ਭਿੰਡਰਾਂਵਾਲਿਆਂ ਬਾਰੇ ਗੱਲ ਕਰਦਿਆਂ ਰੋ ਪਿਆ ਇਹ ਵਿਦਵਾਨ ਪ੍ਰੋਫੈਸਰ ! ਜੇ ਅਕਾਲ ਤਖ਼ਤ ਤੇ ਹਮਲੇ ਦਾ ਇਹ ਅਸਰ ਤਾਂ…

Поділитися
Вставка
  • Опубліковано 10 вер 2024
  • Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
    Itunes :- goo.gl/ogqah4
    LinkedIN :- goo.gl/sDrCm4
    Facebook :- / akaalchannel770
    Twitter :- goo.gl/BZTGvS
    Google Playstore :- goo.gl/S5Mvej
    Website :- www.akaalchanne...
    UA-cam :- goo.gl/EYvzFR

КОМЕНТАРІ • 259

  • @gurajohal1652
    @gurajohal1652 4 роки тому +34

    ਖਾਲਸਤਾਨ ਜਰੂਰ ਬਣੂਗਾ
    ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਬੋਲ ਜਰੂਰ ਪੂਰੇ ਹੋਣਗੇ
    ਖਾਲਸਤਾਨ ਜ਼ਿੰਦਾਬਾਦ ਖਾਲਸਤਾਨ ਜ਼ਿੰਦਾਬਾਦ
    ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ

  • @HardevSingh-rz7gm
    @HardevSingh-rz7gm 4 роки тому +49

    ਇਹ ਤਾਂ ਉਹ ਹੀ ਜਾਣਦਾ ਜਿਹੜਾ ਗੁਰੂ ਨੂੰ ਸਾਰਾ ਕੁਝ ਮੰਨਦਾ ਪਰਮਾਤਮਾ ਸਾਰਿਆਂ ਤੇ ਮਿਹਰ ਵਾਲਾ ਹਥ ਰੱਖੇ

    • @DavinderSingh-ot4mj
      @DavinderSingh-ot4mj 4 роки тому +1

      ਜਿਨ੍ਹਾਂ ਕੋਲ ਕੋਈ ਸਿਧਾਂਤ ਨਹੀਂ ਸੀ ਦੁਨੀਆਂ ਤੇ ਰਾਜ ਕਰ

    • @DavinderSingh-ot4mj
      @DavinderSingh-ot4mj 4 роки тому +1

      ਪਰ ਜਿਨ੍ਹਾਂ ਕੋਲ ਸਭ ਕੁਝ ਸੀ ਆਪਣਾ ਵ ਵੀ ਗੁਆ ਲਿਆ

  • @VikramSingh-pu3zz
    @VikramSingh-pu3zz 4 роки тому +47

    ਅਕਾਲ ਤਖ਼ਤ ਸਾਹਿਬ ਮਹਾਨ ਹੈ
    ਸਿੱਖਾਂ ਲਈ ਆਜ਼ਾਦੀ ਹੀ ਹੱਲ ਹੈ
    ਵੱਖਰਾ ਮੁਲਕ ਬਣਾਓ
    ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ
    ਖਾਲਿਸਤਾਨ ਜਿੰਦਾਬਾਦ

    • @sardaraujla3821
      @sardaraujla3821 4 роки тому

      In UN red Ed

    • @navdeepsinghbrar1016
      @navdeepsinghbrar1016 4 роки тому +3

      ਵੀਰ ਜੀ ਆਵਦਾ ਮੁਲਕ ਕਿਸ ਨੂੰ ਨੀ ਚਾਹੀਦਾ ਸਵਾਲ ਇਹ ਆ ਦੇਸ਼ ਚਲਾਉਣ ਲਈ ਆਪਣੇ ਕੋਲ ਕੋਈ ਇਮਾਨ ਦਾਰ ਤੇ ਗਰੇਜੂਏਟ ਲੀਡਰਹੈਨੀ ਲੜਨ ਲ਼ਈ ਸੂਰਮੇ ਜ਼ਰੂਰ ਮਿਲ ਜਾਣਗੇ

    • @giannagra9781
      @giannagra9781 4 роки тому +2

      @@navdeepsinghbrar1016 jihre Hun hindustan te Raaj karde oh kine ku pade likhe ne

    • @singhsurmey1713
      @singhsurmey1713 3 роки тому

      21sadi haygi vigiyaan da jamana hayga. Jis kol parmanu hatiyaar hayga ohi country power full haygi ..
      Hollywood moves dayhkiya kro. Moves wich kivy War hondi ay ji 😝

