ਅੰਕੁਰ ਨਰੂਲਾ ਦੀ ਸਾਹਿਬਜ਼ਾਦਿਆਂ ' ਤੇ ਕੀਤੀ ਟਿੱਪਣੀ ਬਾਰੇ ਹਿੰਦੂ ਤਖ਼ਤ ਦੇ ਮੁੱਖੀ ਦਾ ਠੋਕਵਾਂ ਜਵਾਬ

Поділитися
Вставка
  • Опубліковано 5 січ 2025

КОМЕНТАРІ • 571

  • @karamjeetsingh6272
    @karamjeetsingh6272 4 дні тому +17

    ਬਹੁਤ ਹੀ ਵਧੀਆ ਵਿਚਾਰ ਹਨ ਵਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਭਾਈ ਕਰਮਜੀਤ ਸਿੰਘ ਹੁਡੀਆ ਜ਼ਿਲ੍ਹਾ ਯਾਮਨਾਨਗਰ ਹਰਿਆਣਾ

  • @SukhjinderSinghSukha-r4p
    @SukhjinderSinghSukha-r4p День тому +4

    ਪੰਡਿਤ ਜੀ ਬਹੁਤ ਵਧੀਆ ਗੱਲ ਕੀਤੀ ਜੀ 💯 ok

  • @shonki6049
    @shonki6049 5 днів тому +75

    ਸਹੀ ਗੱਲ ਆ ਜੀ ਧਰਮ ਕੋਈ ਵੀ ਹੋਵੇ ਨਫ਼ਰਤ ਨਹੀਂ ਸਿਖਾਉਦਾ 🙏

    • @sammerrockvlogs2337
      @sammerrockvlogs2337 5 днів тому +5

      Or angrej ka dharam bhi apna nhi hai ye bhi pata hona chahiye

    • @shonki6049
      @shonki6049 5 днів тому

      @sammerrockvlogs2337 ਬਾਈ ਅੰਗਰੇਜ ਕਿਸ ਨੂੰ ਮੰਨਦੇ ਆ ?

    • @shonki6049
      @shonki6049 5 днів тому

      ua-cam.com/users/shorts44dO-g-ljKo?si=m2-AK-FvwL6erDMG

    • @butasingh4607
      @butasingh4607 5 днів тому

      ❤❤❤❤❤❤❤❤❤❤❤❤❤❤❤❤❤❤

    • @Nsidhu1113
      @Nsidhu1113 3 дні тому

  • @GurdeepSingh-sh5wh
    @GurdeepSingh-sh5wh День тому +4

    ਪੰਡਤ ਜੀ ਤੁਹਾਡੀਆਂ ਗੱਲਾਂ ਬਿਲਕੁਲ ਸਹੀ ਨੇ ਆਪਣੇ ਲੋਕ ਮੂਰਖ ਨੇ ਜਿਹੜੇ ਹਿੰਦੂ ਜਾਂ ਸਿੱਖ ਇਹ ਇਸਾਈ ਧਰਮ ਵੱਲ ਜਾ ਰਹੇ ਨੇ ਇਹ ਲਾਲਚ ਕਰਕੇ ਜਾ ਰਹੇ ਨੇ ਜਿਹਨੂੰ ਆਪਣੇ ਮਾਂ ਪਿਓ ਤੇ ਵਿਸ਼ਵਾਸ ਨਹੀਂ ਹੈ ਉਹ ਦੂਜੇ ਧਰਮ ਵੱਲ ਜਾਂਦਾ ਦੂਜੇ ਨੂੰ ਮਾਂ ਤੇ ਉਹ ਬਣਿਆ ਕਿਸੇ ਦਾ ਏਜਟ ਹਿੰਦੂ ਸਿੱਖ ਇਕੱਠੇ ਹੋ ਕੇ ਇਹਨਾਂ ਦਾ ਵਿਰੋਧ ਕਰਨ ਤਾਂ ਹੀ ਹਟਣਗੇ ਨਰੂਲੇ ਸ਼ਰੇਦ ਪਾਇਆ ਇਹਨਾਂ ਨੇ

  • @ShamsherSingh-ou6ib
    @ShamsherSingh-ou6ib 5 днів тому +26

    Pandit ji is a Great personality When I listen his interview he always say truth and love ❤

  • @BhupinderSingh-t1q
    @BhupinderSingh-t1q 5 днів тому +26

    ਵਾਹਿਗੁਰੂ ਜੀ ਪੰਡਿਤ ਜੀ ਬਹੁਤ ਧੰਨਵਾਦ ਤੁਸੀ ਸੱਚ ਬੋਲਿਆ

  • @RaviKumar-b9f4i
    @RaviKumar-b9f4i 2 дні тому +5

    ❤tusi bohat vadiya prachar kar rahe ho jisu da.god bless you ❤❤.God bless you

  • @SukhjitDhaliwal-wn7xp
    @SukhjitDhaliwal-wn7xp 5 днів тому +32

    ਗੱਗੀ ਜੀ ਆਪ‌ਦੇ ਵਿਚਾਰ ਵਧੀਆ ਹਨ ਸਤਿਕਾਰ ਸਭ ਧਰਮਾਂ ਦਾ ਕਰੋ ਪੱਕੇ ਆਪਣੇ‌ ਧਰਮ ਵਿੱਚ ਰਹੋ

    • @reenusapripal
      @reenusapripal 3 дні тому

      Tusi rendde oo apne taram ch pakke jadon 4 hatthan waleya agge Jake mattha tekde odo kitthe janda tadda taram

    • @reenusapripal
      @reenusapripal 3 дні тому

      Naale jadon ohna hi angreja de Jake pandde tondde oh for kitthe janda tadda taram

    • @Indyy24
      @Indyy24 2 дні тому

      ​@@reenusapripalHaq Halaal Di Kmaai Karna Galat Nai Hai Ji. Jdo India Ch Rehke Kam Karange Te Je Kam Khan Peen Da Houga Fer Vi Taan Bhaande Manjne Hi aa Fer Odo Kehra Vekhke Maanjne aa Ke Aah Kon te Oh Kon aa. Ethe Gall Ki Horahi aa Oh Samjho

  • @gurdhiansinghgill
    @gurdhiansinghgill 3 дні тому +4

    ਇਹ ਕਮੈਟ ਮੈਂ ਪਹਿਲਾਂ ਵੀ ਕੀਤਾ ਸੀ ਇੱਕ ਥਾਣੇ ਵਿੱਚ ਇੱਕ ਧਰਮ ਦਾ ਜਸ਼ਨ ਮਨਾਉਣਾ ਬਹੁਤ ਗਲਤ ਆ ਸਰਕਾਰ ਨੂੰ ਚਾਹੀਦਾ ਇਸ ਤੇ ਐਕਸਨ ਹੋਵੇ ਨਹੀਂ ਜੇ ਕੱਲ ਨੂੰ ਹੋਰ ਧਰਮਾਂ ਦੇ ਪੁਲਿਸ ਵਾਲੇ ਆਪਣੇ ਧਰਮਾ ਦੇ ਦਿਨ ਥਾਣੇ ਵਿੱਚ ਮਨਾਉਣ ਲੱਗ ਗਏ ਸਰਕਾਰ ਕਿ ਕਰੋ ਕਿਉਂਕਿ ਮਹੀਨੇ ਵਿੱਚ 20 ਦਿਨ ਧਰਮਾ ਦੇ ਤਿਉਹਾਰ ਆ ਪੰਜਾਬ ਵਿੱਚ

