ਚੰਡੀਗੜ੍ਹ ਤੋਂ ਨਾਰਕੰਡਾ | Chandigarh To Narkanda

Поділитися
Вставка
  • Опубліковано 6 жов 2024
  • ਚੰਡੀਗੜ੍ਹ ਤੋਂ ਨਾਰਕੰਡਾ | Chandigarh To Narkanda #himalayan450 #shimla #himachaltour #himachalpradesh #offthebeatenpath #offbeathimachal #hiddengem #punjabitravelvlog #motovlog #bikeride #tarsemsafri #mountains #travelvlog #travel
    TIGER 🐅 WATERFALLS CHAKRATA - HIDDEN GEM OF NORTHERN INDIA
    • TIGER 🐅 WATERFALLS CHA...
    Your quarries:
    Places to visit in Himachal
    Himachal tourist places
    Hidden valley in Himachal
    Room rent in Narkanda
    Narkanda tourist places
    Tourist places near narkanda
    Tourist places near Shimla
    Kaza
    Spiti
    Manali tour

КОМЕНТАРІ • 73

  • @bittitalwandisabo5343
    @bittitalwandisabo5343 3 місяці тому +1

    ਸ਼ਿਮਲਾ
    i miss you Queen of the hills

  • @bittitalwandisabo5343
    @bittitalwandisabo5343 3 місяці тому +1

    ਚੰਡੀਗੜ੍ਹ ਤੋਂ ਅੱਜ ਦੇ ਸਫ਼ਰ ਦੀ ਸ਼ੁਰੂਆਤ

  • @bittitalwandisabo5343
    @bittitalwandisabo5343 3 місяці тому +1

    ਮਤਿਆਨਾ ਸ਼ਹਿਰ

  • @VinodKumar-u6m9j
    @VinodKumar-u6m9j 3 місяці тому +1

    I❤Himachal

  • @bittitalwandisabo5343
    @bittitalwandisabo5343 3 місяці тому +1

    ਅੱਜ ਤੋਂ ਸ਼ੁਰੂ ਕਰਦਾ ਹਾਂ ਬਲੌਗ ਵੇਖਣੇ
    👍

  • @bittitalwandisabo5343
    @bittitalwandisabo5343 3 місяці тому +1

    ☕ ਬ੍ਰੇਕ

  • @bittitalwandisabo5343
    @bittitalwandisabo5343 3 місяці тому +1

    ਸੁਖਵਿੰਦਰ ਸਿੰਘ ਜੀ ਨੂੰ ਵੀ ਸਤਿ ਸ੍ਰੀ ਆਕਾਲ

  • @bittitalwandisabo5343
    @bittitalwandisabo5343 3 місяці тому +1

    ਨਾਰਕੰਡਾ ਸ਼ਹਿਰ
    ਅੱਜ ਦੀ ਸਟੇਅ
    ਮਿਲਦੇ ਹਾਂ ਅਗਲੇ ਬਲੌਗ ਵਿੱਚ ਬਾਈ ਸਿਆਂ
    ਬਹੁਤ ਵਧੀਆ ਰਿਹਾ ਅੱਜ ਦਾ ਸਫ਼ਰ

  • @bittitalwandisabo5343
    @bittitalwandisabo5343 3 місяці тому +1

    ਹਿਮਾਚਲ ਪ੍ਰਦੇਸ਼ ਐਂਟਰੀ

  • @bittitalwandisabo5343
    @bittitalwandisabo5343 3 місяці тому +1

    ਫਰੈਂਡਲੀ ਢਾਬਾ
    ਲੰਚ ਬ੍ਰੇਕ
    ਟਾਈਮ ਤਕਰੀਬਨ 12:30pm

  • @bittitalwandisabo5343
    @bittitalwandisabo5343 3 місяці тому +1

    ਸਤਿ ਸ੍ਰੀ ਆਕਾਲ ਸਫ਼ਰੀ ਸਾਬ
    ਨਵੇਂ ਸਫ਼ਰ ਦੀਆਂ ਸ਼ੁਭਕਾਮਨਾਵਾਂ
    ਬੈਸਟ ਆਫ ਲੱਕ

  • @mittiputtmajhail2960
    @mittiputtmajhail2960 3 місяці тому +1

    Hills saria hi sohnia hundua ne. Kiu k nature har angle to hi beautiful hundi. Last year From USA I came to see mountains of India. Hemkund I went 17 times and lived in Dehradun during my child hood. So this time went to Kashmir, Leh, Nainital, Pithoragarh, Reetha Sahib, Darjiling, Sikkim Assam and Soth India ooti, kodikanal etc.All beautiful.

