ਬੁੜੀ ਦੀ ਕਰਤੂਤ ! Budi Di Kartut ! Latest Punjabi Videos ! A Short Movie 2022 !

Поділитися
Вставка
  • Опубліковано 14 лип 2022
  • Featuring:- Dharnat Jhinjer, Babaldeep Singh , Satta Maan , Lovepreet kaur , dharwinder kaur, kmal,
    • All rights reserved.
    ℗Licensed to HARYAU WALE
    NOTICE- This is a Copyright protected work. re-uploading on any social media platform will be resulted in legal action.
    editing - Babaldeep singh jhinjer
    • Story - PRABHDEEP KAUR prabhdhaliw...
    / prabh.dhaliwal.923724
    • Social Accounts
    Follow us on Instagram
    / maan_satta
    / haryauwale
    / sukh_iam
    • Facebook Page
    👉🏻 / haryauwale
  • Розваги

КОМЕНТАРІ • 453

  • @buntyjatt5567
    @buntyjatt5567 Рік тому +7

    ਇਹੋ ਜਿਹਿਆਂ ਬੂੜੀਆ ਘਰ ਬਰਬਾਦ ਕਰ ਦਿੰਦੀਆ ਨੇ
    ਵਾਹਿਗੁਰੂ ਜੀ ਇਹੋ ਜਿਹੇ ਲੋਕਾਂ ਦੀ ਸੋਚ ਨੂੰ ਸਮਤ ਬਖ਼ਸ਼ੇ 🙏

  • @babybansal7679
    @babybansal7679 Рік тому +1

    Bhut vadia video aa nest video jaldi aawaye

  • @simranghuman5289
    @simranghuman5289 Рік тому +1

    ਬਹੁਤ ਵਧੀਆ ਵੀਡੀਓ ਹੈ ਜੀ

  • @zindgibhutkhubsurathasirfm8525

    Nice story simple living and high thinking zindgi khubsurat bana dehdi ha

  • @bhgtasingh3618
    @bhgtasingh3618 Рік тому

    ਬਹੁਤ ਵਧੀਆ ਰੋਲ ਹੁੰਦਾ ਸੋਡਾ ਕਾਮੇਡੀ ਵੀਡਿਓ ਅਸੀ ਕੋਈ v dekhi sodi

  • @rishpalsharma9131
    @rishpalsharma9131 Рік тому

    ਬਹੁਤ ਵਧੀਆ ਮੈਸੇਜ ਦਿੱਤਾ ਵੀਰੇ 👌👌

  • @bantsinghvirk1403
    @bantsinghvirk1403 Рік тому +1

    ਲੜਕੀ ਦੀ,ਭਰਾ ਦੀ ਅਤੇ ਭਰਜਾਈ ਦੀ ਸੋਚ ਬਹੁਤ ਵਧੀਆ ਹੈ।ਸਿੰਪਲ ਵਿਆਹ ਬਹੁਤ ਵਧੀਆ ਹੈ ਜੀ, ਸਧਾਰਨ ਪਰਿਵਾਰਾਂ ਲਈ। ਬਾਕੀ ਵਿਆਹਾਂ ਵਿੱਚ ਜਿੰਨਾ ਮਰਜ਼ੀ ਖਰਚਾ ਕਰ ਲਵੋ ਲੋਕਾਂ ਨੂੰ ਕਦੇ ਵੀ ਖੁਸ਼ ਨਹੀਂ ਕੀਤਾ ਜਾ ਸਕਦਾ।