  • @Nirmalsingh-kc6dt
    @Nirmalsingh-kc6dt 4 дні тому +4

    ਜੇ ਸਾਰੇ ਧਰਮਾਂ ਦੇ ਲੋਕ ਇਹੋ ਜਿਹੀ ਸੋਚ ਦੇ ਮਾਲਕ ਹੌਣ ਤਾਂ ਕਿੰਨਾ ਵਧੀਆ ਹੌਵੇ

  • @sarojrani318
    @sarojrani318 5 днів тому +10

    ਸਹੀ ਗੱਲ ਕੀਤੀ ਹੈ ਪੰਡਿਤ ਜੀ ਨੇ

  • @bhattiekam9192
    @bhattiekam9192 4 дні тому +8

    ਸਹੀ ਗੱਲ ਕਹੀ ਪੰਡਿਤ ਜੀ ਗੋਤ ਹੁਣ ਆਪਦੇ ਲਾਉਣ ਜਿਹੜਾ ਪਿਓ ਨਵਾਂ ਕਰਿਆ ਉਹਦੇ ਗੱਲਾਂ ਹੋਣ ਦੇਖੋ ਗੋਤ ਦਾ ਪਿਓ ਦਾ ਹੀ ਲੱਗਣਾ ਜਦ ਹੁਣ ਪਿਓ ਨਵਾ ਕਰ ਲਿਆ ਫਿਰ ਭਾਈ ਗੋਤ ਵੀ ਉਹਦਾ ਹੀ ਲਾਉਣ

  • @KarmaSingh-j4c
    @KarmaSingh-j4c 5 днів тому +10

    ਗੱਗੀ ਬਾਈ ਨੂੰ ਸਲੂਟ ਆ

  • @rajendrsingh1331
    @rajendrsingh1331 5 днів тому +12

    गग्गी पंडित जी बहुत सही बात करते हे मुझे अच्छे लगते है हमेसा पंडित जी पंजाब के हक में बात करते हे कभी हिन्दू सिख में भेद नही करते ऐसे संतो की जरुरत है पंजाब को कोटि कोटि प्रणाम महारज दसमे पातसाह आप पर किरपा करे

  • @ajitpalsingh3389
    @ajitpalsingh3389 5 днів тому +8

    iam sikh. Pandit g bilcul sahi keha tusi kuch log hindu sikh nu आपस में लड़ा के फायदा उठा रहे हैं हिंदू सिख भाई भाई थे और भाई भाई ही रहेंगे

  • @usman3819
    @usman3819 5 днів тому +20

    ਜਦੋਂ ਧਰਮ ਬਦਲ ਲਿਆ ਹੈ ਤਾਂ ਉਸ ਧਰਮ ਦਾ ਨਾਮ ਤੇ ਗੋਤ ਵੀ ਨਹੀਂ ਲਾਉਣੀ ਚਾਹੀਦੀ

    • @SimranAulakh-y3l
      @SimranAulakh-y3l 5 днів тому

      @@usman3819 VEER JI DHARM KI HUNDA HAI....AMEER MUSLMAAN GREEB MUSLMAAN NU NAHI BULA KE RAAZI....TE AMER HINDU GREEB HINDU NU NAHI BULA KE RAAZI....NA IKK DOSRE VICH KUDIYAN JA MUNDAYA DA VIHAH KARDE NE....

    • @Rajrandahwa
      @Rajrandahwa 5 днів тому

      @@usman3819 Parmeshwar ne koi Dharm Nahin Banaya

    • @usman3819
      @usman3819 5 днів тому +1

      @Rajrandahwa ਤੌਰਾਤ ਤੇ ਬਾਈਬਲ ਤੇ ਕੁਰਾਨ ਵਿੱਚ ਮੁਸਲਿਮ ਕਿਹਾ ਤੇ ਧਰਮ ਇਸਲਾਮ ਰੱਖਿਆ ਵੀਰ ਜੀ

    • @namroopsingh2548
      @namroopsingh2548 5 днів тому +1

      @@usman3819ਤੁਸੀਂ ਆਪਣੇ ਇਸਲਾਮ ਨੂੰ ਬਾਹਰ ਰੱਖੋ।

    • @Vandematram-e6x
      @Vandematram-e6x 5 днів тому

      1400 purana vo bhi aasman se uttar rha Logic less khani aur Katleam h Ye
      6 ki aish aur 54 ke MD
      Sahil official on UA-cam explaining everything ❤

  • @Indyy24
    @Indyy24 2 дні тому +2

    ਮੈਂ ਪੰਡਿਤ ਜੀ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ. ਸਾਡੇ ਹੀ ਲੋਕ ਬੇਵਕੂਫ ਨੇ ਕਿਸੇ ਦਾ ਕੋਈ ਕਸੂਰ ਨਹੀਂ.

  • @GurpreetSingh-cp8te
    @GurpreetSingh-cp8te 2 дні тому +7

    I love Jesus Jesus Jesus Jesus Jesus Jesus Jesus Jesus Jesus Jesus

    • @Sukhvindersingh1313-i2b
      @Sukhvindersingh1313-i2b 2 дні тому +1

      Kanjra singh nam hata le tu apna bap badal laya kuj paise waste dur fite mo there jaman de

    • @Indyy24
      @Indyy24 2 дні тому +1

      Kaaka Ji Naam Taan Badal Lao Je Peyo Badal Hi Leya Taan

    • @KalsiAvtar
      @KalsiAvtar 23 години тому +1

      Tera lagda peo v ek nahi hove ga

    • @sash0047
      @sash0047 21 годину тому +1

      Remove singh from your name

    • @GurpreetSingj-sb2sh
      @GurpreetSingj-sb2sh 4 години тому

      Jesus 👑 ❤ King of the Gay Bondu

  • @DarshanSingh-se4ct
    @DarshanSingh-se4ct 5 днів тому +32

    ਪੰਡਿਤ ਜੀ ਪੰਜਾਬੀਆਂ ਦੀ ਆਪਸੀ ਪਾਟੋਧਾੜ ਨੇ ਪੰਜਾਬ ਨੂੰ ਕਮਜ਼ੋਰ ਕਰ ਦਿੱਤਾ ਹੈ

    • @SimranAulakh-y3l
      @SimranAulakh-y3l 5 днів тому

      AH HINDU VI TUHADE HI HUNDHE NE.... MUSLIMS TE CHRISTIANA NU MAARAN TIME IKATHE HO JANDHE HO OH BOHOT DRAMA KARDE HO...LADD DE HO MARR DE HAR ROZZ IK DOSRE NU GAALA KAD DE HO

