YouTube ਦੇ comments ਨੇ ਇਸ ਗਾਇਕ ਨੂੰ ਬਣਾਇਆ ਸਾਬਤ ਸੂਰਤ ਸਿੱਖ, ਸੁਣੋ ਕਮਾਲ ਦੀ ਕਹਾਣੀ

Поділитися
Вставка
  • Опубліковано 26 лис 2019
  • UA-cam ਦੇ comments ਨੇ ਇਸ ਗਾਇਕ ਨੂੰ ਬਣਾਇਆ ਸਾਬਤ ਸੂਰਤ ਸਿੱਖ, ਸੁਣੋ ਕਮਾਲ ਦੀ ਕਹਾਣੀ
    For More updates subscribe us by click on above Red Subscribe Button
    Daily Post Punjabi:
    punjabi.dailypost.in /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

КОМЕНТАРІ • 454

  • @parwindersingh1376
    @parwindersingh1376 4 роки тому +73

    ਭਰਾਵੋ ਤੁਹਾਡੇ ਲਈ ਜੀਨੇ ਵੀ comment ਆਉਂਦੇ ਦਿਲੋ ਆਉਂਦੇ ਨੇ ਸਭਦੇ

    • @lakhveer5705
      @lakhveer5705 3 роки тому

      ਬੀਰ ਤੇਰੇ ਕਰਕੇ ਜਾਨ ਵੀ ਹਾਜਰ ਅਾ ਮੈ ਲਖਵੀਰ िਸੰਘ ਖਾਲਸਾ ਅिਮਦਗੜ ਤੋ ਬੀਰ

  • @abisingh186
    @abisingh186 4 роки тому +52

    ਰੱਜ ਕੇ ਰੋਣਾ ਆਇਆਂ। ਮੇਰਿਆ ਵੀਰਾਂ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਆਪਣੇ ਪੰਜਾਬੀ ਹੋਣ ਤੇ ਮਾਣ ਮਹਿਸੂਸ ਕਰਦਾ ਹਾਂ

  • @kulwantrai5762
    @kulwantrai5762 4 роки тому +44

    ਅਂਖਾਂ ਭਰ ਆਈਆਂ ਯਾਰ ਤੇਰੀ ਗਾਇਕੀ ਸੁਣਕੇ

  • @jasdevpreetwraich8093
    @jasdevpreetwraich8093 4 роки тому +47

    ਜੇ ਇਹੋਜੇ ਗਾਇਕਾਂ ਨੂੰ ਹੱਲਾਸ਼ੇਰੀ ਦੇਕੇ ਅੱਗੇ ਵਧਿਇਆ ਜਾਵੇ,ਮਦਦ ਕੀਤੀ ਜਾਵੇ ,ਇਹ ਥੋੜਾ ਪੈਰੀਂ ਸਿਰੀ ਹੋਣ ਚੱਜ ਨਾਲ ,ਫਿਰ ਇਹ ਅਵੇਸਲੇ ਹੋ ਕੇ ਵੱਧ ਤੋਂ ਵੱਧ ਗੀਤ ਲੋਕਾਂ ਵਿੱਚ ਲਿਆ ਸਕਣ।।ਤਾਂਕਿ ਕਿਸੇ ਨੂੰ ਤਾਂ ਸੇਧ ਮਿਲ ਸਕੇ ਕੋਈ।ਵਾਹਿਗੁਰੂ ਮਿਹਰ ਕਰਨ ਭਰਾ ,ਬਹੁਤ ਤਰੱਕੀਆਂ ਦੇਣ।
    ਲੱਗਿਆ ਰਹਿ ਵੀਰ ਵਾਹਿਗੁਰੂ ਜੀ ਇੱਕ ਦਿਨ ਅੰਬਰਾਂ ਤੇ ਪਹੁੰਚਾਉਣਗੇ,ਸੱਚੇ ਦਿਲੋਂ ਅਰਦਾਸ ਆ ਵੀਰ ਮੇਰੀ ਵਾਹਿਗੁਰੂ ਜੀ ਬਹੁਤ ਤਰੱਕੀਆਂ ਦੇਣਗੇ,🙏

