bahut dhanwadh ripan and khushi ki tuhada karan hindustan ghum laya , waisa ta may when i was in india sara india ghumaya see with my trucks before i came to europe ,but historcial places nahi wekha see , but u couple na ghuma ditta thxs dil say , mera we veer channel like kar dewi ,i was not aware ki taj mahal warga bibi ka makbara we same look ha , shayid 95 percent loka nu is bara pata nahi hona
Excellent vlogging.. I had visited all these places in 1968 along with my family (parents/brothers and sister). Your videos cherished my memories. All the best for your further safe/happy and healthy journeys...
I was waiting for your vlog since yesterday. I always watch on 55 inch TV, and enjoy sitting at home. Your vlogs are simple, yet elegant and very comprehensive indeed. Love from Bangalore 🙏. khushi spoke very little in this vlog 🙂👍🎉
Aaj sishganj gurudware din rat sangta, ate dipmala 24 hour hy ,ty jis ny saheed kita osdi kabar di loka nu koi jankari hi nahi ,. Dun Sri Guru Teg Bahadur ji Maharaj
Sare vlog vadia hunde aa veer... Main tuhnu leh tour to follow kr reha sare vlog dekhda...jive tuc veer apni videos ch dsde rhndeo tuc kai foreign tour laye aa te jo v file da process hunda tuc app kita sb bs veer ehi pushna c file da process jo tuc app krdeo delhi ja ke kive krdeo plzzz reply jrur kreo veer....
Oye a sariya dunia dari diya janga ladaiya se o lok turr gaye koi haar giya koi jeet jo dunia tu turr giya ounho burra nai kehna chayi da tere gurru saab nu mei kuj kehna nai chownda tey doji vaar koi ve gall karni hove tey adab tameez de nal kari..
@@rickysingh3156 sano koi zarorat nai ithas parran de tusi app he paarrho mei teno inha e keya jo is dunia tu turr giya ohno Madda nai keyi da agar history parran de gall tu karda na tey muslmana de inhe lambi history hai na ke tusi sir thak jana tuwade tey history tey kal de gal aa 4 ya 500 saal ni hoye hone tuwano
Bilkjl sahi gal hai most of states idia ch ik jaa 2 cities nu focus kar rahe han ..jive maharashtra ch mumbai pune nasik and nagpur nu jayada focus karde haan mumbai dj gdp 310 billion hai te pure maharashtra di 375 billion ...jadki sade punjab di sirf 71 billion ...eh sirf time , size, di gal hai aan walle 10 saal sirf gujarat maharashtra te tamilnadu de haan...saada punjab sirf karzea da state bann ke hi reh jana..haan life style vadiya hai punjab daa..but hor cheeza v vadia honiya chahidiya c..
@@rajass9644 yaar eh muslamana da ta hero aa par Sade sikha te hindua da villan aa ehne Sade kyi Gurudware te mandir tabaah kite c. Te ehne kyi sikh v maare c.
@@AmanSingh-ke4zc yaar veer pata ki aa o zamana takhat our taaj da se zulam taleem nai chotthi chotti gall tu bade waddy waddy maidan lag jande se hun ki kawye kon sacha tey kon jhotta asi aa e keh sakhdya rab unha nu shanti deve dova waala nu !!!
U both are really very cute and kind but being a sikh me te kadi aurangzeb di kabar val takka v na who was the cruel king ...ehnu te zafarnama ch v shaitaan da naam dita gya
ਬਹੁਤ ਇੰਤਜ਼ਾਰ ਕੀਤਾ ਵੀਰ ਤੁਹਾਡੀ ਵੀਡੀਓ ਦਾ , ਹਰ ਵਾਰ ਦੀ ਤਰ੍ਹਾਂ ਇਹ ਵੀਡਿਓ ਵੀ ਬਹੁਤ ਵਧੀਆ ਸੀ, carry on ,ਗੁਡ luck ਵੀਡਿਓ ਜਲਦੀ ਪਾਇਆ ਕਰੋ ਬਰੌ👍
ਪੰਜਾਬ ਸੰਭਾਲ ਕੇ ਰੱਖੋ , ਪੰਜਾਬ ਦੀ ਜਮੀਨ ਦੁਨੀਆ ਵਿੱਚ ਮਸ਼ਹੂਰ ਹੈ.
