ਸਾਡੇ ਆਲੇ ਟੌਮੀਂ ਜਿੰਨਾ ਸਬਰ ਤੇ ਵਫਾਦਾਰੀ ਮੈਨੂੰ ਨੀ ਲੱਗਦਾ ਕਿਤੇ ਹੋਰ ਹੋਉ ਦੇਖੋ | Tommy

Поділитися
Вставка
  • Опубліковано 22 жов 2024

КОМЕНТАРІ • 269

  • @harmindersinghpammu553
    @harmindersinghpammu553 2 роки тому +36

    ਵਾਹ ਜੀ ਵਾਹ ਬਹੁਤ ਖੂਬ
    ਬਹੁਤ ਸਮਝਦਾਰ ਹੈ ਜੀ ਤੁਹਾਡਾ ਟੌਮੀਂ
    ਆਪਾਂ ਦੇ ਬਚਪਨ ਦੀ ਗੱਲ ਹੈ ਜੀ
    ਸਾਡੇ ਕੋਲ ਵੀ ਇਕ ਕੁੱਤਾ ਸੀ
    ਪਤਾ ਨਹੀਂ ਕਿਧਰੋਂ ਆਇਆ ਉਹ ਵਿਚਾਰਾ ਕਿਧਰੋਂ ਨਹੀਂ
    ਇਹ ਤਾਂ ਵਾਹਿਗੁਰੂ ਜੀ ਹੀ ਜਾਣਦੇ ਹਨ ਜੀ
    ਤੁਹਾਡੇ ਟੌਮੀਂ ਤੋਂ ਥੋੜਾ ਜਿਹਾ ਉੱਚਾ ਸੀ ਕਦ ਵਿੱਚ
    ਕਾਲੇ ਰੰਗ ਦਾ ਸੀ ਜੀ ਅਸੀਂ ਉਸਦਾ ਨਾਮ ਮੋਤੀ ਰਖ ਦਿਤਾ ਤੇ ਕੇਈ ਲੋਕ ਇਧਰੋਂ ਉਧਰੋਂ ਆਏ ਜੀ ਪਰ ਉਹ ਕਿਸੇ ਨਾਲ ਵੀ ਨਹੀਂ ਗਿਆ ਜਿਵੇਂ ਕਹਿ ਲਓ ਕੋਈ ਦਾਣਾ ਪਾਣੀ ਦਾ ਸਬੰਧ ਸੀ ਉਸਦਾ ਨਾਲ ਤਸੀਰ ਦਾ ਬਹੁਤ ਗਰਮ ਸੀ ਕਿਸੇ ਨੂੰ ਵੀ ਫਟਕਣ ਨਹੀਂ ਸੀ ਦਿੰਦਾ ਵਿਹੜੇ ਵਿੱਚ ਸਮਾਂ ਬੀਤ ਦਾ ਗਿਆ ਜੀ ਇਕ ਦਿਨ ਉਸਦੇ ਸਰੀਰ ਨੂੰ ਬੁਲਾ ਪੈ ਗਿਆ ਜੀ ਉਸਦੀ ਕਮਰ ਤੇ ਪਿਛਲੀਆਂ ਲਤਾਂ ਖੜ ਗੇਈਆਂ ਜੀ ਕਾਫੀ ਇਲਾਜ ਕਰਵਾਉਣ ਤੇ ਬਾਅਦ ਉਸਦੀਆਂ ਲਤਾਂ ਕੁਛ ਕੁ ਸਿਧੀਆਂ ਹੋ ਗੇਈਆਂ ਜੀ
    ਤੇ ਹੌਲੀ ਹੌਲੀ ਤੁਰਨ ਫਿਰਨ ਲਗ ਗਿਆ ਵਿਚਾਰਾ
    ਵਾਹਿਗੁਰੂ ਜੀ ਦੀ ਕਿਰਪਾ ਬਖਸ਼ਿਸ਼ ਨਾਲ ਪੂਰੀ ਉਮਰ ਭੋਗ ਗਿਆ ਜੀ ਤਕਰੀਬਨ
    ਤੁਹਾਡੇ ਇਸ ਟੌਮੀਂ ਦੀ ਤਰਾਂ ਉਸਦਾ ਬਹੁਤ ਜਿਗਰਾ ਸੀ
    ਕਦੇ ਵੀ ਮੂੰਹ ਨਹੀਂ ਪਾਇਆ ਉਸ ਰਬ ਦੇ ਜੀਵ ਨੇ ਕਿਸੇ ਵੀ ਖਾਣ ਵਾਲੀ ਚੀਜ਼ ਨੂੰ ਜਿਥੇ ਬਿਠਾ ਦਿੱਤਾ ਰਾਖੀ ਲਈ ਉਥੇ ਹੀ ਬੈਠਾ ਰਹਿੰਦਾ ਸੀ ਬਹੁਤ ਸਬਰ ਸੀ ਉਸ ਮੋਤੀ ਵਿੱਚ ਵੀ ਜਦੋਂ ਤਕ ਅਸੀਂ ਉਸਨੂੰ ਕੁੱਛ ਨਹੀਂ ਪਾਉਂਦੇ ਉਦੋਂ ਤਕ ਉਸਨੇ ਕਿਸੇ ਵੀ ਚੀਜ਼ ਨੂੰ ਮੂੰਹ ਨਹੀਂ ਲਾਉਣਾ ਮੋਤੀ ਬਹੁਤ ਵਫਾਦਾਰ ਸੀ ਜੀ
    ਪਰ ਅਜ ਤਕ ਸਾਨੂੰ ਉਸ ਮੋਤੀ ਵਰਗਾ ਸਮਝਦਾਰ ਸਿਆਣਾ ਹੋਰ ਕੁੱਤਾ ਅਜ ਤਕ ਨਹੀਂ ਮਿਲਿਆ ਜੀ
    ਤੁਹਾਡੇ ਇਸ ਵਫਾਦਾਰ ਟੌਮੀਂ ਨੂੰ ਵੀਡੀਓ ਚ ਦੇਖ ਕੇ ਮੋਤੀ ਦੀ ਯਾਦ ਆ ਗਈ ਸੋ ਉਸ ਵਿਚਾਰੇ ਦੀ ਯਾਦ ਨੂੰ ਮੁਖ ਰਖਦਿਆਂ ਉਸਦੀਆਂ ਖੂਬੀਆਂ ਲਿਖੀਆਂ ਹਨ ਜੀ ...
    ਧੰਨਵਾਦ ਜੀ 🌹🙏
    ਵਾਹਿਗੁਰੂ ਸਾਹਿਬ ਜੀ ਸਰਬੱਤ ਦਾ ਭਲਾ ਕਰਨ ਜੀ 🌹🙏🙇‍♂️

