2 ਮਿੰਟ ਲਾਕੇ ਸੁਣੋ ਜਿੰਦਗੀ ਚ ਕੰਮ ਆਉਣ ਵਾਲੀਆਂ ਗੱਲਾਂ | Bangla Sahib | Gurbani Katha Kirtan

Поділитися
Вставка
  • Опубліковано 26 січ 2025

КОМЕНТАРІ • 286

  • @SukhwinderSingh-uo3ks
    @SukhwinderSingh-uo3ks 9 місяців тому +21

    ਬਿਲਕੁਲ ਸੱਚੀਆਂ ਅਤੇ ਖ਼ਰੀਆਂ ਖ਼ਰੀਆਂ ਸੁਣਾਈਆਂ ਗੱਲਾਂ ਭਾਈ ਸਾਹਿਬ ਜੀ ਨੇ ਅਮਲ ਕਰਾਂਗੇ ਤਾਂ ਸੁਖੀ ਰਹਾਂਗੇ ਅਤੇ ਸਿਖੀ ਵੀ ਵਧੇ ਫੁਲੇਗੀ

  • @jagjit960
    @jagjit960 7 місяців тому

    Waheguru ji sachepatsah ji dukh rog dard takhleefa kast katteo waheguru ji tandrusti bakhseyo sachepatsah ji

  • @dalbarasingh7649
    @dalbarasingh7649 9 місяців тому +27

    ਬਹੁਤ ਬਹੁਤ ਹੀ ਵਧੀਆ ਵਿਚਾਰ ਕਰ ਰਹੇ ਹਨ ਜੀ ਭਾਈ ਸਾਹਿਬ ਜੀ,।। ਬਿਲਕੁਲ ਸਹੀ ਹੈ ਜੀ, ਲੰਗਰਾਂ ਜੋਗੇ ਰਹਿ ਗਏ ਜੀ,। ਗੁਰਬਾਣੀ ਪੜ੍ਹਨ ਸੁਣਨ ਨੂੰ ਕੋਈ ਨਹੀਂ ਜਾਂਦਾ ਜੀ,।।

  • @AvtarSingh-f1o7c
    @AvtarSingh-f1o7c 9 місяців тому +16

    ਬਿਲਕੁਲ ਸਹੀ ਹੈ ਜੀ, ਰੱਬੀ ਬਾਣੀ ਦਾ ਕੀਰਤਨ ਜਾਂ ਗੁਰਬਾਣੀ ਸੁਣਨ ਵਾਲੇ ਕੋਈ ਵਿਰਲੇ ਵਿਰਲੇ ਨੇ, ਨਹੀਂ ਤਾਂ ਬਹੁਤੇ ਲੰਗਰ ਵਾਲੇ ਨੇ

  • @ParamjitKaur-ru5xn
    @ParamjitKaur-ru5xn 7 місяців тому

    Shri Harkrisan Ji nu kott kott parnam ji

  • @tehelkaop8902
    @tehelkaop8902 8 місяців тому +4

    ਨਾਮ ਸੱਭ ਤੋਂ ਉੱਤਮ ਹੈ ਇਸ ਲਈ ਨਾਮ ਨਾਲ ਜੁੜਨਾ ਚਾਹੀਦਾ ਹੈ ਇਹ ਕਰਮਕਾਂਡ ਸਾਨੂੰ ਨਾਮ ਨਾਲੋਂ ਤੋੜਦੇ ਹਨ
    ਆਖਣ ਔਖਾ ਸਾਚਾ ਨਾਉ

  • @satindersingh7627
    @satindersingh7627 8 місяців тому

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @JoginderSingh-gd3tv
    @JoginderSingh-gd3tv 9 місяців тому +9

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਵਧੀਆ ਵਿਚਾਰ ਜੀ,

  • @dilbagsinghsingh2825
    @dilbagsinghsingh2825 9 місяців тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @DhanDhanBabadeepSinghji-vq1ny
    @DhanDhanBabadeepSinghji-vq1ny 9 місяців тому +4

