ਜਿਹੜੇ ਕਹਿੰਦੇ ਨੇ Jesus Christ ਨੂੰ ਦਰਦ ਹੋਈਆ ਸੂਲੀ ਚੜਨ ਤੇ ਸੁਣੋ ਪਾਸਟਰ ਜੀ ਦਾ ਜਵਾਬ

Поділитися
Вставка
  • Опубліковано 4 січ 2025

КОМЕНТАРІ • 509

  • @rajinderkaur7914
    @rajinderkaur7914 4 дні тому +46

    ਸਬ ਤੇ ਵਡਾ ਸਤਿਗੁਰੁ ਨਾਨਕ ਜਿਨ ਕੱਲ ਰੱਖੀ ਮੇਰੀ

    • @KabirLohar-oi7dp
      @KabirLohar-oi7dp 4 дні тому +2

      ਵਾਹਿਗੁਰੂ ਜੀ

    • @ReshamSingh-ms4hj
      @ReshamSingh-ms4hj 4 дні тому +3

      ਵਾਹਿਗੁਰੂ ਜੀ

    • @JasvirJasvir-u7o
      @JasvirJasvir-u7o 4 дні тому +2

      ਭਰਾਵਾਂ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਮੰਨ ਵਾਲੇ ਨੇ ਕਿਹਾ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਆਪਣੇ ਆਪ ਦਰਜ਼ਾ ਦਿੱਤਾ ਕਿ ਮੇਰਾ ਗੁਰੂ ਵੱਡਾ ਪਵਿੱਤਰ ਬਾਈਬਲ ਨੂੰ ਚੰਗੀ ਤਰ੍ਹਾਂ ਨਾਲ ਪੱੜ੍ਹ ਯਿਸੂ ਮਸੀਹ ਗੁਰੂ ਪੀਰ ਜਾਂ ਕੋਈ ਪੈਗੰਬਰ ਨਹੀਂ ਸੀ,,ਜੇ ਕਿਸੇ ਨੂੰ ਵੱਡਾ ਛੋਟਾ ਕਰਨਾ ਉਹਨੇ ਪੈਗੰਬਰਾ ਦੇ ਜੀਵਨ ਨੂੰ ਦੇਖਣਾ ਚਾਹੀਦਾ ਪਹਿਲ ਤੋ ਲੈਕੇ ਇੰਡ ਤੱਕ ਫੇਰ ਆਪਣੇ ਆਪ ਆਪਾਂ ਨੂੰ ਪਤਾ ਲੱਗਾ ਜਾਂਦਾ ਕਿ ਪਾਕ ਪਵਿੱਤਰ ਕੌਣ ਹੈ ਸਾਰੇ ਗੁਰੂ ਪੀਰ ਪੈਗੰਬਰ ਬਹੁਤ ਚੰਗੇ ਨੇ ਪਰ ਯਿਸੂ ਮਸੀਹ ਦਾਂ ਜੰਮਨਾ ਮਾਰਨਾ ਤੇ ਜੀਵਨ ਵਿੱਚ ਕੀ ਕੀ ਕੀਤਾ,ਕਿਹੜੇ ਕਿਹੜੇ ਹੁਕਮ ਦਿੱਤੇ ਕਿਸੇ ਧਰਮ ਨੂੰ ਹੁਕਮ ਦਿੱਤੇ ਜਾ ਪੁਰੀ ਦੁਨੀਆਂ ਨੂੰ ਹੁਕਮ ਦਿੱਤੇ ਜਾ ਮਨੁੱਖ ਸੀ ਮਾਂ ਬਾਪ ਤੋਂ ਪੈਦਾ ਹੋਇਆ ਜਾਂ ਪਵਿੱਤਰ ਵਾਹਿਗੁਰੂ ਮਤਲਬ ਪਰਮੇਸ਼ਵਰ ਦੇ ਸ਼ਬਦ ਨਾਲ ਪੈਦਾ ਹੋਇਆ ਕੀ ਜੇ ਪਵਿੱਤਰ ਹੈ ਯਿਸੂ ਮਸੀਹ ਨੇ ਔਰਤ ਨੂੰ ਆਪਣੀ ਧੀ ਦਾ ਦਰਜ਼ਾ ਦਿੱਤਾ ਉਹਨੇ ਕਿਹਾ ਔਰਤ ਮੇਰੇ ਹੱਥਾਂ ਦੀ ਰਚਨਾ ਹੈ ਪਿਉਂ ਆਪਣੀ ਧੀ ਨਾਲ ਬੱਚੇ ਪੈਦਾ ਨਹੀਂ ਕਰ ਸਕਦਾ,, ਜੇ ਔਰਤ ਨਾਲ ਵਿਆਹ ਸ਼ਾਦੀ ਹੁੰਦੀ ਹੈ ਉਹਨਾਂ ਨੂੰ ਪਵਿੱਤਰ ਪਰਮੇਸ਼ਵਰ ਵੱਲੋਂ ਅਧਿਕਾਰ ਹੈ ਕਿਉਂਕਿ ਉਹ ਘਰ ਗ੍ਰਹਿਸਥੀ ਜੀਵਨ ਬਤੀਤ ਕਰ ਸਕਦੇ ਈਸਾ ਮਸੀਹ ਦੁਨੀਆਂ ਦਾਂ ਪਵਿੱਤਰ ਪੁਰਖ ਹੈ ਗੁਰੂ ਪੀਰ ਪੈਗੰਬਰ ਸਾਰੇ ਬਹੁਤ ਚੰਗੇ ਨੇ ਪਰ ਆਪਾਂ ਨੂੰ ਸਾਰਿਆਂ ਦੇ ਜੀਵਨ ਵੱਲ ਧਿਆਨ ਦੇਣਾ ਚਾਹੀਦਾ

    • @KabirLohar-oi7dp
      @KabirLohar-oi7dp 4 дні тому +3

      ਜਸੱਯਾ ਤੁ ਵੀ convert ਹੋ ਗਿਆ

    • @vellyjack5232
      @vellyjack5232 3 дні тому

      madam g oh punjab vich hi bahar koi ni jnda , christan all world vich aa ,baki apa guru nanak dev g di rescepet krde asi tuhade iss granti kol soun lyi kuj ni iss lyi lyi chritan dharm nu nid de ne

  • @IncgamingIncgaming
    @IncgamingIncgaming 2 дні тому +13

    BABA BANTA SINGH JI RAB tuhanu lambian umran den❤

  • @HardevSingh-s2d
    @HardevSingh-s2d 4 дні тому +36

    ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਅਸੀਂ ਗੁਰੂ ਗ੍ਰੰਥ ਜੀ ਦੇ ਸਿੱਖ ਹਾਂ ਸਿੱਖ ਰਹਾਂਗੇ

    • @KabirLohar-oi7dp
      @KabirLohar-oi7dp 4 дні тому +2

      ਵਾਹਿਗੁਰੂ ਜੀ

    • @ArshdeepSingh-gy6cp
      @ArshdeepSingh-gy6cp 4 дні тому +2

      ❤❤

    • @Sukhdevraj-te9tq
      @Sukhdevraj-te9tq 4 дні тому

      ਆਪ ਸਤਿਗੁਰ ਕਿਸ ਨੂੰ ਮੰਨ ਦੇ ਹੋ ?ਸਤਿਗੁਰ, ਅਕਾਲ ਪੁਰਖ, ( ਅਕਾਲ ਪੁਰਖ ਸ਼ੀਉਣਂ ਦੀ ਨਗਰੀ ਬਾਰੇ ਬਾਈਬਲ ਸਪੱਸ਼ਟ ਬਿਆਨ ਕਰਦੀ ਹੈ ਜੀ) ਧੰਨਵਾਦ।

