No17.ਸਾਲਾਂ ਤੋਂ ਮਰਨ ਬਾਅਦ ਵੀ ਰਹਿ ਰਿਹਾ ਸੀ ਮਰਸਡੀਜ਼ ਵਿੱਚ.सालों से मरने के बाद भी रिह रहा था मर्सिडीज़ में

Поділитися
Вставка
  • Опубліковано 6 вер 2024

КОМЕНТАРІ • 516

  • @Kukie.sahota
    @Kukie.sahota Місяць тому +55

    ਰੱਬ ਜਿਹਨਾਂ ਨੂੰ ਦਿਖਦਾ ਉਹ ਰੱਬ ਹੀ ਹੋ ਜਾਂਦੇ ਨੇ ਜੀ ।🙏💐💕 ਵੱਡੇ ਭਾਗ ਸਾਡੇ ਸਭ ਦੇ ਜੋ ਦਰਸ਼ਨ ਕਰਦੇ ਹਾਂ ਜੀ।

  • @Panjibgarh123Singhatwal
    @Panjibgarh123Singhatwal Місяць тому +34

    ਸਭ ਗੋਬਿੰਦ ਹੈ ਸਭ ਗੋਬਿੰਦ ਹੈ।।
    ਗੋਬਿੰਦ ਬਿਨੁ ਨਹੀ ਕੋਈ।।
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏💐

  • @JasvirKaur-uz8qj
    @JasvirKaur-uz8qj Місяць тому +20

    ਇਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਹੀ ਐਸੇ ਹਨ
    ਜੋ ਕਦੇ ਕੁਝ ਨਹੀਂ ਮੰਗਦੇ ਔਰ ਚੰਗਿਆਂ ਮਾੜਿਆਂ ਤੇ ਸਦਾ ਆਪਣੀ ਕਿਰਪਾ ਤੇ ਪਿਆਰ ਬਣਾਈ ਰੱਖਦੇ ਹਨ
    🙏🏻🙏🏻😭

  • @dfsadsfafs4076
    @dfsadsfafs4076 Місяць тому +24

    ਵਾਹਿਗੁਰੂ ਜੀ ਅਸੀਂ ਸ਼ੁਕਰਾਨਾ ਕਰਦੇ ਆ ਵਾਹਿਗੁਰੂ ਪਰਮਾਤਮਾ ਜੀ ਦਾ ਜੋ ਸਾਡੇ ਪਾਪੀਆਂ ਨੂੰ ਇਤਨੀਆਂ ਅਨਮੋਲ ਗਿਆਨ ਸਰਵਣ ਕਰਾ ਰਹੇ ਹਨ ਸ਼ੁਕਰ ਹੈ ਕੋਟਾਨ ਕੋਟ ਵਾਹਿਗੁਰੂ ਜੀ ਦਾ ਆਪ ਦਾ ਵੀ ਵੀਰ ਜੀ ਸਭ ਨੂੰ ਨਾਮ ਦਾਤ ਬਖਸ਼ਣ ਵਾਹਿਗੁਰੂ ਜੀ 🙏🏼🙏🏼🙏🏼🙏🏼🙏🏼

  • @GurmeetkaurKaur-pq1ey
    @GurmeetkaurKaur-pq1ey Місяць тому +12

    ਧੰਨ ਹੋ ਵੀਰ ਜੀ ਤੁਸੀਂ ਧੰਨ ਤੁਹਾਡੀ ਕਮਾਈ ਅਸੀਂ ਵੀ ਭਾਗਾਂ ਵਾਲੇ ਹਾਂ ਜੋ ਆਪ ਜੀ ਦੇ ਬੱਚਨ ਬੀ ਲਾਸ ਸ੍ਰਵਨ ਕਰ ਰਹੇ ਹਾ ਨਹੀਂ ਤਾ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਤੋ ਬਿਨਾਂ ਮਨ ਟਿਕਦਾ ਹੀ ਨਹੀਂ ਸਾਡੇ ਵੀ ਪਿਛਲੇ ਜਨਮਾ ਦਾ ਕੋਈ ਪੁੰਨ ਅੱਗੇ ਆ ਗਿਆ ਜੋ ਆਪ ਜੀ ਵਰਗੇ ਗੁਰਮੁੱਖਾ ਦੀ ਸੰਗਤ ਮਿਲ ਰਹੀ ਹੈ

  • @BhagwanSingh-pt4ek
    @BhagwanSingh-pt4ek Місяць тому +11

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਨਿਰੰਕਾਰ

  • @HarmanSingh-lk3ix
    @HarmanSingh-lk3ix 15 днів тому +3

    ਤੁਸੀਂ ਗੱਲਾਂ ਬਹੁਤ ਹੀ ਵਧੀਆ ਦੱਸਦੇ ਹੋ ਲੋਕਾਂ ਦੀ ਪਰਵਾਹ ਨਹੀਂ ਕਰਨੀ

  • @KhalsaMusic-qo1ez
    @KhalsaMusic-qo1ez Місяць тому +6

    ਸਮੂਹ ਸੰਗਤ ਦ ਮਾਰਗ ਦਰਛਨ ਕਰਨ ਲਈ ਸੱਚੇਪਾਤਸ਼ਾਹ ਕਰਤਾ ਪੁਰਖ ਜੀ ਨੇ sidhu sab ji ਆਪ ਜੀ ਨੁੰ ਨਿਆਜੱਆ ਸੋ ਬਲਹਾਰੇ ਜਾਵਾਂ ਸੱਚੇ ਸਤਗੁਰੂ ਤੋਂ. 🌹

  • @narinderkaursandhu1279
    @narinderkaursandhu1279 Місяць тому +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
    Waheguru Waheguru Ji

  • @SaRooP.Singh666
    @SaRooP.Singh666 Місяць тому +5

    ਜੋ ਬੋਲੇ ਸੋ ਨਿਹਾਲ ਸਤਿ ਸ਼ੀ੍ ਅਕਾਲ ਜੀ 🙏🙏
    ਧੰਨ ਗੁਰੂ ਨਾਨਕ ਜੀ ਧੰਨ ਗੁਰੂ ਨਾਨਕ ਜੀ 🙏🙏🙏

  • @surinderkaur5083
    @surinderkaur5083 Місяць тому +3

    ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ ਨੇ। ਬਹੁਤ ਭਰਮ ਭੁਲੇਖੇ ਦੂਰ ਹੋਏ।ਆਪ ਜੀ ਦੇ ਅਗਲੇ ਬਚਨਾ ਦੀ ਉਡੀਕ ਵਿਚ 🙏🙏

  • @AngadbirSingh-fg5gr
    @AngadbirSingh-fg5gr Місяць тому +9

    I am from UK i am 38 years and motherr of two children. Jdo to tuhanu suneya hai Waheguru d kirpa nal Amrit velaa mil gya hai. Aj tak koi katha sun k inaa anand nhi aya jina tuhadi kahi har gal nal aunda hai. Waheguru aap tuhade andr virajmaan ho k insaniat da bhalaa kr rhe hn. Tuhadi sab to alag gal a hai ki tuc koi dharm d gal nhi krde tuc sirf rab d gal krde ho. Te mai roj uth youtube te notification check krdi hn koi video te nhi ayi. Waheguru tuhanu lamiya umraa den.

