ਸਿੱਖਾਂ ਦੇ 12 ਕਦੋਂ ਵੱਜਦੇ ਆ| ਬਾਪੂ ਤੋਂ ਸੁਣੋ ਕੀ ਵਾਪਰੀ ਸੀ ਘਟਨਾ | ਬਾਪੂ ਮੱਘਰ ਸਿੰਘ | Rang Punjab De

Поділитися
Вставка
  • Опубліковано 23 січ 2025

КОМЕНТАРІ • 256

  • @iamnotalonemywaheguruiswit7715
    @iamnotalonemywaheguruiswit7715 4 роки тому +34

    ਆ ਜਵਾਕ ਜਿਵੇਂ ਬਾਪੂ ਦਿਆਂ ਗੱਲਾਂ ਸੁਣਦੇ ਨੇ ਇਹਨਾਂ ਨੂੰ ਵੇਖ ਕੇ ਅਪਣਾ ਬਚਪਨ ਯਾਦ ਆ ਗਿਆ, ਜਦੋ ਆਪਣੇ ਵੱਡੇਆ ਤੋ ਇੰਝ ਹੀ ਚੂਪ ਬੇਠਕੇ ਕਥਾਵਾਂ ਸੁਣਦੇ ਹੁੰਦੇ ਸੀ । ਤੇ ਹੁੰਗਾਰੇ ਭਰੀ ਜਾਂਦੇ । ਜਿਉਂਦੇ ਰਹੋ ਭਰਾਊ ਅਪਣਾ ਵਿਰਸਾ ਸਾਂਭੀ ਬੇਠੇ ਹੋ ।ਤੇ ਵਧਿਆ ਜਾਣਕਾਰੀਆਂ ਸਾਂਝੀਆਂ ਕਰੀ ਜਾਂਦੇ ਹੋ ਜਿਉਂਦੇ ਵਸਦੇ ਰਹੋ ਪੰਜਾਬੀਓ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।

    • @fuducomsadipunjabi1222
      @fuducomsadipunjabi1222 4 роки тому

      ਜਿੰਨਾ ਮਰਜ਼ੀ ਲੁਟੋ ਅੱਣਖੀ ਪੰਜਾਬੀ ਹੁਣ ਫੁਦੂ ਕੌਮ ਦੇ ਨਾਂ ਤੋਂ ਪਛਾਣੇ ਜਾਂਦੇ ਪੰਜਾਬੀ ਲੋਕ ਛਿੱਤਰਾਂ ਦੇ ਲਾਈਕ ਹਨ ਕਿਉਂਕਿ ਇਹ ਚੰਗੇ ਬੰਦੇ ਨੂੰ ਵੋਟ ਨਹੀਂ ਪਾਉਣਗੇ ਲਾਹਨਤੀ ਪੰਜਾਬੀ ਭਗਤ ਸਿੰਘ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਨਹੀਂ ਦਿੰਦੇ ਤਾਹੀ ਤੀਜੀ ਵਾਰ ਗੁਲਾਮ ਹਨ ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ

  • @jasbeersinghpanesar2012
    @jasbeersinghpanesar2012 4 роки тому +7

    ਬਾਪੂ ਜੀ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਸਭ ਸਮਝਿਆ ਜੀ ਵਾਹਿਗੁਰੂ ਮੇਹਰਾ ਭਰਿਆ ਸਿਰ ਤੇ ਹਥ ਰਖਕੇ ਆਪਣੀ ਸੇਵਾ ਆਪ ਹੀ ਲੇਵੋ ਜੀ

  • @SIDHU-vk2kk
    @SIDHU-vk2kk 4 роки тому +32

    ਬਹੁਤ ਵਧੀਆ ਬਾਪੂ ਜੀ, ਬਹੁਤ ਬਹੁਤ ਧੰਨਵਾਦ ਜੀ
    ਕੋਈ ਵਿਰਲਾ ਹੀ ਇਤਿਹਾਸ ਦੀਆਂ ਗੱਲਾਂ ਦੱਸਦਾ

  • @mohinderpalsingh4113
    @mohinderpalsingh4113 4 роки тому +15

    ਬਾਪੂ ਜੀ ਦਾ ਬਹੂਤ ਵਧੀਆ ਉਪਰਾਲਾ ਜੋ ਸਿਖ History ਵਾਰੇ ਜਾਣਕਾਰੀ ਦੇ ਰੇਹੇ ਹਨ

  • @arshdeepkahlon8574
    @arshdeepkahlon8574 4 роки тому +41

    ਬਹੁਤ ਵਧੀਆ ਬਾਪੂ ਜੀ

  • @goldymangat468
    @goldymangat468 4 роки тому +42

    ਤਾਰਿਕ ਭਾਈ ਪਰਤੱਖ ਨੂੰ ਪਰਮਾਣ ਦੀ ਜਰੂਰਤ ਨਹੀਂ ਨਲੂਏ ਨੇ ਜੋ ਤੇਗ ਵਾਹੀ ਕਾਬਲਕੰਧਾਰ ਅੱਜ ਵੀ ਗਵਾਹੀ ਭਰਦਾ ਹੈ

    • @mkgrewalsingh4888
      @mkgrewalsingh4888 4 роки тому +4

      ਬਾਪੂ ਜੀ ਏਹ ਇਤਿਹਾਸ ਹਰ ਬੰਦੇ ਨੂੰ ਯਾਦ ਹੈ ਣ ਚਾਹੀਦਾ ਧੰਨਵਾਦ ਤੁਹਾਡਾ

  • @jsingh977
    @jsingh977 3 роки тому +1

    Jabardast...love Bapuji. Great storyteller.