    ੴ ਵਾਹਿਗੁਰੂ ਨਾਮ ਜਹਾਜ ਹੈ ਚੜੈ ਸੋ ਉਤਰੈ ਪਾਰ ਜੋ ਸ਼ਰਧਾ ਕਰ ਸੇਂਵਦੇ ਵਾਹਿਗੁਰੂ ਪਾਰ ਉਤਾਰਨਹਾਰ

  • @jagbirsingh9354
    @jagbirsingh9354 9 місяців тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਾਡੀ ਬਹੁਤਿਆਂ ਦੀ ਸੋਚ ਤਾਂ ਅਜਿਹੀ ਹੀ ਹੈ ਜੀ ।

  • @butasinghsidhu6576
    @butasinghsidhu6576 9 місяців тому +7

    Very nice views.Jathedar Sahib ji de vichar bahut hi changay , spasht te zindgi nu changi sedh dein waalay te mann nu haluna dein waalay hunday aa ji.waheguru chardikala bakhshe ehna nu.

  • @bindejawandha
    @bindejawandha 9 місяців тому +7

    ਵਾਹਿਗੁਰੂ🙏🙏 ਜੀ ਸਾਰੀਆਂ ਸਿੱਖ ਸੰਗਤਾਂ ਤੇ ਸਾਰੀ ਸ੍ਰਿਸ਼ਟੀ ਦਾ ਭਲਾ ਕਰਨ ਤੇ ਸੁਮਤ ਬਖਸ਼ਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏🙏🙏🙏🙏

  • @ProMaxgaming-b7w
    @ProMaxgaming-b7w 8 місяців тому

    Waheguru ji waheguru ji waheguru ji waheguru duniya te Maher kare

  • @ParmjitKaur-ub4zk
    @ParmjitKaur-ub4zk 9 місяців тому +4

    ਧੰਨ।ਧੰਨ।ਗੁਰੂ।ਨਾਨਕ।ਦੇਵ।ਜੀ ਬਾਬਾ।ਜੀ
    ਮੇਰੇ।ਮੇਰੇ।ਪਰਵਾਰ।ਅਤੇ।ਮੇਰੇ।ਤੇ।ਕਿਰਪਕਰੋ।ਮੇਰਾ ਮਨ।ਇਧਰ।ਉਧਰ।ਭਜਦਾ।ਹੈ
    ਜੀ❤🌹🌹🌹🌹🌹🌹🌹🙏🙏🙏🙏🙏

  • @sarbjitkaur-es3gy
    @sarbjitkaur-es3gy 9 місяців тому +13

    ਇਕ ਇਕ ਗੱਲ ਸੋਚਣ ਵਾਲੀ ਹੇ
    ਬਿਲਕੁਲ ਸਹੀ ਇਕ ਵਾਰੀ ਅਜਨਾਲਾ ਕੀਰਤਨ ਦਰਬਾਰ ਵਿੱਚ ਜ਼ਰੂਰ ਆਊ

  • @AmanDeep-xi7ql
    @AmanDeep-xi7ql 8 місяців тому +1

    Bahut hi badhiya Shabd ne Baba ji

  • @BhupinderjeetKaur-fn4ne
    @BhupinderjeetKaur-fn4ne 9 місяців тому

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @SukhdevSingh-pj4qy
    @SukhdevSingh-pj4qy 9 місяців тому +8

    ਵਾਹਿਗੁਰੂ ਜੀ, ਸੱਚ ਬਿਆਨ ਕੀਤਾ ਹੈ।

  • @ravinderkaursandhu7118
    @ravinderkaursandhu7118 9 місяців тому +2

    Bhaiji Very True🙏🙏

  • @shamsingh275
    @shamsingh275 9 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਕ੍ਰਿਸ਼ਨ ਮਹਾਰਾਜ ਹਰਿ ਕ੍ਰਿਸ਼ਨ ਰਾਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਰ ਕ੍ਰਿਸ਼ਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰੀਏ ਘਰ ਨਉ ਨਿਧਿ ਆਵੈ ਧਾਇ ਸਭ ਥਾਈ ਹੋਇ ਸਹਾਈ