  • @avinav1648
    @avinav1648 4 роки тому +28

    ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਕਹੇ ਅਨੁਸਾਰ ਜਿੰਦਗੀ ਨੂੰ ਜਿਉਣ ਲਗ ਪਈਏ ਤਾਂ ਸਾਡੇ ਸਾਰੇ ਵਿਕਾਰ ਦੂਰ ਹੋ ਜਾਣਗੇ। ਫਿਰ ਸਾਨੂੰ ਜਰਰੇ ਜਰਰੇ ਵਿੱਚ ਪਰਮਾਤਮਾ ਦੇ ਦਰਸ਼ਨ ਹੋਣ ਲਗ ਪੈਣਗੇ। ਸਾਡੀ ਮੈਂ ਮਰਜੂ ਤੇ ਸਾਰੇ ਪਾਸੇ ਤੇਰਾ ਤੇਰਾ ਹੋਜੂ।ਫਿਰ ਅਸੀਂ ਟਕੇ ਟਕੇ ਤੇ ਆਪਣਾ ਜਮੀਰ ਨੀਂ ਵੇਚਾਂਗੇ।ਸਾਡੀ ਅਣਖ ਜਾਗੂ ਅਤੇ ਸਾਡਾ ਜਮੀਰ ਸਾਨੂੰ ਪੜੇ ਲਿਖੇ ਅਤੇ ਇਮਾਨਦਾਰ ਆਗੂ ਚੂਣਨ ਲਈ ਕਹੇਗਾ। ਫਿਰ ਸਾਡੇ ਗੁਰੂ ਸਾਹਿਬਾਨਾਂ ਦੇ ਵੇਖੇ ਸੁਪਨੇ ਸੱਚ ਹੋਣਗੇ 🙏

  • @bhindersingh8537
    @bhindersingh8537 4 роки тому +21

    ਅੱਜ ਸਿੱਖਾ ਨੂੰ ਲੋੜ ਹੈ ਸੰਤ ਭਿੰਡਰਾਵਾਲੇ ਦੀ

  • @europe2118
    @europe2118 4 роки тому +115

    ਹੁਣ ਵਕਤ ਆ ਗਿਆ ਹੈ ਭਿੰਡਰਾਂਵਾਲਿਆਂ ਦਾ ਸੁਪਨਾ ਪੂਰਾ ਕੀਤਾ ਜਾਵੇ ਅਗਲੇ ਮਹੀਨੇ ਵੋਟਿੰਗ ਸੁਰੂ ਹੋ ਰਹੀ ਹੈ ਖਾਲਿਸਤਾਨ ਜ਼ਿੰਦਾਬਾਦ ਨਵੰਬਰ ਮਹੀਨੇ ਵੋਟਾਂ ਪਾਉ ਪੰਜਾਬ ਅਜਾਦ ਕਰੀਏ

    • @inderpalsingh7322
      @inderpalsingh7322 4 роки тому +8

      ਕੋਈ ਵੋਟਿੰਗ ਨੀ ਹੋ ਰਹੀ ਝੂੱਠ ਬੋਲਦਾ ਓਹ ਆਰ ਐੱਸ ਐੱਸ ਦਾ ਕੁੱਤਾ ਪੰਨੂ

    • @nishanuppal9225
      @nishanuppal9225 4 роки тому +8

      Voting zerror howa ge

    • @NishanSingh-pp9ql
      @NishanSingh-pp9ql 4 роки тому +1

      D HD

    • @satbirsingh9498
      @satbirsingh9498 4 роки тому +5

      Voting hovegi pr chete rkheyo veero
      Apne kol hathyar rkeo is vari jeda thaude utte chd ke anda
      Sodha ladeo
      Jeda bnda Di bhen du izzat lut da oda Galla vad deo
      .jeda bnda guru Maharaj Di beadbi krda onu evji maut deo ki maut Di v rooh Kam jave
      Waheguru ji ka khalsa waheguru ji ki fateh 🙏🙏🙏
      . khalastan zindabad 💪💪💪💪

    • @navdeepsinghbrar1016
      @navdeepsinghbrar1016 4 роки тому +2

      ਵੀਰ ਕੋਈ ਵੋਟਿੰਗ ਨੀ ਇਹ ਸਾਰੇ ਸਿੱਖਾਂ ਦੀਆ ਭਾਵਨਾਵਾਂ ਨਾਲ ਖੇਡਣ ਵਾਲੇ ਨੇ ਆਵਦਾ ਮੁਲਕ ਕਿਸ ਨੂੰ ਨੀ ਚਾਹੀਦਾ ਸਾਰਿਆ ਨੂੰ ਚਾਹੀਦਾ ਪਰ ਵੀਰੋ ਆਪਣੇ ਕੋਲ ਇੱਕ ਵੀ ਲੀਡਰ ਹੈ ਨੀ ਦੇਸ਼ ਨੂੰ ਚਲਾਉਣ ਲਈ ਲੀਡਰ ਨੀ ਲੀਡਰਾਂ ਦੀ ਜ਼ਰੂਰਤ ਹੁੱਦੀ ਆ