  • @deppsingh1054
    @deppsingh1054 4 роки тому +33

    Kon kon sunda bhi nu kardoo phir like 🙏🙏🙏🙏🙏🙏🙏🙏🙏🙏 bhii ji

  • @Harwinder1972
    @Harwinder1972 4 роки тому +32

    ਗੁਰੂ ਸਾਹਿਬ ਜ਼ਰੂਰ ਕਾਮਯਾਬੀ ਬਖਸ਼ਣਗੇ।

  • @HarjeetSingh-gs3tk
    @HarjeetSingh-gs3tk 4 роки тому +3

    ਬਹੁਤ ਵਧੀਆ ਗਾਇਕ ਗੁਰੀ ਧਾਲੀਵਾਲ ਵੀਰਾ

  • @rakinderkaur8437
    @rakinderkaur8437 4 роки тому +7

    ਅੱਖਾ ਭਰ ਆਈਆ ਵੀਰ ਦੀ ਗਾਈਕੀ ਸੁਣ ਕੇ

  • @gurlabhsra1998
    @gurlabhsra1998 4 роки тому +21

    ਬਾਈ ਦੱਬੀ ਚੱਲ ਰੱਬ ਜਰੂਰ ਸੁਣੂਗਾ

  • @baldeepsingh4048
    @baldeepsingh4048 4 роки тому +29

    ਵੀ ਰ ਜੀ ਬਹੁਤ ਵਧੀਆ 👌👌👌👌👌👌

  • @buttasingh3963
    @buttasingh3963 4 роки тому +2

    ਸਲੂਟ ਆ ਵੀਰ ਜੀ ਤੇਰੀ ਸੋਚ ਤੇ

  • @jaspreetbhangu9850
    @jaspreetbhangu9850 4 роки тому +2

    ਦੋਵੇ ਵੀਰੋ ਸਲੂਟ ਆ ਦਿਲੋ ਰੱਬ ਚੜਦੀ ਕਲਾ ਵਿੱਚ ਰੱਖਣ

  • @parwindersingh1376
    @parwindersingh1376 4 роки тому +40

    ਵਾਹਿਗੁਰੂ ਮਿਹਰ ਕਰੇ ਤੁਹਾਡੇ ਦੋਨਾਂ ਤੇ ਵੀਰੋ..... ਸੱਚੀ ਵੀਰੇ ਯਾਰ ਬਹੁਤ ਵਧੀਆ ਸੋਚ ਏ ਤੁਹਾਡੀ

  • @jasvirsinghnumberdar2220
    @jasvirsinghnumberdar2220 Рік тому +1

    ਵਾਹਿਗੁਰੂ ਜੀ ਚੱੜਦੀ ਕਲਾ ਬਖਸ਼ੇ ਤੁਹਾਨੂੰ ਦੋਨੇ ਵੀਰਾ ਨੂੰ ਜੀ👍👍👌👌👌

  • @sukhdeepsingh3207
    @sukhdeepsingh3207 4 роки тому +8

    ਸਾਨੂੰ ਮਾਣ ਤੇਰੀ ਸੋਚ ਤੇ ਗੁਰੀ ।

  • @guridhaliwalofficial4616
    @guridhaliwalofficial4616 4 роки тому +3

    ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਤੇ ਸਤਿਕਾਰ 🙏🏻
    ਤੁਹਾਡੀਆਂ ਸਭ ਦੀਆਂ ਟਿੱਪਣੀਆਂ ਮੈਂ ਪੜੀਆਂ ਬਹੁਤ ਚੰਗੀਆਂ ਲੱਗੀਆਂ ਜਿਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਮਿਲਦਾ ਰਹੇਗਾ ਚੰਗੇ- ਚੰਗੇ ਗੀਤ ਆਪ ਸਭ ਦੀ ਝੋਲੀ ਪਾਉਂਦੇ ਰਹਾਂਗੇ 🙏🏻
    ਧੰਨਵਾਦ ਡੇਲੀ ਪੋਸਟ ਪੰਜਾਬੀ ਤੇ ਸਾਰੇ ਭੈਣ-ਭਰਾਵਾਂ ਦਾ ਗੁਰੀ ਧਾਲੀਵਾਲ 🙏🏻💐