ਬਹੁਤ ਵਧੀਆ ਵੀਰ ਜੀ ਭਾਬੀ ਜੀ ਧੰਨਵਾਦ 🏡 ਬੇਠੈ ਏਨਾ ਕੁਝ ਵੇਖ ਲਿਆ Thanku g
ਸ਼ੁਕਰੀਆ ਜੀ ਤੁਹਾਡਾ ਵੀ ਸਮਾਂ ਦੇਣ ਲਈ 🙏
Dhan dhan guru gobind Singh❤ ji
ਸੰਤ ਸਿੰਘ ਮਸਕੀਨ ਜੀ ਨੇ apni ktha vich es da jikar kita cc. Aaj v uthe de mazzor paise mangde rehnde aa. Dekya pheli var... THANKS❤❤🙏🙏🙏🙏🙏 VERY MUCH
ਬਹੁਤ ਵਧੀਆ ਔਰੰਗਜ਼ੇਬ ਦਾ ਸ਼ਹਿਰ
ਵਿਖਾਇਆ ਬੇਟਾ ਜੀ ਬਹੁਤ ਧੰਨਵਾਦ
Allha ho aurangzeb
Tera piu lagda menu lodangseb
ਹਰ ਰੋਜ ਨਵੀ ਜਗਾ ਵਿਖਾਉਣ ਤੇ ਨਵੀ ਜਾਣਕਾਰੀ ਦੇਣ ਲ ਈ ਬਹੁਤ ਬਹੁਤ ਧੰਨਵਾਦ ਜੀ
10.28 - Sant jarnail singh 🦁🦁🔥🔥🙏🏾
ਰਿਪਨ ਅਤੇ ਖੁਸ਼ੀ ਦੋਨੋ ਬਹੁਤ ਵਧੀਅਾ ਕੰਮ ਕਰ ਰਹੇ ਹੋ ਤੁਸੀ ਵੀਰੇ ਵਾਹਿਗੁਰੂ ਚੜਦੀ ਕਲਾ ਚ ਰੱਖਣ
bahut dhanwadh ripan and khushi ki tuhada karan hindustan ghum laya , waisa ta may when i was in india sara india ghumaya see with my trucks before i came to europe ,but historcial places nahi wekha see , but u couple na ghuma ditta thxs dil say , mera we veer channel like kar dewi ,i was not aware ki taj mahal warga bibi ka makbara we same look ha , shayid 95 percent loka nu is bara pata nahi hona
Fan ho gaye veere...God Bless you❤️
ਸ਼ੁਕਰੀਆ ਭਰਾ, ਚੰਗਾ ਲੱਗਿਆ ਤੁਸੀਂ ਇੱਥੇ ਆਏ।
Bakiya nu v reaply krya kro bhai ji
@@vinaybhogal9029 ਜਿੰਨਾ ਕੁ ਹੁੰਦਾ ਸਭ ਦੇ ਸਵਾਲਾਂ ਦੇ ਜਵਾਬ ਦਿੰਦੇ ਹਾਂ ਬਾਈ ਜੀ
Bhut khushi hoyi tusi reaply kita thudi hi video dekh ke hatya Germany rehnde aasi thude fan a bro
@@PUNJABITRAVELCOUPLE sant jarnail singh khalsa bhindrawale
Baai g tuhdi sbhto vadia gll eh ki tuc max. Videos ch Punjab di taarif zrur krde o great🖤
ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਸੀ ਅਰੰਗਜੇਬ ਨੂੰ ਕੀ ਤੇਰੀ ਕਬਰ ਤੇ ਕੋਈ ਦੀਵਾ ਲਾਉਣ ਵਾਲਾ ਨੀ ਰਹਿਣਾ ਤੈਨੂੰ ਲੋਕ ਪਾਪੀ ਕਹਿਣਗੇ..੯ ਪਾਤਸ਼ਾਹ ਦੇ ਸ਼ਹੀਦੀ ਅਸਥਾਨ ਚਾਂਦਨੀ ਚੌਕ ਦੇਖੋ ਅੱਜ ਗੁਰੂ ਦੀ ਕਿਨੀ ਕ੍ਰਿਪਾ ਕਿਨੀ ਰੌਣਕ ਉਥੇ ਸੰਗਤ ਦੀ
ਬਹੁਤ ਉਡੀਕ ਸੀ ਤੁਹਾਡੇ ਬਲੌਗ ਦੀ ਜਨਾਬ
god bless uu guys 👍🏻 lots of love too both of uu ❤️ THANKU SO MUCHH ehna kuch ghr baithya nu dekhaun lyi 🤗
ਵਧੀਆ ਜਾਣਕਾਰੀ ਦਿੱਤੀ ਆ ਬਾਈ ਜੀ।
ਜਿਹੜੀ ਇਹ ਮਿਠੀ ਖਾਣ ਵਾਲੀ ਚੀਜ ਆਪਣੇ ਪੰਜਾਬ ਵਿੱਚ ਵੀ ਸਾਡੇ ਛਪਾਰ ਦੇ ਮੇਲੇ ਤੇ ਬਹੁਤ ਮਿਲਦੀ ਹੈ ,
Veer tusi anmulli jankari de rhe ho tuhada sukriya 👍
ਪਹਿਲੀ ਵਾਰ ਬੀਬੀ ਦਾ ਮਕਬਰਾ ਦੇਖਿਆ, ਤੁਹਾਨੂੰ ਦੋਹਾਂ ਨੂੰ ਧੰਨਵਾਦ।
muslim architecture is famous for charbagh means four garden . you can find square style garden in muslim architecture
ਗੁਰੂਘਰ ਵੀ ਭਾਈ ਧਰਮ ਸਿੰਘ ਦੇ ਨਾ ਤੇ ਉਹ ਵੀ ਦਿਖਾਉ ਔਰੰਗਾਬਾਦ ਚ
Hnji ਜ਼ਰੂਰ ਦਿਖਾਉ ਜੀ
Excellent vlogging.. I had visited all these places in 1968 along with my family (parents/brothers and sister). Your videos cherished my memories. All the best for your further safe/happy and healthy journeys...
ਇਸ ਦੀਵਾਲ਼ੀ ਤੇ ਸਭ ਨੂੰ ਸੁਨੇਹਾ ਦਿਓ ਕੇ ਮਿੱਟੀ ਦੇ ਦੀਵਿਆ ਦੀ ਵਰਤੋਂ ਕਰੋ ਕਿਸੇ ਗ਼ਰੀਬ ਦੀ ਰੋਜ਼ੀ ਰੋਟੀ ਕਮਾਉਣ ਵਿੱਚ ਫ਼ਾਇਦਾ ਹੋਵੇਗਾ🙏🙏
ਬਹੁਤ ਵਧੀਅ਼ਾ ਜਾਣਕਾਰੀ ਲੱਗੀ ਵੀਰ
New subscriber v nice video thx love from 🇵🇰🇺🇸
Dhan dhan guru govind singh ji jina nay aurngjeb de dust karma da unu ehsaas karwya 🙏🙏
ਰਿਪਨ ਭਾਜੀ ਖੁਸ਼ੀ ਜੀ ਸਤਿ ਸ੍ਰੀ ਅਕਾਲ ਰਿਪਨ ਭਾਜੀ ਜਿਸ ਤਰ੍ਹਾਂ ਤੁਸੀਂ ਬਾਹਰ ਵਾਲੀਆਂ ਕਬਰਾਂ ਦਾ ਜਿਕਰ ਕੀਤਾ ਪਹਿਲਾਂ ਔਦਾ ਹੀ ਔਰੰਗਜ਼ੇਬ ਦੀ ਕਬਰ ਹੁੰਦੀ ਸੀ ਖੁੱਲੇ ਮੈਦਾਨ ਵਿੱਚ ਇੱਕ ਛੋਟਾ ਜਿਹਾ ਕੱਚਾ ਕਮਰਾਂ ਇਹ ਸਭ ਸੰਤ ਮਸਕੀਨ ਜੀ ਦੱਸਦੇ ਨੇ ਸੰਨ 1965=70 ਦੇ ਲਗਭਗ ਸੰਤ ਜੀ ਦੱਸਦੇ ਸਨ ਕਿ ਅਸੀਂ ਵੀ ਇੱਕ ਵਾਰੀ ਕਬਰ ਦੇਖਣ ਗਏ ਤੇ ਜੋ ਉਥੇ ਬੈਠਾ ਸੀ ਉਹ ਸਾਡੇ ਕੋਲੋਂ ਇੱਕ ਰੁਪਏ ਮੰਗਣ ਡਹਿ ਪਿਆ ਰੁਪਏ ਦੇਦੋ ਕਬਰ ਤੇ ਦੀਵਾ ਜਗੋਣਾ ਉਹਨਾਂ ਦਾ ਕਹਿਣ ਤੋਂ ਭਾਵ ਸੀ ਕਿ ਗੁਰੂ ਤੇਗ ਬਹਾਦੁਰ ਜੀ ਦੇ ਦਰਬਾਰ ਵਿੱਚ ਦੇਸੀ ਘਿਉ ਦੇ ਦੀਵੇ ਬਲਦੇ ਹਨ ਤੇ ਇੱਕ ਹੰਕਾਰੀ ਰਾਜੇ ਦੀ ਕਬਰ ਤੇ ਦੀਵੇ ਵਿੱਚ ਤੇਲ ਪਾਉਣ ਲਈ ਪੈਸੇ ਮੰਗਣੇ ਪੈ ਰਹੇ ਹਨ
