖਰਾਬ ਹੋ ਜਾਂਦਾ ਓਹਨਾ ਦਾ ਤੇ ਗਾਉਣਾ ਤੇ ਦਿਨ ਰਾਤ ਤੇ ਗਲਾ ਖਰਾਬ ਹੋ ਸਕਦਾ ਏ ਐਵੇਂ ਨਾ ਗਲਤ ਬੋਲਿਆ ਕਰੋ 🙏

  • @mukeshbhardwaj786
    @mukeshbhardwaj786 4 місяці тому +2

    God bless you elder sister tu c bhut surile ho sareyan nu pta hei ho janda eda kdi kdi koi chakkar ni bhut pyaar tuhade nal dilon❤

  • @KuldeepSingh-vv9fq
    @KuldeepSingh-vv9fq 4 місяці тому +4

    Kya bat he koi hor hunda ta stej shad k chale jana c .Sare lok udaas hoya tohadi awaz dekh k par tohadi himmat boht a god bless you sister meri duaa he tohadi awaaz thik rahe ❤❤❤❤❤❤❤❤

  • @nihalldeep
    @nihalldeep 21 день тому +1

    ਮੈਨੂੰ ਏਦਾਂ ਜਾਪਦਾ , ਇਹਨਾਂ ਨੂੰ ਏਹ੍ਹ ਸਭ ਇਨ੍ਹਾਂ ਲੰਬਾ ਨਹੀਂ ਸੀ ਖਿੱਚਣਾ ਚਾਹੀਦਾ, ਜੇਕਰ ਗਲੇ ਨੂੰ ਅਰਾਮ ਦੀ ਜਰੂਰਤ ਹੈ ਤੇ ਰੱਬ ਕੋਲੋ ਮਾਫ਼ੀ ਮੰਗ ਕੇ ਅਰਾਮ ਕਰਨ ਚਲੇ ਜਾਣਾ ਚਾਹੀਦਾ, ਹਰ ਇਕ ਦਰਬਾਰ ਦੀਆਂ ਵੱਖਰੀਆਂ ਸ਼ਕਤੀਆਂ ਹੁੰਦੀਆਂ, ਕਿਸੇ ਵੇਲੇ ਕਿ ਵਾਪਰ ਜਾਣਾ ਕੁਝ ਨਹੀਂ ਪਤਾ

  • @_gagan.singh47
    @_gagan.singh47 3 місяці тому +2

    ਵਾਹਿਗੁਰੂ ਭਲੀ kre

  • @GurmeetkDhaliwal
    @GurmeetkDhaliwal 5 місяців тому +6

    Ron nikal gaya dekh k sachi ❤❤❤😭😭😭😭😭😭😭😭😭😭😭😭

  • @ManguSharma5642
    @ManguSharma5642 4 місяці тому +4

    ਗੋਸਪਾਕ ਸਰਕਾਰ ਜੀ ਏਦ੍ਹਾ ਹੀ ਕਿਰਪਾ ਬਣਾ ਕੇ ਰੱਖਿਓ jyoti nooran ਜੀ ਤੇ🙏🙏❤️❤️👍

  • @yashveeryashu8907
    @yashveeryashu8907 5 місяців тому +6

    Osm sis ap jese koi ni jio di jio 🙏

  • @Biblevachn66
    @Biblevachn66 4 місяці тому +3

    परमेश्वर tuhade ते मेहर करे

  • @SandipKumar-n3i
    @SandipKumar-n3i 4 місяці тому +2

    God bless you sister g 🙏

  • @HappySingh-j4s
    @HappySingh-j4s 5 місяців тому +4

    Menu vedio dekh k roon aa gya

  • @SAMEERSANDHU155
    @SAMEERSANDHU155 5 місяців тому +3

    Ya meera gouns pak ji mehar kro... best singer jyoti noora ji🙏🙏🙏🙏

  • @Its_Harpreet.dhiman
    @Its_Harpreet.dhiman 4 місяці тому +2

    ❤Waheguru waheguru ❤❤

  • @jatindersingh7387
    @jatindersingh7387 5 місяців тому +7

    Dhan guru nanak dev ji

  • @jindithandi5155
    @jindithandi5155 5 місяців тому +2

    waheguru ਜੀ ਕਿਰਪਾ ਕਰਿਓ ਵਾਹਿਗੁਰੂ ਜੀ

  • @Jasvir.singh.binning
    @Jasvir.singh.binning 5 місяців тому +3

    Jai peera di......

