India Pakistan partition ਦੇ ਬਾਅਦ ਅੱਜ ਵੀ ਲਹਿੰਦੇ ਪੰਜਾਬ ਦਾ ਸੁਆਦ ਚੜ੍ਹਦੇ ਪੰਜਾਬ 'ਚ ਚਖ਼ਿਆ ਜਾਂਦਾ|𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 10 вер 2024
  • 1947 ਵਿੱਚ ਭਾਰਤ-ਪਾਕਿਸਤਾਨ ਦੀ ਵੰਡ ਦੌਰਾਨ ਪੰਜਾਬ ਦੇ ਦੋ ਟੋਟੇ ਜ਼ਰੂਰ ਹੋਏ ਪਰ ਇਸ ਸੂਬੇ ਦੇ ਸਵਾਦ ਅੱਜ ਵੀ ਸਾਂਝੇ ਹਨ। ਕਈ ਅਜਿਹੀਆਂ ਮਠਿਆਈਆਂ ਹਨ ਜੋ ਲਹਿੰਦੇ ਪੰਜਾਬ ਵਿੱਚ ਬਣੀਆਂ ਪਰ ਚੜ੍ਹਦੇ ਪੰਜਾਬ ਵਿੱਚ ਮਸ਼ਹੂਰ ਹਨ । ਪਠਾਨਕੋਟ ਦੀ ਪਲੰਗ ਤੋੜ ਮਿਠਾਈ ਤੋਂ ਲੈ ਕੇ ਕੋਟਕਪੂਰਾ ਦੇ ਢੋਡੇ ਤੱਕ ਕਈ ਅਜਿਹੀਆਂ ਮਠਿਆਈਆਂ ਹਨ ਜੋ ਦੋਵੇਂ ਪੰਜਾਬਾਂ ਵਿੱਚ ਮਸ਼ਹੂਰ ਹਨ।ਗੁੱਜਰਾਂਵਾਲਾ ਦਾ ਕੜਾਹ ਕਤਲੰਮਾ ਵੀ ਚੜ੍ਹਦੇ ਪੰਜਾਬ ਵਿੱਚ ਖੂਬ ਮਸ਼ਹੂਰ ਹੈ। ਵੰਡ ਦੇ 77 ਸਾਲ ਬਾਅਦ ਵੀ ਇਨ੍ਹਾਂ ਮਿਠਾਈਆਂ ਦਾ ਜ਼ਾਇਕਾ ਲੋਕਾਂ ਦੇ ਸਿਰ ਚੜ ਬੋਲਦਾ ਹੈ।
    ਰਿਪੋਰਟ-ਸਰਬਜੀਤ ਸਿੰਘ ਧਾਲੀਵਾਲ , ਗੁਰਪ੍ਰੀਤ ਚਾਵਲਾ ਅਤੇ ਭਾਰਤ ਭੂਸ਼ਣ, ਸ਼ੂਟ ਐਡਿਟ-ਗੁਲਸ਼ਨ ਕੁਮਾਰ
    #indiapakistanpartition #punjab #sweets
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

КОМЕНТАРІ • 37

  • @raviinder6406
    @raviinder6406 27 днів тому +18

    🙏🙏ਜਨੂੰਨੀਆਂ ਦਾ ਵਸ ਚੱਲੇ ਤਾਂ ਬਰਫ਼ੀ ਨੂੰ ਮੁਸਲਮਾਨ , ਲੱਡੂ ਨੂੰ ਹਿੰਦੂ ਤੇ ਸਾਗ ਨੂੰ ਸਿੱਖ ਬਣਾ ਦੇਣ 🙏🙏

    • @user-dostiBaniRaheBus
      @user-dostiBaniRaheBus 27 днів тому +4

      irrespective of religious difference, Punjabiyat should remain alive in our heart❤️

    • @raviinder6406
      @raviinder6406 27 днів тому

      @@user-dostiBaniRaheBus 🙏✊🙏

    • @dgvjyshrm
      @dgvjyshrm 27 днів тому

      Eat halal then

    • @Harjas_singh
      @Harjas_singh 26 днів тому +2

      ਮੈ ਜਦ ਵੀ ਆਪਣੇ ਘਰ ਚ ਪਏ ਪੁਰਾਣੇ ਟਿਨ ਦੇ ਡੱਬੇ ਨੂੰ ਵੇਖਦਾ ਹਾ ਜਿਸ ਤੇ ਟੋਡਾ ਹਾਊਸ ਲਿਖੇਆ ਹੈ ਸੋਚਦਾ ਹਾਂ ਕਦੇ ਤਾਂ ਜਾਵਾਂ ਗਾ 😊

  • @ProudAtheist-b3w
    @ProudAtheist-b3w 27 днів тому +13

    India pakistan not ❌❌
    Bengal punjab partition ✅✅

  • @BilalSanpal
    @BilalSanpal 26 днів тому +3

    Toda hun v melda khoshab city vich.

