Best Gidha Boliyan Bhangra - Pal Singh Samaon Group - MELA TEEYAN DA - Balo Festival - Punjabi Mela

Поділитися
Вставка
  • Опубліковано 19 січ 2025

КОМЕНТАРІ • 228

  • @RupinderKaur-bc3jg
    @RupinderKaur-bc3jg 2 роки тому +82

    ਹੁਣ ਕੁੜੀਆਂ ਨੂੰ ਤਾਂ ਬੋਲੀਆਂ ਪਾਉਣੀਆਂ ਨਹੀਂ ਆਉਂਦੀਆਂ ਪਰ ਵੀਰਿਆ ਨੇ ਤਾਂ ਰੌਣਕ ਲਾਤੀ👏👏👏👏👏

  • @p.kaurnirman3037
    @p.kaurnirman3037 2 роки тому +57

    ਬਹੁਤ ਵਧੀਆ ਵੀਰੇ ਮੋੜ ਲਿਆਵੋ ਰੰਗਲਾ ਪੰਜਾਬ🙏ਤੁਹਾਡੀ ਏਸ ਸੋਹਣੀ ਕੋਸ਼ਿਸ਼ ਹੋਰ ਵੀਰਾ ਨੂੰ v ਜੁੜਨਾ ਚਾਹੀਦਾ,,,,,ਵਾਹਿਗੁਰੂ ਮੇਹਰ ਕਰਨ🙏🏻🙏🏻🙏🏻

  • @kulwinderkaur9668
    @kulwinderkaur9668 2 роки тому +70

    ਜਿਉਂਦੇ ਵਸਦੇ ਰਹੋ ਵੀਰਿਓ ਸਾਡਾ ਪੰਜਾਬ ਇਸ ਤਰ੍ਹਾਂ ਈ ਹਸਦਾ ਵਸਦਾ ਰਹੇ ਵਾਹਿਗੁਰੂ ਜੀ 🙏🙏

  • @jimmydhanoa4603
    @jimmydhanoa4603 2 роки тому +54

    ਜੀਉਦੇ, ਵਸਦੇ ਰਹੋ ਵੀਰੋ। ਖੂਬ ਰੋਣਕਾ ਲਾਈਆ। ਇਸੇ ਤਰਾ ਪੰਜਾਬ ਨੂੰ ਸਦਾ ਹਸਦੇ, ਖੇਡਦੇ ਰਖੋ। ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਸਦਾ ਚੜਦੀ ਕਲਾ ਵਿਚ ਰਖੇ।

  • @rsingh3453
    @rsingh3453 2 роки тому +10

    Jio veero, Rab tuhanu khush Rakhey, ese taran Mera punjab Hasda Wasda Rahe 👍👏👏🤲🤲🤲🤲🤲💐👍👍👍👍

  • @RanjitSingh-xv7gb
    @RanjitSingh-xv7gb 2 роки тому +9

    Bhut vdia veer g waheguru mehr kre team te

  • @gurdevkaur1209
    @gurdevkaur1209 2 роки тому +24

    ਮੇਰੇ ਵੀਰਾਂ ਨੇ ਰੌਣਕਾਂ ਲਾਈਆਂ ਜੀ ਤੁਹਾਨੂੰ ਸਾਰਿਆਂ ਵਾਹਿਗੁਰੂ ਜੀ ਸਦਾ ਖੁਸ਼ੀਆ ਦੇਣ ਜੀ ਤੀਆਂ ਦੀਆਂ ਬੋਹਤ ਬੋਹਤ ਵਧਾਈਆਂ ਂ ਹੋਣ ਜੀ ਹੱਸਦੇ ਵੱਸਦੇ ਰਹੋ ਵਾਹਿਗੁਰੂ ਜੀ ਤੁਹਾਡੀ ਸਾਰਿਆਂ ਦੀ ਉਮਰ ਲੰਬੀ ਕਰਨ ਜੁਗ ਜੁਗ ਜੀਓ ਮੇਰੇ ਵੀਰੋ

