Police ne Gher liya Fauji | Indian Army da jwaan ayea c Chhuti te | Video Viral | Punjab News

Поділитися
Вставка
  • Опубліковано 14 жов 2024

КОМЕНТАРІ • 463

  • @IqbalSingh-id2ko
    @IqbalSingh-id2ko 3 місяці тому +42

    ਮੈ ਵੀ ਇਕ ਫੌਜੀ ਆ। ਜੇਕਰ ਪਟਾਕੇ ਪਵਾ ਰਿਹਾ ਸੀ ਤਾਂ ਫੌਜੀ ਗਲਤ ਆ।

    • @RinkuKrishna-s2n
      @RinkuKrishna-s2n 2 місяці тому

      Yr fer ki aa msa bnda Ghar aunda ena k ta jyaaz aa।mout de mooh nikl ke ghar aunde aa foji❤❤

  • @ranjitsingh-lu7ok
    @ranjitsingh-lu7ok 2 роки тому +76

    ਫ਼ੌਜੀ ਬਹੁਤ ਹੀ ਅਨੁਸ਼ਾਸ਼ਨ ਵਾਲ਼ੇ ਹੁੰਦੇ ਹਨ ਇਸ ਫ਼ੌਜੀ ਵੀਰ ਨੂੰ ਵੀ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਸੀ l

    • @gopisidhu2378
      @gopisidhu2378 2 роки тому +4

      Tu kina sahi Aa Teri police kini sahi sanu bs pat aa theek

    • @ranjitsingh-lu7ok
      @ranjitsingh-lu7ok 2 роки тому +4

      @@gopisidhu2378 ਪਹਿਲਾਂ ਦੇਖ ਲਓ ਕਿ ਕੌਣ ਸਹੀ ਹੈ 'ਤੇ ਕੌਣ ਗਲਤ ਹੈ ਫਿਰ ਕੋਮੈਂਟ ਕਰੀਦਾ ਹੈ ll

    • @GurdeepSingh-bx8xy
      @GurdeepSingh-bx8xy 3 місяці тому

      Veera Sari police v Galt nhi hundi ta sari army wala shi nhi hunda Sara mehkmia ch librhi hoyia katerha na koi v mehkma hova​@@gopisidhu2378

    • @jassibrar6411
      @jassibrar6411 3 місяці тому

      Dono shi apni jga te

    • @HarjotSingh-t8m
      @HarjotSingh-t8m 2 місяці тому

      Police bhut shi ha sade punjab de ena da gandi aloda sadka ta gand pandeya ase pnjah war dekhye

  • @dhillon3995
    @dhillon3995 2 роки тому +120

    ਫੌਜੀ ਸਾਹਿਬ ਕਨੂੰਨ ਵੀ ਕੋਈ ਚੀਜ਼ ਹੈ ਜੇਕਰ ਤੁੰ ਫੌਜੀ ਕਾਨੂੰਨ ਦਾ ਪਾਲਣ ਕਰ ਫੋਜ ਭਰਾ ਤਾਂ ਡਸਿਪਲਨ ਦਾ ਬਹੁਤ ਧਿਆਨ ਰੱਖਦੇ ਨੇ

    • @dhainchand1643
      @dhainchand1643 2 роки тому +7

      ਇਹ ਵਗੜੈਲ ਮੰਡੀਰ ਐ।
      ਛਿੱਤਰ ਫੇਰੋ।ਡਸਿਪਲਨ , ਕਾਨੂੰਨ
      ਦਾ ਇਹਨੂੰ ਕੋਈ ਗਿਆਨ ਨਹੀਂ।
      ਇਹ ਕਾਹਦਾ ਫੌਜੀ।

    • @krishansingh7273
      @krishansingh7273 2 роки тому +2

      Tohanu ki pta fouji bnda kinne tim baad aonda fer ki hogeya lva leya je ethe v ta hor mandheer lvai firdi a

