ਘੱਗਰੇ ਦੀ ਵੇ ਲੌਣ ਭਿੱਜ ਗਈ.... ਦੀਦਾਰ ਸੰਧੂ ਅਤੇ ਕੁਲਦੀਪ ਕੌਰ ਜੀ।

Поділитися
Вставка
  • Опубліковано 21 жов 2024

КОМЕНТАРІ • 451

  • @dr.balwantsingh8436
    @dr.balwantsingh8436 2 роки тому +13

    ਦੀਦਾਰ ਸੰਧੂ ਜਿਹੜਾ ਗੀਤ ਗਾ ਗਿਆ ਹੋਰ ਕਿਸੇ ਨੀ ਗਾਉਣਾ।ਇਸ ਤਰ੍ਹਾਂ ਲਗਦਾ ਹੈ ਕਿ ਜਿਵੇਂ ਅਸੀਂ ਬਚਪਨ ਚ ਪਹੁੰਚ ਗਏ ਹੋਇਐ। ਫਿਰ ਮੁੜ ਕੇ ਮੰਜੇ ਜੋੜ ਕੇ ਗੀਤ ਨੀ ਵੱਜਣੇ।

  • @avtarsingh2531
    @avtarsingh2531 2 роки тому +52

    ਇਹ ਗੀਤ ਪਹਿਲਾਂ ਵਿਆਹਾਂ ਵਿੱਚ ਲਾਉਡ ਸਪੀਕਰਾਂ ਤੇ ਸੁਣਿਆ ਕਰਦੇ ਸੀ ਬਹੁਤ ਵਧੀਆ ਸਮਾਂ ਸੀ ਹੁਣ ਤਾਂ ਨਾ ਉਹ ਵਿਆਹ ਨਾ ਸਪੀਕਰ ਨਾ ਰੌਣਕਾਂ ਕੁਝ ਵੀ ਨਹੀਂ ਬੱਸ ਆਪੋ ਧਾਪ ਪੈਸੇ ਦੀ ਦੌੜ ਹੋਰ ਕੁਝ ਵੀ ਨਹੀਂ।
    ਰੱਬ ਕਰੇ ਉਹ ਯਾਰ ਉਹ ਦਿਨ ਵਾਪਸ ਆ ਜਾਣ।

    • @Harman-m5m
      @Harman-m5m Рік тому +2

      ਬਹੁਤ ❤️ਵਾਲੀ ਗੱਲ ਕੀਤੀ ਹੈ 🙏🏾

    • @lakwindersingh5377
      @lakwindersingh5377 13 днів тому

      Mkvvmmmmmmmmmmmmmmmmmmmmmmmmmmmmmmmmmmmn.mmmnnnjnnnnnnnnnnnnnnmmnnnnn

  • @goldymangat468
    @goldymangat468 Рік тому +8

    ਮੈਨੂੰ ਕੋਈ ਸੱਜਨ ਇਹ ਦੱਸ ਸਕਦਾ ਦੀਦ
    ਦੀਦਾਰ ਸੰਧੂ ਨਾਲ ਕਿ ਸੇ ਗਾਇਕਾ ਦੀ ਜੋੜੀ ਲੰਮਾ ਸਮਾਂ ਕਿਉਂ ਨਹੀਂ ਚੱਲੀ

  • @ajaibsidhu5083
    @ajaibsidhu5083 2 роки тому +21

    ਵੀਰ ਜੀ ਇਹਨਾਂ ਚਾਰਾਂ ਗੀਤਾਂ ਵਿੱਚ ਬੀਨ ਵਜਦੀ ਹੈ ਜੀ ਅਸੀਂ ਟੇਪ ਰਿਕਾਡ ਤੇ ਗੀਤ ਸੁਣ ਰਹੇ ਸੀ ਜੀ ਇੱਕ ਸੱਪ ਫਣ ਖਿਲਾਰ ਕੇ ਟੇਪ ਦੇ ਅੱਗੇ ਝੂਮਣ ਲੱਗ ਗਿਆ ਸੀ ਜੀ ਸੱਚੀ ਹਕੀਕਤ ਹੈ ਜੀ ਧੰਨਵਾਦ ਜੀ📢👌🏿🙏🏿♥️