  • @AvtarSingh0590
    @AvtarSingh0590 2 роки тому +37

    ਬਹੁਤ ਵਧੀਆ ਬਫਾਦਰ ਟੌਮੀ ਇਨਸਾਨ ਵੀ ਬਫਾਦਰ ਬਣ ਜਾਣ ਵਾਹਿਗੁਰੂ ਜੀ ਦੀ ਮੇਹਰ ਹੋ ਜਾਵੇ 🙏👍

  • @davinderkumar9221
    @davinderkumar9221 2 роки тому +8

    ਸਤਿ ਸ਼੍ਰੀ ਆਕਾਲ ਭਾਜੀ ਟੌਮੀ ਦੀ ਵਫਾਦਾਰੀ ਦੇਖ ਕੇ ਮਨ ਖੁਸ਼ ਹੋ ਗਿਆ !ਭਾਜੀ ਬਾਬੇ ਨਾਨਕ ਦੀ ਤੇਰੇ ਉੱਪਰ ਬੜੀ ਕਿਰਪਾ ਆ ਬੰਦਿਆ ਨਾਲੋ ਜਿਆਦਾ ਸਬਰ ਤੇ ਇਮਾਨਦਾਰੀ ਆ ਟੌਮੀ ਵਿੱਚ, ਗੁਰੂ ਭਲੀ ਕਰੇ,ਭਾਜੀ reply ਜਰੂਰ ਕਰਿਓ.