  • @JaggaSingh-ow6ge
    @JaggaSingh-ow6ge 4 роки тому +26

    ਸਰਦਾਰ ਜੀ ਨੇ ਬਹੁਤ ਕੀਮਤੀ ਜਾਣਕਾਰੀ ਦਿੱਤੀ ਹੈ ਜੀ ਵੀਰ ਜੀ ਵੇਰੀ ਗੁਡ ਥੇਕਯੁ
    ਭਾਈ ਜੱਗਾ ਸਿੰਘ ਜੀ

  • @nishanpannu1981
    @nishanpannu1981 4 роки тому +17

    ਕਿਤਾਬਾਂ ਪੜਿਆ ਇਨੀਂ ਜਾਣਕਾਰੀ ਨਹੀਂ ਮਿਲਦੀ। ਜਿਨੀ ਜਾਣਕਾਰੀ ਇਦਾ ਵਿਦਵਾਨਾਂ ਨੂੰ ਸੁਣ ਕੇ ਮਿਲਦੀ ਹੈ । ਮਖੂ ਸਾਹਿਬ ਤੁਹਾਡਾ ਧੰਨਵਾਦ ,🙏🙏🙏

  • @gamdoorsinghdhaliwal6321
    @gamdoorsinghdhaliwal6321 4 роки тому +21

    ਸਰਦਾਰ ਜੀ ਤੁਹਾਡੇ ਕੱਲਿਆ ਦਾ ਰੋਣ ਨਹੀ ਨਿਕਲ ਆ ਉਹਨਾਂ ਦਿਨਾਂ ਵਿੱਚ ਸਾਰਾ ਪੰਜਾਬ ਰੋਇਆ ਮੱਖੂ ਸਾਹਿਬ ਤੁਹਾਡੇ ਵਿਚਾਰ ਬਹੁਤ ਵਧੀਆ ਧੰਨਵਾਦ

  • @manirana7607
    @manirana7607 4 роки тому +20

    waheguru ji kirpa karn sadi kom te

  • @GurwinderSingh-vy5gl
    @GurwinderSingh-vy5gl 4 роки тому +16

    Waheguru ji maher kre

  • @meranoor
    @meranoor 4 роки тому +11

    Sir, please make more episodes with Professor Sahib. In his simple way, Professor ji's interpretation of Sikh history is excellent.

  • @singhsurme6708
    @singhsurme6708 4 роки тому +11

    ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਿਦਾਬਾਦ ਖਾਲਿਸਤਾਨ ਜ਼ਿੰਦਾਬਾਦ ਧਾਲੀਵਾਲ ਵੀਰ ਜੀ

  • @singhsurme6708
    @singhsurme6708 4 роки тому +13

    ਵੀਰ ਜੀ ਖਾਲਸੇ ਦਾ ਰਾਜ ਲਿਆਵੋ ਇਨਾਂ ਗੰਦੇ ਲੀਡਰਾ ਨੂੰ ਸਜਾਵਾ ਜਰੂਰ ਮਿਲਣ ਗਿਆ

  • @surjitbilling8030
    @surjitbilling8030 4 роки тому +13

    Waheguru

  • @pritpalsinghchinna8628
    @pritpalsinghchinna8628 4 роки тому +5

    ਧੰਨਵਾਦ ਪਰੋ ਸੁਖਦਿਆਲ ਸਿੰਘਜੀ ਤੇ ਮਖੂ ਸਹਿਬ ਜੀ ।ਵਾਹਿਗੁਰੂ ਤੁਹਾਡੀ ਮੁਲਾਕਾਤ ਨੂੰ ਸਦਾ ਵਾਸਤੋ ਕਾਇਮ ਰਖੈ ।