  • @jkm5567
    @jkm5567 Місяць тому +67

    ਧੰਨ ਧੰਨ ਪਿਤਾ ਪਰਮੇਸ਼ਵਰ ਜੀ ਆਪਣੀ ਕਿਰਪਾ ਦ੍ਰਿਸ਼ਟੀ ਸਬ ਤੇ ਕਰੋ । ਸਾਡੇ ਤੇ ਵੀ ਨਾਮ ਸਿਮਰਨ ਦੀਆਂ ਬਖਸ਼ਿਸ਼ਾਂ ਕਰੋ❤🙏🌹

  • @user-gd9pp9hy2r
    @user-gd9pp9hy2r Місяць тому +3

    ਸਰਦਾਰ ਸਹਿਬ ਜੀ ਬਹੁਤ ਧੰਨਵਾਦ ਜੀ ਚੈਨਲ ਚਲਾਉਣ ਲਈ ਜੀ।💚 ਦਿੱਲੋ ਧੰਨਵਾਦ ਆ ਜੀ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯💚👏

  • @ParamjitKaur-bp4de
    @ParamjitKaur-bp4de Місяць тому +11

    9:20 ਵੀਰ ਜੀ ਮੇਰੇ ਖਿਆਲ ਵਿੱਚ ਇਹੋ ਜਿਹੀਆਂ ਅਧਿਆਤਮ ਵਾਲੀ ਗੱਲਾਂ ਬਾਤਾਂ ਵੀ ਕਿਸਮਤ ਵਾਲੀਆਂ ਨੂੰ ਸੁਨਣ ਨੂੰ ਮਿਲਦੀਆਂ ਹਨ । ਅਸੀਂ ਸਾਰੇ ਸੁਣ ਰਹੇ ਹਾਂ ਨਹੀਂ ਤਾਂ ਹੋਰ ਕਿੰਨੇ ਹੀ ਹਨ ਜਿਨ੍ਹਾਂ ਤੇ ਇਹ ਮਿਹਰ ਨਹੀਂ ਹੋਈ ।

  • @user-qr2hd8vb6t
    @user-qr2hd8vb6t Місяць тому +7

    Veerji your each word is so truthful, I believe in this 100percent veerji 🙏🙏🙏

  • @user-yg5dv2nx5u
    @user-yg5dv2nx5u 24 дні тому +1

    Sardar Saab bahut bahut dhanbad I been with this for many years about Devi Devte -finely thats what I understood but no living Mahapursh I have talked to so It has been hard and I been fearful of this - Love for Gurbani huge burden off my shoulders hearing this-yesterday thoughts came now i am hearing this very thankful. Dhan Guru NANANK

  • @amritpalsingh2581
    @amritpalsingh2581 3 дні тому

    Waheguru ji very nice very good excellent work excellent service excellent style excellent thaught excellent very interesting subject God bless you with your family and friends

  • @kawalghuman4415
    @kawalghuman4415 27 днів тому +2

    ਤਿੰਨ ਲੋਕ ਜਿਸ ਵਿਚ ਆਪਾ ਰਹਿ ਰਹੇ ਹਾਂ ਇਹ ਹੀ ਬ੍ਰਹਮ ਹੈ ਕਾਲ ਦਾ ਰਾਜ ਹੈ ਪਰਮਾਤਮਾ ਤਾਂ ਬ੍ਰਹਮ ਤੋ ਪਾਰ ਹੈ ਜਿਸ ਨੂੰ ਪਾਰਬ੍ਰਹਮ ਕਿਹਦੇ ਨੇ

  • @user-dr9ey8gh5y
    @user-dr9ey8gh5y Місяць тому +26

    ਸਾਡੇ ਪਰਿਵਾਰ ਤੇ v kise ne ਜਾਦੂ ਟੂਣੇ ਕਰਾਏ ਬਹੁਤ ਕੁਝ ਹੋਇਆ ਸਾਡੇ ਨਾਲ ਸਾਡਾ ਘਰ ਤਕ v ਵਿਕ ਗਿਆ ਹਜੇ v asi face krde ehna cheeja naal par waheguru ji di bahut mehr aa ohi ਬਚਾਈ ਜਾਂਦੇ ਆ ਓਹ ਮਾੜਾ ਕਰਨ ਵਾਲੇ ਵਾਰ ਕਰਨੋਂ ਨੀ ਹਟਦੇ ਲੋਕੀ ਮਜ਼ਾਕ ਕਰਦੇ ਆ ਸਾਨੂੰ ਅੰਮ੍ਰਿਤ ਧਾਰੀ ਪੂਰੀ ਫੈਮਲੀ ਆ ਫੇਰ v ਬਹਿਮਾ ch ਪਏ ਆ ਪਰ ਜੀਹਦੇ ਤੇ ਬੀਤਦੀ ਓਹੀ ਜਾਣਦਾ 👏

    • @DetectiveSidhu007
      @DetectiveSidhu007  Місяць тому +4

      ਵਾਹਿਗੁਰੂ ਪਿਤਾ ਪਰਮੇਸ਼ਰ ਮਿਹਰ ਕਰਨ ਗੁਰੂ ਪਿਆਰਿਓ 🙏 ਦਾਸ ਦੇ ਵਟਸਐਪ ਉਤੇ ਬੋਲ ਕੇ ਮੈਸੇਜ ਛੱਡਿਓ ਸਮਸਿਆ ਦੇ ਵਾਰੇ ਜੇ ਛੱਡਣਾ ਚਾਹੋਂ ਤਾਂ 🙏 9872338504 🙏 ਵਾਹਿਗੁਰੂ ਪਿਤਾ ਪਰਮੇਸ਼ਰ ਮਿਹਰ ਬਣਾਈ ਰੱਖਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

    • @user-dr9ey8gh5y
      @user-dr9ey8gh5y Місяць тому +2

      @@DetectiveSidhu007 ,👏👏👏

    • @user-dr9ey8gh5y
      @user-dr9ey8gh5y Місяць тому +4

      ਵੀਰ ਜੀ ਮੈ ਤੁਹਾਡੀਆਂ ਸਾਰੀਆ ਵੀਡਿਓ ਸੁਣਦੀ ਆ ਬਹੁਤ ਸਕੂਨ ਮਿਲਦਾ ਮੈ v ,55 age di aa Mera parivar ਵੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਸਿਮਰਨ ਚ ਜੁੜਿਆ ਹੋਇਆ ਬਾਕੀ ਜਦੋਂ ਕਿਰਪਾ ਹੋਣੀ ਆ ਉਦੋਂ ਹੀ ਹੋਣੀ ਆ

