ਕਰਤਾਰ ਟ੍ਰੈਕਟਰ ਬਾਰੇ ਪੂਰੀ ਜਾਣਕਾਰੀ 1 ਵੀਡੀਓ ਵਿੱਚ || Kartar Tractor Full Detail

Поділитися
Вставка
  • Опубліковано 11 гру 2024

КОМЕНТАРІ • 51

  • @jagmeetsinghmuhar1486
    @jagmeetsinghmuhar1486 6 днів тому +5

    ਬਾਈ ਦਾ ਗੱਲ ਕਰਨ ਦਾ ਤਰੀਕਾ ਬਹੁਤ ਵਧੀਆ ਸੀ ਕੋਈ ਫਾਲਤੂ ਗੱਲ ਨਹੀ ਕੀਤੀ 🎉

    • @Mehntijattblogs
      @Mehntijattblogs  6 днів тому +1

      ਹਾਜੀ ਸਹੀ ਆ

    • @NishanMalhi-dy8du
      @NishanMalhi-dy8du 5 днів тому +1

      Bilkul gal bhut sona tarika nal kiti koi fukri nhi mari kyi ta fukra bhut ik banda 60 farmtrak vala bhut vada fukra galan sun hasa onda randa bhut sona tarika nal gal kiti

    • @Mehntijattblogs
      @Mehntijattblogs  5 днів тому

      @NishanMalhi-dy8du ਧੰਨਵਾਦ 22 ਵੀਡੀਓ ਚੰਗੀ ਲੱਗੀ ਤਾਂ share ਕਰੋ

  • @LakhwinderSingh-g7x
    @LakhwinderSingh-g7x 7 днів тому +7

    ਮੇਰਾ ਮਨੁ ਪਸੰਦ ਟਰੈਕਟਰ ਹੈ ਬਾਈ ਕਰਤਾਰ ਟਰੈਕਟਰ 💪

  • @gurditsingh1792
    @gurditsingh1792 5 днів тому +1

    ਇੰਜਣ ਵਧੀਆ ਲਿਫਟ ਵਧੀਆ ਤੇ ਕਰਾਰੋ ਦਾ ਹਿੱਸਾ ਇਸਤੋਂ ਵੱਧ ਕੇ ਹੋਰ ਕੀ ਚਾਹੀਦਾ ਹੈ 🎉

  • @yadwindersinghbrar4967
    @yadwindersinghbrar4967 6 днів тому +4

    Kartar best tractor power full 💪💪

  • @sukhmandeepsingh4759
    @sukhmandeepsingh4759 6 днів тому +4

    ਸਾਰੀ ਪਰਾਲੀ ਵਾਹ ਕੇ ਵੇਖ ਬਿਨਾ ਅੱਗ ਬਿਨਾ ਬੇਲਰ 10ਲਿਟਰ ਤੌ ਘੱਟ ਕੋਈ ਵੀ ਟਰੈਕਟਰ 55hp ਜਾਂ 65hp ਦਾ ਹੋਵੇ ਨਹੀਂ ਖਾਂਦਾ ਸੁਪਰਸੀਡਰ ਤੇ।।

    • @Mehntijattblogs
      @Mehntijattblogs  6 днів тому

      Sonalika 60 aa ਉਹ ਵੀ 7,5 ਖਾਂਦਾ

  • @charanjeetsandhu1669
    @charanjeetsandhu1669 6 днів тому +2

    ਬਹੁਤ ਵਧੀਆ ਟਰੈਕਟਰ ਆ

  • @Ajinder_sekhon
    @Ajinder_sekhon 2 дні тому +1

    Veere j tel ghat a fir tn bijayi v rotavator de rate te hi krde honge

    • @Mehntijattblogs
      @Mehntijattblogs  2 дні тому

      Oh ta market rate ਹੀ ਲੈਣ ਗੇ par aglay ny 11 lakh layea jay ghat khanda ta fieda tractor wale da hou