  • @unknown-3630-
    @unknown-3630- 2 роки тому +6

    ਬਹੁਤ ਵਧੀਆ । ਸਾਰੇ ਵੀਰ ਜਨਵਰਾ ਨੂੰ ਪਿਆਰ ਕਰਇਆ ਕਰੋ । ਏਹ ਬੇਜੁਬਾਨ ਹੁੰਦੇ ਨੇ ।

  • @balbirsinghgill1595
    @balbirsinghgill1595 2 роки тому +13

    ਜੇ ਿੲਨਸਾਨ ਚ ਦੋ ਚਾਰ ਹੁਣ ਵੀ ਘੂਕਰ ਵਾਲੇ ਹੋਣ ਤਾਂ ਦੇਵਤਾ ਬਣ ਜੇ,,ਪਰ ਕੋਈ ਸਮਝ ਨਹੀਂ ਸਕਦਾ ,ਕਿਓਕੇ ਅਕਲ ਹੀ ਨਹੀ ਸਮਝਣ ਯੋਗੀ,

  • @BhupinderSingh-tt9ox
    @BhupinderSingh-tt9ox 2 роки тому +4

    ਬਾਦਲਾਂ ਨਾਲੋਂ ਤਾਂ ਕੁੱਤਾ ਈ ਚੰਗਾ.... ਵਫ਼ਾਦਾਰ ਤਾਂ ਹੈ।ਪੱਕੀ ਗਲ ਆ... ਜੇ ਕਿਤੇ ਟੌਮੀ ਦੀ ਜਗ੍ਹਾ ਸੁੱਖਾ ਹੁੰਦਾ...ਧਰਮ ਨਾਲ ਉਸਨੇ ਚੂਸ ਚੂਸ ਕੇ ਗੁਲਾਬ ਜਾਮਣਾਂ, ਰਸਗੁੱਲੇ ਦੁਬਾਰਾ ਉਥੇ ਰੱਖ ਦੇਣੇ ਸੀ ਤੇ ਫੇਰ ਕਹਿਣਾ ਸੀ, ਸੌਂਹ ਪੰਥ ਦੀ... ਗਿਣਤੀ ਕਰ ਲੳਂ.. ਸਾਰੇ ਪੂਰੇ ਆ....👍 Well done Tommy

  • @hksarah9181
    @hksarah9181 2 роки тому +2

    ਇਨ੍ਹਾਂ ਬਫਾਦਾਰ ਇਨਸਾਨ ਵੀ ਨਹੀਂ ਹੁੰਦਾ ਵੀਰ ਜੀ nice nice nice very nice video 👍👍👍👍👍👍👍👍👍👍👍❤❤❤❤❤❤❤❤❤🙏🙏🙏🙏🙏

  • @amrinderjitkaur2698
    @amrinderjitkaur2698 2 роки тому +3

    Hye kina pyara...tommy cutie & sweet ,❤️❤️❤️😍😍😍🥰🥰🥰😘😘😘gbu

  • @starxbgmi475.
    @starxbgmi475. 2 роки тому +10

    ਸਾਡੇ ਕੋਲ ਹੈ ਸਾਰਾ ਦਿਨ ਕੋਲ ਦੁੱਧ ਪਿਆ ਰਹਿੰਦਾ ਕਦੇ ਮੂੰਹ ਨਹੀਂ ਲਾਇਆ ਹੋਰ ਕੁਝ ਰੱਖ ਦਿਓ ਜਿਨਾ time ਕਹਿਦੇ ਨੀ ਉਨਾ ਟਾਈਮ ਨੀ ਖਾਂਦੀ

