🙏372🌹ਘਰ ਦੇ ਵਿਗੜੇ ਬੰਦੇ ਨੂੰ ਕਹਿਣੇ ਚ ਕਰਨਾ ਤਾਂ ਆਹ ਜਾਪ ਕਰੋ🙏🌹GURBANI FOR POSITIVE FAMILY ENVIROMENT🙏🌹

Поділитися
Вставка
  • Опубліковано 28 чер 2024
  • #waheguru #gurbani #gursikh #simran #gurugranthsahib #akaal #fateh #sikhi #gurudwara #khalsa#gurugobindsingh #singh #panjab #taksal #amrit #amritwela #nitnem #anandkaraj#nitnem#italy#newzealand#california#sanjosegurudwara#brampton#london#simransamagam #babaji #gururamdas #dhangurunanak #satsanglive#katha#austrailia#USA#canada#gurmatveechar#mostpowerfulmantra#mantratoremovenegativity#waheguru#satnam#gurbanikirtan#powerofmantra#ikonkar#simran#bhakti#realpowerfulmantra#god#nitnem #nitnem#hazur#LUDHIANA#sahib#akaal#amritwela#gurmatveechar#amrit#paontasahib#hemkundsahib#hazirsahib#nanded#mullanpurdakha#jagraon#derabassi#chandigarh#moga#mumbai#uk#patiala#newdelhi#

КОМЕНТАРІ • 119

  • @user-yh9hm1xs7o
    @user-yh9hm1xs7o 2 дні тому

    ਸਤਿਨਾਮੁ ਸ਼੍ਰੀ ਵਾਹਿਗੁਰੂ ਜੀ

  • @kamaljitkaur5058
    @kamaljitkaur5058 2 дні тому

    Sahi kiha veer ਵਾਹਿਗੁਰੂ ji

  • @Nitnemgurbni315
    @Nitnemgurbni315 4 дні тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਆਪ ਜੀ ਗਾਈਸੰਗਤ ਨੂੰ ਬਹੁਤ ਵਧੀਆ ਤਰੀਕੇ ਨਾਲ ਗਾਈਡ ਕਰ ਰਹੇ ਹੋ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @nimi939
    @nimi939 4 дні тому +2

    ਵਾਹਿਗੁਰੂ ਜੀ ਬਹੁਤ ਲੋੜ ਸੀ ਇਸ ਜਾਪ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ

  • @tajinderkaur396
    @tajinderkaur396 4 дні тому +3

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਤੁਸੀਂ। ਇਹ ਪਰੋਪਕਾਰ ਨਾ ਕਰਦੇ ਤਾਂ ਅਸੀਂ ਰੁਲ ਜਾਂਦੇ ਤੁਹਾਡਾ ਜਿਤਨਾ ਧੰਨਵਾਦ ਕਰੀਏ ਘੱਟ ਹੈ 🙏🙏

  • @satnamwaheguru4245
    @satnamwaheguru4245 4 дні тому +2

    ਤੁਹਾਡੇ ਨੇਕ ਤੇ ਸੱਚੇ ਵਿਚਾਰ ਦਿਲਾਂ ਨੂੰ ਸਕੂਨ ਦਿੰਦੇ ਨੇ 🙏🙏

  • @kulwinderexarmy
    @kulwinderexarmy 4 дні тому +2

    ਤੁਹਾਡੇ ਵੀਡੀਓ ਵੇਖ ਕੇ ਬਹੁਤ ਜੀਵਨ ਨੂੰ ਸਿਹਤ ਮਿਲੀ ਹੈ ਸੋ ਧੰਨਵਾਦ ਜੀ

  • @rupikaur6448
    @rupikaur6448 3 дні тому +1

    Waheguru ji Waheguru ji Waheguru ji Waheguru ji mehar karo g bhacey te baba ji 🙏 🙏 🙏 🙏 🙏 🙏 🙏