  • @deepakdroch851
    @deepakdroch851 3 роки тому +1

    ਬਾਪੂ ਦੀ ਯਾਦ ਸ਼ਕਤੀ ਬਹੁਤ ਤੇਜ ਅਾ

  • @jaatbrothersacademy1906
    @jaatbrothersacademy1906 4 роки тому +1

    Very good bilku lsachi kahani waheguruji ka khalsa waheguruji ki fateh

  • @BhupinderSingh-yg8cg
    @BhupinderSingh-yg8cg 3 роки тому +1

    ਸਤਿ ਸ੍ਰੀ ਅਕਾਲ ਬਾਪੂ ਜੀ। ਮੈ ਭੁਪਿੰਦਰ ਸਿੰਘ ਸਟੋਰਕੀਪਰ।ਰਣਜੀਤ ਸਾਗਰ ਡੈਮ ਸਾਹਪੁਰਕੰਡੀ ਜੁਗਿਆਲ।ਪਠਾਣਕੋਟ ਤੋ।

  • @kulwindertiwana3162
    @kulwindertiwana3162 4 роки тому +14

    Little boy is so cute he is listening good boy

  • @kalathiara548
    @kalathiara548 4 роки тому +10

    ਸਿੰਖ ੲਿੱਕ ਵੱਖਰੀ ਕੌਮ ਹੈ,ਰਾਜੇ ਰਣਜੀਤ ਸਿੰਘ ਨੇ ਸੰਸਾਰ ਨੂੰ ਦੱਸ ਦਿੱਤਾ ਕੇ ਰਾਜ਼ ਕਿਮੇ ਕਰੀਦਾਂ ,ਬੜੇ ਮਾਂਹਾਂ ਬਲੀ ਸੂਰਮੇ ਪੰਜਾਬ ਦੀ ਧਰਤੀ ਤੇ ਪੈਦਾ ਹੋੲੇ,ਗੁਰੂਅਾਂ ਨੇ ੲਿੱਕ ਵੱਖਰਾਂ ਖਾਲਸਾ ਸਜਾਂ ਕੇ ਵੱਖਰੀ ਪਹਿਚਾਣ ਬਣਾ ਦਿੱਤੀ ,ਸ਼ੀ੍ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੈਰਾਂ ਦੀ ਕੌਮ ਬਣਾਂ ਦਿੱਤੀ ੲਿੱਕ ੲਿੱਕ ਸਿੰਘ ਸ਼ੈਰ ਸਵਾਂ ਲੱਖ ਨਾਲ ਲੜਾਂ ਦਿੱਤੇ

  • @mehndisadiqaliali8385
    @mehndisadiqaliali8385 4 роки тому +27

    ਬਾਬਾ ਜੀ ਪਹਿਲਾਂ ਇਹ ਪਤਾ ਕਰੋ ਕਿ ਮੁਸਲਮਾਨ ਕੌਣ ਹਨ। ਮੁਸਲਮਾਨ ਸਿਰਫ਼ ਉਹ ਹਨ ਜਿਹੜੇਸਿਰਫ਼ ਗਰੂ ਸਾਹਿਬ ਜੀ ਦੇ ਨਾਲ ਸਬੰਧਤ ਸੀ।ਜਿੰਨਾਂ ਨੇ ਗੁਰੂ ਸਾਹਿਬ ਜੀ ਦੀ ਲੋੜ ਪੈਣ ਤੇ ਸਹਾਇਤਾ ਕੀਤੀ ਸੀ ਅਤੇ ਆਪਣਾ ਆਪਾ ਵਾਰਿਆ ਸਤਿ ਗੁਰਾਂ ਲਈ ਆਪਣੀ ਜ਼ਿੰਦਗੀ ਨਿਭਾਈ ਕੁਰਬਾਨ ਹੋਏ ਜਿਵੇਂ ਕਿ ਭਾਈ ਗ਼ਨੀ਼ ਖ਼ਾਂ ਨਬੀ ਖਾ਼ਂ ਹਜ਼ਰਤ ਮੀਆਂ ਮੀਰ ਸਾਹਿਬ ਇਹ ਮੁਸਲਮਾਨ ਹਨ ਪਹਿਲ਼ਾਂ ਪਤਾ ਕਰੋ ਜੀ ਕਿ ਮੁਸਲ਼ਮਾਨ ਕਹਾਉਣ ਵਾਲੇ ਕਿਹੜੇ ਹਨ।

    • @surjitsinghkang3538
      @surjitsinghkang3538 4 роки тому

      Viregood

    • @narvir_4966
      @narvir_4966 4 роки тому +1

      Sahi kehaa tussi,baba ji wallo main maffi mang da ha

    • @PANJAB-13
      @PANJAB-13 4 роки тому

      Respect older

    • @RSJ3915
      @RSJ3915 4 роки тому

      Mehandi sahab tuhadi gal bilkul thik hai . Eh ta sanu pata hai jo log jurm karde se oh hukamran se. Te hukamran ta koi koi sahi hunda hai ohna nu dharam te insaniyat naal koi matlab nahi hunda. Main samajh da ha ke jo log musalman musalmaan karde hai ohna nu samjhan da tarika nahi anda oh sari musalmaan koum nu badnaam karde hai. Par asi vi jande hai kive musalmaana ne guru sahib naal mil ke laraea kitea te vafadaria nibhaea sikha naal. Jive peer budhu shah ji ne apne put, saale, te 200 de kareeb apne shagird shheed hoe. So tusi bura na maneo , per ehna nu vi dhyan naal bolna chahida hai. Sarea nu nahi vich lena chahida.