  • @sukhdeepsingh-ku3fc
    @sukhdeepsingh-ku3fc 2 роки тому +46

    Tommy ਕਿੰਨਾ ਸਮਝਦਾਰ ਏ 🤗🤗

  • @inderjeetk451
    @inderjeetk451 2 роки тому +2

    Veer ji salute tuhadi trening nu bhut piyra or Samjdar Tommy he 🙏🙏👏👏🙌

  • @mandeepkaurmaan6513
    @mandeepkaurmaan6513 2 роки тому +5

    bhout jeada seyana te pyara tuhada Tommy veer so sweet 🐕🐈

  • @amythecat611
    @amythecat611 2 роки тому +18

    Tommy be like: salya haje mainu ni mile tainu dina mai pateesa😂🤣😂

  • @sukhteradittalahiye7920
    @sukhteradittalahiye7920 2 роки тому +2

    ਟੌਮੀ ਬਹੁਤ ਸਮਜਦਾਰ ਹੈ ਜੀ ਵਾਹਿਗੁਰੂ ਜੀ ਇਸ ਤੇ ਮਿਹਰ ਰੱਖਣ 🙏🙏ਬਹੁਤ ਪਿਆਰਾ ਹੈ 💞💞

  • @MK-lm8ro
    @MK-lm8ro 2 роки тому +12

    Love you Tommy❤️

  • @inderchahal7359
    @inderchahal7359 2 роки тому +6

    So loyal and adorable Tommy

  • @pamamall8274
    @pamamall8274 2 роки тому +2

    ਟੋਮੀ ਇਨਸਾਨਾਂ ਨਾਲੋਂ ਜਾਦੇ ਸਿਆਣਾ ਕਮਾਲ ਹੋ ਗੀ

  • @ShaminasDIY
    @ShaminasDIY 2 роки тому +1

    Bilkul sahi gal kahi e pr kucch log aapne maade greh taalan lyi mittha paano nhi hatde.

  • @Jassmalhi509
    @Jassmalhi509 2 роки тому +1

    BAHLA SIRAA YR TOMMY VAFADARI KMAAL A TOMMY 💯💯💯💯♥️♥️♥️♥️♥️♥️♥️♥️

  • @SukhwinderSingh-wq5ip
    @SukhwinderSingh-wq5ip 2 роки тому +8

    ਬਹੁਤ ਵਧੀਆ ਬਾਈ ਜੀ

  • @GurdevSingh-mj9jv
    @GurdevSingh-mj9jv 2 роки тому +2

    Tommy so cute dog. God bless you tommy. 🐶🐶🐶🐶🐶🐶😘😘😘😘😘😘🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰

  • @Drago_X_Bhai
    @Drago_X_Bhai 2 роки тому +3

    So beautiful dog loyal ❤ 💕 😍 thanks for animal love and care

  • @rsandhu4168
    @rsandhu4168 2 роки тому +3

    So Cute 💕 Tommy is very lovely and intelligent.

  • @avibassian8327
    @avibassian8327 2 роки тому +2

    Y janwar nal pyar thoda ena dekh k dil khush ho gya y mere kol ne 3 culture

  • @kamaljotkaur8588
    @kamaljotkaur8588 2 роки тому +1

    Mere kol v India c Te mein onu bhut pyar krdi c
    Tommy🥰

  • @peeri2.04
    @peeri2.04 2 роки тому +4

    Bahut cute bahut intelligent bahut samjdaar aa mitho jeya 😘😘😘😘😘 I also love Dogs

  • @naibsinghjattana
    @naibsinghjattana 2 роки тому +5

    ਬਹੁਤ ਵਧੀਆ ਟੌਮੀ

    • @harmanpindiala8528
      @harmanpindiala8528 2 роки тому

      ua-cam.com/video/yYuJclN-Y9Uh/v-deo.htmlttps://ua-cam.com/video/yYuJclN-Y9U/v-deo.html

