🌷🌷ਜੇ ਤੁਸੀਂ ਪੀਰਾ ਫ਼ਕੀਰਾ ਦੇਵੀ ਦੇਵਤਿਆ ਨੂੰ ਮੰਨਣਾ ਛੱਡ ਤਾਂ ਨੁਕਸਾਨ ਹੋਣ ਤੋਂ ਡਰ ਲੱਗਦਾ🌷🌷

Поділитися
Вставка
  • Опубліковано 16 чер 2024
  • 🌷🌷Baba buta Singh ji Ramgarh shah purian wale dhan mata sahib deva dhan guru Ramdas maharaj🌷🌷waheguru ji

КОМЕНТАРІ • 57

  • @user-ug9kx5fz5i
    @user-ug9kx5fz5i 10 днів тому

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ.

  • @Guntaaspb07
    @Guntaaspb07 21 день тому +5

    ਵਾਹਿਗੁਰੂ ਜੀ ਕੋਟਿਨ ਕੋਟਿ ਸ਼ੁਕਰਾਨਾ ਜੋ ਮੇਰੇ ਅੰਦਰ ਚਲ ਰਿਹਾ ਸੀ ਉਸਦਾ ਜਵਾਬ ਮਿਲਿਆ, ਬਾਬਾ ਮੇਰੇ ਪੇਕੇ ਪਰਿਵਾਰ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਤੇ ਮੇਰੀ ਵੀ ਪੂਰੀ ਸ਼ਰਧਾ ਗੁਰੂ ਮਹਾਰਾਜ ਤੇ ਆ ਪਰ ਮੇਰੇ ਸੋਹਰੇ ਪਰਿਵਾਰ ਵਿੱਚ ਪੀਰਾਂ ਨੂੰ ਮੰਨਦੇ ਆ ਮੈ ਬਹੁਤ ਘੱਟ ਜਗਾ ਤੇ ਜਾਨੀ ਆ,, ਮੈਨੂੰ ਸੋਹਰੇ ਪਰਿਵਾਰ ਵਲ ਕਈਆਂ ਨੇ ਕਹਿ ਵੀ ਦਿਤਾ ਕੇ. ਤੂੰ ਪੀਰਾਂ ਨੂੰ ਨੀ ਮੰਨਦੀ ਇਸ ਕਰਕੇ ਤੇਰੇ ਤੇ ਜ਼ਿਆਦਾ ਦੁੱਖ ਆ ਪਰ ਜਦੋ ਮੈ ਪਾਠ ਕਰਨ ਬੈਠਦੀ ਆ ਧੰਨ ਗੁਰੂ ਨਾਨਕ ਦੇਵ ਜੀ ਤੇਰੇ ਤੋਂ ਵੱਡਾ ਪੀਰ ਕੌਣ ਆ ਇਸ ਦੁਨੀਆਂ ਤੇ, ਤੂੰ ਤੇ ਪੀਰਾਂ ਦਾ ਪੀਰ ਆ ਤੈਨੂੰ ਛੱਡ ਕਿਵੇਂ ਕਿਸੇ ਹੋਰ ਅਗੇ ਝੁੱਕ ਜਾਵਾਂ,,,, ਤੇ ਦੂਜੇ ਪਾਸੇ ਮੇਰੀ ਦਰਾਣੀ ਜਿਸਦੇ ਕੇ ਪੇਕੇ ਪਰਿਵਾਰ ਦੇ ਪੀਰਾਂ ਨੂੰ ਮੰਨਦੇ ਆ ਘਰ ਜਗਾ ਆ ਓਨਾ ਦੇ ਓ ਬਹੁਤ ਮੰਨਦੀ ਆ ਤੇ ਇਕ ਦਮ ਖੁਸ਼ਹਾਲ ਜਿੰਦਗੀ ਗੁਜਰ ਰਹੀ ਆ.ਤੇ ਸਾਰੇ ਉਸਨੂੰ ਕੇਂਦੇ ਆ ਕੇ ਆ ਮੰਨਦੀ ਆ ਇਸ ਕਰਕੇ ਸੋਖੀ ਆ,, ਬਾਬਾ ਜੀ ਮੇਰੀ ਅਰਦਾਸ ਕਰਿਓ ਧੰਨ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੀ ਰਵਾ, ਕਦੀ ਐਸਾ ਟਾਈਮ ਨਾ ਆਵੇ ਕੇ ਮੈ ਡੋਲ ਜਵਾਂ 🙏🙏

    • @satgursingh2984
      @satgursingh2984 10 днів тому

      Dhan Guru Nanak dev ji

    • @PreetSingh-pp5rb
      @PreetSingh-pp5rb 2 дні тому

      Waheguru simran krn naal te Gurbani padan naal Sade purane janma de paap kat hunde a Waheguru ji, eh na janeyo ke kuj v nhi ho reha , sacha ap sacha Darbar 👏