    • @GurwinderSingh-uq4hg
      @GurwinderSingh-uq4hg Рік тому

      Eh police officer nu khe mainu roke

    • @sukhviesingh3132
      @sukhviesingh3132 Рік тому

      🤣🤣🤣

    • @ranzodhrandhawa2565
      @ranzodhrandhawa2565 Рік тому +2

      Police vle amer bande nu kyu nhi fardi odo ehna di bund padd jndi a

  • @SunilKumar-dq7ik
    @SunilKumar-dq7ik 2 роки тому +69

    ਅਸੀਂ ਵੀ ਫੌਜੀ ਹਾਂ ਅਤੇ ਇਸ ਫੌਜੀ ਨੂੰ ਵੀ ਡਿੳੂਟੀ ਵਾਲੇ ਦੀ ਕਦਰ ਕਰਨੀ ਚਾਹੀਦੀ ਹੈ ਗਲਤੀ ਕੀਤੀ ਐ ਤੇ ਚਲਾਨ ਕਟਾ ਕੇ ਚਲਦਾ ਵਣੇ

  • @RajinderSingh-fh7zt
    @RajinderSingh-fh7zt 2 місяці тому

    ਪਹਿਲੀ ਵਾਰੀ ਦੇਖਿਆ ਆ ਪੁਲਿਸ ਨੇ ਬਿਲਕੁਲ ਵਧੀਆ ਕੰਮ ਕੀਤਾ ਆ very good job police

  • @baljindersinghjassal6874
    @baljindersinghjassal6874 3 місяці тому +10

    ਛੁੱਟੀ ਚ ਇਨ੍ਹਾਂ ਨੂੰ ਵੀ Enjoy ਕਰਨ ਦੋ...... ਪਹਿਲਾਂ ਕਿੰਨੇ ਕੁ ਅਸੂਲਾਂ ਤੇ ਚੰਲ ਰਿਹਾ ਪੰਜਾਬ।

  • @jassrecords3768
    @jassrecords3768 2 роки тому +24

    ਨਾਲ ਪੁਲਿਸ ਵਾਲਾ ਪੁਰੀ ਰਿਸਪੈਕਟ ਨਾਲ ਗਲ ਕਰ ਰਿਹਾ

  • @orbittmtalrayarandhawa1177
    @orbittmtalrayarandhawa1177 2 роки тому +23

    Officer is Right ✅

  • @Stylishkinglife
    @Stylishkinglife 3 місяці тому +7

    आज कल ऐसे पुलिस वाले अच्छी और रेक्पैक्ट से बात करने वाले वीर बहुत कम मिलते हैं अगर मिल गए हैं तो उनकी कदर करो

  • @gopisidhu2378
    @gopisidhu2378 2 роки тому +16

    Ek Foji chaln Te kine khus hude log good soch sare di 👏👏👏👏👏👏👏

  • @harjinderbhatti6433
    @harjinderbhatti6433 8 місяців тому +2

    Punjab Police is right

  • @gurvirsingh4193
    @gurvirsingh4193 2 роки тому +9

    Gud job Sir 🙏

  • @robinkansal8677
    @robinkansal8677 3 місяці тому +3

    ਫ਼ੌਜੀ ਗਲਤ ਹੈ ਫਰ ਕਨੂੰਨ ਤਾਂ ਕਨੂੰਨ ਹੀ ਹੈ

  • @bhagwantsingh9933
    @bhagwantsingh9933 2 роки тому +2

    ਫੌਜੀ ਨੂੰ ਵੀ ਕਨੂੰਨ ਦਾ ਧਿਆਨ ਰੱਖਣਾ ਜ਼ਰੂਰੀ ਹੈ

  • @itskhushi4404
    @itskhushi4404 2 роки тому +17

    Police ethe shi e bht respect nl gl krde a te a army wala glt e

  • @bhagatadventurous
    @bhagatadventurous Рік тому +12

    The police officer is right at his place

  • @RanjitSingh-xd7rj
    @RanjitSingh-xd7rj 2 роки тому +37

    Police man is right

    • @RanjitSingh-xd7rj
      @RanjitSingh-xd7rj 2 роки тому

      @Punjabi style mera tan pata ni per teri bhen di main jarur lai. Tan hi tan tere mircha lagia nale apne peo v dekh kon aa pind ganda anda

