ਚਮਨ ਲਾਲ ਦੀ ਆਸ਼ਕੀ, ਕੁੱਤਾ ਕਮੇਟੀ, ਪਿਅੱਕੜ ਭਰਾਵਾਂ ਦੇ ਚੋਚਲੇ, ਭੁਲੱਕੜ SHO || Arbide Punjab || AW Media ||

Поділитися
Вставка
  • Опубліковано 6 лют 2025
  • ਚਮਨ ਲਾਲ ਦੀ ਆਸ਼ਕੀ, ਕੁੱਤਾ ਕਮੇਟੀ, ਸ਼ ਰਾਬੀ ਭਰਾਵਾਂ ਦੇ ਚੋਚਲੇ, SHO ਦਾ ਪ ਸਤੌਲ | Arbide Punjab | AW Media ||
    #arbidepunjab #arbideworld #awmedia #aw #punjabpolice #story #policeofficer #policeofficersstories #ips #police #policestory #punjab #bathinda #amritsar #jalandhar #sirhind #batala #ludhiana #mohali #chandigarh #podcast #podcastlife #investigations #investigativejournalism #punjabi #stories #officer #laughter #stories #viralvideo #intresting #case #delhipolice #policelife #laughter #funnymoments #memories #memes #memorablemoments #arbideclick #police #policeofficer #officer #official #podcastlife #podcastclips #latestnews #podcastlife #podcastclips #podcasting #podcastshow #policecar #policechase #policeconstable
    #baljieetsinghsidhu #sukhdevsinghvirk #policeofficersstories #brothers #brotherhood #
    ARBIDE Punjab is a leading blog dedicated to the Punjabi language, featuring a wide array of engaging programs that cater to diverse interests. Our commitment to quality content explores important topics such as politics, history, current events, culture, and crime, appealing to a broad audience from all backgrounds.
    Don't Miss:
    Neha Ahlawat - Chandigarh Case : • Neha Ahlawat / ਸ਼ਾਤਿਰ...
    Jassi Mithu Famous Case EXCLUSIVE : • Jassi Mithu Famous Cas...
    Punjab Partition : • Punjab Partition | ਪੰਜ...
    KIRANJIT ਕਾਂਡ EXCLUSIVE : • KIRANJIT ਕਾਂਡ EXCLUSIV...
    ਦਰਿੰਦਾ ਕਾਬੂ ਕਰਾਇਆ ਬੀੜੀਆਂ ਦੇ ਬੰਡਲ ਨੇ : • ਦਰਿੰਦਾ ਕਾਬੂ ਕਰਾਇਆ ਬੀੜੀ...
    ਮਾਂ ਦੀ ਅੱਖ ਲੱਗੀ ਤੇ ਘਰ ਦੇ ਭੇਤੀਆਂ ਨੇ ਕਰਤਾ ਕਾਂਡ : • ਮਾਂ ਦੀ ਅੱਖ ਲੱਗੀ ਤੇ ਘਰ ...
    Jassi’s Mother Exclusive : • Jassi’s Mother Exclusi...
    ਰੁੱਸੀ ਪਤਨੀ ਮਨਾਉਣ ਲਈ : • ਤਿੰਨ ਬਜ਼ੁਰਗ ਗੱਡੀ ਚਾੜ੍ਹ...
    Dera Sirsa ਮੁਖੀ ਨੂੰ ਮੁਆਫ਼ੀ : • Dera Sirsa ਮੁਖੀ ਨੂੰ ਮੁ...
    Jassi Mithu Famous Case EXCLUSIVE Interview : • Jassi Mithu Famous Cas...
    Vicky Gounder- ਨਾਭਾ ਜੇਲ੍ਹ ਬ੍ਰੇਕ ਤੇ Police ਮੁਕਾ+ਬਲਾ EXCLUSIVE : • Vicky Gounder- ਨਾਭਾ ਜੇ...

КОМЕНТАРІ • 517

  • @RupinderBhatti-f9f
    @RupinderBhatti-f9f 7 днів тому +51

    ਸਲੂਟ ਹੈ ਤੁਹਾਨੂੰ ਦੋਨੋ ਅਫਸਰ ਸਾਹਿਬਾਨਾਂ ਨੂੰ.. ਤੁਹਾਡੀ ਹਰ ਵੀਡੀਓ ਦੀ ਪੇਸ਼ਕਾਰੀ ਬਹੁਤ ਵਧੀਆ ਹੁੰਦੀ ਐ ਜੀ. ਬਹੁਤ ਵਧੀਆ ਲੱਗਦਾ ਤੁਹਾਡੀ ਡਿਊਟੀ ਦੌਰਾਨ ਵਾਪਰੀਆਂ ਹਾਸੇ ਭਰਪੂਰ ਘਟਨਾਵਾਂ ਨੂੰ ਸੁਣਕੇ..

