💥Jap Mann Mere Gobind Ki Bani💥 Writter Bhagat Kabir,,Guru Arjan Devji { Bhai Bhupinder Singh Paras }

Поділитися
Вставка
  • Опубліковано 12 вер 2024
  • ANG: 192,,335,405
    RAAGs: Raag Aasaa,
    Raag Gauree
    Writers: Bhagat Kabir ji,, Guru Arjan dev ji
    ਗਉੜੀ ਮਹਲਾ ੫ ॥
    Gourree Mehalaa 5 ||
    Gauree, Fifth Mehl:
    ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੨
    ਜਿਸੁ ਸਿਮਰਤ ਦੂਖੁ ਸਭੁ ਜਾਇ ॥
    Jis Simarath Dhookh Sabh Jaae ||
    Remembering Him in meditation, all pains are gone.
    ਗਉੜੀ (ਮਃ ੫) (੧੩੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੫
    Raag Gauri Guru Arjan Dev
    ਨਾਮੁ ਰਤਨੁ ਵਸੈ ਮਨਿ ਆਇ ॥੧॥
    Naam Rathan Vasai Man Aae ||1||
    The jewel of the Naam, the Name of the Lord, comes to dwell in the mind. ||1||
    ਗਉੜੀ (ਮਃ ੫) (੧੩੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੫
    Raag Gauri Guru Arjan Dev
    ਜਪਿ ਮਨ ਮੇਰੇ ਗੋਵਿੰਦ ਕੀ ਬਾਣੀ ॥
    Jap Man Maerae Govindh Kee Baanee ||
    O my mind, chant the Gobind’s Bani, the Hymns of the Lord of the Universe.
    ਗਉੜੀ (ਮਃ ੫) (੧੩੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੫
    Raag Gauri Guru Arjan Dev
    ਸਾਧੂ ਜਨ ਰਾਮੁ ਰਸਨ ਵਖਾਣੀ ॥੧॥ ਰਹਾਉ ॥
    Saadhhoo Jan Raam Rasan Vakhaanee ||1|| Rehaao ||
    Renounce your arrogant pride, and end the cycle of birth and death.
    ਗਉੜੀ (ਮਃ ੫) (੧੩੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੬
    Raag Gauri Guru Arjan Dev
    ਇਕਸੁ ਬਿਨੁ ਨਾਹੀ ਦੂਜਾ ਕੋਇ ॥
    Eikas Bin Naahee Dhoojaa Koe ||
    Without the One Lord, there is no other at all.
    ਗਉੜੀ (ਮਃ ੫) (੧੩੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੬
    Raag Gauri Guru Arjan Dev
    ਜਾ ਕੀ ਦ੍ਰਿਸਟਿ ਸਦਾ ਸੁਖੁ ਹੋਇ ॥੨॥
    Jaa Kee Dhrisatt Sadhaa Sukh Hoe ||2||
    By His Glance of Grace, eternal peace is obtained. ||2||
    ਗਉੜੀ (ਮਃ ੫) (੧੩੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੬
    Raag Gauri Guru Arjan Dev
    ਸਾਜਨੁ ਮੀਤੁ ਸਖਾ ਕਰਿ ਏਕੁ ॥
    Saajan Meeth Sakhaa Kar Eaek ||
    Make the One Lord your friend, intimate and companion.
    ਗਉੜੀ (ਮਃ ੫) (੧੩੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੭
    Raag Gauri Guru Arjan Dev
    ਹਰਿ ਹਰਿ ਅਖਰ ਮਨ ਮਹਿ ਲੇਖੁ ॥੩॥
    Har Har Akhar Man Mehi Laekh ||3||
    Write in your mind the Word of the Lord, Har, Har. ||3||
    ਗਉੜੀ (ਮਃ ੫) (੧੩੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੭
    Raag Gauri Guru Arjan Dev
    ਰਵਿ ਰਹਿਆ ਸਰਬਤ ਸੁਆਮੀ ॥
    Rav Rehiaa Sarabath Suaamee ||
    The Lord Master is totally pervading everywhere.
    ਗਉੜੀ (ਮਃ ੫) (੧੩੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੭
    Raag Gauri Guru Arjan Dev
    ਗੁਣ ਗਾਵੈ ਨਾਨਕੁ ਅੰਤਰਜਾਮੀ ॥੪॥੬੨॥੧੩੧॥
    Gun Gaavai Naanak Antharajaamee ||4||62||131||
    Nanak sings the Praises of the Inner-knower, the Searcher of hearts. ||4||62||131||
    ਗਉੜੀ (ਮਃ ੫) (੧੩੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੮
    Raag Gauri Guru Arjan Dev
    ਗਉੜੀ ॥
    Gourree ||
    Gauree:
    ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੫
    ਏਕ ਜੋਤਿ ਏਕਾ ਮਿਲੀ ਕਿੰਬਾ ਹੋਇ ਮਹੋਇ ॥
    Eaek Joth Eaekaa Milee Kinbaa Hoe Mehoe ||
    When one light merges into another, what becomes of it then?