  • @SAINI-SAAB
    @SAINI-SAAB 2 роки тому +18

    ਅੱਜ ਕਲ ਦੇ ਜਵਾਕ ਫ਼ੌਜ ਵਿਚ ਭਰਤੀ ਹੋ ਕਿ ਹਵਾ ਕਰਦੇ ਹਨ ਬਣਦੀ ਕਾਰਵਾਈ ਕਰੋ

  • @karamjitkaur6493
    @karamjitkaur6493 2 роки тому +1

    ਫੌਜੀ ਵੀਰ ਗਲਤ ਤੇ ਏ ਐਸ ਆਈ ਵੀਰ ਸਹੀ ਹੈ

  • @LOVELOVE-ti2vg
    @LOVELOVE-ti2vg 2 роки тому +7

    Very good Punjab police 👍

  • @manpreetsingh-fi5mh
    @manpreetsingh-fi5mh 2 роки тому +25

    Police Officer di koi galti nai

    • @harpreetvirk9132
      @harpreetvirk9132 2 роки тому

      Officer nhi ASI aaa oh tuhanu loka nu ehi ta pta nhi rank bare jankari rakho police vich officer rank DSP to shuru hunda theek oh v drict DSP hove ta

    • @PrabhjotSingh-nd6uv
      @PrabhjotSingh-nd6uv 2 роки тому +1

      @@harpreetvirk9132 kehdi kitab ch likhiya veer

  • @robinkansal8677
    @robinkansal8677 3 місяці тому +5

    ਪੁਲੀਸ ਵਾਲਾ ਬਹੁਤ ਸਹੀ ਹੈ ਫੋਜੀ ਗਲਤ ਹੈ ਗਲਤੀ ਕਰਕੇ ਕਿਵੇਂ ਆਕੜ ਰਿਆ ਫੋਜੀ

  • @BaljeetSinghContractor
    @BaljeetSinghContractor 2 роки тому +6

    Good paji

  • @deepsidhu3954
    @deepsidhu3954 2 місяці тому

    ਗਲਤੀ ਆ ਜੋ ਵੀ ਐਵੇਂ ਕਰੇ ਬੈਨ ਕਰੋ, ਕੋਈ ਵੀ ਹੋਵੇ

  • @damansaini7803
    @damansaini7803 2 роки тому +52

    Policewala sahi hai.

  • @rashpalsinghkhakh4635
    @rashpalsinghkhakh4635 2 місяці тому

    ਫੌਜੀ ਜਰੂਰ ਹੈ ਫੌਜੀ ਵੀ ਟਪੋਰੀ ਆ ਤੇ ਬਾਕੀ ਇਹੋ ਜਿਹੇ ਸੱਤ ਸਾਲ ਬਾਅਦ ਤਾਂ ਹੀ ਤੱਕ ਨਹੀਂ ਵੀਰ ਸਕੀਮ ਚਲਾਈ ਵੀ ਜਿਹੜੇ ਫੌਜ ਦੇ ਵਿੱਚ ਗਲਤ ਭਰਤੀ ਹੋ ਜਾਂਦੇ ਉਹ ਟਾਈਮ ਸਿਰ ਆਪਣੇ ਘਰ ਨੂੰ ਆ ਜਾਣ ਫੌਜ ਦਾ ਨਾਮ ਨਾ ਖਰਾਬ ਕਰਨ ਮੋਦੀ ਸਾਹਿਬ ਜ਼ਿੰਦਾਬਾਦ ਇਹਨਾਂ ਨੂੰ ਛੇਤੀ ਕੈਂਸਲ ਕੀਤਾ ਜਾਵੇ ਜਿਹੜੇ ਬਹੁਤ ਗਲਤ ਫੌਜੀ

  • @myfamilyvideos9115
    @myfamilyvideos9115 2 роки тому

    Good sir Punjab police zindabad kash tuhade jihe officers Punjab police vich bahuginti vich hon

  • @gurmitsinghgurmitbhullar9121
    @gurmitsinghgurmitbhullar9121 2 роки тому +3

    ਫੌਜੀ ਸਾਹਿਬ ਪਿਆਰ ਨਾਲ ਗੱਲ ਕਰਨ ਪੁਲਿਸ ਵਾਲੇ ਨੇ ਮੰਨ ਜਾਣਾ ਸੀ ਬੈਸ ਨਹੀਂ ਕਰਨੀ ਚਾਹੀਦੀ

  • @jassibawa6588
    @jassibawa6588 2 роки тому +1

    Good Punjab police

  • @NavdeepPanuley2008
    @NavdeepPanuley2008 2 місяці тому

    Good👍

  • @gurpinderjit1826
    @gurpinderjit1826 2 роки тому +26

    Police wala tekh hai.
    Eh bhai galat hai fauji police wala on duty hai.

