ਭੂਤਾਂ ਵਾਲਾ ਪਿੰਡ Hunted Village Kuldhara | Punjabi Travel Couple | All India Trip | Ripan & Khushi

Поділитися
Вставка
  • Опубліковано 27 гру 2024

КОМЕНТАРІ • 259

  • @BrandedPunjab751
    @BrandedPunjab751 2 роки тому +4

    ਕਾਲੋ ਫਿਲਮ ਦੀ ਸੂਟਿੰਗ ਇੱਥੇ ਹੀ ਹੋਈ ਆ ਜਨਾਬ ਕੁਲਧਰਾ ਚ ਸੱਚੀ ਗੱਲ ਆ ਭੂਤੀਆ ਪਿੰਡ ਵੱਜਦਾ ਵੀਰ ਜੀ ਇਹ 🙏🙏

  • @jatinsinghsingh5327
    @jatinsinghsingh5327 2 роки тому +7

    ਘੈਂਟ ਗੱਲਬਾਤ ਵੱਡੇ ਵੀਰ ਜੀ ਰੱਬਣ ਜੋੜੇ ਨੂੰ ਹਰ ਮੈਦਾਨ ਵਿੱਚ ਫਤਹਿ ਕਰਾਵੇ WMK

  • @gurdeepvirk1213
    @gurdeepvirk1213 3 роки тому +26

    ਪਿਆਰੇ ਬੱਚਿਓ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ, ਖੁਸ਼ੀ ਬੱਚੇ ਤੂੰ ਰਿੱਪਨ ਨੂੰ ਡਰਾਉਂਦੀ ਕੀਤੇ ਪੈਰ ਵਿੱਚ ਮੋਚ ਨਾ ਪਵਾ ਲਵੀਂ। ਰਿਪਣ ਖੁਸ਼ੀ ਨੂੰ ਦੁਬਾਰਾ ਭੂਤਨੀ ਨਹੀਂ ਕਹਿਣਾ।ਹਸਦੇ ਵਸਦੇ ਰਹੋ ਬੱਚਿਓ।

  • @ਮਨਜੀਤਸਿੰਘਚੱਢਾ

    ਮੇਰੇ ਵਡੇਰੇ ਵੀ ਐਥੋਂ ਹੀ ਆਏ ਸੀ ਉਨਾਂ ਨੇ ਹੰਢਾਇਆ ਇਸ ਪਿੰਡ ਦਾ ਸੰਤਾਪ

    • @satisfycrunch4911
      @satisfycrunch4911 2 роки тому +1

      Kyu

    • @sikanderkauldharsikanderka872
      @sikanderkauldharsikanderka872 2 роки тому +3

      ਮੇਰਾ ਗੋਤ ਕੋਲਧਾਰ ਹੈ। ਮੇਰੇ ਵਡੇ ਵਡੇਰੇ ਬਾਹਰੋ ਆ ਕੇ ਰਹਦੇ ਨੇ । ਸ਼ਾਇਦ ਮੇਰਾ ਕੋਈ ਇਸ ਨਾਲ ਸਬੰਧ ਹੋਵੇ।ਧੰਨਵਾਦ