    • @BharpurSingh-ew8ts
      @BharpurSingh-ew8ts 8 місяців тому

      R

  • @KingHunter3597
    @KingHunter3597 4 роки тому +4

    History Bapu
    ਖੁਦ ਇਤਿਹਾਸ ਬਾਪੂ

  • @lyniasarda2496
    @lyniasarda2496 4 роки тому +1

    Pehla ta Baba ji nu pyaar bhari Sat Sri Akal❤️ 🙏 The best videos I see on the internet is on your page. Long live Baba ji 🙏 so that we could know more about our ancestors and oh puraniya galaan🙏 I feel my Nanaji in Him❤️🙏

  • @Villageboylife9090
    @Villageboylife9090 4 роки тому +21

    ਬਹੁਤ ਵਧੀਆ ਬਾਬਾ ਜੀ

  • @varindersingh5028
    @varindersingh5028 4 роки тому +3

    Waheguru g ka Khalsa shri waheguru g ki Fateh ,,,,
    Bhut hi wadhea ithaas dasea G

  • @ChamailSingh-l8z
    @ChamailSingh-l8z 8 місяців тому

    ਖਾਲਸਾ ਆਕਾਲ ਪੁਰਖ ਕੀ ਫੌਜ 🎉❤

  • @GurjeetSingh-ev8dg
    @GurjeetSingh-ev8dg 4 роки тому +1

    Bahut gyan aa baba ji nu meri fateh parvan kareoji

  • @ਇੰਦਰਜੀਤਸਿੰਘਵੜੈਚ

    ਬਹੁਤ ਵਧੀਆ

  • @navjotsinghtejan2735
    @navjotsinghtejan2735 4 роки тому +2

    Great Baba ji and great information

  • @baljindersingh1184
    @baljindersingh1184 4 роки тому +103

    ਸ਼ੇਰ ਦਾ ਜਵਾੜਾ ਪਾੜ ਦਿੰਦਾ ਸੀ ਹਰੀ ਸਿੰਘ ਨਲੂਆ ।

    • @fuducomsadipunjabi1222
      @fuducomsadipunjabi1222 4 роки тому +5

      ਜਿੰਨਾ ਮਰਜ਼ੀ ਲੁਟੋ ਅੱਣਖੀ ਪੰਜਾਬੀ ਹੁਣ ਫੁਦੂ ਕੌਮ ਦੇ ਨਾਂ ਤੋਂ ਪਛਾਣੇ ਜਾਂਦੇ ਪੰਜਾਬੀ ਲੋਕ ਛਿੱਤਰਾਂ ਦੇ ਲਾਈਕ ਹਨ ਕਿਉਂਕਿ ਇਹ ਚੰਗੇ ਬੰਦੇ ਨੂੰ ਵੋਟ ਨਹੀਂ ਪਾਉਣਗੇ ਲਾਹਨਤੀ ਪੰਜਾਬੀ ਭਗਤ ਸਿੰਘ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਨਹੀਂ ਦਿੰਦੇ ਤਾਹੀ ਤੀਜੀ ਵਾਰ ਗੁਲਾਮ ਹਨ ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ

    • @amritpalsinghtatla9041
      @amritpalsinghtatla9041 4 роки тому

      @@fuducomsadipunjabi1222

    • @jogindersingh7480
      @jogindersingh7480 4 роки тому

      @@fuducomsadipunjabi1222 9up

    • @ranasaifallah3222
      @ranasaifallah3222 4 роки тому

      .

    • @dalvarasinghball8003
      @dalvarasinghball8003 3 роки тому

      @@fuducomsadipunjabi1222 è2d2ee2ee22ď2è2s

  • @gurbinderjitsinghaulakh7940
    @gurbinderjitsinghaulakh7940 4 роки тому +1

    Very nyc thanks Bapu ji

  • @MonikaSharma-ph3ri
    @MonikaSharma-ph3ri 4 роки тому +1

    Baba ji parnaam
    Aap jasy mhaan log desh mey bhuut kam reh gay
    🙏🙏🙏🙏

  • @ਸੱਜਰੀਸਵੇਰ
    @ਸੱਜਰੀਸਵੇਰ 4 роки тому +4

    ਬਾਬਾ ਗ਼ਲਤ ਇਤਿਹਾਸ ਸੁਣਾਕੇ ਖ਼ੁਸ਼ ਕਰ ਗਿਆ ਮੁੰਡਿਆਂ ਨੂੰ

  • @kulwindertiwana3162
    @kulwindertiwana3162 4 роки тому +3

    I m big fan of bapuji I wish mai mil sakde but I m in America god bless him

  • @arbelsingh9805
    @arbelsingh9805 4 роки тому +2

    Babaji eho jehiyan gallan aapney sikh priwar nu hmesha janoo krwandey raho ji.......dhanwad twada ji.......