    • @mandeep127
      @mandeep127 2 роки тому +1

      Fouj ch nokri karni bhut okhi hai ...punjab police ta bas paise khandi ....najayj encounter kardi hai jida 84 cg kite si

    • @gurpinderjit1826
      @gurpinderjit1826 2 роки тому +1

      @@mandeep127 main tere gal nal veer ji sehmat hain. Par bhai tuse veekhia nahi vedieo ban rahe see. Ik chhote gehi gal pichhe ave police de chameleon vich ihne fouji bhai ne fas jana see. Koi faida nahi see hona.

    • @mandeep127
      @mandeep127 2 роки тому +1

      @@gurpinderjit1826 gal ta sahi hai police ne najayj parcha kar dena si

    • @SukhwinderSingh-nc2hd
      @SukhwinderSingh-nc2hd 3 місяці тому

      Police wala n galat hai

  • @tech_it_out_x3668
    @tech_it_out_x3668 2 роки тому +7

    Bhot wadiea es foji nu akal sikhon lai

  • @RajinderSingh-fh7zt
    @RajinderSingh-fh7zt 2 місяці тому

    ਅੱਜ ਕੱਲ੍ਹ ਫੋਜ਼ ਚ ਭਰਤੀ ਹੀ ਬਸ ਇਹਨਾਂ ਕੰਮਾਂ ਲਈ ਹੁੰਦੇ ਆ ਕਿਉਂਕੇ ਫੋਜ਼ ਦਾ ਮਤਲਬ ਇਹ ਆ ਫੋਜ਼ ਤੇ ਕਰੋਂ ਮੋਜ਼ ਕੋਈ ਵੀ ਫੋਜ਼ੀ ਦੇਖ ਲਓ ਇਕ ਸਾਲ ਵਿਚ ਹੀ ਬੁਲਟ ਲੈ ਲੈਂਦੇ ਆ

  • @harpreet_moosa8164
    @harpreet_moosa8164 2 роки тому

    ਪ੍ਰੇਮੀ ਨੇ ਘੇਰ ਲਿਆ ਮਾਨਸਾ ਬਹੁਤ ਸਖ਼ਤ ਬੰਦਾ ਏ

  • @gopigurpreet2263
    @gopigurpreet2263 2 місяці тому

    ਸਾਰੀ ਜ਼ਿੰਦਗੀ ਬਾਹਰ ਯੋਗੀਆ ਵਾਗ ਲਘਦੀ ਆ ਚਾਰ ਦਿਨ ਛੁੱਟੀ ਮਿਲਦੀ ਆ ਚਲੋ ਛੱਡੋ ਖੇੜਾ ।। ਫੌਜ ਦਾ ਕਰਕੇ ਹੀ ਆਪਾ ਸੇਫ ਹਾ

  • @sayamlal4314
    @sayamlal4314 2 роки тому

    ਫੌਜੀ ਦਾ ਗਲਤ ਹੈ ਕੰਮ ਕਾਨੂੰਨ ਸਾਰੇ ਲਈ ਕੰਮ ਕਰਦਾ asi Shi h

  • @Gurlalsingh-kl7qg
    @Gurlalsingh-kl7qg 2 роки тому +4

    Police officer good👍👍

  • @bootadreger4540
    @bootadreger4540 2 роки тому

    ਫ਼ੌਜੀ ਗਲਤ ਹੈ ਜੇਕਰ ਸਰਕਾਰੀ ਨੌਕਰੀ ਕਰਨੀ ਹੈ ਤਾ ਲੋਕਾਂ ਨੂ ਤਕਲੀਫ਼ ਦੇਣੀ ਹੈ ਫੌਜ ਵਿੱਚ ਹੋਕੇ ਕਾਨੂੰਨ ਦਾ ਧਿਆਨ ਰੱਖਣਾ ਚਾਹੀਦਾ