  • @harjinderaulakh252
    @harjinderaulakh252 7 днів тому +30

    ਲੰਬਾ ਐਪੀਸੋਡ ਬਣਾਉਣ ਲਈ ਧੰਨਵਾਦ ਵਿੱਰਕ ਸਾਹਿਬ ਜੀ ਔਰ ਸਿੱਧੂ ਸਾਹਿਬ ਜੀ ਇਸ ਪਹਿਲੇ ਤਾ ਜਦੋਂ ਤੁਹਾਡੀਆਂ ਗੱਲਾਂ ਸੁਨਣ ਦਾ ਸਵਾਦ ਆਉਣ ਲੱਗਦਾ ਸੀ ਐਪੀਸੋਡ ਖ਼ਤਮ ਹੋ ਜਾਂਦਾ ਸੀ ਧੰਨਵਾਦ

    • @jatinderkaur1440
      @jatinderkaur1440 6 днів тому

      Tusi kon ho yar rab da banda ho tusi.manu lauda tusi affsar v boat Vadhi houg I like u sir ji

  • @RupinderBhatti-f9f
    @RupinderBhatti-f9f 7 днів тому +32

    ਜਨਾਬ ਹੁਣ ਤੁਹਾਡੇ ਐਪੀਸੋਡ ਦਾ ਇੰਤਜਾਰ ਰੈਹਦਾ..ਤੁਹਾਡੀਆਂ ਗੱਲਾਂ ਬਹੁਤ ਵਧੀਆ ਲੱਗਦੀਆਂ ਨੇ

  • @rajwinderdhillon7856
    @rajwinderdhillon7856 7 днів тому +18

    ਬਹੁਤ ਵਧੀਆ ਗੱਲਾਂ ਬਾਤਾਂ ਸਰ ਸਾਡੇ ਫਰੀਦਕੋਟ ਰਹਿ ਕੇ ਗਏ ਨੇ ਸਿੱਧੂ ਸਾਬ ਬਹੁਤ ਵਧੀਆ ਸੁਭਾਅ ਦੇ ਮਾਲਕ ਨੇ ਦਿਲ ਕਰਦਾ ਕੇ ਕਦੇ ਸਰ ਨੂੰ ਮਿਲਿਆ ਜਾਵੇ

  • @ishwarpalbhullar6891
    @ishwarpalbhullar6891 7 днів тому +11

    ਸਿੱਧੂ ਅਤੇ ਵਿਰਕ ਵੀਰੇ!!! ਇਸ਼ਕ ਤੋ ਬੁੜੇ ਬੀ ਕਰਤੇ ਹੈਂ ਮਗਰ ਪਤਾ ਨਹੀਂ ਚਲਨੇ ਦੇਤੇ। ਵੀਰ ਜੀ ਮੇਰਾ ਇਕ ਅਮਲੀ ਮਾਮਾ ਸੀ ਉਸ ਨੇ ਕਹਿਣਾ ਕਿ ਜੇਠ ਹਾੜ ਦਾ ਮਹੀਨਾ ਹੋਵੇ, ਰਾਜਸਥਾਨ ਦਾ ਥੇਹ ਹੋਵੇ, ਉਸ ਉੱਤੇ ਖੜਸੁਕ ਕਿਕਰ ਹੋਵੇ ਥੱਲੇ ਬੈਠੇ ਅਮਲੀ ਨੇ ਚਾਕੂ ਨਾਲ ਵੱਡ ਕੇ ਖਾਦੀ ਹੋਵੇ ਫ਼ੇਰ ਪਰੀਆਂ ਡਾਂਸ ਕਰਦੀਆਂ ਦਿਸਦੀਆਂ। ਤੁਸੀਂ ਕੁੱਝ ਸਮੇਂ ਲਈ ਹੱਸਾ ਦਿੰਦੇ ਹੋ ਬਹੁਤ ਧਨਵਾਦ। ਅਰਦਾਸ ਕਰਦੇ ਹਾਂ ਪਰਮਾਤਮਾ ਲੰਬੀਆਂ ਉਮਰਾਂ ਬੱਖ਼ਸੇ਼। ❤❤❤

  • @tarsemsinghrajput6675
    @tarsemsinghrajput6675 7 днів тому +11

    ਲਵ ਯੂ ਪੰਜਾਬ ਪੁਲਿਸ 👌🏻👌🏻👌🏻

  • @amanindervirk
    @amanindervirk 7 днів тому +7

    ਰੂਹ ਖਿੜ ਜਾਂਦੀ ਸਰ ਤੁਹਾਡੀਆਂ ਗੱਲਾਂ ਸੁਣਕੇ ਉਮੀਦ ਐ ਇਹੇ ਸਿਲਸਿਲਾ ਬਰਕਰਾਰ ਰਹੂ🙏🏻

  • @navisharma3469
    @navisharma3469 7 днів тому +17

    ਆਪ ਜੀ ਦੇ ਹਰ ਐਪੀਸੋਡ ਬਹੁਤ ਵਧੀਆ ਹੁੰਦੇ ਹਨ ਜੀ।ਸ਼ੁਕਰੀਆ

  • @drasmaanhomoeopathychannel8771
    @drasmaanhomoeopathychannel8771 7 днів тому +14

    ਬਹੁਤ ਵਧੀਆ ਦਿਲ ਲਵਾਉ ਗੱਲਾਂ

  • @GurmeetUppal-wd8fl
    @GurmeetUppal-wd8fl 6 днів тому +3

    ਬਹੁਤ ਵਧੀਆ ਪ੍ਰੋਗਰਾਮ ਜੀ ਤੁਹਾਡਾ ਰਿਟਾਇਰਡ ਅਫਸਰਾਂ ਦਾ ਪੁਰਾਣੀਆਂ ਯਾਦਾਂ ਨੂੰ ਲੋਕਾ ਨਾਲ ਸਾਂਝੀਆ ਕਰਨ ਦਾ ਧੰਨਵਾਦ ਜੀ

  • @jaswindersandhu941
    @jaswindersandhu941 7 днів тому +4

    ਬਹੁਤ ਬਹੁਤ ਧੰਨਵਾਦ ਵੀਰ ਸਿੱਧੂ ਸਾਹਿਬ ਤੇ ਵਿਰਕ ਸਾਹਿਬ ਜੀ ਤੁਹਾਡੀਆਂ ਗੱਲਾਂ ਬਹੁਤ ਵਧੀਆ ਲਗਦੀਆਂ ਜੀ, ਤਕਰੀਬਨ ਸਾਰੀਆਂ ਹੀ ਵੀਡੀਓ ਦੇਖਦੇ ਹਾਂ ਜੀ।