  • @JARNAILGURSAHIBJASPREET
    @JARNAILGURSAHIBJASPREET 4 дні тому

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ🙏🙏🙏🙏🙏

  • @kamaljit22kaur95
    @kamaljit22kaur95 3 дні тому

    ਵਾਹਿਗੁਰੂ ਜੀ

  • @SunitaSharma-kp7hz
    @SunitaSharma-kp7hz 4 дні тому

    Waheguru ji

  • @RajinderJawandha-ss8do
    @RajinderJawandha-ss8do 4 дні тому

    Waheguru ji waheguru ji waheguru ji waheguru ji waheguru ji 🙏🙏❤️❤️🌸🌸🙏🙏🌺🙏❤️🌸🌸❤️🙏🌺🇨🇦🇨🇦🇨🇦🇨🇦🇨🇦

  • @manjitkaur9551
    @manjitkaur9551 3 дні тому

    ਵਹਿਗੁਰੂ ਜੀ ਵਹਿਗੁਰੂ ਜੀ

  • @JARNAILGURSAHIBJASPREET
    @JARNAILGURSAHIBJASPREET 4 дні тому

    ਧੰਨ ਧੰਨ ਸ੍ਰੀ ਦਸਮ ਗ੍ਰੰਥ ਸਾਹਿਬ ਜੀ🙏🙏🙏🙏🙏

  • @ManjeetSingh-zi7wt
    @ManjeetSingh-zi7wt 4 дні тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ⚔️🙏

  • @mohansingh5613
    @mohansingh5613 3 дні тому

    Waheguru ji ka khalsa waheguru ji ki fateh
    Baba ji kirpa karna bache di dimag di yad dashat vade padai vich 💐💐💐💐💐

  • @ManjitSingh-mr6ny
    @ManjitSingh-mr6ny 3 дні тому

    Waheguru g 🙏🏻🙏🏻

  • @JaspalKaur-oj2bk
    @JaspalKaur-oj2bk 4 дні тому

    Waheguru ji ka khalsa waheguru ji ki Fateh ji waheguru ji 🙏

  • @AmanSandhu-jk2yx
    @AmanSandhu-jk2yx 20 годин тому

    ੍ਬਾਬਾ ਜੀ ਮੇਰੀ ਬੇਟੀ ਰਿਸ਼ਤਾ ਨਹੀਂ ਹੋ ਰਿਹਾ ਆਉਂਦੇ ਬਹੁਤ ਨੇ

  • @ManjeetKaur-zh8ho
    @ManjeetKaur-zh8ho 4 дні тому

    🙏Waheguru ji 🎉🎉🎉❤❤❤Tera sukar hai🙏🙏🙏🙏🙏🙏🙏🙏🙏🎉🎉🎉🎉🎉🎉

  • @sarbjitkahlon9838
    @sarbjitkahlon9838 4 дні тому

    ਵਹਿਗੁਰੂਗੁਰੂ ਜੀ

  • @gursharankaur8951
    @gursharankaur8951 4 дні тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਬਹੁਤ ਸੁਚੱਜੇ ਢੰਗ ਨਾਲ ਸਮਝਾਉਂਦੇ ਹੋ ਆਪ ਖਾਲਸਾ ਜੀ। ਅਕਾਲ ਪੁਰਖ ਸਦਾ ਏਦਾ ਹੀ ਚੜ੍ਹਦੀ ਕਲਾ ਵਿਚ ਰੱਖਣ ❤🙏🏻🌹