    • @babburowing7268
      @babburowing7268 2 дні тому

      Same sister ji

  • @GurpreetSingh-hk7bm
    @GurpreetSingh-hk7bm 23 дні тому +5

    ਬਾਬਾ ਜੀ ਇਹ ਸੇਵਾ ਕੋਈ ਪੂਰਾ ਸੰਤ ਸਾਧਮਹਾਂਪੁਰਖ ਹੀ ਛੁਡਵਾ ਸਕਦਾ

    • @historyofworld6512
      @historyofworld6512 19 днів тому

      ਕੁਸ਼ ਨਹੀਂ ਹੁੰਦਾ ਅੰਮ੍ਰਿਤ ਸ਼ੱਕ ਕੇ ਗੁਰੂ ਦਾ ਆਸਰਾ ਲੈ ਕੇ ਅਸੀਂ ਆਪ ਹੀ ਸ਼ੜਤਾ

  • @baldepsran8629
    @baldepsran8629 23 дні тому +6

    ਬਾਬਾ ਜੀ ਫ਼ਤਹਿ ਪਰਵਾਨ ਹੋਵੇ ਜੀ। ਤੁਹਾਡੇ ਨਾਲ , ਸ਼ੰਕੇ ਨਿਵਰਤ ਕਰਨ ਲਈ, ਵਿਚਾਰ ਸਾਂਝੇ ਕਰ ਸਕਦੇ ਹਾਂ ਜੀ।

  • @JagroopSingh-lb7oe
    @JagroopSingh-lb7oe 22 дні тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-ug9kx5fz5i
    @user-ug9kx5fz5i 10 днів тому

    Suker hai bhai sahib ji mere guru ji da jo tuhade rahi samgh diti jadon gursikh perwar ton koi kurhi mantavan karn vale ghar viah karke aa jandi hai tan bahut mushkal lagda hor v edan di jan kari dinde reha karo ji

  • @kiranjitkaur6622
    @kiranjitkaur6622 23 дні тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਬਾਬਾ ਜੀ 🥀💐🚩🌺

  • @harpeetkaur9834
    @harpeetkaur9834 23 дні тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @PrabhjeetcheemaKarnal-zx3wo
    @PrabhjeetcheemaKarnal-zx3wo 23 дні тому +2

    Waheguru ji ka Khalsa waheguru ji ki fateh

  • @arshpreetsingh3234
    @arshpreetsingh3234 23 дні тому +1

    ਵਾਹਿਗੁਰੂ ਜੀ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ 🙏🏻🌸

  • @ManjeetKaur-di8yu
    @ManjeetKaur-di8yu 23 дні тому +1

    Baba Ji Waheguru Ji ka Khalsa WaheGuru Ji ki Fateh Baba ji

  • @user-wx4un2kq9h
    @user-wx4un2kq9h 16 днів тому

    ਵਾਹਿਗੁਰੂ ਵਾਹਿਗਰੂ ਵਾਵਿਗੁਰੂ 🎉🎉🎉🎉

  • @harpreetkaursra4265
    @harpreetkaursra4265 19 днів тому

    Dhnwaad baba ji tuhada mn da veham door kr ta ji waheguru ji ka khalsa Waheguru ji ki fathe 🙏