  • @rajumaan5911
    @rajumaan5911 3 місяці тому +2

    Bhut vdiya jgha Narkanda 👍 snow ❄️ v bhut hundi aa❄️

  • @bittitalwandisabo5343
    @bittitalwandisabo5343 3 місяці тому +1

    ਕੁਫ਼ਰੀ

  • @ridewithsukhi1634
    @ridewithsukhi1634 3 місяці тому +2

    Excellent performance 👏👏 great job 👏👏

  • @bittitalwandisabo5343
    @bittitalwandisabo5343 3 місяці тому +1

    ਗ੍ਰੀਨ ਬੈਲੀ

  • @123let
    @123let 3 місяці тому +1

    Wahe guru ji Mehar karn ji

  • @hakamsinghsandhu6131
    @hakamsinghsandhu6131 3 місяці тому +2

    👍👍👍

  • @Theindermaan
    @Theindermaan 3 місяці тому +1

    Bahut vadhia paji

  • @reshamsingh7609
    @reshamsingh7609 3 місяці тому +1

    Bahut badhiya Veer ji....

  • @Travelerguys661
    @Travelerguys661 3 місяці тому +1

    Nice video

  • @GurwinderSingh-zi4fd
    @GurwinderSingh-zi4fd 3 місяці тому +2

    ਉਹ ਤੇ ਅਸੀਂ ਵੀ ਕਹਿੰਦੇ ਹਾਂ ਕਿ ਦੂਜੀ ਸਟੇਟ ਚ ਜਾ ਕੇ ਲੋਕਾਂ ਨਾਲ ਉਲਝੀਦਾ ਨਹੀਂ,,ਪਰ ਇਹ ਨਫਰਤ ਨਵੀਂ ਨਹੀਂ,,ਜਦੋਂ ਚੌਰਾਸੀ ਵੇਲੇ ਹਿਮਾਦੇ ਸਿੱਖਾਂ ਨੇ ਮੁੱਖ ਮੰਤਰੀ ਵੀਰਭੱਦਰ ਨੁੰ ਦੁਖੀ ਹੋ ਕੇ ਕਿਹਾ ਕਿ ਜੇਕਰ ਤਸੀਂ ਸਾਡੀ ਰਖਵਾਲੀ ਨਹੀਂ ਕਰ ਸਕਦੇ ਆਹ ਸਾਡੀਆਂ ਦੁਕਾਨਾਂ ਦੀਆਂ ਚਾਬੀਆਂ ਰੱਖ ਲਵੋ,ਤੇ ਅਸੀਂ ਜਾਂਦੇ ਹਾਂ,,ਤੇ ਵੀਰਭੱਦਰ ਨੇ ਕਿਹਾ ਕਿ ਤੁਹਾਨੂੰ ਰੋਕਿਆ ਕਿਸਨੇ ਹੈ,,,

