ਛੋਟੀ ਉਮਰ 'ਚ ਮਾਪਿਆਂ ਦੇ ਜਾਣ ਤੋਂ ਬਾਅਦ ਕਿੰਨਾ ਇੱਕਲਾ ਮਹਿਸੂਸ ਕਰਦਾ Karan Aujla

Поділитися
Вставка
  • Опубліковано 30 вер 2024
  • ਛੋਟੀ ਉਮਰ 'ਚ ਮਾਪਿਆਂ ਦੇ ਜਾਣ ਤੋਂ ਬਾਅਦ ਕਿੰਨਾ ਇੱਕਲਾ ਮਹਿਸੂਸ ਕਰਦਾ ਕਰਨ ਔਜਲਾ
    ਮਾੜੇ ਸਮੇਂ 'ਤੇ ਕਿਸਨੇ ਕੀਤੇ ਸੀ ਧੋਖੇ, ਕਰਨ ਔਜਲਾ ਨੇ ਇੰਟਰਵਿਊ 'ਚ ਦੱਸੀ ਅਸਲ ਜ਼ਿੰਦਗੀ ਦੀ ਹੱਡ ਬੀਤੀ
    #karanaujla #punjabisinger #karanaujlainterview #yadwinderkarfew ‪@KaranAujlaOfficial‬
    #propunjabtvcanada

КОМЕНТАРІ • 534

  • @gaggkotda3752
    @gaggkotda3752 Рік тому +145

    ਕਰਨ ਵੀਰੇ plz ਯਰ ਸਿੱਧੂ ਭਾਈ ਦੇ ਮਾਪਿਆ ਨੂੰ ਮਿਲੋ ਸਾਰੇ ਪੰਜਾਬੀਆ ਨੂੰ ਖੁਸ਼ੀ ਹੋਊ ਤੂੰ ਤੇ ਸਿੱਧੂ ਭਾਈ ਨੇ ਇਹ ਲਾਈਫ ਦੇ ਬਹੁਤ ਪਲ ਸਾਥ ਬਤਾਏ ਨੇ

    • @neetkhehra7030
      @neetkhehra7030 Рік тому

      Na das oh sari Umar sidhu nu nafart kardac koi moka nhi shadianehna bedana karan aujla-dubbu maan,and hor lerra jehdian sidhu da picha c ehe ik reason c k sidhu gangster de nigh vich aye ,listen to goldy barar interview he said k sidhu na karan and dabbu kuta na ladai c eh ik reason c

  • @rashpinderbhullar7012
    @rashpinderbhullar7012 Рік тому +55

    ਬਾਈ ਨੂੰ ਰੋਂਦੇ ਦੇਖ ਆਵਦਾ ਵੀ ਰੋਣ ਨਿਕਲ ਜਾਂਦਾ💔😓 ਹਰੇਕ ਬੰਦਾ ਕਿਸੇ ਨਾ ਕਿਸੇ ਪਾਸਿਓਂ ਦੁਖੀ ਆ 💔🙏

  • @singhbalkaran7111
    @singhbalkaran7111 Рік тому +202

    ਇਸ ਕੋਲ ਮਾਂ ਪਿਉ ਨੀ ਇਕ ਮਾਂ ਪਿਉ ਕੋਲ਼ ਪੁੱਤ ਨੀ 😭😭😭😭

  • @gaggkotda3752
    @gaggkotda3752 Рік тому +186

    ਘੈਂਟ ਬੰਦਾ ਕਰਨ ਵੀਰਾ ਸਿੱਧੂ ਮੂਸਾ ਵੀ ਭਾਈ ਸੀ ਪੰਜਾਬੀਆ ਦਾ ਪੰਜਾਬ ਦੇ ਪੁੱਤ ਨੇ ਸਾਰੇ ਸਿੰਗਰ

    • @ZuniURL
      @ZuniURL Рік тому +9

      c ni haiga tee hmesha rhuga ohh keh gya c na bai rehndi duniya te naam rhuga jatt mooswala kehnde mithiye #legend #moosewala

    • @SanjivKumar-sv2wo
      @SanjivKumar-sv2wo Рік тому

      @@ZuniURL oh bhen de yara anne bhaghta bhede apne pwyo nu kde ena satikar dita salya bhede shem kr niyana ta hai ni tu jehda singer piche litda janda

    • @ZuniURL
      @ZuniURL Рік тому

      @@SanjivKumar-sv2wo ohh maa deya lawdya chwl de aulad gshti de munda tere maa da bhsoda chinaal da sall🤣🤣