    • @gharuboy6931
      @gharuboy6931 Рік тому

      ਅਛਾ ਜੀ ਪਰ ਭੂਤਾਂ ਦਾ ਸੁਚ੍ ਕਿ ਆ

    • @MD-ht2xr
      @MD-ht2xr Рік тому

      खुल कर बतायो जी इस के वारे मे 🙏please🙏

  • @manindersimer6057
    @manindersimer6057 Рік тому +1

    ਕਾਲੋ ਫ਼ਿਲਮ ਸ਼ੂਟ ਹੋਈ ਆ ਇਥੇ ਜੀ🙏

  • @jatinsinghsingh5327
    @jatinsinghsingh5327 2 роки тому +1

    ਹੱਦੋ ਵੱਧ ਮਿਹਨਤ ਕੀਤੀ ਇਸ ਵੀਡੀਓ ਨੂੰ ਸਰੋਤਿਆਂ ਨੂੰ ਦਿਖਾਉਣ ਲਈ ਵੀਰ ਤੁਸੀਂ

  • @ramarani2388
    @ramarani2388 2 роки тому +3

    Cbse ਦੀ ਕਿਤਾਬ ਵਿੱਚ ਇੱਕ ਪਾਠ ਵਿੱਚ ਕੁਲਧਰਾ ਪਿੰਡ ਦਾ ਜ਼ਿਕਰ ਹੈ।ਚੰਗ਼ਾ ਹੈ ਤੁਸੀਂ ਦਿਖਾਇਆ।

  • @jit7788
    @jit7788 3 роки тому +2

    ਤੁਹਾਢੇ ਨਾਲ ਸॅਚ ਹੀ ਭੂਤਨੀ ਹੈ ਸੋਹਣੀ ਬਹੁਤ ਅਾ ਭੁਤਨੀ

  • @ramarani2388
    @ramarani2388 2 роки тому +7

    ਭੂਤ ਕਾਹਦੇ ਵੀਰ ਜੀ।,ਕਿਸੇ ਜ਼ਮਾਨੇ ਦੇ ਕਿਸੇ ਹਾਕਮ ਤੋਂ ਦੁਖੀ ਹੋਏ ਲੋਕਾਂ ਨੇ ਘਰ ਛੱਡ ਦਿੱਤੇ ਹੋਣਗੇ।ਹੁਣ ਲੋਕੀ ਜੌ ਚੋਰੀ ਕਰ ਹੋਇਆ ਕਰ ਗਏ, ਜੋ ਰਹਿ ਗਿਆ ਓਹ ਟੁੱਟ ਭੱਜ ਬਾਕੀ ਹੈ।

  • @billabandala9491
    @billabandala9491 3 роки тому +2

    ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ

  • @amarjeetsinghkhator7361
    @amarjeetsinghkhator7361 3 роки тому +7

    वीडियो की संख्या डाला करें देखने वालों को आसानी रहती है आपके वीडियो अच्छे है

  • @swarnsingh6145
    @swarnsingh6145 11 місяців тому

    ਵੈਰੀ ਗੁਡ ਬਾਈ ਜੀ ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ

  • @sukhasinghpunjabiboy33322
    @sukhasinghpunjabiboy33322 2 роки тому

    ਭਾਂਜੀ ਇਹ ਜਗ੍ਹਾ ਦੇਖਣ ਨੂ ਬਹੁਤ ਸੋਹਣੀ ਹੈ

  • @ਮਨਜੀਤਸਿੰਘਚੱਢਾ

    ਇਹ ਸਚਾਈ ਏ ਜੀ ਮੇਰਾ ਪੰਜਾਬ ਚ ਲਾਲੜੂ ਕੋਲ ਪਿੰਡ ਐਥੋਂ ਹੀ ਆਇਆ ਉਜੜ ਕੇ ਸਾਰਾ ਪਿੰਡ

  • @ramarani2388
    @ramarani2388 2 роки тому +6

    ਖੰਡਹਰ ਬਤਾਤੇ ਹੈਂ ਇਮਾਰਤੇ ਸ਼ਾਨਦਾਰ ਥੀਂ।

    • @KH-qt8cj
      @KH-qt8cj 2 роки тому

      Yes indeed they were.

