Pro Punjab Tv Canada
Pro Punjab Tv Canada
  • 992
  • 14 742 571
'ਮੇਰਾ ਨੀ ਘਰ ਇਕੱਲੀ ਦਾ ਦਿਲ ਲੱਗਦਾ, ਖਾਣ ਨੂੰ ਆਉਂਦਾ ਘਰ', ਇਹ ਕਹਿ ਕੇ ਪਤਨੀ ਨੇ ਪਤੀ ਦਾ ਪਾ*ੜ'ਤਾ ਪਾਸਪੋਰਟ |
'ਮੇਰਾ ਨੀ ਘਰ ਇਕੱਲੀ ਦਾ ਦਿਲ ਲੱਗਦਾ, ਖਾਣ ਨੂੰ ਆਉਂਦਾ ਘਰ', ਇਹ ਕਹਿ ਕੇ ਪਤਨੀ ਨੇ ਪਤੀ ਦਾ ਪਾ*ੜ'ਤਾ ਪਾਸਪੋਰਟ, ਘਰ 'ਚ ਹੋ ਗਿਆ ਕ*ਲੇਸ਼
#Passport #LatestNews #Punjabinews #Punjab #Update #Wife #ProPunjabTvCanada
Переглядів: 7

Відео

ਪੰਜਾਬ ਯੂਨੀਵਰਸਿਟੀ ਦੀ ਚੋਣ ਜਿੱਤ ਇਤਿਹਾਸ ਰਚਣ ਵਾਲੇ ਅਨੁਰਾਗ ਦਲਾਲ ਨਾਲ਼ EXCLUSIVE ਇੰਟਰਵਿਊ ! ProPunjabTvCanada
Переглядів 4821 годину тому
ਪੰਜਾਬ ਯੂਨੀਵਰਸਿਟੀ ਦੀ ਚੋਣ ਜਿੱਤ ਇਤਿਹਾਸ ਰਚਣ ਵਾਲੇ ਅਨੁਰਾਗ ਦਲਾਲ ਨਾਲ਼ EXCLUSIVE ਇੰਟਰਵਿਊ ! ਕਿਹਾ, 'ਵਿਦਿਆਰਥੀਆਂ ਨੇ ਇਸ ਵਾਰ ਆਪਣੀ ਦਿਖਾਈ ਅਸਲ ਤਾਕਤ' ਦੇਖੋ ਜਿੱਤ ਮਗਰੋਂ ਕੀ ਬਣਿਆ ਪਿਆ ਮਾਹੌਲ ! #AnuragDalal #BarinderDhillon #NSUI #SikanderBura #YouthCongress #Students #PanjabUniversity #Students #Win #LatestNews #Punjab #PunjabNews #ProPunjabTvCanada
ਗਿੱਦੜਬਾਹਾ ਤੋਂ ਚੋਣ ਲੜਨਗੇ ਮਰਹੂਮ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ |ProPunjabTvCanada
Переглядів 992 години тому
ਗਿੱਦੜਬਾਹਾ ਤੋਂ ਚੋਣ ਲੜਨਗੇ ਮਰਹੂਮ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ, ਅੰ/ਮ੍ਰਿ*ਤਪਾ*ਲ ਸਿੰਘ ਦੇ ਪਰਿਵਾਰ ਨਾਲ ਹੋਈ ਗੱਲ, MP ਸਰਬਜੀਤ ਖਾਲਸਾ ਨੇ ਕੀਤਾ ਐਲਾਨ #Gidderbaha #MandeepSidhu #Election #SarabjeetSinghKhalsa #Announce #latestnews #Punjabinews #Punjab #ProPunjabTvCanada
ਸਰਬ ਸੰਪਤੀ ਨਾਲ ਪੰਚਾਇਤ ਚੁਣਨ ਵਾਲੇ ਪਿੰਡਾਂ ਨੂੰ 5-5 ਲੱਖ ਦੇ ਨਾਲ ਮਿਲਣਗੀਆਂ ਆਹ ਸਹੂਲਤਾਂ !
Переглядів 782 години тому
ਸਰਬ ਸੰਪਤੀ ਨਾਲ ਪੰਚਾਇਤ ਚੁਣਨ ਵਾਲੇ ਪਿੰਡਾਂ ਨੂੰ 5-5 ਲੱ ਦੇ ਨਾਲ ਮਿਲਣਗੀਆਂ ਆਹ ਸਹੂਲਤਾਂ ! ਸਰਪੰਚੀ ਚੋਣਾਂ ਨੂੰ ਲੈਕੇ ਮਾਨ ਸਰਕਾਰ ਦੇ ਸੁਣੋ ਵੱਡੇ ਐਲਾਨ ! MLA ਰੁਪਿੰਦਰ ਸਿੰਘ ਹੈਪੀ ਨੇ ਦੱਸੀ ਕੱਲੀ-ਕੱਲੀ ਗੱਲ ! #RupinderSinghHappy #MLA #Panchayat #Village #Announcement #Election #LatestNews #ProPunjabTvCanada
ਕੰਗਣਾ ਰਣੌਤ ਅਤੇ IT ਸੈੱਲ ਫੈਲਾਅ ਰਹੇ ਸਿੱਖਾਂ ਖਿਲਾਫ ਨਫ਼ਰਤ, 'ਸਾਡਾ ਧਰਮ ਪਹਿਲਾਂ ਦੂਜੇ ਧਰਮ ਦੀ ਇੱਜਤ ਕਰਨੀ ਸਿਖਾਉਂਦਾ'
Переглядів 1444 години тому
'ਕੰਗਣਾ ਰਣੌਤ ਅਤੇ IT ਸੈੱਲ ਫੈਲਾਅ ਰਹੇ ਸਿੱਖਾਂ ਖਿ*ਲਾਫ ਨਫ਼ਰਤ' 'ਸਾਡਾ ਧਰਮ ਪਹਿਲਾਂ ਦੂਜੇ ਧਰਮ ਦੀ ਇੱਜਤ ਕਰਨੀ ਸਿਖਾਉਂਦਾ' ਸਿੱਖਾਂ ਖਿ*ਲਾਫ ਚੱਲ ਰਹੇ Propaganda 'ਤੇ MLA ਪ੍ਰਗਟ ਸਿੰਘ ਨੇ ਸੁਣਾਈਆਂ ਸਿੱਧੀਆਂ ! #KanganaRanaut #MLA #PargatSingh #Sikh #Propaganda #ITCell #Religion #VidhanSabha #Punjab #ProPunjabTvCanada
CM ਨੂੰ ਮਿਲਣ ਆਈਆਂ ਕੁੜੀਆਂ ਨੇ ਰੱਖੀ ਮੰਗ ਹੁਣ DAP ਦੀ ਘਾਟ ਨਹੀਂ ਰਹੇਗੀ, ਮੰਤਰੀ ਨਾਲ CM |Pro Punjab Tv Canada
Переглядів 1964 години тому