  • @jaspaljassar2582
    @jaspaljassar2582 Рік тому

    ਵੀਡੀਓ ਬਹੁਤ ਵਧੀਆ ਬਾਈ ਬੁੜੀ ਦੀ ਕਰਤੂਤ ਨੀ ਚੰਦਰੀ ਬੁੜੀ

  • @amrindergir5536
    @amrindergir5536 Рік тому

    ਬਹੁਤ ਜਿਆਦਾ ਵਧੀਆ ਲੱਗੀ ਵੀਡੀਓ

  • @amarjitsingh1946
    @amarjitsingh1946 Рік тому

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਵਧੀਆ ਮੈਜਸ਼ ਦਿੱਤਾ ਆ ਨਾਇਸ਼

  • @jashan.pb51
    @jashan.pb51 Рік тому

    ਅਗਲਾ ਪਾਰਟ ਲੇ ਕੇ ਆਓ ਜੀ 👌🏻👌🏻👌🏻🔥❤️❤️❤️❤️👌🏼

  • @gulshanpreet2016
    @gulshanpreet2016 Рік тому +1

    Wmk ji 🙏🙏🏻 thode sare videos Ncy & kaint

  • @satveerchahal6166
    @satveerchahal6166 Рік тому

    ਬਹੁਤ ਵਧੀਆ ਜੀ ਧਰਨਾਟ ਛੋਟੇ ਭਰਾ ਅਖਾ ਚ੍ਹ

  • @reemakaur9797
    @reemakaur9797 Рік тому +1

    ਵਾਹਿਗੁਰੂ ਜੀ ਬਹੁਤ ਵਧੀਆ ਬੇਟੀ ਦੀ ਸੋਚ ਪੜੇ ਅਤੇ ਅਨਪੜਤਾ ਵਿਚ ਬਹੁਤ ੍ਹਫਰਕ ਹੈ

  • @rajnikumari2861
    @rajnikumari2861 Рік тому

    Shi gall aa veer ji Didi ne be Shi gall khi good Didi ji

  • @harbhajansingh5502
    @harbhajansingh5502 Рік тому

    ਬਹੁਤ ਵਧੀਆ ਵੱਡੇ ਵੀਰ ਜੀ ਧਰਨਾਟ

  • @gurpreetSingh-jy7fj
    @gurpreetSingh-jy7fj Рік тому

    ਵੀਰ ਧਰਨਾਟ ਵੀਡੀਓ ਬਹੁਤ ਬਹੁਤ ਵਧੀਆ ਆ ਜੀ

  • @amanakotbhai2350
    @amanakotbhai2350 Рік тому +1

    Part 2 v Jaldi update kro bai
    Nyc video and vadiaa soch full teem spot

  • @rattandesidesi7289
    @rattandesidesi7289 Рік тому

    Brother bhut sohna msz..a ryt v a ..ajj kal dakho dakh ghr pat lainda na lok..