  • @rekhadhiman-hr9ek
    @rekhadhiman-hr9ek 9 місяців тому +2

    ❤. Dhan waheguru ji ❤️. Dhan waheguru ji ❤️ waheguru ji ❤️ waheguru ji ❤️ waheguru ji ❤🙏🙏🙏🙏🙏🌹🌹🌹🌹🌹🚩🚩🚩🚩🚩🚩💐💐💐💐💐💐❤️❤️❤️❤️❤️❤️❤️❤️

  • @statuslovers-zd4yf
    @statuslovers-zd4yf 8 місяців тому

    ਬਿਲੁਕਲ ਸੱਚ ਹੈ ਵਾਹਿਗੁਰੂ ਵਾਹਿਗੁਰੂ ਜੀ

  • @BhupinderSingh-qx4vv
    @BhupinderSingh-qx4vv 9 місяців тому +8

    ਧੰਨ ਧੰਨ ਸੱਚੇ ਪਾਤਸ਼ਾਹ ਜੀਉ ਜੀ

  • @JaswinderSingh-wu7ud
    @JaswinderSingh-wu7ud 9 місяців тому +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @dilbagsingh8461
    @dilbagsingh8461 7 місяців тому

    ਬਿਲਕੁਲ ਸਹੀ

  • @TARUBALETIAUK
    @TARUBALETIAUK 6 місяців тому +1

    Good. Advice

  • @silversinghsilver2961
    @silversinghsilver2961 8 місяців тому

    ਬਹੁਤ ਧੰਨਵਾਦ ਜੀ ਸੱਚਾਈ ਦੱਸਣ ਲਈ ਲੋਕਾਂ

  • @AmarjeetSingh-ck8eo
    @AmarjeetSingh-ck8eo 9 місяців тому +4

    ਭਾਈ ਸਾਹਿਬ ਜੀ ਬਹੁਤ ਵਧੀਆ ਜੀ ਸਤਿਗੁਰੂ ਕਿਰਪਾ ਕਰੇ ਚੜਦੀ ਕਲ੍ਹਾ ਕਰੇ

  • @RajinderSingh-zy9dt
    @RajinderSingh-zy9dt 9 місяців тому +2

    Waheguru ji ka Khalsa waheguru ji ki fath

  • @hardeepkaur1297
    @hardeepkaur1297 8 місяців тому

    Vilkul sahi gal hi ji waheguru sab nu smatt den waheguru ji❤❤🎉🎉❤❤

  • @bhullarlove-i8w
    @bhullarlove-i8w 9 місяців тому +1

    Dhan.dhan.baba.deep.singh.ji👏👏❤

  • @satwindersingh7599
    @satwindersingh7599 9 місяців тому

    ਬਿਲਕੁਲ ਸਹੀ ਹੈ ਜੀ ਵਾਹਿਗੁਰੂ ਮੇਹਰ ਕਰੇ ਸਾਡੀ ਕੋਮ ਤੇ

  • @harman8033
    @harman8033 9 місяців тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🙏🙏 ਬਿਲਕੁਲ ਤੁਸੀਂ ਸਹੀ ਕਿਹਾ ਖਾਲਸਾ ਜੀ❤❤

  • @manjitkaur-wy1tg
    @manjitkaur-wy1tg 9 місяців тому +4

    ਵਾਹਿਗੁਰੂ ਜੀ ਬਹੁਤ ਵਧੀਆ ਸੰਦੇਸ਼ 🙏🙏🙏🙏🙏🙏🙏🙏

  • @gurpinderkaurbajwa8018
    @gurpinderkaurbajwa8018 9 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਹਿ ਭਾਈ ਸਾਹਿਬ ਜੀ।ਪ੍ਰਵਾਨ ਕਰਨੀ ਜੀ,ਬਹੁਤ ਵਧੀਆ ਵਿਚਾਰ ਆਪ ਜੀ ਦੇ❤🙏🙏🙏🙏

  • @ਸੁਖਵਿੰਦਰਸਿੰਘ-ਫ2ਢ
    @ਸੁਖਵਿੰਦਰਸਿੰਘ-ਫ2ਢ 9 місяців тому +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @narendersingh4011
    @narendersingh4011 7 місяців тому