    • @GurdeepSingh-td8fg
      @GurdeepSingh-td8fg 4 роки тому +1

      ਵਾਹਿਗੁਰੂ ਜੀ ਉਮੀਦ ਹੈ ਸਮਾ ਸਮਾਜ ਦੇ ਜਾਗਣ ਦਾ ਹੈ ਤੇ ਸਮਾਜ ਜਾਗ ਰਿਹਾ ਹੈ

  • @satinderkaur949
    @satinderkaur949 4 роки тому +14

    Waheguru ji

  • @laaljotsingh6141
    @laaljotsingh6141 4 роки тому +11

    THANKS GOD BLESS

  • @HarpalSingh-zx1gv
    @HarpalSingh-zx1gv 3 роки тому +2

    WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI

  • @amankhairamusic
    @amankhairamusic 4 роки тому +17

    Me ਸੋਚਦਾ ਜੇ ਬਾਬੇ ਨਾਨਕ ਜੀ ਬਾਰੇ ਮੈਨੂੰ ਬਚਪਨ ਚ ਦਸਿਆ ਹੁੰਦਾ ਤਾਂ ਅੱਜ ਮੇ ਸਰਕਾਰੀ ਨੌਕਰੀ ਕਰਕੇ ਸਰਕਾਰ ਦੀ ਗੁਲਾਮੀ ਨਾ ਕਰਦਾ

  • @BB-ux9px
    @BB-ux9px 4 роки тому +18

    ਇਨਾ ਸਰਲ ਤੇ ਸੁਚੱਜੇ ਢੰਗ ਨਾਲ interview ਮੈ ਪਹਿਲਾ ਨਹੀ ਕਦੇ ਨਹੀ ਦੇਖੀਆ।

  • @Gurdeepsingh-qr2ys
    @Gurdeepsingh-qr2ys 4 роки тому +12

    Sadi adalt sirf Te sirf Akal thakt sahib va

  • @BaljinderSingh-fj7kh
    @BaljinderSingh-fj7kh 2 роки тому +1

    ਵਾਹਿਗੁਰੂ ਜੀ

  • @jashanbhullar0756
    @jashanbhullar0756 4 роки тому +2

    Waheguru ji 🙏 🙏

  • @jatindersinghmangat6424
    @jatindersinghmangat6424 4 роки тому +8

    Wonderful interview. 🙏🙏

  • @jaswantsinghbajwajaswantsi81
    @jaswantsinghbajwajaswantsi81 4 роки тому +5

    Very Nice . Very True Experiences of History.

  • @gurbanistudiobhaihardipsin5306
    @gurbanistudiobhaihardipsin5306 4 роки тому +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਿਸਤਾਨ ਜ਼ਿੰਦਾਬਾਦ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @Punjab13164
    @Punjab13164 4 роки тому +13

    Wah 22 g nice interview

  • @simrandhillon1232
    @simrandhillon1232 4 роки тому +2

    ਵਾਹਿਗੁਰੂ 🙏🏽🙏🏽

  • @JaswantSingh-kf4vb
    @JaswantSingh-kf4vb 4 роки тому +3

    Satnam shri Waheguru ji

  • @BhupinderSingh-yx8oq
    @BhupinderSingh-yx8oq 2 роки тому +1

    WAHEGURU Ji

  • @jazzdosanjh7380
    @jazzdosanjh7380 4 роки тому +46

    Kom de jarnail c sant jarnail singh ji khalsa bhindranwale mere father vi naal hi shaheed hoye ne Sardaar kulwant singh im proude off him ਸਿੱਖ਼ੀ ਸ਼ਿਦਾਂਤ ਹੈ ਪਹਿਲਾਂ ਵਾਰ ਨਹੀਂ ਕਰਨਾਂ ਚੜਕੇ ਅਾੲੇ ਤਾਂ ਲਿਹਾਜ ਨਹੀਂ ਕਰਨਾਂ ਬਾਕੀ ਜ਼ਿਹੜੇ ਕਹਿੰਦੇ ਸੰਤ ੳੁਥੇ ਕਿਓੁਂ ਸੀ ਓੁਹ ਮੈਨੂੰ ਦੱਸੌ ਹੁਣ ਤਾਂ ਸਬੂਤ ਵੀ ਮਿਲਗੇ ਕੇ ਹਮਲੇ ਦੀ ਤਿਅਾਰੀ 1978 ਤੌਂ ਦਰਬਾਰ ਸਹਿਬ ਦਾ ਮੌਡਲ ਬਨਾ ਕੇ ਜ਼ੰਗਲਾਂ ਵਿੱਚ ਹੌ ਰਹੀ ਸੀ ੲਿਹੇ ੲਿੱਕ ਨਫਰਤ ਸੀ ਸ਼ੰਤ ਜੀ ਦੀ ਚੜਾੲੀ ਵੇਖਕੇ ਵਿੱਚ ਬਾਦਲ ਵਰਗੇ ਗੱਦਾਰ ਵੀ ਸ਼ਨ ਤੇ ਹੈ ਨੇ