  • @gurmailsra3832
    @gurmailsra3832 4 роки тому +5

    waah bapu ji ne khari gall ajj sunaai aa

  • @AKASHDEEP3306U
    @AKASHDEEP3306U Рік тому

    Nice bappu ji ❤❤❤❤

  • @gurbinderbrar3502
    @gurbinderbrar3502 2 роки тому

    Waheguru ji🙏🏻🙏🏻🙏🏻🙏🏻

  • @lakhveersingh5085
    @lakhveersingh5085 4 роки тому

    Thanks. Great knowledge and ehi dasan di lodh a loka nu

  • @fatehsingh9331
    @fatehsingh9331 4 роки тому

    Waheguru bahut vadia gallan ji

  • @paramjitbrar4768
    @paramjitbrar4768 4 роки тому +1

    Bapu ji ne bhut hi trike nal ktha sunaee

  • @karmjitkaur5515
    @karmjitkaur5515 3 роки тому +1

    Nice video ji 🌹🌹🌹🌹🌹

  • @preetnimana4767
    @preetnimana4767 4 роки тому +12

    ਬਹੁਤ ਵਧੀਆ ਜੀ

    • @fuducomsadipunjabi1222
      @fuducomsadipunjabi1222 4 роки тому

      ਲਾਹਨਤੀ ਪੰਜਾਬੀ ਭਗਤ ਸਿੰਘ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਨਹੀਂ ਦਿੰਦੇ ਤਾਹੀ ਤੀਜੀ ਵਾਰ ਗੁਲਾਮ ਹਨ ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ ਜਿੰਨਾ ਮਰਜ਼ੀ ਲੁਟੋ ਅੱਣਖੀ ਪੰਜਾਬੀ ਹੁਣ ਫੁਦੂ ਕੌਮ ਦੇ ਨਾਂ ਤੋਂ ਪਛਾਣੇ ਜਾਂਦੇ ਪੰਜਾਬੀ ਲੋਕ ਛਿੱਤਰਾਂ ਦੇ ਲਾਈਕ ਹਨ ਫੁਦੂ ਲੋਕ ਪੰਜਾਬ ਦੇ ਰੈਲੀਆਂ ਚ ਜਾਣੋ ਨਹੀ ਹੱਟਦੇ

  • @RajRaj-ke8oi
    @RajRaj-ke8oi 4 роки тому +5

    नमन

  • @sonudoabia3820
    @sonudoabia3820 4 роки тому +1

    Waheguru eho jahe bajurgga nu chardi kalan rakhan.

  • @ssekhon8191
    @ssekhon8191 4 роки тому +2

    ਇਤਿਹਾਸ ਤਾਂ ਸਹੀ ਪੜ੍ਹ ਲੈ ਬਾਪੂ। ਮਹਾਂ ਸਿੰਘ ਤੇ ਹਰੀ‌‌ ਸਿੰਘ । ਕਿਧਰ ਦਾ ।

    • @1ladhar256
      @1ladhar256 4 роки тому +1

      Hahaha! ਦਿਲ ਖੁਸ਼ ਕਰ ਦਿੱਤਾ,
      ਪਰ ਗੱਲ ਇਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਵੀ ਇੱਕ ਮਹਾਂ ਸਿੰਘ ਜੀ ਜਥੇਦਾਰ ਮੌਜੂਦ ਸੀ

  • @JeetSingh-od1zc
    @JeetSingh-od1zc 2 роки тому

    ਬਾਬਾ ਬਾਕੀ ਤਾ ਠੀਕ ਆ ਪਰ ਇਕ ਗੱਲ ਗਲਤ ਕਰਗਿਆ ਤੂੰ।
    ਏਹ ਇਤਿਹਾਸ ਚ ਜਾਤੀਬਾਦ ਨੀ ਲਿਓਣਾ ਚਈਦਾ ਤੋਹਾਨੂੰ।
    ਗੁਰੂਆ ਸਿੱਖਾ ਨੇ ਕਦੇ ਕਿਸੇ ਜਾਤੀ ਨੂੰ ਪਰਮੋਟ ਨੀ ਕੀਤਾ ਸਗੋ ਇਨਸਾਨੀਅਤ ਨੂੰ ਪਹਿਲ ਦਿਤੀ ਹੈ।