    • @waheguru5421
      @waheguru5421 2 роки тому

      Bai g really ahh hundi aa gayeki god bless you

  • @Jaspal_singh7079
    @Jaspal_singh7079 3 роки тому +2

    ਬਹੁਤ ਵਧੀਆ ਲਿਖਿਆ ਅਤੇ ਗਾਇਆ ਵਧੀਆ ਸੋਚ

  • @avtarkaur6477
    @avtarkaur6477 4 роки тому +11

    ਬੱਚੇ ਹੋਸਲਾ ਰਖੋ ਅੱਜ ਦੇ ਸਮੇਂ ਵਿੱਚ ਸੱਚ ਦੀ ਕਛੁਕਮੇ ਦੀ ਚਾਲ ਹੈ ਪਰ ਪੁੱਤਰ ਸੱਚ ਕਦੇ ਥਕੱਦਾ ਨਹੀ। ਖਰਗੋਸ਼ ਥੱਕਕੇ ਗੂੜੀ ਨੀਂਦ ਸੌਂ ਜਾਂਦਾ ਹੈ। ਸਹੀ ਮਾਰਗ ਤੇ ਚੱਲਣ ਨਾਲ ਹੀ ਸਹੀ ਮਜਿਲ ਮਿਲਦੀ ਹੈ।🙏💖👍👌💐🙏

    • @user-hw1fv8ge2l
      @user-hw1fv8ge2l Рік тому

      ਸਹੀ ਕਿਹਾ ਹੈ ਵਿਰੈ,ਮਕਾਨ ਬਣਾਉਣ ਨਹੀਂ ਦਿੰਦਾ,ਗੂਡਾ ਗੋਲਡੀ ਗੂਰਿਦਰ ਸਿੰਘ,ਇਕ ਲੱਖ ਰੁਪਏ ਮੰਗਦਾ ਹੈ ਫਰੋਤੀ ਦਾ ਕੋਈ ਬੋਲਣ ਵਾਲਾ ਨਹੀ ਹੈ, ਜ਼ਿਲਾ ਮੋਹਾਲੀ ਪੰਜਾਬ ਭਾਰਤ , ਨਕਸ਼ਾ ਫ਼ੀਸ ਅਲੱਗ ਹੈ ਨੰਬੇ ਹਜਾਰ ਰੁਪਏ,

  • @bhagwantsingh4537
    @bhagwantsingh4537 4 роки тому +21

    ਜਿੳੁਦਾ ਰਹਿ ਭਰਾਂ

  • @jalwindersingh3949
    @jalwindersingh3949 4 роки тому +1

    ਬਹੁਤ ਸੋਹਣਾ ਅਤੇ ਸੱਚ ਗਾਉਂਦਾ ਵੀਰ
    ਜਿਉਂਦਾ ਰਹੇ ਖੁਸ਼ ਰਹੇ

  • @RanjeetSingh-pw4tw
    @RanjeetSingh-pw4tw 4 роки тому +9

    ਗੁਰੀ ਵੀਰ ਜੀ ਲੱਗੇ ਰਹੋ ਜੀ। ਕਾਮਯਾਬੀ ਦੂਰ ਨਹੀਂ। ਤੁਸੀਂ ਹੌਲੀ ਹੌਲੀ ਕਾਮਯਾਬ ਹੋ ਰਹੇ ਓ। ਦੁਨੀਆਂ ਸਾਹਮਣੇ ਆ ਰਹੇ ਓ।ਬਸ ਚੰਗੇ ਚੰਗੇ ਗੀਤ ਦੇਂਦੇ ਰਹੋ। ਤੁਹਾਡੀ ਸੋਚ ਬਹੁਤ ਵਧੀਆ ਏ।
    ਮੈਂ ਵੀ ਲਿਖਦਾ ਤੇ ਗਾਉਂਦਾ ਹੁੰਦਾ ਸੀ।ਸ਼ੱਕਲ ਪੱਖੋਂ ਮਾਰ ਖਾ ਗਿਆ ਤੇ ਫਾਡੀ ਰਹਿ ਗਿਆ। ਉਂਝ ਮੈਂ ਵੀ ਸਾਬਤ ਸੂਰਤ ਸਰਦਾਰ ਹਾਂ ਜੀ।