    • @sarbjeetkaursidhu0150
      @sarbjeetkaursidhu0150 2 роки тому +1

      So cute bro 😊😊😊😊

    • @naibsinghjattana
      @naibsinghjattana 2 роки тому

      @@sarbjeetkaursidhu0150 ha ji mere kol v hai is varga

  • @sukhpalsingh3275
    @sukhpalsingh3275 2 роки тому +1

    ਬਹੁਤ ਸਮਝਦਾਰ ਆ ਬਾਈ ਜੀ ਟੌਮੀ

  • @ManjitSingh-ue5il
    @ManjitSingh-ue5il 2 роки тому +3

    ਬਹੁਤ ਸਿਆਣਾ ਟੌਮੀ

  • @hardeepsinghbirdi689
    @hardeepsinghbirdi689 2 роки тому +2

    Cute Tommy.....very intelligent ❤ ❤ ❤ 😊😊

  • @gaganrandhawa5249
    @gaganrandhawa5249 Рік тому

    ਇਹ ਡੌਗ ਹੁੰਦੇ ਹੀ ਵਫਾਦਾਰ ਆ ਜੀ ਬਹੁਤ ਪਿਆਰਾ ਟੌਮੀ❤❤

  • @surindersandhu4107
    @surindersandhu4107 2 роки тому +3

    Very adorable and faithful Cute Tommy 😍

  • @reetubala6682
    @reetubala6682 2 роки тому +4

    Tomy ta rock star bn gya kina cute a

  • @pavitarsingh7344
    @pavitarsingh7344 2 роки тому +1

    ਵੀਰ ਜੀ ਬਹੁਤ ਸਮਝਦਾਰ ਹੈ ਟੋਮੀ

  • @gurjeetkapoor1909
    @gurjeetkapoor1909 2 роки тому +6

    hnji sade neighbours de doggie de v ehi haal ne... biscuit uhnu dita te jdo uhde malik ne keha k nahi khana ta muh wicho laaran 🤤🤤nikl rhiya c bt khaya ni 😂😂😂😂😂

  • @jaswantkaur4135
    @jaswantkaur4135 2 роки тому +2

    God bless you tomy

  • @Manpreetkaur-vv4lj
    @Manpreetkaur-vv4lj 2 роки тому +1

    Love you Tommy 😘😘 good bchaa😘😘😘😘

  • @gagandeolgagandeol1940
    @gagandeolgagandeol1940 2 роки тому +3

    ਜੇ ਮੈਂ ਹੁੰਦੀ ਮੈਂ ਹੁਣ ਨੂੰ ਖਾ ਵੀ ਜਾਣਾ ਸੀ ਮਨਾ ਕਰਨ ਦੇ ਬਾਵਜੂਦ ਵੀ 😂😂😂, ਟੌਮੀ bahut vadhiya 👍👌

  • @ranjodhsingh5641
    @ranjodhsingh5641 2 роки тому +1

    Wahegueu Waheguru Waheguru Waheguru Waheguru 🙏🙏 🙏🙏🙏

  • @arshbrar6162
    @arshbrar6162 2 роки тому +1

    ਕਿੰਨਾ ਸਿਆਣਾ ਟੌਮੀ ਲਵ ਯੂ ਪੁੱਤ

  • @moosedrilla8217
    @moosedrilla8217 2 роки тому +2

    Waa yr 👌👌👌❤️

  • @kindajawandajawanda1068
    @kindajawandajawanda1068 2 роки тому +1

    ਬਹੁਤ ਵਧੀਆ ਜੀ ਟੋਮੀ ਹੈ

  • @surjitsunny7166
    @surjitsunny7166 2 роки тому +1

    Wah....great Tommy

  • @bhupinderjhalli3502
    @bhupinderjhalli3502 2 роки тому +3

    Bai ithe ihe kehna tan wanda sada tomi Tomi te baki sariyan de tomi vi aidan de hi hon