  • @gurjitkaur1211
    @gurjitkaur1211 4 дні тому

    ਵਾਹਿਗੁਰੂ ਜੀ 🙏🙏🙏🙏🙏🙏🙏

  • @daljitjudge9963
    @daljitjudge9963 4 дні тому

    Waheguru ji 🙏

  • @user-zj3ib6it9p
    @user-zj3ib6it9p 4 дні тому

    Waheguru Ji

  • @godgift579
    @godgift579 4 дні тому

    🙏🌹🙏 ਵਾਹਿਗੁਰੂ ਜੀ।।

  • @GurmeetKaur-cb2rc
    @GurmeetKaur-cb2rc 3 дні тому

    Waheguru g

  • @daljeetkaur3938
    @daljeetkaur3938 3 дні тому

    WAHEGURU JI🙏

  • @JARNAILGURSAHIBJASPREET
    @JARNAILGURSAHIBJASPREET 4 дні тому

    ਸਤਿਕਾਰਯੋਗ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏

  • @jyotikaur7418
    @jyotikaur7418 4 дні тому

    ਵਾਹਿਗੁਰੂ ਜੀ👏🏻

  • @KamaljitkaurKamal-xo5zi
    @KamaljitkaurKamal-xo5zi 3 дні тому

    Thank you so much 🙏

  • @sonurathour
    @sonurathour 3 дні тому

    Veer ji Tusi bahut vadiya uprala kar rhe ho

  • @rajinderkaur2272
    @rajinderkaur2272 4 дні тому

    Waheguru gg❤❤

  • @manveerjatt9661
    @manveerjatt9661 4 дні тому +1

    💯💯💯🙏🙏🙏🙏🙏

  • @user-ec4gr9sj5u
    @user-ec4gr9sj5u 4 дні тому

    Bahut 2 shukryaa ji.durlabh sewa.guru ji di kirpa (vachn)thode mukh duaara.ho Rahi hai ji.

  • @manveerjatt9661
    @manveerjatt9661 4 дні тому

    Shi a g asi sab kuj akaal ton hi mngna sdaa hi ❤️🙏😊💯💯

  • @kulwinderexarmy
    @kulwinderexarmy 4 дні тому

    ਸੱਤ ਬਚਨ ਜੀ

  • @kuljeetkaur5351
    @kuljeetkaur5351 16 годин тому

    Baba ji jedha tuc shabad dsea oh khede angh te a

  • @manveerjatt9661
    @manveerjatt9661 4 дні тому +1

    Manobal todan waleya nu na dekho na suno bs jaap kro ji sab 🙏💯

  • @KirandeepKaur-ov4kt
    @KirandeepKaur-ov4kt 4 дні тому

    🙏🙏

  • @satwindersingh524
    @satwindersingh524 2 години тому

    Baba ji mera veer meri mummy nl bht ldai karda h vivah layi v nahi man reha baba ji uste koi kirpa hoje ji

  • @nimi939
    @nimi939 4 дні тому

    ਕਿਆ ਵਾਹਿਗੁਰੂ ਜੀ ਘਰ ਦੇ ਦੋ ਜੀਆਂ ਵਾਸਤੇ ਇੱਕ ਟਾਈਮ ਦਾ ਕੀਤਾ ਹੋਇਆ ਕੰਮ ਕਰੇਗਾ

  • @surinderkhalsa9779
    @surinderkhalsa9779 4 дні тому +1

    ਵਾਹਿਗੁਰੂ ਜੀ ਮੇਰਾ ਨਾਮ ਸੁਰਿੰਦਰ ਸਿੰਘ ਖਾਲਸਾ ਪਿੰਡ ਸਰਦਾਰਗੜ੍ਹ ਜਿਲਾ ਬਠਿੰਡਾ ਮੇਰੇ ਪਿਤਾ ਮੇਰੀ ਤੇ ਪਰਿਵਾਰ ਕੋਈ ਗੱਲ ਨਹੀਂ ਮੰਨਦਾ