    • @KabirLohar-oi7dp
      @KabirLohar-oi7dp 2 дні тому +2

      @@Sukhdevraj-te9tq no bro
      ਅਕਾਲ ਪੁਰਖ ਸਰਵ ਵਯਾਪੀ ਹੈ

    • @IncgamingIncgaming
      @IncgamingIncgaming 2 дні тому +2

      ​@@Sukhdevraj-te9tq nai pata tan na bol

  • @Manjot-o8b
    @Manjot-o8b 4 дні тому +26

    Sab te vadda satguru Nanak jin kal rakhi meri 🙏🙏🙏🙏

    • @KabirLohar-oi7dp
      @KabirLohar-oi7dp 4 дні тому +1

      ਵਾਹਿਗੁਰੂ ਜੀ

    • @jaswantsinghpnondiyan7823
      @jaswantsinghpnondiyan7823 3 дні тому +3

      ਏਥੇ ਗੁਰੂ ਸਾਹਿਬ ਏਹ ਆਖ ਰਹੇ ਹਨ ਕੀ ਸਭ ਤੋਂ ਵੱਡਾ ਸਤਿ, ਗੁਰ, ਸਤਿ ਕੀ ਹੈ ਜੋ ਸਦਾ ਸਥਿਰ ਰਹਿਣ ਵਾਲਾ ਹੈ ਜੋ ਜੰਮਣ ਮਰਨ ਅਤੇ ਵੈਰ ਵਿਰੌਧ ਤੋਂ ਪਰੇ ਹੈ ਜੋ ਪੂਰੀ ਪ੍ਰਕਿਰਤੀ ਨੂੰ ਰਿਜ਼ਕ ਦੇਣ ਵਾਲਾ ਹੈ ਅਤੇ ਪੂਰੇ ਬ੍ਰਹਿਮੰਡ ਨੂੰ ਪੈਦਾ ਕਰਨ ਵਾਲਾ ਤੇ ਅੰਤ ਕਰਨ ਵਾਲਾ ਹੈ ਓਸ ਨੂੰ ਹੀ ਸਾਡੇ ਸਾਰੇ ਹੀ ਕਰਾਂਤੀਕਾਰੀ ਰਹਿਬਰਾਂ ਨੇ ਨਿਰਭੈ, ਨਿਰਵੈਰ ਅਤੇ ਅਜੁਨੀ ਆਖਿਆ ਹੈ ਤੇ ਉਸ ਨੂੰ ਹੀ ਆਦ ਸੱਚ ਜੁਗਾਦਿ ਸੱਚ ਆਖਿਆ ਹੈ, ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਜਿਓ ਹਮਾਰਾ। ਓਹੀ ਗੁਰੂ ਗਿਆਨ ਦਾ ਭਾਵ ਕੀ ਪ੍ਰਕਾਸ਼ ਦਾ ਪੁੰਜ ਹੈ। ਜਦੋਂ ਓਸ ਦਾ ਪ੍ਰਗਟਾਵਾ ਹੋਇਆ ਤਾਂ ਏਸ ਸੰਸਾਰ ਚੋਂ ਪਾਖੰਡ ਰੂਪੀ ਧੁੰਦ ਭਾਵ ਕੀ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ ਤਾਹੀਓਂ ਗੁਰੂ ਸਾਹਿਬ ਨੇ ਆਖਿਆ ਸੀ ਕੀ ਮਿਟੀ ਧੁੰਧੁ ਜਗਿ ਚਾਨਣੁ ਹੋਆ, ਸਾਡੇ ਪਰਚਾਰਕਾਂ ਨੇ ਕੁੱਝ ਹੋਰ ਹੀ ਬਣਾ ਦਿਤਾ।

    • @jaswantsinghpnondiyan7823
      @jaswantsinghpnondiyan7823 3 дні тому +3

      ਜਿਸ ਨੇ ਬੁਰੇ ਵਕਤ ਵੀ ਮੇਰੀ ਸੰਵਾਲ ਕੀਤੀ, ਜਿਨ ਕਲ ਰਾਖੀ ਮੇਰੀ,

  • @KulwantSingh-em4kt
    @KulwantSingh-em4kt 2 дні тому +4

    ਧਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸਬੈ ਸੇ ਅੱਛਾ

  • @Manjot-o8b
    @Manjot-o8b 4 дні тому +25

    Sikh dharm jeha koi nahi❤❤❤❤

  • @GuriSohi-dp5tg
    @GuriSohi-dp5tg День тому +5

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @DarshanjhonJhon
    @DarshanjhonJhon 21 годину тому +3

    ਪ੍ਰਧਾਨ ਜੀ ਨਫਰਤਾਂ ਜਿੰਨੀ ਮਰਜ਼ੀ ਪੈਦਾ ਕਰ ਲਓ ਜਿੰਨੀ ਮਰਜੀ ਫੈਲਾ ਲਓ ਨਾਮ ਹਮੇਸ਼ਾ ਰੱਬ ਦਾ ਉੱਚਾ ਰਹਿਣਾ ਨਾ ਕਿਸੇ ਕੌਮ ਦਾ ਨਾ ਕਿਸੇ ਧਰਮ ਦਾ ਨਾ ਕਿਸੇ ਮਜਬ ਦ

  • @lakhvirsingh9941
    @lakhvirsingh9941 2 дні тому +4

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਨ੍ਹਾਂ ਨੇ ਸਾਡੇ ਵਰਗਿਆਂ ਦਾ ਜੀਵਨ ਬਦਲਿਆ

  • @sukhak6362
    @sukhak6362 2 дні тому +4

    ੴਸੁਤਿਗੁਰ ਪ੍ਸਾਦਿ🙏🙏 🌹🌹

  • @Gillsaab2908
    @Gillsaab2908 3 дні тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @sour4vart895
    @sour4vart895 3 дні тому +7

    Only jesus christ 🙏🙏🙏❤❤❤

  • @AvtarSingh-um5rk
    @AvtarSingh-um5rk 4 дні тому +11

    ਰੱਬ ਕਦੇ ਵੀ ਕਿਸੇ ਨੂੰ ਅਪਣੀ ਸਭਾ ਵਿੱਚ ਆਣ ਤੋਂ ਨਹੀਂ ਰੋਕਦਾ
    ਫਿਰ ਉਹ ਭਾਵੇਂ ਧਰਮੀਂ ਹੋਵੇ ਜਾਂ ਅਧਰਮੀ
    ਕਿਉਂਕਿ ਅਧਰਮੀ ਨੂੰ ਸਭਾ ਵਿਚ ਬੈਠਾ ਕੇ ਹੀ ਧਰਮ ਸਿਖਾਇਆ ਜਾਂਦਾ ਹੈ
    ਅਕਾਲ ਪੁਰਖ ਹਰ ਕਿਸੇ ਨੂੰ ਆਪਣੀ ਬੁਕਲ ਵਿੱਚ ਲੈਂਦਾ ਹੈ

  • @goldysandhu4630
    @goldysandhu4630 17 годин тому +1

    baba ji bahut vadia kita tusi jawab deke sade punjab vich reh ke sade gurua nu burra bolde ne a ta aap bhamna da munda hai