  • @Truck-fn8bd
    @Truck-fn8bd 4 роки тому +4

    Nice bappu ji

  • @dyanmattu5219
    @dyanmattu5219 4 роки тому +2

    Very nice 👍👌

  • @KewalSingh-id3we
    @KewalSingh-id3we 4 роки тому +2

    Ba bapu Tera 🙏🙏🙏🙏❣❣👍👍👌👌

  • @baggaaulakhbaggaaulakh8006
    @baggaaulakhbaggaaulakh8006 4 роки тому +14

    ਬਾਪੂ ਗਲਤ ਇਤਹਾਸ ਸੁਣਾ ਰਿਹੈ ਹੋ ਤੁਸੀਂ,
    ਬੀਬੀ ਹਰਸ਼ਰਨ ਕੌਰ ਨੁੰ ਮਹਾਂ ਸਿੰਘ ਦੇ ਜਥੇ ਨੇ ਨਹੀਂ ਹਰੀ ਸਿੰਘ ਨਲੂਆ ਜੀ ਨੇ ਛੁਡਵਾਇਆ ਸੀ, ਤੇ ਬੀਬੀ ਹਰਸ਼ਰਨ ਕੌਰ ਜੀ ਨੂੰ ਜਿਦੋਂ ਚੱਕਿਆ ਹਿੰਦੂਆਂ ਦਿਆਂ ਲੜਕਿਆ ਨਾਲ਼ ਕੈਦ ਕਰ ਕੇ ਨਹੀਂ ਲਿਜਾ ਰਹੇ ਸੀ ਅਬਦਾਲੀ,
    ਬੀਬੀ ਹਰਸ਼ਰਨ ਕੌਰ ਜੀ ਨੂੰ ਵਿਆਹ ਕੇ ਲਈ ਆਉਦੇਆਂ ਮੀਜਨੀ ਦੇ ਪਠਾਨਾਂ ਨੇ ਡੋਲਾ ਖੋਹਿਆ ਸੀ ਤੇ ਸਰਦਾਰ ਹਰੀ ਸਿੰਘ ਨਲੂਏ ਨੇ ਛੁਡਵਾਇਆ ਸੀ,
    ਤੇ ਜੋ ਸਿੱਕੇ ਦਿਆਂ ਅੰਗੁਠੇ ਨਾਲ ਮਲ ਕੇ ਮੋਰਾ ਮਿਟਾ (ਰਗੜ) ਦਿੰਦਾ ਸੀ ਉਹ ਸਰਦਾਰ ਹਰੀ ਸਿੰਘ ਨਲੂਆ ਜੀ ਨਹੀਂ ਉਹ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਬਾਗ਼ੀ ਹੋਣ ਵਾਲੇ ਉਨ੍ਹਾਂ ਦੇ ਸੇਵਕ ਪੈੰਦੇ ਖਾਂ ਪਠਾਣ ਸੀ ਲੜਦਿਆਂ ਝੋਟੇਆ ਨੂੰ ਵੀ ਪੈਂਦੇ ਖਾਂ ਪਠਾਣ ਹੀ ਆਵਦਿਆਂ ਬਾਵਾਂ ਨਾਲ ਫੜ ਕੇ ਹਟਾ ਦਿੰਦਾ ਸੀ।

    • @HarjeetSingh-qf3kl
      @HarjeetSingh-qf3kl 4 роки тому

      ਠੀਕ ਕਿਹਾ ਤੁਸੀਂ ਅੌਲਖ ਸਾਬ ੲਿਤਿਹਾਸ ਮੈਂ ਵੀ ਸੁਣਿਆ ਬਹੁਤ ਅਕਾਲ ਤਖਤ ਸਾਹਿਬ ਜੀ ਦੀ ਢਾਡੀ ਸਟੇਜ ਤੋ ਜੋ ਤੁਸੀਂ ਕਿਹਾ ਸਹੀ ਕਿਹਾ ਬਾਪੂ ਸਿਆਣਾ ਹੋ ਗਿਆ ਉਮਰ ਪੱਖੂ ਕੋਈ ਗੱਲ ਨਹੀ ੲਿਕ ਅੱਦੀ ਗਲਤੀ ਦੀ ਬਾਕੀ ਬਾਪੂ ਜੀ ਜਾਣਕਾਰੀ ਬਹੁਤ ਵਦੀਆ ਦਿੰਦੇ ਚੰਗਾ ਉਪਰਾਲਾ ਕਰ ਰਹੇ ਨੇ ਬਾਕੀ ਅਸੀ ਸਾਰੇ ਆਪ ਪੜ੍ਹਣ ਲੱਗ ਪਏ ਤਾ ਆਪੇ ਪਤਾ ਲੱਗ ਜੂ ਸਹੀ ਗਲਤ ਦਾ ਬਹੁਤ ਧੰਨਵਾਦ ਜੀ ਤੁਹਾਡਾ ਹਰਜੀਤ ਸਿੰਘ ਮਾਝੇ 02 ਤੋ ?

    • @HarpreetSingh-sn4ht
      @HarpreetSingh-sn4ht 4 роки тому

      Bagga aulakh sahi gal aw veer

  • @bavleenkaurkhaira9623
    @bavleenkaurkhaira9623 4 роки тому +2

    V good ji

  • @sarbbrar4173
    @sarbbrar4173 4 роки тому

    Great bapu ji

  • @ushasadana9241
    @ushasadana9241 4 роки тому +3

    Tuhade Story Bilkul mara father dusda c Shi hai Sikh vich takt he gun hai soch v hai Vdea thik hai

  • @AvinashSharma-qg7gy
    @AvinashSharma-qg7gy 4 роки тому +1

    ਬਾਪੂ ਵਾਧੂ ਜਬਲੀਆਂ ਨਾ ਮਾਰ ਸੁਣੀਆਂ ਸੁਣਾਈਆਂ । 12 ਵਜੇ ਰਾਤ ਨੂੰ ਸੁੱਤੇ ਪਏ ਦੁਸ਼ਮਣ ਪਠਾਣਾਂ ਤੇ ਹਮਲਾ ਕਰਦੇ ਸੀ ਆਪਣੇ ਸਿੰਘ ਕਿਉਂਕਿ ਉਸ ਸਮੇਂ ਪਠਾਣ ਹਿੰਦੋਸਤਾਨੀ ਔਰਤਾਂ ਦੀ ਅਸਮਤ ਦਾ ਹਰਣ ਕਰਨ ਦਾ ਸਮਾਂ ਨਿਸਚਿਤ ਕਰਦੇ ਸਨ ਪਰ ਸਿੰਘਾਂ ਦੇ ਕਾਰਨ ਜਿਆਦਾ ਤਰ ਸਫਲ ਨਹੀਂ ਹੋ ਸਕੇ ਅਤੇ ਮਾਰੇ ਗਏ ਸਨ ।