CM ਨੂੰ ਮਿਲਣ ਆਈਆਂ ਕੁੜੀਆਂ ਨੇ ਰੱਖੀ ਮੰਗ ਹੁਣ DAP ਦੀ ਘਾਟ ਨਹੀਂ ਰਹੇਗੀ, ਮੰਤਰੀ ਨਾਲ CM ਨੇ ਕੀਤੀ ਗੱਲ MLA ਸੰਦੀਪ ਜਾਖੜ ਨੂੰ ਕਿਹਾ ''ਤੁਹਾਡੇ ਚਾਚਾ ਜੀ ਨੂੰ ਵੀ ਦੱਸ ਦਿਓ' #CMBhagwantMann #DAP #MLASandeepJakhar #Minister #PunjabiNews #LatestNews #ProPunjabTvCanada
'ਕਰੱਪਸ਼ਨ ਕਰਨ ਵਾਲੇ ਅਫ਼ਸਰ ਡਿਸਮਿਸ ਹੋਣੇ ਚਾਹੀਦੇ ਨੇ' |ProPunjabTvCanada
Переглядів 104 години тому
'ਕਰੱਪਸ਼ਨ ਕਰਨ ਵਾਲੇ ਅਫ਼ਸਰ ਡਿਸਮਿਸ ਹੋਣੇ ਚਾਹੀਦੇ ਨੇ' 'ਪੰਜਾਬ ਪੁਲਿਸ ਨੂੰ ਬਦਨਾਮ ਕੀਤਾ ਜਾਂਦਾ, ਇਹਦੇ ਨਾਲੋਂ ਹੋਰ ਮਹਿਕਮਿਆਂ 'ਚ ਜ਼ਿਆਦਾ ਕਰੱਪਸ਼ਨ' ASI ਹੁੰਦਿਆਂ MLA ਨੂੰ ਫੌਜਾ ਸਿੰਘ ਸਰਾਰੀ ਨੂੰ ਆਪਣੇ ਮੁਤਾਬਿਕ ਚਲਾਉਣ ਲਈ ਕੌਣ ਪਾਉਂਦਾ ਰਿਹਾ ਦਬਾਅ ? #FaujaSinghSrari #MLA #ASI #Police #PunjabPolice #Corruption #LatestNews #PunjabiNews #ProPunjabTvCanada
ਅ*ਫੀਮ ਦੇ ਮਸਲੇ 'ਤੇ MLA ਪਠਾਣਮਾਜਰਾ ਨਾਲ ਗੱਲਬਾਤ,ਮੇਰੇ ਇਲਾਕੇ 'ਚ ਚਿੱ*ਟਾ ਬੰਦ ਹੋ ਗਿਆ |ProPunjabTvCanada
Переглядів 204 години тому
ਅ*ਫੀਮ ਦੇ ਮਸਲੇ 'ਤੇ MLA ਪਠਾਣਮਾਜਰਾ ਨਾਲ ਗੱਲਬਾਤ,ਮੇਰੇ ਇਲਾਕੇ 'ਚ ਚਿੱ*ਟਾ ਬੰਦ ਹੋ ਗਿਆ.... ਨਵੇਂ SHO ਨੂੰ ਪਹਿਲਾਂ ਹੀ ਕਹਿ ਦਿੰਦਾ ਹਾਂ ਕਿ ਆਹ ਕੰਮ ਹੋਇਆ ਤਾਂ ਫਿਰ....ਬੜੇ ਲੀਡਰ ਖਾਂਦੇ ਨੇ.... ਲੋਰ ਜਿਹੀ ਰਹਿੰਦੀ ਹੈ ਫਿਰ #HarmeetSinghPathanmajra #SHO #Leader #Work #LatestNews #Update #ProPunjabTvCanada
ਪਾਣੀਆਂ ਦਾ ਮਸਲਾ ਲੈਕੇ ਵਿਧਾਨ ਸਭਾ ਦੇ ਬਾਹਰ ਪਹੁੰਚੇ ਅਮਿਤੋਜ ਮਾਨ !ਸੁਣੋ ਪਾਣੀਆਂ ਨੂੰ ਲੈਕੇ ਕੀ ਬੋਲੇ ?
Переглядів 4307 годин тому
ਪਾਣੀਆਂ ਦਾ ਮਸਲਾ ਲੈਕੇ ਵਿਧਾਨ ਸਭਾ ਦੇ ਬਾਹਰ ਪਹੁੰਚੇ ਅਮਿਤੋਜ ਮਾਨ ! ਸੁਣੋ ਪਾਣੀਆਂ ਨੂੰ ਲੈਕੇ ਕੀ ਬੋਲੇ ? #AmitojMann #VidhanSabha #Water #PunjabiNews #Punjab #ProPunjabTvCanada
ਪੰਜਾਬ 'ਚ ਬਣ ਰਹੀਆਂ ਨਵੀਆਂ ਖੇਡ ਪਾਲਿਸੀਆਂ ਖਿਡਾਰੀਆਂ ਤੇ ਕੋਚਾਂ ਨੂੰ ਮਿਲਣ ਜਾ ਰਹੇ ਬਹੁਤ ਵੱਡੇ |Pro Punjab Tv
Переглядів 467 годин тому
ਪੰਜਾਬ 'ਚ ਬਣ ਰਹੀਆਂ ਨਵੀਆਂ ਖੇਡ ਪਾਲਿਸੀਆਂ ਖਿਡਾਰੀਆਂ ਤੇ ਕੋਚਾਂ ਨੂੰ ਮਿਲਣ ਜਾ ਰਹੇ ਬਹੁਤ ਵੱਡੇ ਮੌਕੇ ! MLA Gurlal Ghanaur ਨੇ ਕੀਤੇ ਵੱਡੇ ਖੁਲਾਸੇ ! #Punjab #MLAGurlalGhanar #NewGames #policeman #coaches #punjabinews #propunjabtv #Canada
ਮਸ਼ਹੂਰ ਗਾਇਕ AP Dhillon ਦੇ ਘਰ 'ਤੇ ਹੋਈ ਫ਼ਾਇਰਿੰਗ, ਸੁਣੋ ਪੂਰੀ ਖ਼ਬਰ
Переглядів 747 годин тому
ਮਸ਼ਹੂਰ ਗਾਇਕ AP Dhillon ਦੇ ਘਰ 'ਤੇ ਹੋਈ ਫ਼ਾਇਰਿੰਗ, ਸੁਣੋ ਪੂਰੀ ਖ਼ਬਰ #Punjab #famoussinger #APDhillon #canada #house #PunjabiNews #ProPunjabTv
SYL ਦੇ ਬਾਅਦ ਮਾਲਵਾ ਨਹਿਰ ਨੂੰ ਲੈ ਕੇ ਹਰਿਆਣਾ ਸਰਕਾਰ ਨੇ ਫਸਾ ਲਿਆ ਪੇਚ, ਕੇਂਦਰੀ ਜਲ ਸਰੋਤ |Pro Punjab TvCanada
Переглядів 1289 годин тому
SYL ਦੇ ਬਾਅਦ ਮਾਲਵਾ ਨਹਿਰ ਨੂੰ ਲੈ ਕੇ ਹਰਿਆਣਾ ਸਰਕਾਰ ਨੇ ਫਸਾ ਲਿਆ ਪੇਚ, ਕੇਂਦਰੀ ਜਲ ਸਰੋਤ ਮੰਤਰੀ ਕੋਲ਼ ਕਰ'ਤੀ ਸ਼ਿਕਾਇਤ #SYL #MalwaCanal #Haryana #Minister #Complained #PunjabiNews #ProPunjabTvCanada