  • @tonytony4429
    @tonytony4429 3 місяці тому +2

    Good 22 G 💯💯👌👌

  • @rbrar3859
    @rbrar3859 2 роки тому +12

    ਮਸਾਂ ਫ਼ੌਜੀ ਵੀਰਾ ਨੂੰ ਛੁੱਟੀ ਮਿਲਦੀ ਆ
    ਨਾ ਪਰੇਸ਼ਾਨ ਕਰੋ

  • @bootadreger4540
    @bootadreger4540 2 роки тому

    ਨਾਲੇ ਫ਼ੌਜੀ ਨੇ ਆਪਣੀ ਤੇ ਘਰਵਾਲੀ ਦੀ ਬੇਇਜ਼ਤੀ ਕਰਵਾਈ

  • @studygovtjob6501
    @studygovtjob6501 2 роки тому +3

    Punjab police 🚨 good job

  • @sarankaur7507
    @sarankaur7507 2 роки тому +7

    ਪੁਲਿਸ ਵਾਲਾ ਸਹੀ ਹੈ

  • @jagdevkaur3144
    @jagdevkaur3144 2 роки тому +3

    ਬੁੱਲਟ ਦੇ ਪਟਾਕੇ ਪਾਉਣੇਂ। ਉਹ ਵੀ ਇੱਕ ਫੌਜੀ ਕੁਝ ਤਾਂ ਜ਼ੁਮੇਵਾਰੀ ਨਿਭਾਉਣ ਲੋਕ ਬਹੁਤ ਗੰਦ ਪਾਇਆ ਹੋਇਆ ਇਨ੍ਹਾਂ ਪਟਾਕਿਆਂ ਵਾਲਿਆਂ ਨੇ ਜੇ ਕੋਈ ਬੋਲ ਕੇ ਨਹੀਂ ਕਹਿੰਦਾ ਮੂੰਹ ਵਿੱਚ ਬਦ ਦੁਆਵਾਂ ਤਾਂ ਜ਼ਰੂਰ ਹੀ ਦਿੰਦਾ ਐ ਕੲੀ ਤਾਂ ਬਹੁਤ ਹੀ ਸੋਰ ਮਚਾਉਂਦੇ ਫਿਰਦੇ ਹਨ ਬਜ਼ਾਰਾਂ ਵਿੱਚੋਂ 🙏

  • @onkarmaan2695
    @onkarmaan2695 2 роки тому

    ਮੁਲਜ਼ਮ ਠੀਕ ਏ ਨਰਮੀ ਨਾਲ ਪੇਸ਼ ਆ ਰਿਹਾ ਫੌਜੀ ਦੇ ਕਰੋ ਚਪਲੀ ਡਾਂਸ ਅਕਲ ਹੀ ਨੀ

  • @gopisidhu2378
    @gopisidhu2378 2 роки тому +4

    Dukh huda jina log Li aasi aapni jaan tak de daya aa oh log ajjj Bahut khus ho rah aa

  • @ManjitSingh-ue5il
    @ManjitSingh-ue5il 2 роки тому +3

    ਫੋਜੀ ਦੀ ਗਲਤੀ

  • @sukhpal2812
    @sukhpal2812 3 місяці тому

    Good job ,je ave har koi eh police wale wangu duty kre Punjab nasha mukat hoje

  • @jasjas4103
    @jasjas4103 2 місяці тому

    Indian army jindabad

  • @saroopbajwa6345
    @saroopbajwa6345 2 роки тому +2

    Kini humbleness nal gll krda pya police ala te fauji sir te chrrri janda

  • @RamanAman-lg8kh
    @RamanAman-lg8kh 2 місяці тому

    😂😂
    ਭਰਾ ਮੈਂ ਵੀ ਫੌਜੀ ਚਲਾਣ ਕਰਾਂ ਤੇ ਪਟਾਕੇ ਪਵਾ ਨਜ਼ਾਰੇ ਲੈ ਪੁਲਿਸ ਨੂੰ ਆਪਣਾ ਕੰਮ ਕਰਨ ਦੇ ਤੂੰ ਆਵਦੀ ਘਰਵਾਲੀ ਨੂੰ ਘਰੇ ਪਹੁੰਚਾ