  • @petter785
    @petter785 4 роки тому +4

    100% right veer ji ssa Melbourne ton 🙏

  • @amandeepkaurmahi5973
    @amandeepkaurmahi5973 3 роки тому

    Bhut vdia baapu ji

  • @spidergaming703
    @spidergaming703 4 роки тому +6

    Chh kheaa bapu ji. Hari SINGH Naluaa uppal got da see .God bless you veer ji

  • @ursmartmaker3678
    @ursmartmaker3678 4 роки тому +3

    Bhut Wadia veer g 👍👍

  • @SurjeetSingh-dc5be
    @SurjeetSingh-dc5be 4 роки тому +5

    Nice 22 g 👏👏👏👏👏

  • @JasveerSingh-xl8nn
    @JasveerSingh-xl8nn 4 роки тому +2

    7naam Sri waheguru

  • @darkroyalking
    @darkroyalking 4 роки тому +1

    ਸਹੀ ਗੱਲ ਵੀਰ ਜੀ

  • @amarsingh4142
    @amarsingh4142 4 роки тому

    ਬਾਪੂ ਭਾਂਵੇ ਤੁਸੀਂ ਸਿੱਖ ਧਰਮ ਬਾਰੇ ਬੋਲਦੇ ਹੋ ਪਰ ਤੁਸਾਂ ਦੀਆਂ ਗੱਲਾਂ ਵਿਚੋਂ ਸਿਖਾਂ ਬਾਰੇ ਫੁਕਰਪੁਣਾ ਝਲਕਦਾ ਤਾਂਈਓਂ ਅੱਜ ਸਿੱਖ 5% ਦੀਆਂ ਮਿੰਨਤਾਂ ਕਰਦਾ । ਨਾਮ ਸਿਖਾਂ ਦਾ ਸੋਹਲੇ ਬ੍ਰਾਹਮਣ ਦੇ ਵੈਸੇ ਮੇਦੀ ਭਗਤ ਲਗਦਾਂ

  • @komaljawandha683
    @komaljawandha683 3 роки тому

    Best channel on UA-cam 🙏

    • @reenasupp6333
      @reenasupp6333 2 роки тому

      ਬਾਪੂ ਜੀ ਮਾਊ ਬਾਰੇ ਵੀ ਸੁਣਾਓ

  • @hackerrym3201
    @hackerrym3201 4 роки тому +18

    ਬਾਬਾ ਗੁਣਾਂ ਦੀ ਗੁਥਲੀ ਐ

  • @gillboys5644
    @gillboys5644 4 роки тому +2

    Very good

  • @RanjitSingh-su6oe
    @RanjitSingh-su6oe 3 роки тому

    GoodBapu

  • @JaspalSingh-hx5rg
    @JaspalSingh-hx5rg 4 роки тому +14

    SINGH. Is king

  • @harmeetdhillon9696
    @harmeetdhillon9696 4 роки тому +3

    Gud job baba jiii

  • @harwindersinghsingh3086
    @harwindersinghsingh3086 4 роки тому +1

    Very Like Baba ji

  • @mandeepseehra3714
    @mandeepseehra3714 4 роки тому +1

    Very good g

  • @LalSingh-bf8yq
    @LalSingh-bf8yq 4 роки тому +1

    Very good information

  • @nishansidhu330
    @nishansidhu330 4 роки тому +1

    v good

  • @ajitsingh1149
    @ajitsingh1149 4 роки тому +1

    Yes you right

  • @JagdevSingh-lj1xu
    @JagdevSingh-lj1xu 4 роки тому +1

    ਬਹੁਤ ਵਧੀਆ ਅਸਲ ਸਚਾਈ ਦੱਸੀ ਬਾਈ ਜੀ ਪਿੰਡ ਕਹਿਣਾ ਦੱਸ ਦੋ ਪਿੰਡ ਗਿੱਲ ਲੁਧਿਆਣਾ ਜਗਦੇਵ ਸਿੰਘ ਜੱਗਾ

    • @baggaaulakhbaggaaulakh8006
      @baggaaulakhbaggaaulakh8006 4 роки тому +1

      ਉਹ ਵੀਰ ਬਾਪੂ ਸੁਨੀਆਂ ਸਨਾਇਆ ਦੱਸੀ ਜਾਂਦਾ ਜੋ ਕਵੀਸਰਾ ਨੇ ਝੁਠਾ ਇਤਹਾਸ ਆਵਦੇ ਕੋਲੋਂ ਬਨਾਇਆ,
      ਇਨ੍ਹਾਂ ਨੂੰ ਪੁੱਛਿਆ ਜਾਵੇ ਕਿ ਜੇਕਰ ਔਰਗਜ਼ੇਬ ਨੇ ਭਗਤੀ ਕੀਤੀ ਦਸਵੇਂ ਪਾਤਸ਼ਾਹ ਨਾਲ ਤਾਂ ਦਸਵੇਂ ਪਾਤਸ਼ਾਹ ਦਸ਼ਮ ਗ੍ਰੰਥ ਵਿੱਚ ਨਾ ਦਸਦੇ ਸਿਖਾਂ ਨੂੰ

  • @JaswinderSingh-ud1jf
    @JaswinderSingh-ud1jf 4 роки тому

    ਬਾਬਾ ਜੀ ਬਹੁਤ ਵਧਿਅਾ

  • @gurmeetkaur6612
    @gurmeetkaur6612 4 роки тому +1

    👌👌

  • @gultarsingh4925
    @gultarsingh4925 4 роки тому +2

    Nice

  • @balwinderbasraon7933
    @balwinderbasraon7933 4 роки тому +3

    Good job Baba Ji

  • @MohanSingh-gt9ks
    @MohanSingh-gt9ks 4 роки тому +1

    Waheguru ji

  • @sandhusaab8734
    @sandhusaab8734 4 роки тому

    Right baba ji 100% .