Indigo ਦੀ Flight 'ਚ ਬੰ*ਬ ਦੀ ਖਬਰ, ਕਰਵਾਉਣੀ ਪਈ Emergency ਲੈਂਡਿੰਗ, ਯਾਤਰੀਆਂ ਦੇ ਸੁੱਕੇ ਸਾਹ |
Переглядів 359 годин тому
Indigo ਦੀ Flight 'ਚ ਬੰ*ਬ ਦੀ ਖਬਰ, ਕਰਵਾਉਣੀ ਪਈ Emergency ਲੈਂਡਿੰਗ, ਯਾਤਰੀਆਂ ਦੇ ਸੁੱਕੇ ਸਾਹ #Indigo #Flight #Emergency #Landing #LatestNews #Update #Punjabinews #ProPunjabTvCanada
Moosewala ਦੀ Fortuner ਨੂੰ Dayakaran ਨੇ ਕਿੱਦਾਂ Modifiy ਕਰਵਾਇਆ ? ਦੋਹਾਂ ਕੋਲ 0008 ਨੰਬਰ ਗੱਡੀਆਂ |
Переглядів 15 тис.12 годин тому
Moosewala ਦੀ Fortuner ਨੂੰ Dayakaran ਨੇ ਕਿੱਦਾਂ Modifiy ਕਰਵਾਇਆ ? ਦੋਹਾਂ ਕੋਲ 0008 ਨੰਬਰ ਗੱਡੀਆਂ ਪੰਜਾਬੀ ਇੰਡਸਟਰੀ ਵਾਲੇ ਲੈਂਦੇ ਗੱਡੀਆਂ Modify ਕਰਵਾਉਣ ਲਈ ਸਲਾਹ ਮਿਹਨਤ ਕੀਤੀ ਤੇ ਹੁਣ ਵੱਡੀਆਂ-ਵੱਡੀਆਂ ਕੰਪਨੀਆਂ ਸਰਦਾਰ ਨੂੰ ਬੁਲਾਉਂਦੀਆਂ ਤਾਂ ਮਾਣ ਹੁੰਦਾ #SidhuMooseWala #SidhuMooseWalaFans #ParmishVerma #Fortuner #Dayakaran #Modifiy #0008Number #Punjab #PunjabiIndustry #Punjabi #Singh #Vehicles #Mohali #Company #Interview #ProPu...
ਘਰ ਮੂਹਰਿਓਂ ਕਿ*ਡ*ਨੇਪਰ ਚੁੱਕ ਲੈ ਗਏ ਸੀ ਜਵਾਕ, ਪੁਲਿਸ ਨੇ ਲੱਭ ਮਾਪਿਆਂ ਦੇ ਕੀਤਾ ਹਵਾਲੇ, ਦੇਖੋ ਭਾਵੁਕ ਤਸਵੀਰਾਂ
Переглядів 26114 годин тому
ਘਰ ਮੂਹਰਿਓਂ ਕਿ*ਡ*ਨੇਪਰ ਚੁੱਕ ਲੈ ਗਏ ਸੀ ਜਵਾਕ, ਪੁਲਿਸ ਨੇ ਲੱਭ ਮਾਪਿਆਂ ਦੇ ਕੀਤਾ ਹਵਾਲੇ, ਦੇਖੋ ਭਾਵੁਕ ਤਸਵੀਰਾਂ #Pathankot #Police #LatestNews #Update #PunjabiNews #ProPunjabTvCanada
ਤਨਖ਼ਾਹੀਆ ਕਰਾਰ ਦਿੱਤੇ ਜਾਣ ਮਗਰੋਂ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਏ ਸੁਖਬੀਰ ਬਾਦਲ |Pro Punjab Tv Canada
Переглядів 23714 годин тому
ਤਨਖ਼ਾਹੀਆ ਕਰਾਰ ਦਿੱਤੇ ਜਾਣ ਮਗਰੋਂ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਏ ਸੁਖਬੀਰ ਬਾਦਲ |Pro Punjab Tv Canada
'ਬੀਬੀ ਰਜਨੀ' ਫਿਲਮ ਦੇਖ ਹਰ ਕੋਈ ਭਾਵੁਕ ਹੋਕੇ ਨਿਕਲ ਰਿਹਾ ਥੇਟਰ 'ਚੋਂ ਬਾਹਰ ! |ProPunjabTvCanada
Переглядів 14414 годин тому
'ਬੀਬੀ ਰਜਨੀ' ਫਿਲਮ ਦੇ ਹਰ ਕੋਈ ਭਾਵੁਕ ਹੋਕੇ ਨਿਕਲ ਰਿਹਾ ਥੇਟਰ 'ਚੋਂ ਬਾਹਰ ! |ProPunjabTvCanada
Gandhi 3 ਫਿਲਮ ਦੇਖ ਕੇ ਕਿਉਂ ਰੋ ਪਏ ਸੀ Dev Kharoud ? ਦੱਸੇ ਬੇਹੱਦ ਭਾਵੁਕ ਕਿੱਸੇ ! ProPunjabTvCanada
Переглядів 16814 годин тому
Gandhi 3 ਫਿਲਮ ਦੇ ਕੇ ਕਿਉਂ ਰੋ ਪਏ ਸੀ Dev Kharoud ? ਦੱਸੇ ਬੇਹੱਦ ਭਾਵੁਕ ਕਿੱਸੇ ! ProPunjabTvCanada
ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤੇ ਜਾਣ ਮਗਰੋਂ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ, ਸੁਣੋ ਕੀ ਬੋਲੇ |ProPunjabTv
Переглядів 95716 годин тому
ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤੇ ਜਾਣ ਮਗਰੋਂ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ, ਸੁਣੋ ਕੀ ਬੋਲੇ |ProPunjabTv
ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਐਲਾਨੇ ਜਾਣ ਮਗਰੋਂ ਵਲਟੋਹਾ ਦਾ ਵੱਡਾ ਬਿਆਨ |ProPunjabTv Canada