    Sahi gal he g bilkul g 🙏🙏

  • @amanpreetkaur8781
    @amanpreetkaur8781 9 місяців тому +9

    ਬਿਲਕੁਲ ਸੱਚ ਹੈ ਵਾਹਿਗੁਰੂ ਜੀ 🎉🎉🎉🎉🎉🎉🎉🎉

  • @HarjitSingh-g4n
    @HarjitSingh-g4n 8 місяців тому

    ਬਹੁਤ ਵਧੀਆ ਵਿਚਾਰ ਚਰਚਾ ਦਲੇਰ ਪ੍ਰਚਾਰਕ। ਆਪ ਵਰਗੇ ਹੀ ਚਾਹੀਦੇ ਹਨ ਕੌਮ ਨੂੰ ਧਨਵਾਦ।

  • @nijjarfamily4900
    @nijjarfamily4900 8 місяців тому +4

    ਬਿਲਕੁਲ ਸੱਚ ਸਾਡੇ ਲੋਕਾ‌ ਦਾ ਇਹੀ‌ ਹਾਲ‌‌ ਸਾਡੇ ਪਿੰਡ ਵੀ‌‌ ਇਹੋ‌ ਹੁੰਦਾ ਸਾਲ ਬਾਅਦ ਨੱਗਰ ਕੀਰਤਨ ਸਾਰੀ‌ ਸੰਗਤ ਇਸ ਤਰ੍ਹਾਂ ਲਫਾਫੇ ਭਰੀ‌ ਜਾਂਦੀ ਕੁੱਝ ਬੀਬੀਆਂ ਟਰਾਲੀਆਂ ਵਿਚ ਬੈਠ ਕੇ ਲਫਾਫੇ ਭਰੀ‌ ਜਾਂਦੀਆਂ ਵਹਿਗੁਰੂ ਜੀ ਮੇਹਰ ਕਰੋ ਸਾਨੂੰ ਚੰਗੀ ਮੱਤ‌ ਬੁਧਿ ਬਖ਼ਸ਼ਣ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਿਰਪਾ ਕਰੋ ਸਾਰੇ ਪਰਿਵਾਰ ਨੂੰ ਤੰਦਰੁਸਤੀ ਬਖ਼ਸ਼ੋ ਬਾਣੀ ਤੇ ਬਾਣੇ ਦੇ ਧਾਰਨੀ ਬਣਨ ਸਰਬੱਤ ਦਾ ਭਲਾ ਕਰਨਾ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ

  • @lovelybrass
    @lovelybrass 9 місяців тому +5

    ਵਾਹਿਗੁਰੂ ਜੀ ਵਾਹਿਗੁਰੂ ਜੀ ਬਿਲਕੁਲ ਸਹੀ ਗੱਲ ਹੈ ਜੀ

  • @SarabjeetkaurNijjar
    @SarabjeetkaurNijjar 9 місяців тому +2

    Wahguru ji sade te mehar karo🤲🤲🤲🤲🤲🙏🏻🙏🏻🙏🏻🙏🏻🙏🏻🙏🏻

  • @user-ji6ti6vc7i
    @user-ji6ti6vc7i 9 місяців тому

    Bhut khub khalsa ji ❤

  • @niranjangnathana5853
    @niranjangnathana5853 8 місяців тому

    ਵਾਹਿਗੁਰੂ ਜੀ ਹਰ ਗੱਲ ਸੱਚੀ ਹੈ ਜੀ 🙏🙏🌹🥀💐🌻🎉♥️💯⚔️🗡️

  • @GurpreetSingh-hz9zz
    @GurpreetSingh-hz9zz 9 місяців тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਿਲਕੁਲ ਸਹੀ ਕਿਹਾ ਜੀ ਤੁਸੀਂ 🙏🙏🙏💐💐💐