  • @jindithandi5155
    @jindithandi5155 5 місяців тому +5

    ਵਾਹਿਗੁਰੂ ਜੀ ਕਿਸੇ ਦੀ ਇਦਾ ਅਵਾਜ ਨਾ ਜਾਵੇ ਫਿਰ ਵੀ ਕੁੜੀ ਨ੍ਹੀ ਹੇਮਤ ਨੀ ਹਾਰੀ

    • @roovb5676
      @roovb5676 2 місяці тому

      Gauna e paina c ji nei te duggane paise vapis krne paine si

  • @kamalbrar-tu8hs
    @kamalbrar-tu8hs 5 місяців тому +2

    Baba ji mehr krn tuhada te🙏🏻bhut vdya gaya di tuc☺

  • @RekhaBawa-y6j
    @RekhaBawa-y6j 4 місяці тому +3

    Wahaguru Mehar kara

  • @GurmeetkDhaliwal
    @GurmeetkDhaliwal 5 місяців тому +2

    Ya maula sarkar eho j babar sher gyian te mehar bharya hath rakho baba ji ❤❤❤

  • @kumarsunny6602
    @kumarsunny6602 5 місяців тому +2

    Good bless you sister jii

  • @HarjinderSingh-ui7pv
    @HarjinderSingh-ui7pv 5 місяців тому +14

    ਕੁੱਝ ਘਟਨਾਵਾਂ ਕੁਦਰਤੀ ਵਾਪਰ ਜਾਂਦੀਆਂ ਘਟੀਆ ਲੋਕ ਘਟੀਆ ਕੁਮੈਂਟ ਕਰਨ ਲਗ ਜਾਂਦੇ ਹਨ

  • @adityabawa1387
    @adityabawa1387 4 місяці тому +2

    No doubt she is brave,Unke ghar ke mamle mai hum kyu kuch kahein,As a kalakar she is really a kalakar

  • @ssbani6949
    @ssbani6949 5 місяців тому +4

    ਵਾਹਿਗੁਰੂ ਜੀ

  • @khullarfamily3478
    @khullarfamily3478 5 місяців тому +9

    ਜੋੜਦੀ ਹੁਣ ਹੱਥ ਿੲਹਨਾ ਨੇ ਪੀਰਾ ਫਕੀਰਾ ਨੂੰ ਤਮਾਸਾ ਬਣਾ ਕੇ ਰੱਖ ਦਿੱਤਾ

  • @Amandeep-q3t
    @Amandeep-q3t 5 місяців тому +15

    ਹੰਕਾਰ ਕਰਨ ਦਾ ਨਤੀਜਾ

  • @goldygujjar337
    @goldygujjar337 5 місяців тому +24

    ਕਾਸ਼ ਸੁਲਤਾਨਾ ਨੂਰਾਂ ਹੁੰਦੀ ਅੱਜ ਨਾਲ਼

  • @ajaybaadshahofficial
    @ajaybaadshahofficial 4 місяці тому +2

    Ihi ta rab da ishara hai, hun ta smjh jana chahida jyoti nooran , maafi mangi allah pak to te apne raste te aajao ,dunia pujdi hai tuhanu tuhadi kla de karke, ni ta jyoti di koi pehchan ni. Malak tuhanu shakti de ❣️🙏😊

  • @khalidkakka6082
    @khalidkakka6082 2 місяці тому +1

    Kha....keralal.ilov.