  • @hssingh964
    @hssingh964 5 днів тому +1

    Sahi load ohi hunda jdu 150+ Rpm drop kre

  • @jagveersingh6497
    @jagveersingh6497 6 днів тому +6

    ਗੱਲਬਾਤ ਠੀਕ ਲੱਗੀ ਜੋ ਟਰੈਕਟਰ ਬਾਰੇ ਕੀਤੀ ਪਰ ਇੰਗਲਿਸ ਦੇ ਸ਼ਬਦਾਂ ਦਾ ਪ੍ਰਯੋਗ ਚੰਗਾ ਨਹੀ ਲੱਗਿਆ

    • @Mehntijattblogs
      @Mehntijattblogs  6 днів тому +1

      @@jagveersingh6497 22 ਜੀ ਅੱਗੇ ਤੋਂ ਧਿਆਨ ਰੱਖਾ ਗੇ

    • @ਖੇਤੀਬਾੜੀ
      @ਖੇਤੀਬਾੜੀ 5 днів тому +2

      Koi gall nhi bai ji jehdi mrji language bolo bss vadia shbd bolo

    • @Mehntijattblogs
      @Mehntijattblogs  5 днів тому

      @@ਖੇਤੀਬਾੜੀ ਸਹੀ ਕਿਹਾ ਧੰਨਵਾਦ

    • @BatMan-ks5uj
      @BatMan-ks5uj 4 дні тому +1

      @@Mehntijattblogs eho jahe kehnde hi neh parwah nahi karidi....teri video bhar wi wekhniyan wa lokkan ne English boleya karro

    • @Mehntijattblogs
      @Mehntijattblogs  4 дні тому

      @BatMan-ks5uj Thanx brother

  • @LakhwinderSingh-g7x
    @LakhwinderSingh-g7x 7 днів тому +3

    ਕਰਤਾਰ ਟਰੈਕਟਰ ਕਿਰਲੋਕਰ ਝੋਟਾ ਹੈ🙏🌾👏💪

  • @nirmalsidhu5777
    @nirmalsidhu5777 6 днів тому +3

    1 Berr hor kartar walla 9to15 litter oil Das da c

  • @rajladdukumar772
    @rajladdukumar772 16 годин тому +1

    Rc banan lag gi k nai

  • @LakhwinderSingh-tm3nb
    @LakhwinderSingh-tm3nb 7 днів тому +2

    ਇਸ ਟਰੈਕਟਰ ਚ ਕਿਰਲੌਸਕਰ ਦਾ ਬਹੁਤ ਪਾਵਰਫੁੱਲ ਇੰਜਨ ਹੈ । ਇਹੋ same ਇੰਜਨ cat ਜੇਸੀਬੀ ਵਿੱਚ ਆਉਂਦਾ

  • @SurjitSingh-rd1ih
    @SurjitSingh-rd1ih 5 днів тому +1

    ਇਹਨਾਂ ਦਾ ਰੇਟ ਕੀ ਹੈ ਜੀ

  • @baljindersinghs148
    @baljindersinghs148 6 днів тому +2

    ਵੀਰ ਜੀ ਕਰਤਾਰ ਟ੍ਰੈਕਟਰ 5936ਦੀ ਕਾਪੀ ਕਿੰਨੇ ਐਚ ਪੀ ਦੀ ਬਣਦੀ ਹੈ ਵੀਰ ਜੀ

  • @rajindernatt8262
    @rajindernatt8262 7 днів тому +2

    ਇਹ ਟਰੈਕਟਰ ਬਹੁਤ ਵਧੀਆ ਹੈ

  • @Dhanju_Farm
    @Dhanju_Farm 5 днів тому +1

    Gear Speeds nai vdia edian

    • @Mehntijattblogs
      @Mehntijattblogs  5 днів тому

      ਕਿਊ

    • @Dhanju_Farm
      @Dhanju_Farm 4 дні тому +1

      @
      2nd te 3rd gear di speed ch zayada fark a
      Plough upar chlada c laage
      2 medium wich , 3rd medium krdea e band Jo jnda c
      Te 2 medium wich speed bahut ght c km nai nibarda
      Te 3rd ch band ho jnda kyu k speed zayada vadh jndi

    • @Mehntijattblogs
      @Mehntijattblogs  4 дні тому

      @Dhanju_Farm ok

  • @tarsemsinghrameana3555
    @tarsemsinghrameana3555 5 днів тому +1

    5936 ok

  • @malwabeltblogger
    @malwabeltblogger 6 днів тому +2

    5405 inline gappi banda

  • @sardarharpreetsinghbola8052
    @sardarharpreetsinghbola8052 6 днів тому +1

    Y g number miljo y