  • @harbachansingh7257
    @harbachansingh7257 9 місяців тому +7

    Satnam Siri waheguru ji 🥭🍒 🥦🥥 🍉

  • @aishmeetsahi6093
    @aishmeetsahi6093 9 місяців тому +4

    ਸਹੀ ਏ ਬਾਬਾ ਜੀ

  • @manjitkaurpelia3506
    @manjitkaurpelia3506 9 місяців тому

    Waheguru ji waheguru ji waheguru ji waheguru ji ka khalsa waheguru ji ki Fateh 🎉🎉🎉🎉🎉

  • @gurjitminhasminhas6565
    @gurjitminhasminhas6565 9 місяців тому +1

    ਬਹੁਤ ਵਧੀਆ ਵਿਚਾਰ ਹਨ ਵਾਹਿਗੁਰੂ ਜੀ

  • @JaspalKaur-g3w
    @JaspalKaur-g3w 9 місяців тому +1

    Waheguru ji waheguru ji waheguru ji waheguru ji waheguru ji

    • @ManjeetKaur-yo3lh
      @ManjeetKaur-yo3lh 9 місяців тому

      Waheguruji🙏🙏🙏🙏🙏🪔🌷🌷🌷🌷🌷🌷🌷

  • @JatinderSingh-tw9fu
    @JatinderSingh-tw9fu 8 місяців тому

    Waheguru ji age ardas karo ji ke mere dil de Esha poori hove ji me jo ve karn ja rahe aa ji

  • @TARUBALETIAUK
    @TARUBALETIAUK 5 місяців тому +1

    Good. Advice

  • @parwinderkaur6622
    @parwinderkaur6622 9 місяців тому +2

    Bilkul sahi e baba g sbh nu sojhi bkshan

  • @jaswinderwaraich3335
    @jaswinderwaraich3335 9 місяців тому

    ਬਿਲਕੁਲ ਸਹੀ ਫ਼ੁਰਮਾਇਆ। ਅਸੀਂ ਇਹੋ ਜਿਹੇ ਹੀ ਹਾਂ

  • @RajinderKaur-hn8cb
    @RajinderKaur-hn8cb 9 місяців тому +1

    Waheguru ji mare ardaas ve jarur suniyo 🙏🙏🙏🙏🙏🙏🙏🙏

  • @InderjitSingh-lg5sg
    @InderjitSingh-lg5sg 9 місяців тому +2

    Waheguru ji kirpa karo Sab te

  • @jobanpreet6034
    @jobanpreet6034 9 місяців тому +3

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ

  • @HoneyMehra-dn8ok
    @HoneyMehra-dn8ok 8 місяців тому

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤🙏🙏🙏🙏🙏

  • @bhuvneshbharti9023
    @bhuvneshbharti9023 9 місяців тому +4

    ਧੰਨ ਵਾਹਿਗੁਰੂ ਜੀ 🙏

  • @manjitkaur9485
    @manjitkaur9485 9 місяців тому +1

    Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏

  • @paramjeetchahal7712
    @paramjeetchahal7712 9 місяців тому +3

    Bilkul sahi Bhai sahib ji 🙏

  • @HarinderSingh-ii1cp
    @HarinderSingh-ii1cp 8 місяців тому

    Very well ssa

  • @sonisagnia9800
    @sonisagnia9800 9 місяців тому

    ਬਹੁਤ ਵਧੀਆ ਵਿਚਾਰ ਖਾਲਸਾ ਜੀ

  • @rajkaur6341
    @rajkaur6341 9 місяців тому +1

    💯 shi vichar aa

  • @dharmindergrewal-qp7kw
    @dharmindergrewal-qp7kw 9 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਕਰਨ

  • @karamjitkaurkamal2982
    @karamjitkaurkamal2982 8 місяців тому

    ਸੱਚੀਂ ਐਵੇ ਹੀ ਹੁੰਦਾ ਹੈ

  • @harjindertirvedi
    @harjindertirvedi 9 місяців тому

    BHI SHIB JI WAHEGURU JI KHALSA WAHEGURU JI KI FATEH .YOU'RE 100 %RIGHT. PLEASE TEACHER US YOU ALWAYS GIVE VERY GOOD KNOWLEDGE MANY THANKS FROM LONDON UK