    • @RuthMasih-q6n
      @RuthMasih-q6n 5 днів тому +1

      Yes

  • @AmandeepSingh-bu4wn
    @AmandeepSingh-bu4wn 5 днів тому +4

    ਬਹੁਤ ਵਧੀਆ ਵਿਚਾਰ ਜੀ

  • @lakhwindermasih5470
    @lakhwindermasih5470 5 днів тому +12

    God bless you all

  • @adityarajpoot9870
    @adityarajpoot9870 2 дні тому +3

    ਦੇਖੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਦੀ ਸ਼ਹੀਦੀ ਦੀ ਕਦਰ ਕਰਨੀ ਚਾਹੀਦੀ ਹੈ, ਦਿਲੋਂ ਆਦਰ ਹੈ. ਪਾਰ ਜਦੋਂ ਪੂਰਾ ਪੰਜਾਬ ਵਿਸਾਖੀ ਮਨਾਉਂਦਾ ਹੈ ਤਾਂ ਓਹਨਾ ਦਿਨਾਂ ਵਿਚ ਮਸੀਹੀ ਭਾਈਚਾਰਾ ਪ੍ਰਭੂ ਯਿਸ਼ੂ ਮਸੀਹ ਜੀ ਦਾ ਸਲੀਬੀ ਮੌਤ ਦਾ ਦਿਹਾੜਾ ਮਨਾਉਂਦਾ ਹੈ ਹੁਣ ਇਥੇ ਇਹ ਦੱਸਣਾ ਬਣਦਾ ਹੈ ਕਿ ਜਦੋਂ ਪੰਜਾਬੀ ਲੋਕ ਵਿਸਾਖੀ ਦੀ ਖੁਸ਼ੀ ਮਨਾਉਂਦੇ ਹਨ ਤਾਂ ਮਸੀਹੀ ਭਾਈਚਾਰਾ ਪ੍ਰਭੂ ਯਿਸ਼ੂ ਮਸੀਹ ਦੇ ਕੁਰਬਾਨੀ ਦੇ ਦਿਨ ਮਨਾਉਂਦਾ ਹੈ ਵਰਤ ਰੱਖ ਕੇ ਪ੍ਰਾਰਥਨਾਂ ਕਰਦਾ ਹੈ ਪਾਰ ਅਸੀਂ ਕਿਸੇ ਨੂੰ ਨੀ ਕਹਿੰਦੇ ਵੀ ਤੁਸੀਂ ਵਿਸਾਖੀ ਕਿਉ ਮਨਾਉਂਦੇ ਹੋ, ਤਾਂ ਫਿਰ ਇਸ ਵਿਚ ਵੀ ਕਿਸੇ ਨੂੰ ਕੋਈ ਅਤਰਾਜ ਨਹੀਂ ਹੋਣਾ ਚਾਹੀਦਾ

    • @RajwantKaur-dh2pq
      @RajwantKaur-dh2pq 6 годин тому

      Kioki jasu india de nhi han visakhi sada bhart da tiohar hai

  • @harsimranjeetkuar-nj7em
    @harsimranjeetkuar-nj7em 5 днів тому +10

    Waheguru ji 🙏so Right Baba ji

  • @avtarfzr4932
    @avtarfzr4932 2 дні тому +6

    Jesus Zinda khuda ha

  • @MajorMishe
    @MajorMishe 3 дні тому +2

    Ji masih ki

  • @singh-j1f
    @singh-j1f 5 днів тому +29

    ਸਿੱਖਾਂ ਤੇ ਹਿੰਦੂਆਂ ਦਾ ਹੀ ਨੁਕਸਾਨ ਕਰਦੇ ਨੇ ਜਾਦਾ

    • @RuthMasih-q6n
      @RuthMasih-q6n 5 днів тому +1

      O WOW 😳

    • @Cw_itlab
      @Cw_itlab 4 дні тому

      ਧਰਮ ਪਰਿਵਰਤਨ ਵੱਡੀ ਸ਼ਾਜਿਸ ਹੈ ਹਿੰਦੂਆਂ ਅਤੇ ਸਿੱਖਾਂ ਖਿਲਾਫ਼। ਜੋਸ਼ੁਆ ਪਰੋਜੇਕਟ ਚਲਾ ਰਹੇ ਆ।

  • @sharanjeetsingh7948
    @sharanjeetsingh7948 4 дні тому +2

    ਭਾਰਤੀ ਸਭਿਆਚਾਰ ਪ੍ਰਾਚੀਨ ਸਮੇਂ ਤੋਂ ਆਪਣੀ ਵਿਲੱਖਣਤਾ ਅਤੇ ਦਿੱਬਤਾ ਕਾਰਨ ਮਹਾਨ ਹੈ।

  • @singh-mq7io
    @singh-mq7io 5 днів тому +16

    ਬਹੁਤ ਵਧੀਆ ਜਵਾਬ ਦਿੱਤਾ ਹਿੰਦੂ ਵੀਰ ਨੇ ਨਰੂਲਿਆ ਸ਼ਰਮ ਕਰ

  • @jassaimmortal..6772
    @jassaimmortal..6772 5 днів тому +20

    Pandit ji nal buht pyar aa
    Ena saf dil da te sach muh te kehn wala insan ❤ sab no sohda ..respect 🙌

  • @sumitgill570
    @sumitgill570 3 дні тому +11

    Apostle Ankur Narula Ji is right
    Jesus Is Almighty ✝️

    • @Gurjap426
      @Gurjap426 2 дні тому

      Ankur Narula✝️✝️✝️ Murdabad

    • @Indyy24
      @Indyy24 2 дні тому +1

      If Jesus Is Really Big Then Why You Cannot Change Your Name Into Masih. Ankur Narula Is Making Fool To All Of You Because He Did'nt Changed His Name Till Now 😂😂

  • @Gillsaab2908
    @Gillsaab2908 5 днів тому +10

    ਬਿਲਕੁਲ ਸਹੀ ਕਹਿ ਰਹੇ ਹੋ ਬਾਬਾ ਜੀ ਤੁਸੀ ਇੰਡੀਆ ਦੇ ਵਿੱਚ ਏਹ ਧਰਮ ਹੈ ਨਹੀ

    • @Rajrandahwa
      @Rajrandahwa 5 днів тому

      @@Gillsaab2908 baba nanak pakasatn da

    • @Rajrandahwa
      @Rajrandahwa 5 днів тому

      @@Gillsaab2908 god is king of all the earth Jesus Puri Srishti Ka Raja

    • @ajitpalsingh3389
      @ajitpalsingh3389 5 днів тому +2

      ​@@Rajrandahwapakistan India ek tha pehle so tu apne dimaag k ilaaj karva pope kolu