    • @ZuniURL
      @ZuniURL Рік тому

      @@SanjivKumar-sv2wo tere behn nu chodd k tera bhanja te tere maa nu chodd k tere bai paida krdun fer khede chlee naal ohde

    • @YadvinderBrar1412
      @YadvinderBrar1412 Рік тому +2

      Shi gal khi bai tu

  • @Kuldip2325
    @Kuldip2325 Рік тому +18

    ਕਰਨ ਵੀਰ ਸ ਕੁਝ ਗੱਲਾਂ ਕੁਦਰਤੀ ਹੋ ਜਾਂਦੀਆਂ ਪਰ ਉਹਦਾ ਮਤਲਬ ਆ ਨਹੀਂ ਕਿ ਤੁਸੀਂ ਇਕ ਦੂਜੇ ਦੇ ਖਿਲਾਫ ਸੀ ! ਦੇਖ ਮੇਰਾ ਵੀਰ ਤੂੰ ਅਪਣੀ ਮਾਂ ਤੇ ਪਿਉ ਲੱਭਦਾ ਪਿਆ ਤੇ ਉਹ ਅਪਣਾ ਪੁੱਤ ਮੈਂ ਤੇ ਸੋਚਦਾ ਕਿ ਮੇਰਾ ਵੀਰ ਉਹਨਾਂ ਨੂੰ ਜਾ ਕੇ ਮਿਲ ਯਕੀਨ ਜਾਣੀ ਤੈਨੂੰ ਵੀ ਸੁਕੂਨ ਮਿਲ ਜਾਣਾ ਉਹਨਾਂ ਨੂੰ ਮਿਲ ਬਾਕੀ ਲੋਕਾਂ ਦੀ ਪਰਵਾਹ ਨਾ ਕਰੀ ਉਹ ਕਰੀ ਜੋ ਤੇਰੀ ਰੂਹ ਨੂੰ ਸਕੂਨ ਦੇਵੇ ਵਾਹਿਗੁਰੂ ਤੇਰੇ ਤੇ ਅਪਣੀ ਮੇਹਰ ਰੱਖਣ 🙏

  • @kaurpreetvirk839
    @kaurpreetvirk839 Рік тому +69

    Karan aujla and sidhu moosewala dona ne boht struggle kiti a apni life vich....both are inspirations for me....ik chla gya pr always alive in our hearts and god bless you karan brother❤

  • @PremSingh-ye4yw
    @PremSingh-ye4yw Рік тому +7

    Nice person
    ਸੱਚੀ ਛੋਟੇ ਵੀਰ ਬੱਗੇ ਦੇ ਮੁੰਡੇ ਤੇ ਮਾਣ ਐ
    ਬੱਗੇ ਦੇ ਮੁੰਡੇ ਦੀ ਫੁੱਲ ਝੜਾਈ ਐ

  • @charanjeetsingh8059
    @charanjeetsingh8059 Рік тому +78

    ਹੱਸਦੇ ਚਿਹਰੇ ਤੇ ਨਾ ਜਾਈ ਇਹਨਾ ਪਿੱਛੇ ਦਰਦ ਬੜੇ ਲੁਕਿਏ ਹੁਏ ਨੇ 💯🥀💔

  • @sarabjitkaur8997
    @sarabjitkaur8997 Рік тому +10

    ਕਰਨ ਔਜਲਾ ਜੀ ਤੁਹਾਡੀ ਬਹੁਤ ਫੈਨ ਹਾ, ♥️🥰

  • @lakhbirkaur6643
    @lakhbirkaur6643 Рік тому +7

    ਵਾਹਿਗੁਰੂ ਜੀ ਪੁੱਤਰ ਨੂੰ ਚੜ੍ਹਦੀ ਕਲਾ ਵਿੱਚ ਰਖਣਾ 🙏🙏

  • @happymaan9724
    @happymaan9724 Рік тому +8

    ਵਾਹਿਗੁਰੂ ਜੀ ਹਮੇਸ਼ਾ ਕਰਨ ਔਜਲਾ ਖੁਸ਼ ਰੱਖੋ

  • @grewal.27
    @grewal.27 Рік тому +45

    Ik putt kol maa peo ni ik maa peo kol putt ni💔Wah o rabba

    • @manish1967
      @manish1967 Рік тому +1

      Ik ni y boht ne

    • @kiranjoshi9347
      @kiranjoshi9347 Рік тому

      z

    • @MANVEERSINGHSRAN
      @MANVEERSINGHSRAN Рік тому +2

      Ena Nu ik dekh da bahut aa duniya vich Jina kol mom dad nhi aa kai aa kol put nhi aa kai aa kol bro nhi aa kai aa kol sis nhi aa bahut aa duniya vich par dekh de singer aa aam banda nhi