    • @inderjatt8101
      @inderjatt8101 3 дні тому

      Bhram kavtch krdo shuru din raat, Puri maryada nal

    • @nimi939
      @nimi939 3 дні тому

      ਜੋ ਦਸਿਆ ਬਾਬਾ ਜੀ ਨੇ ਓਹੀ kro

  • @KuldeepSingh-xt2no
    @KuldeepSingh-xt2no 3 дні тому

    2:27 ਭਾਈ ਸਾਹਿਬ ਜੀ ਬਹੁਤ ਧੰਨਵਾਦ ਬੇਨਤੀ ਹੈ ਗੁਰ ਅਸਤਓਤਰ ਦਾ ਕੀ ਮਹਾਤਮ ਹੈ ਜੀ

  • @user-oe5bl6hc8u
    @user-oe5bl6hc8u 4 дні тому

    Path kinee din Krna waheguru ji

  • @JyotiSanghera-ru5hb
    @JyotiSanghera-ru5hb 3 дні тому

    Waheguru g yehh gher vitch koi burii chezz da sayieyea hovve ta uhno kive door keriyea🙏🙏te govt job lyi bhi dadiyeo

  • @kanwaljitkaur-xg1ci
    @kanwaljitkaur-xg1ci 3 дні тому

    Waheguru ji 🎉🎉🎉🎉

  • @westranpunjab6999
    @westranpunjab6999 4 дні тому +1

    Meri khud di investigation hoi exam vich bhut question pushey officers ne and checking vi kitti but bramh kavaach di roj bani kardi si ik vaar marjada nall baki kam vich os din sari raaat bani padhdi rahi exam toh pehla per sudden officers question put karle kise dout karan per oh menu arrest ni kar sake because of bramh kavach and dasam bani ajj mai safe wa because Sahaedha singh di kirpa nall

    • @rajinderkaur2272
      @rajinderkaur2272 3 дні тому +1

      Waheguru g koi kehds a es pth de jhal jhlni auki a plz dasieuo gg

  • @jotkaur2671
    @jotkaur2671 3 дні тому

    Vashikaran door karn da jaap v dsso plz

  • @ManjeetKaur-kv8qe
    @ManjeetKaur-kv8qe 4 дні тому

    Waheguru ji aap ji ne dsea c jaap kran da tu hi tu hi tu hi tu hi karn wala waheguru ji te benti hai ki aap ji dso ge ji kini vaar krna hai te bss tu hi tu hi tu hi tu hi bas bolna haji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙇🙇🙇🙇