  • @tarsemsinghrajput6675
    @tarsemsinghrajput6675 7 днів тому +14

    ਸਾਹੋਕੇ। ਬਾਬੂ ਰਜਬ ਅਲੀ ਖਾਂ ਜੀ ,🙏🙏🙏

  • @BalkerDhanday
    @BalkerDhanday 7 днів тому +5

    ਸਿਧੂ ਸਾਹਿਬ ਜੀ ਤੇ ਵਿਰਕ ਸਾਹਿਬ ਜੀ ਦੋਵੇਂ ਵੀਰਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ🙏🙏

  • @tarsemsinghrajput6675
    @tarsemsinghrajput6675 7 днів тому +24

    ਲਵ ਯੂ ਜੱਟੋ 👌🏻👌🏻👌🏻

  • @parvindersingh7603
    @parvindersingh7603 7 днів тому +5

    ਬਹੁਤ ਵਧੀਆ ਗੱਲਾਂ ਲੱਗੀਆਂ ਬਾਈ ਜੀ ਬਹੁਤ ਪਰਸਨੈਲਿਟ ਇਨਸਾਨ ਹੋ ਬਾਈ ਡਿਊਟੀ ਟਾਇਮ ਵੀ ਇਸੇ ਤਰਾਂ ਵਿਚਰਦੇ ਰਹੇ ਹੋ

  • @punjabicalligraphyclassesm7692
    @punjabicalligraphyclassesm7692 6 днів тому +2

    ਬਹੁਤ ਦਿਲਚਸਪ ਗੱਲਾਂ ਸਰ, ਮੈਂ ਵੀ ਤੁਹਾਡਾ ਐਪੀਸੋਡ ਉਡੀਕਦਾ ਰਹਿਨਾਂ। ਸੱਚਮੁੱਚ ਪੁਲਿਸ ਦੀਆਂ ਗੱਲਾਂ ਬੜੀਆਂ ਦਿਲਚਸਪ ਹੁੰਦੀਆਂ ਨੇ।

  • @dr.jaswindersingh4076
    @dr.jaswindersingh4076 7 днів тому +5

    ਆਪਣੀ ਗੱਲ ਕਹਿਣ ਦਾ ਬਹੁਤ ਵਧੀਆ ਅੰਦਾਜ਼ ਹੁੰਦਾ ਤੁਹਾਡੀਆਂ ਵੀਡੀਓਜ ਵਿੱਚ . ਬੇਬਾਕ ਲਹਿਜਾ ਜੀ

  • @NirmalSingh-ys7wz
    @NirmalSingh-ys7wz 7 днів тому +3

    ਬਹੁਤ ਵਧੀਆ ਹਾਸਰਸ ਵਾਲੀ ਗੱਲਬਾਤ।

  • @baljitsingh6957
    @baljitsingh6957 7 днів тому +14

    ਦੋਵੇਂ ਹੀ ਅਫ਼ਸਰ ਸਾਹਿਬਾਨ ਦੀਆਂ ਵਿਚਾਰ ਚਰਚਾਵਾਂ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤੀਆਂ ਹੁੰਦੀਆਂ ਹਨ।

  • @majorsinghbrar7129
    @majorsinghbrar7129 7 днів тому +2

    ਬਹੁਤ ਬਹੁਤ ਮੁਬਾਰਕਾਂ ਵਿਰਕ ਸਾਹਿਬ ਅਤੇ ਸਿੱਧੂ ਸਾਹਿਬ ਇਹ ਐਪੀਸੋਡ ਸ਼ੁਰੂ ਕਰਨ ਲਈ ਬਹੁਤ ਵਧੀਆ ਤਜਰਬੇ ਦੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲੱਗਦਾ ਰੱਬ ਅੱਗੇ ਅਰਦਾਸ ਹੈ ਕਿ ਤੁਸੀਂ ਇਸੇ ਤਰ੍ਹਾਂ ਹੀ ਆਪਣਾ ਤਜਰਬਾ ਅਤੇ ਜਾਣਕਾਰੀ ਇਸ ਨਵੀਂ ਪੀੜ੍ਹੀ ਨੂੰ ਵੰਡਦੇ ਰਹੋ ਅਤੇ ਪੁਲਿਸ ਦੇ ਨਵੇਂ ਅਫਸਰ ਵੀ ਤੁਹਾਡੇ ਤਜਰਬੇ ਅਤੇ ਜਾਣਕਾਰੀ ਦਾ ਫ਼ਾਇਦਾ ਲੈ ਸਕਣ, ਬਹੁਤ ਬਹੁਤ ਧੰਨਵਾਦ ਜੀ।

  • @keshokaur8983
    @keshokaur8983 7 днів тому +3

    ਬਹੁਤ ਸੋਹਣਾ ਜਨਾਬ

  • @HarmeetSingh-e1s
    @HarmeetSingh-e1s 7 днів тому +6

    ਦਿਲ ਸੇ ਸਲੂਟ

  • @ChahalPs
    @ChahalPs 7 днів тому +2

    ਬਹੁਤ ਬਹੁਤ ਧੰਨਵਾਦ ਜੀ,ਬੜਾ ਅਨੰਦ ਆਉਂਦਾ ਜੀ

  • @narulapatto5234
    @narulapatto5234 5 днів тому

    ਬਹੁਤ ਵਧੀਆ ਦਿਲਚਸਪ ਗੱਲਬਾਤ ਆ ਬਾਈ ਜੀ ਖੁਸ਼ ਰਹੋ ਅਵਾਦ ਰਹੋ ਬਹੁਤ ਪਿਆਰ ਸਤਿਕਾਰ 💖💖💖💖💖💖💖💖🙏🙏🙏🙏🙏🙏