  • @GurmeetkDhaliwal
    @GurmeetkDhaliwal 5 місяців тому +5

    Zindgi ch pehli bar vichari enni nervous dekhi mehar karo maula ali sarkar ❤❤❤❤❤

  • @md7music2
    @md7music2 5 місяців тому +4

    Jai mastan di .baba g apni kirpa rakheya kro g hamesha artista te g .. mazak bn gya g apki Sharan me g ...aj tan laj rek lende g

  • @MrManavjotSingh
    @MrManavjotSingh 5 місяців тому +13

    ਜਿਸ ਖਸਮ ਦੇ ਵਿਆਹ ਤੇ ਆਏ ਹੋ ਓਹਨੂੰ ਪਹਿਲਾ ਸਲਾਮ ਹੀ ਨੀ ਕੀਤਾ ਸਟੇਜ ਤੇ ਚੜ ਗਈ

    • @surjitbk2996
      @surjitbk2996 5 місяців тому +1

      ਖਸਮ ਦੁਨੀਆ ਦਾ ਇਕ ਹੀ ਆ ਵਾਹਿਗੁਰੂ ੳਸ ਤੋ ਇਲਾਵਾ ਕੋਈ ਖਸਮ ਨੀ

    • @myrasharma1859
      @myrasharma1859 4 місяці тому

      ​@@surjitbk2996bs kr tuhada aahi randi rona ni mukda sb d apni apnj mrni apna apna dharam tu jabardasti krni loka nal tu kon hunda khn wala

  • @SanjeevKumar-hj3vz
    @SanjeevKumar-hj3vz 4 місяці тому +1

    Bht hosly wali ne NURA JI ❤ G.B.U

  • @radgang467
    @radgang467 5 місяців тому +3

    Waheguruji maher karn ge🙏

  • @supermeelu
    @supermeelu 5 місяців тому +2

    Salutes to her dedication and ordinance patience

  • @kalersaab1735
    @kalersaab1735 5 місяців тому +3

    Data Ji Hu hi Tu 🌹🌹🙏🙏🙏
    Mehar Karna Sarkar 🙏🙏

  • @shivaduti
    @shivaduti 4 місяці тому +1

    lovely Jyoti

  • @mrveerofficial9656
    @mrveerofficial9656 5 місяців тому +6

    ਜੋਤੀ ਬਹੁਤ ਅੱਛਾ ਗਾਉਂਦੀ ਹੈ ਪਰ ਏਦਾਂ ਜੇ ਗਲਾ ਖਰਾਬ ਹੋ ਜਾਏ ਤਾਂ ਗਾਉਣਾ ਨਹੀਂ ਚਾਹੀਦਾ ਸਾਰਾ ਪ੍ਰੋਗਰਾਮ ਅੱਛਾ ਨਹੀਂ ਲੱਗਿਆ ਛੱਡ ਦੇਣਾ ਸੀ

  • @mahiyavlogs9275
    @mahiyavlogs9275 5 місяців тому +3

    Roja wada howe ja chota roja roja ee hunda roja dekh ke sajda nahi hunda nooran ji 🙌

  • @Amritmakeover
    @Amritmakeover 5 місяців тому +5

    Mola ali sarkar kro mehar 🧿🌹🌹🌹

  • @tablamusiclife3374
    @tablamusiclife3374 4 місяці тому +2

    Nooran ji da staj ta anaa hi vadi gall e bass😊😊.

  • @bhupenderbhupi5694
    @bhupenderbhupi5694 2 місяці тому +1

    God bless you jyoti❤

  • @karamvirsingh6103
    @karamvirsingh6103 5 місяців тому +3

    Allah paak tuhada sur kaim rkhn hamesha ❤❤

  • @akshaybhakliya352
    @akshaybhakliya352 4 місяці тому +2

    Joty noora ji nawaz di tra batho awaj a jawegi

  • @sarbjitsangha585
    @sarbjitsangha585 5 місяців тому +3

    Waheguruji

  • @rakeshdaman1265
    @rakeshdaman1265 5 місяців тому +3

    Jai masta di baba ji mehar kro

  • @makhang7525
    @makhang7525 3 місяці тому +1

    Yaar Main tan aap ihna nu pasand kardan❤❤🤲🤲🤲Allah 🤲🤲

  • @mohamedshareef9784
    @mohamedshareef9784 3 місяці тому +1

    iski haalath deyk kar hum bohoth hi dardhu mehsoos hey ,

  • @princechandla6971
    @princechandla6971 3 місяці тому +1

    Bahut uche sur to eh gaunde ney aur din rat bussy aa so body tired ho jandi aa dont worry she is so strong and brave🙏🙏

  • @princechandla6971
    @princechandla6971 3 місяці тому +1

    Jyoti ji sari family nu nal le k chali c but family ney nahut mara kita ina nal but eh kali v sher ney 🙏🙏