    • @ravigodara887
      @ravigodara887 Рік тому +1

      Usda Matlab aa he hai k kise kol puttt nhi kise kol maa piyo

    • @grewal.27
      @grewal.27 Рік тому +1

      @@MANVEERSINGHSRAN bai dekh tu ki sochda sanu ni pta te har thaa avdi knowledge leke na bethya kro peo mera v haini bai dukh sab nu hunda a ta boln to pela dekhya kr

  • @Prabh892
    @Prabh892 Рік тому +149

    I am sure Karan would be missing Sidhu Moose wala Legend because a gem understands another Gem ❤️🙏

    • @mankeeratsingh622
      @mankeeratsingh622 Рік тому +4

      sahi baat bro, abb kisko diss krke apne gaane chalvayega

    • @saadatpadda3226
      @saadatpadda3226 Рік тому

      @@mankeeratsingh622 lanat tery jaman ty salya sari umar phuddu hi rayio jy

    • @slacked1774
      @slacked1774 Рік тому +1

      @@mankeeratsingh622 pan deya yaaraa. saray gaane ende diss aale ni hundi. thodi panchod mentality e phudu aa. artist di respect krya kro.

    • @Lakha-PB31
      @Lakha-PB31 Рік тому +3

      Bina dis toh billboard teh firdaa check krli bro

    • @babbumaanmusicgang6747
      @babbumaanmusicgang6747 Рік тому

      @@mankeeratsingh622 bheda da dimag vakke motta hi hunda

  • @Deepofficial77
    @Deepofficial77 Рік тому +42

    ਹੱਸਣਾ ਸਿੱਖਣਾ ਪੈਂਦਾ ਹੈ, ਰੋਣਾ ਤਾਂ ਪੈਦਾ ਹੁੰਦੇ ਹੀ ਆ ਜਾਂਦਾ ਹੈ.😊😊

  • @sukhpal2185
    @sukhpal2185 Рік тому +2

    Veere mere v same eda he mom dad di daeth hoi c mom nu cencer c app sambhi odo unmarried c mai v papa di death time 6yr c age mom di death hoi odo 17yr c veere odo lagda hunda hun sab khatam ho giya giya baad ch Holi Holi fark pai giya kise ne puchiya ne c dada dadi v haige c una v ne puchiya c na bhua ne na massiya ne na mammiya ne kise ne puchiya

  • @punjjaabdesh8659
    @punjjaabdesh8659 Рік тому +11

    ਜਿਉਂਦੇ ਮਾਪਿਆਂ ਦੇ ਪੁੱਤਾਂ ਵਰਗਾ, ਜੇ ਦੇਵੇਂ ਇੱਕ ਦਿਨ ਬਖਸ਼ ਵੇ ਬਾਬਾ ,
    ਤੂੰ ਵੀ ਦੇਖੀਂ ਮੈਂ ਕਿਵੇਂ ਲੱਭਦਾ, ਗੁੰਮੇ ਹੋਏ ਸਾਰੇ ਨਕਸ਼ ਵੇ ਬਾਬਾ,
    ਗਇਆਂ ਨੂੰ ਜਿਹੜਾ ਗਾਂਹ ਮਿਲਾਦੇ ,ਦੱਸਦੇ ਕੋਈ ਐਸਾ ਸਖਸ਼ ਵੇ ਬਾਬਾ,
    ਨਾਮ ਮੇਰਾ ਤੇਰੇ ਚਰਨੀਂ ਢੇਰੀ ,ਜਿੰਦਗੀ ਦਾ ਇਹੀਓ ਇਕ ਲਕਸ਼ ਵੇ ਬਾਬਾ ।
    ਔਲਖ ।।

