ਕੁਲਦੀਪ ਚੱਠਾ ਅਤੇ ਮੇਵਾ ਸਿੰਘ ਪਾਲੀਆਂ ਦੀ ਕਵੀਸ਼ਰ ਜੋੜੀ ਨੇ ਮੇਲਾ ਲੁੱਟਿਆ

Поділитися
Вставка
  • Опубліковано 1 січ 2025

КОМЕНТАРІ • 196

  • @surjitgill662
    @surjitgill662 Рік тому +22

    ਵੀਰ ਜੀ ਮੇਵਾ ਸਿੰਘ ਔਰ ਬੇਟਾ ਕੁਲਦੀਪ ਇਹ ਜੋੜੀ ਪਿਉ ਪੁਤ ਦੀ ਸਦਾ ਸਲਾਮਤ ਰਵੇ ਬਹੁਤ ਸਾਫ ਆਵਾਜ ਹੈ

  • @SurinderKaur-tg2bc
    @SurinderKaur-tg2bc Рік тому +4

    Wah ਜੀ Wah ਐੱਸ ਤਰ੍ਹਾਂ ਦੇ ਗੀਤ ਕਦੇ ਕਦੇ ਹੀ ਮਿਲਦੇ ਨੇ ਦਿਲੋਂ ਸਲਾਮ ❤❤
    🙏🙏🙏🙏🙏🙏🙏🙏🙏🙏
    👍🏽👍🏽👍🏽👍🏽👍🏽👍🏽👍🏽👍🏽👍🏽👍🏽
    👌👌👌👌👌👌👌👌👌👌
    🇺🇸🇺🇸🇺🇸🇺🇸🇺🇸🇺🇸🇺🇸🇺🇸🇺🇸🇺🇸

  • @koshveergill3809
    @koshveergill3809 11 місяців тому +6

    ਬਾਈ ਜੀ ਐਸ ਤਰਾਂ ਦੇ ਸਾਫ ਸਚੱਜੇ ਕਵੀਸ਼ਰੀਆਂ ਗੀਤ ਗਾਣੇ ਕਿਸੇ ਕੋਲੋ ਮਿਲਦੇ ਵਾਹਿਗੁਰੂ ਤੁਹਾਨੂੰ ਲੰਮੀ ਉੁਮਰ ਬਖਸ਼ੇ ਅਤੇ ਤੁਹਾਡੇ ਸ਼ਗਿਰਦ ਬਣਨ ਲਈ ਹੋਰ ਬੱਚਿਆਂ ਨੂੰ ਸੁਮੱਤ ਬਖਸ਼ੇ

  • @SukhwinderSingh-pu8kr
    @SukhwinderSingh-pu8kr Рік тому +6

    ਧੰਨ ਧੰਨ ਕਰਵਾਤੀ ਬਾਈ ਜੀ sukhwinder Mundi newzealand 🎉🎉🎉🎉🎉

  • @KulwinderSingh-cm5nj
    @KulwinderSingh-cm5nj Рік тому +3

    ਵੀਰ ਜੀ ਅਵਾਜ ਬਹੁਤ ਸ਼ੋਣੀ ਹੇ ਵਹਿਗੂਰ ਦੋ ਨੂੰ ਲੰਬੀ ਉਮਰ ਬਖਸ਼ੇ ਵਹਿਗੂਰ ਮਹੇਰ ਕਰੇ ਵਾਈ ਗੂਡ ❤❤ ਵਾਰੀ ਕੁਲਦੀਪ ਸਿੰਘ ਬਾਬੇ ਨੂੰ ਸ਼ਲਾਮ

  • @kaurasingh7750
    @kaurasingh7750 Рік тому +3

    ਬਹੁਤ ਬਹੁਤ ਹੀ ਵਧੀਆ l ਬਾਪ ਬੇਟਾ ਨੇ ਗਾਇਆ ll ਪਰ ਕਵੀਸ਼ਰੀ ਦਾ ਇਤਿਹਾਸ ਦਾ ਜਾਣਕਾਰ ਜੋਗਾ ਸਿੰਘ ਯੋਗੀ l