  • @gurmailsinghsangha2501
    @gurmailsinghsangha2501 Рік тому

    ਬਹੁਤ ਵਧੀਆ ਵੀਡੀਓ ਜੀ ਬਹੁਤ ਹੀ ਵਧੀਆ ਜੀ

  • @hardevsingh366
    @hardevsingh366 Рік тому +1

    ਇਹ ਨੱਕ ਦੀ ਸਮਝ ਨਹੀਂ ਆਈ ਅੱਜ ਇਹ ਕਿਵੇਂ ਵੱਡਿਆ ਜਾਂਦਾ ਬਹੁਤ ਵਧੀਆ ਵੀਡੀਓ ਹੈ ਧਰਨਾਟ ਜੀ

  • @AmandeepKaur-eh5tt
    @AmandeepKaur-eh5tt Рік тому

    Bahut badhy massage dita 👍👍👍👍👍

  • @harjeetgrewal7230
    @harjeetgrewal7230 Рік тому

    ਬਹੁਤ ਸੋਹਣੀ ਵੀਡੀਓ ਐ ਵੀਰੇ

  • @randhersingh549
    @randhersingh549 Рік тому

    ਬੁਹਤ ਵਧੀਆ ਹੈ ਜੀ

  • @jaggisingh6541
    @jaggisingh6541 Рік тому

    right aa veere bahut vadyia c storiey

  • @harmandhaliwal4145
    @harmandhaliwal4145 Рік тому +1

    Very nice video ji 🙉😘😘😘🙏🙏🙏🙏god blessed veer ji 😍😍😍🙏🙏🙏🙏

  • @SinghGill7878
    @SinghGill7878 Рік тому

    ਬਹੁਤ ਵਧੀਆ ਸੁਨੇਹਾ

  • @gurnamsinsh8508
    @gurnamsinsh8508 Рік тому

    ਬੁਹਤ ਵਧੀਆ ਮੈਸਜ

  • @mohanlalmahajan1920
    @mohanlalmahajan1920 Рік тому

    Bahut changi lagi eh Vdo

  • @ishwarsingh7933
    @ishwarsingh7933 Рік тому

    बेटी की सोच बहुत अच्छी है

  • @rajupanjola
    @rajupanjola Рік тому

    ਬਹੁਤ ਵਧੀਆ ਫੈਸਲਾ ਭੈਣ ਦਾ

  • @balkarsingh-nn5le
    @balkarsingh-nn5le Рік тому

    Bhut bhut vadiya Veerji video banaee 🎉🎉🎉👌👍🌹❤️🙏🙏

  • @anjuchopra3047
    @anjuchopra3047 Рік тому

    Bahut wadhjya veer g

  • @sarbansidhu1885
    @sarbansidhu1885 Рік тому

    Bhut vdiya video aa ji

  • @LakhwinderSingh-rt4mo
    @LakhwinderSingh-rt4mo Рік тому

    ਨਾਇਸ ਵੀਡੀਓ ਬਾਈ ਜੀ

  • @jasvinder.singhkala4039
    @jasvinder.singhkala4039 Рік тому +1

    Siraa story

  • @kuldeeppatto1865
    @kuldeeppatto1865 Рік тому

    ਬਹੁਤ ਵਧੀਆ ਵੀਡੀਓ ਆ ਵੀਰ

  • @gursewaksingh8019
    @gursewaksingh8019 Рік тому

    VadhiA bai kiaa bat hea

  • @modifygamerzyt4634
    @modifygamerzyt4634 Рік тому +9

    ਸਹੀ ਗਲ ਆ ਵੀਰੇ ਤਰਨਾਟ ਸਿਆ ਅਡੀਆ ਚਕ ਕੇ ਫਾਹਾ ਨਾ ਲਊ ਵੀਡੀਓ ਬਹੁਤ ਬਦੀਆਂ ਜੀ🙏🙏👍👍👍🙏🙏🙏

  • @luckyniceguru711
    @luckyniceguru711 Рік тому

    Bhut nice ji bhut sona msg gbu ji

  • @ajaibbrar987
    @ajaibbrar987 Рік тому +1

    ਵੀਡੀਓ ਬਹੁਤ ਸੋਹਣੀ ਹੈ ਧਰਨਾਟ ਧੰਨਵਾਦ

  • @manpreetkaur5902
    @manpreetkaur5902 Рік тому

    bahut sohni bid ha ik bahut wadiya msg naal

  • @parsanabenning158
    @parsanabenning158 Рік тому

    Wahegure ji maher karn thanks very good

  • @nippuphutela6539
    @nippuphutela6539 Рік тому

    Wow bhut sohni v haj

  • @karmanfreefire873
    @karmanfreefire873 Рік тому

    Both soni video bai darnat

  • @channiverma176
    @channiverma176 Рік тому

    Vdo voht sohni h ..dharnaat veere

  • @gulbaharsinghshahpuria3682
    @gulbaharsinghshahpuria3682 9 днів тому

    Very very good Movie 🎉🎉🎉🎉🎉🎉🎉🎉❤❤❤❤❤❤❤

  • @pindadalifestyle682
    @pindadalifestyle682 Рік тому

    ਬਹੁਤ ਵਧੀਆ

  • @kulwindermatta8740
    @kulwindermatta8740 Рік тому

    Bhut vidya g 🥰🥰🥰

  • @nirmalkaur7946
    @nirmalkaur7946 Рік тому