  • @sarbbrar4173
    @sarbbrar4173 5 днів тому +1

    ਬਹੁਤ ਵਧੀਆ ਗੱਲਾਂ ਬਾਤਾਂ ਸੁਣ ਕੇ

  • @ManhnSingh
    @ManhnSingh 7 днів тому +7

    ਚੇਅਰਮੈਨ ਬਲਜੀਤ ਸਿੰਘ ਅਤੇ ਸਰਦਾਰ ਸੁਖਦੇਵ ਸਿੰਘ ਜੀ ਬਹੁਤ ਹੀ ਸੋਡੀ ਪਿਆਰੀ ਜੋੜੀ ਹੈ ਬਹੁਤ ਹੀ ਵਧੀਆ ਗੱਲਾਂ ਦੱਸਦੇ ਹੋ ਮਨੋਰੰਜਨ ਵੀ ਕਰਦੇ ਹੋ ਗਿਆਨ ਵੀ ਮਿਲਦਾ ਧੰਨਵਾਦ
    ਮਹਾਂ ਸਿੰਘ ਨਾਰੋਮਾਜਰਾ ਮਲੇਰਕੋਟਲਾ

    • @RaviDhanesar..123
      @RaviDhanesar..123 7 днів тому +1

      Rajinder Nagar nawa Jamalpura

    • @kksandhu3838
      @kksandhu3838 7 днів тому

      ਸਤਿ ਸ੍ਰੀ ਆਕਾਲ ਜੀ,
      ਮੇਰੇ ਨਾਨਕੇ ਪਿੰਡ ਤੋਂ

  • @shivanisharma5562
    @shivanisharma5562 7 днів тому +6

    ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ,

    • @shivanisharma5562
      @shivanisharma5562 7 днів тому +1

      ਭੱਜੀ ਫਿਰਦੀ ਹੈ ਦੁਨੀਆਂ ਪੈਸੇ ਪਿੱਛੇ, ਪੂੰਡਾ ਅਪਰੂਵਡ ਕਲੋਨੀ ਵਿੱਚ ਚਿੱਕੜ ਹੀ ਚਿੱਕੜ ਹੈ ਚਾਰੇ ਪਾਸੇ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ,

  • @GurcharanSingh-z5k
    @GurcharanSingh-z5k 7 днів тому +4

    ਬਹੁਤ ਵਧੀਆ ਗੱਲ ਲਗੀ ਬਾਈ ਝੋਟੇ ਤੇ ਨਹਿਗ ਵਾਲੀ 😂😂😂

  • @sarajmanes4505
    @sarajmanes4505 7 днів тому +2

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਪ੍ਰੋਗਰਾਮ ਬਹੁਤ ਬਹੁਤ ਪਿਆਰ ਸਤਿਕਾਰ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜਿਉ 🙏🙏

  • @d.kwhkjulka5589
    @d.kwhkjulka5589 7 днів тому +2

    ਬਹੁਤ ਹੀ ਸ਼ਾਨਦਾਰ

  • @girjesh0
    @girjesh0 7 днів тому +9

    ARBIDE PUNJAB DI ENTIRE TEAM NU BEST WISHES 🙏🏻🙏🏻

  • @malkitsidhu8098
    @malkitsidhu8098 7 днів тому +6

    ਬਹੁਤ ਸੋਹਣਾ ਉਪਰਾਲ਼ਾ ਕਰਦੇ ਹੋ ਜੀ ਮਨੋਰੰਜਨ ਦਾ

  • @dawinderjagraon9591
    @dawinderjagraon9591 6 днів тому +1

    ਬਹੁਤ ਸਿਰਾ ਵੀਰ ਜੀ।

  • @charanjeetgill1708
    @charanjeetgill1708 7 днів тому +3

    ਬਹੁਤ ਵਧੀਆ ਪੋਡਕਾਸਟ ਜੀ। ਬਹੁਤ ਚੰਗਾ ਲੱਗਾ ਜੀ

  • @diljitsidhu384
    @diljitsidhu384 7 днів тому +2

    ਬਹੁਤ ਵਧੀਆ ਗੱਲਬਾਤ ਬਾਈ ਜੀ

  • @Nirbhai-e3r
    @Nirbhai-e3r 6 днів тому +2

    👍❤️👍 ਬਹੁਤ ਵਧੀਆ ਲੱਗਿਆ ਜੀ ਸੁਣ ਕੇ "ਧੰਨਵਾਦ ਜੀ"

