I think social media da eh sab to best work c k eh bacheya nu eh help mil rhi a unha di video viral krke lokka nu pata laga k eh bache ikele reh geye ne so best work of the year dil nu bhut khushi hoyi k bacheya di help kiti ja rhi hai sarkar vlo now
Help krn vle sare members da boht boht dhanwad🙏🙏 mai ik gll kehna chauni a ke jis kise nu v Care taker rkhea jauga, os di time to time checking hundi rehnia chaidia, kyoki eh bache aje nikke ne, kite eh na hove k koi care taker bachya da fayida chukn lg jve,, es lyi plz es gll vl jrur dhiyan deo🙏🙏🙏 waheguru ji mehr krn, ehna bachya di zindagi ch hun koi taqleef na ave. Khush rehn hmesha😊💞
ਨਰੂਲਾ ਫੈਮਿਲੀ , ਤੁਸੀਂ ਸਹਾਇਤਾ ਕੀਤੀ,, ਤਹਾਨੂੰ ਹਮੇਸ਼ਾ ਤੰਦਰੁਸਤੀ ਬੱਖਸੇ ❤❤
ਜਿਹਨਾਂ ਖਜਾਨਿਆਂ ਚੋਂ ਮਾਇਆ ਆਈ ਵਾਹਿਗੁਰੂ ਜੀ ਖਜਾਨੇ ਭਰਭੂਰ ਕਰਨੇ 🙏🙏
ਕਲੱਬ ਵਾਲੇ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਚੜਦੀਕਲਾ ਚ ਰੱਖੇ🙏🙏🙏👏👏👏
ਬੱਚੇ ਤਾ ਖੁਸ਼ ਹੈ ਹੀ , ਮਾਂ ਪਿਓੁ ਦੀ ਆਤਮਾ ਨੂੰ ਵੀ ਬਹੁਤ ਸ਼ਾਨਤੀ ਮਿਲੀ ਹੋਓੁ, ਹੇ ਵਾਹਿਗੁਰੂ ਦਾਨੀ ਸਜੱਣਾ ਦੀ ਕਮਾਈਆ ਵਿੱਚ ਬਹੁਤ ਬਰਕੱਤ ਪਾਓੁਣ 🙏🙏
Tusi ekdum sahi keha ji 🙏
Very good veer Ji
@@jaswindersingh-cc6bk na
ਬੱਚੀ ਨੂੰ ਕਿੰਨੀ ਜਿਆਦਾ ਸਮਝ ਹੈ ਇਸ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਹਰ ਤਰ੍ਹਾਂ ਦੇ ਸਵਾਲ ਦੇ ਜਵਾਬ ਬਹੁਤ ਸੋਚ ਸਮਝ ਕੇ ਹੀ ਦੇ ਰਹੀ ਹੈ। ਵਾਹਿਗੁਰੂ ਵਾਹਿਗੁਰੂ ਜੀ
ਵੀਰ ਜੀ ਜਿਨਾ ਨੇ ਮੁਸਿਕਲਾ ਦੇਖੀਆ ਹੋਣ ਉਨਾ ਨੂੰ ਸਮਝ ਆ ਈ ਜਾਦੀ।