    • @ParamjitKaur-bp4de
      @ParamjitKaur-bp4de Місяць тому +2

      ਸਾਡੇ ਨਾਲ ਵੀ same ਹੋਇਆ ਤੇ ਹੋ ਰਿਹਾ ਹੈ। ਬੇਟੇ ਦੀ death ਹੋ ਗਈ। ਬੇਟੀ ਚੰਗੀ ਭਲੀ MBBS ਦੀ ਤਿਆਰੀ ਕਰਦੀ ਸੀ ਵਿਆਹ ਕਰਾ ਲਿਆ । ਜਵਾਈ depression ਦਾ ਮਰੀਜ਼ ਹੈ। ਦੋਹਤੀ ਦੇ ਗੋਡੇ ਵਿੱਚ cyst ਹੈ। ਓਹ ਘਰ ਵੇਚ ਦਿੱਤਾ । ਮੈਂ ਵੀਰ ਜੀ ਨਾਲ ਮਿਲ ਕੇ ਗਲ ਕਰਨਾ ਚਾਹੁੰਦੀ ਸੀ ਕਿਉਂਕਿ ਮੇਰੀ ਕਹਾਣੀ ਬਹੁਤ ਲੰਬੀ ਹੈ horror movie ਵਾਂਗੂੰ । ਪਰ ਡਰ ਲਗਦਾ ਇੰਨੀ ਉੱਚੀ ਸਖਸ਼ੀਅਤ ਦਾ ਸਾਹਮਣਾ ਕਰਣ ਵਿੱਚ। Request ਤਾਂ ਪਾਈ ਸੀ । ਦੇਖੋ ਕਦੋਂ ਹੁਕਮ ਹੁੰਦਾ ਹੈ।

    • @user-dr9ey8gh5y
      @user-dr9ey8gh5y Місяць тому

      @@ParamjitKaur-bp4de TUC kithe rehde o

  • @rajindernangal6134
    @rajindernangal6134 Місяць тому +9

    Bha ji aap de satsang vich bahut anand aunda h.Bahut vadhyaa lagda h. Maan vich bahut barag aunda h. Parmatma dyaa lela da koi antt nahi h. Dill karda sunda rahaa han. God bless you Bro. You are great.

  • @user-ji1ej6sp9k
    @user-ji1ej6sp9k Місяць тому +19

    ਛੋਟੇ ਵੀਰ ਜੀ ਆਂਪ ਜੀ ਦੇ ਇਸ ਗਿਆਣ ਰਾਹੀਂ ਅਤੇ ਵੀਰ ਜੀ ਮੰਗਲੀ ਸਾਹਿਬ ਹੋਰਾ ਦੇ ਗਿਆਨ ਰਾਹੀਂ ਬਹੁਤ ਹੀ ਕੁਝ ਨਾਮ ਸਿਮਰਨ ਨੁੰ ਮਿਲਿਆ ਜੀ ਇਸੇ ਤਰਾਂ ਦਾ ਗਿਆਨ ਦਿਦੇ ਰਹਿਨਾ ਜੀ ਵਾਹਿਗੂਰੁ ਜੀ ਸਬ ਉੱਪਰ ਮੇਹਰ ਕਰਨ ਜੀ

  • @jagheetsingh8358
    @jagheetsingh8358 Місяць тому +7

    ਵਾਹਿਗੁਰੂ ਜੀ ਆਪ ਦਾ ਸੁਕਰ ਹੈ ਜੋ ਟਾਇਮ ਵੀਤ ਰਿਹਾ ਆਪ ਆਪਣੇ ਚਰਨਾ ਨਾਲ ਜੋੜ ਕੇ ਰੱਖੋ ਜੀ

  • @user-rk3py1vl3l
    @user-rk3py1vl3l Місяць тому +1

    ਬਹੁਤ ਸੁੰਦਰ ਅਤੇ ਪ੍ਰਭਾਵਸ਼ਾਲੀ, ਸਿੱਖਿਆਦਾਇਕ ਵਿਚਾਰ ਹਨ। ਕਿਰਪਾ ਕਰੋ ਜੀ। ਪ੍ਰਿੰਸੀਪਲ ਸਤਨਾਮ ਸਿੰਘ ਸਰਾਂ ਜਗਰਾਓਂ

  • @RajwinderJaidsidhu
    @RajwinderJaidsidhu Місяць тому +2

    ਮੰਗਲ sir ji diya video main hr roj ਦੇਖਦਾ ਆਪ ਜੀ ਦੀਆਂ v te ਸੰਤ ਮਸਕੀਨ ਜੀ ਸਬ ਨੂੰ ਦੇਖਦਾ ਹਾਂ

  • @user-yg5dv2nx5u
    @user-yg5dv2nx5u 23 дні тому +1

    Waheguru 🙏🏼 Bhaji Thank you for your prompt response - right at the age of 50 took few years to understand it - with simple mind Divinity has been difficult- but enjoyed very mush stayed very happy first two yrs of Gurbani Anand 🙏🏼 Bhen

  • @gurmeetsachdeva6907
    @gurmeetsachdeva6907 Місяць тому +9

    ਕੀ ਗੀਤਾ ਵਿੱਚ ਕ੍ਰਿਸ਼ਨ ਜੀ ਨੇ ਅਰਜੁਨ ਨੂੰ ਆਪਣਾ ਪ੍ਰਭੂ ਰੂਪ ਨਹੀਂ ਵਿਖਾਇਆ l ਕੀ ਉਨ੍ਹਾਂ ਨੇ ਨਹੀਂ ਕਿਹਾ ਕੀ ਮੈਂ ਹੀ ਪਰਮਾਤਮਾ ਹਾਂ l ਸੰਸਾਰ ਵਿੱਚ ਜੋ ਵੀ ਹੁੰਦਾ ਹੈ ਉਹ ਮੈਂ ਹੀ ਕਰਵਾ ਰਿਹਾ ਹਾਂ

    • @DetectiveSidhu007
      @DetectiveSidhu007  Місяць тому +9

      ਗੁਰੂ ਪਿਆਰਿਓ 🙏 ਰਾਮ ਚੰਦਰ ਜੀ ਮਹਾਰਾਜ ਤਰੇਤੇ ਯੁੱਗ ਵਿੱਚ ਵਿਸ਼ਨੂ ਅਵਤਾਰ ਹੋ ਕੇ ਆਏ ਅਤੇ ਕ੍ਰਿਸ਼ਨ ਜੀ ਮਹਾਰਾਜ ਦੁਆਪਰ ਯੁੱਗ ਵਿੱਚ ਵਿਸ਼ਨੂ ਅਵਤਾਰ ਹੋ ਕੇ ਆਏ 🙏 ਵਿਸ਼ਨੂ ਜੀ ਮਹਾਰਾਜ ਤੋਂ ਉੱਪਰ ਕੁਦਰਤ ਹੈ ਮੋਹ ਮਾਇਆ ਹੈ ਨੇਚਰ ਹੈ ਸ੍ਰਿਸ਼ਟੀ ਹੈ ਸ੍ਰਿਸ਼ਟੀ ਤੋਂ ਉੱਪਰ ਪਿਤਾ ਪਰਮੇਸ਼ਰ ਧੰਨ ਨਿਰੰਕਾਰ ਹਨ 🙏 ਜਿਨਾਂ ਨੇ ਸਾਰਾ ਕੁਝ ਰਚਿਆ ਹੈ 🙏 ਵਿਸ਼ਨੂ ਜੀ ਮਹਾਰਾਜ ਤੀਸਰੇ ਨੰਬਰ ਤੇ ਆਉਂਦੇ ਹਨ । ਰਾਮ ਚੰਦਰ ਜੀ ਅਤੇ ਕ੍ਰਿਸ਼ਨ ਜੀ ਮਹਾਰਾਜ, ਵਿਸ਼ਨੂ ਜੀ ਮਹਾਰਾਜ ਦੇ ਅਵਤਾਰ ਹੋ ਕੇ ਆਏ ਸੀ ਉਹ ਪਰਮਾਤਮਾ ਨਹੀਂ ਹੋ ਸਕਦੇ 🙏 ਜਦੋਂ ਵਿਸ਼ਨੂ ਜੀ ਮਹਾਰਾਜ ਹੀ ਤੀਸਰੇ ਨੰਬਰ ਤੇ ਆਉਂਦੇ ਹਨ ਤਾਂ ਕੀ ਉਹਨਾਂ ਦੇ ਅਵਤਾਰ ਪਰਮਾਤਮਾ ਹੋ ਸਕਦੇ ਨੇਂ ਗੁਰੂ ਪਿਆਰਿਓ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