  • @jasspreetsingh-ds3db
    @jasspreetsingh-ds3db 3 місяці тому +1

    bhot vida a video 👍

  • @wanderermoe
    @wanderermoe 3 місяці тому +1

    22:00 ਤੇ ਖਾਦੂ ਕੈਫੇ ਮਿਸ ਕਰਤਾ ਤੁਸੀ। ਬੁਹਤ ਵਧੀਆ ਪਹਾੜੀ ਖਾਣਾ ਮਿਲਦਾ।

    • @tarsemsafri
      @tarsemsafri  3 місяці тому +1

      ਬਹੁਤ ਕੁੱਜ ਪਤਾ ਨੀ ਹੁੰਦਾ| ਵਧੀਆ ਕੀਤਾ ਆਪਣਾ ਤਜ਼ਰਬਾ ਸਾਂਝਾ ਕੀਤਾ |❤️👍

    • @wanderermoe
      @wanderermoe 3 місяці тому

      @@tarsemsafri ਮੈਂ ਮਿਲਿਆ ਸੀ ਤੁਹਾਨੂੰ ਸਵੇਰੇ। ਆਪਣੇ ਪਰਿਵਾਰ ਨਾਲ, ਤੁਹਾਡੇ ਸਾਹਮਣੇ ਵਾਲੇ Homestay ਚ ਰੁਕਿਆ ਹੋਇਆ ਸੀ।
      ਕੁਦਰਤੀ ਮੈਂ v ਘੁਮੱਕੜ ਨਾਮਾ ਦੇ ਫੇਸਬੁੱਕ ਗਰੁੱਪ ਦਾ ਮੈਂਬਰ ਹਾਂ।

  • @HarpreetSingh-mr7qy
    @HarpreetSingh-mr7qy 3 місяці тому +1

    Sir g bht vdiya... ❤ from Mohali

  • @happybrar7900
    @happybrar7900 3 місяці тому +1

    ਵਲੋਗ ਵਧੀਆ ਲੱਗਾ ਵੱਡੇ ਵੀਰ। ਜਾਣਕਾਰੀ ਬਾ ਕਮਾਲ।

    • @tarsemsafri
      @tarsemsafri  3 місяці тому

      Thank you for supporting brother

  • @santokhpurtimes1126
    @santokhpurtimes1126 3 місяці тому +1

    NIC bai ji🎉🎉🎉
    Standard bullet success hai bai ji?

  • @MohinderSingh-y4g
    @MohinderSingh-y4g 3 місяці тому +2

    ਸਤਿ ਸ੍ਰੀ ਆਕਾਲ ਜੀ
    ਪੰਜਾਬ ਸ਼ਿਮਲਾ
    ਤਾਪਮਾਨ ਇੱਕੋ ਜਿਹਾ
    ਤੇ ਲੋਕ ਭੱਜਦੇ ਸ਼ਿਮਲਾ

  • @bittitalwandisabo5343
    @bittitalwandisabo5343 3 місяці тому +1

    ਕੰਡਾਘਾਟ
    ਸੌਗੀ

  • @sabidhaliwal8917
    @sabidhaliwal8917 3 місяці тому +1

    Nice

  • @bittitalwandisabo5343
    @bittitalwandisabo5343 3 місяці тому +1

    ਸਜੌਲੀ

  • @MohinderSingh-y4g
    @MohinderSingh-y4g 3 місяці тому +1

    ਆਪ‌ ਜੀ ਦਾ ਸਫ਼ਰ ਬਹੁਤ ਵਧੀਆ ਲੱਗਿਆ

  • @surinderbrar4249
    @surinderbrar4249 3 місяці тому +1

    Shimla temp 40 deg C? Thoda temp meter galat taan ni?

  • @AmarjitSingh-eq3rl
    @AmarjitSingh-eq3rl 3 місяці тому +1

    ਬਾਕੀ ਗੱਲ ਤਾ ਠੀਕ ਹੈ ਪੰਜਾਬ ਦੇ ਨਾਲ ਲਗਦੇ ਇਲਾਕੇ ਵਿਚ ਘੁਟੋ ਘਟ100 ਕਿਲੋਮੀਟਰ ਤਾ ਜਮੀਨ ਖਰੀਦਣ ਦੀ ਆਗਿਆ ਮਿਲੇ ਭਾਵੇਂ ਵੋਟ ਦਾ ਹੱਕ ਨਾ ਮਿਲੇ