ਸੁਣਦੇ ਹੁੰਦੇ ਸੀ ਕਿ ਰੱਬ ਕਦੇ ਤਾਂ ਸਾਰ ਲੈਦਾਂ, ਅੱਜ ਖੁਦ ਵਾਹਿਗੁਰੂ ਨੇ ਸੰਗਤਾਂ ਵਿੱਚ ਵਸ ਕੇ ਆਪ ਬੱਚਿਆਂ ਦੀ ਬਾਂਹ ਫ਼ੜੀ।ਪਰ ਕੋਈ ਚਾਚਾ,ਮਾਮਾ ਨਹੀਂ ਪਹੁੰਚਿਆ।ਜਦੋਂ ਦਾਦੀ ਜਿਉਂਦੀ ਹੈ ਤਾਂ ਆਪਣੇ ਪੋਤੇ ਪੋਤੀ ਕੋਲ ਰਹਿੰਦੀ ,ਇੰਨਾ ਕੀ ਬੁਰਾ ਕਰਤਾ ਸੀ ਬੱਚਿਆਂ ਨੇ।ਹੁਣ ਚਾਚੇ ਨੂੰ ਵੀ ਪਿਆਰ ਛੱਲਾਂ ਮਾਰੇਗਾ ਪੈਸੇ ਲਈ।ਮੱਦਦ ਕਰਨ ਵਾਲੇ ਦਾਨੀ ਸੱਜਣਾਂ ਦਾ ਬਹੁਤ ਧੰਨਵਾਦ 🙏🙏🙏🙏🙏🙏🙏🙏🙏🙏
ਹੇ ਪ੍ਰਮਾਤਮਾ ਇਹ ਬੱਚੇ ਚੰਗੇ ਲੋਕਾ ਦੇ ਸਾਥ ਚ ਰਹਿਣ ਵਾਹਿਗੁਰੂ ਜੀਕਿਰਪਾ ਕਰੋ ਬੱਚਿਆ ਤੇ ਕਲੱਬ ਵਾਲਾ ਵੀਰਾ ਦਾ ਵੀ ਧੰਨਵਾਦ ਜਿਨਾ ਸਦਕਾ ਬੱਚਿਆ ਤੇ ਹੈਲਪ ਦੀ ਕਿਰਪਾ ਹੋਈ🙏🙏🙏🙏🙏🙏🙏
ਵੈਸੇ ਮੈਂ ਤਾਂ ਜੀ ਇੱਕ ਛੋਟਾ ਜਿਹਾ ਪ੍ਰਾਈਵੇਟ ਬੱਸ ਡਰਾਈਵਰ ਹਾਂ 'ਤੇ ਪਰੰਤੂ ਹੁਣ ਉਹਨਾਂ ਰਿਸ਼ਤੇਦਾਰਾਂ ਲਈ ਵੀ ਕਹਾਂਗੇ ਕਿ ਉਨ੍ਹਾਂ ਨੂੰ ਨੇਡ਼ੇ ਨਾ ਲੱਗਣ ਦਿੱਤਾ ਜਾਵੇ ਜਿੰਨਾ ਪਾਪੀਆਂ ਨੂੰ ਜਰਾ ਵੀ ਤਰਸ ਨਹੀਂ ਆੲਿਆ ਮਾਸੂਮਾਂ ਨੂੰ ਇਸ ਕਦਰ ਇੱਕਲੇ ਛੱਡਿਆ। ਵਾਹਿਗੁਰੂ ਜੀ
ਬਾਈ ਹੁਣ ਤਾਂ ਖਾਣ ਨੂੰ ਨੇੜੇ ਲੱਗਣ ਗੇ ਸਾਮਣ ਦਾ ਤਾਂ ਬਹਾਨਾ ਹੋਉ
Sahi gal hai bai ji
ਸਹੀ ਗੱਲ ਵਾ ਖਾਣ ਨੂੰ ਵਧੇਰੇ ਆ ਚਾਚੀਆ ਤਾਇਆ ਭੂਆ ਨਵੇ ਰਿਸਤੇ ਬਣਾਉਣ ਗੇ
Ryt g
Shi gal aa ji
ਦਿਲ ਦੀ ਅਮੀਰੀ ਵੱਡੀ ਗੱਲ ਆ
ਵਾਹਿਗੁਰੂ ਜੀ ਇਹਨਾਂ ਦੋਨਾਂ ਭੈਣ ਭਰਾ ਤੇ ਮੇਹਰ ਭਰਿਆ ਹੱਥ ਰੱਖਣਾ ਜੀ 🙏🙏🙏🙏🙏
ਅਸਲੀ ਸਹਾਇਤਾ ਇਹੀ ਹੈ।ਬੇਸਹਾਰਾ ਦਾ ਸਹਾਰਾ ਬਣਣਾ ਸਬਤੋਂ ਵੱਡੀ ਸਹਾਇਤਾ ਹੈ।
ਮਦਦਗਾਰਾਂ ਦੀ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਰੱਖਣ ਜੀ 🙏🙏🙏🙏
ਵਾਹਿਗੁਰੂ ਜੀ ਕੰਮ ਫਤਿਹ ਕਰਿਓ🙏🏻🙏🏻
ਮੇਰੇ ਵੱਲੋ ਸਹਾਇਤਾ ਕਰਨ ਵਾਲਿਆ ਦਾ ਧੰਨਵਾਦ ਰਿਸ਼ਤੇ ਦਾਰਾ ਸਾਕ ਸੰਬੰਧੀ ਆ ਤੋ ਮਾਫੀ
ਸੁਪਨੇ ਸੱਚ ਹੋਵਣੇ ਨਿੱਕੀਆਂ ਨਿੱਕੀਆਂ ਜਿੰਦਾਂ ਦੇ ਵਾਹਿਗੁਰੂ ਜੀ ਲੰਮੀ ਉਮਰ ਬਖਸ਼ੇ