  • @ajaymahli495
    @ajaymahli495 2 роки тому +1

    I really love this Video

  • @ParminderSingh-xp8xr
    @ParminderSingh-xp8xr 2 роки тому +1

    Waheguru mehar karn tommy ty

  • @radhikakhanna8088
    @radhikakhanna8088 2 роки тому +1

    Thank u g for advice

  • @chanderkant4605
    @chanderkant4605 2 роки тому +1

    Vadia veer g tuhadi vedio dekh ky hor lok v ehna bejubana nu pyar karangy 🙏🙏🙏

  • @jaswinderpal3025
    @jaswinderpal3025 2 роки тому +1

    Veere tommy bahot pyara aa ta samajhdar aa

  • @manpreetsandhu6689
    @manpreetsandhu6689 Рік тому +1

    Saade ghar vi ik dog hai USDA nam tiger hai, ghar di kise cheez nu vi hath nhi lagon dinda kise nu. Hun tk asa di life da fourth dog hai I love dogs, bht loyal hunde ne

  • @neetucyprus4771
    @neetucyprus4771 2 роки тому +1

    Very intelligent i lover tommy

  • @harjitkaur6714
    @harjitkaur6714 2 роки тому +4

    insanato whad k Bfadar hunde ne Thank You veer ji

  • @BhupinderSingh-gp6qc
    @BhupinderSingh-gp6qc 2 роки тому +2

    Beautiful 🐾 Love Animals 🐾 😍

  • @navrajgill7836
    @navrajgill7836 2 роки тому +4

    So cute ❤️🙂💘🙂 Tommy

  • @monicabedi5430
    @monicabedi5430 2 роки тому +5

    Sooo cute 🥰

  • @ajausandhu9647
    @ajausandhu9647 Рік тому +1

    Sandhu sahib Toomy yaar good hai..mere kol jimi hai good hai ji

  • @bksashi2149
    @bksashi2149 2 роки тому +2

    Tommy lovely 😍😍

  • @robinbhatti909
    @robinbhatti909 2 роки тому +1

    Wah Tomy ji wah 👍

  • @loveyouzindagi8566
    @loveyouzindagi8566 2 роки тому +5

    So cute 🥰🥰🥰🥰

  • @pushpanjankaur6503
    @pushpanjankaur6503 2 роки тому +1

    Kinna sweet hai

  • @mrakeshsingh7179
    @mrakeshsingh7179 2 роки тому +2

    Sooo nice 👌

  • @psychologyboost
    @psychologyboost 2 роки тому +3

    Just for Tommy 👍❤💝

  • @foodmedia1703
    @foodmedia1703 2 роки тому +2

    Nazar na lage tomy nu waheguru waheguru waheguru waheguru

  • @swarnkaur3191
    @swarnkaur3191 2 роки тому +1

    Love you tommi gud 😘👍🏻👍🏻

  • @Arshgaming34948
    @Arshgaming34948 2 роки тому +2

    😂😂😂👍👍👍👍so sweet

  • @amandeepwaraich4467
    @amandeepwaraich4467 2 роки тому +1

    Good baii ji

  • @moneytap2344
    @moneytap2344 2 роки тому +1

    Bahut sohni video hai g

  • @Armaan456u
    @Armaan456u 2 роки тому +2

    Tomy te fir Tomy aa😘❤️👌

  • @mannmann8129
    @mannmann8129 2 роки тому +1

    Mera doggu v same eve he aa kise v cheez ch muh nhi paunda te na he kise bahar wale nu ghr di cheez te hath laun deve 😘😘