  • @sidhusabb1228
    @sidhusabb1228 2 роки тому +4

    Mam bhot vadia bhot jyada vadia nature ehna da parmatama ehna nu trikaiyain bakhse

  • @manjotkaur8949
    @manjotkaur8949 2 роки тому +9

    Very very nice waheguru ji thonu edda hi chardikla ch rkhe 😀❤️

  • @jasmailsandhu6707
    @jasmailsandhu6707 2 роки тому +15

    Waheguru ji punjab nu hamesha khush rakho 🙏🙏❤❤

  • @karamjeetkaur5898
    @karamjeetkaur5898 2 роки тому +10

    Khush rho putt waheguru tuhanu hmesha chhdikla ch rakhn

  • @KingHunter3597
    @KingHunter3597 2 роки тому +69

    ਏਹੀ ਪਿਆਰ ਚਾਹੀਦਾ ਪੰਜਾਬ ਵਿੱਚ

    • @a22dx42
      @a22dx42 2 роки тому +1

      ua-cam.com/video/PGgIx-M_AcM/v-deo.html
      SHAHEED KARTAR SINGH SARABHA 15AUGUST SPECIAL VIDEO🙏🙏☝👆👆👆🙏🙏🙏

    • @jassalkaur3548
      @jassalkaur3548 2 роки тому +1

      👌👌👌👌👌👍🥰🥰🥰🙏

    • @sgdpshorts5623
      @sgdpshorts5623 2 роки тому +2

      Shi kha g

    • @kawaljeetkaur4572
      @kawaljeetkaur4572 2 роки тому +1

      Hm sahi gal khhi tc

    • @daljindersumra3473
      @daljindersumra3473 2 роки тому +1

      Very good job g 👏 👍 👌

  • @dildiyasadran2582
    @dildiyasadran2582 2 роки тому +2

    ਵੀਰੋਂ ਤੇ 👋👋🌹 ਭੈਣਾਂ ਨੂੰ ਇਸੇ ਤਰ੍ਹਾਂ ਪੰਜਾਬ ਦਾ ਭਾਈ ਚਾਰਾ ਬਣਿਆ ਰਹੇ 🌹🌹🌹🌺🌺🌹🌹🌺🌹🌹🌺🌹🌹🌺

  • @JaspalSingh-ih6xd
    @JaspalSingh-ih6xd 2 роки тому +2

    ਵੀਰ ਹੁਰਾ ਨੇ ਬਹੁਤ ਸੋਹਣੀਆਂ ਬੋਲਿਆ ਪਾਈਆਂ ਪੱਤਰਕਾਰ ਭੈਣ ਨੇ ਬੜੇ ਦਿਲ ਖਿਚਵੇ ਅੰਦਾਜ਼ ਵਿਚ ਇੰਟਰਵਿਊ ਕੀਤੀ

  • @bg-zj6td
    @bg-zj6td 2 роки тому +22

    SALUTE TO VEER PAUL SINGH, SAMAON. AND YOU BLESSED YOUTH.. 👌👌👌👌🇺🇸🇺🇸

  • @sukhawraich7303
    @sukhawraich7303 2 роки тому +2

    ਮੇਰਾ ਖ਼ੂਹ ਹੈ ਤੂਤਾਂ ਵਾਲਾ ਬੋਤਲ ਪੀਂਦੇ ਦਾ ਮੂਤ ਨਿਕਲ ਗਿਆ ਸਾਰਾਂ ਇਸ ਤਰ੍ਹਾਂ ਜੁੜਦੀ ਹੈ ਬੋਲੀ ਬਾਈ।

  • @ProPlayer-su9cj
    @ProPlayer-su9cj 2 роки тому +3

    ਬਹੁਤ ਵਾਧੀਆ ਜੀ❤❤ ਵੀਰ ਨੇ ਰੋੋੋਣਕ ਲੈਤੀਆਂ 🤣🤣🤣🙏🙏🌷

  • @amritpalkaur6385
    @amritpalkaur6385 2 роки тому +2

    Bhut.hi achha programme ho reha ihi Punjab ch mahole chahida.god bless u all.

