ਚਲਾਕ ਮੁੰਡੇ ਨੇ ਰਾਜੇ ਨੂੰ ਦਿਖਾਤਾ ਪੁੱਠਾ ਸੀਸ਼ਾ,ਰਾਜਾ ਰੋਵੇ ਮੇਰਾ ਮੂੰਹ ਵਿੰਗਾ ਹੋ ਗਿਆ,ਮੁੰਡਾ ਕਹਿੰਦਾ ਦਵਾਈ ਦੇ

Поділитися
Вставка
  • Опубліковано 6 січ 2025

КОМЕНТАРІ • 23

  • @sorajkumar7129
    @sorajkumar7129 9 місяців тому +2

    Sira kera ta bapu ne❤❤❤❤🎉🎉🎉🎉🎉love u bapu

  • @jograjsingh4931
    @jograjsingh4931 Рік тому +2

    ਜਦੋਂ ਮੈਂ ਕੋਈ ਕੰਮ ਕਰਨ ਲਈ ਤੁਹਾਡੀਆਂ ਸਾਰੀਆਂ ਗੱਲਾਂ ਸੁਣਦਾ ਹਾਂ ਤਾਂ ਕੰਮ ਵਿੱਚ ਵੀ ਦਿਲ ਲਗਦਾ। ਬਹੁਤ ਵਧੀਆ ਲਗਦਾ ਜੀ। 🙏🙏🙏

  • @ManinderSingh-nz1zy
    @ManinderSingh-nz1zy 2 роки тому +4

    Bhuttt vdia baba ji🙏

  • @rameshartpaintermalrinakod186
    @rameshartpaintermalrinakod186 2 роки тому +2

    Love from nakodar malri saab pind to ji 🎨🖌🥰🙏

  • @rajdeepsingh1196
    @rajdeepsingh1196 2 роки тому

    ਖੇਤ ਕੰਮ ਕਰਦੇ ਤੁਹਾਡੀ ਕਹਾਣੀ ਸੁਣਦੇ ਹਾਂ ਬਾਬਾਜੀ🙏🙏🙏🙏👍👍👍👏👏👏

  • @makhanmahant5707
    @makhanmahant5707 2 роки тому +1

    ਬਹੁਤ ਵਧੀਆ ਕਹਾਣੀ ਬਾਬਾ ਜੀ। ਬਹੁਤ ਬਹੁਤ ਧੰਨਵਾਦ ।

  • @LaddiSingh-oy8ij
    @LaddiSingh-oy8ij Рік тому

    👍🏻👍🏻👍🏻

  • @prabhdeepbhullar5485
    @prabhdeepbhullar5485 2 роки тому +1

    V nice story bapu ji

  • @jarnailbenipal5668
    @jarnailbenipal5668 2 роки тому

    ਬਾਪੂ ਜੀ ਸਤਿ ਸ੍ਰੀ ਅਕਾਲ ਜੀ ਕਹਾਣੀ ਬਹੁਤ ਵਧੀਆ ਸੁਣਾਈ ਜੀ

  • @gurjeetsinghpanag9921
    @gurjeetsinghpanag9921 2 роки тому +1

    👏👏👏👏👏

  • @jograjsingh4931
    @jograjsingh4931 Рік тому

    🙏🙏🙏🙏

  • @hardeeptoosa5729
    @hardeeptoosa5729 8 місяців тому

    V.p.o.toosa..punjab.ludhiana.

  • @meetgillmalri8882
    @meetgillmalri8882 2 роки тому

    Pyar satkar ji pind malri saab nakodar to veere jeeyo ✍🥰🙏🎤🎹

  • @HarkeshSingh99
    @HarkeshSingh99 2 роки тому

    ਫੇਰੇ ਸੱਤ ਹੁੰਦੇਂ ਨੇ ਇਤਿਹਾਸ ਕਾਰ ਜੀ ਪਤਾ ਨੀ ਕਿਥੋ ਪੜਦੈ

    • @surindersingh8210
      @surindersingh8210 2 роки тому

      Raje ikale Hindu nhi c

    • @NPS193
      @NPS193 2 роки тому

      ਫੇਰੇ ਚਾਰ ਹੁੰਦੇ ਨੇ ਵੱਡੇ ਇਤਿਹਾਸਕਾਰ ਜੀ , ਸੱਤ ਵੀ ਕਰਵਾ ਲੈੰਦੇ ਨੇ ਕਿਤੇ ਕਿਤੇ । ਉਹਨੂੰ ਪੁੱਛਣ ਵਾਲਿਆ ਤੂੰ ਕਿਥੋ ਪੜਦਾ ।

  • @TheInfer948
    @TheInfer948 2 роки тому +1

    ਆਹ ਵਿੱਚ ਤਾਂ ਐਡੇ ਭੈਣ ਗੜਾਵੇ ਹੁੰਦੇ ਆ ਅਖੇ ਫੇਰੇ ਸੱਤ ਹੁੰਦੇ ਆ ,ਰਾਜਾ ਕਿੱਥੋਂ ਦਾ ਸੀ ,ਮੁੰਡਾ ਕੌਣ ਸੀ । ਵੀ ਤੁਸੀਂ ਰਾਜੇ ਨੂੰ ਕੁੜੀ ਦੇਣੀ ਆ । ਚੁੱਪ ਕਰਕੇ ਬਾਤ ਸੁਣਲੋ । ਨਹੀਂ ਚੰਗੀ ਲਗਦੀ ਨਾ ਸੁਣੋ । ਕੂਮੈਂਟਾਂ ਚ ਬੁੜ੍ਹੇ ਨੂੰ ਸਾਕ ਕਰਦੇ ਆ।🙏🙏🙏

  • @randhirsingh8223
    @randhirsingh8223 2 роки тому

    Raja kitho da si . Mundda kitho da si.ih tan dsia ni .Ki ih historical story hei baba ji.

  • @makhanmahant5707
    @makhanmahant5707 2 роки тому

    ਬਾਬਾ ਜੀ ਫੇਰੇ 7 ਨੀ ਹੁੰਦੇ।

    • @fan.b.m8723
      @fan.b.m8723 2 роки тому

      lawa 4 e hundia

    • @NPS193
      @NPS193 2 роки тому

      ਮਾਂ ਦੇ ਲੋਲੜ ਪੁੱਤ ਚਾਰ ਫੇਰੇ ਹੁੰਦੇ ਨੇ ਤੇ ਇਹਨਾਂ ਚਾਰ ਫੇਰਿਆਂ ਤੋੰ ਹੀ ਚਾਰ ਲਾਵਾਂ ਬਣੀਆ ਸੀ । ਪਰ ਕੋਈ ਕੋਈ ਸੱਤ ਕਰਵਾ ਲੈੰਦਾ ।