  • @DeepakVerma-ju9jk
    @DeepakVerma-ju9jk Рік тому +10

    Karan bai di zindgi vich dunge dukh ne love you bai ....gbu bai 🙏❤️

  • @gurpreetgill615
    @gurpreetgill615 Рік тому +2

    ਨਾਨਕ ਦੁਖੀਆ ਸਭੁ ਸੰਸਾਰੁ

  • @Thealtafmalik_
    @Thealtafmalik_ Рік тому +27

    Miss you Sidhu moose wala 😭😭😭😭😭😭

  • @ਗੁਰਚਰਨਸਿੰਘ-ਦ3ਣ

    ਕਿੰਨੀ ਵਾਰੀ ਹੋਰ ਚਲਾਵੋਗੇ ਇਹ ਵੀਡੀਓ ਦੋ ਤਿੰਨ ਸਾਲ ਪੁਰਾਣੀ ਨੰਗ ਹੋਗਿਆ ਯਾਦਵਿੰਦਰ ਕਰਫ਼ਿਓ

  • @TheJhikka
    @TheJhikka Рік тому +41

    Legend never dies 💔💔💔

  • @vapeshop7955
    @vapeshop7955 Рік тому +4

    Sada moose wala nai ria hun koi v changa nai lagda

  • @mrd8597
    @mrd8597 Рік тому +21

    Maape te maape hi hunde aa... Rab da bhaana manno

  • @Sandynatt5911
    @Sandynatt5911 Рік тому +22

    Heartfelt condolences for your Mom and Dad 🙏😔

  • @ਬਠਿੰਡਾwala
    @ਬਠਿੰਡਾwala Рік тому +4

    ਮਾਂ ਦੇ ਪੇਕੇ ਜਾ ਜਾ ਰੋਇਆ ਮੈਂ 🥺💔💔🕊️ Missing something mom 😭

  • @i_sanjeev08
    @i_sanjeev08 Рік тому +3

    𝙰𝚞𝚓𝚕𝚊 𝚗𝚒 𝚊𝚞𝚓𝚕𝚊... ❣️💝

  • @jashanambala301
    @jashanambala301 Рік тому +12

    Bai de inderview te lakh to millions view ane chide aa 💯 support always brder 🙏 aujla ne aujla Ave ni dabda 🤙

  • @Karan_aujla_312
    @Karan_aujla_312 Рік тому +33

    Karan aujla has struggled so much in his life but feel good when I see his position today ♥️😞

  • @Harpreet.Pb31
    @Harpreet.Pb31 Рік тому +2

    ਕਰਨ ਵੀਰ, ਸਿੱਧੂ ਮੂਸੇ ਵਾਲੇ ਬਾਈ ਦੇ ਮਾਂ ਬਾਪ ਨੂੰ ਜਾ ਕੇ ਮਿਲ ਕੇ ਆ ਬਾਈ

  • @dimplechopra2770
    @dimplechopra2770 Рік тому +48

    Karan putt always be happy nd god bless you

  • @arshdeepsingh-bi3yh
    @arshdeepsingh-bi3yh Рік тому +3

    2005,ਜਾਂ 2006ਵਿੱਚ ਇਸ ਦੇ ਮੰਮੀ ਡੈਡੀ ਤੇ ਕਰਨ ਖੰਨੇ ਸਾਡੇ ਕੋਲ ਰਹੇ ਸੀ ਇਸਦੇ ਮੰਮੀ ਕਹਿੰਦੀ ਸੀ ਕਿ ਜਦੋਂ ਮੇਰਾ ਮੇਰਾ ਕਰਨ ਲੰਘਿਆ ਕਰੇਗਾ ਤਾਂ ਲੋਕ ਖੜ ਖੜ ਕੇ ਵੇਖਿਆ ਕਰਨਗੇ ਤੇ ਓਹ ਸੱਚ ਹੀ ਹੋਇਆ ਪਰ ਇਸਦੀ ਮੰਮੀ ਨੇ ਦੇਖਣਾ ਨਹੀਂ ਸੀ ਪਰਮਾਤਮਾ ਤੇਨੂੰ ਤਰੱਕੀਆਂ ਬਖਸ਼ੇ

  • @sandeeprai8661
    @sandeeprai8661 Рік тому +4

    ਰੱਬ ਕਿੱਥੇ ਲੇਖ ਲਿਖਦਾ ਆ ਯਾਰ ਬੈਠ ਕੇ 😔😔😔😭😭😥

  • @youngeryoutuber8738
    @youngeryoutuber8738 Рік тому +31

    Karan ne bhut struggle kiti a. We respect but Miss Sidhu moose wala legend 🙏

  • @jotsidhu4007
    @jotsidhu4007 Рік тому +14

    Lbuuu karan veere god bless you satguru tnu hmesha khush rakhe ang sng sahai howe jidda tohade mom dad ne hona c hun stguru khud ap tere ang sng rhn jug jug bde y emotional krta y aj tu

  • @bikramsingh1013
    @bikramsingh1013 Рік тому +4

    Karan aujla is king

  • @PakkePindaAale
    @PakkePindaAale Рік тому +10

    sade pind da karan maan aa sanu tere te bro tu sade pinda da nam sari dunya te krya lub u jatta bai di main gal dasda main v song likhda m karan nu ik var keha c k karne page share krde mera bai ne ose time post pati c bht saf dil banda jatt sade ala lub u jatta khichke rakh kam ❣️❣️