  • @ajaibsingh6044
    @ajaibsingh6044 Рік тому +6

    ਬਹੁਤ ਵਧੀਆ ਕਵਿਸਰੀ ਜਿਊਂਦੇ ਰਹੋ ਧੰਨਵਾਦ

  • @dharmpalsharma5539
    @dharmpalsharma5539 Рік тому +2

    ਬਹੁਤ ਬਹੁਤ ਵਧੀਆ ਜੀ ।।

  • @harbhagwansingh289
    @harbhagwansingh289 Рік тому +7

    ਬਹਤ ਵਧੀਆ ਗਾਇਕੀ ਨਜਾਰਾ ਆ ਗਿਆ ਸੁਣ ਕੇ ਬਾਪੂ ਅਤੇ ਕੁਲਦੀਪ ਨੇ ਰੰਗ ਬੰਨਤਾ ਬਰੈਂਪਟਨ ਵਿੱਚਬੈਠ ਕੇ ਸੁਣ ਰਹੇ ਹਾਂ ਵੀਰਾਂ ਨੂੰ

  • @jasbeerkaur8529
    @jasbeerkaur8529 Рік тому +3

    ਵਾਹਿਗੁਰੂ ਜੀ ਤੰਦਰੁਸਤੀ ਬਖਸ਼ੇ ਵੀਰੇ ਤੇ ਬਾਪੂ ਜੀ ਨੂੰ

  • @jaspalsingh-ts7nn
    @jaspalsingh-ts7nn Рік тому +2

    ਬਹੁਤ ਹੀ ਵਧੀਆ ਹੈ ਜੀ ਧੰਨ ਧੰਨ ਕਰਾਉਂਦੇ ਜੀ

  • @BaldevSingh-sq4cr
    @BaldevSingh-sq4cr Рік тому +3

    ਬਚਪਨ ਕਰਵਾ ਦਿੱਤਾ ਯਾਦ ਬਾਪੂ ਤੇ ਵੀਰੇ ਨੂੰ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ

  • @raniya-wl2gy
    @raniya-wl2gy Рік тому +5

    ਵਾਹਿਗੁਰੂ ਜੀ ਇਹਨਾ ਵੀਰਾ ਦੇ ਸਾਰੇ ਜੱਥੇ ਨੂੰ ਸਦਾ ਚੜ੍ਹਦੀ ਕਲਾ ਚੋ ਰੱਖੇ ਜੀ ਬੁਹਤ ਸਾਫ ਸੁਥਰਾ ਕਵੀਸ਼ਰੀ ਗਾ ਰਹੇ ਨੇ ਵੀਰ ਬੁਹਤ ਸੋਹਣੀ ਅਵਾਜ ਅਤੇ ਪੰਜਾਬੀ ਵਿਰਸੇ ਨਾਲ ਜੋੜਕੇ ਰੱਖ ਦੇ ਨੇ

  • @surjitgill662
    @surjitgill662 6 місяців тому +2

    ਪੁਤ ਕੁਲਦੀਪ ਸਿੰਘ ਤੁਹਾਡੇ ਦੋਨਾ ਦੇ ਗਲੇ ਵਿਚ ਕੈਠਾ ਬਹੁਤ ਸਜਦਾ
    ਸਤਿਗੁਰੂ ਮਿਹਰ ਕਰੇ 🎉🎉❤❤❤❤

  • @surjitgill662
    @surjitgill662 6 місяців тому +1

    ਪੰਜਾਬ ਪੋਲੀਸ ਦਾ ਬੰਦਾ ਇਹਨਾ ਸੋਹਣਾ ਸਾਫ ਗਾੳਦਾ ਔਰ ਪਰਮਾਤਮਾ ਦਾ ਇੰਨਾ ਪਿਆਰ
    🎉🎉🎉🎉🎉

  • @amrikkaur2533
    @amrikkaur2533 Рік тому +2

    Babu g te vir g bhut vadhia g 🙏🙏🙏🙏🙏🌷🌷🌷🌷🌷

  • @rupinderdhaliwal4258
    @rupinderdhaliwal4258 Рік тому +6

    ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖੇ ਸਾਰੇ ਨੂੰ

  • @sharandeepsingh5966
    @sharandeepsingh5966 Рік тому +21

    ਸਤਨਾਮ ਵਹਿਗੁਰੂ ਜੀ ਬਾਪੂ ਜੀ ਤੇ ਵੀਰ ਜੀ ਨੂੰ ਸਲੂਟ ਸਾਫ ਸੁਥਰੇ ਗਾਣੇ ਇਕ ਦਿਨ ਵਿਚ ਦਸ ਵਾਰ ਸੁਣੀ ਦਾ ਪਰ ਦਿਲ ਨੀ ਭਰਦਾ ਵਹਿਗੁਰੂ ਆਪ ਦੀ ਲੰਬੀ ਉਮਰ ਕਰੇ ❤❤❤❤