Переглядів 4,6 тис.16 годин тому
ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਐਲਾਨੇ ਜਾਣ ਮਗਰੋਂ ਵਲਟੋਹਾ ਦਾ ਵੱਡਾ ਬਿਆਨ |ProPunjabTv Canada
ਭਾਰੀ ਮੀਂਹ 'ਚ ਘਰ 'ਚ ਵੜ੍ਹ ਗਿਆ ਖਤ*ਰ*ਨਾ/ਕ ਜਾਨਵਰ, ਕੀਤਾ ਜਾ ਰਿਹਾ ਰੇਸਕਿਓ, ਦੇਖੋ ਮੌਕੇ ਦੀਆਂ ਤਸਵੀਰਾਂ |
Переглядів 9316 годин тому
ਭਾਰੀ ਮੀਂਹ 'ਚ ਘਰ 'ਚ ਵੜ੍ਹ ਗਿਆ ਖਤ*ਰ*ਨਾ/ਕ ਜਾਨਵਰ, ਕੀਤਾ ਜਾ ਰਿਹਾ ਰੇਸਕਿਓ, ਦੇਖੋ ਮੌਕੇ ਦੀਆਂ ਤਸਵੀਰਾਂ |
ਮਸ਼ਹੂਰ ਵਾਂਟੇਡ ਬਿਲਡਰ ਬਾਜਵਾ ਮੋਹਾਲੀ ਪੁਲਿਸ ਨੇ ਕਰ ਲਿਆ ਗ੍ਰਿਫਤਾਰ, ਕੱਲ੍ਹ ਕੋਰਟ 'ਚ ਕਰੇਗੀ ਪੇਸ਼ Pr PunjabTvCanada
Переглядів 8116 годин тому
ਮਸ਼ਹੂਰ ਵਾਂਟੇਡ ਬਿਲਡਰ ਬਾਜਵਾ ਮੋਹਾਲੀ ਪੁਲਿਸ ਨੇ ਕਰ ਲਿਆ ਗ੍ਰਿਫਤਾਰ, ਕੱਲ੍ਹ ਕੋਰਟ 'ਚ ਕਰੇਗੀ ਪੇਸ਼ Pr PunjabTvCanada
ਕੰਗਨਾ ਬਾਰੇ ਬਿਆਨ ਦੇਣ ਮਗਰੋਂ ਸਾਬਕਾ MP Simranjeet Singh Maan ਨਾਲ Exclusive |Pro Punjab Tv Canada
Переглядів 2,2 тис.19 годин тому
ਕੰਗਨਾ ਬਾਰੇ ਬਿਆਨ ਦੇਣ ਮਗਰੋਂ ਸਾਬਕਾ MP Simranjeet Singh Maan ਨਾਲ Exclusive |Pro Punjab Tv Canada
MP ਅੰ*ਮ੍ਰਿ*ਤ*ਪਾ*ਲ ਸਿੰਘ ਨਾਲ ਜੁੜੀ ਵੱਡੀ ਖਬਰ ਹੋਰ ਵੱਧ ਸਕਦਾ ਹੈ NSA |Pro Punjab Tv Canada
Переглядів 8419 годин тому
MP ਅੰ*ਮ੍ਰਿ*ਤ*ਪਾ*ਲ ਸਿੰਘ ਨਾਲ ਜੁੜੀ ਵੱਡੀ ਖਬਰ ਹੋਰ ਵੱਧ ਸਕਦਾ ਹੈ NSA |Pro Punjab Tv Canada
ਵਿਜਟਰ ਵੀਜ਼ਾ 'ਤੇ ਆਏ ਲੋਕਾਂ ਨੂੰ ਨਹੀਂ ਮਿਲੇਗਾ ਵਰਕ ਪਰਮਿਟ CANADA ਦਾ ਇੱਕ ਹੋਰ ਵੱਡਾ ਝਟਕਾ |Pro Punjab Tv CANADA
Переглядів 89919 годин тому
ਵਿਜਟਰ ਵੀਜ਼ਾ 'ਤੇ ਆਏ ਲੋਕਾਂ ਨੂੰ ਨਹੀਂ ਮਿਲੇਗਾ ਵਰਕ ਪਰਮਿਟ CANADA ਦਾ ਇੱਕ ਹੋਰ ਵੱਡਾ ਝਟਕਾ |Pro Punjab Tv CANADA
ਲੋਕਾਂ ਦੇ ਪਰਲ ਗਰੁੱਪ 'ਚ ਲੱਗੇ ਪੈਸੇ ਮਿਲਣਗੇ ਵਾਪਿਸ ? 5.5 ਕਰੋੜ ਲੋਕਾਂ ਨਾਲ ਵੱਜੀ ਸੀ ਠੱਗੀ ! ProPunjabTvCanada
Переглядів 2421 годину тому
ਲੋਕਾਂ ਦੇ ਪਰਲ ਗਰੁੱਪ 'ਚ ਲੱਗੇ ਪੈਸੇ ਮਿਲਣਗੇ ਵਾਪਿਸ ? 5.5 ਕਰੋੜ ਲੋਕਾਂ ਨਾਲ ਵੱਜੀ ਸੀ ਠੱਗੀ ! ProPunjabTvCanada
COVID ਨੂੰ ਲੈ ਕੇ ਮਾਰਕ ਜ਼ੁਕਰਬਰਗ ਦਾ ਵੱਡਾ ਖ਼ੁਲਾਸਾ |ProPunjabTvCanada
Переглядів 5221 годину тому
COVID ਨੂੰ ਲੈ ਕੇ ਮਾਰਕ ਜ਼ੁਕਰਬਰਗ ਦਾ ਵੱਡਾ ਖ਼ੁਲਾਸਾ |ProPunjabTvCanada
ਖ਼ੁਦ ਨੂੰ ਪੁਲਿਸ ਅਫ਼ਸਰ ਦੱਸ ਕੇ ਦੇਖੋ ਕੀ ਕਰਦੇ ਸੀ ਮੁੰਡੇ, ਕਈ ਲੋਕਾਂ ਨੂੰ ਬਣਾ ਲਿਆ ਸੀ ਨਿਸ਼ਾਨਾ |
Переглядів 103День тому
ਖ਼ੁਦ ਨੂੰ ਪੁਲਿਸ ਅਫ਼ਸਰ ਦੱਸ ਕੇ ਦੇਖੋ ਕੀ ਕਰਦੇ ਸੀ ਮੁੰਡੇ, ਕਈ ਲੋਕਾਂ ਨੂੰ ਬਣਾ ਲਿਆ ਸੀ ਨਿਸ਼ਾਨਾ |
ਸਰਹੱਦ 'ਤੇ ਫੌਜ ਦੀ ਨੌਕਰੀ ਕਰਦੇ ਭਰਾਵਾਂ ਦੇ ਘਰ ਵਿਅਕਤੀਆਂ ਨੇ ਦੇਖੋ ਕੀ ਕੀਤਾ | ProPunjabTvCanada
Переглядів 26День тому
ਸਰਹੱਦ 'ਤੇ ਫੌਜ ਦੀ ਨੌਕਰੀ ਕਰਦੇ ਭਰਾਵਾਂ ਦੇ ਘਰ ਵਿਅਕਤੀਆਂ ਨੇ ਦੇਖੋ ਕੀ ਕੀਤਾ | ProPunjabTvCanada
NRI 'ਤੇ ਫਾਇਰਿੰਗ ਮਾਮਲੇ 'ਚ ਵੱਡਾ ਐਕਸ਼ਨ | Pro Punjab Tv Canada
Переглядів 94День тому
NRI 'ਤੇ ਫਾਇਰਿੰਗ ਮਾਮਲੇ 'ਚ ਵੱਡਾ ਐਕਸ਼ਨ | Pro Punjab Tv Canada