  • @gurpreetsandhu2225
    @gurpreetsandhu2225 4 дні тому +12

    Proud to be sikh❤❤

  • @SukhwinderSingh-wq5ip
    @SukhwinderSingh-wq5ip 4 дні тому +7

    ਸਰਬੱਤ ਦਾ ਭਲਾ

  • @CharnjitSingh-h2s
    @CharnjitSingh-h2s 3 дні тому +5

    Dr Jesus Christ god pastar Ji god bless you ❤❤❤❤❤❤❤❤❤❤❤❤❤❤❤❤❤❤❤❤❤

  • @ekamsidhu8744
    @ekamsidhu8744 3 дні тому +2

    Thank you Jesus glory to God 💥🙏🏻🙌🙌 hallelujah hallelujah hallelujah hallelujah

  • @YogrshKhol
    @YogrshKhol 3 дні тому +7

    WaheGuru Ji ka Khalsa WaheGuru Ji ki Fateh

  • @denismasih
    @denismasih 4 дні тому +6

    Lord jesus christ is only way to salvation hallilujha Ameen ❤️❤️🙏🙏🙏🛐🙏

  • @ShakeelaJaved-b9c
    @ShakeelaJaved-b9c 3 дні тому +5

    God bless you ✝️🧕🙏🇵🇰✝️👍

  • @punjjaabdesh8659
    @punjjaabdesh8659 2 дні тому +2

    ਇਹ ਵੀ ਤਾਂ ਬਦਲਿਆ ਹੋਇਆ।
    ਸੌ ਸਾਲ ਪਹਿਲਾਂ ਤਾਂ ਖੁਦ ਅੰਗਰੇਜ਼ ਏਥੇ ਬੈਠਾ ਸੀ, ਉਹਦਾ ਰਾਜ ਚੱਲ ਰਿਹਾ ਸੀ, ਤੇ ਇਹਦੇ ਵਰਗਿਆਂ ਤੋਂ ਬਾਈਬਲ ਦੀ ਜਾਣਕਾਰੀ ਵੀ ਜਿਆਦਾ ਸੀ। ਲੋਕ ਅੱਜ ਨਾਲੋਂ ਗਰੀਬ ਵੀ ਬਹੁਤ ਸੀ, ਪਰ ਅੰਗਰੇਜ਼ਾਂ ਦੇ ਜੋਰ ਲਾਉਣ ਦੇ ਬਾਵਜੂਦ ਕੋਈ ਬਦਲਿਆ ਨੀ।
    ਕਿਉਂ??
    ਲੋਕਾਂ ਦਾ ਓਦੋਂ ਈਮਾਨ ਨੀ ਡੋਲਦਾ ਸੀ, ਨਾ ਡਰਦੇ ਸੀ ਨਾ ਲਾਲਚ ਸੀ, ਰੱਬ ਤੇ ਭਰੋਸਾ ਸੀ।
    ਈਮਾਨ ਸਾਂਭਕੇ ਰੱਖੋ, ਪੀੜੀ ਦਰ ਪੀੜੀ। ਮਾਇਆ ਤਾਂ ਉੱਡਣ ਪਰੀ ਐ, ਰਾਜੇ ਦਾ ਪੁੱਤ ਭਿਖਾਰੀ, ਭਿਖਾਰੀ ਦਾ ਪੁੱਤ ਰਾਜਾ ਬਣ ਜਾਂਦਾ। ਜੇ ਭਾਗ ਚ ਲਿਖਿਆ ਹਰ ਹੀਲੇ ਮਿਲਣਾ।

  • @Sargam_malik0915
    @Sargam_malik0915 4 дні тому +5

    i Love Jesus ❤

  • @ReshamSingh-ms4hj
    @ReshamSingh-ms4hj 4 дні тому +7

    Sikh religion is the best religion inthe world

  • @Jesusfavorite432
    @Jesusfavorite432 4 дні тому +17

    Mere yeshu jeha koi nehi ਆਦਿ ਅੰਤ ਯਹੋਵਾਹ ਪਰਮੇਸ਼ੁਰ ਹੈ ਮੇਰਾ ਯਿਸੂ ਮਸੀਹ ਹੈ

  • @Laddi393
    @Laddi393 3 дні тому +9

    ਸਾਰਾ ਕੁਝ ਕਿਸਮਤ ਤੇ ਪੈਸੇ ਨਾਲ ਨਹੀਂ ਮਿਲਦਾ ਕੁਝ ਚੀਜ਼ਾਂ ਅਜਿਹੀਆਂ ਨੇ ਜੋ ਪਰਮੇਸ਼ਰ ਦੀ ਦਇਆ ਦੇ ਨਾਲ ਅਤੇ ਉਸਦੀ ਰਹਿਮਤ ਦੇ ਨਾਲ ਮਿਲਦੀਆਂ ਹਨ ਮੁਕਤੀ ਪਰਮੇਸ਼ਰ ਦੀ ਦਇਆ ਨਾਲ ਮਿਲਦੀ ਆ ਪੈਸੇ ਨਾਲ ਨਹੀਂ ਮਿਲਦੀ ਕਿਰਪਾ ਸਾਡੇ ਯਿਸੂ ਜੀ ਦੀ ਜਿਸ ਨੇ ਸਾਨੂੰ ਇਸ ਅੰਧਕਾਰ ਦੇ ਵਿੱਚੋਂ ਕੱਢ ਲਿਆ ਧੰਨਵਾਦ ਯਿਸ਼ੂ ਮਸੀਹ ਜੀ ਦਾ ਜਿਹਨੇ ਸਾਨੂੰ ਬਚਾ ਲਿਆ ਬਾਈ ਗਿਆਨੀ ਜੀ ਤੁਹਾਨੂੰ ਗਿਆਨ ਹੋਣਾ ਚਾਹੀਦਾ ਇਸ ਗੱਲ ਦਾ ਕਿ ਏਕ ਨੂਰ ਤੇ ਸਭ ਜਗ ਉਪਜੇ ਕੌਣ ਭਲੇ ਕੌਣ ਮੰਦੇ ਪਰ ਤੁਸੀਂ ਬਾਹਰ ਦਾ ਗਿਆਨ ਬਹੁਤ ਰੱਖਦੇ ਹੋ ਬਹੁਤ ਵਧੀਆ ਗੱਲ ਆ ਪਰ ਜੋ ਇਨਸਾਨ ਦੇ ਜੀਵਨ ਦੇ ਵਿੱਚ ਗਿਆਨ ਹੋਣਾ ਚਾਹੀਦਾ ਉਹ ਜਰੂਰੀ ਹੈ ਉਹ ਤੁਹਾਡੇ ਕੋਲ ਨਹੀਂ ਹੈ ਜੀਵਨ ਦਾ ਫਲ ਸਭ ਤੋਂ ਉੱਤਮ ਪ੍ਰੇਮ ਹੈ ਪ੍ਰੇਮ ਹੀ ਪਰਮਾਤਮਾ ਦਾ ਦੂਜਾ ਨਾਮ ਹੈ

  • @Gillsaab2908
    @Gillsaab2908 3 дні тому +5

    ਸੱਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਵਾਹਿਗੁਰੂ ਜੀ

  • @rajivkumar-gy2ih
    @rajivkumar-gy2ih 4 дні тому +4

    Amen amen amen haleyluyiya haleyluyiya haleyluyiya praise the lord Jesus amen haleyluyiya.

