Bathinda News | ਨਰਸ ਦੇ ਬਾਥਰੂਮ 'ਚ ਰੱਖ 'ਤਾ ਕੈਮਰਾ, ਬਣਾ ਲਈਆਂ ਵੀਡੀਓਜ਼ |

Поділитися
Вставка
  • Опубліковано 12 січ 2025

КОМЕНТАРІ • 72

  • @ManjitSingh-hq5wn
    @ManjitSingh-hq5wn 16 днів тому +40

    ਹਰ ਧੀ ਭੈਣ ਮਾਂ ਦਾ ਸਤਿਕਾਰ ਕਦਰ ਇੱਜ਼ਤ ਕਰੋ ਚਾਹੇ ਉਹ ਕਿਸੇ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਵੈਰੀ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਕਿਉਂਕਿ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ਆਪਣਾਂ ਜੀਵਨ ਕਰੈਕਟਰ ਉਚਾ ਸੁੱਚਾ ਤੇ ਪਵਿੱਤਰ ਰੱਖੋ ਮਾਂ ਪਿਉ ਨਾਲ ਧੋਖਾ ਨਾ ਕਰੋ ਮੋਬਾਇਲ ਦੀ ਗ਼ਲਤ ਵਰਤੋਂ ਨਾ ਕਰੋ ਬੁਰੀ ਸੰਗਤ ਤੋਂ ਬਚੋ ਮਾਂ ਪਿਉ ਦੀ ਇਜ਼ਤ ਸਿਹਤ ਤੇ ਸੇਵਾ ਦਾ ਧਿਆਨ ਰੱਖੋ ਕਿਉਂਕਿ ਮਾਂ ਪਿਉ ਇਜ਼ਤ ਜ਼ਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਇਹ ਬਾਜ਼ਾਰਾਂ ਚ ਮੁਲ ਨਹੀਂ ਮਿਲਦੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜ੍ਹਾਈ ਤਕ ਸੀਮਤ ਰਹੋ ਚੰਗਾ ਗਿਆਨ ਪ੍ਰਾਪਤ ਕਰੋ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਉ ਦਾ ਨਾਂ ਰੌਸ਼ਨ ਕਰੋ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਧਾਰਮਿਕ ਗਿਆਨ ਦਿਉ ਇਹ ਕਾਨੂੰਨ ਤੋਂ ਵੀ ਵਧੀਆ ਹੁੰਦਾ ਹੈ ਜੋ ਬੱਚੇ ਨੂੰ ਮਾੜੀ ਬੁਰੀ ਗੰਦੀ ਸੰਗਤ ਤੋਂ ਬਚਾਉਂਦਾ ਹੈ ਮੀਟ ਸ਼ਰਾਬ ਆਂਡੇ ਜ਼ਰਦਾ ਬੀੜੀ ਸਿਗਰਟ ਤੰਬਾਖੂ ਅਫੀਮ ਚਿੱਟਾ ਰਿਸ਼ਵਤ ਗੰਦੇ ਗੀਤ ਨਾਚ ਗਾਣੇ ਚੋਰੀ ਯਾਰੀ ਨਸ਼ੇ ਪਰਾਇਆ ਹੱਕ ਸਦਾ ਵਾਸਤੇ ਛੱਡ ਦਿਉ ਕਿਉਂਕਿ ਧਰਮ ਅਤੇ ਸਮਾਜ ਤੇ ਬੁਰਾ ਅਸਰ ਪੈਂਦਾ ਹੈ ਆਪਣੇ ਧਰਮ ਮੁਤਾਬਕ ਰੋਜ਼ ਸੇਵਾ ਸਿਮਰਨ ਨਿੱਤਨੇਮ ਅਰਦਾਸ ਪਾਠ ਕਥਾ ਕੀਰਤਨ ਕਰੋ ਸੁਣੋਂ ਤੇ ਮੰਨੋਂ ਜ਼ਿੰਦਗੀ ਬਦਲ ਜਾਵੇਗੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kiranpalkaur9565
    @kiranpalkaur9565 15 днів тому +22

    ਚੰਗੀ ਤਰਾ ਬੰਦਾ ਬਣਾਉ ਜਿਹੜਾ ਜਨਾਨੀ ਰੱਖਣ ਦੇ ਲਾਇਕ ਨਾ ਰਹੇ ਮਾ ਬਾਪ ਦੀ ਇੱਜਤ ਰੋਲ ਦਿਤੀ

  • @bhagwandas62
    @bhagwandas62 17 днів тому +67

    ਇਨਸਾਨ ਦੀ ਸੋਚ ਘਟੀਆ ਹੋ ਸਕਦੀ ਹੈ ,ਇਸ ਵਿਚ ਪੱਗ ਦਾ ਕੀ ਕਸੂਰ, ਪੱਗ ਦੀ ਸ਼ਾਨ ਉੱਚੀ ਹੈ ਤੇ ਉੱਚੀ ਰਹੇਗੀ।