    • @Karanupdate
      @Karanupdate Рік тому

      ❤❤☺️☺️😇

    • @pb13wala35
      @pb13wala35 Рік тому

      Bhai app be fan karan da karan ta sadi jaan yaar kuch v kr sakda 😍 love u karan ❤ sara duniya cho ik person vdiea lag bs karab bhut kuch sikhnn mil da yaar karan Tu hemash karan support khada ta khada rehh gy 😍😍😍😍😍😍😍

  • @rjshopeet1011
    @rjshopeet1011 Рік тому +11

    Jisde kol maa peo nai aa oh dard nikl reha aa . Bro sachi dil ton kadh gya dil

  • @Akash-fz7ut
    @Akash-fz7ut Рік тому +20

    Karan bro …… love you ….. keep courage brother……

  • @HarpreetSingh-rq3db
    @HarpreetSingh-rq3db Рік тому +17

    Karan Aujla bai yaaran da yaar aaa😘😘😘

  • @sukhijhajj965
    @sukhijhajj965 Рік тому +26

    Legend never die

  • @preetsidhu49653
    @preetsidhu49653 Рік тому +11

    ਸਮਝਦਾਰ ਬੰਦਾ ❤❤

  • @sukhmaansaab1963
    @sukhmaansaab1963 Рік тому +13

    ਘੈਂਟ ਬੰਦਾ ਕਰਨ ਔਜਲਾ ਬਾਈ ,, ♥️♥️♥️♥️♥️♥️

  • @bobykherasingh5532
    @bobykherasingh5532 Рік тому +6

    Kina okha ma bap bger pr dunya ch vichr na penda .hr ik interview vich pawuk hunda vir 🙏 prmata mehr prea hath rkhe

  • @punjjaabdesh8659
    @punjjaabdesh8659 Рік тому +3

    ਥੋਡਾ ਸਾਥ ਸਿਰਫ ਉਹ ਬੰਦਾ ਦੇ ਸਕਦਾ, ਜਿਹੜੇ ਨੇ ਥੋਡੇ ਜਿੰਨੇ ਦੁੱਖ ਝੱਲੇ ਨੇ ,
    ਗਰੁੱਪਾਂ ਚ ਜਿੰਦਗੀ ਜਿਉਣ ਵਾਲੇ , ਪੁੱਛ ਕੇ ਵੇਖਿਓ ਅੰਦਰੋਂ ਕਿੰਨੇ ਕੱਲੇ ਨੇ ।

  • @ravigill9514
    @ravigill9514 Рік тому +4

    Kayi lok sidhu nu comments vich gallan kd de si. Aj ohi lok sidhu nu yad krn di ohnu kina miss krde ne formality kri jande ne
    Kine dogle lok ne duniya ch

  • @karanaujlarisky
    @karanaujlarisky Рік тому +3

    Kyi loki Aujle nu eve hii hate karde aa ohvi struggle karke aaya ethe bina maa baap AUJLA JIND JAAN ♥️

  • @deepdigpaldeeep6828
    @deepdigpaldeeep6828 Рік тому +21

    Respect❣️❤️mom dad

  • @user-er7yi8gg4z
    @user-er7yi8gg4z Рік тому +13

    Bai respect hai tere layi.. chahe tu chota hai but soch badi uchi hai

  • @bikrambalsingh2321
    @bikrambalsingh2321 Рік тому +3

    Karan aujla is a good person
    Plz meet sidhu moosewala parents

  • @amnsidhu9303
    @amnsidhu9303 Рік тому +2

    Aujle te sidhu y vich ta loka ne hi sula ni hon diti bcz they know j eh dono ik hoge nheriaaa uthaa denge 🦅