Veer g buhat vadiya kam kar rahy ho tusi ik din buhat vady vloger ban jao gay .. From karachi Pakistan
Hazoor sahib di yatra ke liye ,happy journey....hum bhee karenge satguru ke datshan apke sath....jai ho.
Dono phone tho subscribe kita aa Tuhanu paji bhot sohni videos bna rhe tuci
Thank you, carry on jata. From me california.
Ripan ਹਜ਼ੂਰ ਸਾਹਿਬ ਜੀ ਦਾ ਬਲਾਗ ਰੋਜ਼ਾਨਾ ਪਾਇਆਂ ਕਰਿਊ ਇਸ ਗੁਰਦੁਆਰਾ ਸਾਹਿਬ ਦੇ ਮੈਂ ਵੀ ਦੋ ਵਾਰ ਦਰਸ਼ਨ ਕੀਤੇ ਹਨ
Sat Shri Akal Ji Lajawab Video Jiode Vasde Raho Rab Rakha Thanks Ji 😊👍🙏
ਬਹੁਤ ਉਡੀਕ ਹੁੰਦੀ ਏ ਤੁਹਾਡੀ ਨਵੀ ਵੀਡੀਓ ਦੀ ਭਾਜੀ 🙏
ਕਲ ਕਿਊ ਨੀ ਸੀ ਪਾਇਆ vlog ਬਾਈ🌷🌷
Internet problem c vere
V good jankari God bless you..
ਇਹ ਮਿਠਾਈ ਮੁੱਕਤਸਰ ਮਾਘੀਂ ਮੇਲੇ ਤੇ ਬਹੁਤ ਮਿੱਲਦੀ ਆ ਜੀ
اللّٰہ پاک آپ کو خوش رکھے آمین
ਕਲੀ ਤੁਸੀ ਕਰਾ ਦਿਉ
Thanks for your showing Bibika makbara & Aurangjeb kabr. Aurangabad citizens love your chanel.
ਵੀਰ ਜੀ ਬੀਬੀ ਦੇ ਮਕਬਰੇ ਤੇ ਬਹੁਤ ਘੁਮੇ ਆਂ 2001 ਵਿੱਚ ਉਸ ਟਾਇਮ ਅਸੀਂ ਨਵੇਂ ਰੰਗਰੂਟ ਸੀ ਪੁਰਾਣੀ ਯਾਦ ਤਾਜ਼ਾ ਕਰਵਾ ਦਿੱਤਾ 👍👍
I was waiting for your vlog since yesterday. I always watch on 55 inch TV, and enjoy sitting at home. Your vlogs are simple, yet elegant and very comprehensive indeed. Love from Bangalore 🙏. khushi spoke very little in this vlog 🙂👍🎉
Mtlb tu Inna free aa koi kmmm mar ni
@@jpj903 😂😂
Bai tenu present karna nhi aunda bahut kucch miss kar jana, par fer bhi bahut vadia love you.