  • @kamaljitsingh6189
    @kamaljitsingh6189 3 дні тому +4

    Hallelujah hallelujah

  • @IncgamingIncgaming
    @IncgamingIncgaming 2 дні тому +3

    BOLE SO NIHAAL ❤
    SAT SRI AKAAL❤

  • @HarmeshKumar-sj5cc
    @HarmeshKumar-sj5cc 2 дні тому +1

    ✝️🙏🙏🙏🕎🙏🙏🙏🛐

  • @jaasssahota6868
    @jaasssahota6868 4 дні тому +9

    Amen✝️✝️✝️✝️✝️✝️🙏🙏🙏🙏🙏

  • @Purepunjabi_
    @Purepunjabi_ 4 дні тому +6

    Tan Tan Guru Granth Sahib ji

  • @parmjeetsinghsidhu2037
    @parmjeetsinghsidhu2037 4 дні тому +11

    Tan tan Baba Deep singh ji

  • @shindasingh22
    @shindasingh22 3 дні тому +3

    Amen 🙏 🙏 🙏 🙏

  • @nomercyrecords214
    @nomercyrecords214 День тому

    PRAISE THE LORD ❤️👏🏼✝️🛐

  • @SajanMasih-wm1np
    @SajanMasih-wm1np День тому +1

    Ameen Ameen Ameen Dr. Jesus Christ
    Hallelujah

  • @patrasjassi1396
    @patrasjassi1396 2 дні тому +1

    Praise god ❤

  • @blueberrygaming2318
    @blueberrygaming2318 4 дні тому +5

    Amen jesus forever living God

  • @jehovahraphahiteshsavymasih
    @jehovahraphahiteshsavymasih 3 дні тому +2

    Jesus Din baad Murdeya Vich Ji uthey Aaaa🎉🎉🎉eh Vi Dasso

  • @rajinderkaur7914
    @rajinderkaur7914 4 дні тому +14

    Agr dasmesh pita apna ਸਰਬੰਸ ਨਹੀਂ ਕੁਰਬਾਨ ਕਰਤੇ ਤੋਂ ਮੁਸਲਿਮ ਬਨ ਕੇ ਕੁਰਾਨ ਪੜ ਰਹੇ ਹੋਤਾ

    • @KabirLohar-oi7dp
      @KabirLohar-oi7dp 4 дні тому

      ਵਾਹਿਗੁਰੂ ਜੀ

    • @SandipMasih-c7t
      @SandipMasih-c7t 3 дні тому

      In pakistan many are christians,they don't read Quran. No guru gave his sons in pakistan

    • @sonasingh5510
      @sonasingh5510 3 дні тому

      Sister g fr ta Pakistan mein Christian nhi hone si kyonki Pakistan mein to Muslim hai

    • @bible2780
      @bible2780 3 дні тому +1

      @@rajinderkaur7914 ਕਤੀੜੇ ਜਦੋਂ ਉਹ ਸਰਬੰਸ ਵਾਰ ਰਹਾ ਸੀ ਉਦੋਂ ਕਿੱਥੇ ਸੀ ਇਹ ਵੀ ਇਤਹਾਸ ਵਿਚੋਂ ਪੜ੍ਹ ਲਾ ਚੁਹਿਆ ਦੀ ਤਰ੍ਹਾਂ ਖੁ ਡਾ ਵਿਚ ਵੜ ਗਏ ਸੀ

    • @RamSingh-pn8yx
      @RamSingh-pn8yx 2 дні тому

      ​@@bible2780 ਬਾਈਬਲ ਕਹਿਦੀ ਹੈ ਆਪਣੇ ਦੁਸਮਣਾ ਨੂੰ ਵੀ ਪਿਆਰ ਕਰੋ। ਤੂੰ ਮੂਰਖ ਗੁਰੂ ਗੋਬਿੰਦ ਸਿੰਘ ਜੀ ਨੂੰ ਡਰਪੋਕ ਆਖਦਾ ।ਯਾਦ ਰੱਖ ਗੁਰੂ ਗੋਬਿੰਦ ਸਿੰਘ ਜੀ ਵਰਗਾ ਨਾ ਕੋਈ ਹੋਇਆ ਨਾ ਕੋਈ ਹੈ,ਨਾ ਕੋਈ ਹੋਣਾ ਹੈ।

  • @Kuldeep-wb3uq
    @Kuldeep-wb3uq 4 дні тому +48

    ਮੈ ਧੰਨਵਾਦ ਕਰਦਾ ਆਪਣੇ ਪਿੱਤਾ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਜੀ ਦਾ ਜਿਸ ਨੇ ਮੇਰਾ ਧਰਮ ਨਹੀ ਮੇਰਾ ਜੀਵਨ ਬਦਲੀ ਕੀਤਾ ਹੈ 🙏🙏⛪⛪⛪⛪⛪⛪

    • @KabirLohar-oi7dp
      @KabirLohar-oi7dp 4 дні тому +16

      ਪੈਸੇ ਦੇ ਕੇ ਜੀਵਨ ਬਦਲ ਦਿੱਤਾ 😂😂

    • @MonikaHeer-f7m
      @MonikaHeer-f7m 4 дні тому

      Tu vi pese de ke dekh la​@@KabirLohar-oi7dp

    • @lakhvirsinghbrar4861
      @lakhvirsinghbrar4861 4 дні тому +11

      Name be change kar la

    • @Kuldeep-wb3uq
      @Kuldeep-wb3uq 4 дні тому +1

      @@KabirLohar-oi7dp ਵੀਰ ਇਹ ਤੁੱਕ ਹੁਣ ਪੁਰਾਣੀ ਹੌ ਗਈ

    • @hardevsinghsembhi9396
      @hardevsinghsembhi9396 4 дні тому +4

      Apna peo he badal laya te ta bai ji

  • @GurcharanSingh-z2j
    @GurcharanSingh-z2j 12 годин тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।।।।।।।। ਚੱਲ ਕਤਿੜ।।।।

  • @AmanBhullar-sn2ns
    @AmanBhullar-sn2ns 4 дні тому +8

    yeh desh desh na hota je pita dashmesh naa hota dhan guru gobind singh g

  • @gulzarsingh9290
    @gulzarsingh9290 День тому +1

    Very good brother'Ji God bless you hallelujah hallelujah hallelujah hallelujah hallelujah hallelujah hallelujah hallelujah 🙏🙏🙏🙏🙏❤️♥️❤️❤️❤️