    • @ajitpalsingh3389
      @ajitpalsingh3389 5 днів тому

      ​@@Rajrandahwatera baap b Pakistani h mughe pata h

    • @Rajrandahwa
      @Rajrandahwa 5 днів тому

      @ajitpalsingh3389 Israel V Asia Mein Aata Hai

  • @VarinderSingh-w1b
    @VarinderSingh-w1b 5 днів тому +10

    Waheguru ji kirpa karan

  • @Noor_sarai4321
    @Noor_sarai4321 3 дні тому +2

    ਬਿਲਕੁੱਲ ਸਹੀ ਗੱਲ 🙏

  • @aashishmasih6514
    @aashishmasih6514 2 дні тому +5

    Apostle ankur narula ji god bless you✝️✝️🙏🙏

  • @goldysandhu4630
    @goldysandhu4630 5 днів тому +21

    ਯਾਰੋ ਏ ਨਰੂਲਾ ਕਿਹੜਾ ਇਸਾਈ ਹੈ ਪੰਡਿਤਾ ਦਾ ਮੁੰਡਾ ਹੈ ਅੰਕੁਰ ਨਰੂਲਾ ਸਹੀ ਗੱਲ ਪੰਡਿਤ ਜੀ ਦੀ ਕੇ ਏ ਇਸਾਈ ਧਰਮ sada ਹੇਗਾ ਹੀ ਨ੍ਹੀ ਬਾਹਰ ਦਾ ਧਰਮ ਹੈ

    • @S1n6341
      @S1n6341 5 днів тому +5

      NARULA KHTRI HUNDE NEI

    • @Dev-Bhullar
      @Dev-Bhullar 5 днів тому +2

      Narula khatri hunde ne saare sikh guru vi khatri si sann

    • @S1n6341
      @S1n6341 5 днів тому

      @ ODA TE ABRAHAM BEI BRAHMAN SE OS DA NAM ABIBRAHAM SE TE OS DE PIO DA NAM TARA SE , JESUS CHRIST BIE INDIA BICH HEI YOGA SIKH KEI GYA SE KASHMIR BICHO , OS NU JESUS SANT KENDE SAN .

    • @SimranAulakh-y3l
      @SimranAulakh-y3l 5 днів тому +1

      TUSSI HINDU-SIKH IKO HI THALI DE CHATE BHATE HO ....JADO MUSLMAANA TE CHRISTIONA NU MAARANA HOVE OS TIME IKO BOLI BOLDE HO ....

    • @S1n6341
      @S1n6341 5 днів тому +3

      @ TU APNE APP NU KIE AHMAD SHAH ABDALI DE BETE MANDE HEI , TENU PATA AULAKH GOT DA KEI ETIHAS HEI .

  • @ManjitKaurBhullar-o8g
    @ManjitKaurBhullar-o8g 4 дні тому +6

    ਵੀਰ ਜੀ ਮੈੰ ਸ਼ਿਵ ਜੀ ਦੀ ਭਗਤ ਹਾਂ। ਜਦੋਂ ਸ਼ਿਵ ਜੀ ਬਾਰੇ ਜਾਂ ਹੋਰ ਦੇਵੀ-ਦੇਵਤਿਆ ਬਾਰੇ ਲੋਕ ਉਲਟ ਬੋਲਦੇ ਆ ਤਾਂ ਮੈਨੂੰ ਬਹੁਤ ਦੁੱਖ ਲੱਗਦਾ। ਕਿਰਪਾ ਕਰਕੇ ਇਹੇ ਜਿਹੇ ਲੋਕਾਂ ਦੇ ਜੂੜ ਪਾਉ।

  • @butasingh4607
    @butasingh4607 5 днів тому +11

    ਦਿਲ ਤੋ ਸਲੂਟ ਗੀਰੀ ਜੀ

  • @sukhgill3800
    @sukhgill3800 5 днів тому +4

    Bilkul Right kha phalna lok bhut sog Manude c bilkul sahi ha Dec ch bhut wada sog manaya janda Guru ne bache sade waste ware c

  • @avtarfzr4932
    @avtarfzr4932 2 дні тому +4

    ਯਿਸੂ ਮਸੀਹ ਧਰਮ ਨਹੀਂ ਬਦਲਦਾ ਜੀਵਨ ਬਦਲਦਾ ਹੈ

  • @alexdhillon530
    @alexdhillon530 4 дні тому +5

    ਪਾਸਟਰ ਸਾਹਿਬ ਸਹੀ ਬੋਲ ਰਹੇ ਆ🎉🎉🎉🎉🎉🎉🎉🎉🎉🎉

  • @LabhSingh-g4g
    @LabhSingh-g4g 4 дні тому +9

    Pastor ji bilkul sahi kahnde . hallelujah

    • @Damanjitsingh-p2h
      @Damanjitsingh-p2h 3 дні тому +1

      Ki sahi keha pastor ne ??

    • @virk6592
      @virk6592 3 дні тому

      ਚੱਲ ਸਾਲਾ ਫੁੱਦੂ ,

    • @florana7217
      @florana7217 3 дні тому

      @@Damanjitsingh-p2hjutea Kahn da time as gia

    • @sukhdevsingh5417
      @sukhdevsingh5417 3 дні тому

      AKIRTGHAN

    • @preetmashih2991
      @preetmashih2991 20 годин тому

      ​@@florana7217 Bhai. Ye. Aapke dimag mai. Nafrat bhari hai. Isko nikalo fir suno. Kya bola. Kisiki bat sunke. Jara puri bat sun liya kro.

  • @sehajmalhi1740
    @sehajmalhi1740 6 годин тому

    ਪਾਸਟਰ ਜੀ ਕੀ ਗਲਤ ਬੋਲਿਆ ਪਾਸਟਰ ਨੇ ਸੱਚ ਬੋਲਿਆ ❤

  • @mehngamasih8345
    @mehngamasih8345 День тому +1

    ਬਹੁਤ ਤਕਲੀਫ ਹੈ ਬਈ

  • @kuljitsingh5556
    @kuljitsingh5556 5 днів тому +4

    Pandit ji is right

  • @avtarfzr4932
    @avtarfzr4932 2 дні тому +7

    Jesus prabhu puri duniya da malk ha

    • @kelloggole5458
      @kelloggole5458 День тому

      Ta hi bande nu lalch de ke dharam badal rahe aa

  • @YogrshKhol
    @YogrshKhol 4 дні тому +2

    Nice pandit ji jai shree krishna

  • @rmachawla5459
    @rmachawla5459 4 дні тому +2

    Jesus ji God hi

  • @InderjitKumar-h3v
    @InderjitKumar-h3v День тому

    Jesus bless you brother ji🙌

  • @ramgre
    @ramgre 5 днів тому +4

    True said.