ਸ਼ੁਕਰ ਆ ਪਰਮਾਤਮਾ ਕਰੈ ਕਰਾਵੇ ਆਪੇ ਆਪ
ਜਿਹੜੇ ਲੋਕ ਇਹਨਾ ਬੱਚਿਆ ਲਈ ਸੇਵਾ ਨਿਭਾ ਰਹੇ ਹਨ ਵਾਹਿਗੁਰੂ ਜੀ ਓਹਨਾਂ ਨੂੰ ਰਾਜੀ ਖੁਸ਼ ਰੱਖੇ,, ਖਜਾਨੇ ਭਰਪੂਰ ਕਰੇ 🙏🙏
ਵਧੀਆ ਉਪਰਾਲਾ ਕੀਤਾ ਅਰਦਾਸ ਸੰਸਥਾ ਨੇ ਵੀਰਾ ਦਾ ਬਹੁਤ ਧੰਨਵਾਦ
ਮਾਂ ਬਾਪ ਤੋਂ ਬਿਨਾਂ ਬੱਚਿਆਂ ਦਾ ਬਚਪਨ ਹੀ ਖਤਮ ਹੋ ਗਿਆ ਅਤੇ ਬੱਚੇ ਬਚਪਨ ਵਿੱਚ ਹੀ ਵੱਡੇ ਹੋ ਚੁੱਕੇ ਹਨ 😪 ।
Putt bohut samjdar o tuc te bohut cute v te soch v bohut vdiya putt di god bless you tuhda har ik supna pura kre waheguru ji 🙏🙏🙏❤❤❤
ਨਰੂਲਾ ਫੈਮਿਲੀ ਦਾ ਦਿਲ 💘💘💓💖 ਤੋ ਧੰਨਵਾਦ ❤❤ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ❤❤❤❤
ਇਹਨਾਂ ਨੂੰ ਇਕ ਫੂਨ ਲੈ ਕੇ ਦਿੳ ਲੋਕ ਇਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਣ 🙏🙏
ਵੀਰ ਜੀ ਇਹ ਬੱਚੇ ਹਲੇ 18 ਸਾਲ ਤੋਂ ਘੱਟ ਉਮਰ ਦੇ ਹਨ ਇਸ ਲਈ ਸਰਕਾਰ ਨੂੰ ਤਾ ਕੀ ਇੱਥੇ ਦੇ ਸਰਪੰਚ ਨੂੰ ਵੀ ਇਹਨਾਂ ਦਾ ਹਲੇ ਨਹੀਂ ਪਤਾ ਕਿਉਂ ਕਿ ਹਲੇ ਵੋਟਾਂ ਨਹੀਂ ਬਾਣੀਆ 🙏ਵਾਹਿਗੁਰੂ ਜੀ ਮੇਹਰ ਕਰੀ ਸਭ ਤੇ 🙏
Very good thinking
ਬਹੁਤ ਹੀ ਵਧੀਆ ਇਹ ਸੱਚੀ ਗੁਰੂ ਨਾਨਕ ਦੀ ਵਿਚਾਰਧਾਰਾ ਹੈ ਸਾਨੂੰ ਗਲਿਆ ਵਿਚ ਮਾਇਆ ਨਹੀਂ ਪਾਉਣੀ ਚਾਹੀਦੀ ਸਗੋਂ ਇਹਦਾ ਦੇ ਬੇਸਹਾਰਾ ਦੀ ਮਦਦ ਕਰੋ ਤਾਂ ਕਿ ਲੋਕ ਪਰਲੋਕ ਸੁਹੇਲੇ ਹੋ ਜਾਣ
ਵਾਹਿਗੁਰੂ🙏🏼🙏🏼 ਮੇਹਰ ਕਰੇ ਇਹਨਾਂ ਬਚਿਆਂ ਤੇ ।
ਵਾਹਿਗੁਰੂ ਉਹਨਾਂ ਮਹਾਨ ਸੇਵਾ ਕਰਨ ਵਾਲੇ ਭੈਣ ਭਰਾਵਾਂ ਤੇ ਵੀ ਹਮੇਸ਼ਾ ਮੇਹਰ ਭਰਿਆ ਹੱਥ ਰਖੇ । ਸੱਚੇ ਦਿਲੋਂ ਸੇਵਾ ਕਰਨ ਵਾਲੇ ਵੀ ਇਕ ਰਬ ਦਾ ਹੀ ਰੂਪ ਹੂੰਦੇ ਨੇ । ਵਾਹਿਗੁਰੂ 🙏🏼🙏🏼 ਮੇਹਰ ਕਰੇ ਸਭ ਤੇ।
ਵਾਹਿਗੁਰੂ ਜੀ ਮਿਹਰ ਕਰੋ 🙏🙏🙏 ਹਰ ਏਕ ਗਰੀਬ ਬੱਚਿਆਂ ਦੀ ਹੇਲਪ ਕਰਨੀ ਹੀ ਸਬਤੋਂ ਵੱਡਾ ਕਰਮ ਹੈ 🙏🙏❣️❣️❣️.... I felt so emotional 😓😓...