  • @malkitkaur1978
    @malkitkaur1978 6 місяців тому +6

    ਬਹੁਤ ਵਧੀਆ ਲੱਗਿਆ ਲੇਕਿਨ ਮੈਨੂੰ ਤਾਂ ਬਚਪਨ ਯਾਦ ਆ ਗਿਆ ਮੈਂ ਛੋਟੀ ਉਮਰ ਵਿੱਚ ਸੁਣਦੇ ਹੁੰਦੇ ਸੀ ਇਹ ਗਾਣਾ ਬਹੁਤ ਵਧੀਆ ਲੱਗਿਆ ਸੁਣ ਕੇ

  • @jogindersingh3170
    @jogindersingh3170 2 роки тому +14

    ਮੇਜਰ ਸਿੰਘ ਵੀਰਮੈਨੂੰ ,ਮੁੱਛ ਫੁੱਟ ਗੱਭਰੂ ਬਣਾਤਾ ਤੁਸੀਂ,ਚੋਟੀ ਦੇ ਗੀਤਕਾਰ ਅਤੇ ਗਾਇਕ ਸਨ,ਦੀਦਾਰ ਸੰਧੂ ਸਾਬ ਜੀ। ਤੁਹਾਡਾ ਤਹਿ ਦਿਲੋਂ ਮੈਂ ਧੰਨਵਾਦ ਕਰਦਾ ਹਾਂ ਜੀ

  • @charanjitsingh8846
    @charanjitsingh8846 Рік тому +4

    ਉਹ ਸਮਾਂ ਕਦੇ ਨਹੀਂ‌ ਆਵੇਗਾ। great!

  • @HarpalSingh-cz7nq
    @HarpalSingh-cz7nq 2 роки тому +57

    ਜਦੋਂ ਇਹ ਪੁਰਾਣੇ ਰਿਕਾਰਡ ਵਿਆਹ ਸ਼ਾਦੀ ਵਿਚ ਪਿੰਡ ਵਿੱਚ ਲਾਊਡ ਸਪੀਕਰਾਂ ਵਿੱਚ ਵਜਦੇ ਸੀ ਉਦੋਂ ਨਜ਼ਾਰਾ ਕੋਈ ਹੋਰ ਹੁੰਦਾ ਸੀ ਹੁਣ ਇਨ੍ਹਾਂ ਨੂੰ ਕੋਈ ਵਿਰਲਾ ਹੀ ਸੁਣਦਾ ਹੋਵੇਗਾ ਜੀ

    • @avtar781
      @avtar781 Рік тому +5

      ਬੀਤ ਗਏ ਵਕਤ ਦੀ ਯਾਦ ਤਾਜ਼ਾ ਹੋ ਗਈ ਹੈ। 2023-1976❤

    • @RajkKumar-ur5ow
      @RajkKumar-ur5ow Рік тому +1

      ❤❤

    • @paramjitsingh6543
      @paramjitsingh6543 Рік тому

      .

    • @baljinderkaur723
      @baljinderkaur723 11 місяців тому

      @@avtar781 thrift 66veje ggv6gv6gģc6gc6v6gv6ģvgv6g6vvtģ2222 2

    • @balvirtiwana6214
      @balvirtiwana6214 9 місяців тому

      😢L​@@paramjitsingh6543I have 🎉rrxfu

  • @kulvindersinghstarchannel5997
    @kulvindersinghstarchannel5997 3 роки тому +16

    ਸਦਾ ਬਹਾਰ ਸੌਂਗ।।
    Super🌷

  • @tarsemlaljashotra345
    @tarsemlaljashotra345 2 роки тому +16

    ਸਦਾ ਬਹਾਰ ਗੀਤ ਦਿਲ ਦੀ ਧੜਕਣ ਦਿਦਾਰ ਸੰਧੂ ਬਹੁਤ ਵਧੀਆ ਹੈ ਜੀ

  • @sharanjitsingh1444
    @sharanjitsingh1444 3 роки тому +13

    Old Is Better Than Gold
    ........ Wah Ustad Wah ......NeeTa Comp. Typist

  • @lakhakhan5845
    @lakhakhan5845 4 роки тому +21

    ਘੈਟ ।ਸੰਧੂ ।ਸਾਹਿਬ ਸ੍ਰੀ

  • @SukhpalSingh-ze4tp
    @SukhpalSingh-ze4tp 2 місяці тому

    ਬਾਈ ਜੀ ਨਜਾਰਾ ਆ ਗਿਆ ਦਿਲ ਖੁਸ਼ ਹੋ ਗਿਆ ਭਰਾ 💝🙏🏻

  • @pushwindersingh4009
    @pushwindersingh4009 3 роки тому +20

    ਓਹਨਾ ਸਮਿਆ ਦਾ ਗੀਤ ਜਦੋਂ ਮੀਹ ਬੇਸ਼ੁਮਾਰ ਪੈਂਦੇ ਸਨ ।ਨਾ ਹੁਣ ਮੀਹ ਹੀ ਪੈਂਦੇ ਨਾ ਓਹ ਗੀਤ 👍🏿👍🏿👍🏿👍🏿👍🏿