КОМЕНТАРІ

  • @punjabson5991
    @punjabson5991 Годину тому

    ਸੰਤ ਜਰਨੈਲ ਸਿੰਘ ਜੀ ਨੇ ਕੀ ਕੀਤਾ ਹੈ ? ਫੌਜ ਦਾ ਟਾਕਰਾ ਨਾ ਕਰਦੇ, ਨੀਵੇਂ ਹੋ ਹੱਥ ਖੜ੍ਹੇ ਕਰਕੇ surander ਕਰ ਦਿੰਦੇ ਫਿਰ ਠੀਕ ਸੀ ਸੰਤ ਜਿਸਨੇ ਕਿਸੇ ਦਾ ਵੀ ਕੋਈ ਨੁਕਸਾਨ ਨਹੀਂ ਕੀਤਾ ਸਿਰਫ ਆਪਣੇ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ ਤਾਂ ਤੁਸੀਂ ਮਾਰ ਦਿੱਤਾ। ਹੁਣ ਮਨਮੋਹਨ ਸਿੰਘ ਮਾਫੀ ਮੰਗੀ ਤੇ ਤੁਸੀਂ ਵੀ ਮੰਗ ਲਊ ਪਰ ਸਿੱਖਾਂ ਦੀ ਮਾਨਸਿਕਤਾ ਹੁਣ 1947 ਦੇ katleyaam ਵਾਲੀ ਨਹੀਂ ਹੈ ਦੁੱਲਟ ਸਾਬ ਇਹਨਾਂ ਜੋ ਕਰ ਲਿਆ ਉਸ ਨਾਲ ਸਿੱਖਾਂ ਨੂੰ ਨੁਕਸਾਨ ਤਾਂ ਹੋਇਆ ਹੈ ਪਰ ਤੁਹਾਡੇ ਵੀ ਪੈਰੀ ਕੁਹਾੜਾ ਵੱਜ ਚੁੱਕਾ ਹੈ

