Prabhat Feri Lai Dharmik Kavita With Dholak. Bhain Nanki Da Veer Ajj Aaya.
Вставка
- Опубліковано 14 гру 2024
- #easy #shabadkirtan
ਵਾਹਿਗੁਰੂ ਜੀ ਕਾ ਖਾਲਸਾ 🙏🙏
ਵਾਹਿਗੁਰੂ ਜੀ ਕੀ ਫਤਿਹ 🙏🙏
Lyrics
ਭੈਣ ਨਾਨਕੀ ਦਾ ਵੀਰ ਅੱਜ ਆਇਆ।।
ਸਾਰਾ ਜੱਗ ਚਾਨਣ ਹੋ ਗਿਆ।।
ਗੁਰੂ ਨਾਨਕ ਨੇ ਲਿਆ ਅਵਤਾਰ।।
ਜੱਗ ਵਿੱਚ ਆਇਆ ਆਪ ਨਿਰੰਕਾਰ।।
ਚਾਰੇ ਪਾਸੇ ਹੋਈਆਂ ਰੁਸ਼ਨਾਈਆਂ ।।
ਕੋੜੇ ਰੀਠੇ ਮਿੱਠੇ ਕਰਾਏ ।।
ਸੱਜਣ ਠੱਗ ਤੂੰ ਸੰਤ ਬਨਾਏ।।
ਸਾਰੀ ਦੁਨੀਆ ਦਾ ਭਰਮ ਮਿਟਾਇਆ।।
ਜੱਗ ਦਾ ਵਾਲੀ ਜਗ ਵਿਚ ਆਇਆ।।
ਪਰੀਆ ਨੇ ਅੱਜ ਮੰਗਲ ਗਾਇਆ ।।
ਮਾਤਾ ਤ੍ਰਿਪਤਾ ਨੂੰ ਮਿਲਣ ਵਧਾਈਆਂ ।।
ਭੈਣ ਨਾਨਕੀ ਦਾ ਵੀਰ ਅੱਜ ਆਇਆ
ਸਾਰਾ ਜਗ ਚਾਨਣ ਹੋ ਗਿਆ।।
ਮਾਤਾ ਤ੍ਰਿਪਤਾ ਦਾ ਲਾਲ ਅਜ ਆਇਆ
ਸਾਰਾ ਜੱਗ ਚਾਨਣ ਹੋ ਗਿਆ।।
ਪਿਤਾ ਕਾਲੂ ਜੀ ਦਾ ਪੁੱਤਰ ਅੱਜ ਆਇਆ ਸਾਰਾ ਜਤਨ ਹੋ ਗਿਆ।
❤❤❤❤ Dhan guru nanak sahib ji lakh khushiya patshaiya je satguru nadar kare ji mehar kiti kirpa kiti thank you sai ram ji ❤❤❤❤❤
ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ
ਧੰਨਧੰਨਬਾਬਾਨਾਨਕਦੇਵਜੀ❤😂🎉😂🎉❤
Bhut sona shbd🙏
🙏🙏
Waheguru ji 🙏
Waheguruji buth wadiya
🙏🙏
Bhuot khoob 🙌🙏
🙏🙏
Waheguru ji ❤❤❤🎉🎉
Bahut vadia Waheguru ji
❤❤❤
Dhan guru nanak ji sab da data je
Waheguru ji 🙏🙏🙏❤️♥️
Waheguru ji
🙏🙏
🎉🎉🎉🎉🎉🎉🎉🎉🎉❤❤❤❤❤
Nice 😊😊😊🎉
🙏🙏
Waheguru ji ki fateh koe ave santo har ka jan santo please tolki t sikhao