  • @daljitguddu01
    @daljitguddu01 2 місяці тому +1

    ਫੌਜੀ ਕਿਹੜਾ ਦਸ ਇਹ ਕਰਨਲ ਲਗਿਆ, rule ਤਾਂ rule ਹੁੰਦਾ ਬੇਸ਼ੱਕ ਕੋਈ ਮਰਜੀ ਐ

    • @karanjatt9986
      @karanjatt9986 2 місяці тому

      ਬਾਈ ਜੀ ਫੌਜੀ ਬਾਰਡਰ ਉੱਤੇ ਚਿੜੀ ਨਹੀਂ ਫੜਕਣ ਦਿੰਦੇ।
      ਬਾਕੀ ਜੇ ਰੂਲ ਦੀ ਗੱਲ ਕਰਦੇ ਹੋ ਤਾਂ ਇਹ ਦੱਸ ਦਿਓ ਜਿੰਨਾ ਨਸ਼ਾ ਫ਼ਿਰੌਤੀਆਂ ਅਤੇ ਲੁੱਟ ਖੋਹ ਕਤਲ ਹੋ ਰਹੇ ਹਨ ਇਹ ਪੰਜਾਬ ਰਹਿਣ ਲਾਇਕ ਰਹਿ ਗਿਆ ਸਾਰੇ ਵਿਦੇਸ਼ਾਂ ਨੂੰ ਭੱਜੀ ਜਾ ਰਹੇ ਹਨ।
      ਚਲੋ ਜੇ ਫੌਜੀ ਨੇ ਗਲਤੀ ਕੀਤੀ ਸੀ ਚਿਤਾਵਨੀ ਦੇ ਕੇ ਛੱਡਿਆ ਜਾ ਸਕਦਾ ਸੀ

  • @charanjitsinghsingh6742
    @charanjitsinghsingh6742 2 роки тому +1

    Good action police Man

  • @manpreetmani1457
    @manpreetmani1457 2 роки тому +5

    ਜੇ ਫੋਜੀ ਆ ਤਾ ਕੁਝ ਵੀ ਕਰੇਗਾ ..ਚਾਲਾਨ ਕਰਨਾ ਚਾਹੀਦਾ ..

  • @lakhi22794
    @lakhi22794 2 місяці тому

    Assistant supperindent Inspector.

  • @palsingh7535
    @palsingh7535 2 роки тому +1

    PP good

  • @deepsingh-oy8hi
    @deepsingh-oy8hi 2 роки тому +1

    Es nu God gift milya God gift aale aayi bolde hunde aa hankar ch bolde hunde aa o bhla koi v mehkme ch mulajam hove sahi mehnat Kash banda kide v mehkme ch mulajam Hobe dhang nal bolu ijat nal bolu nale police aale Janani nal Hobe ta rokde hi ni ehe Galt hou ta rokya uto boli kime janda

  • @DALJEETSINGH-n4l
    @DALJEETSINGH-n4l 3 місяці тому

    Police wala right

  • @SonySingh-j1c
    @SonySingh-j1c 8 місяців тому

    ਫੌਜੀ। ਨੂੰ ਕਾਨੂੰਨ ਦਾ। ਪਤਾ ਹੁੰਦਾ ਹੈ। ਇਹ।ਦਸਦਾਹੋਵੇਗਾ। ਮੈਂ ਫੌਜੀ।ਹਾ

  • @baljeetsinghwarwal2739
    @baljeetsinghwarwal2739 3 місяці тому

    Right

  • @JoginderSingh-fz4fm
    @JoginderSingh-fz4fm 2 роки тому +1

    Police is right

  • @Inderjeetsingh-ts6rn
    @Inderjeetsingh-ts6rn 3 місяці тому

    Punjab police great job!!!