  • @punjabson5991
    @punjabson5991 Годину тому

    ਜਿਨ੍ਹਾਂ ਦਾ ਕੋਈ ਨੁਕਸਾਨ ਕਰਦਾ ਹੈ , ਇਥੋਂ ਤੱਕ ਕਿ ਓਹ vepon ਵਰਤੋਂ ਕਰੇ ਜਿਨ੍ਹਾਂ ਤੇ UN ਵਲੋ ਪਾਬੰਦੀ ਹੈ, ਬੇਗਾਨੇ ਸਮਝ ਕੇ ਟੈਂਕ ਤੱਕ ਵਰਤੋਂ ਕਰੇਗਾ ਤਾਂ ਫਿਰ ਤੇ ਜਿੰਨੇ ਅੜਿੱਕੇ ਆਂਉਦੇ ਸਭ ਖਤਮ ਕਰੇ ਤਾਂ ਉਹੀ ਮਾਰਨਗੇ ਆਪਣੇ ਦੁਸ਼ਮਣ ਨੂੰ ਬੇਗਾਨੇ ਨੂੰ ਕੀ ਲੋੜ ਅਤੇ ਫਿਰ ਉਸਨੂੰ ਜੋ ਸੰਧੀ ਕਰ ਇਹੀ ਲੋਕਾਂ ਨੂੰ ਫੜੇ ਤੇ ਤੁਹਾਡੇ ਹਵਾਲੇ ਕਰੇ । S ਅਮਰਜੀਤ ਸਿੰਘ ਦੁੱਲਟ ਕੁੱਝ ਨਹੀਂ ਦੱਸ ਸਕਦਾ ਸੱਚਾਈ ਇਹ ਪਾਰਟ ਨੇ ਸਰਕਾਰੀ ਤੰਤਰ ਦਾ

  • @davesandur6914
    @davesandur6914 15 годин тому

    Sikh are not Hindu

  • @davesandur6914
    @davesandur6914 19 годин тому

    He is totally wrong. These two boy killed her

  • @SahilSharma-vj2mu
    @SahilSharma-vj2mu День тому

    🙏❤

  • @darbarasingh9234
    @darbarasingh9234 День тому

    Thank you

  • @rajveerkular1743
    @rajveerkular1743 День тому

    Fuddu galan sidhu verre dia galan krke sidhu Banda firda

  • @Vickythomasa
    @Vickythomasa День тому

    Fraud banda.. Sikho ki ijjat kharab karne wala

  • @bally1asdf
    @bally1asdf 2 дні тому

    He is RAW agent. Satwant and Beant killed Indira on his own

  • @GurmailSingh-rq1ex
    @GurmailSingh-rq1ex 3 дні тому

    ਕਰਾਤੀ ਅਗਲੇ ਨੇ ਸੈਰ ਨਾਲੇ ਸਖਾਇਆ ਜੋਗਾ ਲੱਤਾਂ ਕੰਨਾਂ ਨਾਲ ਲਾਕੇ

  • @janaksharma-fm4pf
    @janaksharma-fm4pf 3 дні тому

    Sanu kade vi kise masle te Punjab wich discrimination kise vi dharm nal hunda nahi dekheya. Pata nahi kuj log keo kehnde Punjab nal wakhwad de policy kaam karde. Punjabi bahut Ameer wirse de malik hai.punjab khushhaal hai.sirf rajniti hai.

  • @GurpreetSingh-hf1dv
    @GurpreetSingh-hf1dv 3 дні тому

    ਜਿਹੜਾ ਵੀ ਉਸ ਅਕਾਲ ਦੇ ਤੱਖਤ ਨਾਲ ਟਕਰਾਊਗਾ ਉਹਦਾ ਅੰਤ ਤਹਿ ਆ

  • @jasbirsing6568
    @jasbirsing6568 3 дні тому

    Very good nice ji

  • @ammyammy8156
    @ammyammy8156 3 дні тому

    Ehda interview nuu kihra eh sidhu aww? Eh malang aww seere daa saala

  • @SortedChandigarhia
    @SortedChandigarhia 4 дні тому

    Sharm kro chawal reporter, yaar hun aha kuch news dikhoni aa lokaan nu . Koi chaj da topic hai ne milda ?

  • @satindermsingh1414
    @satindermsingh1414 4 дні тому

    27 lacs

  • @Gaggu-zo4zf
    @Gaggu-zo4zf 4 дні тому

    ਸਿੱਖ, ਨਸਲ। ਕਸੀ, ਕਦੇ। ਨੀ। ਭੁੱਲਦਾ।। ਸਿੱਖ

  • @kashbassey9149
    @kashbassey9149 4 дні тому

    Bet the husband was violent & aggressive! We need to get her side of the story too Indians blame the woman for everything!!

  • @sunnymall1051
    @sunnymall1051 4 дні тому

    Tusi moosewale te show karke ….. dee vih liyi

  • @cheemavlogs1906
    @cheemavlogs1906 4 дні тому

    Veer bhut vdia bnda dayakaran veer jidn moosewala bai alloy wheel pvon aya c velocity tyres te and m dayakaran bai nu vi milya and asi vi odn apni car nu alloy pvon gye c 👍👍👍

  • @SukhdevSingh-ih4yd
    @SukhdevSingh-ih4yd 5 днів тому

    Bilkul thik kiha hai simranjit singh sahab ne,,,,

  • @CalmGlacier-wd4wi
    @CalmGlacier-wd4wi 5 днів тому

    👌👌👌👌👌👌👌👌

  • @CalmGlacier-wd4wi
    @CalmGlacier-wd4wi 5 днів тому

    👍👍👍👍

  • @paramdeepsinghmahal7568
    @paramdeepsinghmahal7568 6 днів тому

    sant jarnail singh ji kahlsa bindrawale zindabaad

  • @user-ly1qt7qe1n
    @user-ly1qt7qe1n 6 днів тому

    ਪਾਗਲ ਬੰਦੇ ਦੇ ਬਿਆਨ ਨੂੰ ਸੀਰੀਅਸ ਨਾਂ ਲਓ ਇਹਨੂੰ ਪਾਗਲਖਾਨੇ ਭੇਜੋ ਕਰੰਟ ਲਾਓ

  • @karnailsinghkarnailsingh1631
    @karnailsinghkarnailsingh1631 6 днів тому

    ਕੰਗਣਾ ਨੂੰ ਨੱਥ ਪਾਓ !!