  • @jashanpreet7846
    @jashanpreet7846 3 місяці тому +1

    💕💕💕

  • @gurnamdhandhi4741
    @gurnamdhandhi4741 Рік тому +5

    ਬਹੁਤ ਬਧੀਆ ਗਾਇਕੀ ਹੈ ਪਰਵਾਰ ਵਿਚ ਸੁਨਣ ਵਾਲੀਕਵੀਸਰੀ.ਹੁੰਦੀ ਹੈ

  • @AmarjitSingh-jh1bb
    @AmarjitSingh-jh1bb Рік тому +2

    ਬਹੁਤ ਸੋਹਣੀ ਆਵਜ ਗਰੇਵਾਲ ਭਲ਼ੇਖ਼ਾ ਪਉਦਾ

  • @kushwindersinghkhazangill5624
    @kushwindersinghkhazangill5624 Рік тому +9

    ਬਚਪਨ ਕਰਵਾਇਆ ਜੋੜੀ ਨੇ ਯਾਦ , ਵਾਹਿਗੁਰੂ ਚੜਦੀਕਲਾ ਵਿੱਚ ਰੱਖੇ

  • @baljeetsidhu3550
    @baljeetsidhu3550 Рік тому +7

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮੇਹਰ ਕਰਨ ਬਾਪੂ ਮੇਵਾ ਸਿੰਘ ਪਾਲੀਆ ਜੀ ਤੇ ਵੱਡੇ ਵੀਰ ਕੁਲਦੀਪ ਸਿੰਘ ਚੱਠਾ ਜੀ ਤੇ ਸਤਿਨਾਮ ਜੀ ਸ਼੍ਰੀ ਵਾਹਿਗੁਰੂ ਜੀ

  • @gurjitbrar4400
    @gurjitbrar4400 Рік тому +4

    ਵਾਹਿਗੁਰੂ ਜੀ 🙏🙏🙏🙏🙏🙏

  • @balwantnosingh5705
    @balwantnosingh5705 Рік тому +1

    100। ਨੰਬਰ ਬਾਈ ਨੂੰ

  • @paramjeetKaur-xd2mn
    @paramjeetKaur-xd2mn 6 місяців тому +2

    ਕਿਤੇ ਮਰਜੀ ਵੱਗ ਜਾਈਏ ਪਰ ਮੇਰੇ ਪੰਜਾਬ ਵਰਗਾ ਕੋਈ ਨੀ ਸਾਫ ਸੁਥਰੀ ਗਾਇਕੀ ਮੈਨੂੰ ਬਹੁਤ ਚੰਗਾ ਲਗਦਾ

  • @butakhan3468
    @butakhan3468 Рік тому +6

    Welcome ਚੱਠਾ ਜੀ ਅਤੇ ਪਾਲੀਆ ਜੀ। ਬਾਕੀ ਬਾਪੂ ਨਾਲ ਟਰੈਕਟਰ ਖਪਦਾ ਪੁੱਤ ਘੁੰਮਦਾ ਥਾਂਰਤੇ ਦੇ ਬੋਲ ਬਹੁਤ ਜਿਆਦਾ ਹੀ ਵਧੀਆ ਹਨ।ਤੁਹਾਡੀ ਹਰ ਇਕ ਲੜੀ ਦੁਨੀਆਂ ਦੀ ਸੇਧ ਵਾਲਾ ਨਿਸ਼ਾਨਾ ਹੈ। ਖੁਦਾ ਤੁਹਾਡੀ ਸਦਾ ਅਵਾਜ ਅਤੇ ਤੁਹਾਡੀ ਜੋੜੀ ਨੂੰ ਬਲੰਦ ਰੱਖੇ (ਆਮੀਨ )❤❤❤❤❤❤❤❤❤