    • @gurpreetkau-zl2ie
      @gurpreetkau-zl2ie Місяць тому

      ​@@naviii949Jad Parmatma nu dhiyaunge ta Parmatma naal hi milange.Guru hi wadda hunda hai hmesha chela nhi je Guru to sikheya na mili hundi ta change raah na chalde na hi waddi parapti karde pr Parmatma sabto wadda hai osde rache hoye Devte ya Awtar nhi te jiwe je teacher na study karaye ta bacha tarraki nhi kar sakda te kai waar teacher to hi study karke student bahut waddi tarraki karde han aapne teacher to agge wadh jande han pr sari umar rehinde ta ose teacher de student hi han Guru to wadh power hasil kar sakde han duniya te pr Guru ohi rehinda hai

  • @sandeepmahal1574
    @sandeepmahal1574 Місяць тому +4

    ਭਾਈ ਸਾਹਿਬ ਜੀ ਸਾਨੂੰ ਇਸ ਤਰ੍ਹਾਂ ਹੀ ਸੇਂਧ ਦਿੰਦੇ ਰਹੰ

  • @GurjantSingh-wv4nx
    @GurjantSingh-wv4nx Місяць тому +4

    💖ੴ💖ਸਤਿਨਾਮ ਸ੍ਰੀ ਵਾਹਿਗੁਰੂ💖 ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ ਜੀ💖🙏🙏

  • @gurmandersinghbrar5123
    @gurmandersinghbrar5123 Місяць тому +3

    Waheguru Waheguru Waheguru Sahib Ji Dhan Guru Sahib ji 🙏🙏🙏🙏🙏Thanks Veer ji Amazing

  • @anhadveerkaur1780
    @anhadveerkaur1780 Місяць тому +8

    ਵਾਹਿਗੁਰੂ ਜੀ,
    1.ਮੇਰੇ ਵੀ ਮਨ ਵਿੱਚ ਕਈ ਵਾਰ ਅਚਾਨਕ ਹੀ ਕੋਈ ਦਿ੍ਸ਼ ਆਉਂਦਾ ਅਤੇ ਉਹ ਸੱਚਮੁੱਚ ਹੀ ਵਾਪਰ ਜਾਂਦਾ। ਫਿਰ ਮੈਨੂੰ ਬਹੁਤ ਡਰ ਲੱਗਣ ਲਗ ਜਾਂਦਾ।ਜੇ ਕਿਸੇ ਨੂੰ ਦੱਸਦੇ ਹਾਂ ਤਾਂ ਅਗਲਾ ਆਖਦਾ ਕਿ ਤੁਸੀਂ negative thinker ਹੋ। ਕਿਉਂਕਿ ਅਕਸਰ ਘਟਨਾਵਾਂ ਦੁਖਦ ਹੀ ਵਾਪਰ ਜਾਂਦੀਆਂ ਨੇ।
    2. ਕਈ ਵਾਰ ਇੰਝ ਲੱਗਦਾ ਕਿ ਅੱਜ ਵਾਂਗ ਪਹਿਲਾਂ ਵੀ ਕਦੇ ਹੋਇਆ ਸੀ ,ਜਿਵੇਂ ਕੋਈ ਘਟਨਾ ਜਾਂ ਕੋਈ ਗੱਲ ।।। ਐਵੇਂ ਲੱਗੂ ਜਿਵੇਂ repeat ਹੋ ਰਿਹਾ ਹੋਵੇ।

    • @SandeepKaur-ge2mi
      @SandeepKaur-ge2mi 18 днів тому +1

      Same thing happened with me Kush Hoya ya kite gye ha but lgda ethe phla gye c eh phla mere nal Hoya ha 🎉🎉ewe feel hunda ha ji ..unconscious mind vich boht Kush chl riha ha

    • @parminderhariyan
      @parminderhariyan 6 днів тому +1

      🙏Waheguru ji maaf karna mai enne joga nhi🙏 pr eh parmatma ne tuhanu leeh bakshi e Naam simran karan de lai, je ho sake Simran karke swaro ji 🙏🙏

  • @rubbykahlon1394
    @rubbykahlon1394 Місяць тому +9

    waheguru ji 🙏🏻 waheguru 🙏🏻 waheguru ji 🙏🏻 waheguru ji 🙏🏻 waheguru ji 🙏🏻 waheguru ji 🙏🏻 waheguru ji 🙏🏻 waheguru ji 🙏🏻 waheguru ji 🙏🏻 waheguru ji 🙏🏻 waheguru ji 🙏🏻 waheguru ji 🙏🏻 waheguru ji 🙏🏻 waheguru ji 🙏🏻 waheguru 🙏🏻 waheguru ji 🙏🏻 waheguru ji 🙏🏻 waheguru ji 🙏🏻 waheguru ji 🙏🏻 waheguru ji 🙏🏻 waheguru ji 🙏🏻 waheguru ji 🙏🏻 waheguru ji 🙏🏻 waheguru 🙏🏻

