ਅਮਰੀਕਾ ਖੋਲੂ ਪ੍ਰਵਾਸੀਆਂ ਲਈ ਬੂਹੇ! | AMERICA BULLETIN

Поділитися
Вставка
  • Опубліковано 10 вер 2024
  • #donaldtrumpnews #kamalaharris #americanews #usa
    ਟਰੰਪ ਨੇ ਕਿਹਾ ਕਿ ਮੈਂ ਕਮਲਾ ਹੈਰਿਸ ਦਾ ਜ਼ਿਆਦਾ ਸਨਮਾਨ ਨਹੀਂ ਕਰਦਾ
    ਟਰੰਪ ਨੇ ਕਿਹਾ ਕਿ ਉਹ ਆਪਣੀ ਮੁਹਿੰਮ ਨੂੰ ਆਪਣੇ ਅੰਦਾਜ਼ 'ਚ ਚਲਾਉਣਗੇ
    ਅਮਰੀਕਾ-ਮੈਕਸੀਕੋ ਸਰਹੱਦ ‘ਤੇ ਆਉਣ ਵਾਲੇ ਸਮੇਂ ‘ਚ ਨਰਮੀ ਦੀ ਸੰਭਾਵਨਾ
    ਬਾਇਡਨ ਨੇ ਦਿੱਤਾ ਸੰਕੇਤ, ਪ੍ਰਵਾਸੀਆਂ ਦੀ ਗਿਣਤੀ ‘ਚ ਕੀਤਾ ਜਾ ਸਕਦੈ ਵਾਧਾ
    ਇਜ਼ਰਾਈਲ ਨੂੰ $20 ਬਿਲੀਅਨ ਤੋਂ ਵੱਧ ਦੇ ਵੱਡੇ ਹਥਿਆਰਾਂ ਦੀ ਵਿਕਰੀ ਨੂੰ ਮਨਜ਼ੂਰੀ
    ਹਮਾਸ-ਇਜ਼ਰਾਈਲ ਜੰਗ ਦਰਮਿਆਨ ਈਰਾਨ ਨੇ ਮੱਧ ਪੂਰਬ 'ਚ ਤਣਾਅ ਵਧਾਈ
    ਅਮਰੀਕਾ ਬੰਗਲਾਦੇਸ਼ ਦੇ ਮੁੱਦੇ 'ਤੇ ਭਾਰਤ ਤੇ ਹੋਰ ਦੇਸ਼ਾਂ ਦੇ ਸੰਪਰਕ ‘ਚ
    ਅਮਰੀਕਾ ਚਾਹੁੰਦਾ ਹੈ ਕਿ ਉਥੇ ਹੋ ਰਹੀ ਹਿੰਸਾ ਖ਼ਤਮ ਹੋਵੇ
    ਟਾਈਮ ਸਕੁਏਅਰ 'ਤੇ ਭਾਰਤ ਦਾ ਤਿਰੰਗਾ ਝੰਡਾ ਮਾਣ ਨਾਲ ਲਹਿਰਾਇਆ ਗਿਆ
    ਭਾਰਤੀ ਪ੍ਰਵਾਸੀਆਂ ਅਤੇ ਅਮਰੀਕੀ ਲੋਕਾਂ ਨੇ ਰਾਸ਼ਟਰੀ ਗੀਤ ਗਾਇਆ
    ਸਵੀਡਨ ਦੀ ਸਿਹਤ ਏਜੰਸੀ ਨੇ ਅਫਰੀਕਾ ਤੋਂ ਬਾਹਰ ਐਮਪੌਕਸ ਦੇ ਪਹਿਲੇ ਕੇਸ ਦੀ ਰਿਪੋਰਟ ਕੀਤੀ
    ਏਜੰਸੀ ਨੇ ਕਿਹਾ ਸੰਕਰਮਿਤ ਵਿਅਕਤੀ ਨੂੰ ਅਫ਼ਰੀਕਾ ‘ਚ ਰਹਿੰਦਿਆਂ ਐਮਪੌਕਸ ਹੋ ਗਿਆ ਸੀ

КОМЕНТАРІ • 4

  • @jpsamra6308
    @jpsamra6308 25 днів тому

    Tv Punjab zindabad

  • @rajindersingh-gs5cd
    @rajindersingh-gs5cd 25 днів тому +1

    Trump 2024

  • @bablibansal572
    @bablibansal572 25 днів тому

    😮😮

  • @devinderpalsingh7012
    @devinderpalsingh7012 26 днів тому

    ਬਹੁਤੇ ਖੁਲਣ ਵਾਲੀ ਕੋਈ ਗੱਲ ਨਹੀਂ , ਕਿਸੇ ਦਾ ਸਵਾਰਥ ਜਾਂ ਮਨਸ਼ਾ ਹੋ ਸਕਦੀ ਹੈ