    • @tejveersingh3882
      @tejveersingh3882 4 роки тому +5

      ਵੀਰ ਕੁੱਜ ਹੋਰ ਦਸੋ ਜੇ ਪਤਾ ਹੋਵੇ ਕੀ ਹੋਇਆ ਸੀ
      ਆਪਣੇ ਸ਼ਹੀਦ ਪਿਤਾ ਜੀ ਬਾਰੇ ਕੋਈ ਤੇ ਦਰਬਾਰ ਸਾਹਿਬ ਦੇ ਅੰਦਰਲੀ ਗੱਲ
      ਮੇਰੇ ਮਾਮਾ ਜੀ ਪੁਲਿਸ ਇੰਸਪੈਕਟਰ ਸੀ ਅੰਮ੍ਰਿਤਸਰ ਪੋਸਟੇਡ
      ਦੀ ਅਟੈਕ ਤੋਂ ਕੁਜ ਸਮੇ ਪਹਿਲਾ ਹੀ ਬਦਲੀ ਹੋਈ ਸੀ ਸਈਅਦ ਸਾਨੂੰ ਵੀ ਅੰਦਰਲੇ ਹਾਲ ਦਾ ਕੁਜ ਪਤਾ ਹੋਣਾ ਸੀ ਉਹ ਵੀ ਕਾਫੀ ਮੁਰੀਦ ਸਨ ਸੰਤਾ ਦੇ ਬਲੂ ਸਟਾਰ ਵੇਲੇ ਓ ਵੀ ਦਿਨ ਕਾਫੀ ਉੱਚੀ ਉੱਚੀ ਰੋਏ ਸਨ ਓਨਾ ਦੇ ਸਾਥੀ ਸਿੱਖ ਪੁਲਿਸ ਵਾਲਿਆਂ ਦਾ ਬੀ ਇਹ ਹੀ ਹਾਲ ਸੀ

    • @jazzdosanjh7380
      @jazzdosanjh7380 4 роки тому +4

      @@tejveersingh3882 ਕੰਮ ਤੇ ਸੀ ਅੱਜ ਜਰੂਰ ਦੱਸ਼ਾਗ਼ਾ ੲਿੱਕ ੨ ਦਿਨ ਤੱਕ ਵੈਸੇ ਸਾਡਾ ਘਰ ਬਾਬਾ ਅਟੱਲ ਦੇ ਸਾਮਣੇ ਸੀ ਸਬ ਕੁਛ ਅੱਖੀਂ ਵੇਖਿਅਾ ਹਰ ਰੌਜ ਅੱਖ਼ਾਂ ਸਾਮਣੇ ਰਹਿੰਦਾਂ ਜੌ ੳੁਹੌ ਕਹਿਰ ਕੀਤਾ ਸਰਕਾਰ ਨੇ

    • @jazzdosanjh7380
      @jazzdosanjh7380 4 роки тому +2

      @@tejveersingh3882 ਵੈਸੇ 1995 ਤੌਂ ਅਸੀਂ ਕਨੇਡਾ ਹਾਂ 1984 ਕਰਕੇ ਬਾਪੂ ਕਰਕੇ

    • @mahicheema5826
      @mahicheema5826 4 роки тому +1

      @@tejveersingh3882 waheguru ji so saied

    • @mahicheema5826
      @mahicheema5826 4 роки тому +2

      waheguru ji very nice ji

  • @sabhisingh7899
    @sabhisingh7899 4 роки тому +2

    ਸਤਿਨਾਮ ਵਹਿਗਰੂ

  • @paramjeetsingh7660
    @paramjeetsingh7660 Рік тому

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ 🙏🙏

  • @bainssab8209
    @bainssab8209 2 роки тому

    Satnam waheguru

  • @PRITPALSINGH-ho4zd
    @PRITPALSINGH-ho4zd 4 роки тому +1

    We desperately need to inspire young and old Sikhs to take on the Guru Officially experience the mystical miracle of Waho Waho Gobind Singh Appe Gur Chela.

  • @inderpalsinghrefuji9374
    @inderpalsinghrefuji9374 4 роки тому +3

    Waheguru jio

  • @amaranandpursahib5960
    @amaranandpursahib5960 3 роки тому

    ਭਾਈ ਸਾਹਬ ਬਹੁਤ ਵੱਡਾ ਕਾਰਜ ਕਰ ਰਹੇ ਹੋ

  • @akashmehta4114
    @akashmehta4114 3 роки тому

    Waheguru ji mehar karo jii

  • @manjindersing2245
    @manjindersing2245 4 роки тому +2

    Waheguru waheguru waheguru jiii

  • @nurmitke9324
    @nurmitke9324 3 роки тому

    ਜੋ ਲੋਕ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਨੂੰ ਅਨਪੜ੍ਹ ਕਹਿੰਦੇ ਹਨ ੳਹ ਸੰਤ ਜੀ ਦੀਆਂ ਸਪੀਚਾਂ ਜ਼ਰੂਰ ਸੁਣਨ ਜੋ ਅਨਮੋਲ ਬਚਨ ੳਹ 84, ਤੋਂ ਪਹਿਲਾਂ ਕਰ ਗਿਆ ੳਹ ਗਲਾਂ ਸਾਨੂੰ ਅਜ ਵੀ ਸੋਚਣ ਲਈ ਮਜਬੂਰ ਕਰ ਦਿੰਦੀਆਂ ਹਨ