  • @ਏ.ਐੱਸਧੀਮਾਨ
    @ਏ.ਐੱਸਧੀਮਾਨ Місяць тому +2

    ਵਾਹਿਗੁਰੂ ਜੀ ਬੜਾ ਸਕੂਨ ਮਿਲਦਾ, ਤੁਹਾਡੀਆਂ ਗੱਲਾਂ ਸੁਣ ਕੇ।

  • @DetectiveSidhu007
    @DetectiveSidhu007  Місяць тому +10

    @karandeepsingh3733 ਗੁਰੂ ਪਿਆਰਿਓ ਆਪ ਜੀ ਨੇ ਬ੍ਰਹਮਾ ਜੀ ਬਾਰੇ ਪੁੱਛਿਆ ਹੈ ਕਿ ਬ੍ਰਹਮਾ ਜੀ ਆਪਣੀ ਹੀ ਲੜਕੀ ਦੇ ਮੋਹਿਤ ਹੋ ਗਏ ਸੀ 😔😔🙏 ਗੁਰੂ ਪਿਆਰਿਓ ਗੱਲ ਇਹ ਹੈ ਆਪਾਂ ਘਰ ਦੇ ਵਿੱਚ ਕੋਈ ਚੌਕੀਦਾਰ ਰੱਖਣਾ ਹੋਵੇ ਨਾਂ ਜੀ ਤਾਂ ਆਪਾਂ ਉਹਦੀ ਕਈ ਪਾਸਿਓਂ ਇਨਕੁਐਰੀ ਕਰਕੇ ਫਿਰ ਉਹਨੂੰ ਘਰੇ ਰੱਖਦੇ ਹਾਂ 🙏 ਕਿ ਉਹ ਸੁਭਾਅ ਦਾ ਕਿਹੋ ਜਿਹਾ ਹੈ ਉਸ ਦਾ ਖਾਣ ਪੀਣ ਕਿਸ ਤਰ੍ਹਾਂ ਦਾ ਹੈ ਅਤੇ ਹੋਰ ਵੀ ਕਈ ਚੀਜ਼ਾਂ ਆਪਾਂ ਦੇਖ ਕੇ ਫਿਰ ਉਸਨੂੰ ਚੌਕੀਦਾਰ ਰੱਖਦੇ ਹਾਂ 🙏 ਤੇ ਆਪਾਂ ਨੂੰ ਕੀ ਲੱਗਦਾ ਹੈ ਕਿ ਪਿਤਾ ਪਰਮੇਸ਼ਵਰ ਇਹਨਾਂ ਸਾਰੀਆਂ ਗੱਲਾਂ ਤੋਂ ਅਣਜਾਣ ਹਨ ਜਿਨਾਂ ਨੇ ਬ੍ਰਹਮਾ ਜੀ ਨੂੰ ਇੰਨੀ ਵੱਡੀ ਪਦਵੀ ਤੇ ਲਾਇਆ ਦੁਨੀਆਂ ਨੂੰ ਸਾਜਣ ਲਾਇਆ ਕੀ ਪਿਤਾ ਪਰਮੇਸ਼ਵਰ ਨੂੰ ਜਿਹੜੀਆਂ ਅਸੀਂ ਗੱਲਾਂ ਕਰ ਰਹੇ ਹਾਂ ਉਹਨਾਂ ਗੱਲਾਂ ਦੇ ਬਾਰੇ ਕੋਈ ਗਿਆਨ ਨਹੀਂ, ਅਣਜਾਨ ਨੇ 🙏 ਬ੍ਰਹਮਾ ਜੀ ਨੇ 10 ਲੱਖ ਵਰੇ ਭਗਤੀ ਕੀਤੀ, ਉਸ ਤੋਂ ਬਾਅਦ ਉਹਨਾਂ ਨੂੰ ਪਿਤਾ ਪਰਮੇਸ਼ਵਰ ਨੇ ਦੁਨੀਆ ਸਾਜਣ ਦਾ ਵਰ ਦਿੱਤਾ ਸੀ ਜੀ ਹੁਣ ਆਪਾਂ ਹਿਸਾਬ ਲਾ ਲਈਏ ਕਿ ਦਸ ਲੱਖ ਵਰੇ ਭਗਤੀ ਕਰਨ ਤੋਂ ਬਾਅਦ ਵੀ ਜੇ ਕੋਈ ਕਾਂਮ ਵਾਸ਼ਨਾ ਦੇ ਵਿੱਚੋਂ ਬਾਹਰ ਨਾਂ ਨਿਕਲਿਆ ਤੇ ਫਿਰ ਭਗਤੀ ਕਰਨ ਦਾ ਕੀ ਲਾਭ ਹੋਇਆ😮 ਇਸ ਕਰਕੇ ਇਹ ਸਾਰੀਆਂ ਬਹੁਤ ਬੇਬੁਨਿਆਦੀ ਗੱਲਾਂ ਹਨ ਇਹਨਾਂ ਤੇ ਸਾਨੂੰ ਧਿਆਨ ਨਹੀਂ ਦੇਣਾ ਚਾਹੀਦਾ 🙏 ਅਸੀਂ ਆਪਣੀ ਕਮਾਈ ਕਰੀਏ ਆਪਣਾ ਅੱਗਾ ਸਵਾਰੀਏ ਤੇ ਲੋਜਿਕ ਦੇ ਨਾਲ ਕੋਈ ਸਵਾਲ ਕਰੀਏ ਜੀ 🙏 ਵਾਹਿਗੁਰੂ ਪਿਤਾ ਪਰਮੇਸ਼ਵਰ ਸਾਡੇ ਸਭ ਤੇ ਮਿਹਰ ਕਰਨ ,ਕਿਰਪਾ ਕਰਨ, ਸਾਡਾ ਮਾਰਗ ਦਰਸ਼ਨ ਕਰਨ ,ਸਾਨੂੰ ਸੋਝੀ ਦੇਣ 🙏 ਧਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @harmeshlal3333
    @harmeshlal3333 Місяць тому +3

    ਵੀਰ ਜੀ, ਆਪ ਤੇ ਸਤਿਗੁਰੂ ਦੀ ਇੰਨੀ ਵੱਡੀ ਅਪਾਰ ਕਿਰਪਾ ਹੈਂ ਤੇ ਤੁਸੀਂ ਉਸ ਪਾਰ-ਬਹ੍ਮ ਪਰਮੇਸ਼ੁਰ ਅੱਗੇ ਅਰਦਾਸ ਬੇਨਤੀ ਕਰਿਓ ਕਿ ਉਹ ਬਾਕੀ ਸਾਧਕਾਂ ਤੇ ਵੀ ਆਪਣੀ ਕਿਰਪਾ ਦਾ ਮੀਂਹ ਬਰਸਾਉਣ, ਆਪ ਜੀ ਦਾ ਤੇ ਉਸ ਪਾਰ-ਬਹ੍ਮ ਪਰਮੇਸ਼ੁਰ ਦੀ ਬਹੁਤ ਹੀ ਧੰਨਵਾਦ ਸਤਿ ਸ੍ਰੀ ਅਕਾਲ ਜੀ 🙏🙏🙏🙏🙏

  • @SimaranjeetSingh2393
    @SimaranjeetSingh2393 Місяць тому +10

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @amankaur5407
    @amankaur5407 Місяць тому +7

    ਵਾਹਿਗੁਰੂ ਜੀ ਮੇਰੇ te ਕਿਰਪਾ ਕਰ ਦੇਯੋ.... ਮਿੰਨੂੰ ਵੀ ਜੋੜ ਲਵੋ ਜੀ... 🙏.. ਕੈੰਡੀ ਦੇ ਦੇ ਕੇ 🙏

  • @kaurjeet68
    @kaurjeet68 Місяць тому +6

    Very happy to watch your video again
    Interview vale veer. He is telling truth so listen him 🙏 respectful
    Thankgod we listen truth.
    We can't stop people how they thinking and let the think what they want.