  • @bikkersingh8992
    @bikkersingh8992 Рік тому +7

    ਦਿਦਾਰ ਸੰਧੂ ਦੇ ਸਦਾ ਬਹਾਰ ਗੀਤ ਸੂਣ ਕੇ ਬਚਪਨ ਜਾਦ ਆ ਜਾਂਦਾ

  • @jaggukang8404
    @jaggukang8404 3 роки тому +39

    ਰੱਬਾ ਇਹ ਦਿਨ ਮੁੜ ਆਉਣ । ਉਸ ਵੇਲੇ ਜ਼ਿੰਦਗੀ ਹੀ ਬਹੁਤ ਵਧੀਆ ਸੀ।

  • @bikkarsingh194
    @bikkarsingh194 Рік тому +2

    Kuldip kour and Sukhbant kour both sisters are good singer parmatma badi umer kare

  • @ArmaanpreetSingh-qj9cd
    @ArmaanpreetSingh-qj9cd 3 місяці тому +1

    Bhut sona song a bhut sonaa

  • @SukhwinderSingh-te4pl
    @SukhwinderSingh-te4pl 2 роки тому

    Bht vadhia song eh akharha asi 1977 wich Gobindgarh wish wich dekh c

  • @gajjangajjan8907
    @gajjangajjan8907 Рік тому +10

    ਇਹ ਗੀਤ ਸੁਣ ਕੇ ਬਚਪਨ ਯਾਦ ਆ ਜਾਂਦਾ

  • @milkhasingh7620
    @milkhasingh7620 4 роки тому +32

    1976/77 ਦਾ ਹਿੱਟ ਦੋਗਾਣਾ ਮੈ 8 ਸਾਲ ਦੀ ਉਮਰ ਤੋ ਸੁਣ ਰਿਹਾ ਹਾ

    • @kewalpreet4607
      @kewalpreet4607 Рік тому

      At.thate.time.i.was.student.of.b.a.finel.year.in.punjab.uni.ch.

  • @JagtarSingh-qd5or
    @JagtarSingh-qd5or 8 місяців тому +2

    Good Singer .

  • @hemrajsingh8730
    @hemrajsingh8730 3 роки тому +4

    Sun ke rooh khush ho jandi a ji

  • @drkaramvirsingh990
    @drkaramvirsingh990 2 роки тому +1

    Old is gold .doston pindan vali zindagi real te zannat vargi hundi aa.

  • @shersingh5794
    @shersingh5794 4 роки тому +45

    ਸਦਾ ਬਹਾਰ ਗੀਤ ਏ, ਸੁਣ ਕੇ ਰੂਹ ਰਾਜੀ ਹੋ ਗੀ!

  • @jarnailsinghsaimpla2367
    @jarnailsinghsaimpla2367 2 роки тому +6

    ਦੀਦਾਰ ਸੰਧੂ ਦਾ ਇਹ,ਦੋਗਾਣਾ,ਸੁਪਰ, ਹੀਰੋ

  • @sukhdevsukhi2032
    @sukhdevsukhi2032 2 місяці тому

    Sanu bachpan di yaad a gi ❤

  • @rajeshgarg2970
    @rajeshgarg2970 Рік тому

    Very nice Nazara Lya diyta Gujjran pind ch

  • @rajindermehra3240
    @rajindermehra3240 2 роки тому

    Dil khus ho gha aaj eh gana sun ke
    Chote hunde eh gana main bahut sunda hunda c