Didi Shabad upload kar ditta hai 🙏🙏
Bhut vdia...lyrics likh do ji
Tusi likh k paoo g
@@gurjeetkaurbhatiya8103Lyrics
ਭੈਣ ਨਾਨਕੀ ਦਾ ਵੀਰ ਅੱਜ ਆਇਆ।।
ਸਾਰਾ ਜੱਗ ਚਾਨਣ ਹੋ ਗਿਆ।।
ਗੁਰੂ ਨਾਨਕ ਨੇ ਲਿਆ ਅਵਤਾਰ।।
ਜੱਗ ਵਿੱਚ ਆਇਆ ਆਪ ਨਿਰੰਕਾਰ।।
ਚਾਰੇ ਪਾਸੇ ਹੋਈਆਂ ਰੁਸ਼ਨਾਈਆਂ ।।
ਕੋੜੇ ਰੀਠੇ ਮਿੱਠੇ ਕਰਾਏ ।।
ਸੱਜਣ ਠੱਗ ਤੂੰ ਸੰਤ ਬਨਾਏ।।
ਸਾਰੀ ਦੁਨੀਆ ਦਾ ਭਰਮ ਮਿਟਾਇਆ।।
ਜੱਗ ਦਾ ਵਾਲੀ ਜਗ ਵਿਚ ਆਇਆ।।
ਪਰੀਆ ਨੇ ਅੱਜ ਮੰਗਲ ਗਾਇਆ ।।
ਮਾਤਾ ਤ੍ਰਿਪਤਾ ਨੂੰ ਮਿਲਣ ਵਧਾਈਆਂ ।।
ਭੈਣ ਨਾਨਕੀ ਦਾ ਵੀਰ ਅੱਜ ਆਇਆ
ਸਾਰਾ ਜਗ ਚਾਨਣ ਹੋ ਗਿਆ।।
ਮਾਤਾ ਤ੍ਰਿਪਤਾ ਦਾ ਲਾਲ ਅਜ ਆਇਆ
ਸਾਰਾ ਜੱਗ ਚਾਨਣ ਹੋ ਗਿਆ।।
ਪਿਤਾ ਕਾਲੂ ਜੀ ਦਾ ਪੁੱਤਰ ਅੱਜ ਆਇਆ ਸਾਰਾ ਜਤਨ ਹੋ ਗਿਆ।
Pls lyrics in hindii🙏🙏
Di a sabad likhe ke send karo ji plzz
Lyrics
ਭੈਣ ਨਾਨਕੀ ਦਾ ਵੀਰ ਅੱਜ ਆਇਆ।।
ਸਾਰਾ ਜੱਗ ਚਾਨਣ ਹੋ ਗਿਆ।।
ਗੁਰੂ ਨਾਨਕ ਨੇ ਲਿਆ ਅਵਤਾਰ।।
ਜੱਗ ਵਿੱਚ ਆਇਆ ਆਪ ਨਿਰੰਕਾਰ।।
ਚਾਰੇ ਪਾਸੇ ਹੋਈਆਂ ਰੁਸ਼ਨਾਈਆਂ ।।
ਕੋੜੇ ਰੀਠੇ ਮਿੱਠੇ ਕਰਾਏ ।।
ਸੱਜਣ ਠੱਗ ਤੂੰ ਸੰਤ ਬਨਾਏ।।
ਸਾਰੀ ਦੁਨੀਆ ਦਾ ਭਰਮ ਮਿਟਾਇਆ।।
ਜੱਗ ਦਾ ਵਾਲੀ ਜਗ ਵਿਚ ਆਇਆ।।
ਪਰੀਆ ਨੇ ਅੱਜ ਮੰਗਲ ਗਾਇਆ ।।
ਮਾਤਾ ਤ੍ਰਿਪਤਾ ਨੂੰ ਮਿਲਣ ਵਧਾਈਆਂ ।।
ਭੈਣ ਨਾਨਕੀ ਦਾ ਵੀਰ ਅੱਜ ਆਇਆ
ਸਾਰਾ ਜਗ ਚਾਨਣ ਹੋ ਗਿਆ।।
ਮਾਤਾ ਤ੍ਰਿਪਤਾ ਦਾ ਲਾਲ ਅਜ ਆਇਆ
ਸਾਰਾ ਜੱਗ ਚਾਨਣ ਹੋ ਗਿਆ।।
ਪਿਤਾ ਕਾਲੂ ਜੀ ਦਾ ਪੁੱਤਰ ਅੱਜ ਆਇਆ ਸਾਰਾ ਜਤਨ ਹੋ ਗਿਆ।
Waheguru ji ❤❤❤❤
❤❤
Waheguru ji waheguru ji 🙏🏻
Waheguru ji
Waheguru ji ❤