ਸਾਡਾ ਪਿੰਡ ਮਸ਼ਹੂਰ ਹੋ ਗਿਆ ਘੋੜਿਆਂ ਦੀ ਦੁਨੀਆ ਚ ਗੁਜਰਾਤ ਤੇ ਬੰਬੇ ਦੇ ਵਪਾਰੀ ਪਿੰਡ ਆਕੇ ਵਛੇਰਾ ਪਸੰਦ ਕਰਕੇ ਖਰੀਦਿਆ

Поділитися
Вставка
  • Опубліковано 27 жов 2024

КОМЕНТАРІ • 29

  • @baljinderchaudhary1456
    @baljinderchaudhary1456 2 роки тому +1

    Bahadur bai tuc mere favorite ghode dilbagh da baccha breed kitta bhut bhut dhanwaad legendary dilbagh breed by respected gajender pal sing g posana

  • @pankajarora191
    @pankajarora191 2 роки тому +2

    GHAR VICHO HORSE 🐎 NU BHEJNA BHOT BHAVUK KR DINDA BUT BHADUR VEER DI BREED AJJ GUJRAT VADDE FARMA DI SHAN BNEGA ARDAS HAI MERI 🙏🙏🙏💕💕💕

  • @sanisingh4676
    @sanisingh4676 2 роки тому

    ਵੀਡੀਓ ਵਿੱਚ ਹੋਰਾਂ ਦੇ ਕਪੜੇ ਵੀ ਦੇਖ ਤੇ ਤੂੰ ਆਵਦੇ ਵੀ ਦੇਖ ਨਮੂਨਾ ਲਗਦੈਂ

  • @baljinderchaudhary1456
    @baljinderchaudhary1456 2 роки тому +2

    Bilkul koi shaq ni dilbagh di takkar da koi stallion nhi haiga aaj sab toh wadh saan ghode dilbagh ne paida kitte aa te sare bacche hi top ne dilbagh de

  • @kulpreetsingh6269
    @kulpreetsingh6269 2 роки тому

    Mai v nukri ghodi leke gea c bai bhadar Singh ton

  • @HarjotsinghgurmGurm
    @HarjotsinghgurmGurm 2 роки тому

    ਬਾਈ ਜੀ ਬਹੁਤ ਬਹੁਤ ਬਦੀਆਂ ਮੁਬਾਰਕਾਂ ਤੇ ਦੁਜੀ ਗੱਲ ਇਹ ਕਿ ਹਰ ਕੋਈ ਕਹੀ ਜਾਂਦੇ ਨੇ ਘੋੜਿਆਂ ਵਾਲੇ ਝੁੱਠ ਬੋਲ ਦੇਨੇ ਕਿਉ ਰੇਟ ਲੋਕਾਂ ਦੇ ਸਾਹਮਣੇ ਦੱਸੋ ਨੀ ਝੁੱਠ ਜਾ ਤਾ ਖਰਿਦਣ ਵਾਲੇ ਜਾ ਵੇਚਣ ਵਾਲੇ ਇੱਕ ਤਾਂ ਬੋਲੋ ਹੀ ਬੋਲੋ ਰੇਟ ਕਿਮਰੇ ਦੇ ਸਾਮ੍ਹਣੇ ਹੀ ਹੋਵੇ

  • @puranebeli1896
    @puranebeli1896 2 роки тому +3

    ਬਹਾਦਰ ਦਾ ਪਹਿਲਾ ਵਿਚਾਰੇ ਦਾ ਨੁਕਸਾਨ v ਬਹੁਤ ਹੋਇਆ ghorhia ਵਿਚ
    ਚਲੋ ਸ਼ੁਕਰ ਵਿਚਾਰੇ ਦੀ ਮਿਹਨਤ ਪੱਲੇ ਪਈ

  • @sonysidhu0440
    @sonysidhu0440 2 роки тому +1

    Great 👍 veer

  • @bharmaltoksiya1931
    @bharmaltoksiya1931 2 роки тому

    congratulations 🎉

  • @PINDERATTARGARH
    @PINDERATTARGARH 2 роки тому

    Bhut khussi hoyi y

  • @gurmanbrar1895
    @gurmanbrar1895 2 роки тому

    Bai apa Leni aa ghodi PR paise ghat lone 50 k hjar grib Ghar aa bai apna

  • @lakhveerdhillon7141
    @lakhveerdhillon7141 4 місяці тому

    Prize kina c

  • @splitmine1467
    @splitmine1467 2 роки тому

    Good job

  • @somalstudfarm7193
    @somalstudfarm7193 2 роки тому

    God bless you a v nu hirra, padha karn 🤥🤥🤥

  • @jasveersingh1597
    @jasveersingh1597 2 роки тому

    Kinne da sale hoya

  • @batthdairyfarmbarhampur4700
    @batthdairyfarmbarhampur4700 2 роки тому

    Very nice ji

  • @gurvindersingh-dv8kx
    @gurvindersingh-dv8kx 2 роки тому

    ਬੌਹਤ ਵਦੀਆ ਜੀ

  • @damansingh6002
    @damansingh6002 2 роки тому +1

    ਰਣੀਆ ਜਿਹੜਾ ਡੇਹਲੋਂ ਸਰੀਹ ਦੇ ਨੇੜੇ ਆ

  • @youngfarmermintu7968
    @youngfarmermintu7968 2 роки тому

    Sohna bccha 22 bahut

  • @sahajpalsingh1010
    @sahajpalsingh1010 2 роки тому

    ਮੈਂਨੂੰ ਮੇਰੇ ਬੱਚੇ ਕਹਿ ਦਿੰਦੇ ਆ ਪਾਪਾ ਤੁਸੀ ਹੱਥ ਨਾਲ ਕਿਉ ਲਿੱਦ ਚਕਦੇ ਓ ਜਦੋਂ ਕੰਮ ਵਾਲੇ ਬੰਦੇ ਹੈਗੇ ਮੈਂ ਓਹਨਾ ਨੂੰ ਕਹਿ ਦਿਨਾਂ ਇਹ ਲਿੱਦ ਨੀ ਮੇਰੇ ਲਈ ਸੋਨਾ

  • @jasveersingh1597
    @jasveersingh1597 2 роки тому +1

    Enne v dasya kro fer he nawe munde nal judan ge

  • @rajsinghtanda7272
    @rajsinghtanda7272 2 роки тому

    Dilbag Rania. Da. Goat 🐐. Farm. Bhi. Dikhao. 🐎🐐🐐🇺🇸💰🇨🇦🐐🐐🐎👍🏿

  • @DamanGrover_fdk
    @DamanGrover_fdk 2 роки тому

    Tusi ki karde te te te te te te te te te te te te te te te te te te te

  • @navishergill7314
    @navishergill7314 2 роки тому +1

    Fer bai apa bhai bhai hoe