    • @tarsemsafri
      @tarsemsafri  3 місяці тому

      ਜੇ ਗੌਰਮਿੰਟ ਜ਼ਮੀਨ ਖਰੀਦਣ ਦੀ ਆਗਿਆ ਦੇ ਦੇਵੇ ਤਾਂ ਅਮੀਰਜ਼ਾਦੇ ਪਹਾੜਾਂ ਦੇ ਪਹਾੜ ਖਰੀਦ ਕੇ ਹਿਮਾਚਲ ਦੀ ਖੂਬਸੂਰੀ ਖ਼ਤਮ ਕਰ ਦੇਣਗੇ | ਹਰੀਆਂ ਭਰੀਆਂ ਪਹਾੜੀਆਂ ਦੀ ਜਗ੍ਹਾ ਇਮਾਰਤਾਂ ਹੀ ਇਮਾਰਤਾਂ ਦਿਸਣ ਗੀਆਂ

  • @dreambuildersbhagtabhaika3456
    @dreambuildersbhagtabhaika3456 3 місяці тому +1

    Ara kot ese khan ?

  • @blackrider_badesha4132
    @blackrider_badesha4132 3 місяці тому +6

    ਕੁਝ ਕਿਹਾ ਨੀ ਪਹਾੜੀਆ ਨੇ

    • @tarsemsafri
      @tarsemsafri  3 місяці тому +4

      ਨਹੀਂ ਬਾਈ ਆਪਣੇ ਨਾਲ ਅੱਜ ਤੱਕ ਕਦੇ ਕਿਸੇ ਨੇ ਬਦਸਲੁਕੀ ਨਹੀਂ ਕੀਤੀ ਤੇ ਨਾਂ ਹੀ ਅੱਜ ਤੱਕ ਕਦੇ ਪੁਲਸ ਨੇ ਤੰਗ ਕੀਤਾ ਸਗੋਂ ਰੋਕ ਕੇ ਚਾਹ ਪਾਣੀ ਪੁੱਛਦੇ ਨੇ ਕਈ ਵੇਰੀ ਤਾਂ ਪਿਆ ਵੀ ਦਿੰਦੇ ਆ | ਹਰ ਸਾਲ ਲੱਖਾਂ ਪੰਜਾਬੀ ਹਿਮਾਚਲ ਆਉਂਦੇ ਨੇ ਮੈਂ ਸਮਜਦਾਂ ਹਿਮਾਚਲ ਜਾਣ ਵਾਲੇ ਸਭ ਤੋਂ ਜਿਆਦਾ ਪੰਜਾਬੀ ਨੇ | ਲੱਖਾ ਚੋਂ ਦੋ ਚਾਰ ਨਾਲ ਕੋਈ ਗੱਲ ਵਾਪਰ ਗਈ ਤਾਂ ਤਾਂ ਇਸਨੂੰ ਹਿਮਾਚਲ ਪੰਜਾਬ ਦੀ ਜੰਗ ਨਾਂ ਬਣਾ ਦਿਓ ਕਿਤੇ |ਮਸਲਾ ਕੀ ਹੋਇਆ ਇਹਦੇ ਤਹਿ ਤੱਕ ਜਾਣ ਦੀ ਲੋੜ ਆ ਮੀਡੀਆ ਸਭ ਕੁੱਜ ਸੱਚ ਨੀ ਦਸਦਾ ਵਿਊਂ ਲੈਣ ਲਈ ਕੁੱਜ ਵੀ ਕਰ ਸਕਦਾ ਮੀਡੀਆ | ਮੇਰੀ ਗੱਲ ਹੋਈ ਬਹੁਤ ਸਾਰੇ ਲੋਕਾਂ ਨਾਲ ਦੁਕਾਨਦਾਰਾਂ ਨਾਲ ਉਹ ਵੀ ਫਿਕਰਵੰਦ ਨੇ ਇਸ ਸਭ ਕਾਸੇ ਲਈ | ਹਿਮਾਚਲ ਦੇ ਲੋਕਾਂ ਦਾ ਰੁਜ਼ਗਾਰ ਸੇਲਾਣੀਆਂ ਨਾਲ ਜੁੜਿਆ ਹੈ ਉਹ ਫਿਕਰ ਕਰਦੇ ਕੇ ਇਹ ਹੁਲੜ ਬਾਜੀ ਕਰਨ ਵਾਲੇ ਕੌਣ ਲੋਕ ਨੇ