  • @sarjeetkaur5918
    @sarjeetkaur5918 2 роки тому +1

    Wow waheguru gg

  • @amankalerpunjabiqueen8271
    @amankalerpunjabiqueen8271 2 роки тому +1

    Cute aa❤️❤️❤️❤️❤️❤️❤️❤️

  • @kachraseth690
    @kachraseth690 2 роки тому +1

    Wah ji wah💯💯💯💯👌👌👌👌👍🏼👍🏼👍🏼👍🏼👍🏼

  • @tusharsuri6242
    @tusharsuri6242 2 роки тому +1

    Love u tommy😘😘😘😘

  • @elitewarrior4290
    @elitewarrior4290 2 роки тому +1

    Sada jack bhut samjdar c

  • @vaibhavkumar528
    @vaibhavkumar528 2 роки тому +1

    Gud message paaji 😊

  • @lakhirehal6370
    @lakhirehal6370 2 роки тому +1

    ਸਿਰਾ 22

  • @cutekidos360
    @cutekidos360 2 роки тому +1

    Sahi aa g osde ssbar da sade aale ta khoke khajande aa

  • @AmritpalSingh-iq2dp
    @AmritpalSingh-iq2dp 2 роки тому +2

    Maja agya bai ji sirra

  • @jaspreetsinghbhangu6361
    @jaspreetsinghbhangu6361 2 роки тому +2

    Kya baat ae sandhu saab

  • @ramansandhururkakalan6716
    @ramansandhururkakalan6716 2 роки тому +2

    bahut samajhdaar aa tommy. aasi v do doggi rakhe aa. ikk samajhdaar aa ikk bahu Kodha aa

  • @GURNOORSAAB
    @GURNOORSAAB 2 роки тому +1

    Kha bat aaaa

  • @priya-ou8nc
    @priya-ou8nc 2 роки тому +1

    Wow itna intelligent

  • @thats5559
    @thats5559 2 роки тому +1

    Very good tommy

  • @harveenmahli8649
    @harveenmahli8649 2 роки тому +1

    Very nice 👌 👍 👏

  • @sandhubrotherstudfarm3677
    @sandhubrotherstudfarm3677 2 роки тому +1

    So cute tommy

  • @Gostgamingff70
    @Gostgamingff70 2 роки тому +1

    Wow very nice 😇😘😘😘

  • @amriksingh-lq7ol
    @amriksingh-lq7ol 2 роки тому +1

    Good work 👍

  • @subhdeepsingh3928
    @subhdeepsingh3928 2 роки тому +1

    Sahi keha y...good

  • @RaviPatel-gt1ye
    @RaviPatel-gt1ye 2 роки тому +1

    Bht sohni video aa g ...

  • @DaljeetSingh-kz9bm
    @DaljeetSingh-kz9bm 2 роки тому +2

    Good training 💪 👏 👌

  • @cookingwithme4441
    @cookingwithme4441 2 роки тому +1

    Very lovely

  • @dharampreetsingh1067
    @dharampreetsingh1067 2 роки тому +1

    Bahut gaint video bni bai ji

  • @harmantakhi5752
    @harmantakhi5752 2 роки тому +1

    Tomy bahut sweet ha kis nasal da ha jaroo dso paji pls

  • @bhaisukhjindersinghranga1989
    @bhaisukhjindersinghranga1989 2 роки тому +1

    Wah ji wah. .very good

  • @gkaur4931
    @gkaur4931 2 роки тому +1

    Loyal 👍

  • @liaqatsonu606
    @liaqatsonu606 2 роки тому +1

    So cute tomei 🤣🤣🤣🤣😘😘

  • @tejveerkhattra7155
    @tejveerkhattra7155 2 роки тому +3

    👌👌👌👌👍👍❤❤❤😍

  • @GurmeetSingh-xl8be
    @GurmeetSingh-xl8be 2 роки тому +1

    Wah yar kmal krti Tomi ne ta

  • @sukhvirsingh9093
    @sukhvirsingh9093 2 роки тому +1

    Waah vir

  • @kamalkk3460
    @kamalkk3460 2 роки тому +1

    So cute 👌👌😘🤗🤗