  • @ParminderGrewal-ee6ct
    @ParminderGrewal-ee6ct 7 днів тому +4

    ਬਹੁਤ ਘੈਂਟ ਗੱਲਾਂ ਕਰਦੇ ਹੋ ਤੂਸੀਂ

  • @Jupindersidhu77
    @Jupindersidhu77 6 днів тому +1

    ਆਪ ਜੀ ਦਾ ਬਹੁਤ ਬਹੁਤ ਧੰਨਵਾਦ

  • @jasveersingh9413
    @jasveersingh9413 7 днів тому +2

    ਬਹੁਤ ਵਧੀਆ ਗੱਲਾ ਬਾਤਾ ਜੀ ਧੰਨਵਾਦ

  • @dr.hardeepsinghbholia6477
    @dr.hardeepsinghbholia6477 7 днів тому +2

    ਸੁਖਦੇਵ ਸਿੰਘ ਵਿਰਕ ਵੀਰ ਜੀ ਬਹੁਤ ਹੀ ਦਰਿਆ ਦਿਲ ਇਨਸਾਨ ਹਨ, ਵੀਰ ਜੀ ਨਾਲ ਮੇਰਾ ਕਾਫੀ ਸਮਾਂ ਮੇਲ-ਮਿਲਾਪ ਰਿਹਾ ਜਦੋਂ ਵੀਰ ਜੀ ਦੀ ਪੋਸਟ ਅਮਲੋਹ ਥਾਣੇ ਵਿੱਚ ਹੁੰਦੀ ਸੀ,ਵੀਰ ਜੀ ਨੇ ਮੈਨੂੰ ਸਿਆਸਤ ਤੋਂ ਵਰਜਿਆ ਸੀ,ਉਸ ਤੋਂ ਬਾਅਦ ਮੈ ਸਿਆਸੀ ਲੀਡਰਾਂ ਤੋਂ ਤੇ ਸਿਆਸਤ ਤੋਂ ਬਾਹਰ ਹੋ ਗਿਆ ਸੀ,ਮੈ ਤਾਂ ਵਿਰਕ ਵੀਰ ਜੀ ਤੋਂ ਸੁਰੂ ਤੋਂ ਹੀ ਪ੍ਰਭਾਵਿਤ ਹਾਂ,ਗੱਲਬਾਤ ਸਿੱਧੂ ਵੀਰ ਦੀਆ ਵੀ ਬਹੁਤ ਵਧੀਆ ਨੇ

  • @JaspreetSingh-w7v
    @JaspreetSingh-w7v 6 днів тому +1

    ਸਲੂਟ ਆ ਬਾਈ ਜੀ ਥੋਨੂੰ ਥੋਡੀਆਂ ਗੱਲਾਂ ਬਹੁਤ ਸੋਹਣੀਆਂ ਹੁੰਦੀਆ ਨੇ।

  • @MalkitSingh-nl1sg
    @MalkitSingh-nl1sg 6 днів тому +1

    ਸ੍ਰ ਜੀ ਬਹੁਤ ਵਧੀਆ ਨਿੱਜੀ ਜ਼ਿੰਦਗੀ ਵਿੱਚ ਵਿਚਰਨ ਵਾਲੇ ਤਜਰਬੇ

  • @rajbindertoor1542
    @rajbindertoor1542 7 днів тому +6

    ਵੀਰ ਤੁਹਾਡੀ ਗੱਲਬਾਤ ਸੁਣਕੇ। ਰੂਹ ਖੁਸ਼ ਹੋ ਜਾਦੀ।

  • @rawelsingh9766
    @rawelsingh9766 7 днів тому +1

    ਬਹੁਤ ਵਧੀਆ ਗੱਲ ਬਾਤ ਜੀ

  • @BalkerDhanday
    @BalkerDhanday 7 днів тому +4

    ਬਠਿੰਡਾ ਏਰੀਆ ਨੂੰ ਆਪਣੇ ਲੋਕ ਜੰਗਲੀ ਕਹਿੰਦੇ ਹਨ ਅਤੇ ਉਸ ਸਾਈਡ ਦੇ ਲੋਕਾਂ ਦੀਆਂ ਆਮ ਹੀ ਗੱਲਾਂ ਵਿੱਚ ਮਖੌਲ ਤੇ ਹਾਸੇ ਵਾਲੀਆਂ ਹੁੰਦੀਆਂ ਹਨ👍👍👍

  • @jaswantsidhu7215
    @jaswantsidhu7215 6 днів тому +1

    ਬਹੁਤ ਵਧੀਆ ਐਪੀਸੋਡ ਜੀ

  • @SukhmanSingh-m4j
    @SukhmanSingh-m4j 6 днів тому +1

    ਬਹੁਤ ਵਧੀਆ ਗੱਲਬਾਤ ਜੀ

  • @Sukh_Brar_Malwa_Reaction
    @Sukh_Brar_Malwa_Reaction 7 днів тому +45

    SP ਸਾਹਬ ਸਰਦਾਰ ਬਲਜੀਤ ਸਿੰਘ ਸਿੱਧੂ ਜੀ ਦਾ ਅੰਦਾਜ਼-ਏ-ਬਿਆਂ (ਬਿਆਨ) ਬਹੁਤ ਵਧੀਆ ਹੈ

    • @shivanisharma5562
      @shivanisharma5562 7 днів тому +5

      ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ,

  • @TalwinderSingh-b4r
    @TalwinderSingh-b4r 6 днів тому +2

    ਸਤਿ ਸ਼੍ਰੀ ਅਕਾਲ ਜੀ ਦੋਵੋ ਆਫੀਸਰ ਨੂੰ ਪ੍ਰੋਗਰਾਮ ਬਹੁਤ ਪਸੰਦ ਆਇਆ ਤੁਹਾਡਾ ਹਰ ਵਾਰ ਦੀ ਤਰਾਂ

  • @sukhdevsinghkharoud4946
    @sukhdevsinghkharoud4946 6 днів тому +1

    Very nice ji, ਇਸ ਤਰਾ ਪੋਡਕਾਸਟ ਕਰਨ ਨਾਲ ਪੁਲਿਸ ਵਿਭਾਗ ਅਤੇ ਆਮ ਲੋਕਾਂ ਵਿੱਚ ਨੇੜਤਾ ਵਧਦੀ ਹੈ। ਸੁਖਦੇਵ ਸਿੰਘ ਲਚਕਾਣੀ, ਪਟਿਆਲਾ।