Waheguru ji
ਰੱਬਾ ਕੋਈ ਗਰੀਬ ਨਾ ਹੋਵੇ।🙏
ਕਲੱਬ ਵਾਲੇ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ
ਵਾਹਿਗੁਰੂ ਜੀ 🙏💐❤️
Brave children's love from USA and Canada
Bhut bhut Shona 🙏 God bless you 👌👌 congratulations g 💐💐💐💐💐
ਪ੍ਰਮਾਤਮਾ ਨੇ ਮੇਹਰ ਕੀਤੀ ਜੀ ਵਾਹਿਗੁਰੂ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Kinni confident hai bachi god bless u kudian hamesha mundea naalo syania hundian
Bhut Sohna come kita Bhai Shukar hai Dani Sajjna da Waheguru da
ਕਲਬ ਸਸਥਾ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਇਨ੍ਹਾਂ ਬੱਚਿਆਂ ਦੇ ਦਾਦੀ ਤਾਇਆ ਮਾਸੀ ਮਾਮਾ ਮਾਮੀ ਜਿਹੜੇ ਇਨ੍ਹਾਂ ਦੇ ਨੇੜੇ ਹੀ ਨਹੀਂ ਆਈ ਤੁਸੀਂ ਇਕ ਗਲ ਧਿਆਨ ਨਾਲ ਸੋਚੋ ਜਦ ਦਾਦੀ ਤਾਇਆ ਲੁਧਿਆਣਾ ਵਿਖੇ ਰਹਿ ਰਹੇ ਸਨ ਇਹ ਬੱਚੇ ਵੀ ਔਥੇ ਸਨ ਇੱਥੇ ਨਹੀਂ ਰਹਿਦੇ ਸੀ ਇਹ ਸਿਰਫ ਸਸਥਾ ਕੋਲੋਂ ਮਦਦ ਲੈਨ ਦਾ ਤਰੀਕਾ ਹੈ ਮਾਂ ਬਾਪ ਵੀ ਲੁਧਿਆਣਾ ਵਿਖੇ ਰਹਿ ਰਹੇ ਸਨ ਇਹ ਇਨਾ ਨੇ ਰਿਸ਼ਤੇ ਦਾਰਾ ਨੇ ਮਿਲ ਜੁਲ ਕੇ ਸਕੀਮ ਸੋਚੀ ਕਿਉਂ ਕੀ ਅਜ ਕਲ੍ਹ ਲੋਕ ਯੁਟਿਉਬ ਤੁ ਵੇਖ ਕੇ ਫ਼ਾਇਦਾ ਲੇ ਰਹੇਂ ਹਨ ਜੋਂ ਕੀ ਪੈਸਾ ਜਮ੍ਹਾਂ ਹੋ ਰਿਹਾ ਬਚਿਆ ਨੂੰ ਨ ਦੀਤਾ ਜਾਵੇਂ ਕਿਉ ਕੀ ਘਰ ਬਨ ਗਿਆ ਫੇਰ ਤੁਸੀ ਦੇਖਨਾ ਕਿਵੇਂ ਰਿਸ਼ਤੇਦਾਰ ਨਿਕਲ ਆਉਣ ਗੇ ਕਿਉਂ ਇਸ ਬਹੁਤ ਔਰ ਲੋਕ ਹਨ ਇਕ ਦਮ ਲੁਧਿਆਣਾ ਤੂੰ ਆਕੇ ਵਿਡੀਉ ਵਯਰਲ ਕਰ ਦੀਤੀ ਕਿਸੇ ਸਕੀਮ ਨਾਲ਼ ਹੋਇਆ ਮੈਂ ਹਾਂ ਯੁਏਸੇ ਅਮਰਜੀਤ ਕੌਰ ਟਾਂਡਾ ਉੜਮੁੜ ਕੇਲੋਂਫੋਲਨੀਆ
ਵਾਹਿਗੁਰੂ ਜੀ ਮੇਹਰ ਕਰੋ
ਸਾਰਿਆਂ ਦਾ ਦਿਲੋ ਧੰਨਵਾਦ ਜਿਹਨਾਂ ਨੇ ੲਿਹਨਾ ਬਚਿਅਾ ਲੲਿ ੲਿਨਾ ਕੁਜ ਕੀਤਾ 🙏🙏