  • @muskanmuskan572
    @muskanmuskan572 День тому +1

    Asi ple sikha te hindua ch a sada boht pyar a ik duje nal plz tu c nfrat na flavo. Sanu pyar di zrurat a kyu k har ek drm pyar e sikhonda. Jekar Christianity lok apna rhe a ta apni mrzi nal apna rhe a. Nle plz smjo Bible de vachan pure hi hone a bible ch likheya har gutna chukuga te har juban angikar kregi k o hi khuda a eh kise mrzi puri nhi ho rhi pr khuda di mrzi puri ho rhi a asi tuhanu sb nu dilo pyar krde. God bless you.

  • @kaur2234
    @kaur2234 2 дні тому +1

    Birgi tusi sahi bolia 🙏 looka noo samz zarur Ani chàhidi 🙏 bilkul sahi bolia 🙏 chup kite rola punjab wich kurbania ditia ona di kadr kàroo 🙏 besak halat kive de vi hon sab da chañga hove 🙏🚩🙏 sade punjab wich gurua pira di dhartia doje. Des de ribaj too asi punjab wich ki Matlab

  • @VarinderSingh-q6z
    @VarinderSingh-q6z 5 днів тому +1

    ਏਨੇ ਕੱਟੜ ਤਾਂ ਅੰਗਰੇਜ ਵੀ ਨਹੀਂ ਜਿੰਨੇ ਇਥੋਂ ਦੇ ਬਣ ਚੁੱਕੇ ਇਸਾਈ ਹਨ,

  • @karamjitsingh3905
    @karamjitsingh3905 5 днів тому +10

    ਇਹ ਅੰਕੁਰ ਨਰੂਲਾ ਦੀ ਸਾਰੀ ਪ੍ਰਾਪਰਟੀ ਦੀ ਚੈਕਿੰਗ ਕੀਤੀ ਜਾਵੇ ਕਿ ਇਸ ਨੇ ਪ੍ਰੋਪਰਟੀ ਬਣਾਈ ਕਿਸ ਤਰ੍ਹਾਂ ਹੈ

    • @BittuMaanFilms-q1i
      @BittuMaanFilms-q1i 5 днів тому +2

      Enkam tex d raid ho chuki ok kuz ni nikleya jao tusi chek kr aao jake hun

    • @RuthMasih-q6n
      @RuthMasih-q6n 5 днів тому

      @@BittuMaanFilms-q1i Yes

    • @RuthMasih-q6n
      @RuthMasih-q6n 5 днів тому +1

      @@karamjitsingh3905 pehle vale Khali he aaye Theye Ya Vale Bhi aa jayege👍🏻

    • @GurcharanSingh-m6g
      @GurcharanSingh-m6g 5 днів тому

      ​@@RuthMasih-q6n 💩💩💩💩👈

  • @sabi-mansa
    @sabi-mansa 5 днів тому +17

    ਡਾਂਗ ਫੇਰੋ ਨਰੂਲਏ ਵਰਗੇਆ ਦੇ
    ਜਿਹੜੇ ਪਿਉ ਬਦਲੀ ਫਿਰਦੇ

    • @parwezpaul6368
      @parwezpaul6368 5 днів тому

      Pehla ta tu tatte far ka jehre farne aa k far lai

    • @ShaintiSingh-st8dl
      @ShaintiSingh-st8dl 5 днів тому

      Bai g aglea ne chudeaa ni paea

    • @sabi-mansa
      @sabi-mansa 5 днів тому +1

      Whoever is a great magicians and dramatist should be made a Pastor in Punjab 😂

    • @VickyCheeda-j9p
      @VickyCheeda-j9p 22 години тому

      Tu jdo marji aji

  • @PARMINDER-e5c
    @PARMINDER-e5c 5 днів тому +20

    ਭਾਰਤ ਲਈ ਜਾ ਆਪਣੇ ਦੇਸ਼ ਲਈ ਯਿਸੂ ਮਸੀਹ ਨੇ ਕਿਹੜੀ ਕੁਰਬਾਨੀ ਦਿੱਤੀ ਹੈ। ਕਿਸ ਧਰਮ ਜਾਂ ਲੋਕਾਂ ਲਈ ਕੁਰਬਾਨੀ ਦਿੱਤੀ।

    • @john-xp4em
      @john-xp4em 5 днів тому +2

      Bro. Bible says that Jesus christ died for every one's sin. He didn't die for one religion or one caste or one community.

    • @Jaskirat1415
      @Jaskirat1415 5 днів тому +2

      Jesus ne kise desh ja kise dharm lai nai Jesus ne poore sansar de papaa lai kurbani diti

    • @Ghudani_Kalan
      @Ghudani_Kalan 5 днів тому +2

      When did Jesus say it’s okay to convert someone fraudulently

    • @SimranAulakh-y3l
      @SimranAulakh-y3l 5 днів тому

      TUSSI HINDU-SIKH IKO THALI DE CHATE BHATE HO....OH TA BOHOT LADD DE MARR DE HO JADO MUSLMAANA TE CHRISTIONA NU MAARANA HOVE OS TIME IKATHE HO JANDHE HO DRAME BAAZ