  • @husanpreetsingh5973
    @husanpreetsingh5973 22 дні тому

    ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ❤❤❤❤❤

  • @sukhdarshansingh1192
    @sukhdarshansingh1192 23 дні тому +1

    ਵਾਹਿਗੁਰੂ ਜੀ

  • @user-cv6hx6np2c
    @user-cv6hx6np2c 16 днів тому

    Waheguru ji waheguru waheguru waheguru Tanda 🙏🙏

  • @user-ub4yg3fc8e
    @user-ub4yg3fc8e 23 дні тому +3

    S S Alal Bro g K Moge Wala ❤🎉❤

  • @user-vf1jl4do2u
    @user-vf1jl4do2u 22 дні тому

    ਸਤਿਨਾਮ ਵਾਹਿਗੁਰੂ ਜੀ

  • @talveenjapnaad1221
    @talveenjapnaad1221 23 дні тому +1

    ਵਾਹਿਗੁਰੂ ਜੀ🙏🙏

  • @bhupinderkaur3675
    @bhupinderkaur3675 23 дні тому

    ਵਾਹਿਗੁਰੂ ਜੀ ਅੱਸੀ first time suni eh katha thankuu so much pai ਸਾਹਿਬ ਜੀਓ 🙏🙏

  • @KalaSingh-ex1eh
    @KalaSingh-ex1eh 23 дні тому +1

    Thnq Ji baba ji 🎉🎉🎉 both both badaya vichar baba ji 🎉🎉🎉❤

  • @endless_king4456
    @endless_king4456 20 днів тому

    ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਕਰੇ ❤

  • @BaljinderSingh-kr8mw
    @BaljinderSingh-kr8mw 23 дні тому +1

    Waheguru ji❤❤❤

  • @SurjitSinghBal-ug3no
    @SurjitSinghBal-ug3no 23 дні тому +1

    Waheguru ji

  • @user-ff3qs7co2h
    @user-ff3qs7co2h 23 дні тому

    Satnam shri waheguru sahib ji 🙏

  • @Kinderjitkaur13
    @Kinderjitkaur13 23 дні тому

    ਵਾਹਿਗੁਰੂ ਜੀ ❤🙏

  • @jsingh9981
    @jsingh9981 23 дні тому

    Thanks Baba ji waheguru ji

  • @h_dhaliwal4935
    @h_dhaliwal4935 22 дні тому

    Waheguru

  • @DarshanSingh-pk5mz
    @DarshanSingh-pk5mz 23 дні тому

    Bahaguru. Ji

  • @user-zj3ib6it9p
    @user-zj3ib6it9p 23 дні тому

    Waheguru Ji

  • @Kuldeepsingh-ej2es
    @Kuldeepsingh-ej2es 23 дні тому

    Waheguru ji 🙏

  • @jeetkamalminhasminhas9976
    @jeetkamalminhasminhas9976 23 дні тому

    Dhanvaad baba ji,baba ji adi shakti ware dseo ji

  • @user-vd8dr3sd9x
    @user-vd8dr3sd9x 23 дні тому +1

    ❤❤ waheguru Ji ka Khalsa shri waheguru ji ki fateh veer ji boht hi jyada vdia vichaar ne ji thode thankyou so much ❤❤

  • @user-wx4un2kq9h
    @user-wx4un2kq9h 23 дні тому

    😮😮

  • @ranjits6388
    @ranjits6388 23 дні тому

    Waheguru ji ka khalsa waheguru ji ki Fateh.. baba ji..aap ji nal gal ho sakdi ji fon te..

  • @jaswantkaur8742
    @jaswantkaur8742 10 днів тому

    ਵਾਹਿਗੁਰੂ ਜੀ ਫੋਨ ਨੰਬਰ ਦਿਓ ਜੀ

  • @user-wx4un2kq9h
    @user-wx4un2kq9h 23 дні тому

    😅

  • @salwantsingh7808
    @salwantsingh7808 23 дні тому

    Waheguru ji
    Phone no. Mil sakda!

  • @baljitsinghcheema-bo1cw
    @baljitsinghcheema-bo1cw 22 дні тому

    ਬਾਬਾ ਜੀ ਮੇਰੇ ਕੰਨ ਵਿੱਚ ਸਾਸਾ ਬਹੁਤ ਹੁੰਦੀਆਂ
    ਗੁਰਦੁਆਰੇ ਜਾਂ ਦੇ ਬੈਠ ਜਾਂਦਾ ਤਾਂ ਗੁਰਾਣੀ ਚੱਲ ਰਹੀ ਹੁੰਦੀ ਆ ਤਾਂ ਕੁਝ ਦੇਰ ਬੈਠਣ ਉਪਰੰਤ ਮੇਰੀਆ ਨਾਸਾਂ ਫੁਲ ਲੱਗ ਜਾਦੀਆ ਤੇ ਮੈਨੂੰ ਬਹੁਤ ਪਰੇਸ਼ਾਨ ਬਾਣੀ ਪੜਨ ਨਾਲ ਵੀ ਨਹੀਂ ਹੱਟਦੀ ਬਹੁਤ ਪਰੇਸਾਨ ਕਰਦੀਆ ਹੈ
    ਮੇਨੂੰ ਦੱਸੋ ਮੈਂਨੂੰ ਕੀ ਕਰਨਾ ਚਾਹੀਦਾ ਹੈ
    ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏

    • @balwindersingh-md8kw
      @balwindersingh-md8kw 22 дні тому

      ਸਵਾਸਾਂ ਨਾਲ ਨਾਮ ਜਾਪਿਆ ਕਰੋ

    • @historyofworld6512
      @historyofworld6512 19 днів тому +2

      ਉਸ ਅਵਾਜ ਨੂੰ ਪਿਆਰ ਨਾਲ ਸੁਣੋ,

  • @preetsandhu1034
    @preetsandhu1034 23 дні тому

    ਬਾਬਾ ਜੀ ਆਪ ਜੀ ਦਾ ਫ਼ੋਨ ਨੰਬਰ ਮਿਲ ਸਕਦਾ

  • @user-bx6dc6ux4r
    @user-bx6dc6ux4r 23 дні тому

    Phn nm deo g

  • @Jessica-kp3cm
    @Jessica-kp3cm 23 дні тому +1

    Baba g pehlan tik ke baithna sikho....

  • @paulchahal3095
    @paulchahal3095 21 день тому

    Seems superstitious talk.
    Read Gurbani.

  • @user-ti7ep1rf4w
    @user-ti7ep1rf4w 22 дні тому +1

    Baba g, aap g da contact number mil sakda hai g?

  • @upindersinghbhaika
    @upindersinghbhaika 23 дні тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @mandeepsingh-it6wx
    @mandeepsingh-it6wx 22 дні тому

    Waheguru ji

  • @narindersingh9688
    @narindersingh9688 19 днів тому

    ਵਾਹਿਗੁਰੂ ਵਾਹਿਗੁਰੂ ਜੀ

  • @nagra_familyVlog
    @nagra_familyVlog 21 день тому

    Waheguru ji

  • @makhansingh6111
    @makhansingh6111 23 дні тому

    Waheguru ji