Pooja da supna h teacher bnna ,dr.bnna ya police ch lgna .waheguru mehar krnge beta ji tuhade suone jarur pure hon ge . God bless u beta
ਵਾਹਿਗੁਰੂ ਜੀ ਇਹਨਾਂ ਬੱਚਿਆਂ ਤੇ ਕਿਰਪਾ ਕਰੇ ਜਿਹਨਾਂ ਨੇ ਇਹਨਾਂ ਬੱਚਿਆਂ ਦੀ ਮਦਦ ਕੀਤੀ ਏ ਹੈ ਉਹਨਾਂ ਤੇ ਵੀ ਵਾਹਿਗੁਰੂ ਜੀ ਕਿਰਪਾ ਕਰਨਗੇ
Aah kamm kita insaniyat aala waheguru ji mehar krn jinna veera ne sahyog kita dillo Dhanbad 🙏
ਦਾਨੀ ਵੀਰਾਂ ਦਾ ਧੰਨਵਾਦ
ਜਿਹੜੇ ਲੋਕ ਮਦਦ ਕਰ ਰਹੇ ਨੇ ਉਨ੍ਹਾਂ ਨੂੰ ਵਾਹਿਗੁਰੂ ਜੀ ਦੁਗਣੀ ਕਮਾਈ ਦੇਵੇ 🙏🙏🙏
Allah ka lakh lakh shukar hay
Love from Pakistan
God bless you all family's all brothers 🙏💐❤
ਵਾਹਿਗੁਰੂ ਜੀ ਮਹਾਰਾਜ ਕਿਰਪਾ ਕਰਨ
Ardass club da Thank U
These children need role models to guide them through life..they are amazing
ਦੇਖ ਲਵੋ ਭਰਾਵੋ ਕਿੱਨੇ ਦਿਨਾ ਤੋ ਖਬਰ ਚੱਲ ਰਹੀ ਹੈ
ਪਰ ਅਜੇ ਤੱਕ ਕਿਸੇ ਲੀਡਰ ਨੇ ਇਨਾ ਬੱਚਿਆ ਕੋਲ ਪਹੁੰਚ ਨਹੀ ਕੀਤੀ
ਕਿਊ ਕੀ ਬਚਿੱਆ ਦੀਆ ਵੋਟਾਂ ਨਹੀ ਬਣਿਆ
ਧੰਨਵਾਦ ਸੰਸਥਾ ਵਾਲੀਆ ਦਾ ਜਿਨਾ ਨੇ ਇਨਾ ਬਚਿਆ ਦੀ ਬਾਹ ਫੜੀ ਹੈ
Thanks for Helper 🙏🙏🙏🙏
ਕਰ ਭਲਾ ਹੋ ਭਲਾ
Bach bhut pyare ne rabb ehna nu hamsha khush rakhn...
I think social media da eh sab to best work c k eh bacheya nu eh help mil rhi a unha di video viral krke lokka nu pata laga k eh bache ikele reh geye ne so best work of the year dil nu bhut khushi hoyi k bacheya di help kiti ja rhi hai sarkar vlo now
Mainu eini khushi hoi wahe guru ji
very very thanks. very good job waheguru ji waheguru ji mehar karna ji sab te 🙏🙏🙏🙏🙏.God bless everyone.