  • @GurdeepSingh-xx4tt
    @GurdeepSingh-xx4tt 4 роки тому +2

    Waheguru ji 🌹🙏🌹🙏🌹

  • @sectarypb2922
    @sectarypb2922 4 роки тому +3

    thanks

  • @AmrikSingh01984
    @AmrikSingh01984 2 місяці тому

  • @vijenderg91
    @vijenderg91 4 роки тому +8

    Satnam Shri Waheguru Sahib Ji

  • @shonkilovely590
    @shonkilovely590 2 роки тому

    waheguru waheguru g ....raj kraga khalsa .never forget 1984

  • @yaadsandhawalia2285
    @yaadsandhawalia2285 4 роки тому +1

    Waheguru chardikala ch rakhe 🙏🙏

  • @ravililer3380
    @ravililer3380 3 роки тому

    Waheguru waheguru waheguru g😓😓

  • @bsingh3099
    @bsingh3099 4 роки тому +1

    Very nice vichar

  • @user-fu5ev9et3h
    @user-fu5ev9et3h 3 роки тому

    Rab thudi umer lami kare..

  • @sartajhomes5764
    @sartajhomes5764 4 роки тому +1

    V. Nice dear sukhdial g

  • @karnailjoga3540
    @karnailjoga3540 3 роки тому

    Good knowledge

  • @angrejmuhar557
    @angrejmuhar557 4 роки тому +2

    Waghaguru ji🙏🏻🙏🏻

  • @avinav1648
    @avinav1648 4 роки тому +1

    ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ।। ਇਸ ਸਤਰ ਵਿੱਚ ਗੁਰੂ ਰਾਮਦਾਸ ਜੀ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਸੰਬੋਧਤ ਹੋ ਕਿ ਕਹਿ ਰਹੇ ਹਨ ਕਿ ਹੇ ਪ੍ਰਮੇਸ਼ਰ ਤੂੰ ਆਪ ਹੀ ਕਰਨ ਕਰੌਣ ਵਾਲਾ(ਕਰਤਾ) ਹੈਂ। ਸਭ ਕੁਝ ਜੋ ਹੁੰਦਾ ਹੈ ਤੁਹਾਡੇ ਕਰਨ ਨਾਲ ਹੀ ਹੁੰਦਾ ਹੈ।ਇਹਨਾ ਸਤਰਾਂ ਤੋਂ ਪਤਾ ਚਲਦਾ ਹੈ ਕਿ ਸਾਡੇ ਸਾਰੇ ਗੁਰੂ ਸਾਹਿਬਾਨ ਖੁਦ ਰੱਬ ਨਹੀਂ ਸਨ। ਗੁਰੂ ਸਾਹਿਬਾਨ ਤਾਂ ਖੁਦ ਉਸ ਅਕਾਲ ਪੁਰਖ ਦੀ ਬੰਦਗੀ ਕਰਦੇ ਰਹੇ ਜੋ ਜਨਮ ਮਰਣ ਤੋਂ ਪਰੇ ਹੈ।ਸਾਰੇ ਗੁਰੂ ਸਾਹਿਬਾਨ ਸਾਡੇ ਮਾਰਗ ਦਰਸ਼ਕ ਸਨ ।ਉਹ ਬਹੁਤ ਜਿਆਦਾ ਦਿਮਾਗੀ ਤੌਰ ਤੇ ਹੋਸ਼ਿਆਰ,ਦੂਰਅੰਦੇਸ਼ੀ ਅਤੇ ਸੱਚ ਨੂੰ ਸੱਚ ਅਤੇ ਗਲਤ ਨੂੰ ਗਲਤ ਕਹਿਣ ਵਾਲੇ ਬਹਾਦਰ ਯੋਧੇ ਸਨ ।

  • @Harpreetkaur-wo2gd
    @Harpreetkaur-wo2gd 4 роки тому +1

    Rightly DHAN DHAN Sri GURU HARGOBIND SAHIB JI dared to establish his own SIKH KINGDOM within MUSLIM KINGDOM.