  • @paramjeetKaur-xd2mn
    @paramjeetKaur-xd2mn 6 місяців тому +5

    ਵਾਹਿਗੁਰੂ ਜੀ ਮੇਰੇ ਪੰਜਾਬ ਨੂੰ ਹੱਸਦਾ ਵੱਸਦਾ ਰੱਖੀ ਦਸਮੇਸ਼ ਪਿਤਾ ਜੀ ਸਾਰਿਆ ਦੇ ਸਿਰਤੇ ਅਪਣਾ ਹੱਥ ਰੱਖੇ

  • @ParamjitKaur-il5fh
    @ParamjitKaur-il5fh Рік тому +4

    Waheguruji 🌷 wmk veer ji te 🌷 ❤🎉

  • @dhaliwalhouse913
    @dhaliwalhouse913 Рік тому +5

    ਸਾਡੇ ਸਭਿਆਚਾਰ ਵਿਰਸੇ ਨੂੰ ਮੋੜ ਲਿਆਉਣ ਲਈ ਹਰਪਾਲ ਸਿੰਘ ਸਮਰਾ ਜੀ ਗਾਉਣ ਵਾਲਿਆਂ ਦਾ ਕੁਲਦੀਪ ਸਿੰਘ ਚੱਠਾ ਤੇ ਮੇਵਾ ਸਿੰਘ ਜੀ ਤੇ ਸਭ ਦਾ ਧੰਨਵਾਦ ਜੀ ਸਾਜ਼ਾਂ ਬਿੰਨਾਂ ਵੀ ਬਹੁਤ ਵਧੀਆ ਸਾਜ਼ ਹੀ ਸੁਣਦੇ ਹੁੰਦੇ ਆ ਗਾਣੇ ਦੇ ਵਿਚਲੇ ਬੋਲ ਘੱਟ ਹੀ ਸਮਝ ਆਉਂਦੇ ਹੁੰਦੇ ਨੇ

  • @malwakavishri1
    @malwakavishri1 Рік тому +6

    ਬਹੁਤ ਹੀ ਵਧੀਆ ਜੀ

  • @sukhminderkaur6719
    @sukhminderkaur6719 Рік тому +10

    ਇਹ ਸਾਡੇ ਪੰਜਾਬ ਦਾ ਅਸਲੀ ਰੰਗ ਹੈ ਵੀਰੇ ਵਾਹਿਗੁਰੂ ਜੀ ਆਪਣੀ ਕਿਰਪਾ ਬਣਾਈ ਰੱਖਣ

  • @surinderkaur2100
    @surinderkaur2100 Рік тому +1

    ਬਹੁਤ ਵਧੀਆ ਜੀ

  • @DavinderSingh-m5e
    @DavinderSingh-m5e Рік тому +7

    God gift Kuldeep & Harpal paliya ji out standing performance

  • @santlashmanmuni6045
    @santlashmanmuni6045 Рік тому +13

    ਕਵੀਸ਼ਰੀ ਤਾਂ ਸਭ ਤੋਂ ਪੁਰਾਣੀ ਗਾਇਣ ਕਲਾ ਹੈ

  • @rajmohindersingh2869
    @rajmohindersingh2869 Рік тому +3

    ਬਹੁਤ ਹੀ ਵਧੀਆ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ।

  • @gurmeetsingh8709
    @gurmeetsingh8709 Рік тому +2

    ਵਹਿਗੂਰ। ਚੜਦੀ। ਵਿਚ।ਰਾਖਾ🙏🙏🙏

  • @HarbhajanKaur-mo5oe
    @HarbhajanKaur-mo5oe 5 місяців тому

    Very good gaeki👌👌🙏🙏🙏🙏🙏🙏🙏🙏

  • @shivdevsingh4287
    @shivdevsingh4287 Рік тому +11

    ਵਾਹ ਜੀ ਵਾਹ, ਬਹੁਤ ਵਧੀਆ ਜੋੜੀ। ਕੁਲਦੀਪ ਸਿੰਘ ਪੁੱਤਰ ਜੀ ਪਿਓ ਗੁਰਚਰਨ ਸਿੰਘ ਛਾਜਲੀ ਦੇ ਨਾਮ ਨੂੰ ਹੋਰ ਚਾਰ ਚੰਨ ਲਾ ਦਿੱਤੇ ਵਾਹਿਗੁਰੂ ਜੀ ਤੈਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ।