  • @ManpreetKaur-wv9xb
    @ManpreetKaur-wv9xb 4 дні тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੇ ਵੀਰੇ ਮੇਰਾ ਕੋਈ ਵੀ ਕਾਰਜ ਰਾਸ ਨਹੀਂ ਆਉਂਦਾ ਮਤਲਬ ਮੈਂ ਪਹਿਲਾਂ ਪੜ੍ਹਾਈ ਕੀਤੀ ਉਹਦੇ ਵਿੱਚ ਵੀ ਕਾਮਯਾਬੀ ਨਹੀਂ ਮਿਲੀ ਬਾਹਰ ਜਾਣ ਵਾਸਤੇ ਫਿਰ ਵਿਆਹ ਕੀਤਾ ਮੇਰੇ ਮੇਰੇ ਮਾਂ ਪਿਓ ਨੇ ਪਰ ਉਹ ਵੀ ਨਹੀਂ ਰਾਸ ਆਇਆ ਉਹਦਾ ਵੀ ਇਹ ਮੰਨ ਲਓ ਕਿ ਹੁਣ ਡਿਵੋਰਸ ਤੱਕ ਕੰਮ ਚਲਾ ਗਿਆ ਮੈਨੂੰ ਨਹੀਂ ਪਤਾ ਕਿ ਮੇਰਾ ਹਸਬੈਂਡ ਮੈਨੂੰ ਪਿਆਰ ਕਰਦਾ ਕਿ ਨਹੀਂ ਕਰਦਾ ਸਾਡੇ ਵਿਆਹ ਨੂੰ ਚੌਥਾ ਸਾਲ ਲੱਗਿਆ ਹੋਇਆ ਪਰ ਅੱਜ ਮੈਂ ਇੰਨੀ ਕੁ ਜਿਆਦਾ ਦੁਖੀ ਹ ਨਾ ਤਾਂ ਮੈਂ ਕਮਾ ਰਿਹਾ ਚਾ ਨਾ ਮੈਂ ਵਿਆਹਿਆਂ ਚ ਕਿਉਂਕਿ ਅੱਜ ਮੈਂ ਪੇਕੇ ਬੈਠੀ ਆਂ ਇੱਕ ਮਹੀਨਾ 20 ਦਿਨ ਹੋ ਗਏ ਨਾ ਕਿਸੇ ਦਾ ਕੋਈ ਮੈਸੇਜ ਆਉਂਦਾ ਤੇ ਨਾ ਕਿਸੇ ਨੇ ਫੋਨ ਕੀਤਾ ਕੁੱਟਮਾਰ ਵੀ ਬਹੁਤ ਜਿਆਦਾ ਕਰਦੇ ਨੇ ਤੰਗ ਪਰੇਸ਼ਾਨ ਬਹੁਤ ਜਿਆਦਾ ਕਰਨ ਲੱਗ ਗਈ ਮੇਰਾ ਸਾਰਾ ਪਰਿਵਾਰ ਮੈਨੂੰ ਕੁਛ ਨਹੀਂ ਸਮਝ ਆਉਂਦਾ ਮੈਂ ਕੀ ਕਰਾਂ ਉਹ ਵੀ ਗੁਰਸਿੱਖ ਤੇ ਮੈਂ ਵੀ ਇੱਕ ਅੰਮ੍ਰਿਤਧਾਰੀ ਤੇ ਜਦੋਂ ਮੇਰਾ ਵਿਆਹ ਕਰਨਾ ਸੀ ਤੇ ਮੈਂ ਆਪਣੇ ਪਰਿਵਾਰ ਨੂੰ ਮਤਲਬ ਆਪਣੀ ਮਾਂ ਪਿਓ ਨੂੰ ਇਹ ਕਿਹਾ ਸੀ ਕਿ ਮੈਂ ਗੁਰਸਿੱਖ ਤੋਂ ਬਿਨਾਂ ਵਿਆਹ ਨਹੀਂ ਕਰਾਉਣਾ ਗੁਰਸਿੱਖ ਤਾਂ ਮੈਨੂੰ ਮਿਲਿਆ ਪਰ ਉਹ ਮੈਨੂੰ ਮਤਲਬ ਮੈਨੂੰ ਨਹੀਂ ਲੱਗਦਾ ਕਿ ਉਹ ਮੈਨੂੰ ਰਹਿ ਕੇ ਖੁਸ਼ ਆ ਪਰ ਮੈਂ ਇਹ ਰਿਸ਼ਤਾ ਨਿਭਾਉਣਾ ਚਾਹੁੰਦੀ ਨਿਭਾਉਣਾ ਚਾਹੁੰਦੀ ਆਂ ਕਿਉਂਕਿ ਅੱਜ ਦੇ ਸਮੇਂ ਦੇ ਬੱਚੇ ਇੱਕ ਗੁਰਸਿੱਖ ਮਿਲਣਾ ਬੜਾ ਔਖਾ ਪਹਿਲਾਂ ਵੀ ਜਦੋਂ ਵਿਆਹ ਤੋਂ ਪਹਿਲਾਂ ਮੈਨੂੰ ਮਤਲਬ ਮੇਰੇ ਵਾਸਤੇ ਮੁੰਡੇ ਦੇਖਦੇ ਹੁੰਦੇ ਸੀ ਕੋਈ ਵੀ ਅੰਮ੍ਰਿਤਧਾਰੀ ਇਕ ਮੁੰਡਾ ਮਿਲਣਾ ਬਹੁਤ ਔਖਾ ਤੇ ਨਾਲੇ ਮੈਂ ਦੂਸਰਾ ਚਾਂਸ ਨਹੀਂ ਆਪਣੀ ਜਿੰਦਗੀ ਚ ਕਿਸੇ ਹੋਰ ਨੂੰ ਦੇਣਾ ਚਾਹੁੰਦੀ ਹਰ ਉਸ ਦੀ ਅਰਦਾਸ ਇਹੀ ਹੈ ਕਿ ਪਰਮਾਤਮਾ ਅੱਗੇ ਕਿ ਮੈਨੂੰ ਉਸੇ ਨੂੰ ਹੀ ਨੋਟ ਕਰ ਦੇਵੇ ਪਰ ਵੀ ਅੱਜ ਮੈਂ ਉਹ ਮੈਨੂੰ ਹੋਰ ਤੰਗ ਕਰ ਲਿਆ ਅੱਗੇ ਨਾਲੋਂ ਵੀ ਜਿਆਦਾ ਮੇਰੇ ਮੈਂ ਕੀ ਕਰਾਂ ਵੀਰੇ