  • @amarjitshastri6530
    @amarjitshastri6530 Рік тому +6

    ਸਦਾ ਬਹਾਰ ਗੀਤ ਹੈ। ਮੁਬਾਰਕਾਂ

  • @narinderjeetsingh5118
    @narinderjeetsingh5118 Рік тому +5

    ਸੁਪਰਹਿਟ ਪੰਜਾਬੀ ਗੀਤ।।।

  • @Harman-m5m
    @Harman-m5m Рік тому +6

    ਬਹੁਤ ਪਿਆਰਾ ਗੀਤ ਸਦਾ ਬਹਾਰ

  • @milkhasingh7620
    @milkhasingh7620 4 роки тому +29

    ਦੀਦਾਰ ਸੰਧੂ ਬਾਦਸਾਹ ਗਾਇਕ, ਗੀਤਕਾਰ, ਦਿਲ ਦਾ ਵੀ ਬਾਦਸਾ਼ਹ ਸੀ

  • @sukhbirsing6000
    @sukhbirsing6000 9 місяців тому

    Mja aa gha ji sun k ji bast tumbi

  • @RanjitSingh-ql3wq
    @RanjitSingh-ql3wq Місяць тому

    ਸਦਾ ਬਹਾਰ ਸੌੰਗ ।।
    Super🌷

  • @hardevsingh6468
    @hardevsingh6468 3 роки тому +7

    ਵਾਹ ਸੰਧੂ

  • @kachraseth690
    @kachraseth690 3 роки тому +1

    Wah ji wah kya baat hai ji super star singer jodi hi c atttttttt No 1 jodi hi ji 🌴✌️🤘

  • @surjitsingh1545
    @surjitsingh1545 5 років тому +6

    rakesh mohan g eh record kise ne b dislike nhi kita . nice song hai

  • @surinderpalsingh3840
    @surinderpalsingh3840 4 роки тому +9

    This song first time i heard in 1977 approximately in village chahal near banga.

  • @vaidmakhansinghdeol8270
    @vaidmakhansinghdeol8270 4 роки тому +18

    ਹੁਣ ਜੀਨ ਦੀਆਂ ਪੈਂਟਾਂ ਪਾਉਣ ਵਾਲ਼ੀਆਂ ਨੂੰ ਕੀ ਪਤਾ ਕਿ ਘੱਗਰੇ ਦੀ ਲੌਂਨ ਕੀ ਹੁੰਦੀ ਐ । ਇਹਨਾ ਗੀਤਾਂ ਚੋਂ ਸਾਡੇ ਸੱਭਿਆਚਾਰ ਦੀ ਝਲਕ ਮਾਰਦੀ ਹੈ । 03-07-2020

  • @darshandhillondarshandhill1057
    @darshandhillondarshandhill1057 2 роки тому +2

    ਮੈਨੂੰ ਇਹ ਪੁਰਾਣੇ ਗੀਤ ਬਹੁਤ ਪਸੰਦ ਨੇ ਦਰਸ਼ਨ ਮੈਬਰ ਬੰਗੀ ਕਲਾਂ ਜ਼ਿਲਾ ਬਠਿੰਡਾ

  • @vaidmakhansinghdeol8270
    @vaidmakhansinghdeol8270 4 роки тому +19

    ਇਹ ਗੀਤ ਸੰਨ 1978 ਚ ਮੇਰੇ ਵੱਢੇ ਬਾਈ ਜੀ ਦੀ ਰੋਪਣਾ (ਮੰਗਣੇ) ਵੇਲੇ ਆਇਆ ਸੀ। ਮੈਂ ਛੋਟਾ ਜਾ ਸੀ ਮੇਰੇ ਯਾਦ ਹੈ ਕਿ ਇਹ ਗੀਤ ਸਪੀਕਰ ਵਾਲੇ ਤੋਂ ਲਗਾਤਾਰ 10 ਵਾਰੀ ਲਵਾਇਆ ਸੀ ।13-06-2020