Nice work..Dear Bro...
God bless You...👌💖💖💖
..from Patti...
ਅੰਦਰ ਚਾਦਰ ਦੇ ਉਪਰ ਪੈਸੇ ਡਿੱਗੇ ਹਨ. ਜਦੋ ਅਸੀਂ ਗਏ ਸੀ ਤਾਂ ਗਾਈਡ ਨੇ ਕਿਹਾ ਸੀ ਕੇ ਹਲਕੀ coin ਹੇਠਾਂ ਸਿਟੋ, 3 ਵਾਰੀ ਸੀਟੋ , ਤੇ ਅਪਣੀ ਇੱਛਾ ਮੰਗੋ, coin ਸਿਰਫ ਵਿਚਲੀ ਲਾਲ ਸਰਕਲ ਵਿੱਚ ਜਾਏਗੀ ਤਾਂ ਹੀ ਇੱਛਾ ਪੂਰੀ ਹੋਵੇਗੀ.
ਉਸ ਵੇਲੇ 1993 ਵਿੱਚ ਹਲਕੇ coin 1 paisa. 2paise, 5 paise ਐਲਮੂਨੀਅਮ ਦੇ ਹੁੰਦੇ ਸੀ. ਉਹ ਹਲਕੇ ਹੋਣ ਕਰਕੇ ਮੁਸ਼ਕਿਲ ਨਾਲ ਛੋਟੇ ਜਿਹੇ ਲਾਲ ਸਰਕਲ ਵਿਚ ਜਾਂਦੇ ਸੀ.
ਸੰਤਾ ਦਾ ਨਾਮ ਬੋਲ ਕੇ ਸਵਾਦ ਲਿਆਤਾ ਵੀਰੇ
ਸੰਤ ਰੱਬ ਸੀ ? ਸੰਤ ਬੰਦਿਆਂ ਵਰਗਾ ਬੰਦਾ ਸੀ “ ਬਾਲੇ ਸੰਤ ਥੋੜ੍ਹੀ ਸੀ ਉਹ ? ਸੰਤ ਹੁੰਦੇ ਨੇ ਕਬੀਰ ਜੀ ਵਰਗੇ
Fathegarh sahib sabha te mildi hundi ahh pathi ji mithi ji khaan waali
Aaj sishganj gurudware din rat sangta, ate dipmala 24 hour hy ,ty jis ny saheed kita osdi kabar di loka nu koi jankari hi nahi ,. Dun Sri Guru Teg Bahadur ji Maharaj
Le lo jaankari hun. Eh de rhe aa.