    • @inderjatt8101
      @inderjatt8101 3 дні тому +1

      Ji bhram kavtch krdo shuru din raat, khra Prasad di deg bna ke

    • @inderjatt8101
      @inderjatt8101 3 дні тому +1

      Koi gl hove ta message

    • @inderjatt8101
      @inderjatt8101 3 дні тому +1

      Krdyo ji

    • @ManpreetKaur-wv9xb
      @ManpreetKaur-wv9xb 2 дні тому +1

      ਵੀਰੇ ਕਿਸ ਟਾਈਮ ਪਾਠ ਕਰਨਾ ਗਾ ਅੰਮ੍ਰਿਤ ਵੇਲੇ ਕਰਨਾ ਪਾਠ ਮਤਲਬ ਕੁਝ ਬਾਣੀਆ ਹੁੰਦੀਆਂ ਨੇ ਕਿ ਸੂਰਜ ਚੜਨ ਤੋਂ ਪਹਿਲਾਂ ਕਰਨੀਆਂ ਹੁੰਦੀਆਂ ਨੇ
      ਨੇ ਮਤਲਬ ਤਾਰਿਆਂ ਦੀ ਛਾਂ ਹੇਠਾਂ ਕਰਨਾ ਇਹ ਪਾਠ ਜਾਂ ਕਿਸੇ ਵੀ ਟਾਈਮ ਕਰ ਸਕਦੇ ਆ

    • @gurwindersinghbalu6530
      @gurwindersinghbalu6530 2 дні тому

      @@ManpreetKaur-wv9xb bhn ji bhrmm kavch jdo mrji. Bus esnaann Hona jori wa

  • @harsiratkaurmaan8181
    @harsiratkaurmaan8181 4 дні тому

    Waheguru ji Please make video on children especially not having internet in studies or don't remember what they study

  • @PrinceSaroya-sp4du
    @PrinceSaroya-sp4du 4 дні тому

    Waheguru ji mere mnn da ik swal hai ji jekar apni daswand de paisya nal Apne hi Kise greeb pain- Pai di madad krie ta daswand manjoor hundi ai ? Matt bakhshi ji🙏🙏🙏

    • @inderjatt8101
      @inderjatt8101 3 дні тому

      Hangi, ardaas krke Karo ji

    • @MohinderSingh-ij5dv
      @MohinderSingh-ij5dv 3 дні тому

      Hanji ja kisa gareeb di madad Bina kisa swarth to kr raha o ta bilkul hundi a ji par ja avda kisa rishtadar di madad kisa swarth krka kr raha o ta nahi madad gareeb smj ka kriya rishtadari bich na leka aiya bilkul kabul hundi a ja

  • @jagwindergill6726
    @jagwindergill6726 3 дні тому

    ਬਾਬਾ ਜੀ ਮਾਲਾ ਕਿਵੇ ਫੇਰਨੀ ਹੈ ਕਰਕੇ ਦਸੋ

  • @punjabifolksongscover4657
    @punjabifolksongscover4657 3 дні тому

    Bhai sahib bachea d health ,study te success lai shabad bare v video banavo

  • @epicalpha6171
    @epicalpha6171 3 дні тому

    Tuhade videos dekh ke bada bal milda veer ji naam simran karn da ...veer ji mera beta studies ch zada interest nahi hai ...koi jaap dasoo jo oh padhai kran lag jave