    Bhottttttttttt vdia seadh g

  • @bhupinderbhinda3806
    @bhupinderbhinda3806 Рік тому

    shai gall veer ji.nice vedio👌

  • @avtarwaraich2115
    @avtarwaraich2115 Рік тому

    ਬਹੁਤ ਵਧੀਆ ਵੀਡੀਓ ਬਾਈ ਜੀ

  • @avatarsingh1153
    @avatarsingh1153 Рік тому

    Bahut badhiya Bhai message

  • @reetarani3692
    @reetarani3692 Рік тому +1

    ਵੀਡੀਓ ਬਹੁਤ ਵਧੀਆ ਲੱਗੀ ਵੀਰੇ ਅਗਲਾ ਭਾਗ ਜਲਦੀ ਪਾ ਦਿਉ ਵੀਰੇ

  • @taqdeerkaur6869
    @taqdeerkaur6869 Рік тому

    Very good sister buht wadia video

  • @happybrar7866
    @happybrar7866 Рік тому +1

    ਬਹੁਤ ਵਧੀਆ ਮਸੇਜਗੁਡ

  • @sukhjinderdhaliwal6882
    @sukhjinderdhaliwal6882 Рік тому +3

    ਬਹੁਤ ਵਧੀਆ ਬਾਈ ਧਰਨਾਟ 👌👌👌👌👌👍👍👍👍👍🙏🏻🙏🏻🙏🏻🙏🏻🙏🏻

  • @baljindersingh-mh2lk
    @baljindersingh-mh2lk Рік тому

    Congratulations all teem very nice vide o

  • @kulwindersinghksw9480
    @kulwindersinghksw9480 Рік тому

    So nice video uncle ji wmk sab te🙏🙏🙏

  • @MandeepSingh-tr8xz
    @MandeepSingh-tr8xz Рік тому

    Very nice ta sabak skan vali video

  • @inderjitbhatti3288
    @inderjitbhatti3288 Рік тому

    ਵਾਹਿਗੁਰੂ ਜੀ ,ਬਹੁਤ ਵਧੀਅਾ ਸਿੱਖਿਅਾ ਦਾੲਿਕ ਹੈ ਧਰਨਾਟ ਬਹੁਤ ਵੀਡੀਓ ਨੇ ਗਰੀਬ ਨੂੰ ਵਿਅਾਹ ਤੇ ਲਾੳੁਣੇਬਹੁਤ ਅੋਖੇ ਨੇ ਕਰਜੇ ਚਾੜ ਕਰਨਾ ਫਿਰ ਮਰਨਾ ਸਮਝ ਕਰਨੀਚਾਹੀਦੀ ਸਿੱਖੋ ਜੇ ਕੋੲੀ ਦਾਜ ਮੰਗਦਾ ੳੁੱਥੇ ਕਰਨਾ ਨਹੀ ਚਾਹੀਦਾ ਸਾਰੇ ਹੀਰੋ ਨੇ

  • @kartarkryana774
    @kartarkryana774 Рік тому

    Very nice video lovepreet sisterji

  • @kamalsarma2725
    @kamalsarma2725 Рік тому

    Bahout vadia suneha veer

  • @SatnamSingh-lw3bc
    @SatnamSingh-lw3bc Рік тому

    ਧਰਨਾਟ ਵੀਰ ਕੋਈ ਜਨਾਨੀ ਆਪਣੇ ਗਲ ਦਾ ਸੋਨਾ ਲਾ ਕੇ ਦਿੰਦੀ ਨੀ ਧੰਨ ਭਰਜਾਈ ਦੇ ਜਿਹਨੇ ਆਪਣੀ ਨੰਨਦ ਵਾਸਤੇ ਲਾਹ ਕ ਦਿੱਤਾ।ਵੀਡੀਓ ਬਹੁਤ ਵਧੀਆ ਟੀਮ ਦਾ ਧੰਨਵਾਦ।ਬਰਨਾਲਾ।

  • @madhusharma8450
    @madhusharma8450 Рік тому

    Bahut vadia massage

  • @dilpreetkaur7165
    @dilpreetkaur7165 Рік тому +1

    Gbu all team

  • @VeerpalKaur-bo8mh
    @VeerpalKaur-bo8mh Рік тому +1

    Jaldi jaldi video payea kro ji bahut ghaint hundiya videos tahodiya

  • @GurpreetSingh-eo1yt
    @GurpreetSingh-eo1yt Рік тому +1

    ਤੁਹਾਡੀ ਵੀਡੀਓ ਵਿੱਚ ਬਹੁਤ ਸੋਹਣੇ ਮੈਸਿਜ ਹੁੰਦੇ ਹਨ ਜੀ

  • @baljindersidhusidhu7063
    @baljindersidhusidhu7063 Рік тому

    Very very nice video aapke

  • @jagseersingh9656
    @jagseersingh9656 Рік тому +2

    ਬਹੁਤ ਵਧੀਆ ਸਟੋਰੀ ਵਾਹਿਗੁਰੂ ਚੜਦੀ ਕਲਾ ਚ ਰੱਖੇ🙏🙏

  • @anwarsingh1991
    @anwarsingh1991 Рік тому

    Bhut vadiya veere

  • @SukhwinderSingh-wq5ip
    @SukhwinderSingh-wq5ip Рік тому

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @sangeetathakur5354
    @sangeetathakur5354 Рік тому

    Bahut badhiya Story Hai lovepreet Ne bahut Changa message deta god bless you

  • @jasvinder.singhkala4039
    @jasvinder.singhkala4039 Рік тому +1

    Nice movie

  • @maan_077
    @maan_077 Рік тому +1

    Nice video op

  • @nisarahmad9967
    @nisarahmad9967 Рік тому

    very very best and honestly.