  • @zorawarsunder4908
    @zorawarsunder4908 4 роки тому +1

    Satiguru,Azadi,bakshega

  • @AvtarSingh-kw9xv
    @AvtarSingh-kw9xv 4 роки тому +1

    Waheguru.waheguru.ji

  • @LEGEND-dw2wx
    @LEGEND-dw2wx 4 роки тому +1

    thanwadh ji jankari vadan layi ji 🙏

  • @kaurbirjas3665
    @kaurbirjas3665 4 роки тому +2

    Great bhaji

  • @JaswinderSingh-wo3ut
    @JaswinderSingh-wo3ut 4 роки тому +7

    ਪ੍ਰੋਫੈਸਰ ਸਾਹਿਬ ਅਜੱ ਬੀ ਬਾਹਲਾ ਫਰਕ ਨੀ ਪੈਸੇ ਜਮਾ ਕਰ ਲੈ ਹੁਣ ਬੋਲਣ ਦਾ ਕਿ ਫਾਇਦਾ .

    • @b8bb8r
      @b8bb8r 4 роки тому +1

      ਚੀਚੀ ਨੂ ਖੂਨ ਲਾਅ ਸ਼ਹੀਦ ਵੀ ਬਣਨਾ ਪਿਛਲੀ ਉਮਰ ਵਿਚ। ਮਖੂ ਏਹੋ ਜਹੇ ਹੀਰੇ ਲੱਭ ਲਿਆਉਂਦਾ ਜੀ।

  • @bhupinderdhillon980
    @bhupinderdhillon980 2 роки тому

    ਉਸ ਦਿਨ ਤਾਂ ਖਾਲਸਾ ਜੀ ਦੇਸ਼ ਵਿਦੇਸ਼ ਵਿੱਚ ਵੱਸਦੇ ਸਿੱਖ ਰੋਏ ਹੀ ਨਹੀਂ ਬਲਕਿ ਸਿੱਖਾਂ ਦੇ ਚੁੱਲੇ ਵੀ ਨਹੀਂ ਬਲੇ ਪ੍ਰਣਾਮ ਆ ਸੰਤਾਂ ਨੂੰ ਅਤੇ ਸ਼ਹੀਦ ਯੋਧਿਆਂ ਨੂੰ।

  • @jaspalsinghjaspalsinghdhil5171
    @jaspalsinghjaspalsinghdhil5171 2 роки тому

    🙏🙏🙏🙏🙏

  • @sheikhsaab4092
    @sheikhsaab4092 4 роки тому +1

    Dhan Dhan baba Nanaka.

  • @tamanasharma6541
    @tamanasharma6541 4 роки тому +3

    wmk

  • @mandchannel1817
    @mandchannel1817 4 роки тому +1

    Veery good soch

  • @Singhsingh-vh7hw
    @Singhsingh-vh7hw 4 роки тому +1

    Good job

  • @taajsingh7474
    @taajsingh7474 4 роки тому

    Bhut bhut vadia vichaar ji🙏

  • @rajwahla5775
    @rajwahla5775 4 роки тому +2

    nice

  • @kulwinderkaurminhas8218
    @kulwinderkaurminhas8218 4 роки тому +4

    ਪੋ੍. ਸਾਹਿਬ, ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ, ਧੰਨਵਾਦ....

  • @ramandhudike4521
    @ramandhudike4521 4 роки тому

    Nice

  • @Punjab13164
    @Punjab13164 4 роки тому +3

    Makhu g bahut vdiia kr rhe ho kaum lyi I salute u rabb tuhanu harr khushi bakhshe

  • @vishavdeepsingh3918
    @vishavdeepsingh3918 4 роки тому +1

    Good soch you 🙏🙏🙏🙏🙏👍👍

  • @PRITPALSINGH-ho4zd
    @PRITPALSINGH-ho4zd 3 роки тому +1

    Pehlon Akall Takhat sahib de JATHEDARS nu independent karo SGPC toan. RAJ NA CHAHON MUKAT NA CHAHON
    PREET KAMAL CHARNARE