  • @HarjitSingh-ws9nc
    @HarjitSingh-ws9nc 6 днів тому +1

    ਬਹੁਤ ਮੁਲਵਾਨ ਗੱਲਾਂ

  • @The_Romi_Studio
    @The_Romi_Studio 7 днів тому +6

    maza a gaya 😂
    Both hosts are well educated, knowledgeable & very funny 😅

  • @kewalsingh3262
    @kewalsingh3262 4 дні тому

    ਬਹੁਤ ਵਧੀਆ ਸਰ ਜੀ। ਲੱਖਾਂ ਗੁਰਮਾਂ

  • @kamalkaran2165
    @kamalkaran2165 6 днів тому +1

    ਬਹੁਤ ਹੀ ਵਧੀਆ ਐਪੀਸੋਡ ਸਰ ਜੀ,
    ਬਜੁਰਗ ਦੇ ਫੁੱਲ ਮਿਲ ਗਏ ਨਹੀ ❤❤❤❤❤

  • @RajinderSingh-pt2yq
    @RajinderSingh-pt2yq 7 днів тому +1

    ਬਹੁਤ ਵਧੀਆ ਜੀ

  • @BaldevSingh-pf2tu
    @BaldevSingh-pf2tu 7 днів тому +3

    ਬਹੁਤ ਵਧੀਆ ਵੀਡੀਓ ਹੁੰਦੀਆਂ ਹਨ

  • @BaljitSingh-cg1go
    @BaljitSingh-cg1go 7 днів тому +2

    ਬਹੁਤ ਵਧੀਆ ਸਰ ਜੀ

  • @palvinderpalsharma9208
    @palvinderpalsharma9208 7 днів тому +1

    ਸਿੱਧੂ ਸਾਹਬ ਅਤੇ ਵਿਰਕ ਸਾਹਬ ਸਤਿ ਸ੍ਰੀ ਆਕਾਲ ਜੀ ਬਹੁਤ ਹੀ ਵਧੀਆ ਗੱਲ਼ਾਂ ਬਾਤਾਂ ਲੱਗਦੀਆਂ ਹਨ ਤੁਹਾਡੀਆਂ ਤੰਦਰੁਸਤ ਰਹੋ 🙏🏼🙏🏼

  • @vakhrekaraj9948
    @vakhrekaraj9948 7 днів тому +1

    ਸਲੂਟ ਹੈ ਬਲਜੀਤ ਤੇ ਸੁਖਦੇਵ ਵੀਰ ਜੀ ਹੋਰਾ ਨੂੰ ਸਵਾਦ ਲਿਆ ਦਿਦੇ ਹੋ ਗੱਲਾਂ ਦਾ, ਅਸੀ wait ਕਰਦੇ ਰਹਿਣੇ episode ਦੀ

  • @gurmeetdhillon3267
    @gurmeetdhillon3267 6 днів тому +1

    ਦੋਨਾਂ ਵੀਰਾ ਨੂੰ ਰੰਬ ਤੱਦ ਰੁਸਤੀ ਬਖਸ਼ੇ ਜੀ🙏

  • @manimani-mr4mt
    @manimani-mr4mt 7 днів тому +2

    Ustad ji swad aa janda ji...love u. Lots of love to Punjab police..

  • @gurpreetmaan4707
    @gurpreetmaan4707 7 днів тому +1

    ਕਿਆ ਬਾਤ ਵੀਰ ਜੀ

  • @SekhonPinder
    @SekhonPinder 7 днів тому +1

    ਬਹੁਤ ਵਧੀਆ ਬਾਈ ਜੀ

  • @jagtarsinghdaudhar6325
    @jagtarsinghdaudhar6325 7 днів тому +3

    ਬਹੁਤ ਖੂਬ

  • @TARK_NAL_GAL
    @TARK_NAL_GAL 7 днів тому +2

    ਬਾਈ ਜੀ ਬਹੁਤ ਵਧੀਆ ਪ੍ਰੋਗਰਾਮ ਕਰਦੇ ਹੋ ਤੁਸੀਂ, ਇੱਕ ਦਿਨ ਪਹਿਲਾਂ ਹੀ ਇੰਤਜ਼ਾਰ ਰਹਿੰਦਾ ,ਪਰਮਾਤਮਾ ਤੁਹਾਨੂੰ ਲੰਮੀਆਂ ਉਮਰਾਂ ਦੇਵੇ

    • @TARK_NAL_GAL
      @TARK_NAL_GAL 7 днів тому

      ਸਪ੍ਰਿੰਗਾਂ ਵਾਲਾ ਸਲੂਟ ਸੁਣ ਕੇ, ਮੇਰਾ ਤਾਂ ਹਾਸਾ ਹੀ ਨਹੀਂ ਬੰਦ ਹੋ ਰਿਹਾ

  • @DspHariChand
    @DspHariChand 7 днів тому +3

    Jug jug jio both virk sahib nd sidhu sahib ❤❤

  • @parmjeetsooch2621
    @parmjeetsooch2621 7 днів тому +3

    ਜੈ ਹਿੰਦ ਸਰ

  • @sarbjitsandhu2531
    @sarbjitsandhu2531 7 днів тому +3

    ਬਹੂਤ ਵਧੀਆ ਲੱਗਿਆ ਜੀ।

    • @AmandeepSingh-yy6vu
      @AmandeepSingh-yy6vu 7 днів тому +1

      ਵਧੀਆ ਵਿਚਾਰ , ਵਧੀਆ ਸੱਭਿਆਚਾਰ, ਵਧੀਆ ਸੱਜਣ

  • @Malkeetsuniara
    @Malkeetsuniara 7 днів тому +6

    Salute 🙌 hai sir ji

  • @Manpreetc
    @Manpreetc 6 днів тому +1

    🙏🙏 ਬਹੁਤ ਵਧੀਆ ਉਪਰਾਲਾ ਜੀ 🎉

  • @baljitvirk-wb7ek
    @baljitvirk-wb7ek 6 днів тому +1

    Very nice conversation with real life experience.