    • @jasvirsinghkusar2310
      @jasvirsinghkusar2310 3 роки тому

      Nbt yn gtb gtbnggnggttntyhtnbht bhtnt gtnnghnggngtngynnbnyytnyngygbygyygnyngngngngg gtnnghnggngtngynnbnyytnyngygbygyygnyngngngngg hbhgyttgttgththbthytttytt yhyhyhyrgg gtggnnghhthhbngt nhbnhngh GB HDD ynyrbtrbgrbgrbgrbyrb by bhtnt bgtbgtbg th ytbgtbytbgrbgrbyrbyrngt GB high nhb ytbgtbytbgrbgrbyrbyrngt bbthb gyg the th tggbbnng th n th ythy my y th y th tng th tgrb th th gttbg th th b th ybygn th th th n th gtb th gtnttbt th th nhgntbyy th th th by tng get GB ynyn. Gyn th b th t th th th bbtngtbgg my th th tng thgrbhbnhhghyby th th nhb y th bgtbgtbg bgtn th ybggnnyngynhttt gyn n gyn nhbtytbnhbytgny th tng nybnh bhtnt
      How
      Umyuyyu th jy JM JM yyyyyjynyjh
      Y
      Uyy you y
      .yy
      jyyy um th
      Y
      Yummyu th y
      Mn
      M
      Myjy my yyjyyh um John th myjyy
      My JM yy y
      My Y
      JM y yyyyyjynyjh u th yymyy
      Jyhnyyu my thy
      My my Y
      My u any yu jyhnyyu my JM uyj
      My
      Y
      Myjyy yymyy y mm UK hi yyyyjyjy immune yjy my my
      uyjymmy yymyy myy hi my yymyy Yuki mu
      Myyyy um yu
      Ymmuujyjmyy JM y myjyy
      Jmymy
      Y
      My
      Y hi y
      Y
      M
      Yu JMh
      J JMhn huh mum
      N hhj h.j

    • @jasvirsinghkusar2310
      @jasvirsinghkusar2310 3 роки тому

      NH jmymy n hhj h myjyy
      H th
      NH my
      H
      Mhjhj.hn from HM hh JM h JMhn h hh

    • @jasvirsinghkusar2310
      @jasvirsinghkusar2310 3 роки тому

      Jmymy JMhn h JMhn J
      Nmum man. H JMhn name jmymyh th hh JM JM JMhn nymj.m JMhn JMhn hh

    • @jasvirsinghkusar2310
      @jasvirsinghkusar2310 3 роки тому

      H

    • @jasvirsinghkusar2310
      @jasvirsinghkusar2310 3 роки тому

      Nhhnnhjhmnmhhjmhhmnmnn
      N

  • @tarsembumrah9421
    @tarsembumrah9421 4 роки тому +18

    Kuldeep Kaur has been one of the most beautiful female singers of Punjabi music industry

  • @paramjeetsingh6327
    @paramjeetsingh6327 4 роки тому +5

    ਏ।ਆ। ਗੀਤ। ਜੀ। ਧੰਨਵਾਦ ਜੀ

  • @sureshthakur-wi2zs
    @sureshthakur-wi2zs 4 роки тому +11

    ਯੁੱਗ ਦੀ ਸੂਰੁਆਤ ਦੀ ਯਾਦ ਆ ਗਈ

  • @GoldyMalhi-h5r
    @GoldyMalhi-h5r Місяць тому +1

    My favourite song

  • @GoldyMalhi-h5r
    @GoldyMalhi-h5r Місяць тому +1

    So Beautiful song

  • @bikkersingh8992
    @bikkersingh8992 Рік тому

    ਵਾ ਸੰਧੂ ਸਾਹਿਬ

  • @JasvirSingh-gj3li
    @JasvirSingh-gj3li 4 роки тому +10

    ਬਹੁਤ ਹੀ ਵਧੀਆ ਢੰਗ ਨਾਲ ਗਾਇਆ ਜੀ

  • @balwinderpadda2311
    @balwinderpadda2311 Рік тому +3

    ਸੁਪਰ ਹਿੱਟ ਗੀਤ ਹੈ

  • @sarwansingh6636
    @sarwansingh6636 8 місяців тому

    ❤ Very nice song brother g god blass ❤❤❤❤❤

  • @farloproduction8022
    @farloproduction8022 5 років тому +45

    ਜਗਤਾਰ ਸਿੰਘ ਸਿਧੁ ਕਣਕਵਾਲੀਅਾ S%ਸ.ਦਲੀਪ ਸਿੰਘ ਸਿਧੂ ਕਣਕਵਾਲੀਅਾ.....ਕੁਲਦੀਪ ਕੋਰ ਦੀ ਅਵਾਜ. ਸਮਕਾਲੀ ਗਾੲਿਕਾ ਵਿਚੋ ਸਭ ਤੋ ਵਧੀਅਾ ਸੀ ਪਰ ਕਿਸੇ ਕਲਾਕਾਰ ਨਾਲ ਜੋੜੀ ਨਾ ਬਣਨ ਕਰਕੇ ਜਿਅਾਦਾ ਰਿਕਾਰਡ ਨਹੀ ਕਰ ਸਕੀ ਪਰ ਜਿਨਾ ਗਾੲਿਅਾ ਰੂਹ ਨਾਲ ਗਾੲਿਅਾ ਕੁਲਦੀਪ ਕੋਰ ਦੇ ਗੀਤ ਸਦਾ ਅਮਰ ਰਹਿਣਗੇ ਰਬ ੲਿਸ ਨੂ ਸਦਾ ਖੁਸ ਰਖੇ