    • @BaljeetSingh-ny5qh
      @BaljeetSingh-ny5qh 5 днів тому +1

      ​@@john-xp4em ਇਸਾਈ ਧਰਮ ਦੂਜੇ ਧਰਮਾਂ ਦੀ ਨਿੰਦਿਆ ਤੇ ਪਲਦਾ ਹੈ। ਇਹਦਾ ਆਪਣਾ ਕੋਈ ਪਰਮਾਰਥ ਸੰਬੰਧੀ ਫਲਸਫਾ ਨਹੀਂ ਹੈ।
      ਇਹਨਾਂ ਨੇ ਇਸੇ ਤਰ੍ਹਾਂ ਹੀ ਨਾਰਵੇ ਦੀ ਸੱਭਿਅਤਾ ਖਤਮ ਕੀਤੀ, ਸਵੀਡਨ ਦੀ ਸੱਭਿਅਤਾ ਖਤਮ ਕੀਤੀ।
      ਏਥੇ ਮੈਂ ਇਹ ਵੀ ਦੱਸ ਦੇਵਾਂ ਕਿ ਬਾਇਬਲ ਗੁਲਾਮ ਪ੍ਰਥਾ ਦਾ ਸਮਰਥਨ ਕਰਦੀ ਹੈ। ਪ੍ਰਮਾਣ ਤੁਹਾਡੇ ਸਾਹਮਣੇ ਹੈ;
      (Leviticus 25:44-46 44 “‘Your male and female slaves are to come from the nations around you; from them you may buy slaves. 45 You may also buy some of the temporary residents living among you and members of their clans born in your country, and they will become your property. 46 You can bequeath them to your children as inherited property and can make them slaves for life, but you must not rule over your fellow Israelites ruthlessly.
      , (Exodus 21:2-6 2 “If you buy a Hebrew servant, he is to serve you for six years. But in the seventh year, he shall go free, without paying anything. 3 If he comes alone, he is to go free alone; but if he has a wife when he comes, she is to go with him. 4 If his master gives him a wife and she bears him sons or daughters, the woman and her children shall belong to her master, and only the man shall go free.
      5 “But if the servant declares, ‘I love my master and my wife and children and do not want to go free,’ 6 then his master must take him before the judges.[a] He shall take him to the door or the doorpost and pierce his ear with an awl. Then he will be his servant for life.
      ਈਸਾ ਮਸੀਹ ਸੋਚਦਾ ਹੈ ਅਤੇ ਖੁੱਲ੍ਹ ਦਿੰਦਾ ਗੁਲਾਮਾਂ ਨੂੰ ਕੁੱਟਣ ਦੀ (Luke 12:47-48 47 “The servant who knows the master’s will and does not get ready or does not do what the master wants will be beaten with many blows. 48 But the one who does not know and does things deserving punishment will be beaten with few blows. From everyone who has been given much, much will be demanded; and from the one who has been entrusted with much, much more will be asked.
      (1 Timothy 6:1-2
      All who are under the yoke of slavery should consider their masters worthy of full respect, so that God’s name and our teaching may not be slandered. Those who have believing masters should not show them disrespect just because they are fellow believers. Instead, they should serve them even better because their masters are dear to them as fellow believers and are devoted to the welfare of their slaves,
      (Ephesians 6:5
      Slaves, obey your earthly masters with respect and fear, and with sincerity of heart, just as you would obey Christ.
      (Exodus 21:20-21
      Anyone who beats their male or female slave with a rod must be punished if the slave dies as a direct result, 21 but they are not to be punished if the slave recovers after a day or two, since the slave is their property.
      ਆਹ ਸਾਰੀਆਂ ਗੱਲਾਂ ਗੁਲਾਮੀ ਕਰਵਾਉਣ ਅਤੇ ਗੁਲਾਮਾਂ ਦੀ ਕੁੱਟ ਮਾਰ ਦਾ ਸਮਰਥਨ ਕਰਦੀਆਂ ਹਨ। ਜੇਕਰ ਜਸੂ ਮਸੀਹ ਏਡਾ ਹੀ ਅਖਾਉਤੀ ਰੱਬ ਦਾ ਪੁੱਤਰ ਸੀ ਤਾਂ ਉਹਦੀ ਅਕਲ ਕਿਉਂ ਅਧੂਰੀ ਸੀ। ਜੇ ਉਹ ਮਨੁੱਖਤਾ ਦਾ ਹਮਾਇਤੀ ਹੋਣ ਦਾ ਦਾਅਵਾ ਕਰਦਾ ਹੈ ਤਾਂ ਸਿੱਧਾ ਸਿੱਧਾ ਕਿਉਂ ਨਹੀਂ ਕਹਿੰਦਾ ਕਿ ਗੁਲਾਮੀ ਕਰਵਾਉਣਾ ਗਲਤ ਹੈ। ਕੋਈ ਪੂਰਨ ਮਹਾਤਮਾ ਇਹ ਸਭ ਗਲਤ ਗੱਲਾਂ ਦੀ ਹਮਾਇਤ ਨਹੀਂ ਕਰ ਸਕਦਾ।

  • @parwindersinghpunjawa5016
    @parwindersinghpunjawa5016 5 днів тому +17

    ਪੰਡਿਤ ਜੀ ਬਿਲਕੁਲ ਸਹੀ ਕਹੇ ਨੇ

    • @SimranAulakh-y3l
      @SimranAulakh-y3l 5 днів тому

      AH HINDU VI TUHADE HI HUNDHE NE.....MUD KUD KE BOOTI BHOAD THALE .... TUSSI MUSLMAANA TE CHRISTIONA NU MAARAN TIME IKATHE HO.....DRAMA KARDE HO.....IK DOSRE NAAL LADAIYAN KARKE

  • @JagjeetSingh-em4pd
    @JagjeetSingh-em4pd 5 днів тому +12

    Sahi gal kahi pandta ji

    • @SimranAulakh-y3l
      @SimranAulakh-y3l 5 днів тому

      AH HINDU VI TUHADE HI HUNDHE NE....OH BOHOT DRAMA KARDE HO LADD DE HO MARR DE HO .... GANDHIYAN GAALA KAD DE HO... MUSLMAANA TE CHRISTIONA NU MAARAN TIME IKATHE HO JANDHE HO

  • @MajorSingh-r2f
    @MajorSingh-r2f 5 днів тому +1

    Baut vadia gal kity hai

  • @BaljitSinghSingh-e5g
    @BaljitSinghSingh-e5g 3 дні тому

    Amen amen amen

  • @JesusChrist-vi2fv
    @JesusChrist-vi2fv 5 днів тому +10

    ਪ੍ਰਭੂ ਯਿਸੂ ਮਸੀਹ ਜੀ ਇਹਨਾਂ ਨੂੰ ਸਾਰੇਆ ਨੂੰ ਮਾਫ ਕਰਨਾ ਜੀ ਅਸੀਂ ਵੱਧਦੇ ਜਾਵਾਂਗੇ ਯਿਸੂ ਮਸੀਹ ਜੀ ਦਾ ਨਾਮ ਫਿਲਾਮਾਗੇ ਗੲਏ ਦੁਨੀਆਂ ਦੇ ਕੋਨੇ ਕੋਨੇ ਤੇ ਝੱਡੇ ਲੱਵਾ ਗੲਏ

    • @amricanboy4321
      @amricanboy4321 5 днів тому

      Tere jsu di ma di lan .. fudi deya saade kine Hindu sikh ne bahar idaa kise ne pkhnd kita

    • @RuthMasih-q6n
      @RuthMasih-q6n 5 днів тому +1

      Hanji ameen 🙏🏻. Prbhu Parmeshwar Yeshu Masih Ji ne kaha hai ki tum Apne Apradiyo ko maaf kroo to Mai bhi tumhe maaf kar dunga. Hum in sab ko Prbhu Parmeshwar Yeshu Masih Ji Ke naam me maaf karte hai

    • @amricanboy4321
      @amricanboy4321 5 днів тому

      @@JesusChrist-vi2fv ma da fuda Teri jassu da

    • @Onetwo-s2e7t
      @Onetwo-s2e7t 5 днів тому +6

      ਬਾਈ ਸਰਚ ਕਰ ਯੂਰਪ ਵਿਚ ਚਰਚਾਂ ਖਾਲੀ ਹੋ ਰਹੀਆਂ ਨੇ

    • @prithamgill6350
      @prithamgill6350 5 днів тому

      1 chnda apni bund ch v la lay

  • @rickyd5758
    @rickyd5758 5 днів тому +12

    ਉਹ ਪਾਸਟਰ ਨਹੀਂ ਠੱਗ ਆ ਜੀ।

  • @KamaldeepKaur-kt1wg
    @KamaldeepKaur-kt1wg 2 дні тому

    Sahi gal hai veerji

  • @SatnamSinghSatnamSingh-k8w
    @SatnamSinghSatnamSingh-k8w 4 дні тому

    Good Job... pandit ji 🙏

  • @RAJSIDHU-nq4jy
    @RAJSIDHU-nq4jy 5 днів тому +3

    ek gal mainu boht change laggi k hindu hon de bawjud, pure punjabi ch gal kr rahe ne, nai tan kai mere hindu veer punjabi nu sirf sikhan di boli samjhde ne, Jadd k punjab ch rehn wale har punjabi nu punjabi bolni chaidi hai, fer oh pase kise v haram da howe, hindu sikh musalman ya fer Isai.