  • @manvirgill3433
    @manvirgill3433 9 місяців тому +2

    Wahaguru ji 🙏 Wahaguru ji 🙏 Wahaguru ji 🙏 Wahaguru ji 🙏 Wahaguru ji 🙏

  • @meharsinghlochav3768
    @meharsinghlochav3768 8 місяців тому

    ਸਹੀ ਕਿਹਾ ਹੈ ਵੀਰ ਜੀ

  • @GurwinderSinghBhamra
    @GurwinderSinghBhamra 9 місяців тому

    Baba g bhat vadia ithas d dasa

  • @surindersurinder4251
    @surindersurinder4251 9 місяців тому +2

    ❤ waheguru ji ❤

  • @NirmalSingh-h7n
    @NirmalSingh-h7n 9 місяців тому +4

    ਠੀਕ ਵਹਿਗੂਰੁ ਜੀ

  • @gurpreetkaur-mv4kf
    @gurpreetkaur-mv4kf 9 місяців тому +13

    ਸਹੀ ਏ ਵਾਹਿਗੁਰੂ ਜੀ 🙏🙏

  • @geetapassi2713
    @geetapassi2713 8 місяців тому

    Very Good Thoughts .Bilkul Sach Aur Sahi.Plz Follow These Thoughts & Rules.

  • @SmilingBambooForest-qu8ys
    @SmilingBambooForest-qu8ys 9 місяців тому +1

    WAHEGURU

  • @meeetkhalsa5873
    @meeetkhalsa5873 9 місяців тому

    Shiri Guru Teg Bahadar simariye ghar nounidh aavey jaaye sab thaayi hoye sahaaye 🙏🌹

  • @ਨਜਜਜਨਪਪਪਥਪਪਚ
    @ਨਜਜਜਨਪਪਪਥਪਪਚ 8 місяців тому

    ਵਹਿਗੁਰੂ

  • @hussanqueen7ismyluckynumbe66
    @hussanqueen7ismyluckynumbe66 9 місяців тому

    Dhan dhan guru nanak sahib ji

  • @sandhusingh387
    @sandhusingh387 9 місяців тому

    Bhai shaib jee bouht badhiya

  • @manjinderhundal
    @manjinderhundal 9 місяців тому +65

    ਬਾਬਾ ਜੀ ਰੱਬ ਅੱਗੇ ਮੇਰੀ ਵੀ ਅਰਦਾਸ ਕਰੋ ਬਾਬਾ ਜੀ ਜਦੋਂ ਮੈਂ ਵੀ ਕੀਤੇ ਗੁਰੂਦਆਰੇ ਜਾਦੀ ਹਾ ਮੇਰਾ ਧਿਆਨ ਵੀ ਲੰਗਰ ਛੱਕਣ ਵੱਲ ਜਿਆਦਾ ਹੁੰਦਾ ਹੈ ਧੰਨ ਗੁਰੂ ਰਾਮਦਾਸ ਜੀ ਮੈਨੂੰ ਵੀ ਬੁੱਧੀ ਬਖਸਣ

    • @satnamkaur4689
      @satnamkaur4689 9 місяців тому +8

      ਗੁਰੂ ਅਮਰਦਾਸ ਜੀ ਦਾ ਫੁਰਮਾਨ ਹੈ ਕਿ ਪਹਿਲਾ ਪੰਗਤ ਪਾਛੇ ਸੰਗਤ
      ਭਾਵ ਪਹਿਲਾਂ ਗੁਰੂ ਘਰ ਲੰਗਰ ਛੱਕ ਕੇ ਫਿਰ ਸੰਗਤ ਵਿੱਚ ਬੈਠ ਕੇ ਕੀਰਤਨ ਸੁਣਨਾ ਹੈ