  • @GurmeetSingh-tw3sb
    @GurmeetSingh-tw3sb 4 роки тому +5

    Behtreen geet damdaar shabdavli and very sweet voice

  • @sukhmandersinghbrar1716
    @sukhmandersinghbrar1716 4 роки тому +5

    ਸਦਾ ਬਹਾਰ ਗੀਤ ਹਮੇਸ਼ਾ ਨਵੇ ਹੀ ਲੱਗਦੇ ਹਨ ਜਿਨੀ ਵਾਰ ਮਰਜੀ ਸੁਣ ਸਕਦੇ ਹਾਂ

  • @ArmaanpreetSingh-qj9cd
    @ArmaanpreetSingh-qj9cd 3 місяці тому +1

    ❤❤❤❤❤❤❤❤❤❤

  • @jaswantsingh-kv8ep
    @jaswantsingh-kv8ep 3 роки тому +15

    ਓ ਰੱਬਾ ਮੇਰੇ ਆ ਮੁੜ ਓ ਦਿਨ ਨੀ ਆਓਣੇ ਬਚਪਨ

    • @jaswantsingh-kv8ep
      @jaswantsingh-kv8ep 2 роки тому +1

      ਰੋਜਾਨਾ ਸੁਣਦਾ ਮੈ ਕਮਾ ਕਾਰਾ ਤੋ ਵੇਲੇ ਹੋਏਆ

  • @khushwantsingh2776
    @khushwantsingh2776 5 років тому +11

    Very sweet and soft song. 1980 di yad aa gai. uss time msi 5 years da si

  • @ksmahlaproduction5003
    @ksmahlaproduction5003 Рік тому

    Great Didar Sandhu ji

  • @darshansingh3597
    @darshansingh3597 2 роки тому

    Best regards Best MUSIC Master Didar Sandhu sahib ji Bahut yaad aaundi hai

  • @amarjitgill6128
    @amarjitgill6128 3 роки тому +1

    Didar sandhu mera liked kalskar

  • @HardeepSingh-hq2tr
    @HardeepSingh-hq2tr Рік тому

    sandhu saab no words

  • @kuldeepsinghlakhesar3539
    @kuldeepsinghlakhesar3539 3 роки тому

    ਵਾਹ ਨਹੀਂ ਰੀਸਾਂ ਦੀਦਾਰ ਦੀਆਂ👌👌👌✍️👌👌

  • @surinderkhatkar1377
    @surinderkhatkar1377 4 роки тому +2

    Love u sir from UK

  • @varindersingh7045
    @varindersingh7045 4 роки тому +1

    Bhut sunya asi ajj ji ni bharda asi v sandhu aa

  • @ParminderSingh-gd7gw
    @ParminderSingh-gd7gw 4 роки тому

    assi es gane nu bahut gaunde c nale ess nu sunde c per sanu bahut der bad pta lga ghaghre di laon ki hundi hai

  • @harwinderharwinder7006
    @harwinderharwinder7006 4 роки тому +4

    Hon sun Reha 2020 cho

  • @jawaharsinghbhatti9343
    @jawaharsinghbhatti9343 Рік тому

    Super 🎉ji

  • @avtarsampla5945
    @avtarsampla5945 4 роки тому +1

    Nice Veer super duper

  • @bmpal5713
    @bmpal5713 2 роки тому

    old is gold ha bhoat badhi os sama do dogana v v v v v v too

  • @satinderdhaliwal204
    @satinderdhaliwal204 2 роки тому

    Bachpan yad aa gya 😭😭😭

  • @manjitthandi8970
    @manjitthandi8970 2 роки тому

    Number one bhaji

  • @RanaRana-gl9hq
    @RanaRana-gl9hq 2 роки тому

    Lyrics kamal de ne

  • @gurindersingh3584
    @gurindersingh3584 2 роки тому

    Super Duper ji

  • @satinderdhaliwal204
    @satinderdhaliwal204 2 роки тому

    Rba dubara a time aje 😭😭😭

  • @baljindersingh4721
    @baljindersingh4721 3 роки тому

    Bachpna jaad ah janda purane gane sunke.