  • @AbhishekGamerz077
    @AbhishekGamerz077 4 дні тому +3

    Proud of Cristan

  • @surjitkaur4622
    @surjitkaur4622 3 дні тому +2

    Praise the Lord

  • @DarshanjhonJhon
    @DarshanjhonJhon 21 годину тому +1

    New testament. 1/18 ਜਦੋਂ ਧਰਤੀ ਦੇ ਇਨਸਾਨਾਂ ਨੇ ਪਰਮੇਸ਼ਵਰ ਨੂੰ ਉਸ ਦੀ ਧਾਰਮਿਕਤਾ ਦੇ ਮੁਤਾਬਿਕ ਪਹਿਚਾਨਣਾ ਜਾਨਣਾ ਨਾ ਚਾਹਿਆ ਤਾਂ ਪਰਮੇਸ਼ਵਰ ਨੇ ਵੀ ਉਹਨਾਂ ਲੋਕਾਂ ਨੂੰ। ਉਨਾਂ ਦੇ ਮਨਾਂ ਦੀ ਨੀਚ ਕਾਮਨਾਵਾਂ ਬੂਰੀਆਂ ਇੱਛਾਵਾਂ ਉੱਤੇ ਛੱਡ ਦਿੱਤਾ ਉਹ ਹਰ ਤਰ੍ਹਾਂ ਦੀ ਬੁਰਾਈ ਨਾਲ ਕੜਵਾਹਟ ਨਾਲ ਬਗਾਵਤ ਨਾਲ ਨਿੰਦਿਆ ਨਾਲ ਭਰ ਗਏ ਉਨਾਂ ਨੇ ਆਪਣੇ ਆਪ ਨੂੰ ਸਮਝਦਾਰ ਗਿਆਨਵਾਨ ਬੁੱਧਵਾਨ ਬਣਾ ਲਿਆ ਪਰ ਲਿਖਿਆ ਹੈ ਉਹ ਪਰਮੇਸ਼ਰ ਦੀ ਨਜ਼ਰ ਵਿੱਚ ਮੂਰਖ ਹਨ

  • @BaljitSingh-yr7vc
    @BaljitSingh-yr7vc 5 днів тому +26

    ਜੇ ਗੁਰੂ ਗੋਬਿੰਦ ਸਿੰਘ ਕੁਰਬਾਨੀਆਂ ਨਾ ਦੇਂਦੇ ਤੇ ਕੋਈ ਹੱਲੇ ਲੂਈਆ ਕਹਿਣ ਜੋਗਾ ਨਹੀਂ ਰਹਿਣਾ ਸੀ ਬਕਵਾਸ ਕਰੀ ਜਾਂਦੇ

    • @Televisionnetworkplus
      @Televisionnetworkplus 4 дні тому +1

      @@victorjohn2345 londea guru sqahib nu singh ne sval keta c guru ji ek tir maro vehl hove guru ji de bchn c agea nhi hme ran ke guru sahib nu agea nhi c jung krn di akalpurakh vlo smjon aye c dunea nu akalpurakh da hukam mnna va tuhadi kom hi fudu a saleo bhle bnde je aj tk jine singh gye na tuhade dhrm ch kise ne aj tk documents vch dhrm nhi bdlea kise ni vishvas heni bs vrti jnde eh londa bnea firda tuhade nalo vde dhrm a buddhist vrge

    • @loveuzindagi123
      @loveuzindagi123 4 дні тому +4

      @@victorjohn2345 tusi kehnde k sade ਪਾਪਾਂ ਲਈ ਸੂਲੀ ਚੜਿਆ ਤੇ ਫੇਰ ਤਾਂ ਜਿਵੇਂ ਸਾਰੇ ਪਾਪ ਬੰਦ ਕਰ ਗਿਆ ਹੋਊ

    • @loveuzindagi123
      @loveuzindagi123 4 дні тому

      @@victorjohn2345 ਨਾਲੇ ਵਿਕਟਰ ਨਾਮ ਤਾਂ ਆਏ ਰੱਖਿਆ ਜਿਵੇਂ ਨਾਨਕੇ ਦਾਦਕੇ ਅਮੈਰੀਕਨ ਬ੍ਰੀਡ ਦੇ ਹੁੰਦੇ

    • @loveuzindagi123
      @loveuzindagi123 4 дні тому

      @@victorjohn2345 ਜਾਣਦਾ ਤੇਰੇ ਵਰਗਿਆ ਨੂੰ ਵਿਕਰਮ ਤੋ ਵਿਕਟ ਬਣਨ ਵਾਲਿਆ

    • @loveuzindagi123
      @loveuzindagi123 4 дні тому +2

      @@victorjohn2345 ਸਾਡਾ ਤਾਂ ਫੇਰ ਵੀ ਲੜ k mreya

  • @RashpalSingh-tz6js
    @RashpalSingh-tz6js 3 дні тому +2

    Jai Mashe ki

  • @Samarsandhu448
    @Samarsandhu448 3 дні тому +1

    Baba Banta Singh ji 🙏🙏

  • @VickySidhu-c3t
    @VickySidhu-c3t 23 години тому

    Hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah yeshu ne yagt ke liye apna praan de diye kisi v parkar ke yudh main nhi yeshu mara geya. Log apni misal apne paas he rakhe yeshu se uchaa koi nhi h❤️🙏🙏🙏 love you Jesus ❣️

  • @lovey3856
    @lovey3856 22 години тому

    I love you jesus❤❤❤❤❤

  • @jehovahraphahiteshsavymasih
    @jehovahraphahiteshsavymasih 3 дні тому +3

    Jesus Raaj Iss Tarti Da Nahi swarg da hai

  • @JasbirSingh-x6x
    @JasbirSingh-x6x 4 дні тому +3

    Hallelujah 🙌 🎉

    • @EkamSarb
      @EkamSarb 4 дні тому

      Eda matlab pata aa hallelujah da

  • @yousafmasih1690
    @yousafmasih1690 4 дні тому +3

    Prabhu yeshu Masih Maut te Fateh Payi hai

  • @KulwantMasih-g8r
    @KulwantMasih-g8r 13 годин тому

    Aman hallelujah hallelujah 🤲🤲🙏🙏

  • @Manjot-o8b
    @Manjot-o8b 4 дні тому +12

    Guru granth sahib ji ton koi vadda nahi 🙏🙏🙏🙏🙏

  • @changer172
    @changer172 11 годин тому

    ਭਾਈ ਜੀ ਪਰਮਾਤਮਾ ਇੱਕ ਹੈ

  • @singh-mq7io
    @singh-mq7io 4 дні тому +14

    ਬਾਬਾ ਬੰਤਾ ਜੀ ਇਨ੍ਹਾਂ ਪਾਖੰਡੀਆਂ ਦਾ ਇੱਕ ਨਾਂ ਇੱਕ ਦਿਨ ਅੰਤ ਹੋਣਾ

    • @AnshukumarAnshukumar-xz4gf
      @AnshukumarAnshukumar-xz4gf 4 дні тому

      Ant tuhaada hona saade waliya ne sach nu fardya rakhiya. Baba banta aap pakhnd vich fasiya hoya aa 😅😅

    • @AnshukumarAnshukumar-xz4gf
      @AnshukumarAnshukumar-xz4gf 4 дні тому

      Ek pevde bano. 10 pev banaye hoye tusi 😂😂

    • @KabirLohar-oi7dp
      @KabirLohar-oi7dp 4 дні тому

      @@AnshukumarAnshukumar-xz4gf ੨ਕਿਲੋ ਆਟੇ ਅਤੇ ਥੋੜ੍ਹੇ ਜਿਹੇ ਪੈਸੇ ਪਿੱਛੇ
      Convert ho gya murkha

    • @KabirLohar-oi7dp
      @KabirLohar-oi7dp 4 дні тому +1

      Kuchh garib majboor log lalach wich aa ke dharam badl ditta
      Apne mapiya nu chhad ke duje nu
      Papa mummy kahi jande 😂😂
      Murakh khote 🤣🤣😂😂🤣🤣😂😂