    ਗਉੜੀ (ਭ. ਕਬੀਰ) ਅਸਟ. (੫੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੮
    Raag Gauri Bhagat Kabir
    ਜਿਤੁ ਘਟਿ ਨਾਮੁ ਨ ਊਪਜੈ ਫੂਟਿ ਮਰੈ ਜਨੁ ਸੋਇ ॥੧॥
    Jith Ghatt Naam N Oopajai Foott Marai Jan Soe ||1||
    That person, within whose heart the Lord's Name does not well up - may that person burst and die! ||1||
    ਗਉੜੀ (ਭ. ਕਬੀਰ) ਅਸਟ. (੫੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੮
    Raag Gauri Bhagat Kabir
    ਸਾਵਲ ਸੁੰਦਰ ਰਾਮਈਆ ॥
    Saaval Sundhar Raameeaa ||
    O my dark and beautiful Lord,
    ਗਉੜੀ (ਭ. ਕਬੀਰ) ਅਸਟ. (੫੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੮
    Raag Gauri Bhagat Kabir
    ਮੇਰਾ ਮਨੁ ਲਾਗਾ ਤੋਹਿ ॥੧॥ ਰਹਾਉ ॥
    Maeraa Man Laagaa Thohi ||1|| Rehaao ||
    My mind is attached to You. ||1||Pause||
    ਗਉੜੀ (ਭ. ਕਬੀਰ) ਅਸਟ. (੫੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੯
    Raag Gauri Bhagat Kabir
    ਸਾਧੁ ਮਿਲੈ ਸਿਧਿ ਪਾਈਐ ਕਿ ਏਹੁ ਜੋਗੁ ਕਿ ਭੋਗੁ ॥
    Saadhh Milai Sidhh Paaeeai K Eaehu Jog K Bhog ||
    Meeting with the Holy, the perfection of the Siddhas is obtained. What good is Yoga or indulgence in pleasures?
    ਗਉੜੀ (ਭ. ਕਬੀਰ) ਅਸਟ. (੫੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੯
    Raag Gauri Bhagat Kabir
    ਦੁਹੁ ਮਿਲਿ ਕਾਰਜੁ ਊਪਜੈ ਰਾਮ ਨਾਮ ਸੰਜੋਗੁ ॥੨॥
    Dhuhu Mil Kaaraj Oopajai Raam Naam Sanjog ||2||
    When the two meet together, the business is conducted, and the link with the Lord's Ram Name is established. ||2||
    ਗਉੜੀ (ਭ. ਕਬੀਰ) ਅਸਟ. (੫੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੯
    Raag Gauri Bhagat Kabir
    ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ ॥
    Log Jaanai Eihu Geeth Hai Eihu Tho Breham Beechaar ||
    People believe that this is just a song, but it is a meditation on God.
    ਗਉੜੀ (ਭ. ਕਬੀਰ) ਅਸਟ. (੫੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੧੦
    Raag Gauri Bhagat Kabir
    ਜਿਉ ਕਾਸੀ ਉਪਦੇਸੁ ਹੋਇ ਮਾਨਸ ਮਰਤੀ ਬਾਰ ॥੩॥
    Jio Kaasee Oupadhaes Hoe Maanas Marathee Baar ||3||
    It is like the instructions given to the dying man at Benares. ||3||
    ਗਉੜੀ (ਭ. ਕਬੀਰ) ਅਸਟ. (੫੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੧੦
    Raag Gauri Bhagat Kabir
    ਕੋਈ ਗਾਵੈ ਕੋ ਸੁਣੈ ਹਰਿ ਨਾਮਾ ਚਿਤੁ ਲਾਇ ॥
    Koee Gaavai Ko Sunai Har Naamaa Chith Laae ||
    Whoever sings or listens to the Lord's Hari Name with conscious awareness
    ਗਉੜੀ (ਭ. ਕਬੀਰ) ਅਸਟ. (੫੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੧੧
    Raag Gauri Bhagat Kabir
    ਕਹੁ ਕਬੀਰ ਸੰਸਾ ਨਹੀ ਅੰਤਿ ਪਰਮ ਗਤਿ ਪਾਇ ॥੪॥੧॥੪॥੫੫॥
    Kahu Kabeer Sansaa Nehee Anth Param Gath Paae ||4||1||4||55||
    - says Kabeer, without a doubt, in the end, he obtains the highest status. ||4||1||4||55||
    ਗਉੜੀ (ਭ. ਕਬੀਰ) ਅਸਟ. (੫੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੧੧
    Raag Gauri Bhagat Kabir

КОМЕНТАРІ • 115