  • @mr.pipatt6026
    @mr.pipatt6026 Рік тому +3

    Karan Aujlla Ji Zindaabaad

  • @sonofkabaddi
    @sonofkabaddi Рік тому +26

    ਮੁੰਡਾ ਫ਼ਨ ਬਨੋਦਾ ਜਾਣਦਾ ਹੈ ਜਿੱਥੋਂ ਜਿੱਥੋਂ ਦੀ ਲੰਘਦਾ ਨੀ ❤️

  • @Creatorgill
    @Creatorgill Рік тому +3

    ਛੋਟੇ ਵੀਰ ਤੂੰ ਮੈਨੂੰ ਵੀ ਰਵਾ ਦਿੱਤਾ 😥😥😥

  • @komalpreet24669
    @komalpreet24669 Рік тому +15

    Maaaa papa ji 🌹🙏

  • @gogijatt87
    @gogijatt87 Рік тому +3

    2 ਸਾਲ ਪੁਰਾਣੀ ਵੀਡੀਓ ਆ ਇਹਨਾ ਨੂੰ ਅੱਜ ਸੁਰਤ ਆਈ ਆ

  • @punjjaabdesh8659
    @punjjaabdesh8659 Рік тому +3

    ਲਿਸ਼ਕਦੀਆਂ ਅੱਖਾਂ ਦੇ ਕੋਇਆਂ ਚ, ਦਰਦਾਂ ਭਰੀ ਸਲਾਬ ਏ ,,
    ਚੌੜੀਆਂ ਹਿੱਕਾਂ ਦੇ ਅੰਦਰ, ਪੂਰਿਆ ਨਾ ਜਾਣ ਵਾਲਾ ਖਾਅਬ ਏ ,,
    ਖਿੜੇ ਚਿਹਰੇ ਦਾ ਦਰਦ ਤਾਂ ਮੈਨੂੰ ਈ ਬੱਸ ਪਤੈ ,
    ਦੁਨੀਆਂ ਜੀਹਨੂੰ ਸਮਝਦੀ ਫੁੱਲ ਗੁਲਾਬ ਏ ।।
    ਔਲਖ ।

  • @tophitrecords8803
    @tophitrecords8803 Рік тому +18

    Waheguru chardiklla ch rkhe bai❤

  • @diljitboss156
    @diljitboss156 Рік тому +10

    Sidhu moosewala miss you 😭😭

  • @Magharrai-jr8ii
    @Magharrai-jr8ii Рік тому +2

    ਬਹੁਤ ਬਦੀਆ ਬੰਦਾ ਕਾਰਨ ਅਉਜਲਾ

  • @jattmatt5241
    @jattmatt5241 Рік тому +2

    Nanak dukia sab sansar holsa rakhna penda life ch .

  • @7ManRaj_Sidhu-vlog.
    @7ManRaj_Sidhu-vlog. Рік тому +4

    Veerji aavdi marriage te sidhu de parents nu invite krke aavde parents jini respect dena,sub nu vdiya lagoo

    • @Karanupdate
      @Karanupdate Рік тому

      Je oh naa aaye 🥺

    • @THEGAGUTV
      @THEGAGUTV Рік тому

      @@Karanupdate Bai je Buleya Maan - Taan Nal Fer Jroorr Jaan Ge.❤️

  • @JoginderSingh-lo7wh
    @JoginderSingh-lo7wh Рік тому +19

    Karan aujla is very hardworking singer , I can't believe he has has made his career, really I am very inspired.

  • @jaskaur3128
    @jaskaur3128 Рік тому +1

    Humble lag rahay mature b lag raha like Sidhu moose wala jasay per stage per ek dusray ko wrong comment karnay kucch fukray fans ke chuk vich ahh kar I am lisntning almost all famous punjabi singer I juge them his performance nd pure singing na ke oh kesnu keway buray comment kar raha stage tay nae accha lagda true fans ahe chahn gay bake karan bro plz ago dyan rakho ahay sabh na howay accha gai acchi singing karo God bless u ❤❤❤❤❤🙏

  • @Mukesh.jangra.
    @Mukesh.jangra. Рік тому +3

    ❤❤❤❤

  • @nishangill3115
    @nishangill3115 Рік тому +1

    By tuhada interview krn da trika bhut badhiya lgda h ji jiyunde vsde rho

  • @dopeladka8378
    @dopeladka8378 Рік тому +2

    Karan aujla merko bhot Pasnd ha Pata nhi kiu bhai ko dekh k lagta ha apna hi ha besak gaane m sidhu legend k Jada sunta hu sidhu 22 bhi bhot kaint banda tha😔 karan aujla legend ha to sidhu ultra legend ha lekin pyar dono naal bhot Sara ha

  • @SABIRAIDER
    @SABIRAIDER Рік тому +3

    Royaa na kr veer, maa baap da asheerwaad naal hi aa,
    Aapni family naal new life jiyo❤👍

  • @Karanupdate
    @Karanupdate Рік тому +4

    Kai kehnde ke ehh sympathy bhalda ro ke kai kuj kehnde kai kuj kehnde par ehh nai dekhde ehh banda inspiration aa bhut janeya lai bina maa baap te tusi kidda bheed cho nikal ke naam kamouna ehh thode hath aa mehanat karde raho rabb ikk na ikk din jarurr baah farhda aa waheguru khush rakhe jatta we always with you bass aapna khiyal rakh ❤

  • @Amandeep0901
    @Amandeep0901 Рік тому +10

    Karan bai I have been following ur journey since 2016 . Bai u r amazing more I learn about you I think less I know hopefully one day I get to meet you personally bai. May god bless you bai.. stay united!!!