  • @sukhwindervirk4379
    @sukhwindervirk4379 6 днів тому +1

    ਵਿਰਕ ਸਾਹਬ ਬਹੁਤ ਵਧੀਆ ਜੀ।

  • @JagsirSingh-b2c
    @JagsirSingh-b2c 7 днів тому +5

    ਬਹੁਤ ਖੂਬ ਇੰਤਜ਼ਾਰ ਰਹਿੰਦਾ ਜੀ ਆਪ ਦਾ 🌹🌹🙏🌹🌹

  • @DPJaspreetchahal
    @DPJaspreetchahal 7 днів тому +1

    ਬਹੁਤ ਧੰਨਵਾਦ ਜੀ

  • @NaginderSingh-k7s
    @NaginderSingh-k7s 5 днів тому +1

    Good

  • @BalwantSingh-zg7xj
    @BalwantSingh-zg7xj 7 днів тому +4

    ਸਰਦਾਰ ਬਲਜੀਤ ਸਿੰਘ ਸਿੱਧੂ ਦਾ ਗੱਲ ਕਰਨ ਦਾ ਅੰਦਾਜ਼ ਬਾਖੂਬ ਹੈ, ਦਿਲ ਕਰਦਾ ਰਹਿੰਦਾ ਕਿ ਸੁਣੀ ਜਾਈਏ। ਵਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਜੀ। ਇਸ ਤਰਾਂ ਦੀਆਂ ਗੱਲਾਂ ਪਹਿਲਾਂ ਪਿੰਡਾਂ ਦੀਆਂ ਸੱਥਾਂ ਵਿੱਚ ਹੁੰਦੀਆਂ ਸਨ, ਲੋਕ ਰਾਤ ਦੇ ਗਿਆਰਾਂ ਵਜੇ ਤੱਕ ਬੈਠੇ ਰਹਿੰਦੇ ਸਨ।ਬਾਕੀ ਮਾਨਸਾ ਬਠਿੰਡਾ ਦੇ ਉਸ ਸਮੇਂ ਲੋਕ ਦਿਲਾਂ ਦੇ ਸਾਫ ਹੁੰਦੇ ਸਨ ਤੇ ਯਾਰਾਂ ਦੇ ਯਾਰ ਸਨ, ਹੁਣ ਥੋਹੜਾ ਜਿਹਾ ਫਰਕ ਪੈ ਗਿਆ।

    • @jasvirsingh-hl9co
      @jasvirsingh-hl9co 7 днів тому

      Awaj da trika sade mansa walya varga lgda sidhu saab da..virk saab bhi malwe de Barnala to aa

    • @baljitvirk-wb7ek
      @baljitvirk-wb7ek 6 днів тому

      Bathinda ton

  • @ramankumar5141
    @ramankumar5141 7 днів тому +3

    😂😂😂😂😂😂😂😂😂😂😂❤❤❤❤❤❤❤🎉🎉🎉🎉🎉🎉🎉 Koi jawab nhi apki bation ka😂😂😂😂😂😂

  • @ProGaming-yq7fe
    @ProGaming-yq7fe 5 днів тому +2

    Good. Sir. Ji

  • @RakeshKaushal-k9g
    @RakeshKaushal-k9g 6 днів тому +1

    Salute to the honest officers 👍🏻

  • @mandeepsekhon3582
    @mandeepsekhon3582 7 днів тому +3

    ਐੱਸ ਪੀ ਸਾਹਿਬ ਜੀ ਤੁਸੀ ਬਿਲਕੁਲ ਸਁਚ ਬੋਲਿਆ ਕਿ ਕਈਆ ਦੇ ਖੇਸ ਫੜਕੇ ਮਰਵਾਏ ਹਨ

    • @mandeepsekhon3582
      @mandeepsekhon3582 7 днів тому

      ਐੱਸ ਪੀ ਸਾਹਿਬ ਜੀ ਤੁਹਾਡੀਆਂ ਗਁਲਾ ਸਁਚ ਵੀ ਹਨ ਤੇ ਸਵਾਦ ਵੀ ਬਹੁਤ ਆਉਦਾ ਹੈ

  • @balrajmaan3041
    @balrajmaan3041 7 днів тому +5

    ਕਿੰਨੀ ਵਧੀਆਂ ਗੱਲਬਾਤ ਹੇ,ਕੋਈ ਸਕਰਿਪਟ ਤਿਆਰ ਕੀਤੀ ਨਹੀਂ ਲਗਦੀ। ਤਜਰਬੇ ਤੇ ਸਮਾਜ ਵਿਚ ਵਿਚਰਦਿਆਂ ਇਹ ਨਿੱਕੀਆਂ ਨਿੱਕੀਆਂ ਘਟਨਾਵਾਂ ਰੌਚਕ ਬਣ ਜਾਂਦੀਆਂ ਹਨ।

  • @PanjaabSingh-q4i
    @PanjaabSingh-q4i 6 днів тому +1

    bhut vadiya lgda sir tuhadiyan gallan sunn k bhut khush hoyi da. Thank you to both SaaBs.