  • @rajatkapoor7387
    @rajatkapoor7387 18 днів тому +68

    ਲੱਖ ਲੱਖ ਲਾਹਨਤਾਂ ਤੇਰੀ ਸਰਦਾਰੀ ਤੇ

    • @YanicPablo
      @YanicPablo 15 днів тому +1

      🎉

    • @GaganHans-kb2bd
      @GaganHans-kb2bd 14 днів тому +1

      ਤੂੰ ਸਰਦਾਰੀ ਨੂੰ ਟਾਰਗੇਟ ਕਿਉਂ ਕਰਦਾਂ ਓਏ ਸਨਾਤਨ ਧਰਮ ਦੇ ਰਾਜ ਦੀ ਦੇਣ ਆ ਏਦਾਂ ਦੇ ਸਨਾਤਨੀ ਸਿੱਖ ਲਾਹਨਤ ਤਾਂ ਇਹ ਗੁਲਾਮੀ ਦੀ ਆ ਸਾਰੀ

  • @gaganss8459
    @gaganss8459 18 днів тому +42

    ਲਁਖ ਦੀ ਲਾਹਣਤ ਹੈ ਿੲਹੋ ਜ਼ਹੇ ਲੋਕਾਂ ਤੇ ਪਁਗ ਬੰਨ ਕਿ ਸਰਦਾਰ ਹੋ ਕਿ ਘਟੲੀਅਾ ਕੰਮ ਕਰਦੇ ਨੂੰ ਸਰਮ ਨਹੀਂ ਅਾੲੀ

  • @sadhusingh3109
    @sadhusingh3109 17 днів тому +11

    ਲੰਖਲਾਹਣਤ ਲੰਖਲਾਹਣਤ ਲੰਖਲਾਹਣਤ ਲੰਖਲਾਹਣਤ ਲੰਖਲਾਹਣਤ ਲੰਖਲਾਹਣਤ ਲੰਖਲਾਹਣਤ ਲੰਖਲਾਹਣਤ ਲੰਖਲਾਹਣਤ ਲੰਖਲਾਹਣਤ ਲੰਖਲਾਹਣਤ ਲੰਖਲਾਹਣਤ ਲੰਖਲਾਹਣਤ। ਇਕ ਸ਼ਿਖ ਹੋਣ ਤੇ ।ਸ਼ਰਮ ਆੳਓਦੀ ਆ ।ਸ਼ਿਖ ਕੌਮ ਨੂੰ ਅਪੀਲ ਕੀਤੀ ਜਾਦੀਆਂ। ਇਸ਼ ਨਾਲ ਕੋਈ ਸਬੰਧ ਨਾ ਰੱਖਿਆ ਜਾਵੇ

  • @gurbhajankaur3281
    @gurbhajankaur3281 14 днів тому +5

    ਘਟੀਆ ਤੋ ਘਟੀਆ ਕਿਸਮ ਦੀ ਘਟਨਾ ਹੈ

  • @kala7232
    @kala7232 18 днів тому +23

    ਲੱਖ ਕਰੋੜ ਲਾਹਨਤਾਂ, ਸਾਬਤ ਸੂਰਤ ਸਿੰਘ ਸਰਦਾਰ ਦੇ 😢

  • @JaspalVirk-kk4uo
    @JaspalVirk-kk4uo 17 днів тому +10

    ਏਹ ਵੀ ਭਹਿਆ, ਕਿਂਊ ਲਖਾ ਐਂਡ ਪਾਰਟੀ,

  • @manjitheer1671
    @manjitheer1671 17 днів тому +6

    Lakh lahnt

  • @Shubhmankaur96
    @Shubhmankaur96 12 днів тому

    ਪੱਗ ਇਕੱਲੀ ਸਿਰ ਤੇ ਨਹੀ ਦਿਲ ਚ ਵੀ ਚਾਹੀਦੀ ਏ ... ਇਹ ਨਹੀ ਕੇ ਪੱਗ ਬੰਨ ਕੇ ਧੀਆ ਭੈਣਾ ਨੂੰ ਤੰਗ ਕਰੋ 🙏

  • @BalwinderSingh-xd2sx
    @BalwinderSingh-xd2sx 13 днів тому

    ਇਹਨੂੰ ਅਜਿਹੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਕਿ ਬਾਕੀ ਪੁਸਤਾ ਵੀ ਨੂੰ ਅਕਲ ਆ ਜਾਏ

  • @charanjeetsharma5730
    @charanjeetsharma5730 17 днів тому +5

    Pp jindabad salute sir

  • @renusarwan9966
    @renusarwan9966 14 днів тому +2

    Nurse kehna jroori hai kudi v keh skde jo

  • @kuldeepkamboj6523
    @kuldeepkamboj6523 17 днів тому +9

    ਲੱਖ ਦੀ ਲਾਹਣਤ ਤੇਨੂ

  • @jasvirkaur4522
    @jasvirkaur4522 13 днів тому

    😢😢

  • @tarlochansingh516
    @tarlochansingh516 16 днів тому +4

    Ganda kam Kardo ho dastar bann k na badnam karo sardari nu

  • @NareshKumar-qy1hk
    @NareshKumar-qy1hk 16 днів тому +3

    ਇਹ ਵੀ ਸਿੰਘ ਹੈ

  • @jesuschristforallnations5800
    @jesuschristforallnations5800 15 днів тому +3