    • @SandeepSingh-zh7np
      @SandeepSingh-zh7np 4 дні тому

      Khota ta tu lagda jihnu bolan da ni pata 😂

  • @harjitmasih7273
    @harjitmasih7273 4 дні тому +2

    ਵਿਕਾਊ ਸਰਦਾਰ ਜੀ ਕੋਈ ਨਹੀਂ ਹੈ ਬੱਸ ਅਪਣੀ ਮਨ ਦੀ ਗੱਲ ਹੈ

  • @baljitbhullar4320
    @baljitbhullar4320 13 годин тому

    ਦੂਜਿਆਂ ਨੂੰ ਸ਼ੈਤਾਨ ਦੱਸਣ ਵਾਲੇ ਆਪ ਸ਼ੈਤਾਨ ਹਨ।

  • @Manjot-o8b
    @Manjot-o8b 4 дні тому +11

    Dhan dhan guru nanak dev ji jagat da vaali🙏🙏🙏🙏

  • @SandeepKumar-ng6gy
    @SandeepKumar-ng6gy День тому

    Ameen ❤

  • @RamSingh-ej6uh
    @RamSingh-ej6uh День тому

    ਤੁਹਾਡੇ ਕੋਲ ਸਭ ਲੋਕ ਪਵਿੱਤਰ ਹਨ

  • @ekamrandhawa5123
    @ekamrandhawa5123 4 дні тому +4

    Waheguru ji

  • @latikamboj697
    @latikamboj697 День тому

    Waheguru kirpa kri ena te

  • @ankunahar3497
    @ankunahar3497 4 дні тому +2

    Thanks jesus

  • @Sukh-wi6fd
    @Sukh-wi6fd 5 днів тому +29

    ਬਾਬਿਆਂ ਦੀ ਦੁਕਾਨਦਾਰੀ ਬੰਦ ਹੋ ਰਹੀ ਹੈ ਜੀ
    ਬਦਨਾਮ ਪਾਸਟਰ ਕੀਤੇ ਹੋਏ ਨੇ 😂😂😂

    • @randheersingh4175
      @randheersingh4175 5 днів тому +5

      😂😂😂 ਉਂਜ ਤਾਂ ਪਾਸਟਰ ਮਾਰੇ ਨੂੰ ਜਿੰਦਾ ਕਰਦੇ ਆ ਜਦੋ ਕੋਈ ਚੈਲੰਜ ਕਰਦਾ ਓਦੋਂ ਮੂਤ ਕਿਓ ਨਿਕਲ ਦਾ। ਪਹਿਲਾ ਤਾਂ ਇਕ ਸਕਿੰਟ ਵਿੱਚ ਬੰਦਾ ਠੀਕ ਕਰਦੇ ਆ ਫੇ ਜਦੋ ਕੋਈ ਚੈਲੰਜ ਕਰਦਾ ਓਦੋਂ ਭੱਜ ਦੇ ਫੇਰਦੇ ਆ 😂😂

    • @victorjohn2345
      @victorjohn2345 4 дні тому

      ​​​@@randheersingh4175ਤੁਸੀਂ ਵੀ ਪ੍ਰਚਾਰ ਕਰਦੇ ੳ ,ਦੁੱਖ ਭਜਨੀ ਬੇਰੀ ਦਾ ,ਸਰੋੋਵਰ ਦਾ ,ਅਖੇ ਸਰੋੋਵਰ ਵਿੱਚ ਕੋੜੀ ਚੰਗਾ ਹੋਇਆ ।
      ਆ ਜਿਹੜਾ ਸੇਵਾ ਕਰਦਿਆਂ ਕੜਾਹੇ ਵਿੱਚ ਪੈ ਗਿਆ ਸੀ ,ਉਸਨੂੰ ਸਰੋਵਰ ਵਿੱਚ ਪਾ ਕੇ ਠੀਕ ਕਰ ਲੈਂਦੇ।

    • @victorjohn2345
      @victorjohn2345 4 дні тому

      ​@@randheersingh4175ਆ ਜਿਹੜਾ ਦਰਬਾਰ ਸਾਹਿਬ ਸੇਵਾ ਕਰਦਿਆਂ ਕੜਾਹੇ ਵਿੱਚ ਪਿਆ ਸੀ ,ਤੁਸੀਂ ਸਰੋਵਰ ਵਿੱਚ ਕਿਉੰ ਨਾ ਪਾਇਆ, ਬਚਾਅ ਲੈਂਦੇ ।

    • @KabirLohar-oi7dp
      @KabirLohar-oi7dp 4 дні тому

      Pastero ko vides se moti tankhwa milti hai garib majbooro ko convert kar ne k liye

    • @bible2780
      @bible2780 4 дні тому

      ​@@randheersingh4175 ਤੇਰੇ ਵੀ ਕਾ ਕਾਲੇ ਤੋ ਚਿੱਟੇ ਹੁੰਦੇ ਸੇਵਾਦਾਰ ਕੜਾਹੇ ਵਿਚ ਡਿਗ ਗਿਆ ਹਸਪਤਾਲ ਲਈ ਫਿਰਦੇ ਸੀ

  • @gursefatsefat4864
    @gursefatsefat4864 4 дні тому +1

    ✝️✝️✝️✝️❤❤❤❤

  • @kulwantsingh413
    @kulwantsingh413 9 годин тому

    ਵੀਹਗੂਰ ਜੀ

  • @komalgill2515
    @komalgill2515 14 годин тому

    I love ❤Jesus

  • @JaswinderSingh-dc1dt
    @JaswinderSingh-dc1dt 9 годин тому

    Amin

  • @Warispanjab1984
    @Warispanjab1984 4 дні тому +6

    ਜਿੰਨੀਆਂ ਮਰਜ਼ੀ ਹੁਣ ਝੂਠ ਘੜ ਘੜ ਸੁਣਾਈਂ ਜਾੳ ੲਈਸਾਈਉ ਬਾਬਾ ਜੀ ਨੇ ਪੂਰਾ ਸੱਚ ਤੁਹਾਨੂੰ ਸੁਣਾਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @AbhishekGamerz077
      @AbhishekGamerz077 4 дні тому

      ਬਕਵਾਸ ਤਾਂ ਤੁਸੀਂ ਕਰ ਰਹੇ ਹੋ ਤੁਸੀਂ ਲੋਕ ਸੜਦੇ ਓ ਕਰੀਸਚਨਾ ਤੋਂ 😮😮
      ਪ੍ਰਭੂ ਕੰਮ ਨੀ ਕਦੇ ਵੀ ਰੁਕਨਾਂ

    • @Warispanjab1984
      @Warispanjab1984 3 дні тому +2

      @AbhishekGamerz077 ਜੇ ਤੈਨੂੰ ਹਿੰਦੂ ਧਰਮ ਦੇ ਵਿੱਚ ਰਹਿ ਕੇ ਕੁਝ ਪ੍ਰਾਪਤ ਨਹੀਂ ਹੋਇਆ ਤੇ ਪ੍ਰਾਪਤੀ ਇਥੋਂ ਵੀ ਕੁਝ ਨਹੀਂ ਹੋਏਗਾ ਜਿਸ ਬੰਦੇ ਨੇ ਆਪਣਾ ਧਰਮੀ ਛੱਡ ਦਿੱਤਾ ਉਹ ਉਸੇ ਦਿਨ ਹੀ ਮਰ ਜਾਂਦਾ ਹੈ ਸਿਰਫ ਜਿਉਂਦੀ ਲਾਸ਼ ਹੀ ਫਿਰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @bible2780
      @bible2780 3 дні тому