  • @dharmpalsharma5539
    @dharmpalsharma5539 Рік тому +1

    ਧਰਮ ਪਾਲ ਸ਼ਰਮਾਂ ਪਿੰਡ ਰਾਇ ਪੁਰ ਮੰਡਲਾਂ ਜ਼ਿਲਾ ਪਟਿਆਲਾ

  • @KuldeepSingh-fe6dr
    @KuldeepSingh-fe6dr Рік тому +8

    ਜਿਹੜੀ ਲਾਈਨ ਤੁਸੀਂ ਦੋਵਾਂ ਨੇ ਫੜੀ ਆ ਇਹਨੂੰ ਛੱਡਿਉ ਨਾ ਕਿਉਂਕਿ ਲੱਚਰ ਗਾਇਕੀ ਬਹੁਤਾ ਚਿਰ ਨਹੀਂ ਚਲਦੀ,, ਪੱਟ ਤੇ ਮੋਰਨੀ ਪਵਾਈ ਫਿਰਦਾ

  • @surjitgill662
    @surjitgill662 6 місяців тому

    ਮੇਵਾ ਸਿਂਘ ਭਾ ਜੀ ਤੁਸੀ ਆਪਣੇ ਪਿਆਰੇ ਜਿਹੇ ਪੁਤ ਕੁਲਦੀਪ ਨੂੰ ਪੂਰਾ ਟਰੇਂਡ ਕਰ ਰਹੇ ਹੋ ਸਟੋਰੀਆਂ ਚਵਾਉਣ ਨੂਂ
    ਸਤਿਗੁਰੂ ਤੁਹਾਡੀ ਜੋੜੀ ਸਦਾ ਸਲਾਮਤ ਰਖੇ

  • @tellasingh8294
    @tellasingh8294 Рік тому +2

    ਵਾਹਿਗੁਰੂ ਜੀ ਵਾਹਿਗੁਰੂ

  • @jsdhiman2159
    @jsdhiman2159 Рік тому +14

    ਆਪ ਜੀ ਪੂਰਾ ਗੁਨ ਕੇ ਗਾਉਂਦੇ ਹੋ ਜੀ❤❤❤❤❤🎉

  • @bharpursingh257
    @bharpursingh257 Рік тому +1

    Bahut vadyia jodi hai waheguru ji slamat rakkhe.❤🎉

  • @JasbirSingh-uh2ko
    @JasbirSingh-uh2ko Рік тому +2

    ਪੰਜਾਬੀ ਵਿਰਸਾ ਇਹ ਹੈ
    🙏🏾🙏🏾🙏🏾🙏🏾🙏🏾

  • @Bikaram_singh-rudala
    @Bikaram_singh-rudala 10 місяців тому +2

    ਮੇਵਾ ਸਿੰਘ ਤੇ। ਕੁਲਦੀਪ ਸਿੰਘ ਜੀ। ਜਿੳਦੇ ਰਹੋ

  • @KulwinderKaur-kd7mj
    @KulwinderKaur-kd7mj Рік тому +2

    Bapu ji brother ji gbu 🙏🏻

  • @karanjitsingh8923
    @karanjitsingh8923 Рік тому +6

    ਵਾਹਿਗੁਰੂ ਚੜਦੀ ਕਲਾ ਰਖੇ।ਬਾਬੇ ਦੀ ਆਵਾਜ਼ ਚਾਂਦੀ ਦੇ ਰੁਪਈਏ ਵਾਂਗ ਟਣਕਦਾ।ਬਹੁਤ ਵਧੀਆ ਕਵੀਸ਼ਰੀ ਜੋੜੀ।