    • @Jaskiratsingh-ei2ll
      @Jaskiratsingh-ei2ll 9 місяців тому +1

      Waheguru ji🙏

    • @SukhvirSingh-zk5ed
      @SukhvirSingh-zk5ed 9 місяців тому +2

      ​@@satnamkaur4689inko o😅hu jijjir ni se hue huzzzzzzzzzzzz

    • @JagrupSingh-l3x
      @JagrupSingh-l3x 9 місяців тому

      ​@@satnamkaur4689a

    • @pushpagaba4942
      @pushpagaba4942 9 місяців тому

      😢​@@satnamkaur4689

  • @ratanbrar215
    @ratanbrar215 8 місяців тому

    Right khalsa ji

  • @neatverdi1183
    @neatverdi1183 8 місяців тому

    from London absolutely

  • @SukhwinderSingh-zk7ux
    @SukhwinderSingh-zk7ux 8 місяців тому

    Waheguru ji right g

  • @RajinderSingh-r2b4y
    @RajinderSingh-r2b4y 9 місяців тому +1

    Sada langer lona cahe da 🙏🌄💐 waheguro je ka kalsa waheguro je ke fatte 🙏🌄🌄🌄🌄🌄💐💐💐💐💐

  • @darshankour5214
    @darshankour5214 8 місяців тому

    Daleep Singh granthi pariwar waheguru ji 🙏🙏🙏🙏🙏

  • @AmrikSingh-bf5jq
    @AmrikSingh-bf5jq 9 місяців тому +3

    Satnam SRI waheguru ji such aa ji 🎉

  • @KulwantSingh-qh1wk
    @KulwantSingh-qh1wk 9 місяців тому +2

    Waheguru jii waheguru ji

    • @paramjitkaur5157
      @paramjitkaur5157 9 місяців тому

      Wahagurukiwahagurkiwahagurujiwahagutukiwahguruji❤❤❤❤❤❤❤❤❤❤❤❤🎉🎉🎉🎉🎉🎉🎉🎉🎉😢😢🎉😂😂😂❤❤❤❤❤❤

  • @BalwenderSingh-yo4ig
    @BalwenderSingh-yo4ig 8 місяців тому

    Aapa Langer wall nahi bappu ji de Darshan Karan jade aa waheguru ji 🙏 mehar kri 🙏

  • @sukhvinderkaur28
    @sukhvinderkaur28 9 місяців тому +1

    Bilkul sahi bhai sahib ji itali vich a hi ho raha barad pkodha chalda duniya gurudwara sahib andar kat bar yada

  • @SadhuRam-j8y
    @SadhuRam-j8y 9 місяців тому +2

    Bhai sahib ji sat Sri akal ji chd.

  • @SanjeevChhabra-or7ee
    @SanjeevChhabra-or7ee 9 місяців тому

    Absolutely Right 🙏

  • @RajSingh-co2yu
    @RajSingh-co2yu 9 місяців тому +2

    Waheguru Ji

  • @meeetkhalsa5873
    @meeetkhalsa5873 9 місяців тому

    Shiri Guru Harkishan Dheeaayiye jis ditthe sab dukh jaaye 🙏🌹

  • @shushmakumari5254
    @shushmakumari5254 9 місяців тому

    Waao kamm dia glaa❤❤❤❤❤❤❤❤❤❤❤

  • @balrajkaursidhu4824
    @balrajkaursidhu4824 9 місяців тому +1

    Waheguru ji maaf karan ji gal bilkul sahi aa ji

  • @TajinderKaur-wx4xv
    @TajinderKaur-wx4xv 9 місяців тому +1

    Bilkul sahi hai waheguru ji 🌺🌺🌺

  • @ramKumar-sy8fs
    @ramKumar-sy8fs 9 місяців тому

    Jai ho ji

  • @BhupindersinghJE-tx9dy
    @BhupindersinghJE-tx9dy 8 місяців тому

    ਬਾਬਾ ਜੀ ਗਰੀਬ ਨੇ ਤਾਂ ਖਾਣਾ ਹੀ ਹੁੰਦਾ ਹੈ। ਗੁਰਦਵਾਰੇ ਦੀ ਮਹਾਂਨਤਾ ਹੀ ਲੰਗਰਾਂ ਦੀ ਮਹਾਂਨਤਾ ਕਰਕੇ ਹੀ ਹੈ।

  • @JaswinderSingh-ut4zx
    @JaswinderSingh-ut4zx 9 місяців тому

    Wahe guru ji