  • @ArunKumar-h1x2f
    @ArunKumar-h1x2f 2 дні тому

    Ameen ameen ameen

  • @muskanmuskan572
    @muskanmuskan572 2 дні тому +1

    Nafraat na flavo pandit ji Dimaag di vrto kro apne apne dhrm nu mno jide jide jo jo eve aunde kise ne ohi mnone. Christians ne thonu thori keha k tu c sade nal khushi mnao. Asi tuhadi sareya di respect krde te sareya nu apna smjde a. Pr jdo tuhade lok Christianity da mzak bnonde k o kise nhi vikhda. Gal insaf di honi chahidi. Nle e sari dhrti parmeshwar di na tadi na sadi tu c boht jada apne biyana vich nfrat jahir kr rhe o

  • @GurmeetSingh-f8k4b
    @GurmeetSingh-f8k4b 5 днів тому +1

    Waheguru ji sahi kiha right

  • @AakashSingh-ex7ip
    @AakashSingh-ex7ip 2 дні тому

    🎉🎉 shi gal

  • @AmarjitSingh-rt2cz
    @AmarjitSingh-rt2cz 5 днів тому +6

    हम हिन्दू सिख आपस मे लड़ते है उसका फायदा ये लोग उठा रहे है अब नहीं जागोगे कब जागोगे कही देर ना हो जाए

  • @03sarabjeetmasih69
    @03sarabjeetmasih69 4 дні тому

    ਬਾਬਾ ਜੀ ਪੂਰੀ ਵਿਡੀਓਜ ਵੈਖ ਲਿਆ ਕਰੋ। ਏ ਵਿਡੀਓਜ ਮੀਡੀਆ ਤੇ ਕੱਟ ਕੱਟ ਕੇ ਵਿਖਾਈ ਗਈ ਹੈ।

  • @kulwindersingh198
    @kulwindersingh198 3 дні тому

    Bhut vdhia vichar kita

  • @harjinderkaur9548
    @harjinderkaur9548 4 дні тому

    Waho pandit ji great ho tusi

  • @JagdevSingh-t5b
    @JagdevSingh-t5b 3 дні тому

    🎉🎉very good bi🎉🎉🎉

  • @avtarfzr4932
    @avtarfzr4932 2 дні тому +5

    ਯਿਸੂ ਮਸੀਹ ਪੂਰੀ ਦੁਨੀਆ ਦੇ ਮਾਲਕ ਹਨ

  • @jashanambala301
    @jashanambala301 4 дні тому

    Bahot vdiya gall karte pandit jii ne Sikh, Hindu, muslim, Ae sare punjab ch jdo hun chote sahabzadya de din chl rhe se oh tame chaye koi Hindu community aa ya fer muslim community Ae sare jdo 25_26_27 Dec vich koi ronka nhi celebrate kar de kiyo ki ohna nu pta ae dina de ki history aa jhda ae isaai dharam aa chlo vdiya gall aa ohna da celebration bn da lekin jhde punjab ch tusi ae sab kronge ta galat gall aa yr tusi ae soch de ni vi ae tame punjab ch khusi ronka nhi celebrate kar de pandit jii ne vdiya gall kh ke sare chup kraa te nale ae gall sachi aa vi jdo apne ghar nede koi edaa da kuj galat hoje odha sade pind ch koi celebration nhi hunda nale ohna ghar jake ase Afsos karde aa 🙌🏻 Isaai dharam nu thoda bahot sochna chida vi aage toh ae gall jarur yaad rakhyo vi koi galati na hove 🙏🏻 request aa nhi fer karvaye poun lge tame ni lagana 🙌🏻 te nale jhde bnde issai dharam vake hoge aa ohna nu hun apne naam picho Singh htaa loh tusi jdo apne piyo de nhi hoye ta fer kise hor da kive ban jan ge ik vaar Sochyo jarur 👍🏻⚠️ Shri waheguru ji ka Khalsa Shri waheguru ji ki fateh ⛳🏹 ⛳🏹

  • @sidhusaab1934
    @sidhusaab1934 5 днів тому +1

    Waheguru ji 🙏🙏🙏🙏🙏

  • @noorpuri8331
    @noorpuri8331 5 днів тому +3

    Sadi galti hai jo, inanu shah de rahe ha. Sikh or Hindu ikathe hovo, narula te virodh hona chahida . Ikathe hovo

  • @FatehsinghFateh-m6m
    @FatehsinghFateh-m6m 2 дні тому

    Bilkul sahi gal singh ena namse toh hatho

  • @sharanjeetsingh7948
    @sharanjeetsingh7948 4 дні тому

    ਭਾਰਤੀ ਮੂਲ ਧਰਮ ਭਾਰਤੀ ਹਨ।

  • @gurusingh3861
    @gurusingh3861 5 днів тому +2

    Punjab serkaar suta pia

  • @SonySony-c5r
    @SonySony-c5r 7 годин тому

    ਲੋਕਾ ਲੁਟਣਾ ਏ ਭਾਰਤ ਧਾਰਮ ਹੈ

  • @sumitsaini875
    @sumitsaini875 4 дні тому

    Har Har Mahadev 🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🛕🛕🛕🛕🛕🛕🛕🛕🛕🛕🛕🛕🛕🛕🛕🛕🛕🚩🚩🚩🚩🚩🚩🚩🚩🚩🚩🚩🚩🚩🚩🚩

  • @JasveerKaur-r7z
    @JasveerKaur-r7z 4 дні тому

    Both shona samjaya tuc😊

  • @PargatkhosaSingh-zz9wg
    @PargatkhosaSingh-zz9wg 3 дні тому

    Very good

  • @VermaVerma-m6q
    @VermaVerma-m6q День тому

    Jai Mata di...

  • @beant1
    @beant1 5 днів тому

    pandit bai zindabaad ❤

  • @gurucharanjeetahluwalia3867
    @gurucharanjeetahluwalia3867 День тому

    Im singh but this man is right

  • @varinderkaur2461
    @varinderkaur2461 5 днів тому +2

    God help everyone..