  • @KuldeepSingh-vv9fq
    @KuldeepSingh-vv9fq 4 місяці тому +2

    Vese tohanu auna ni chahida c je tabiat or gala thik ni c par fer v boht vadia nobaya

  • @badhanharry4563
    @badhanharry4563 5 місяців тому +1

    Koi gal nai sab thk aa Himmat aa

  • @preetsandhu7019
    @preetsandhu7019 5 місяців тому +2

    Sherni a. Sadi bhain ida di situation nu face krna bht aukha ik artist lyi 🙏🏻 waheguru tandrusti bakhshe ❤

  • @RanaMahey
    @RanaMahey 2 місяці тому +1

    Sher dil fakeer singer ❤❤❤❤❤

  • @manjeetkumar-lo2dy
    @manjeetkumar-lo2dy 4 місяці тому +1

    Salaam hai didi aapko sach m dil se salaam hai aur aap sherni ho...wapas aap sherni ki. tarah Dahadogi🙏🙏🙏🙏 Saraswati maa jaldi se aapko thk kar de 🙏🙏🙏🥺🥺🥺

  • @SANDGVLOGSPB08
    @SANDGVLOGSPB08 3 місяці тому +1

    ਅੱਸੀ ਵੀ ਬੁਲਾਇਆ ਸੀ ਜਦ ਆਪਣੇ ਘਰਵਾਲੇ ਨਾਲ ਈ ਸੀ ਜਿਨੀ ਫੁਕਰੀ ਮਾਰਦੀ ਉੱਨੀ ਆਵਾਜ ਵੀ ਕੱਢ ਲਿਆ ਕਰ ਆਵਾਜ ਤੇਰੀ ਨਿਕਲੀ ਨੀ ਓਥੇ

  • @rabjidhillon9413
    @rabjidhillon9413 5 місяців тому +2

    big fan of your

  • @RR-ms2mt
    @RR-ms2mt 3 місяці тому +1

    She needs rest... no point torturing her anymore... we know she is an amazing singer... ❤

  • @princechandla6971
    @princechandla6971 3 місяці тому +1

    🙏🙏

  • @RanveerSinghloin
    @RanveerSinghloin 5 місяців тому +1

    Ja shere shah khuda ali mehr kr dende 🙏🙏🙏🙏🙏

  • @Sarveshwardeep1203
    @Sarveshwardeep1203 4 місяці тому +2

    ਸ਼ੇਰਨੀ ਦੀ ਦਹਾੜ ਵਿੱਚ ਫਰਕ ਲੱਗਾ ਪਰ ਅੰਦਾਜ਼ ਪੂਰਾ ਤੂਫ਼ਾਨੀ ਸੀ। ਹਿੰਮਤ ਸ਼ੇਰਾ ਵਾਲੀ ਹੇ ਕੁੜੀ ਦੀ ਮੰਨਣਾ ਪੈਣਾ ਮੇ ਜਿਅਦਾ ਸੁਣਦਾ ਨੀ ਰੋਲਾ ਬਹੁਤ ਪਾਂਦੀ ਹੇ 😊ਪਰ ਅੱਜ ਵੀਡਿਓ ਦੇਖ ਇਸ ਕੁੜੀ ਦੀ ਹਿੰਮਤ ਤੇ ਹੌਂਸਲੇ ਦਾ ਫੈਨ ਹੋਗਿਆ 🫡👌👌👌👍👍

  • @ShivrajMaan-t6w
    @ShivrajMaan-t6w 5 місяців тому +2

    Jai sarswati maa

  • @nitanayyar8616
    @nitanayyar8616 4 місяці тому +2

    इन्होने अपने vocal cords से ज्यादा काम लिया है । इसलिए ऐसा हुआ है वरना न कोई बद्दुआ लगी है न कोई करिश्मा हुआ है ।

  • @amargurdaspurya9880
    @amargurdaspurya9880 5 місяців тому +2

    Gurdas maan vala kmm hoia is nal pta nai rabb dy ranga da koi ve kidr nu game palt jni aa 🙏