  • @majoruppal7552
    @majoruppal7552 4 роки тому +1

    Good news

  • @user-rw1ll7dy7c
    @user-rw1ll7dy7c 4 роки тому +2

    Wahegu ji ekta bakhso kom vich

  • @jsingh9790
    @jsingh9790 4 роки тому +6

    ਮੱਖੂ ਜੀ ਸਤਕਾਰਯੋਗ ਵਿਦਵਾਨ ਜੀ ਬਾਰੇ ੲਿਕ ਜ਼ਰੂਰੀ ਸ਼ੰਕਾ ਹੈ ਕਿ ੲਿਨਾ ਨੇ ਜਾਨ ਬੁੱਜਕੇ ਕਰਮ ਸਿਘੰ ਹਿਸਟੋਰਿਅਨ ਦੀ ਫਾਰਸੀ ਤੋਂ ਬਾਦ ਗੁਰਮੁਖੀ'ਚ ਲਿਖੀ ਕਿਤਾਬ ਵਿਚ ਜੋ ਸੋਧਾਂ ਕਿਤਿਅਾਂ ੳੁਹਨਾ ਨੂੰ ੲਿਹਨਾ ਨੇ ਨਹੀ ਲਿਅਾ.
    ੲਿਸ ਦਾ ਜਵਾਬ ਕੌਮ ਅੱਗੇ ਲਿੳੁਣਾ ਮਖੂ ਸਾਬ ਤੁਹਾਡੀ ਵੱਡੀ ਸੇਵਾ ਅਤੇ ਜ਼ਿੱਮੇਦਾਰੀ ਹੈ

  • @vitastressfree2554
    @vitastressfree2554 4 роки тому +1

    sant g di soch nu amal ch leaun da wakt aagya, dukh ahi gal da hai ki sade kol koi strong leader nhi hai jo bebaki nal kaum nu lead kar sake.....

  • @Punjab13164
    @Punjab13164 4 роки тому +10

    Neki newzealand di class lavo makhu g

    • @hungama2492
      @hungama2492 3 роки тому

      Oh taa dhalla govt da muh laun ch faida ni

  • @JaspalSingh-gi5qx
    @JaspalSingh-gi5qx 4 роки тому +1

    🙏🏻🙏🏻👌🏼

  • @Git161
    @Git161 4 роки тому +2

    Parmatma chardi Kala vich rakhe

  • @ideepkaran0751
    @ideepkaran0751 4 роки тому +1

    Makhu saab bhut vadia

  • @chamelsingh8304
    @chamelsingh8304 4 роки тому

    Bahut badhiya ji

  • @23manraj
    @23manraj 4 роки тому +3

    Makhu ji apne dsm granth vaare vichar deo

  • @sachleensinghsodhisodhi6476
    @sachleensinghsodhisodhi6476 4 роки тому +2

    Sant jarnail Singh bhindrawale jindabad babbar sher Sikh koum de mahaan Sikh nayak ne Singh shadeed.

  • @mandchannel1817
    @mandchannel1817 4 роки тому

    Veery good sir

  • @kavysingh358
    @kavysingh358 4 роки тому +3

    🚩🚩🙏🙏 santa di movie vekho “”dharm yudh morcha”” benti das di saraya sikha nu

  • @jatindergill1118
    @jatindergill1118 4 роки тому +2

    bhut vadia prffesor saab ji ..makhu ji bhai Atinderpal singh khalistani nal interviews band hon da karan das sakde ho ?? Kee hoyea koi jhagda hoyea tuhada jain paise da chakkar pa geya??

  • @jatindersk123
    @jatindersk123 4 роки тому

    🙏

  • @navjotsinghnagra5885
    @navjotsinghnagra5885 4 роки тому

    Very nice

  • @harjitsingh8501
    @harjitsingh8501 4 роки тому

    v nice

  • @DeepsinghGill
    @DeepsinghGill 4 роки тому +9

    Ajj Sant Ji di sach vich bohat lorh Hai koum nu.....
    Guru sahib Ji jaldi vapis bhejan ge ohna Varga koi yodha......

  • @mandchannel1817
    @mandchannel1817 4 роки тому

    Veery nice

  • @ppsingh3876
    @ppsingh3876 4 роки тому

    Makhu sahib God bless u

  • @sewasingh2314
    @sewasingh2314 4 роки тому

    Best explanation about Akal purkh (GOD) Thank you sir.

  • @arjan7472
    @arjan7472 3 роки тому

    True story ghat...muh boil %%%%

  • @mandchannel1817
    @mandchannel1817 4 роки тому +3

    Salout sir

  • @bholajarg6944
    @bholajarg6944 4 роки тому +2

    fitte muh sarkar de sant g zindsbad

  • @babbalsingh1246
    @babbalsingh1246 2 роки тому

    Baba ji sant ji ne keha c je main bikh geya fir roo leyo baba ji tushi royo na sant jairnail singh ji maharaj rehni doniya tak tehna

  • @spiritualwarriors623
    @spiritualwarriors623 4 роки тому +3

    Wassan Singh Zaffarwal di interview kyu nahi karde?????

  • @malkitsingh-fg1be
    @malkitsingh-fg1be 4 роки тому +4

    Vote for khalistan 2020