  • @dhanwantmoga
    @dhanwantmoga 6 днів тому

    Ahda he ah ( sukhbier) akal Takhat de hukam nu sarvoch manda ce tan hukamnama hon de Bawjood sirse Dere ……fadan gya ce

  • @narindersingh2387
    @narindersingh2387 6 днів тому

    ਬੀਬੀ ਜਗੀਰ ਕੌਰ ਨੇ ਕਿਹਾ ਸੀ ਕਿ ਸੁਖਬੀਰ ਬਾਦਲ ਸ਼ਰਾਰਤੀ ਬੰਦਿਆਂ ਵਿੱਚ ਘਿਰਿਆ ਹੋਇਆ ਹੈ

  • @AvtarsinghDhanoa
    @AvtarsinghDhanoa 6 днів тому

    ਤੁਸੀਂ ਵੀ ਤਾਂ ਨਾਲ ਸੀ🐕🐕🐕🐕🐕🐕

  • @AvtarsinghDhanoa
    @AvtarsinghDhanoa 6 днів тому

    ਇਹ ਵੀ ਤਾਂ ਨਾਲ ਸੀ ਬੇਸ਼ਰਮ🐕🐕🐕🐕

  • @DeepakChoudhary-op1qk
    @DeepakChoudhary-op1qk 6 днів тому

    Fuddu film

  • @FatehDeol-yw1go
    @FatehDeol-yw1go 6 днів тому

    ਨਾ। ਮਜ਼ਾਕ। ਕਰੋ ਗੁਰੂ ਦੇ। ਘਰ। ਪਤਾ ਨਹੀਂ ਕੀ ਹੁਕਮ। ਹੋ। ਜਾਵੇ। ਝੱਲਿਆ। ਨੀ ਜਾਣਾ

  • @rdhillon-iv2ki
    @rdhillon-iv2ki 6 днів тому

    ਬਾਦਲ ਦੀ ਜੇਬ ਵਿਚੌ ਨਿੱਕਲੇ ਪੰਥ ਦਾ ਕੋਈ ਵੀ ਸਿੱਖ ਨਹੀ..ਅਸੀ ਉਸ ਗੁਰੂ ਦੇ ਸਿਘ ਆਂ ਜਿਸਨੂ ਗਲੀਆਂ ਚ ਰੋਲਿਆ,,ਏਸ ਵਲਗੋੇ ਚਵਲ ਨੂੰ ਮੱਥੇ ਨਾਂ ਲਾਇਆਕਰੋ ਸਾਰਾ ਦਿਨ ਮਾੜਾ ਨਿਕਲਦਾ ਪਾਪੀਆਂ ਦੇ ਦਰਸ਼ਨ ਕਰਕੇ

  • @rdhillon-iv2ki
    @rdhillon-iv2ki 6 днів тому

    ਸਕੀਮ ਗੌਟ ਕੌਮ

  • @rdhillon-iv2ki
    @rdhillon-iv2ki 6 днів тому

    ਚੂਪਾ

  • @Jaat____ff_gaming
    @Jaat____ff_gaming 6 днів тому

    ehne.v.bare.paise.kamai..mahina.jail.mantri.tak.janda.eh.v.lenda.reha

  • @Jaat____ff_gaming
    @Jaat____ff_gaming 6 днів тому

    main.khud.reha.2011.lakh.dita.c.berak.len.da

  • @KarnailSingh-iy9cd
    @KarnailSingh-iy9cd 6 днів тому

    ਵਲਟੋਹਾ ਸਚ ਬੋਲ ਲਗੳ

  • @HarpalSingh-gu5yc
    @HarpalSingh-gu5yc 6 днів тому

    ਸੁਖਬੀਰ ਬਾਦਲ ਨੂੰ ਤਨਖਾਹੀਆ ਹੋਣ ਉਪਰੰਤ ਹੁਣ ਪ੍ਰਧਾਨ ਬਣੇ ਰਹਿਣ ਦਾ ਕੋਈ ਹੱਕ ਨਹੀਂ ਰਿਹਾ l ਇਹ ਸਾਰੇ ਘਟਨਾ ਕਰਮ ਵੇਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਨ ਜਿਨ੍ਹਾਂ ਨੇ ਸੱਤਾ ਦੇ ਹੰਕਾਰ ਵਿਚ ਆਕੇ ਸ਼੍ਰੋਮਣੀ ਕਮੇਟੀ , ਸ਼੍ਰੋਮਣੀ ਅਕਾਲੀ ਦਲ ਅਤੇ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਜਦਾ ਨੂੰ ਤਾਰ ਤਾਰ ਕੀਤਾ ਹੈ l ਗੁਰੂ ਗਰੰਥ ਸਾਹਿਬ ਦੀ ਬੇਅਦਵੀ ਕਰਨ ਵਾਲਿਆਂ ਨਾਲ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਕੇ ਸਕਸ਼ੀ ਆਪ ਬਣੇ ਦੁਨਿਆਵੀ ਗੁਰੂਆਂ ਦੇ ਚਰਨੀ ਪੈਕੇ ਅਤੇ ਪੰਥ ਤੋਂ ਬੇਮੁੱਖ ਹੋਕੇ ਵੋਟਾਂ ਮੰਗਦੇ ਰਹੇ ਹੋਣ ਕਾਰਨ , ਸਨਮਾਨ ਯੋਗ ਸਾਰੇ ਤਖਤਾਂ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨੂੰ ਆਪਣੇ ਘਰੇ ਬੁਲਾਕੇ ਸਿਰਸੇ ਵਾਲੇ ਨੂੰ ਮੁਆਫ ਕਰਨ ਦੇ ਹੁਕਮ ਜਾਰੀ ਕਰਵਾਉਣ , ਸਿਰਸੇ ਵਾਲੇ ਵਲੋਂ ਮੁਆਫੀ ਨਾ ਮੰਗੇ ਜਾਣ ਤੇ ਵੀ ਉਸ ਦੀ ਚਿੱਠੀ ਵਿਚ ਖ਼ੁਦ ਮੁਆਫੀ ਦਾ ਲਫ਼ਜ਼ ਪਾਕੇ ਕੌਮ ਦੀ ਸਿਰਮੌਰ ਸੰਸਥਾ ਦੇ ਮੁੱਖੀਆਂ ਨੂੰ ਮੂਰਖ ਬਣਾਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਯਾਦਾ ਨੂੰ ਠੇਸ ਪਹੁੰਚਾਉਣ ਅਤੇ ਆਪਣੀ ਤਾਕਤ ਦੇ ਬਲ ਤੇ ਪ੍ਰਕਾਸ਼ ਸਿੰਘ ਬਾਦਲ ਵਲੋਂ ਲਿਆ ਗਿਆ ਪੰਥ ਰਤਨ ਦਾ ਖਿਤਾਬ ਹੁਣ ਓਹਨਾ ਤੋਂ ਮਰਨ ਉਪਰੰਤ ਵਾਪਿਸ ਲਿਆ ਜਾਣਾ ਚਾਹੀਦਾ ਹੈ ਅਤੇ 1999 ਤੋਂ ਬਾਅਦ ਰਹੇ ਸਾਰੇ ਅਕਾਲ ਤਖ਼ਤ ਦੇ ਜਥੇਦਾਰ ਸਾਹਿਬਾਨ ਨੂੰ ਵੀ ਦੁਨਿਆਵੀ ਸੱਤਾ ਅੱਗੇ ਸਿਰ ਝੁਕਾਉਣ ਦੇ ਦੋਸ਼ ਅਧੀਨ ਬਰਾਬਰ ਦੇ ਦੋਸ਼ੀ ਗਰਦਾਨਦੇ ਹੋਏ ਸਜਾ ਮਿਲਣੀ ਚਾਹੀਦੀ ਹੈ ਜੀ l ਧੰਨਵਾਦ l