      @@Warispanjab1984 ਜਿਵੇਂ ਤੁਸੀ ਮਰ ਗਏ ਹਿੰਦੂ ਧਰਮ ਨੂੰ ਛੱਡ ਕੇ

  • @rajivkumar-gy2ih
    @rajivkumar-gy2ih 4 дні тому +1

    Att pavitar pavitar pavitar, swarg doot har waqt kaindey ne parmeshwar nu haleyluyiya.bibal padow hr waqt haleyluyiya corse nall worshiper bhee kardey ney ,

  • @gurpreetsandhu2225
    @gurpreetsandhu2225 4 дні тому +2

    Waheguru ji ❤❤

  • @jesusloverministry2713
    @jesusloverministry2713 4 дні тому +4

    ਬਾਬਾ ਜੀ ਬਾਈਬਲ ਪੜ ਲਓ ਜੀ।

  • @kamaljeetsingh-vu1rr
    @kamaljeetsingh-vu1rr 23 години тому

    Good ❤

  • @Jass-vn4xm
    @Jass-vn4xm 2 дні тому

    Baba g phla ta app g.da prchar pyr vala Hovey.jesus ne aa vi akhya.ki.mere hath hai jan dena v te onu vaps lena v te tahi 3din o ji uthey si loka nal rhey v fr swarg utha litey gye.pura dsya kro na.koi insan dhrmi ni jiney pap na kita.jesus da lhu chiye si jo sadey papa nu shma krey.aah yojna si.jo kuvari toh Jamey si.koi hai jo Bina admi de bij toh jnma.only jesus.ohi lhu tere mere pap shma krda.bina lhu bhaye papa di shma ni.or haa jesus insan de deh vch si ta.drd tah hoya.si.tahi akhya bible.chngi traha pdo sari.rabb budhi dega.smjn di.jai msih di pyaro

  • @RamandeepKaur-ok9ly
    @RamandeepKaur-ok9ly 7 годин тому

    यीशु मसीह जिंदगी बदलते हैं ना के धर्म बदलता है जिनकी बदली है उनको पूछिए जाकर तू भी जाकर अपने पापों की माफी मांग बाबा यीशु मसीह तेरे ऊपर भी कृपा करें और तुझे भी मुक्ति मिले

  • @satyadevi9111
    @satyadevi9111 4 дні тому

    🙏🙏✝️✝️🌹🌹🌵🌵🥀🥀🌴🌴💐💐🌳🌳🌷🌷🌲🌲🌺🌺❤❤🎉🎉 jas ameen

  • @nachhattarsingh112
    @nachhattarsingh112 4 дні тому +3

    ਧਰਮੀ ਇਨਸਾਨ ਸੱਚ ਸੁਣਨ ਦਾ ਮਾਦਾ ਰੱਖਦਾ ਹੈ।

    • @Surindd
      @Surindd 4 дні тому

      Sahi berif kita hai baba Ji

    • @AnshukumarAnshukumar-xz4gf
      @AnshukumarAnshukumar-xz4gf 4 дні тому

      is daa matalb ki tusi dharmi nahi ho kyunki sach tuhaanu sooyia waang 😂😂 chubda aa

    • @Surindd
      @Surindd 4 дні тому

      @@AnshukumarAnshukumar-xz4gf tere varge kolo certificate len di asi dharmi ha ja nhi tere vrgia di soch krke asi 1000 hajar sal gulam rhe ha guru Gobind Singh Ji di kurbani krke aj mandra vich satsang ho riha,darbar sahib kirtan ho riha

  • @user-oz1pz
    @user-oz1pz 20 годин тому

    Yeshu he parmeshwar Hai

  • @jasbirdhillon6460
    @jasbirdhillon6460 12 годин тому +1

    😢😢😢😢😢😢😢 ISAYIO BESHARMO ,, KISE CHRISTIAN ✝️ NE EK TUBKA VI KHOON DA PUNJAB VAASTE DITTA ?? SIKH QURBANIAN NAAL TE HISTORY NAKKO NAKK FULL HAI .& SAHIBZADIAN DIAN QURBANIAN KAUN BHULA SAKDA .❤❤ OYE CHRISTIANO PEHLON JESUS DE FATHER DA TE NAAM LABHO .😂😂😂😂😂😂

  • @ManiMasih-p6r
    @ManiMasih-p6r 4 дні тому +2

    Yes amen Amen🙌🙌

  • @victorjohn2345
    @victorjohn2345 4 дні тому +14

    ਆ ਜਿਹੜੇ ਬਾਬੇ , ਪ੍ਰਭੂ ਯਿਸ਼ੂ ਮਸੀਹ ਜੀ ਦੀ ਕੁਰਬਾਨੀ ਤੇ ਪ੍ਰਸ਼ਨ ਕਰਦੇ ਆ , ਇਹਨਾਂ ਨੂੰ ਪਤਾ ਨਹੀਂ ਕਿ ਕੁਰਬਾਨੀ ਕੀ ਹੁੰਦੀ ਹੈ , ਅਸਲ ਕੁਰਬਾਨੀ ਇਹ ਹੈ ਕਿ ਸਾਰੀਆਂ ਸ਼ਕਤੀਆਂ ਦੇ ਮਾਲਕ ਹੁੰਦਿਆਂ ਵੀ ਆਪਣੇ ਆਪ ਨੂੰ ਕੁਰਬਾਨੀ ਲਈ ਦੇ ਦੇਣਾ ।
    ਸਿਰਫ ਔਰ ਸਿਰਫ ਪ੍ਰਭੂ ਯਿਸ਼ੂ ਮਸੀਹ ਹੈ ਜਿਸਨੇ ਸਾਰੀਆਂ ਸ਼ਕਤੀਆਂ ਕੋਲ ਹੁੰਦਿਆਂ ਹੋਇਆਂ ਵੀ ਆਪਣੇ ਫਾਇਦੇ ਵਾਸਤੇ ਕੋਈ ਸ਼ਕਤੀ ਇਸਤੇਮਾਲ ਨਹੀਂ ਕੀਤੀ ,ਤੇ ਆਪਣੀ ਕੁਰਬਾਨੀ ਦਿੱਤੀ ਤੇ ਉਸ ਨੇ ਆਪਣੀ ਉਹ ਸ਼ਕਤੀ ਜੀਵਿਤ ਹੋ ਕੇ ਦੱਸ ਦਿੱਤੀ ਕਿ ਪ੍ਰਭੂ ਯਿਸ਼ੂ ਮਸੀਹ ਕਿੰਨੀ ਸ਼ਕਤੀ ਦਾ ਮਾਲਿਕ ਹੈ ।
    ਉਹ ਅੱਜ ਵੀ ਜੀਵਿਤ ਹੈ ਅਤੇ ਇਨਸਾਨਾ ਦੇ ਜੀਵਨ ਵਿੱਚ ਕੰਮ ਕਰਦਾ ਹੈ ।

    • @Warispanjab1984
      @Warispanjab1984 4 дні тому +3

      ਉਹਦੀ ਕੁਰਬਾਨੀ ਪੰਜਾਬ ਦੀ ਧਰਤੀ ਵਾਸਤੇ ਕੰਮ ਨਹੀਂ ਆਈ

    • @victorjohn2345
      @victorjohn2345 4 дні тому

      ​@@Warispanjab1984ਤੁਹਾਡਿਆਂ ਦੀ ਕਿਹੜੀ ਕੁਰਬਾਨੀ ਕੰਮ ਆਈ, ਰਾਜ ਤੇ ਹਿੰਦੂਆਂ ਦਾ ਚਲਦਾ ਆ ਰਿਹਾ , ਤੁਸੀਂ ਤਾਂ ਅਜੇ ਵੀ ਗੁਲਾਮ ਹੋ ।