  • @jaswantsingh-kv8ep
    @jaswantsingh-kv8ep 2 роки тому +5

    ਪਹਿਲਾ ਪੰਜਾਬ ਆਦ ਆ ਗਿਆ ਵਾਹ ਓ ਸੇਰੋ

  • @manjitsingh1278
    @manjitsingh1278 2 роки тому +15

    ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਵੀਰ ਭੈਣਾਂ ਬੱਚੇ ਬਜੁਰਗ ਆਪਣੇ ਨਾਮ ਨਾਲ਼ ਸਿੰਘ ਜਾਂ ਕੌਰ ਹੀਂ ਲਿਖਿਆ ਕਰੋ ਜਾਤ ਗੋਤ ਨਹੀਂ ਗੁਰੂ ਸਾਹਿਬਾਂ ਦਾ ਹੁਕਮ ਹੈ ਜੀ ਧੰਨਵਾਦ ਜੀ

  • @surindergill9090
    @surindergill9090 2 роки тому +2

    ਬਹੁਤ ਵਧੀਆ ਰੌਣਕਾਂ ਲਾਈ ਰੱਖਦੇ ਹਨ ਪੰਜਾਬੀ

  • @dakshveer9434
    @dakshveer9434 2 роки тому +1

    Wow,,,I loved it,,,n sachi kudiyan nu boliyan ni aayundiyan,,,,,👏👏👏👏gd job boys

  • @kiranlovejeet7911
    @kiranlovejeet7911 2 роки тому +3

    Very very nice bhut sohnyia boliya ne veere hasde vasde rhi👍👍👍👍👍👍

  • @sidhusabb1228
    @sidhusabb1228 2 роки тому +5

    Bhot vadia veer ji carry on ☺️☺️

  • @nirankarsingh3454
    @nirankarsingh3454 2 роки тому +5

    ਗੁਰੂ ਗ੍ਰੰਥ ਸਾਹਿਬ ਦੇ ਸਿੱਖ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਗੁਰੂ ਗੋਬਿੰਦ ਸਿੰਘ ਜੀ ਦੀ ਬਾਂਸ ਸ਼ਹੀਦਾਂ ਸਿੰਘਾਂ ਦੀਆਂ ਬੰਸਾ ਅੱਜ ਕੀ ਬਣ ਗਈਆਂ

  • @gurdialsingh6097
    @gurdialsingh6097 5 місяців тому

    Very nice beta ji waheguru ji tusa nu hmesha chardi Klan vich rakhe and khush rakhe ji Punjab hasda vesda rhe ji

  • @you_will_miss_me
    @you_will_miss_me 2 роки тому +9

    Very nice
    Blue turban vala munda has insane infectious energy with lovely broad smile.
    Maza agya.

  • @apnapunjab2023
    @apnapunjab2023 2 роки тому +1

    ਬੱਸ ਪੰਜਾਬ ਵਿੱਚ ਬਾਹਰ ਵਾਲਿਆਂ ਦੀਆਂ ਜ਼ਮੀਨਾਂ ਬੰਦ ਹੋ ਜਾਣ ਪੰਜਾਬ ਖ਼ੁਸ਼ਹਾਲ ਰਹੇਗਾ

  • @dalwinderpalsamra3475
    @dalwinderpalsamra3475 Рік тому +4

    THE EXCELLENT , May God Bless these Punjabi Cultural Artists on both sides of Wagha Border ie Punjabi Artists of East & West Punjabi Artists to give more decoration to Punjab Cultural advancement . Thanks : DALWINDERPAL SINGH SAMRA MD USA :