  • @user-dw5ed1it7u
    @user-dw5ed1it7u 6 днів тому

    Don’t cook your Bread Indra plan to Teach lesson to Sikh community and Sikh lion knows how to deal with their enemy no one else behind her madder

  • @hsworldview8075
    @hsworldview8075 6 днів тому

    ਛਜ ਤਾਂ ਬੋਲੇ, ਏਥੇ ਛਾਣਨੀ ਵੀ ਬੋਲ ਪਈ? ਬੀਬੀ ਕੁਝ ਤਾਂ ਸ਼ਰਮ ਕਰ! ਆਪਣੀ ਕਰਤੂਤ ਭੁੱਲ ਗਈ?

  • @Satnamsingh-r1j
    @Satnamsingh-r1j 6 днів тому

    Baba da village sa nd karoo ji

  • @singhbalwinder1617
    @singhbalwinder1617 7 днів тому

    ਹਮੇਸ਼ਾ ਘਟੀਆ ਗੱਲਾ ਕਰਦੀ ਕੰਗਨਾ।

    • @gurcharankaur-k9s
      @gurcharankaur-k9s 7 днів тому

      Jado es buddhe ne teri maa nu rape karan di dhamki ditti, fer akal aau tennu. Learn to respect women.

  • @amarjeetgill4368
    @amarjeetgill4368 7 днів тому

    IPS MP jindabad👍👍

    • @gurcharankaur-k9s
      @gurcharankaur-k9s 7 днів тому

      Jado es buddhe ne teri maa nu rape karan di dhamki ditti, fer akal aau tennu. Learn to respect women.

    • @gurcharankaur-k9s
      @gurcharankaur-k9s 7 днів тому

      Jado es buddhe ne teri maa nu rape karan di dhamki ditti, fer akal aau tennu. Learn to respect women.

  • @RanaSandhu_
    @RanaSandhu_ 7 днів тому

    ❤❤❤❤❤

  • @RupinderSingh23
    @RupinderSingh23 7 днів тому

    ਬਾਪੂ ਨੀ ਟਲਦਾ

    • @gurcharankaur-k9s
      @gurcharankaur-k9s 7 днів тому

      Jado es buddhe ne teri maa nu rape karan di dhamki ditti, fer akal aau tennu. Learn to respect women.

  • @sawrajsingh9941
    @sawrajsingh9941 7 днів тому

    Maan Sahib v theek keh rhe

    • @gurcharankaur-k9s
      @gurcharankaur-k9s 7 днів тому

      Jado es buddhe ne teri maa nu rape karan di dhamki ditti, fer akal aau tennu. Learn to respect women.

  • @sawrajsingh9941
    @sawrajsingh9941 7 днів тому

    Bilkul sahi maan Sahib

    • @gurcharankaur-k9s
      @gurcharankaur-k9s 7 днів тому

      Jado es buddhe ne teri maa nu rape karan di dhamki ditti, fer akal aau tennu. Learn to respect women.

    • @gurcharankaur-k9s
      @gurcharankaur-k9s 7 днів тому

      Jado es buddhe ne teri maa nu rape karan di dhamki ditti, fer akal aau tennu. Learn to respect women.

    • @gurcharankaur-k9s
      @gurcharankaur-k9s 7 днів тому

      Jado es buddhe ne teri maa nu rape karan di dhamki ditti, fer akal aau tennu. Learn to respect women.

  • @user-pc4br2cc9w
    @user-pc4br2cc9w 7 днів тому

    Proud of you S. Simranjit Singh Maan

    • @gurcharankaur-k9s
      @gurcharankaur-k9s 7 днів тому

      Jado es buddhe ne teri maa nu rape karan di dhamki ditti, fer akal aau tennu. Learn to respect women.

    • @gurcharankaur-k9s
      @gurcharankaur-k9s 7 днів тому

      Jado es buddhe ne teri maa nu rape karan di dhamki ditti, fer akal aau tennu. Learn to respect women.

    • @gurcharankaur-k9s
      @gurcharankaur-k9s 7 днів тому

      Jado es buddhe ne teri maa nu rape karan di dhamki ditti, fer akal aau tennu. Learn to respect women.

    • @gurcharankaur-k9s
      @gurcharankaur-k9s 7 днів тому

      Jado es buddhe ne teri maa nu rape karan di dhamki ditti, fer akal aau tennu. Learn to respect women.

  • @user-pc4br2cc9w
    @user-pc4br2cc9w 7 днів тому

    S. Simranjit Singh Maan Zindabad

    • @gurcharankaur-k9s
      @gurcharankaur-k9s 7 днів тому

      Jado es buddhe ne teri maa nu rape karan di dhamki ditti, fer akal aau tennu. Learn to respect women.

    • @gurcharankaur-k9s
      @gurcharankaur-k9s 7 днів тому

      Jado es buddhe ne teri maa nu rape karan di dhamki ditti, fer akal aau tennu. Learn to respect women.