  • @jashandeep6452
    @jashandeep6452 2 роки тому +10

    ਏ ਨਵੇਂ ਭਰਤੀ ਮੰਡੀਰ ਆਪਣੇ ਆਪ ਨੂੰ ਪਤਾ ਨਹੀਂਕੀ ਸਮਝਦੇ ਆ ਸਾਡੇ ਪਿੰਡ ਜਿਨ੍ਹਾਂ ਕੋਲ ਬੂਲੇਟ ਆ ਏਦਾ ਹੀ ਕੁੱਤੇਆ ਵਾਂਗ ਫਿਰਦੇਆ ਕੋਈ ਵੀ ਪੁਲਿਸ ਵਾਲਾ ਅੱਜ ਤੱਕ ਮੈਂ ਤਾਂ ਵੇਖਿਆ ਨਹੀਂ ਪਟਾਕੇ ਪਾਉਦਾ

  • @Balaram-q2u
    @Balaram-q2u 2 місяці тому

    Police right

  • @sardarsaab1007
    @sardarsaab1007 2 місяці тому

    ਇਹ ਪੁਲਿਸ ਵਾਲੇ ਖੁਦ ਰੇਸ਼ਾ ਦੇ ਕੇ ਪਟਾਕੇ ਮਾਰਦੇ ਨੇ

  • @jassi.tv6860
    @jassi.tv6860 2 роки тому

    ਫੋਜੀ ਗਲਤ ਹੈ

  • @rahulchoudharychoudhary9235
    @rahulchoudharychoudhary9235 2 роки тому

    A.s.i saab sahi kah rhe na

  • @gurjindersingh1004
    @gurjindersingh1004 3 місяці тому +7

    Saal ch 1 mahina att chuk leni koi waddi gal ni khich ke rakho km fauji Mekma jindabad...

  • @deepaksingh6363
    @deepaksingh6363 3 місяці тому

    Very good pp, kadta charrpuna

  • @bantysinghchuhan925
    @bantysinghchuhan925 2 роки тому

    ਵਿਚ ਵਿਚ ਤਾ ਫੌਜੀ ਵੀ ਫੁਕਰੇ ਹੁੰਦੇ ਨੇ ਕੁਝ ਕੁ ਸਾਡੇ ਪਿੰਡ ਵੀ ਨੇ ਜਦੋ ਵੀ ਛੁੱਟੀ ਆਉਦੇ ਨੇ ਬਸ ਗਲੀਆ ਵਿਚ ਬੋਲਟ ਭਜਾ ਭਜਾ ਟਪਾਉਦੇ ਨੇ ਲੋਕ ਬਹੁਤ ਪਰੇਸ਼ਾਨ ਹੁੰਦੇ ਨੇ

  • @AnkushKumar-tl1wm
    @AnkushKumar-tl1wm 2 роки тому

    Sardar Ji is great 👍👍👍

  • @BikramJit-f3p
    @BikramJit-f3p 3 місяці тому

    Mera kehna aa va ki pyr nl gal kiti java ta galti nu v maff kita janda a.sab to badi chiz a pyr de boli right

  • @manjindersingh7379
    @manjindersingh7379 2 роки тому

    Police officer Right 👍

  • @punjab5563
    @punjab5563 2 роки тому

    Good job police officer 👮‍♀️

  • @jassurinder1891
    @jassurinder1891 2 роки тому +1

    Police wala sahi hai rules are most urgent...

  • @BalkaurSingh-bx4ei
    @BalkaurSingh-bx4ei 3 місяці тому +3

    ਇਹਨਾਂ,ਦਾ ਦਿਮਾਗ,ਖਰਾਬ,ਹੋ,ਗਿਆ, ਤਨਖਾਹ,ਵਧ,ਡੀ,ਹੁਣ, ਛੁੱਟੀ,ਆਏ,ਲੱਖ, ਰੁਪਿਆ,ਖਾ,ਜਾਂਦੇ,ਨੇ,ਜਨਾਨੀ,ਬਾਜ਼,ਵੀ,ਕਰਦੇ,ਨੇ, ਵਧੀਆ,ਕੀਤਾ

  • @kantisandhu83
    @kantisandhu83 2 роки тому

    PP is right

  • @JAGROOPSINGH-pz6qb
    @JAGROOPSINGH-pz6qb 3 місяці тому

    Bai police waliya nu v upro order ne rahi gal bullet waliya di eh galat sound a company jo sound de rahi hai ohi sahi a kuke bullet di awaz change krna v aprad a mnu khud nu v changi nai lgdi sound pollution bachiya de ear kheab hon da dar a.