  • @neeruchhabra6953
    @neeruchhabra6953 Місяць тому +1

    Waheguru veerji each and every word of your satsang is 100% pure and true! .pls keep sharing - you are doing a great service to humanity - this the need of the hour 👌🙇🏼‍♀️

  • @manjitaulakh3240
    @manjitaulakh3240 Місяць тому +2

    Wahaguru ji I can’t tell you how much i love listening to all your knowledge
    Waiting for your next video 🙏🌹

  • @ashokarora2184
    @ashokarora2184 Місяць тому +3

    ❤❤baba mangal ji to baad sirf.tusi.hi sahi.gallan kitiaa jai ho

  • @MehakopVlogs
    @MehakopVlogs Місяць тому +11

    ਭਾਈ ਸਾਹਿਬ ਜੀ ਅਸੀਂ ਤੁਹਾਡੀ ਵੀਡੀਓ ਉਡੀਕਦੇ ਰਹਿੰਦੇ ਹਾਂ ਆਪ ਜੀ ਦੇ ਬਚਨ ਸੁਣਨ ਲਈ ਉਤਾਵਲੇ ਰਹਿੰਦੇ ਹਾਂ

  • @ranjitkaur7368
    @ranjitkaur7368 20 днів тому +1

    Bhai sahib bahut sohni gall baat sun k anand aa gia parmatma kirpa karan sabh te

  • @user-kt2rt9rv9k
    @user-kt2rt9rv9k Місяць тому +2

    Waheguru ji thanks Thanks Thanks ❤❤❤

  • @harrysidhu6885
    @harrysidhu6885 Місяць тому +2

    ਮੈਂ ਸਹਿਮਤ ਹਾਂ ਜੀ ਬਾਈ ਜੀ ਦੀਆਂ ਗੱਲਾਂ ਨਾਲ਼

  • @gurpreetkaur4197
    @gurpreetkaur4197 Місяць тому +2

    ਞਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਧੰਨਞਾਦ।ਬਹੁਤ ਸ਼ੰਕੇ ਦੂਰ ਕੀਤੇ ਤੁਸੀ🙏

  • @user-kt2rt9rv9k
    @user-kt2rt9rv9k Місяць тому +2

    Waheguru waheguru waheguru ji ਸਤਿ ਸਤਿ ਸਤਿ ਸਤਿ ਸਤਿ ❤❤❤

  • @JJsinghCheema
    @JJsinghCheema Місяць тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @gurmeetnumbardar7869
    @gurmeetnumbardar7869 19 днів тому +1

    ਧੰਨ ਧੰਨ ਭਾਈ ਵਾਹਿਗੁਰੂ ਜੀ

  • @sidhufarm1
    @sidhufarm1 Місяць тому +1

    🙏🏻❤️Waheguru ji Waheguru ji Veer ji I am listening again and again so many times. I have big respect and thanks 🙏🏻 for Marg Darshan. Please accept my regards

  • @HarmanSingh-lk3ix
    @HarmanSingh-lk3ix 15 днів тому +1

    ਵੀਰ ਜੀ ਤੁਸੀ ਗਲਤ ਬੋਲ ਰਹੇ ਹੋ ਓਨਾ ਦਾ ਦੱਸਣ ਦਾ ਮਤਬਲ ਜੇ ਕੋਈ ਦੇਵੀ ਦੇਵਤਾ ਪਿਆਰ ਕਰਦਾ ਕੁਝ ਮੰਗ ਲਿਆ ਓਨਾ ਦੇ ਦੀਤਾ

  • @harsimransingh8456
    @harsimransingh8456 23 дні тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @hsgill4083
    @hsgill4083 11 днів тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @shashshash1021
    @shashshash1021 Місяць тому +11

    Sir jaldi jaldi video bnao sunker bahut varag atta h dhayan bhi lagta h enko sunker anand atta h

  • @Karan75o
    @Karan75o Місяць тому +10

    बाकि ये जो ताकतें होती है।। इनके लिए धर्म कोई मायने नही रखते। इनकी नजर आपकी आत्मिक कमाई पे होती है या आपकी आत्मा पे होती है। इनको कोई फर्क नही की आप सिख हो या मुसलमान हो ।। जो भी इंसान भक्ति में कुछ उन्नति करेगा, ये ताकतें उसके पास जरूर आएंगी। या तो आपको मार्ग से भटकाने, या फिर आपसे कुछ ताकत लेने।। आप चाहे जिस मर्जी धर्म पंथ संप्रदाय से हो , ये फर्क इंसान करता है।।
    हम सोचते है की अगर हम सिख है तो हमें गुरु साहिबान ही आएं।। अगर कोई और नजर आ गए तो धर्म खतरे में पड़ जाता है।
    हमारा इंसानों का दायरा बहुत ही छोटा है।।
    हम अपनी अपनी दिवारे बना के बैठे है। और अगर हमारी दीवार हमको हिलती दिखाई दे जाए तो हम चिंता में पड़ जाते है

  • @ishersingh9446
    @ishersingh9446 Місяць тому +1

    ਧੰਨ ਗੁਰੂ ਧੰਨ ਗੁਰੂ ਪਿਆਰੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @saragill2895
    @saragill2895 24 дні тому +1

    Veer ji you are so blessed

  • @paramjert7024
    @paramjert7024 21 день тому +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @jaswinderkaur2761
    @jaswinderkaur2761 Місяць тому +12

    Wow... I know it's so true. ਉਸ ਦੇ ਹੁਕਮ ਬਗੈਰ ਪੱਤਾ ਵੀ ਨਹੀ ਝੁੱਲਦਾ ਹੈ।I It's all written we just do the action. ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਇ.
    ਧੰਨ ਗੁਰ ਨਾਨਕ ਵਾਹਿਗੁਰੂ wow guru .
    ❤❤❤❤❤🙏🙏🙏🙏🙏

  • @Paramjitkaur-jq4wh
    @Paramjitkaur-jq4wh 24 дні тому +1

    Waheguru ji ka khalsa
    Waheguru ji ki Fateh 🙏💐

  • @MaanvSingh-hk6jo
    @MaanvSingh-hk6jo Місяць тому +4

    need more videos like this. please.. watching from Siberia, Russia

  • @TechnoTell-qp2gl
    @TechnoTell-qp2gl Місяць тому +2

    We r eagerly awaiting ur videos sir feeling very relax after listening 🙏🏻🙏🏻🙏🏻

  • @ishersingh9446
    @ishersingh9446 Місяць тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਪਰ ਇੱਕ ਪਾਸੇ ਆਪ ਜੀ ਕਹਿੰਦੇ ਹੋ ਕਿ ਕਿਸੇ ਮਹਾਂਪੁਰਖ ਦੀ ਸੰਗਤ ਅਤੇ ਉ❤ਪਦੇਸ਼ ਜ਼ਰੂਰੀ ਆ ਜੀ ਦੂਸਰੇ ਪਾਸੇ ਉਸ ਹੀ ਚੀਜ਼ ਨੂੰ ਕਰਮ ਕਾਂਡ ਵੀ ਕਹਿ ਰਹੇ ਹੋ ਜੀ ਮੁਆਫ ਕਰਨਾ ਜੀ ਇਸ ਬਾਰੇ ਜਰੂਰ ਖੋਲ੍ਹ ਕੇ ਗੱਲ ਕਰੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @DetectiveSidhu007
      @DetectiveSidhu007  Місяць тому

      ਗੁਰੂ ਪਿਆਰਿਓ 🙏 ਤੁਸੀਂ ਆਪ ਹੀ ਸੋਚ ਲਓ ਮਹਾਂਪੁਰਖਾਂ ਦੀ ਸੰਗਤ ਕਰਨਾਂ ਕ੍ਰਮਕਾਂਡ ਹੁੰਦੀ ਹੈ ਜੀ 🙏 ਇਨਾਂ ਕੂ ਤਾਂ ਆਪਾਂ ਨੂੰ ਪਤਾ ਹੀ ਹੁੰਦਾ ਹੈ ਜੀ 🙏 ਕਰਮਕਾਂਡ ਕਰਨਾ ਕੁਝ ਹੋਰ ਹੁੰਦਾ , ਕਿਸੇ ਦੀ ਮਹਾਪੁਰਸ਼ਾਂ ਦੀ ਸੰਗਤ ਕਰਨਾ ਸੇਧ ਲੈਣੀ ਹੁੰਦਾ, ਗੁਰ ਵਿਚਾਰਾਂ ਕਰਨੀਆਂ ਹੁੰਦੀਆਂ ਹੈ, ਸਤਸੰਗ ਕਰਨਾ ਹੁੰਦਾ ਜੀ 🙏