  • @bhullarsaab2132
    @bhullarsaab2132 Рік тому +1

    🙏🙏🙏 very good..sir.ji.UAE

  • @singarasingh8104
    @singarasingh8104 Рік тому +5

    ਵਧੀਆ ਵੀਰ ਜੀ।

  • @kulbirsingh9951
    @kulbirsingh9951 Рік тому +3

    ਵਾਹਿਗੁਰੂ ਜੀ ਚੜਦੀ ਕੱਲਾ ਰੱਖੇ ਜੀ

  • @kimkaur1928
    @kimkaur1928 Рік тому +40

    ਬਾਕਮਾਲ ਗਾਇਕੀ ਦਿਲ ਕਰਦਾ ਸਾਰੀ ਦਿਹਾੜੀ ਸੁਣੀ ਜਾਈਏ। 5 ਸਟਾਰ ਤੁਹਾਡੀ ਜੋੜੀ ਨੂੰ

  • @surjitgill662
    @surjitgill662 Рік тому +5

    ਪੁਤ ਕੁਲਦੀਪ ਗਲੇ ਵਿਚ ਕੈਂਠਾ ਬਹੁਤ ਫਬਦਾ ਪਿਆ ਦੋਨਾ ਨੂੰ ਖੈਰ ਸਤਿਗੁਰੂ ਜੀ ਦੀ

  • @surjeetsinghguliani3601
    @surjeetsinghguliani3601 Рік тому +2

    Bhout Wadhiya Jodi 👍👍👌🙏🙏

  • @koshveergill3809
    @koshveergill3809 11 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @dharamjeetsinghsidhu7706
    @dharamjeetsinghsidhu7706 Рік тому +2

    ਵਾਹਿਗੁਰੂ ਜੀ ਸਦਾ ਚੜਦੀ ਕਲਾ ਰੱਖੀ

  • @Balbirsingh-bl8hv
    @Balbirsingh-bl8hv Рік тому +1

    Bohat vadia kavishary wahiguru chardikala. bakhshan

  • @harjinderpaldosanjh4079
    @harjinderpaldosanjh4079 Рік тому +1

    Very good 👌👌

  • @surindersandhu6999
    @surindersandhu6999 Рік тому +1

    So nice good job .Keep it up . Er Surinder Sandhu Canada

  • @lakhvirsandhu8896
    @lakhvirsandhu8896 Рік тому +2

    Excellent from Canada 🇨🇦

  • @harikasaab1227
    @harikasaab1227 Рік тому +1

    Waheguru ji tuhadi chardikla karn ji❤❤

  • @SikanderSingh-ve7us
    @SikanderSingh-ve7us Рік тому +3

    ਵਾਹਿਗੁਰੂ ਜੀ ॥

  • @mukhtiarsingh156
    @mukhtiarsingh156 Рік тому +2

    Bai ji bhut bhut dhan wad

  • @jagtarshergill9904
    @jagtarshergill9904 Рік тому +1

    Very good 👍

  • @gurmukhsingh7428
    @gurmukhsingh7428 Рік тому +6

    ਜੋੜੀਆਂ ਜੱਗ ਥੋੜੀਆਂ ਵਾਹ ਜੀ ਵਾਹ ਨਾ ਕੋਈ ਸਾਜ ਬਿਨਾ ਸਾਜ ਤੇ ਗਾਇਕੀ ਅਵਾਜ਼ ਚ ਵਾਹਿਗੁਰੂ ਜੀ🙏🙏 ਨੇ ਬਹੁਤ ਕਲਾ ਦਿੱਤੀ ਵਾਹਿਗੁਰੂ ਜੀ ਚੜਦੀ ਕਲਾ ਰੱਖੇ

  • @JaspalSingh-fo9hh
    @JaspalSingh-fo9hh Рік тому +6

    Waheguruji ka khalsa waheguruji ki fateh 🙏🙏🙏🙏❤❤❤❤

  • @KaramSingh-vk6kp
    @KaramSingh-vk6kp Рік тому +2

    Very good ❤

  • @sardulsingh7727
    @sardulsingh7727 Рік тому +4

    Very nice ❤❤
    God bless you 🙏🙏

  • @jagtarpoohli3146
    @jagtarpoohli3146 Рік тому +5

    ਵਾਹਿਗੁਰੂ ਜੀ🎉🎉🎉🎉🎉🎉

  • @jassiaulakh8439
    @jassiaulakh8439 Рік тому +2

    Very very good ji

  • @jagtargurm1790
    @jagtargurm1790 Рік тому +3

    ਵਾਹਿਗੁਰੂ ਜੀ ਚੜ੍ਹਦੀਆਂ ਕਲਾ ਵਿੱਚ ਰੱਖਣ ਜੀ

  • @LaddiSingh-rx4qo
    @LaddiSingh-rx4qo Рік тому +13

    ਸਾਡਾ ਅਸਲ ਵਿਰਸਾ ਜੁਗ ਜੁਗ ਜੀਓ

  • @kuldeepsandhu116
    @kuldeepsandhu116 11 місяців тому

    ਵੈਰੀ ਗੁਡ 1000ਵਾਰੀ

  • @HarjinderSingh-dk9iq
    @HarjinderSingh-dk9iq Рік тому +2

    👍👍👍👍👍👍👍👍👍👍🌹🌹

  • @BintRai-o5p
    @BintRai-o5p 4 місяці тому

    Very Nice bai je 🙏 I'm Bint Rai JODHPUR PAKHAR ( Maur mandi )