  • @charanjitsingh375
    @charanjitsingh375 4 місяці тому +2

    ਜਦੋਂ ਗਲੇ ਦੀ ਸਮੱਸਿਆ ਆ ਗਈ ਤਾਂ ਓਹਨਾ ਨੂੰ ਬੰਦ ਕਰ ਦੇਣਾ ਚਾਹੀਦਾ ਸੀ ਤਾਂ ਕਿ ਹਾਲਤ ਹੋਰ ਨਾ ਬਿਗੜੇ।

  • @SatishKumar-cr5vd
    @SatishKumar-cr5vd 4 місяці тому +1

    Bhai kuj bahen galt kah liya huna eh karke awaz kahrab ho gayi fer bi ehde vich dum naal gaah rahi madam rabba salamat rakhi sade singer aa nu

  • @MrThomasDeen
    @MrThomasDeen 5 місяців тому +3

    Gale nu Rest deni bohat jaruri hai...ek singer nu...

  • @kamalrahelakamalrahela2120
    @kamalrahelakamalrahela2120 5 місяців тому +1

    ❤❤❤❤❤❤❤❤❤❤ nice

  • @princechandla6971
    @princechandla6971 3 місяці тому +1

    Jyoti ji di life vich bahut kuch chalda pea aa but she going on

  • @Stevenkumar-b3g
    @Stevenkumar-b3g 5 місяців тому +1

    Baba g mehar karan 🙏🙏🙏 jai baba murad shah ji....

  • @rajarather3073
    @rajarather3073 4 місяці тому +1

    She is not well but still she sing respect woman she is the best 👌 💓

  • @BRANDMUSIC22
    @BRANDMUSIC22 5 місяців тому +1

    Waheguru ji kirpa karo

  • @NaeemKhan-wi7fl
    @NaeemKhan-wi7fl 4 місяці тому +1

    Ali waris tera jyoti g

  • @VishalSingh-qm8cw
    @VishalSingh-qm8cw 5 місяців тому +1

    GBY sister ji ❤

  • @Djwale785
    @Djwale785 4 місяці тому

    Maola Ali a. s waars from pakistan pañjaab Nàrang mandi Àllah pur Saydañ

  • @SunderSaab-tu7vr
    @SunderSaab-tu7vr 5 місяців тому +2

    Best singer Jyoti nooran waheguru kirpa kre

  • @Eshaan909090
    @Eshaan909090 5 місяців тому +2

    She fight till the end. Salutes her confidence and courage.

  • @bayamarjeetnigna1034
    @bayamarjeetnigna1034 5 місяців тому +1

    Waheguru ji Maher karo ji

  • @sagarthathal-cb5vn
    @sagarthathal-cb5vn 5 місяців тому +1

    ਹਿੰਮਤ ਬਹੁਤ ਵਧੀਆ ਆ

  • @bhupinderjasrotia7118
    @bhupinderjasrotia7118 5 місяців тому +3

    Kala Jadu ka asar hai janab......

  • @RajabKhan-p6x
    @RajabKhan-p6x Місяць тому +1

    Keya, darama, hay

  • @SHAMSHERSINGH-iv3hp
    @SHAMSHERSINGH-iv3hp 2 місяці тому +1

    😢so sad😢

  • @hardeepsinghsingh7016
    @hardeepsinghsingh7016 5 місяців тому

    Waheguru ji kirpa karn

  • @javrajbhatti7963
    @javrajbhatti7963 5 місяців тому +2

    Bapu g kirpa kara tuhada ta❤

  • @SoniaRani-k5v
    @SoniaRani-k5v 3 місяці тому +2

    Sister g apni sehat da khyal Rakho plz

  • @surjitkumar9159
    @surjitkumar9159 10 днів тому +1

    🙏🙏🙏🙏🙏🙏🙏🙏🌷🌷🌷🌷🌷❤️❤️❤️❤️❤️❤️❤️ RAINKU

  • @Manjur122
    @Manjur122 5 місяців тому +2

    Haje bhot kush hona va rab ne jo ehnu diya hor kise nu nahi diya bas aapne telent di kader ni ehnu

  • @hananshams1108
    @hananshams1108 5 місяців тому +14

    Karma da fal ethea hi milna.

    • @roovb5676
      @roovb5676 2 місяці тому

      Sehi kiha tusi

  • @SonuMishra
    @SonuMishra 5 місяців тому +2

    Give rest your self,,, don't think about it ,,,, 👍👍👍👍👍