  • @punjabivlogger6131
    @punjabivlogger6131 5 днів тому +7

    ਕੋਈ ਵਿਆਹ ਨਹੀਂ ਕਰਦਾ ਦਸੰਬਰ ਮਹੀਨੇ ਵਿੱਚ

    • @BaljeetSingh-ny5qh
      @BaljeetSingh-ny5qh 5 днів тому +3

      ਭਾਈ ਸਾਹਬ ਸਾਰੇ ਨਵੰਬਰ ਚ ਕਰਦੇ ਨੇਂ

  • @OppoPhone-h2w
    @OppoPhone-h2w 22 години тому

    ਕਿਸੇ ਵੀ ਚੀਜ਼ ਦੀ ਨੌਲੇਜ ਨਾ ਹੋਵੇ ਤਾਂ ਬੋਲਣਾ ਨਹੀਂ ਚਾਹੀਦਾ

  • @PalwinderSingh-b6z
    @PalwinderSingh-b6z 5 днів тому

    Baut vadia gl kahi a

  • @OppoPhone-h2w
    @OppoPhone-h2w 22 години тому

    ਧਰਮਾਂ ਦੇ ਬਾਰੇ ਟਿੱਪਣੀ ਕਰਨਾ ਬੰਦ ਕਰੋ ਤੁਸੀਂ ਪੰਜਾਬ ਵਿੱਚ ਕੋਈ ਕੰਮ ਚੱਜ ਦਾ ਢੰਗ ਦਾ ਕਰ ਲਓ ਜੀ

  • @markhenry808
    @markhenry808 День тому

    ਐਤਵਾਰ ਦੀ ਛੁੱਟੀ ਵੀ ਕ੍ਰਿਸ਼ਚਨ ਸਿਸਟਮ ਹੈ ਇਹ ਵੀ ਨੀ ਹੋਣੀ ਚਾਹੀਦੀ।ਸਾਡਾ ਦਿਨ ਨੀ ਐਤਵਾਰ ਜਿਹੜੇ ਦੇਸ਼ ਅੰਗਰੇਜ਼ ਦੇ ਗੁਲਾਮ ਜਾਂ ਕ੍ਰਿਸ਼ਚਨ ਹਨ ਉਥੇ ਐਤਵਾਰ ਛੁੱਟੀ ਹੁੰਦੀ ਹੈ।ਤੁਸੀ ਨੇਪਾਲ, ਭੂਟਾਨ,ਚੀਨ ਜਾਓ ਐਤਵਾਰ ਦੀ ਛੁੱਟੀ ਨਹੀਂ ਮਿਲੇਗੀ ਅਸੀਂ ਇਸ ਚੀਜ਼ ਦਾ ਕਦੀ ਵਿਰੋਧ ਨਹੀਂ ਕਰਦੇ ਕਿ ਐਤਵਾਰ ਦੀ ਥਾਂ ਸੋਮਵਾਰ,ਮੰਗਲਵਾਰ ਦੀ ਛੁੱਟੀ ਹੋਣੀ ਚਾਹੀਦੀ ਹੈ। ਐਤਵਾਰ ਦੀ ਛੁੱਟੀ ਤਾਂ ਹੁੰਦੀ ਹੈ ਕਿਉਂਕਿ ਇਹ ਐਤਵਾਰ ਨੂੰ ਆਪਣੇ ਗਿਰਜੇ ਜਾਂਦੇ ਹਨ।ਅਸੀਂ ਕਿਹੜਾ ਐਤਵਾਰ ਨੂੰ ਗਿਰਜੇ ਜਾਣਾ ਹੁੰਦਾ ਹੈ।ਭਾਰਤ ਵਿੱਚੋ ਅੰਗਰੇਜ਼ ਗਏ ਪਰ ਸਿਸਟਮ ਨਹੀਂ।

    • @lionelwilliamson9447
      @lionelwilliamson9447 День тому

      Why do you hide behind a Christian name use your original profile. Coward.

  • @gurcharanrai3494
    @gurcharanrai3494 3 дні тому

    ਇਕ ਹੋਰ ਹੈਗਾ ਬਲਜਿੰਦਰ ਸਿੰਘ 😂😂😂

  • @ginnibhangu2666
    @ginnibhangu2666 5 днів тому +2

    ਚਲੋ ਠੀਕ ਆ ਤੁਸੀ ਇਹਨੂੰ ਲੈ ਆਏ ਪਰ ਸ੍ਰਮਣੀ ਕਮੇਟੀ , ਸਿੱਖ ਬੁੱਧੀ ਜੀਵੀ , ਚਿੱਟੀ ਸਿਉਂਕ , ਨਿਹੰਗ ਸਿੰਘ ਜਥੇਬੰਦੀਆਂ, ਸਤਿਕਾਰ ਕਮੇਟੀਆਂ ਕਮਾਲ ਆ ਯਾਰ ਕਿਸੇ ਗਰੀਬ ਨੂੰ ਓਦੀ ਢਾਹ ਲੈਦੇ ਆ ਇਸ ਗੱਲ ਤਾਂ ਜਦੋ ਮਰਗ ਕਹਿੰਦਾ ਭਾਵੇਂ ਝਟਕਾ ਵੀ ਦਿੰਦੇ ਤਾਂ ਵੀ ਥੋੜਾ ਸੀ ਪਰ ਕੌਮ ਸੱਚੀ ਸੁੱਤੀ ਪਈ ਆ 🙏🙏🙏

  • @shuntygarg2874
    @shuntygarg2874 День тому

    जो लोग मुर्ती पूजा अंध विश्ववाश कहते
    जो लोग गो मूतर का मजाक उड़ाते
    उनको भी सोचना चाहिए आस्ता पर वार सब को चुभता
    ਬਾਕੀ ਓਦੀਆਂ ਓ ਜਾਣੇ ਸੱਚਾ ਪਾਤਸ਼ਾਹ ਵਾਹਿਗੁਰੂ ਜਾਣੇ
    ਤੇਰੇ ਰੰਗ ਨਿਆਰੇ ਦਾਤਿਆ ਤੇਰੇ ਰੰਗ ਨਿਆਰੇ
    ਜੈ ਭੋਲੇ ਨਾਥ ਜੈ ਖੁਦਾ ਜੈ ਜੀਜਸ ਜੈ ਵਾਹਿਗੁਰੂ

  • @Gurpreet-q3k
    @Gurpreet-q3k 5 днів тому +1

    Good job

  • @SarawanSingh-ol2yv
    @SarawanSingh-ol2yv 2 дні тому

    👍❤️✝️

  • @Ranjitsingh-lz1fc
    @Ranjitsingh-lz1fc 5 днів тому +5

    Good gagi brother

  • @Varindermasih-qk2in
    @Varindermasih-qk2in 5 днів тому +2

    Har weley nafrat heat hor koi km nai haiga Christianity nu tuci aap promot kri jnde oo