  • @gurvinderkamodicare5333
    @gurvinderkamodicare5333 4 дні тому

    Waheguru ji ka khalsa Waheguru ji ki fateh baba ji is shabad da jaap raat nu ya evening ch start kar sakde ha ji ya morning ch hi karna h deg bna ke 🙏

  • @MohinderSingh-ij5dv
    @MohinderSingh-ij5dv 3 дні тому

    Baba ji thonu contact kiva kriya

  • @parmindervirk7836
    @parmindervirk7836 4 дні тому +1

    waheguru g je bol k path nahi hunda ta ki mooh vich kr sakte a g reply ktryo g

  • @baljinderkaur911
    @baljinderkaur911 4 дні тому

    Baba ji asi tuhadi vedios roj dikhde a thode ch bouth bhrosa rkhde a... mere bete di death hogi c ous toh bad mere beti hoyi.. Mera sohra privar Kali kudi hon krke zamin da lalach rkhde ne.. Mera sohra apne chote munde nl hai.. os krke oh sanu tang krda hai.. baba ji koi ehja path dso jis nl sano Sadi jamin ch hisa mile Sade ghr tangi rehndi hai.. nal koi nhi khadda sare.. sada saara khush khona chonde ne..mere ghar ala depression ch rhnda hai.. sada koi kam nahi ban da.. koi ehja path daso ke husband da chota pra Sade te Daya kre.. ohna di soch badle.. sano sada pura hak mil jawe..asi bouth dukhi rehnde a..sada koi zor nhi chalda.. waheguru ji please jrur reply Krna.. thankyou🙏

    • @inderjatt8101
      @inderjatt8101 3 дні тому

      Bhram kavtch krdo shuru din raat , Puri maryada nal

  • @diljitkaur8474
    @diljitkaur8474 22 години тому

    Baba ji sanu fon numbar dedo

  • @MandeepSangha-hs8sj
    @MandeepSangha-hs8sj 3 дні тому

    Baba ji kam bhot jyada tang krda alas bhot jyada rehnda kam to bacha lyi shabd daso

    • @inderjatt8101
      @inderjatt8101 2 дні тому

      Siri rag mahala ,phela moti ta mandir ussrh wala pure shabad da jaap ty chahri shand gobinde mukande jaap sahib wala , shuru krdo vaad to vaad 2.5 hr minimum.

  • @sehajdeo6425
    @sehajdeo6425 4 дні тому

    Veer ji, karj utarn and cases cho bari hon lyi koi jaap dso ji...

  • @karamjitkaur5863
    @karamjitkaur5863 3 дні тому

    ਬਾਬਾ।ਜੀ। ਬੇਟੀ। ਕਨੇਡਾ।ਪੀ।ਆਰ।ਬੇਟਾ।ਇਧਰ। ਕੰਮ।ਤੇ। ਦੋਹਾਂ।ਦੇ। ਸੰਯੋਗ। ਨਹੀਂ। ਜੁੜਦੇ।ੳਉਮਰ।ਕਿੰਨੀ।ਹੋਈ।ਜਾਦੀ।ਫਿਕਰ। ਬਹੁਤ। ਲੱਗਾ। ਬਾਬਾ।ਜੀ। ਕੋਈ।ਪਾਠ। ਦੱਸ।ਦੀਉ।

  • @KaursandhuSandhu-oe3ce
    @KaursandhuSandhu-oe3ce 3 дні тому

    Why would you ka khalsa bike ji ki fateh babaji main barley country with mere paas chhota Si marna shortest amarnath Kar sakte