बहुत जबरदस्त वीडियो थैंक यू
ਸਮਾਂ ਬਹੁਤ ਬਲਵਾਨ ਹੁੰਦਾ ਹੈ। 1857 ਵਿੱਚ ਜਿੰਨੇ ਲੋਕਾਂ ਨੇ ਬਗਾਵਤ ਕੀਤੀ ਸੀ, ਉਹ ਸਾਰੇ ਬਹਾਦਰ ਸ਼ਾਹ ਜਫ਼ਰ ਨੂੰ ਰਾਜਾ ਬਣਾਉਣਾ ਚਾਹੁੰਦੇ ਸੀ, ਬਣਾ ਵੀ ਦਿੱਤਾ ਸੀ ਵੈਸੇ। ਇਸ ਚੱਕਰ ਵਿੱਚ ਅੰਗਰੇਜ਼ਾਂ ਨੇ ਬਹਾਦਰ ਸ਼ਾਹ ਦੇ 20 ਦੇ ਕਰੀਬ ਮੁੰਡੇ ਮਾਰ ਦਿੱਤੇ ਸੀ। ਦੋ ਮੁੰਡਿਆ ਨੂੰ ਤੇ ਬਹਾਦਰ ਸ਼ਾਹ ਨੂੰ ਬਰਮਾ ਭੇਜ ਦਿੱਤਾ ਸੀ।
ਓਦੋਂ ਉਹ ਬਹੁਤ ਗ਼ਰੀਬੀ ਵਿੱਚ ਰਹੇ। ਕਿਸੇ ਤਰਾਂ ਇੱਕ ਮੁੰਡੇ ਦਾ ਪਰਿਵਾਰ ਬੰਗਾਲ ਵਿੱਚ ਆ ਗਿਆ ਸੀ। ਉਹ ਹੁਣ ਵੀ ਕਲਕੱਤੇ ਵਿੱਚ ਰਹਿੰਦੇ ਹਨ ਤੇ ਪਕੌੜੇ ਵੇਚ ਕੇ ਗੁਜ਼ਾਰਾ ਕਰਦੇ ਹਨ। ਮਤਲਬ ਬਹੁਤ ਮਾੜੀ ਹਾਲਤ ਵਿੱਚ ਹਨ।
ਵੈਸੇ ਹੀ ਸੁਣਦੇ ਸੁਣਦੇ ਗੱਲ ਦਿਮਾਗ਼ ਵਿੱਚ ਆ ਗਈ।
ਅਸੀ ਤਾ ਹਰ ੲਿੱਕ ਵੀਡਿਓ ਵੇਖ਼ ਦੇ ਹਾਂ ਜੀ ਤੁਹਾਡੀ
Fast time video dekhi...
ਵੀਰ ਇਹ ਮਠਿਆਈ ਪੰਜਾਬ ਫਹਿਤੇਗੜ ਸਾਹਿਬ ਵਿਚ ਵੀ ਛੋਟੇ ਸਾਹਿਬਜਾਦੇ ਸਹੀਦੀ ਜੋੜ ਮੇਲੇ ਤੇ ਮਿਲਦੀ ਏ
End bro 👌👌👌👌👌👌
I ❤Aurangnabad Maharashtra ❤❤❤❤
Sare vlog vadia hunde aa veer... Main tuhnu leh tour to follow kr reha sare vlog dekhda...jive tuc veer apni videos ch dsde rhndeo tuc kai foreign tour laye aa te jo v file da process hunda tuc app kita sb bs veer ehi pushna c file da process jo tuc app krdeo delhi ja ke kive krdeo plzzz reply jrur kreo veer....
ਵਲੌਗ ਪਾਵਾਂਗੇ ਵੀਰ ਜਲਦੀ
@@PUNJABITRAVELCOUPLE thnxxx veer...stay happy healthy ND blessed 🙏🙏
Bahut Khoob Bro & Sis.👍👍
Veer video 0.5x slow karke jarur dekhna or sunna very funny 😀
Happy Diwali Khushi and Ripon
Bhut vdia bhaji pls hor information deya kro ive dia jagah dia
Waheguru waheguru ji 👍🙏🇨🇦🇨🇦🇨🇦🇨🇦🇨🇦
Bahut Vadiya kam kr rhe ho. Kabra dikha ke oh v aurangzeb diya. Bhut khush ho rhe sikh veer apne dekh ke .