  • @jaspalaulakh2893
    @jaspalaulakh2893 Рік тому +1

    Very good veer ji

  • @nirmalsingh9484
    @nirmalsingh9484 Рік тому +3

    Very nice video veer ji

  • @kewalsekhon8206
    @kewalsekhon8206 Рік тому +2

    🙏🙏

  • @santokhsingh4001
    @santokhsingh4001 Рік тому +2

    Very nice 👍🏻

  • @dalvirkaur4211
    @dalvirkaur4211 Рік тому

    Bhoat vadai jorri.a bkamal satsriakal ji

  • @harrybrar7820
    @harrybrar7820 Рік тому +2

    Good voice Vere ❤❤

  • @angrejsingh2010
    @angrejsingh2010 Рік тому

    Very nice Ji God bless you

  • @amandeepkaur-ux1kg
    @amandeepkaur-ux1kg Рік тому +2

    👍👍👍👍👍❤

  • @atmasingh7947
    @atmasingh7947 Рік тому +3

    ਨਾਇਸ

    • @baldevbhullar2394
      @baldevbhullar2394 Рік тому +2

      ਵਾਹਿਗੁਰੂ,
      ਬਹੁਤ ਵਧੀਆ ਏ good job good more

  • @butakhan3468
    @butakhan3468 Рік тому +1

    ਠੋਕਰ ਲਗਿਆ ਟੁੱਟਜੇਗਾ।ਮੇਵਾ ਸਿੰਘ ਜੀ।ਜਿਵੇਂ ਗੁਰਬਾਣੀ ਵਿੱਚ ਫਰੀਦ ਜੀ ਦੇ ਸਲੋਕ ਬੰਦੇ ਦੇ ਮੂੰਹ ਚਪੇੜਾ ਮਾਰਦੀ ਹੈ ਅਤੇ ਉਸ ਤਰ੍ਹਾਂ ਹੀ। ਠੋਕਰ ਲਗਿਆ ਟੁੱਟਜੇਗਾ।

  • @SurjitSingh-zc5zq
    @SurjitSingh-zc5zq Рік тому +1

    Kamal ji Kamal sir

  • @gurmukhsinghgurmuk4104
    @gurmukhsinghgurmuk4104 Рік тому +2

    Very good veer g rang ban te waheguru ji chardi kla vich rekhe

  • @sukhmandersingh108
    @sukhmandersingh108 2 місяці тому

    Very very nice kvisry

  • @jarnailsingh3945
    @jarnailsingh3945 Рік тому +2

    🙏Wahuguru g🙏

  • @manjitmann7943
    @manjitmann7943 Рік тому +3

    Very very nice ji God bless you

  • @MinderS-l8j
    @MinderS-l8j Рік тому +1

    😮❤

  • @shivcharansingh6609
    @shivcharansingh6609 Рік тому +2

    🙏🙏🙏🙏🙏

  • @kalachahal9694
    @kalachahal9694 Рік тому +3

    ਆਓ ਸਭ ਤੋਂ ਵਧੀਆ

  • @ਚਰਨਜੀਤਭੱਟੀ

    🙏👍👌

  • @sukhdevgareta2863
    @sukhdevgareta2863 Рік тому +1

    Bahut sunder

  • @manjitkaursidhu5087
    @manjitkaursidhu5087 Рік тому +3

    Very nice video

  • @Remains926
    @Remains926 4 місяці тому

    ਕਨੈਡਾ ਤੋ ਦੇਖ ਰਹੇ ਹਾਂ।

  • @HarmeshSingh-x5j
    @HarmeshSingh-x5j 5 місяців тому

    Very nice Vir ji

  • @sukhasingh8624
    @sukhasingh8624 Рік тому +2

    👍🌺