  • @sumanbala7095
    @sumanbala7095 Рік тому +1

    Waheuru ji🙏🙏👌👌❤💯

  • @KuldeepSingh-xe5mr
    @KuldeepSingh-xe5mr Рік тому

    ਬਹੁਤ ਵਧੀਆ👍💯👍💯👍💯 ਖੁਸ਼ ਰਹੋ

  • @manpreetatwal6270
    @manpreetatwal6270 2 роки тому +2

    Waheguru ji 🙏🏻🙏🏻🙏🏻

  • @AkashdeepSingh-w1s
    @AkashdeepSingh-w1s 9 місяців тому

    ਸਤਿਨਾਮ ਵਾਹਿਗੁਰੂ 🙏🙏

  • @KulwinderKaur-ch4dj
    @KulwinderKaur-ch4dj 3 роки тому +2

    ਬਹੁਤ ਵਧੀਆ ਬੇਟਾ ਜੀ

  • @RajKumar-ge1gl
    @RajKumar-ge1gl 2 роки тому +1

    Very good bhi ji. Thanks

  • @jspawaar675
    @jspawaar675 3 роки тому +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
    ਰਿੱਪਨ ਵੀਰੇ ਇੱਕ ਜਾਂ ਦੋ ਦਿਨ ਬਾਅਦ ਹੀ ਨਵੇਂ ਬਲਾਗ ਪਾਉਣਾ ਜੀ ਕਿਉਂਕਿ ਹਰਿਮੰਦਿਰ ਸਾਹਿਬ ਜੀ ਵਿਖੇ ਹੋਈ ਘਟਨਾ ਕਾਰਨ ਅਜੇ ਧਿਆਨ ਉੱਧਰ ਹੀ ਰਹਿਣਾ ਹੈ ਕਿਉਂਕਿ ਸਿੱਖਾਂ ਲਈ ਹਰਿਮੰਦਰ ਸਾਹਿਬ ਜੀ ਤੋਂ ਪਰੇ ਉਜਾੜ ਹੈ। ਸਾਨੂੰ ਹਰਿਮੰਦਰ ਸਾਹਿਬ ਜੀ ਦੇ ਸਤਿਕਾਰ ਲਈ ਇੰਨਾ ਕੁ। Please
    ਬਾਕੀ ਜਿਵੇਂ ਤੁਹਾਨੂੰ ਠੀਕ ਲੱਗੇ

  • @malkiat70060
    @malkiat70060 2 роки тому

    ਕਾਲੋ ਫਿਲਮ ਵੀ ਸ਼ਾਇਦ ਏਥੇ ਈ ਬਣੀ ਸੀ

  • @HarpreetSingh-cs2zp
    @HarpreetSingh-cs2zp 3 роки тому +9

    ਠੰਡ ਬਹੁਤ ਆ ਘਰ ਨੂੰ ਆਜੋ

  • @TwoMadExplorers
    @TwoMadExplorers 3 роки тому +11

    We LOVE THIS!!! Such a nice Video

  • @JagsirSingh-ph5tg
    @JagsirSingh-ph5tg Рік тому

    ਬਹੁਤ ਵਧੀਆ ਵੀਡੀਓ ਲੱਗੀ।

  • @Gurlalbhangu.100
    @Gurlalbhangu.100 2 роки тому +2

    ਬਹੁਤ ਵਧੀਆ ਵੀਰ ਜੀ ਪਰ ਤੁਸੀਂ ਖੰਡਰ ਪੁਰਾਣੀਆਂ ਕੰਧਾ ਦੇ ਨੇੜਿਓਂ ਨਾ ਲੰਘਿਆ ਕਰੋ ਕਿਉਂਕਿ ਇਹਨਾਂ ਦੀ ਮੁਨਿਆਦ ਟਪੀ ਹੋਇ ਆ ਕਦੋਂ ਵੀ ਡਿਗ ਸਕਦੀਆਂ ਹਨ

  • @HarpreetSingh-cs2zp
    @HarpreetSingh-cs2zp 3 роки тому +2

    ਸ਼ੁਕਰ ਹੈ

  • @SatbirBaidwan-my1xw
    @SatbirBaidwan-my1xw Рік тому

    ਭੂਤ ਨਾ ਚਿਮੜ ਜਾਣ ਹਿੰਦੂ ਸਤਾਨ ਦੇ ਹਿਦੁਆ ਦੇ ਧਿਆਨ ਨਾਲ

  • @teradeep2060
    @teradeep2060 2 роки тому +5

    ਸਤਿ ਸ਼੍ਰੀ ਅਕਾਲ ਜੀ ਵੀਰ ਜੀ ਪਿਛਲੇ ਸਾਲ ਅਸੀਂ ਵੀ ਇਥੇ ਆਏ ਸੀ ,ਬਾਕੀ ਤੁਹਾਡੀ ਵੀਡੀਓ ਬਹੁਤ ਵਧੀਆ ਲੱਗੀ 😊