    • @gurmeet_interiors
      @gurmeet_interiors Рік тому +3

      mai bhi

    • @Karanupdate
      @Karanupdate Рік тому +2

      Same here bro jad bhi jindagi chh low feel kita ess bande wall dekh laida ke kidda bina maa pio ton ethe tak pahucheya taan asi ki nai kr skde hamesha positivity hi mildi ehde kolo ❤

  • @gurjindersingh5470
    @gurjindersingh5470 Рік тому +1

    Aujla saab koai na public aaaa bhot kshu boldi aaa tussi dill te na laya kro tusi bus khich ke reakh bhai sade fteeks 2 aun do dekhe ge ohne de.......bus bhi..... lvu........aaaaaa

  • @manmindersidhu7936
    @manmindersidhu7936 Рік тому +9

    I was one and half years old when my dad past away. I was 13 years old when my mom past away. It’s very sad I still feel lonely. People don’t understand your feelings 🥲

    • @ravigodara887
      @ravigodara887 Рік тому

      Bilkul veer m 1 Saal da c jad maa gyi 20 che bapu but apne aap nu tusi ikla na samjho veer hamesha honsla rakho tuhnu dukhi dekh k maa bapu ji di rooh nu takleef hundi aa so Kade udaas na hona veer lokan da ki aa

  • @MR_RAJNEESH_07
    @MR_RAJNEESH_07 Рік тому +6

    Now everyone knows that Karan Aujla On Top! ❤❤

  • @Komiinsafmorcha
    @Komiinsafmorcha Рік тому +6

    Love you Ken veer‘Sidhu verga dil aa veer da

  • @indiandeliciousfood5836
    @indiandeliciousfood5836 Рік тому +7

    Justice for sidhu moosewala legend, ♥️♥️♥️

  • @gagangill8230
    @gagangill8230 Рік тому +46

    One In Only industry king 👑 Legend Sidhu Moose Wala ❤❤❤❤❤❤❤

  • @Nidhidamor99
    @Nidhidamor99 Рік тому +1

    Karan ka interview dekh rhi hu par, miss sidhu ko kar rhi hu, dono ka dukh smj skti hu,ak k maa baap nhi he or ak maa baap ka ak hee beta tha wo nhi rha🥺😓😓😓😓😓😓kash sidhu k sath ye nai hota ka ss💔💔🥺🥺

  • @gurdevsinghaulakh7810
    @gurdevsinghaulakh7810 Рік тому +5

    Very good beta karan aujla
    Carry on jatta
    Asra GURU da rakho
    Rab bhali karega❤

  • @ranjotsaini1743
    @ranjotsaini1743 Рік тому +2

    ਸਿੱਧੂ ਬਾਰੇ ਤੇ ਪੁਛਣਾ ਸੀ ਏਤੋ ਕੋਈ ਸਟੇਟਮੈਂਟ ਨੀ ਆਈ ਪਹਿਲਾ ਤੇ ਯਾਰ ਹੀ ਸੀ ਇਹ ਤੇ ਸਿੱਧੂ ☣️

  • @kulvirkaur2154
    @kulvirkaur2154 Рік тому +4

    King of punjabi music industry Sidhumossawala

  • @g.o.a.t_1511
    @g.o.a.t_1511 Рік тому +5

    Love you Karan veer bahut sohna kamm aa vr thoda Waheguru ji thonu hor trakkian bakhsan ❤❤

  • @tajindersaggu1327
    @tajindersaggu1327 Рік тому +1

    Jann kya gal hoge tanu darling miss you so much

  • @HappyHappy-mr3md
    @HappyHappy-mr3md Рік тому +2

    Tere vi pichle wale hi chak rahe hon lok 2 saal chaleya jaida ni tu

  • @RanjeetSingh-hk5vc
    @RanjeetSingh-hk5vc Рік тому +23

    Sidhu Moosewala❤ always LEGEND ... RIP

    • @rehaanrecords7086
      @rehaanrecords7086 Рік тому

      Ethe ta sharam Karla bhenchod loka di jameer hi mar gyi ethe controversy ni chal rahi kise de jabata di gall ho Rahi hai

    • @sukhjadla7547
      @sukhjadla7547 Рік тому +3

      Bai ehnu dekho.ki chal.reha oh geya ohda v afsos a ehde maa peo hi hai ni dso kyu ah nikia soch waliyagla krde veer