  • @gagankumar6269
    @gagankumar6269 3 роки тому

    Pure Punjab baba magar Singh I proud you

  • @Brarsab6888
    @Brarsab6888 4 роки тому

    ਗੱਲ ਸੁਣ ਲਾ ਉਏ ਦਿੱਲੀ ਦਿਆਂ ਕਵੀਆਂ
    ਸਿੰਘ 12 ਵਜੇ ਤੀਵੀਆਂ ਛੁੜਾਉਦੇ ਸੀ
    ...

  • @malkitsingh4791
    @malkitsingh4791 4 роки тому

    Waheguru ji waheguru ji

  • @sukhwindersukh6517
    @sukhwindersukh6517 4 роки тому

    🙏🙏🙏🙏👌👌

  • @gurpreetmaan7114
    @gurpreetmaan7114 4 роки тому +2

    Bapu dia Galla bhut vadia lagdia

  • @rampartap9962
    @rampartap9962 4 роки тому +1

    Wah

  • @sidhusaab2806
    @sidhusaab2806 4 роки тому +1

    kya galla baata bapu diaa

  • @harmansingh3569
    @harmansingh3569 4 роки тому +3

    Baba ji bhout bhout ghant ho good enpromasan

  • @amrindersingh6925
    @amrindersingh6925 4 роки тому +3

    ਬਾਈ ਮਾਓ ਜਰਨੈਲ ਬਾਰੇ v ਵੀਡੀਓ ਪਵਾਉ ਜੋ ਵੀਡੀਓ ਚ ਗੱਲ ਕੀਤੀ ਆ ਲਾਸਟ ਜੇ ਤੇ

  • @bholasingh726
    @bholasingh726 4 роки тому +3

    Bhuat vadia bapu

  • @DALJITSingh-xk9ev
    @DALJITSingh-xk9ev 4 роки тому +1

    Good

  • @parveenkaur6185
    @parveenkaur6185 4 роки тому +2

    ਹੋਰ ਕਥਾ ਵੀ ਸੁਣਾੳਓ

  • @ranjodhsingh7736
    @ranjodhsingh7736 4 роки тому +5

    Bahut dimagi banda hai. Vah by vah bahut tej yad dast hai

  • @navrajmangat9495
    @navrajmangat9495 4 роки тому +3

    🙏🙏🙏🙏🙏

  • @vipanjot6105
    @vipanjot6105 4 роки тому +2

    Veer bapu da koi koi lavaj purana jyada, kirpa kar ke screen de niche ohdi viakhya kar dea karo, aap ji de dhanwadi hovaga

  • @sumeersehgal2432
    @sumeersehgal2432 3 роки тому

    Bole so Nihal,sat shri akal

  • @GagandeepSingh-qy9tp
    @GagandeepSingh-qy9tp 4 роки тому +1

    🙏🙏👍🌴

  • @PS-lg3gn
    @PS-lg3gn 4 роки тому +5

    ਬਾਬਾ ਕਿਸੇ ਗ੍ਰੰਥ ਵਿੱਚ ਔਰੰਗੇ ਤੇ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਲਿਖਿਆ ਜਾ ਪੜ੍ਹਿਆ ਵੀ ਰਣਜੀਤ ਸਿੰਘ ਔਰੰਗੇ ਦਾ ਦੂਜਾ ਜਨਮ ਸੀ। ਏ ਗੱਲ ਤੁਹਾਡੀ ਬਿਲਕੁੱਲ ਝੂਠ ਅਾ ਐਮੀ ਕਿਸੇ ਨੇ ਸੋਨੂ ਕੋਲੋ ਬਣਕੇ ਦਸਤੀ । ਕਿਰਪਾ ਕਰਕੇ ਇਸ ਬਾਰੇ ਪੜਤਾਲ ਜਰੂਰ ਕਰਿਓ ਅਤੇ ਜੋ ਸਿੱਖ ਵਿਦਵਾਨ ਹਨ ਇਤਿਹਾਸ ਦੇ ਮਾਹਰ ਹਨ ਓਨਾ ਨਾਲ ਜਰੂਰ ਸੰਪਰਕ ਕੀਤਾ ਜਾਵੇ ਤਾਂ ਜੋਂ ਗਲਤਫਹਿਮੀ ਦੂਰ ਹੋਵੇ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

    • @SonofPunjab
      @SonofPunjab  4 роки тому +2

      ਜਰੂਰ ਜੀ ਇਸ ਗੱਲ ਤੇ ਗੌਰ ਕਰਦੇ ਆਂ

    • @PS-lg3gn
      @PS-lg3gn 4 роки тому

      @@SonofPunjab ਧੰਨਵਾਦ ਜੀ

    • @jaspreettiwana7133
      @jaspreettiwana7133 4 роки тому +1

      Sahi gal aa y

    • @fuducomsadipunjabi1222
      @fuducomsadipunjabi1222 4 роки тому

      Evm ki gulaaam com hindustani 😊😉🤣3 ji vaar ghulaam hindu desh ab kaho mahaan hm com he fudu or corroupt h jai hind nhi gulaam hind kahoo aj se

  • @punjabitruckerinpunjabvlog5063
    @punjabitruckerinpunjabvlog5063 4 роки тому +7