  • @manjitsingh1278
    @manjitsingh1278 2 роки тому +43

    ਘਰਾਂ ਦੁਕਾਨਾਂ ਖੇਤਾਂ ਬੱਸਾਂ ਗੱਡੀਆਂ ਟਰੱਕਾਂ ਟਰੈਕਟਰਾਂ ਜੇਸੀਵੀ ਕੰਬਾਈਨਾਂ ਵਿਚ ਪਾਠ ਕਥਾ ਕੀਰਤਨ ਢਾਡੀ ਵਾਰਾਂ ਕਵੀਸ਼ਰੀ ਲਗਾ ਕੇ ਸੁਣੋ ਜੀ ਲੋਕ ਤੁਹਾਨੂੰ ਸਲਾਮਾਂ ਕਰਨਗੇ ਤੁਸੀਂ ਹੈਰਾਨ ਰਹਿ ਜਾਉਗੇ ਕਿ ਗੁਰਬਾਣੀ ਵਿਚ ਕਿੰਨੀ ਸ਼ਕਤੀ ਹੈ ਧੰਨਵਾਦ ਜੀ

  • @SunnybehniwalBehniwal
    @SunnybehniwalBehniwal Рік тому +1

    Sira ❤❤❤❤

  • @JatGabroo01
    @JatGabroo01 2 роки тому +3

    Nice. No modern songs can beat bolyian.

  • @gauravswami9748
    @gauravswami9748 2 роки тому +1

    Very nice eh h Punjabi culture Rangla Punjab jondabad

  • @sarojsharma5840
    @sarojsharma5840 Рік тому

    Supr se vi upr 👌💐🌹💐👏❤❤❤❤

  • @MohinderSingh-tg1su
    @MohinderSingh-tg1su Рік тому +1

    ਬਹੁਤ ਵਧੀਆ ਵੀਰ ਜੀ

  • @SUCHE_MOTI
    @SUCHE_MOTI 5 місяців тому

    Veerji bahut vadya

  • @manindersharma3495
    @manindersharma3495 Рік тому +1

    Very nice God bless you veerji g

  • @jasfashionboutique3005
    @jasfashionboutique3005 2 роки тому +2

    Woooow veer bahut vadiya

  • @NirbhaiSingh-g2g
    @NirbhaiSingh-g2g 6 місяців тому

    ਜਿਓੰਦੇ ਰਹੋ ਵੀਰ ਸਾਡੇ ਨਾਨਕੇ ਪਿੰਡ ਜੀ ਸਮਾਓ

  • @P.S.CHAUHAN1473
    @P.S.CHAUHAN1473 Рік тому

    ਬਹੁਤ ਵਧੀਅਾ ਵੀਰੇ

  • @SukhbalwinderSingh
    @SukhbalwinderSingh Рік тому

    Very good God bless you always happy Successful team I pray to God 🙏🙏🙏🙏🙏Return to Rrangla punjab🎉🎉🎉🎉🎉

  • @harmeetcaur5004
    @harmeetcaur5004 2 роки тому +4

    ਬਹੁਤ ਵਧੀਆ 👌

  • @gurdipsingh1937
    @gurdipsingh1937 2 роки тому +2

    Sharma g thuadi intervew bhaut vadiya hundi.