Bahut vdia ji help sare kr rhe aa
Jine sone lagde ne g g g karde har gal nal g waheguru g kirpa kari rakhan (dona pean pra te
ਜਿਉਦੇ ਰਹਿਣ ਜਿਨਾ ਨੇ ਇਨਾ ਸਾਥ ਦਿੱਤਾ ਬੱਚੇ ਆ ਦਾ
Very good mubarka put Parmatma khush rakhe tuhnu put pooja mere put nu
Help krn vle sare members da boht boht dhanwad🙏🙏 mai ik gll kehna chauni a ke jis kise nu v Care taker rkhea jauga, os di time to time checking hundi rehnia chaidia, kyoki eh bache aje nikke ne, kite eh na hove k koi care taker bachya da fayida chukn lg jve,, es lyi plz es gll vl jrur dhiyan deo🙏🙏🙏 waheguru ji mehr krn, ehna bachya di zindagi ch hun koi taqleef na ave. Khush rehn hmesha😊💞
ਇਹਨਾਂ ਬੱਚਿਆਂ ਦੇ ਬੇਗੈਰਤ ਮਾਮੇ ਦੀ ਵੀ ਇੰਟਰਵਿਊ ਜਰੂਰ ਕਰਨੀ ਚਾਹੀਦੀ ਹੈ । ਜਿਸ ਨੇ ਇਹਨਾਂ ਬੱਚਿਆਂ ਕੋਲੋਂ ਪੰਦਰਾਂ ਹਜ਼ਾਰ ਰੁਪਏ ਵੀ ਲੈ ਲਏ ਅਤੇ ਉਹਨਾਂ ਦੇ ਮਕਾਨ ਦੀ ਛੱਤ ਵੀ ਨਹੀਂ ਪਾ ਕੇ ਦਿੱਤੀ 😡😡 ।
Gud job wehegrur u nu happy rakha
My God bless you always stay blessed
My Daughter I'm in Qatar working I'm from Jammu Kashmir Srinagar want help you please can you send me your account number .
God bless both of u
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 😊❤️🙏🏻
God bless you siso and bro
ਵਾਹਿਗੁਰੂ ਜੀ
Waheguru ji ena da har supna pura hove ji
Nikki umr prr bhut siyani aa god bless u beta ji
ਵਾਹਿਗੁਰੂ ਜੀ ਮੇਹਰ ਕਰੋ ਸਭਨਾਂ ਤੇ ਜੀ 🙏🙏🙏🙏🙏🙏
Bless you bacho
Salute kardey AA Ji Sarey Help karn waliea the
Thanks god
How innocent she is
ਵਾਹਿਗੁਰੂ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Waheguru ji mehar karn bacheya teh..
Very good sab Veera nu love u all
ਸੁਪਨੇ ਜ਼ਰੂਰ ਪੂਰੇ ਹੋਣਗੇ ਤੁਹਾਡੇ
ਵਹਿਗੁਰੂ ਜੀ
Eh dunya daanni sjjna de sahare e khrhi hai ,jionde rehn bhra sare jo duje de dard nu apna smjhde ehi sachi insaaniat hai
👍👍👍👍 thanks
Waheguru ji 🙏🏻🤲 ena bachya d seir t apna mhar bhrya hath rakhna ji
Very good thanks
Wahaguru ji
Easnu.aakhne.parmata.hai
Parmata.kise.na.kise.de.roop.de.
Veech.wasda.a.....
Parmata.eana.nu.yina.a.yogdan.
Payaa.a.parmata.unna.nu.
Chardiya.kala.rakhan
Bohat e dler bache a bohat strong bache a bohat e sone.
ਵਾਹਿਗੁਰੂ ਕਿਰਪਾ ਕਰੇ ।
Great 🙏🙏🙏🙏
Thanks
Very very good veer ji 🙏🏻🙏🏻
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
Waheguru ji
Jinde Raho Ji
Thanks bro jeonde raho jawania maano bacheo
ਪੂਜਾ ਵਧਾਈਆਂ ਅਸੀਂ ਆਉਣਾ ਹੈ ਤੈਨੂੰ ਮਿਲਣ।ਮੈਂ ਕੇਨੇਡਾ ਤੋਂ ਆਉਣਾ ਹੈ ਪਾਪਾ ਨਾਲ ਤੇਰੇ ਕੋਲ ਵੀ ਆਉਣਾ ਹੈ।
ਬੱਚੀ ਨੇ ਦੱਸਿਆ ਸੀ ਕਿ ਉਸ ਦੀ ਦਾਦੀ ਕਦੀ ਕਦੀ ਮਿਲਣ ਆਉਂਦੀ ਹੁੰਦੀ ਹੈ । ਬੱਚਿਆਂ ਦੀ ਦਾਦੀ ਨੂੰ ਜਰੂਰ ਬੱਚਿਆਂ ਦੇ ਨਾਲ ਰਹਿਣਾ ਚਾਹੀਦਾ ਹੈ ।
Whegur ji kirpa kro
Thanx for ardas
Wmk🙏🙏🙏
Saria da bohat dhanbad ji waheguru sab tae Mehar karnge 🙏🙏