    • @victorjohn2345
      @victorjohn2345 3 дні тому

      ​@@Warispanjab1984ਤੇਰੇ ਗੁਰੂ ਦੀ ਕੁਰਬਾਨੀ ਕਿੱਥੇ ਪੰਜਾਬ ਵਾਸਤੇ ਕੰਮ ਆਈ, ਰਾਜ ਤੇ ਹਿੰਦੂਆਂ ਦਾ ਚੱਲ ਰਿਹਾ ।

    • @bible2780
      @bible2780 3 дні тому

      @@Warispanjab1984 ਤੇਰੀ ਆਈ ਵੱਡਾ ਜੱਟ

  • @jasvindersingh8759
    @jasvindersingh8759 12 годин тому

    Troue ji

  • @deepbhikhi866
    @deepbhikhi866 4 дні тому +2

    ✝️✝️🥰🥰🥰

  • @SehajPreet-r7v
    @SehajPreet-r7v 3 дні тому

    🙏🙏🙏🙏🙏👌

  • @surjitkaur4622
    @surjitkaur4622 3 дні тому

    Jo sach ha vo sach ha

  • @ashugill3214
    @ashugill3214 2 дні тому

    Rab dar ta rabda dar hemasa yad rakho

  • @NehaAtwal-d9y
    @NehaAtwal-d9y 4 дні тому +2

    Amen

  • @JaswantSingh-hp3vv
    @JaswantSingh-hp3vv 5 днів тому +9

    ਵਿਹਲੇ ਬਾਬੇ

    • @Televisionnetworkplus
      @Televisionnetworkplus 4 дні тому +2

      ea dam rakhda singh keo layea name pishe esda matlab hle ve dr a na ki pta vapis mudna pve kite documents vch vi relegion nhi bdl de tuci log tuhani foregin kudi tahi fake ds gyi a ek to ek sbot a mera kol

    • @Viralvideos_network
      @Viralvideos_network 4 дні тому

      जोजी आदमी बोल रहा है सफेद कपड़ो में यह कौन सा काम कर रहा है

    • @Televisionnetworkplus
      @Televisionnetworkplus 4 дні тому

      @@Viralvideos_network ohi ta

  • @rajacheemaraja3666
    @rajacheemaraja3666 4 дні тому +6

    Satnam Waheguru Ji

  • @amritpalsingh-cj9nm
    @amritpalsingh-cj9nm 4 дні тому

    Hallelujah

  • @loveuzindagi123
    @loveuzindagi123 5 днів тому +9

    ਗੁਰੂ ਗ੍ਰੰਥ ਸਾਹਿਬ ਵਿੱਚ ਕਿੱਸੇ ਧਰਮ ਦੀ ਮਾੜੀ ਗੱਲ ਨੀ ਕੀਤੀ

    • @KashmirSingh-y1c
      @KashmirSingh-y1c 4 дні тому

      ੳਹ ਵੀ ਸਾਹਿਬਜਾਦਿਆ ਨੂ ਗਲਤ ਨਕਹਿਣ

    • @AnshukumarAnshukumar-xz4gf
      @AnshukumarAnshukumar-xz4gf 4 дні тому

      Ki galat keh taa bhai paster Narula ji ne keha tum apna karo hum apna kare gye aur. Jawaab bhi ohh deo jerda chnga lage te nale sahib jadiya di gaal nai hoyi awe hi😮

    • @bible2780
      @bible2780 3 дні тому

      @@loveuzindagi123 ਕਿਸੇ ਧਰਮ ਬਾਰੇ ਬੋਲ ਤੇ ਸਹੀ ਹਿਦੁ ਬਾਰੇ ਬੋਲ ਸਿੱਤਰ ਵਜਨੇ ਬਾਹਰ ਜਾਣ ਲਈ ਗਾਤਰੇ ਵੀ ਲਾਹ ਦੇਂਦੇ ਤੁਸੀ ਗੁਰ ਦੁਵਾਰੇ ਪਿਹਲਾ ਵਡ ਦਿੱਤੇ ਪਤਾ ਗ਼ਰੀਬ ਬੰਦੇ ਜੋਰ ਵਿਖਾਉਂਦੇ ਫਿਰਦੇ ਹੋ ਬੁੱਚੜ ਹੋ

  • @knowthetruth-pp1du
    @knowthetruth-pp1du 4 дні тому +3

    अपने घर में कमी हो तो दूसरे घर में नहीं देखनाचाहिए

  • @Namobudhai
    @Namobudhai 5 днів тому +4

    Guru Granth sahib Maharaj jugu jug atal Maharaj ton uper koi nahi
    Supreme power Guru Granth sahib Maharaj

    • @victorjohn2345
      @victorjohn2345 4 дні тому

      ਤੇ ਫੇਰ , ਲੱਭ ਕੇ ਦੱਸ ਕਿ ਕੀ ਤੇਰਾ ਗੁਰੂ ਗ੍ਰੰਥ ਸਾਹਿਬ ਯਿਸ਼ੂ ਮਸੀਹ ਜੀ ਨੂੰ ਮਾੜਾ ਕਹਿੰਦਾ ?
      ਜੇ ਹਿੰਮਤ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 1158 ਦਾ ਜਿਕਰ ਤੇ ਪ੍ਰਚਾਰ ਕਰਕੇ ਵਿਖਾੳ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਸਨੂੰ ਮਾੜਾ ਕਹਿੰਦਾ ਹੈ , ਤੁਸੀਂ ਡਰਪੋਕ ਹੋ ,ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 1158 ਦਾ ਪ੍ਰਚਾਰ ਨਹੀਂ ਕਰਦੇ ।

    • @harry3951
      @harry3951 4 дні тому

      Guru Granth sahib ideology say Supreme God is formless colorless Supreme spiritual Genderless SOUL Manifest every where never take birth. Pervading every where Supreme spiritual Energy is self illuminated. Supreme spiritual has no son,no daughter, no parents only formless colorless enternal Supreme energy. ANY BODY who comes in human body is not God. But it is a part of that energy. ANHAD SOUND EXIST IN EVERY HUMAN BODY THAT IS COSMOS Energy.

    • @loveuzindagi123
      @loveuzindagi123 4 дні тому

      @@victorjohn2345 ਤੂੰ ਜੰਮਿਆ ਹੀ ਕ੍ਰਿਸ਼ਚਨ c

    • @loveuzindagi123
      @loveuzindagi123 4 дні тому

      @@victorjohn2345 ਬੋਲਦਾ ਬੜਾ ਪੁੱਠਾ ਆ ਜਦੋਂ ਸੋਧਾ ਲੱਗ j fer ਕਹਿੰਦੇ ਜੀ ਅੱਤਵਾਦੀ ਆ

  • @_track_life2.0
    @_track_life2.0 4 дні тому +6

    Waheguru Ji ka khalsa waheguru Ji ki fthe ❤❤

  • @SarawanSingh-ol2yv
    @SarawanSingh-ol2yv 4 дні тому +2

    🙏👍❤️💪✝️✝️