  • @paramjitsingh8484
    @paramjitsingh8484 2 роки тому +1

    ਕਮਾਲ ਕਰਤੀ 👍👍

  • @amanrupal1819
    @amanrupal1819 2 роки тому +3

    Bhut hi vdia g

  • @halalamaster48
    @halalamaster48 2 роки тому

    Kya baat h mere veeran bhana da

  • @fakirsaida786
    @fakirsaida786 2 роки тому

    Very Very Nice Bai ji Khush Raho👌👌👌👌

  • @dinesh5786
    @dinesh5786 2 роки тому +7

    ਰੂਹ ਖੁਸ਼ ਹੋ ਗਈ ਮੁੰਡਿਓ

  • @shksingh3107
    @shksingh3107 2 роки тому +4

    ਬਹੁਤ ਞਾਧਿਆ ਕੁੜੀਆਂ ਨਾਲੋ ਤੇ ਮੁੰਡਿਆ ਨੇ ਵਾਧਿਆ ਬੋਲਿਆ ਪਾਂਇਆ ਏਂਦਾ ਰਲ ਕੇ ਰਿਹਾ ਕਰੋ ਸਬ ਭੈਣਾਂ ਭਰਾ ਨੇ

  • @sarabjitsingh3193
    @sarabjitsingh3193 2 роки тому

    Wah ji wah veero super

  • @anilanildhillon3203
    @anilanildhillon3203 Рік тому

    Verr ji excilent 🎉🎉🎉🎉🎉🎉

  • @bobkooner996
    @bobkooner996 Рік тому

    Punjab vasda rahe, vaheguru je punjab hariana himachal ikk ho javea

  • @rajinderkaur2556
    @rajinderkaur2556 2 роки тому +3

    Both vadya ji

  • @guribrarnarinderjeet8790
    @guribrarnarinderjeet8790 2 роки тому

    End aa bro god bless you 😅

  • @SandeepKaur-vn2yt
    @SandeepKaur-vn2yt 2 роки тому +3

    ਸ਼ੁਕਰ। ਹੈ।ਤੇਰਾ। ਵਾਹਿਗੁਰੂ ਜੀ

  • @manrajsingh.9r.187
    @manrajsingh.9r.187 2 роки тому +4

    A mara sona punjab the sona putt a

  • @charanjitkourjind416
    @charanjitkourjind416 Рік тому

    Wah kya baata 😲😲

  • @sarbjeetkaur2816
    @sarbjeetkaur2816 2 роки тому +5

    🙏🙏🙏🙏🙏God bless punjab

  • @jivenbhumak6795
    @jivenbhumak6795 2 роки тому +1

    Good thinking❤️🔥🔥🔥

  • @jasfashionboutique3005
    @jasfashionboutique3005 2 роки тому +1

    Kaimm veero

  • @manrajsingh.9r.187
    @manrajsingh.9r.187 2 роки тому +4

    Veera bhut sonai bolia

  • @muhammadashrafkhan5533
    @muhammadashrafkhan5533 2 роки тому +2

    SsA ji bohat vadaiy very sweet boli

  • @jatinderkaur1747
    @jatinderkaur1747 2 роки тому

    Bohat vadia ghrachon veer g

  • @SukhwinderSingh-wq5ip
    @SukhwinderSingh-wq5ip 2 роки тому +5

    ਬਹੁਤ ਵਧੀਆ ਬਾਈ ਜੀ

  • @neetugold6136
    @neetugold6136 2 роки тому +2

    ਮਜਾ ਆ ਗਿਆ ।

  • @kamalchaudhary9654
    @kamalchaudhary9654 Рік тому

    Congratulations ❤❤❤❤❤

  • @SandyMansa
    @SandyMansa 2 роки тому

    Thau cine punjabi and rozana spokesman ena pyar dita menu

  • @Kambojrmn
    @Kambojrmn Рік тому

    E kithe aa

  • @SukhDevSingh-fk3bm
    @SukhDevSingh-fk3bm 2 роки тому

    Bahut vadiaa veer ji 🙏

  • @apnapunjab2023
    @apnapunjab2023 2 роки тому +1

    I love you Punjab and Punjabi Virsa.