  • @RanjitSingh-hd9jd
    @RanjitSingh-hd9jd 4 роки тому +2

    Old is Always is gold Family cjh beth kay sun sakday cee ih puinjabi gannev

    • @RanaRana-gl9hq
      @RanaRana-gl9hq 4 роки тому

      Asal wich us zamane de log bhole si, double meaning nahi si kad de,,,ajj wango

  • @shkveedrsingh6253
    @shkveedrsingh6253 3 роки тому +1

    ਵਾਹ ਜੀ ਵਾਹ ਭਾਵੇਂ ਦੀਦਾਰ ਸੰਧੂ ਨਹੀਂ ਰਿਹਾ ਪਰ ਉਸ ਦੇ ਗੀਤ ਅਸੀਂ ਰੋਜ਼ ਸੁਨਦੇ ਹਾ

  • @gurbaxsingh1111
    @gurbaxsingh1111 Рік тому

    Jee karda sunni javan

  • @shamshersandhu9026
    @shamshersandhu9026 2 роки тому

    Bahut khoob 👍

  • @sucharamwagla6695
    @sucharamwagla6695 3 роки тому +17

    oh so splendid melodious by the best artists. Glory to didar singh and glory biba kuldeep Kaur ji.

  • @SukhwinderSingh-py7yg
    @SukhwinderSingh-py7yg 3 роки тому +4

    9 years di umr too sundde aa rhe aa my fvrt song and singer

  • @harjindersidhu3554
    @harjindersidhu3554 22 дні тому

    Nice song ji

  • @gurmailkang8372
    @gurmailkang8372 2 роки тому +1

    every time hit sóng with beutiful liyrce and music

  • @Butagappy
    @Butagappy 2 роки тому

    ਅੱਜ ਵੀ 💪💪💪

  • @bhagwandas384
    @bhagwandas384 Рік тому +2

    Old is Gold.

  • @baldevaujla
    @baldevaujla 5 місяців тому

    Very nice.

  • @sahilrai7918
    @sahilrai7918 11 місяців тому +1

    Very nice song,, ❤❤

  • @Jagdevsingh-gy1bc
    @Jagdevsingh-gy1bc 2 роки тому

    Very good great

  • @bikelover8359
    @bikelover8359 4 роки тому +1

    Didar sndhu ek alg kism ke hi singer the

  • @SatpalSingh-dx3qw
    @SatpalSingh-dx3qw 3 роки тому

    Very nice bhatia

  • @gurjit6736
    @gurjit6736 Рік тому

    ਵਹਿਗੁਰੂ ਗੁਰੂ ਗੁ ਰੂ ਰੁ ਰੂ

  • @GurmelSingh-xv4st
    @GurmelSingh-xv4st 11 місяців тому

    Sandu Sahib, The Great....

  • @gurmailsingh2438
    @gurmailsingh2438 4 роки тому +1

    Old Is. Gold. Late. Sandhu. Ji

  • @DavinderSingh-fq1xv
    @DavinderSingh-fq1xv 4 роки тому +1

    Sandu ji da hit gana mera favrat ganaji.

  • @singhbaghel3152
    @singhbaghel3152 3 роки тому

    Great bro

  • @pawangarg1980
    @pawangarg1980 2 роки тому

    Aaj se takriban 50 saal pahile yeh gaana akhare vich sunia si. Aata hai yad muj ko woh gujra hua jamana chaman ki jharian thee woh mera aashyana.

  • @manjeetubhi6058
    @manjeetubhi6058 2 роки тому

    Sira kalakar

  • @PritamSingh-js6ok
    @PritamSingh-js6ok 3 роки тому +1

    Very good

  • @ਇੰਦਰਜੀਤਸਿੰਘਵੜੈਚ

    ਮੈਂ ਅਮਰ ਨੂਰੀ ਦੀ ਆਵਾਜ਼ ਸਮਝਦਾ ਸੀ ਅੱਜ ਪਤਾ ਲੱਗਿਆ
    30-5-2020

  • @kuldeepsomal1825
    @kuldeepsomal1825 3 роки тому

    Wah ooe didar ਸੰਧੂ ਜੀ 🙏 🙏