  • @JagjitSingh_
    @JagjitSingh_ 7 днів тому +1

    ਦੋਵਾਂ ਹੀ ਅਫ਼ਸਰ ਸਹਿਬਾਨਾਂ ਦੀਆਂ ਗੱਲਾਂ ਸੁਣਕੇ ਵਧੀਆ ਮਨੋਰਂਜਨ ਹੁੰਦਾ ਹੈ ਇਹਨਾਂ ਨੂੰ ਵੇਖਕੇ ਪਰਿਵਾਰ ਵਾਲੇ ਵੀ ਖੁਸ਼ ਰਹਿੰਦੇ ਹੋਣਗੇ ਕਿਉਂਕਿ ਡਿਉਟੀ ਦੋਰਾਨ ਤਾਂ ਸੁਭਾਅ ਚਿੜਚਿੜਾ ਹੀ ਰਹਿੰਦਾ ਹੈ ਮਾਲਕ ਸਭ ਨੂੰ ਖੁਸ਼ ਰੱਖੇ ਧੰਨਵਾਦ ਜੀ

  • @GurpalSingh-qs6ld
    @GurpalSingh-qs6ld 6 днів тому

    ❤❤❤❤ ਬਾਕਮਾਲ ਪੇਸ਼ਕਾਰੀ

  • @AmrikSingh-uh7zg
    @AmrikSingh-uh7zg 7 днів тому +1

    ਵਾਹ ਜੀ

  • @sukhrajsingh3021
    @sukhrajsingh3021 6 днів тому +2

    Sir g thanks❤

  • @surindersekhon9937
    @surindersekhon9937 7 днів тому +2

    ITS SO NICE TO HEAR YOU BHAI SAHIB.

  • @HarmaanSinghBadda_47
    @HarmaanSinghBadda_47 7 днів тому +1

    My most favourite story teller. The way of telling story is great.

  • @ravideepsingla9600
    @ravideepsingla9600 7 днів тому +3

    Human side of police force.Pleasant surprise !! Ajj bahut wadda bhulekha door ho gya . Assian tan thanne muhron langhde darde hunde hunde si . I thank both the officer about their experience .

  • @HarmanpreetSingh-w3n
    @HarmanpreetSingh-w3n 7 днів тому +1

    ਤੁਹਾਡੀ ਵੀਡੀਓ ਬਹੁਤ ਵਧੀਆ ਹੁੰਦੀ ਹੈ ਜੀ ਧੰਨਵਾਦ

  • @davinderdutt5239
    @davinderdutt5239 5 днів тому +1

    Bhut vadya galla ne sir ji ❤❤

  • @TarsemSingh-ci5ls
    @TarsemSingh-ci5ls 7 днів тому

    ਬਹੁਤ ਵਧੀਆ ਤੁਹਾਡੀਆਂ ਬੀਤੀਆਂ ਵਾਪਰੀਆਂ ਘਟਨਾਵਾਂ ਡਿਊਟੀ ਬਹੁਤ ਖੂਬ

  • @balbirdhaliwal6599
    @balbirdhaliwal6599 День тому

    ਇਹ ਚੰਗੇ ਇਨਸਾਨਾਂ ਦੀ ਜਿੰਦਾ ਦਿਲੀ ਹੈ ਜੋ ਪੁਲਸ ਵਰਗੇ ਸਖਤ ਮਹਿਕਮੇ ਵਿੱਚ ਹੁੰਦੇ ਹੋਏ ਵੀ ਸਹਿਤ,ਦੀਆਂ ਵੰਨਗੀਆਂ ਨਾਲ ਜੁੜੇ ਹੋਏ ਹਨ, ਖੁਸ਼ ਤਬੀਅਤ ਦੇ ਮਾਲਕ ਹੋਣ ਕਾਰਨ ਸਿਹਤਮੰਦ ਵੀ ਹਨ।

  • @lakhveerchahal23
    @lakhveerchahal23 5 днів тому

    ਬਹੁਤ ਵਧੀਆ ਸਰ ਜਾਰੀ ਰੱਖੀਓ ਧੰਨਵਾਦ ਜੀ❤

  • @harpalwalia3119
    @harpalwalia3119 День тому

    Both of you are really natural and spontaneous in telling old true stories. God bless you with good health and happiness. Keep on to make the viewers happy like this 🎉🎉🎉

  • @SukhwinderSingh-pt8jg
    @SukhwinderSingh-pt8jg 7 днів тому +3

    ਬਹੁਤ ਵਧੀਆ ਅਫਸਰ ਬਲਜੀਤ ਸਿੰਘ ਸਿੱਧੂ ਫਿਰੋਜ਼ਪੁਰ ਵਿਚ ਸੇਵਾ ਨਿਭਾ ਚੁੱਕੇ ਹਨ SP D ਸਾਹਿਬ ਜੀ

  • @JagdevSinghbacchoana
    @JagdevSinghbacchoana 6 днів тому

    ਸਾਡੇ ਬਹੁਤ ਅੱਛੇ ਅਫਸਰ ❤❤❤❤❤

  • @vakhrekaraj9948
    @vakhrekaraj9948 7 днів тому +2

    ਕਿਆ ਬਾਤ ਜੀ ਸਾਹੋਕੇ ਵਾਲੇ ਲਾਲੀ ਵੀਰ ਹੋਰਾ ਨੂੰ ਲੈਅ ਆਓ ਕਿਸੇ ਦਿਨ ਪੋਡਕਾਸਟ ਵਿੱਚ

  • @charanjeetsandhu1669
    @charanjeetsandhu1669 7 днів тому

    ਬਹੁਤ ਵਧੀਆ ਲੱਗਿਆ

  • @legendarygaming7947
    @legendarygaming7947 7 днів тому +4

    very good presentation.way of speaking Is excellent.