    Paji bappu nu kao k chahal goottt bare v dsoo plz bro ena nu kai

  • @yusafali4969
    @yusafali4969 4 роки тому

    💕💕❤️❤️❤️👍👍👍

  • @goldymangat468
    @goldymangat468 4 роки тому +2

    ਨਾਲੇਬਾਬਾ ਕਾਣਾ ਆਖੀ ਜਾਨੈ ਨਾਲੇ ਅੱਖ ਛੋਟੀ ਸੀ। ਬਾਤ ਹਜਮ ਨਹੀਂ ਹੁਈ

    • @jasvinderkaur1866
      @jasvinderkaur1866 4 роки тому +2

      Bro, ਮਹਰਾਜਾ ਰਣਜੀਤ ਸਿੰਘ ਦੀ ਇੱਕ ਅੱਖ chickenpox ਹੋਣ ਕਰਕੇ ਛੋਟੀ ਰਹਿ ਗਈ ਸੀ , ਤੇ ਬਾਬਾ ਜੀ ਦੇ ਕਹਿਣ ਦਾ ਮਤਲਬ ਹੈ ਕਿ ਜਦੋਂ ਮਹਰਾਜਾ ਰਣਜੀਤ ਸਿੰਘ ਨੇ , ਅਕਾਲੀ ਫੂਲਾ ਸਿੰਘ ਨੂੰ ਸੱਦਾ ਭੇਜਿਆ ਤੇ ਓਹ ਆਏ ਤਾਂ ਓਹਨਾ ਨੇ ਮਹਰਾਜੇ ਰਣਜੀਤ ਸਿੰਘ ਨੂੰ ਕਾਣਾ ਕਹਿ ਕੇ ਸੰਬੋਧਨ ਕੀਤਾ ਸੀ, ਇਤਿਹਾਸ ਪੜ੍ਹਿਆ ਕਰੋ ਸਭ ਕੁੱਝ ਹਜਮ ਹੋ ਜਾਊਗਾ

  • @AmarjitSingh-hr1kh
    @AmarjitSingh-hr1kh 4 роки тому +4

    ਬਾਬਾ ਤੇਰੀ ਔਰੰਗੇ ਵਾਲੀ ਗਲ ਮੰਨਣ।ਵਾਲੀ ਨਹੀ ਅਖੇ40ਸਾਲ ਭਗਤੀ ਕੀਤੀ ਇਹ।ਬਿਲਕੁਲ ਝੂਠ ਹੈ

    • @saroyagss.5834
      @saroyagss.5834 4 роки тому

      Eh galat vi nahi

    • @AmarjitSingh-hr1kh
      @AmarjitSingh-hr1kh 4 роки тому

      @@saroyagss.5834 ਕੋਰਾ ਝੂਠ ਹੈ ਜੇ ਕਿਤੇ ਲਿਖਿਆ ਹੈ ਤਾ ਦਸੋ

    • @Gurpreetz7113
      @Gurpreetz7113 3 роки тому

      Baba ji ne 40 saal bhagti nhi keha raj keha c...hemkunt saheb vich tapp kita oh keha c ...

  • @Shellybhattiofficial
    @Shellybhattiofficial 4 роки тому +1

    Bapu ji bahut vadhiya tusi ethaas dasya eh koe virla hi jankari dinda hai agge v hor nawa ese tra da ethaas dasso dhanwad

  • @surendarshastri1931
    @surendarshastri1931 4 роки тому +1

    Sach hai

  • @fuducomsadipunjabi1222
    @fuducomsadipunjabi1222 4 роки тому +4

    3 ji vaar ghulaam hindu desh ab kaho mahaan ਅੱਣਖੀ ਪੰਜਾਬੀ ਹੁਣ ਫੁਦੂ ਕੌਮ ਦੇ ਨਾਂ ਤੋਂ ਪਛਾਣੇ ਜਾਂਦੇ ਫੁਦੂ ਲੋਕ ਪੰਜਾਬ ਦੇ ਰੈਲੀਆਂ ਚ ਜਾਣੋ ਨਹੀ ਹੱਟਦੇ ਪੰਜਾਬੀ ਲੋਕ ਛਿੱਤਰਾਂ ਦੇ ਲਾਈਕ ਹਨ ਕਿਉਂਕਿ ਇਹ ਚੰਗੇ ਬੰਦੇ ਨੂੰ ਵੋਟ ਨਹੀਂ ਪਾਉਣਗੇ ਜਿੱਥੇ ਪੰਜਾਬੀ ਓਥੇ ਬੇਈਮਾਨੀ ਲਾਹਨਤੀ ਪੰਜਾਬੀ ਭਗਤ ਸਿੰਘ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਨਹੀਂ ਦਿੰਦੇ ਤਾਹੀ ਤੀਜੀ ਵਾਰ ਗੁਲਾਮ ਹਨ ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ

  • @jaskarnsingh5053
    @jaskarnsingh5053 4 роки тому +3

    Bapu ji sikh ithaas bale ei janu a,ajj sikh veero apnaFaraz pashano te bapu ji kolon ithaas sun ke apne ap nu tiayar rkho,eho jihe suwaalan da jawaab den vaste,nhi tan shalli gulli ram sanu ticharan karnge, waheguru ji bapu ji nu lami ayu bakhshan.

  • @sukhmindersingh5783
    @sukhmindersingh5783 4 роки тому

    Babu ji hor video upload kro ji shik bar ji sukh Kuwait city