  • @karamjeetaujla9605
    @karamjeetaujla9605 2 роки тому +2

    Vry vry nice 👌👌👌👌👌👌

  • @GurmeetKaur-pf9yp
    @GurmeetKaur-pf9yp 7 місяців тому

    Very nice g❤❤❤🎉🎉🎉

  • @baldevsinghbhatia635
    @baldevsinghbhatia635 2 роки тому

    Maja aa giya veere

  • @rajindersinghjgoraya3793
    @rajindersinghjgoraya3793 Рік тому

    ਆਹ ਲੋਹੇ ਦੇ ਬੱਠਲ ਵਾਲਾ ਵਾਲੀ ਬੌਲੀ ਬਹੁਤ ਪੂਰਾਣੀ ਆ

  • @kamaljeetjassal2176
    @kamaljeetjassal2176 2 роки тому

    Very good work brother ji 🙏🙏🙏

  • @navneetsohal7911
    @navneetsohal7911 2 роки тому +7

    Beautiful moments ❤️

  • @RajinderSingh-uc1ex
    @RajinderSingh-uc1ex 4 місяці тому

    Patarkar sister tusi v bhut change lagg rhe o ji. 😂

  • @nomankhawar3919
    @nomankhawar3919 2 роки тому

    jawab nahi punjabia da

  • @nsdhillon9937
    @nsdhillon9937 2 роки тому +1

    Shabash chobro

  • @pavittergill265
    @pavittergill265 2 роки тому

    bohot vadia 👍👌

  • @baljitkaur6827
    @baljitkaur6827 2 роки тому

    Very very nice 👍 gud god bless all

  • @davindersekhon8646
    @davindersekhon8646 2 роки тому +3

    Kehda group a g information please

  • @micahmasih3127
    @micahmasih3127 2 роки тому

    Kamaini bhut long time to anchor aa

  • @harwinderkaur7223
    @harwinderkaur7223 2 роки тому

    Menu ta bhut boliyan ondia🤷‍♀️

  • @virsasingh6859
    @virsasingh6859 2 роки тому +1

    Bahoot sohna sabash

  • @mottoaneja3648
    @mottoaneja3648 2 роки тому

    Superb.... awsome

  • @jasbeerkaur5006
    @jasbeerkaur5006 2 роки тому +1

    ਵਾਹ ਉ ਪੰਜਾਬੀ ਉ

  • @jatt292
    @jatt292 2 роки тому +1

    Very nice ji👌👌👍👍

  • @agamjotsinghthind4868
    @agamjotsinghthind4868 2 роки тому +2

    Well done bro

  • @ranjeetsahota8225
    @ranjeetsahota8225 2 роки тому +4

    Heilo veiloo veiloo❤❤👋❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @sandhuboyz9321
    @sandhuboyz9321 2 роки тому

    ਇਹਨਾ ਵੱਢਣੇ ਮੱਸੇ ਰੰਗੜ ਵਰਗੇ ਦੇ ਸਿਰ😂😂😂😂

  • @BSpunjabi599
    @BSpunjabi599 2 роки тому +3

    Nice video

  • @KakaSingh-n3p
    @KakaSingh-n3p 10 місяців тому

    ਲੇ ਆਓ ਪੁਰਾਣਾ ਪੰਜਾਬ ਬਹੁਤ ਜੀ ਲੱਗਦਾ ਹਿ

  • @jagatkamboj9975
    @jagatkamboj9975 Рік тому +1

    🙏💚🙏

  • @balwinderbal4297
    @balwinderbal4297 2 роки тому

    Waheguru ji Mehar Karan ji 🙏

  • @JasbirKaur-hv3ei
    @JasbirKaur-hv3ei 2 роки тому +1

    Good veero

  • @nomankhawar3919
    @nomankhawar3919 2 роки тому

    punjabi da jawab nahi

  • @BhupinderSingh-ek5zf
    @BhupinderSingh-ek5zf 9 місяців тому

    Good❤❤

  • @shivanisharma5562
    @shivanisharma5562 Рік тому

    ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😢😢

  • @kuldeepbrar2771
    @kuldeepbrar2771 3 місяці тому

    ❤❤❤