  • @gurwinderaulakh6348
    @gurwinderaulakh6348 Рік тому

    Bout soni video a g

  • @jasschatha1933
    @jasschatha1933 Рік тому

    Bai ji both vady msg a beautiful vadio

  • @jattboys9655
    @jattboys9655 Рік тому

    Siraaa y

  • @JaswinderKaur-qe1tl
    @JaswinderKaur-qe1tl Рік тому

    Bhut vadia ji

  • @devilgaming1711
    @devilgaming1711 Рік тому +11

    ਬਹੁਤ ਵਧੀਆ ਵੀਡੀਓ ਵੀਰ ਪਰਮਾਤਮਾ ਤੁਹਾਨੂੰ ਹਮੇਸ਼ਾ ਤਰੱਕੀਆਂ ਬਖਸ਼ਣ 🙏🏻🙏🏻

  • @brarsaab9614
    @brarsaab9614 Рік тому +1

    ਬਹੁਤ ਵਧੀਆ ਸਿੱਖਿਆ ਵੀਰੇ ਲੋਕਾਂ ਲਈ

  • @jatindersinghmaheyhappysin2976

    Very nice video Vir ji 👍👍👍👍

  • @jaggicheema741
    @jaggicheema741 Рік тому +1

    Next prt ta banda

  • @balkarsingh3887
    @balkarsingh3887 Рік тому

    So nice video darnat Bai

  • @sekhon1441
    @sekhon1441 Рік тому

    Very nice story 👌👌👌👌

  • @manjitsidhu7174
    @manjitsidhu7174 Рік тому

    Nice vir❤❤❤❤❤

  • @JagjeetSingh-cl4gk
    @JagjeetSingh-cl4gk Рік тому

    Verry verry nice video

  • @sukhwindersidhu9105
    @sukhwindersidhu9105 Рік тому

    ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਿਰਾ ਘੈਂਟ ਸਾਰਿਆ ਦੀ ਐਕਟਿਗ ਬਹੁਤ ਵਧੀਆ ਜੀ

  • @baljindersingh-mh2lk
    @baljindersingh-mh2lk Рік тому

    ਲਵਪ੍ਰੀਤ ਤੇ ਧਰਨਾਟ ਬਾਈ ਤੁਹਾਡੀ ਸੋਚ ਬਹੁਤ ਵਧੀਆ ਹੁੰਦੀ ਐ ਹਰੇਕ ਵੀਡੀਓ ਚ

  • @ANGREJSINGH-me4dc
    @ANGREJSINGH-me4dc Рік тому +1

    ਬਹੁਤ ਵਧੀਆ ਲਵਪੀਤ ਭੈਣ ਅਤੇ ਧਰਨਾ ਬਾਈ

  • @manjeetsingh2901
    @manjeetsingh2901 Рік тому

    ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋਂ ਬਹੁਤ ਵਧੀਆ

  • @j.sdhindsasinghsardar523
    @j.sdhindsasinghsardar523 Рік тому +4

    ਧਰਨਾਟ ਬਾਈ ਬਹੁਤ ਵਧੀਆ ਲੱਗੀ ਵੀਡਿਉ।ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ।🌹LOVE U A ਸਾਰਿਆ ਨੂੰ 🚛ਭਰਕੇ।ਅਗਲਾ ਭਾਗ ਵੀ ਜਲਦ ਲੈ ਕੇ ਆਉ ਜੀ।🌹🌹💕💕💕💖💖💓💓💞💞👌👌👍👍😍😍🙏🙏🙏

  • @avineetkaurbathinda3609
    @avineetkaurbathinda3609 Рік тому

    Very nice good story ji

  • @baljitkaur6940
    @baljitkaur6940 Рік тому +1

    Very very best video Dharnat veere shi gal aa apni hesitation mutabak viah te kharcha kro faltu de lok dikhawe ton bchi.excellent msg lovepreet vargian bhaìna Har ghar vich hon

  • @kirankaur380
    @kirankaur380 Рік тому +20

    ਵਾਹਿਗੁਰੂ ਜੀ ਮੇਹਰ ਕਰਨ ਸਾਰੀ ਟੀਮ ਤੇ ਸਾਰਿਆ ਨੂੰ ਚੜ੍ਹਦੀ ਕਲਾ ਵਿੱਚ ਰੱਖੇ

    • @sandhusandhu1255
      @sandhusandhu1255 Рік тому

      Very nice vedio veer ji

    • @gagandeepchahal2631
      @gagandeepchahal2631 Рік тому

      @@sandhusandhu1255 aaaaaaaaaaaaaaaaaaaaaaaaaaaaaaaaaaaaaaaaAaaAaaaaaaAaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaa

    • @bablasadioura877
      @bablasadioura877 Рік тому

      Sariea bhena iho jahi honiea chadiea ha

  • @sukhjeet9362
    @sukhjeet9362 Рік тому

    Very nice story good msg

  • @charankaur2352
    @charankaur2352 Рік тому

    Very nice video 👍👍

  • @999sachdev
    @999sachdev Рік тому +3

    ਬਹੁਤ ਵਧੀਆ ਸਟੋਰੀ ਹੈ 🇨🇦

  • @mrehan2137
    @mrehan2137 Рік тому +1

    Bahut vadya video a