  • @bhaskarjyotishkendarpatial8912
    @bhaskarjyotishkendarpatial8912 Місяць тому +2

    Lakh khushiyan paatshahiyan je satguru Nadar kare waheguru waheguru ji 🙏🏻💐

  • @amarjeetkaurgill7077
    @amarjeetkaurgill7077 Місяць тому +2

    Satkar yog Veerji thank so much is vadio sun ke sikhann nu bahut kuchh sikhne nu miliya hain 🎉🎉❤
    Waheguru Ji ka Khalsha Waheguru Ji ki Fateh Parwan karni Ji ❤❤🎉🎉🎉

  • @ujjwalpreetkaur4884
    @ujjwalpreetkaur4884 Місяць тому +2

    Thank you thank you thank you universe ki inney sohney trikey naal har gall smjandey ne ki ek ek gall Changi tarah naal samaj aundiyan ne,te mza e aa janda e

  • @sandeepmahal1574
    @sandeepmahal1574 Місяць тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @harindersinghsidhu1707
    @harindersinghsidhu1707 Місяць тому +4

    🙏🌷ਵਾਹਿਗੁਰੂ 🌷🙏

  • @sehjbal6923
    @sehjbal6923 Місяць тому +2

    ❤❤❤ bhaj k gal laun nu dil karda e ji..asin bhut door han..j aa sakiye te j tusin etraaj karo.. ta bibi ji nu gal naal la lwangi.. being a female shayad ijajat saanu jarur mil jaave waheguru !!!🙏🏽🙏🏽🙏🏽
    Tusin yakeen karna..wairag de lamhe jo tuhade saade kol saanje ne..asin brabar da ohna nu tuhade naal tuhanu sundean handaya hai ji🙏🏽🙏🏽🙏🏽 DHAN DHAN SRI GURU NANAK DEV JI 🙏🏽🙏🏽🙏🏽

  • @barinderkumar3300
    @barinderkumar3300 15 днів тому

    Jai jo . Bhaji bhut wadia .soch manukhata de bhale di.

  • @NirmalSingh-uc5xz
    @NirmalSingh-uc5xz Місяць тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਿਮਰਨ ਦੀ ਕਿਰਪਾ ਕਰੋ ਦਾਸ ਤੇ।

  • @primeempowersolutionspvtlt4955
    @primeempowersolutionspvtlt4955 Місяць тому +1

    Waheguru mehr kre ji....marag darshan karan lye bahut bahut dhanwad 🙏🙏🙏

  • @savitact7960
    @savitact7960 Місяць тому +1

    Waheguru Waheguru Waheguru ji 🙏 Thankyou so much bhut sare doubts door krn lai ji🙏🙏

  • @jaskaransinghsingh5520
    @jaskaransinghsingh5520 Місяць тому +2

    ਵਾਗਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਸਿੱਧੂ ਸਾਹਿਬ ਜੀ ਆਪ ਜੀ ਨੇ ਗੱਡੀ ਸੜ ਜਾਣ ਮਗਰੋਂ ਬਠਿੰਡੇ ਦੇ ਆਸ ਪਾਸ ਜੋ ਸੰਤਾਂ ਮਹਾਂ ਪੁਰਸ਼ਾ ਦੇ ਨਾਲ ਮਿਲਾਪ ਦਾ ਜਿਕਰ
    ਕੀਤਾ ਕੀ ਆਪ ਜੀ ਉਹਨਾਂ ਮਹਾਂ ਪੁਰਸ਼ਾ ਦਾ ਨਾਮ ਤੇ ਪਿੰਡ ਦਾ ਨਾਮ ਦੱਸ ਸਕਦੇ ਹੋਂ ॥
    ਵਾਹਿਗੁਰੂ ਜੀ ਕਾ ਖਾਲਸਾ ਵਾਗਿਗੁਰੂ ਜੀ ਕੀ ਫਤਿਹ

    • @DetectiveSidhu007
      @DetectiveSidhu007  Місяць тому

      ਇਹ ਲੱਗ ਭੱਗ 15/16 ਸਾਲ ਪੁਰਾਣੀ ਗੱਲ ਹੈ 😔 ਹੁਣ ਜਾਦ ਨਹੀਂ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

    • @gurpreetkau-zl2ie
      @gurpreetkau-zl2ie Місяць тому

      ​@@DetectiveSidhu007Ta bro eh dass diyo ki Oh Gursikh Baba Ji san kise Gurduara Sahib wale ya Udasi Sadhu San kise Dere wale ya koi Hindu Dharam de Sant san ya fer hor koi Baba pr jo vi san oh koi aiwe hi nhi bahut vadia san😊

  • @amarjitkaur4568
    @amarjitkaur4568 14 днів тому

    ਮੈਂਨੂੰ ਤੇ ਮੇਰੇ ਬੱਚਿਆਂ ਨੂੰ ਜਗਦੇ ਹੀ ਉਹ ਸਭ ਕੁਝ ਦਿਸਦੇ ਜੋ ਸਾਡੇ ਨਾਲ ਵਾਪਰਨਾ ਹੁੰਦਾ ਅਸੀਂ ਸੁਪਨੇ ਵਿਚ ਲੰਗਰ ਦੀ ਸੇਵਾ ਕਰਦੇ ਹਾਂ ਜਾ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਦੇ ਹਾਂ ਹੋਰ ਵੀ ਸਾਡੀ ਜ਼ਿੰਦਗੀ ਵਿਚ ਕਾਫੀ ਕੁਝ ਵਾਪਰਨਾ ਹੈ

  • @harjitkaur9005
    @harjitkaur9005 Місяць тому +4

    Thank you Vir ji
    Waheguru Waheguru Waheguru Waheguru Waheguru…..

  • @parminderkaur5662
    @parminderkaur5662 Місяць тому +8

    ਵੀਰ ਜੀ ਦੀ ਵੀਡੀਓ ਦੀ ਹੀ ਉਡੀਕ ਰਹਿੰਦੀ ਵੀ ਕਦੋਂ ਅਕਾਲ ਪੁਰਖ ਜੀ ਵਾਰੇ ਹੋਰ ਦੱਸਣਗੇ... ਵਾਹਿਗੁਰੂ ਜੀ!!