Please visit gwalior da kila
Punjab sbto vdiyaa state a har mamle ch
ਮਜ਼ਾਰ ਤੇ ਡਿਊਟੀ ਵਾਲੇ ਬੰਦੇ ਨੇ ਸਿਫਤਾਂ ਦੇ ਪੁੱਲ ਬੰਨਤੇ। ਓਹਦੇ ਕਥਨ ਮੁਤਾਬਿਕ ਤਾਂ ਬੜਾ ਮਹਾਨ ਬਾਦਸ਼ਾਹ ਹੋਇਆ। ਬਥੇਰੀ ਰੌਣਕ ਆ ।
ਪਰ ਰੌਣਕ ਦਾ ਕੀ ਕਹਿਣਾ ਕਿਸੇ ਨੇ ਗਾਹਲਡ ਮਾਰ ਕੇ ਦੱਬ ਦਿਤਾ ਚਾਰ ਇੱਟਾਂ ਲੈ ਕਬਰ ਬਣਾ ਦਿੱਤੀ , ਕੁਝ ਕੁ ਸਾਲਾਂ ਬਾਅਦ ਓਥੇ ਮੇਲੇ ਭਰਨ ਲਗ ਪਏ। ਇਹ ਤਾਂ ਫੇਰ ਵੀ ਬਾਦਸ਼ਾਹ ਸੀ।
जिओ शेर जिओ धन्यवाद आपका भाई। चरदी कला।
Jeude rho both of you eni jhaga dekha thi aa👌ghare hi
Dr Darshan jit singh Very Very nice
You missed Hazarat Zainuddin ‘s Mazar
Aap gwalior aaye the Gurudaure ka video nhi upload nhi kiye veere
One week
Ok veere
ਬਹੁਤ ਹੀ ਵਧੀਆ ਜੀ 👍👍👍👍🌷🌷
Kina hankar cc. Es nu GURU GOBIND SINGH SAHIB JI DE JAFFARNAMMA par k eh dobara uth nhi sakya cc. Us da sach nashar kita c guru sahib ne
Oye a sariya dunia dari diya janga ladaiya se o lok turr gaye koi haar giya koi jeet jo dunia tu turr giya ounho burra nai kehna chayi da tere gurru saab nu mei kuj kehna nai chownda tey doji vaar koi ve gall karni hove tey adab tameez de nal kari..
Phela ithehas paro. Mai jo keha sahi keha. Nhi pata ta phela sara kuch pata kar leya karo..
@@rickysingh3156 sano koi zarorat nai ithas parran de tusi app he paarrho mei teno inha e keya jo is dunia tu turr giya ohno
Madda nai keyi da agar history parran de gall tu karda na tey muslmana de inhe lambi history hai na ke tusi sir thak jana tuwade tey history tey kal de gal aa 4 ya 500 saal ni hoye hone tuwano
@@rajass9644 ki kaha tainu. 😂 chup ee sahi aa...
@@rickysingh3156 koi gall nai khair hove
سردار جی لاھور و ویکھریا واں بڑا و دیا بلاک نے
Wonderful video 👍👍 Happy diwali bro and bhabhi ji
God bless you sweet couple
Veer ji main ek var tuhanu milna hai
Main Abohar city rehnda ha
ਭਾਰਤ ਦੇਸ ਦੇ ਸਾਰੇ ਸੂਬੀਆ ਨਾਲੋ ਪੰਜਾਬ ਦਾ ਰਹਿਣ ਸਹਿਣ ਬਹੁਤ ਅਮੀਰ ਹੈ
Bilkjl sahi gal hai most of states idia ch ik jaa 2 cities nu focus kar rahe han ..jive maharashtra ch mumbai pune nasik and nagpur nu jayada focus karde haan mumbai dj gdp 310 billion hai te pure maharashtra di 375 billion ...jadki sade punjab di sirf 71 billion ...eh sirf time , size, di gal hai aan walle 10 saal sirf gujarat maharashtra te tamilnadu de haan...saada punjab sirf karzea da state bann ke hi reh jana..haan life style vadiya hai punjab daa..but hor cheeza v vadia honiya chahidiya c..
Lol maharashtra is the richest state of india google karlo
Brij region of west up sharing border with rajashthan haryana best ciga mere lai te punjab to bad mathura agra region 😊
Veere vlog bhut vdia ne tuhade😊
My good wishes always with you...keep smiling..always. God bless you Ripankhushi
22 g tushe ne gwalior fort de video nahe bnaa e ke tanu me ne gwalior gurdwara ch shahed dekheyaa c 2_3 day pahelaa
ਹਫਤੇ ਤੱਕ ਆ ਜਾਏਗੀ
Bai ji apaa mile c ajj dmart mall ch handya multigran atta milgya c Bai dseo jror😜
Your all vlogs be very informative.
ਤੁਹਾਡੇ ਨਵੇਂ vlog ਦਾ ਹਮੇਸ਼ਾ ਇੰਤਜ਼ਾਰ ਰਹਿੰਦਾ ਏ
ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
👌🙏💐
Nazare le rahe ho vir tusi ਦੋਵੇਂ. ਜਮਾ ई sanu v nazara lya dinde ho.