  • @chandereditor3848
    @chandereditor3848 3 роки тому +1

    pre wedding location is very best

  • @fromsuperearth..3323
    @fromsuperearth..3323 2 роки тому +2

    Kushi didi ne dara ditta ripan veer ji tuhanu😄😃😃😄😄😄🙏

    • @pb0332
      @pb0332 2 роки тому

      😆🤭

  • @SatbirBaidwan-my1xw
    @SatbirBaidwan-my1xw Рік тому

    🙏ਵਾਹਿਗੁਰੂ ਜੀ

  • @baljeetsingh6788
    @baljeetsingh6788 2 роки тому

    ਬਹੁਤ ਵਧੀਆ ਵੀਰ ਜੀ ਟੂਰ ਜੀ

  • @balla.b6267
    @balla.b6267 2 роки тому +2

    ਫਿਲਮ ਵੀ ਬਣੀ ਆ ਈਹਦੇ ਪਰ।

  • @sanjayfaridian6742
    @sanjayfaridian6742 2 роки тому

    Bahut sohna laggeya veer g God bless you

  • @parmjitsinghsidhu0016
    @parmjitsinghsidhu0016 2 роки тому +1

    Bahut badhiya Veere. God bless you, with best wishes by Parmjit Singh 👍

  • @ramarani2388
    @ramarani2388 2 роки тому +4

    ਰਾਤੋ ਰਾਤ ਘਰ ਖਾਲੀ ਕਰਕੇ ਲੋਕ ਚਲੇ ਗਏ ਸੀ।ਆਪਣੇ ਸਵਾਭਿਮਾਨ ਨੂੰ ਬਚਾਣ ਦੀ ਖਾਤਰ।

  • @JasvinderSingh-ww1sv
    @JasvinderSingh-ww1sv 3 роки тому +1

    बहुत सुंदर है

  • @hartejsingh57
    @hartejsingh57 3 роки тому +2

    ਬਹੁਤ ਵਧੀਆ

  • @jaswinderjitrandhawajaswin7834
    @jaswinderjitrandhawajaswin7834 2 роки тому

    Menu bahut vadia lag de eda de pind prane ghr bahut vadia ji

  • @happysalan7815
    @happysalan7815 Рік тому

    Sab to vdiya video

  • @bheemsinghgurna9608
    @bheemsinghgurna9608 2 роки тому

    ਨੰਗਾ ਸਿਰ ਭੂਤ ਦਾ ਹੁੰਦਾ ਹੈ। ਮੇਰੇ ਮਾਪਿਆਂ ਨੇ ਦੱਸਿਆ ਹੈ

  • @ramlubhayapaul4626
    @ramlubhayapaul4626 3 роки тому

    Carry on ਧਨਵਾਦ

  • @gaganmaan1489
    @gaganmaan1489 3 роки тому +1

    ਪੂਤਨਪੁਰਾ

  • @jagdeep.singh.2jagdeep724
    @jagdeep.singh.2jagdeep724 2 роки тому

    Bai subh subh nzara a. Gya tuhadi video dekh k. Ilove u

  • @PrabhjotGill
    @PrabhjotGill 3 роки тому +7

    Thanks for showing us this ghost town in Rajasthan. I did not know that we have ghost towns in India. There are many ghost towns in US, California. You may check out particularly one called Bodie in California. Those ghost towns in US were actually mining towns. People abandoned these towns for various reasons. If you check Bodie, people left their all stuff in their houses centuries ago. You guys are doing amazing job and showing lots of amazing places in India.. Wish you guys all the best in your endeavor to show us so many great places..

    • @ranjittyagi2846
      @ranjittyagi2846 3 роки тому

      There are tons of such places in India. I guess u been too busy in NA

    • @PrabhjotGill
      @PrabhjotGill 3 роки тому

      @@ranjittyagi2846 Thanks for the information. Yes I don’t know much about Indian places because I don’t live in India. I am out of India for the last 35 years.

  • @sarwansingh8801
    @sarwansingh8801 2 роки тому +1

    Kaalo picture Bani Si Aisi Jagah

  • @gulsamejo
    @gulsamejo 3 роки тому +11

    Very informative and interested vlog Love from tharparkar Sindh Pakistan

    • @saptak_maji
      @saptak_maji 2 роки тому +3

      Tussi hindu ho ya musalman?