  • @jagdevbrar6100
    @jagdevbrar6100 11 днів тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਪ੍ਰਮਾਤਮਾ ਸਭ ਕੁੱਝ ਆਪਣੇ ਆਪ ਹੀ ਕਰਵਾਈ ਜਾਂਦਾ ਹੈ

  • @SukhVeerpal-nh9dr
    @SukhVeerpal-nh9dr Місяць тому +1

    Waheguru ji ka Khalsa waheguru ji ki Fateh 🙏🙏🙏🙏🙏❤❤ dhan dhan waheguru ji

  • @ParamParam-yk2zs
    @ParamParam-yk2zs Місяць тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🏻🙏🏻

  • @kashmirsinghbathbath4362
    @kashmirsinghbathbath4362 28 днів тому +1

    ਵਾਹਿਗੁਰੂ ਜੀ ।

  • @baljinderkaur5309
    @baljinderkaur5309 Місяць тому +4

    Waheguru ji waheguru ji waheguru ji waheguru ji waheguru ji waheguru ji

  • @sukhvirreese9680
    @sukhvirreese9680 Місяць тому +1

    Thank you for sharing your spiritual knowledge ❤

  • @amarjitsandhu9927
    @amarjitsandhu9927 Місяць тому +2

    ਵਾਹਿਗੁਰਚ ਜੀ ਤੁਸੀ ਕਿਹਾ ਧਿਆਨ ਵਿੱਚ ਮੰਗਲ ਢਿੱਲੋਂ ਦੀ ਫੋਟੋ ਖਿੱਚੀ ਪਰ ਧਿਆਨ ਵਿੱਚ ਤਾਂ ਅੱਖਾਂ ਬੰਦ ਹੁੰਦੀਆ ਤੁਸੀ ਕਿਵੇਂ ਫੋਟੋ ਖਿੱਚੀ ਮੇਰਾ ਵੀ ਲਗਦਾ ਜਦੋਂ ਅੱਖਾਂ ਖੋਲ੍ਹ ਲਵਾ ਤਾਂ ਧਿਆਨ ਖਤਮ ਹੋ ਜਾਂਦਾ ।।

    • @DetectiveSidhu007
      @DetectiveSidhu007  Місяць тому +3

      ਗੁਰੂ ਪਿਆਰਿਓ 🙏 ਧਿਆਨ ਨਾਲ ਸੁਣੋ ਜੀ 🙏 ਸਿਰਫ ਫੋਟੋ ਖਿੱਚਣ ਦੀ ਗੱਲ ਹੈ ਕੈਮਰੇ ਨਾਲ। ਧਿਆਨ ਵਿੱਚ ਨਹੀਂ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏

  • @RanjeetSingh-qb5fn
    @RanjeetSingh-qb5fn Місяць тому +1

    Dhan Guru Nanak Waheguru Ji

  • @sandeepmahal1574
    @sandeepmahal1574 Місяць тому +1

    ਸਿੱਧੂ ਸਾਹਿਬ ਜੀ ਬਹੁਤ ਵਧੀਆ ਜੀ 🙏🏻

  • @hardeepkaur4781
    @hardeepkaur4781 Місяць тому +1

    Waheguru ji❤❤❤❤🙏🙏🙏🙏🙏🙏

  • @pratikshapushpbhatia8033
    @pratikshapushpbhatia8033 Місяць тому +2

    Waheguruji aapji diyan gallan sun ke rabb de prti par Thoda bahut vad gaya hai par apni nichli halat de bare soch ke depression ho raha .Dhyan te hale lagta nahi koushish karke vi.ki sada kuchh ho sakda hai koi aisha hai rabb noo Milan daji waheguru ji 🙏🌹🙏

  • @Tumi12369
    @Tumi12369 Місяць тому +2

    jinu parmatma apne nal jode ohde te kirpa apar karde.waheguru sade te b kirpa krn.

  • @karanvirsingh7662
    @karanvirsingh7662 Місяць тому +3

    Keep posting frequently waheguru ji.. it helps us to grow in our spiritual journeys..waheguru🙏🏻

  • @rubbykahlon1394
    @rubbykahlon1394 Місяць тому +2

    Waheguru ji 🙏🏻 Baba ji da kotan kotan shukar ji 🙏🏻 Baba ji 🙏🏻

  • @romy7862
    @romy7862 Місяць тому +5

    Waheguru ji❤

  • @varneetsaluja8464
    @varneetsaluja8464 Місяць тому +1

    Waheguru g ka Khalsa, Waheguru g ki Fateh! Sukhminder Ji is true inspiration for us and he is conveying messages to us. I would say interviews were much better with Naveen ji. The interviewer is so doubtful of everything. It’s good to ask questions but being courteous is important too. We should listen to him with respect because we lack those experiences. Sorry to say but in my opinion I think Naveen ji is quite humble in interviewing with relevant questions. Waheguru ji ka Khalsa, Waheguru ji ki Fateh.

  • @pargatghuman
    @pargatghuman Місяць тому +1

    Waheguru Waheguru Waheguru Waheguru Waheguru Ji

  • @satnamkaur3156
    @satnamkaur3156 13 днів тому

    Very nice 👍👍

  • @user-yl3ou2yi2g
    @user-yl3ou2yi2g Місяць тому +3

    Waheguru ji ka khalsa
    Waheguru ji ki Fateh Veerji benti hai, Malak agy ardass Karke. Gareeba layi, Sangat Simran Camp da uprala suru karo ji.

  • @MamtaKapoor-fe9rb
    @MamtaKapoor-fe9rb Місяць тому +5

    Satnam waheguru ❤

  • @akwinderkaur8182
    @akwinderkaur8182 Місяць тому +2

    ਵਾਹਿਗੁਰੂ ਜੀ

  • @goldyinteriordesigner
    @goldyinteriordesigner Місяць тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਬੇਨਤੀ ਇਹ ਹੈ ਰਾਤ ਨੂੰ ਸੌਣ ਵੇਲੇ ਮੂਲ ਮੰਤਰ ਦਾ ਪਾਠ ਦੀ ਮਾਲਾ ਫੇਰ ਸਕਦੇ ਆ ਜੀ

    • @DetectiveSidhu007
      @DetectiveSidhu007  Місяць тому +2

      ਗੁਰੂ ਪਿਆਰਿਓ 🙏 ਬਿਲਕੁੱਲ ਕਰ ਸਕਦੇ ਹਾਂ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

    • @goldyinteriordesigner
      @goldyinteriordesigner Місяць тому +2

      @@DetectiveSidhu007 ਸ਼ੁਕਰੀਆ ਵਾਹਿਗੁਰੂ ਜੀ

  • @Prince_Sandhu_1
    @Prince_Sandhu_1 Місяць тому +11

    ਪੱਤਰਕਾਰ ਸਾਬ ਸਵਾਲ ਕਰਿਆ ਕਰ ਠੀਕ ਆ ਪਰ ਸ਼ੰਕੇ ਜਿਹੇ ਨਾਂ ਕਰਿਆ ਕਰ
    ਬਾਈ ਹੋਣੀ ਚੰਗੀ ਰੂਹ ਆ ਗੱਲ ਸੁਣਿਆ ਕਰ , ਸੱਬ ਸੱਚ ਆ

    • @gilltech2850
      @gilltech2850 Місяць тому +2

      Buri rooh kehri hundi ha

    • @naviii949
      @naviii949 Місяць тому

      ​@@gilltech2850 ਜਿਹੜੀ ਸ਼ਰਾਬ, ਮੀਟ, ਮਾੜੇ ਕਰਮ, ਚੁਗਲੀ , ninda, rabb nu na mannan Vali etc, eh hundi boori rooh