ਮੁਗਲ ਸੁਲਤਾਨ ਦਾ ਓਚ ਕੋਟੀ ਦਾ ਬਾਦਸ਼ਾਹ ਸੀ ਪਰ ਓਹਦੀ ਕਬਰ ਦੇਖ ਕੇ ਲਗਦਾ ਇਤਹਾਸ ਆਪ ਹੀ ਬੋਲ ਰਿਹਾ ਹੈ॥ ਕਬਰ ਬੋਲ ਨਹੀਂ ਸਕਦੀ ਪਰ …
ਵਧਿਆ ਜਾਣਕਾਰੀ ਸੀ ਧੰਨਵਾਦ ਜੀ
Allah junnta wich jagha deve mere muslman dalair buzzrga nu Ameen
Main duah karagaa Allah nuh Mughala naoh Nark Vich kadi saza ditti javey kyokii Allah vii insaaf vich yakeen rakhde nay
@@mkgamer6308 bahi g jis ney jo boya hota hai wohi kat ta hai
@@rajass9644 yaar eh muslamana da ta hero aa par Sade sikha te hindua da villan aa ehne Sade kyi Gurudware te mandir tabaah kite c. Te ehne kyi sikh v maare c.
@@AmanSingh-ke4zc yaar veer pata ki aa o zamana takhat our taaj da se zulam taleem nai chotthi chotti gall tu bade waddy waddy maidan lag jande se hun ki kawye kon sacha tey kon jhotta asi aa e keh sakhdya rab unha nu shanti deve dova waala nu !!!
@@rajass9644 yuppp 👌👌👌👌
I love you bhai ..........big fan
ਬੇਸਬਰੇ ਹੋ ਗੲੇ ਸਬਰ ਕਰਦੇ ਕਰਦੇ ।ਐਨਾ ਇੰਤਜ਼ਾਰ ਨਾ ਕਰਾਇਆ ਕਰੋ। ਵੀਡੀਓ ਵਿਖਾਉਣ ਲਈ ਧੰਨਵਾਦ।ਬਹੁਤ ਵਧੀਆ ਲੱਗੀ ਵੀਡੀਓ ਅਤੇ ਜਾਣਕਾਰੀ ਵੀ। ਇੰਤਜ਼ਾਰ ਚ,।
Love you veer Ji very nice video veer j
Thanks and welcome
@@PUNJABITRAVELCOUPLE mil sak da m app n veer j
ਵੀਰ ਚੰਗਾ ਹੈ ਕਿ ਤੁਸੀਂ ਅਮਰੀਕਾ ਦੇ ਭੀ ਟਰੈਵਲ ਵਲੋਂ ਬਣਾਵੋ
ਵਾਹ ਯੋਧਿਓ, ਸਿਉਂਨੇਂਓ....
ਬਹੁਤ ਖੂਬ ਬਾਈ ਜੀ 🙏🙏🚩
Very nice video god bless you bai g
ਨਵੀਂ ਤਸਵੀਰ .ਸ਼ੁਕਰੀਅਾ
ਸਤਿ ਸ੍ਰੀ ਅਕਾਲ ਵੀਰ
Bivi ji and bhaji bhot bhot thanks
V nice video Maharage I saw first time this area like from 🇵🇰🇺🇸
ਖਿੱਚੀ ਰੱਖੋ ਕੰਮ ਬਾਈ
Veer tuada hardwork jald hi successful hove hor v... ❤️
ਧੰਨਵਾਦ ਭਰਾ 🙏
Bahut vadiya veer ji th,,
bros ....ap ko nankana sahib pakistan b aana chahiye,,,besakhi or gurpourub per ..thanks
U both are really very cute and kind but being a sikh me te kadi aurangzeb di kabar val takka v na who was the cruel king ...ehnu te zafarnama ch v shaitaan da naam dita gya
Eh mandir nhi jaan ge par musalmaana diya kabra te o v aurangzeb di. Shame on you people
Nice👍👍 stay safe🙏