    • @gulsamejo
      @gulsamejo 2 роки тому

      @@saptak_maji Muslim

  • @raghbirsingh5624
    @raghbirsingh5624 3 роки тому +1

    ਬਹੁਤ ਵਧੀਆਂ ਜੀ

  • @KulwinderSingh-cz1nh
    @KulwinderSingh-cz1nh 2 роки тому +1

    ਸਤਿ ਸ੍ਰੀ ਅਕਾਲ ਵੀਰ ਜੀ

  • @gagansingh336
    @gagansingh336 2 роки тому

    Bhut tourist aunde hun dekhan eh pind asi v thore din pehla e ja k aye kuldhara

  • @chandereditor3848
    @chandereditor3848 3 роки тому +1

    very good interesting ur funny trip

  • @didersingh7524
    @didersingh7524 Рік тому

    ❤❤Good luck

  • @teachercouple36
    @teachercouple36 9 місяців тому

    ਸਾਬਤ ਘਰ ਆ ਜਿਹੜਾ ਇਹ ਮੁਖੀਆ ਦਾ ਘਰ ਆ। ਅਸੀਂ ਵੀ ਇੱਥੇ ਜਾ ਕੇ ਆਏ। ਮੁਖੀਆ ਦੇ ਘਰ ਨੂੰ ਅਤੇ ਮੰਦਰ ਨੂੰ ਪ੍ਰਸਾਸ਼ਨ ਨੇ ਸੰਭਾਲਿਆ ਹੋਇਆ

  • @Ravi-vj6fm
    @Ravi-vj6fm 2 роки тому

    V good place

  • @happyphotographybhandal458
    @happyphotographybhandal458 2 роки тому

    Video dy suru vich jo guruduara hai ethe 4/5 waar aye si kirtan program krn , bhut Vadiya city hai, love you

  • @tanvirsinghsandhu2125
    @tanvirsinghsandhu2125 2 роки тому +1

    I was in jaisalmer in 1982 I came on temp rary duties when I wasin AIR FORCE DS PANNU age 77

  • @HarvinderSingh-jv4bs
    @HarvinderSingh-jv4bs 3 роки тому +1

    very interesting vlog sat shri akal bro&bhabi ji

  • @sekhongursewak8605
    @sekhongursewak8605 3 роки тому +1

    Best show..

  • @MandeepKaur-qd2qf
    @MandeepKaur-qd2qf 2 роки тому

    Too much interesting journey hoti hai thank you so much

  • @baljindersingh7802
    @baljindersingh7802 2 роки тому

    I love you beta and betee

  • @karamjeetsingh3994
    @karamjeetsingh3994 3 роки тому +1

    Kalo is back

  • @bathinda3043
    @bathinda3043 2 роки тому +1

    Kalo film bni aa kuldhara ch bai dekho

  • @sukhrana371
    @sukhrana371 2 роки тому

    Thanks for historical info

  • @GurmukhSingh-lf9xu
    @GurmukhSingh-lf9xu 2 роки тому

    Very nice good

  • @dharminderjeet3483
    @dharminderjeet3483 3 роки тому

    Ghaint video

  • @SatbirBaidwan-my1xw
    @SatbirBaidwan-my1xw Рік тому

    ਹਾਏ ਆਇ ਐਸ ਆਇ ਵਾਲੇ ਇੰਨੇ ਮੁਸਲਮਾਨ

  • @caramelandoreo5622
    @caramelandoreo5622 3 роки тому +1

    God Bless You 🙏
    Stay Blessed 🙏🙏

  • @manjotkaur8218
    @manjotkaur8218 3 роки тому +3

    Nice vlog veer Ji I come from channa gulab Singh wala district barnala bai khusi ton ta asi v darge si jdo khusi bhabi NE tuhanu bhoot ban ke daraya si

  • @theuniverse9255
    @theuniverse9255 3 роки тому +2

    👍👍

  • @Singh-up9vn
    @Singh-up9vn 3 роки тому

    Bhut sohni video 22 g

  • @CHAHAL-er9zf
    @CHAHAL-er9zf 3 роки тому

    Bhot vadia g

  • @balbirkaur6014
    @balbirkaur6014 2 роки тому

    Nice video 👌👌

  • @armaangill3976
    @armaangill3976 2 роки тому

    Good,

  • @HarjinderSingh-ji6ci
    @HarjinderSingh-ji6ci 3 роки тому +1

    Beautiful beautiful video beta ji I m Harjinder Singh Stockholm Sweden

  • @darshanbhandal2520
    @darshanbhandal2520 2 роки тому

    Very nice video and wonderful knowledge.

  • @RanjeetSingh-vo3qp
    @RanjeetSingh-vo3qp 2 роки тому +1

    Veer g ah Sade purkheya da hai ,,,,asi sidhu han

  • @rajinderthakur151
    @rajinderthakur151 2 роки тому

    They are befooling. Nothing is there.l have spent a night alongwith my friend.