  • @rajinderkaur2272
    @rajinderkaur2272 4 дні тому

    Eh jaap subha he 4 mala kr sakde hn sham nu time nhi milda plz dasieuo gg

  • @MandeepKaur-uj3dg
    @MandeepKaur-uj3dg 4 дні тому

    Verji chapera sahib karna chahida ja nhi ji

  • @jaspreetgill149
    @jaspreetgill149 3 дні тому

    Baba ji pls reply kreyo v 16yrs di girl brahm kavach da path kr skde ne

    • @ATAMYATRATV
      @ATAMYATRATV  3 дні тому +1

      Karo ji

    • @alwayswithtruth4449
      @alwayswithtruth4449 3 дні тому

      ​@@ATAMYATRATVbaba ji plz aavda no. Ya email I'd dedo ji. Bhut dukhi aa sass vssn ni dindi husband kutt maar krda. Koi sukh ni. 😢😢😢

    • @jaspreetgill149
      @jaspreetgill149 2 дні тому

      🙏🏻🙏🏻

  • @aakashnews5296
    @aakashnews5296 4 дні тому +1

    ਬਾਬਾ ਜੀ ਥੋਡਾ ਫੋਨ ਨੰਬਰ ਦੱਸ ਸਕਦੇ ਹੋ

  • @Diljotsingh001
    @Diljotsingh001 4 дні тому

    Veer ji tuhada number kitho laiye

  • @manveerjatt9661
    @manveerjatt9661 4 дні тому

    Veer g ehna di tan gal v n kre kro asi n sunde ehna nu na dekhdea sade t asr n asi t akaal di sunde bs

  • @shellylal5169
    @shellylal5169 3 дні тому

    Waheguru Ji da khalsa Waheguru ji di fateh🙏🙏. Baba ji aapna contact number de sakde ho? Boht jaruri galbaat kerna chahundi aa. USA ch rehnde aa. Please number share ker deo🙏🙏🙏

  • @skaur1531
    @skaur1531 3 дні тому

    Ssa babaji mere 2 son doctor han te suitable rishte nahi mil rahe.please kuch daso .Aaap ji da phone number mil sakda hai? Thanks

  • @ManjitSingh-mr6ny
    @ManjitSingh-mr6ny 3 дні тому +1

    Waheguru g 🙏🏻 plz tuhade nl gll Karn nu dil karda plz tuc apna contact number dedo waheguru g 🙏🏻

  • @Sandeepkaur-wm9oz
    @Sandeepkaur-wm9oz 3 дні тому

    waheguru ji ka khalsa waheguru ji ki fateh waheguru ji apna phone number share kryo ji

  • @Preetkaur-gz1cs
    @Preetkaur-gz1cs 4 дні тому +1

    Khalsa ji please apna number share krdo me bhut jrori gl krni aa

  • @daljitkensray729
    @daljitkensray729 3 дні тому

    Waheguru g 🙏

  • @user-qv9id9ih2z
    @user-qv9id9ih2z 4 дні тому

    Waheguru ji

  • @aakashnews5296
    @aakashnews5296 4 дні тому

    ਵਾਹਿਗੁਰੂ ਜੀ

  • @JARNAILGURSAHIBJASPREET
    @JARNAILGURSAHIBJASPREET 4 дні тому +3

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ🙏🙏🙏🙏🙏

  • @swarankaur8832
    @swarankaur8832 4 дні тому

    Waheguru Ji

  • @daljitjudge9963
    @daljitjudge9963 4 дні тому

    Waheguru ji 🙏

  • @MOTIVATIONAL-tn9kx
    @MOTIVATIONAL-tn9kx 4 дні тому

    Waheguru ji

  • @KaurKaur-bq1gg
    @KaurKaur-bq1gg 4 дні тому

    Waheguru g🙏🏻🙏🏻

  • @surtajjeetsingh144
    @surtajjeetsingh144 3 дні тому

    Waheguru ji

  • @elitewarrior4290
    @elitewarrior4290 4 дні тому

    Waheguru ji