  • @neelamveghal8960
    @neelamveghal8960 26 днів тому +2

    Ik mithai Dhodda v bohut suad hai .kotakpura ch

  • @surinderpalsingh485
    @surinderpalsingh485 27 днів тому

    Wah ! Beautiful and Great work g

  • @sainiamarjeet
    @sainiamarjeet 26 днів тому +1

    doda vich wheat daliya or sprouted wheat coarse paste used while making khoya from milk hence its different from milkcake

  • @HarpreetSingh-ux1ex
    @HarpreetSingh-ux1ex 24 дні тому

    ਢੋਡਾ ਸਵੀਟ ਸ਼ਾਪ ਘੁਮਾਰ ਮੰਡੀ ਲੁਧਿਆਣੇ ਵਿੱਚ ਸਥਿੱਤ ਹੈ ਬਹੁਤ ਵਧੀਆ ਮਿਠਿਆਈਆਂ ਬਣਾਉਂਦੇ ਹਨ ਬਹੁਤ ਪੁਰਾਣੀ ਦੁਕਾਨ ਹੈ 80 ਦੇ ਦਹਾਕੇ ਤੋ ਮਿਠਾਈ। ਖਾ ਰਹੇ ਹਾਂ

  • @SyedAliRaza717
    @SyedAliRaza717 26 днів тому +1

    Love From Lahore Pakistan

    • @gsingh1167
      @gsingh1167 26 днів тому

      Chithi paa dinne aa 😂😂

  • @ABIDKHAN-mq9bp
    @ABIDKHAN-mq9bp 27 днів тому +4

    ھائے کیوں ونڈ پئی ساڈے پنجاب دی جرمن دیوار ڈگ پئی کدوں اہ دیوار ڈگے دی

  • @dktenthousedhillonkararwal6197
    @dktenthousedhillonkararwal6197 26 днів тому

    Bahut vdiya ji

  • @tirathsingh6539
    @tirathsingh6539 26 днів тому

    🎉🎉🎉🎉

  • @BalbirMaan-se7jb
    @BalbirMaan-se7jb 25 днів тому

    Wait.kro.time.he.jariha...Tiffan.v.suru.hon.wala.h.jio

  • @SS-ct4hv
    @SS-ct4hv 27 днів тому

    😍😍😍😍😍

  • @Harjas_singh
    @Harjas_singh 26 днів тому

    ਮੈ ਜਦ ਵੀ ਆਪਣੇ ਘਰ ਚ ਪਏ ਪੁਰਾਣੇ ਟਿਨ ਦੇ ਡੱਬੇ ਨੂੰ ਵੇਖਦਾ ਹਾ ਜਿਸ ਤੇ ਟੋਡਾ ਹਾਊਸ ਲਿਖੇਆ ਹੈ ਸੋਚਦਾ ਹਾਂ ਕਦੇ ਤਾਂ ਜਾਵਾਂ ਗਾ 😊

  • @hrmn8666
    @hrmn8666 27 днів тому

    😋

  • @panjabtech751
    @panjabtech751 26 днів тому

    Black day 💔💔

  • @production3533
    @production3533 26 днів тому +1

    Multani Sohan Halway nu pul gaye o

  • @DESIFUNN
    @DESIFUNN 25 днів тому

    Multani Sohan Halwa hai ye

  • @rajanpreetkaur121
    @rajanpreetkaur121 26 днів тому +1

    ਟੋਡਾ ਬਰਫ਼ੀ

  • @user-oi2jz6bd5l
    @user-oi2jz6bd5l 26 днів тому

    Ay Multani Sohan Halwa de form ay research kro tusi

  • @gsingh1167
    @gsingh1167 26 днів тому

    Pakistani punjabi Urdu Bol rahe ne Punjabi wich , oh punjabi nahi rahe.barfi hi khalo bass hun 😂😂

    • @AliHamza-eu2fx
      @AliHamza-eu2fx 25 днів тому

      Bhai asa Punjabi ha aur proud he Sanu love from Pakistan ❤

    • @gsingh1167
      @gsingh1167 24 дні тому

      @@AliHamza-eu2fx punjabi oh jo Punjabi bolda te supne v punjabi ch hi lainda, tusi bhaiye ban gye ho veer

  • @mpsbhati
    @mpsbhati 26 днів тому

    Pakistan things the India is only Punjab. Punjab is a very small part of India and is now a drain on the central government and Indian econo. Punjab has to realise that they lost their importance. By promoting terrorism level achieve nothing

    • @jimbocho660
      @jimbocho660 21 день тому +1

      Punjab is the only part of India we have any connection to or interest in.