    • @jatinderkaur9958
      @jatinderkaur9958 3 місяці тому +1

      Himachal de aam log vadhia he hun uh tah politically motivated log hunde hun jo eda de kand karde ne

  • @ravinderbaweja5283
    @ravinderbaweja5283 3 місяці тому +1

    Improve your audio

    • @tarsemsafri
      @tarsemsafri  3 місяці тому +1

      Yes sir ਮੈਂ ਸੋਚ ਰਿਹਾਂ ਕੇ ਕੀ ਕੀਤਾ ਜਾਵੇ

  • @Gagandeepsingh-rb6mo
    @Gagandeepsingh-rb6mo 3 місяці тому +1

    Voice problem hegi aaaa ki ch v samajh nahi aa reha

    • @tarsemsafri
      @tarsemsafri  3 місяці тому

      ਮੈਨੂੰ ਲੱਗੀ ਨਹੀਂ ਕਿਸੇ ਹੋਰ ਫੋਨ ਤੇ ਚੈਕ ਕਰੋ ਨਾਂ ਹੀ ਕਿਸੇ ਹੋਰ ਨੇ ਕਿਹਾ ਬਾਕੀ ਮੈਂ ਚੰਗੀ ਤਰਾਂ ਦੇਖਦਾਂ

  • @Kuldeeptravelvlogs
    @Kuldeeptravelvlogs 3 місяці тому +1

    Bai g jadon chandigarh ton near by koi trip hove tan daseyo next time. Main v bike te travel karda han.

    • @tarsemsafri
      @tarsemsafri  3 місяці тому

      Hanji bai ji jrur | Chandigarh ਤੋਂ ਹੀ ਹੋ ਤੁਸੀਂ?

    • @Kuldeeptravelvlogs
      @Kuldeeptravelvlogs 3 місяці тому +1

      @@tarsemsafri main kharar ton han ji,

  • @jagjitsinghsidhu7951
    @jagjitsinghsidhu7951 3 місяці тому

    ਚਲੋ ਖਾਓ ਛਿੱਤਰ ਪਹਾੜੀਆਂ ਤੋਂ

    • @tarsemsafri
      @tarsemsafri  3 місяці тому +1

      ਬਾਈ ਅਸੀਂ ਭਾਰਤ ਦਾ ਕੋਨਾ ਕੋਨਾ ਘੁੰਮਤਾ ਹਜੇ ਤੱਕ ਸਾਨੂੰ ਤਾਂ ਕੋਈ ਮਾੜਾ ਸ਼ਬਦ ਵੀ ਨੀ ਬੋਲਿਆ

  • @harinderpunjabi
    @harinderpunjabi 3 місяці тому +1

    Keep away from himachal go to Kashmir side instead

  • @karanbaraich2300
    @karanbaraich2300 3 місяці тому +2

    Himachal pradesh na javo

  • @bittitalwandisabo5343
    @bittitalwandisabo5343 3 місяці тому +1

    ਫਾਗੂ

  • @bhupinderroadways4483
    @bhupinderroadways4483 3 місяці тому +1

    Bai g Himachal na jao Himachali punjabiya nu maar k khatam karn lag pye a. Himachali bahot powerfull a

    • @tarsemsafri
      @tarsemsafri  3 місяці тому

      ਵੀਰ ਜੀ ਤੁਸੀਂ ਕਦੋ ਗਏ ਸੀ ਹਿਮਾਚਲ ਤਰੀਕ ਦਸੋ ਜਰਾ

    • @manngurry543
      @manngurry543 3 місяці тому

      ​@@tarsemsafri😂😂😂

  • @SukhwinderSingh-et2ec
    @SukhwinderSingh-et2ec 3 місяці тому +1

  • @MonuPandit-yp3ll
    @MonuPandit-yp3ll 3 місяці тому +1

    ❤❤❤❤❤