    Eh veer Sikh Guru da Mahan Yodha hai, phir ki ho gya, Sikh dharm da maan hai eh veer

  • @jesuschristforallnations5800
    @jesuschristforallnations5800 15 днів тому +2

    Turban wala sardar, Sikhi da mahan yodha,

  • @aajadsingh149
    @aajadsingh149 16 днів тому

    😢😢😢😢😢😢😢😢😢😢😢😢😢😢😢😢😢

  • @Rohankumarart
    @Rohankumarart 15 днів тому

    बहुत शर्मसार गल है जी

  • @soldierproduction5978
    @soldierproduction5978 13 днів тому

    Sardara te vi viswas khtam .pehla vale sardar khtam hoge

  • @SonuMasih-p7m
    @SonuMasih-p7m 14 днів тому

    Kehdy h ke bhaiye punjabiyadi kudia chedh de h ah ta punjabi h ahnu kithy kadogy Punjab chooo bhaiya nu kehdy Punjab vucho kado

  • @Deepkaur-qj6zd
    @Deepkaur-qj6zd 18 днів тому +3

    Pag bn k ehojiya harktaan krde ne lakh lahnat aa sharam kro tuhade jahiya krke sikh badnam hunde ne

    • @SantokhSingh-b5u
      @SantokhSingh-b5u 17 днів тому

      Sahi gall aa thudi di ji

    • @saiboutique7869
      @saiboutique7869 16 днів тому

      Banda insan hona chada aa ji pag ban ka koi sikh nai ban janda

  • @jasspreet2088
    @jasspreet2088 14 днів тому

    🤜Marro a nu

  • @PreetDhami-ok2io
    @PreetDhami-ok2io 15 днів тому

    Nihng veero eho jihe noo sodha lao

  • @SandeepMahera-k9y
    @SandeepMahera-k9y 15 днів тому

    Eh aa singh shrm kro

  • @SALMAN_KHANasli
    @SALMAN_KHANasli 18 днів тому +5

    Galat gal ae paggg nu hath payea is munde dai police nai ,,, dharna lagu ,,, kal Thane bahr lakha sidhana amotaj bhana aur Sara laye lannnaa vehlar Lana aa riha e😂😂😂

  • @Simr605
    @Simr605 14 днів тому

    😂 Hun kise Singh Ch Eni Jurt nhi honi esda Sodha laga sake kiyu k A log sirf Gareeb bnde naal he Gundagardi kr sakde aa

  • @SonuSonu-d6s
    @SonuSonu-d6s 16 днів тому +1

    Pagg di laj rakh leda

  • @nickabanth6659
    @nickabanth6659 14 днів тому

    Apne bhan ja ma ha ni j koe una nal eda krda phir ess bande da kea reaction huna shram kro bhra uhh v kese de bhan ha

  • @SachJhoth
    @SachJhoth 15 днів тому +1

    Sardaar kess passe ja rahe ne

  • @JaswantRai-b3j
    @JaswantRai-b3j 15 днів тому

    Ho sakda is de ghar ma ja bhain na howe

  • @ramanmasih2006
    @ramanmasih2006 14 днів тому

    JHUTTI FERO THOK K IS DE

  • @JaspreetSingh-v1q
    @JaspreetSingh-v1q 16 днів тому

    Suttu jail ch ehun gande ande nu ma pio da naam badnam krta

  • @BawaSingh-f7v
    @BawaSingh-f7v 16 днів тому

    Lanat Teri sardari te salute hai Punjab horoscope

  • @rahulhans5678
    @rahulhans5678 16 днів тому

    😂😂😂😂😂😂

  • @balwinderkaur2455
    @balwinderkaur2455 15 днів тому +1

    Fake sikhi nu badnam karn lai fake case

    • @JaspalSingh-mo5iv
      @JaspalSingh-mo5iv 15 днів тому

      Fake kyu g jo galat hai galat hai

    • @Simr605
      @Simr605 14 днів тому

      😂 Hmm Baki krn taan galt a krn taan Feke 😂😂😂😂😂

  • @skindersingh3885
    @skindersingh3885 17 днів тому +1

    Pagg wale e krde ne wdd eh sbb hun

  • @BhammaSaab
    @BhammaSaab 13 днів тому

    ਪੁਲਿਸ ਨੇ ਸੀ ਆਈ ਸਟਾਫ ਵਿੱਚ ਲੈ ਜਾ ਕੇ 2ਘੰਟੇ ਦਾ ਲੈਕਚਰ ਲਵਾ ਲਿਉਦੇ ਇਹਨੂੰ ਅਕਲ ਆ ਜਾਦੀ

  • @HareeshGroverGrover
    @HareeshGroverGrover 13 днів тому

    Avdiya mawa bhena nal v eho kuch hi krda hona