  • @balbirsobti3234
    @balbirsobti3234 2 роки тому +3

    Dear Couple;
    Hunted be replaces as Haunted.

  • @gurmeetkaur9175
    @gurmeetkaur9175 2 роки тому

    Menu tan vidio vhut soni lgy

  • @JagdeepSingh-xz2ql
    @JagdeepSingh-xz2ql 2 роки тому

    Nice veer ji

  • @jobimalhi230
    @jobimalhi230 2 роки тому

    Daran wle kere gll h asedekhe hogye ah AVE Diya jga but oh killa c

  • @vimpyboxer3483
    @vimpyboxer3483 2 роки тому +1

    ਕੋਲਦਾਹਰਾ ਫਿਲਮ kachia Deghe ਹਿੰਦੀ ਮੂਵੀ

  • @bakhshiraj1620
    @bakhshiraj1620 2 роки тому

    Very good brother 👍

  • @harpindersingh6076
    @harpindersingh6076 3 роки тому +2

    👌👌👌👌🙏🙏

  • @SatbirBaidwan-my1xw
    @SatbirBaidwan-my1xw Рік тому

    ਅਫੀਮ ਸ਼ੁੱਧ ਮਿਲਦੀ ਹੈ ਇੱਥੇ ਰਾਜਸਥਾਨ ਵਿੱਚ

  • @RanjeetSingh-vo3qp
    @RanjeetSingh-vo3qp 2 роки тому

    Veer g ah pind Jo sidhu barar Punjab vich rah rahe ne ,,,,,ona De pind ne

  • @BalwinderSingh-qm9yu
    @BalwinderSingh-qm9yu 2 роки тому +1

    very nice ❤️

  • @jasmeetkaur6415
    @jasmeetkaur6415 2 роки тому +1

    Asi v veere eh pind ghum k aye c as a school tour .....sara kuj remind hogya vlog vekh k 😄

  • @ranajawandha
    @ranajawandha Рік тому

    Natural. Disasters famine. No rain . Nall. Pind. Khatam. Hoa hona y Eve bna. Dinde. Ha tourist nu. Attraction Karn lii

  • @ManpreetSinghBalluana
    @ManpreetSinghBalluana 3 роки тому +2

    Bhut vadia vlog khushi and ripin ji.... tusi bhut sohniyan gallan krde ho🤗👌 and information v dinde ho .... eda hi travel krde rho and sanu v ghumao virtually. .. big fan of ur vlogs ❤❤🤗🤗😊👍👍rabb tuhanoo khush rakhe 😃😃✔️

  • @RajpalSingh-lh9uw
    @RajpalSingh-lh9uw 2 роки тому

    nice y

  • @dilawarsingh6765
    @dilawarsingh6765 2 роки тому

    very nic

  • @KuldeepSingh-ci1uj
    @KuldeepSingh-ci1uj 2 роки тому

    But sirr vloag 👌👌👌

  • @sukhdevsingh-it2lg
    @sukhdevsingh-it2lg 2 роки тому

    Kallo movie bi bani hai ethea

  • @alasatinder3907
    @alasatinder3907 2 роки тому

    First comment

  • @SatbirBaidwan-my1xw
    @SatbirBaidwan-my1xw Рік тому

    ਪਾਣੀ ਤੋ ਬਿਨਾ ਭੂਤਾਂ ਵਾਲਾ ਪਿੰਡ ਹੋਣਾ ਰਾਜਪੂਤ ਨਹੀਂ ਰੰਗੜ(ਰਣ ਭੂਮੀ ਵਿਚ ਲੜ ਕੇ ਜੁਜ ਕੇ ਮਰਨ ਵਾਲਿਆਂ ਨੂੰ ਰੰਗੜ ਕਹਿੰਦੇ ਹਨ

  • @barjindersingh178
    @barjindersingh178 3 роки тому +1

    22 meh kmm tuo 16 ghnta di shift la k aya thodi vedio dwkh k sari thakawat door hogi bout jada chaa hunda dekhn da 🇨🇦😀🥺

  • @MamtaSharma-mb7ql
    @MamtaSharma-mb7ql 3 роки тому

    Waheguru ji