  • @komalpreet24669
    @komalpreet24669 Рік тому +12

    Waheguru g

  • @vijaysingh9692
    @vijaysingh9692 Рік тому +6

    Sidhu bhi live is our hearts❤💞 always

  • @gagangill8230
    @gagangill8230 Рік тому +3

    Sidhu moose wala ❤❤

  • @baljindersinghbains9784
    @baljindersinghbains9784 Рік тому +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।।

  • @bigfanaujla6862
    @bigfanaujla6862 Рік тому +4

    Aujla ❤️✨

  • @balrajsingh8901
    @balrajsingh8901 Рік тому +1

    ਜ਼ਿੰਦਗੀ ਦਾ ਸੱਚ ਉਹ ਨਹੀਂ ,ਜੋ ਕੁੱਝ ਤੁਸੀਂ ਸੁਣਦੇ ਹੋ, ਸੱਚ ਉਹ ਹੈ ਜੋ ਤੁਸੀਂ ਆਪਣੇ ਹੱਡਾਂ ਨਾਲ ਹੰਢਾਉਂਦੇ ਹੋ। ਬਲਰਾਜ ਸਿੰਘ ਕੋਰੇਵਾਲ।

  • @harmansinghchatha4796
    @harmansinghchatha4796 Рік тому +1

    Saale purani interview payi jande

  • @judgetv0001
    @judgetv0001 Рік тому +5

    ghaint banda. fav singer all time❤❤❤❤

  • @sandeepjanegal7605
    @sandeepjanegal7605 Рік тому +2

    Aujla ni aujla ❤🤟🔥

  • @youtubeaman584
    @youtubeaman584 Рік тому +2

    Karan aujla

  • @diljeetsandhu9567
    @diljeetsandhu9567 Рік тому +9

    On top aujla ❤️

  • @GurpreetKaur-lx9tp
    @GurpreetKaur-lx9tp Рік тому +16

    Don't worry puttar. God bless you 🙏🇩🇪❤️

  • @bawa6776
    @bawa6776 Рік тому +1

    Nafrat bad rahe a Dunia vich,comments bahot soch samaj ka karea karo loko ,kisa da dil dukhi Kar apan v sukhi nhi rah sakda. responsibility ik wadi chej a

  • @arshdeepsingh-dy1pn
    @arshdeepsingh-dy1pn Рік тому +8

    Legend never die

  • @VickyMannSaloudi
    @VickyMannSaloudi Рік тому +3

    Fake, over dramatic !

    • @swayamghai3281
      @swayamghai3281 Рік тому +1

      Tere maa pyo mar Jaan ge ta ehe kahega?....rab to darr ke boleya kro veere..inni negativity leki kithe Jani hai...je apni upr beete Hove tad pata lgda hai

    • @Sidhu_x_pac
      @Sidhu_x_pac Рік тому

      @@swayamghai3281 Tere maa peo Bache ne ja gye

  • @rstradingacademy1
    @rstradingacademy1 Рік тому +3

    Bs ek khwaish c karan x sidhu di …but ho ni skya eda …jo rab nu manjur …ek heera gwa lya asi ..bs karan veere tu dhyan rkhi yr avda ..bhr hi rho safe ho ..eh reality a ajj di bhut singers punjab on to drde a …ohna haramdya ne ta 10-10 hajar piche bnde maar dinde a pr maa pio nal ki beetdi oh koi ni sochdaa….baki sidhu & karan bai ekathya nu dekhn di bhut wait c but hoya ni eda..bs hun ehi umeed a karan bai sidhu veer de mom dad nu jrur milio …kiuki tuhadi kihri koi purani dusmani c kuj k dlya krke eh fik pya c thoda dova ch ..glti tuhade dova di ni c and uncle aunty ji nu v pta ..so j ho skya ek wr mil lo ohna nu ..bhwe video-phone calll nl e krlo gl j canad o ta …baki take care karan bro ..apna te bhabhi ji da te family da dhyan rkho ..❤❤❤

    • @rstradingacademy1
      @rstradingacademy1 Рік тому +1

      Baki ho skda karan bro ne gl krli hove uncle aunty na but show na kita hove..be safe ❤

  • @manvirharleen3367
    @manvirharleen3367 Рік тому +1

    Ustaad ji ❤ TUC APNI LIFE VICH BHUT STRUGGLE KITA 😢❤……YOU ARE INSPIRATIONS FOR ME 😢❤……ALWAYS ALIVE IN HEARTS 💕 …..ONE IN ONLY INDUSTRY KING ❤