  • @GurjinderSingh-vu7uq
    @GurjinderSingh-vu7uq 2 роки тому

    ਪੁਲਸ ਦੀ ਇੰਨੀ ਹੈਂਕੜਬਾਜ਼ੀ ਵੀ ਚੰਗੀ ਨਹੀਂ

  • @baljiderkaur147
    @baljiderkaur147 2 роки тому

    Police vala sahi gal karda

  • @parmsingh8039
    @parmsingh8039 3 місяці тому

    Police thik keh reha bilkul

  • @premjitwalia3608
    @premjitwalia3608 2 роки тому +4

    Bai g Galt tan Galt hi a

  • @balvirsingh7034
    @balvirsingh7034 2 роки тому

    Challan kat ta ke nahi jrur dasso ji

  • @vikramjeetsinghbhangu7394
    @vikramjeetsinghbhangu7394 2 роки тому

    Veer g army person na ehda dekho ehdi background dekho.

  • @subhdiyakkaur4668
    @subhdiyakkaur4668 2 місяці тому

    ਹਕਾਰੀ ਫੋਜੀ ਫੁੱਕਰਾ।

  • @picseditingravisingh206
    @picseditingravisingh206 2 роки тому +8

    Munde di galti aa hun ta band aa bs6 nu v aapa salansr nhi pa sakde chahea patke mRda hove ja nhi thori akd krda c munda j aram nal gal krke sorry mag landa ta kuch ho skda c

  • @usman3819
    @usman3819 2 роки тому +4

    ਪੁਲਿਸ ਵਾਲਿਆਂ ਦੇ ਬੁਲਟ ਚੈਕ ਕਰਲੋ ਕਿਸੇ ਨੇ ਵੀ ਸਹੀ ਸਾਇਲੈਸਰ ਨਹੀਂ ਲਾਇਆ

  • @parm1603
    @parm1603 2 роки тому +3

    Me v army ch veer ji but har police wala galat nhi hunda . Ethe ladka Galt hai

  • @amritsingh9719
    @amritsingh9719 3 місяці тому

    Mere per out country v case pe gya per yrr police di v duty hundi aa eh gll man ni peni

  • @sukhjindersingh-vy2dp
    @sukhjindersingh-vy2dp 2 роки тому

    Police wala bahut vadia kam kita

  • @HarjinderSingh-ni5rd
    @HarjinderSingh-ni5rd 2 роки тому +11

    Nave munde reesan karde subedaar saab diayn

  • @manisingh6823
    @manisingh6823 2 роки тому +1

    koi na kdi kdi enjoy ta bnda foji veer da v

  • @jassiibajwa5424
    @jassiibajwa5424 3 місяці тому

    Army ver Tiger ha

  • @pritpalsingh5160
    @pritpalsingh5160 2 роки тому

    ਫੋਜਣ ਕਿਵੇਂ ਬੋਲ ਰਹੀ ਹੈ ਜੀ

  • @NareshKumar-wk5cu
    @NareshKumar-wk5cu 2 роки тому

    officer is right

  • @Toppunjabisongallsingr
    @Toppunjabisongallsingr 3 місяці тому

    Bai parimi mansa wala police wala thike ha apni jaga te

  • @SukhbirSidhu-b9r
    @SukhbirSidhu-b9r 3 місяці тому

    Am looka nhu tag kar rehai police

  • @jasveerghumaan
    @jasveerghumaan 2 роки тому +1

    police zindabaad

  • @SanjeevKumar-mt8kd
    @SanjeevKumar-mt8kd 2 роки тому

    Police wala right 👍 aaa

  • @hbthandi
    @hbthandi 3 місяці тому +1

    Kanoon sabh lae ik.humde..🤔