  • @jaspreetsinghbrar6058
    @jaspreetsinghbrar6058 4 роки тому +56

    ਬਹੁਤ ਵਧੀਆਂ ਗਾਉਦਾਂ ਵੀਰ
    ਵਾਹਿਗੁਰੂ ਤਰੱਕੀ ਬਖਸ਼ਣ

  • @KuldeepSingh-xw4fb
    @KuldeepSingh-xw4fb 3 роки тому +1

    ਬਹੁਤ ਵਧੀਆ ਗਾਇਕ ਆ ਗੁਰੀ ਬਾਈ ਬਹੁਤ ਵਧੀਆ ਸਾਫ਼ ਸੁਥਰੀ ਗਾਇਕੀ ਆ ਬਾਈ ਦੀ

  • @prabhjitsingh3529
    @prabhjitsingh3529 3 роки тому +3

    ਭਾਜੀ ਪੰਮਾ ਵੀਰ ਬਹੁਤ ਵਧੀਆ ਗਾਇਕ ਹੈ

    • @MandeepSingh-yy4ts
      @MandeepSingh-yy4ts 3 роки тому

      ਦਿਲੋਂ ਫੈਨ ਪੰਮੇ ਬਾਈ ਦਾ

  • @vinylRECORDS0522
    @vinylRECORDS0522 4 роки тому +11

    ਇਹਨੂੰ ਗਾਇਕੀ ਕਹਿੰਦੇ ਆ ।ਸੁਆਦ ਆਉਂਦਾ ਇਹੋ ਜਿਹੀ ਗਾਇਕੀ ਸੁਣਕੇ ।ਬਹੁਤ ਵਧੀਆ ਕਰ ਰਹੇ ਹੋ ।

  • @arpankaur5421
    @arpankaur5421 4 роки тому +27

    Veer g ek den bahot he kamjab ho javo ga 👌👌👌👌👌👌👌👌👌👌👌👌👌👌👌👌👌👌👌👌👌

  • @prabhjitsingh3529
    @prabhjitsingh3529 3 роки тому +2

    ਵੀਰਜੀ ਬਹੁਤ ਵਧੀਆ ਆਵਾਜ਼ ਵਾਹਿਗੁਰੂ ਮੇਹਰ ਕਰੇ ਪੱਕਾ ਕਾਮਜਾਬ ਹੋਵੋਗੇ 🙏🙏

  • @gurkiratkairon6901
    @gurkiratkairon6901 4 роки тому +1

    Bhuuut e pyari I gaayki te geetkari.. Hats off to you Guru Dhaliwal sir.

  • @ajayjandali175
    @ajayjandali175 4 роки тому +2

    ਵਾਹ ਉਹ ਸੱਜਣਾ ਦਿਲ ਜਿੱਤ ਲਿਆ 😊

  • @seepapunia5864
    @seepapunia5864 4 роки тому +2

    ਬਹੁਤ ਵਧੀਆ ਵੀਰ..ਜੀ।।।।

  • @writerresham
    @writerresham 4 роки тому +1

    Ha Ji y Ji bhut sohni soch aa y ji

  • @mangatmakhan1332
    @mangatmakhan1332 4 роки тому +8

    ਬਾਈ ਜੀ ਦਿਲੋਂ ਸਲੂਟ ਅਾ, ਤੁਸੀ ਬਹੁਤ ਵਧੀਆ ਇਨਸਾਨ ਹੋ। ਪ੍ਰਮਾਤਮਾ ਤੁਹਾਨੂੰ ਕਾਮਯਾਬ ਕਰੇਗਾ।

  • @sehbagsingh5926
    @sehbagsingh5926 2 роки тому

    ਦਿਲ ਕਹਿੰਦਾ ਏਸ ਵੀਰ ਦੀ ਇੰਟਰਵਿਊ ਚਲੀ ਜਾਵੇ❤❤❤

  • @rupindersingh1531
    @rupindersingh1531 4 роки тому +1

    GURI JI SALUTE I AM PROUD OF YOU 🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @veenubhardwaj1540
    @veenubhardwaj1540 4 роки тому +1

    Very true line good bless you

  • @fummansingh6613
    @fummansingh6613 4 роки тому +3

    ਜਿਉਂਦੇ ਰਹੋ ਵੀਰ

  • @ManjotSingh-ok4hh
    @ManjotSingh-ok4hh 4 роки тому +1

    Parmatma tenu chardikla ch rakhe veer g

  • @ssspb05walegagan96
    @ssspb05walegagan96 4 роки тому +5

    ਬਹੁਤ ਸ਼ੋਨਾ ਗਲਾ ਵੀਰ ਜੀ ਰੱਬ ਤਰੱਕੀ ਬਖਸ਼ੇ ਵੀਰ ਜੀ

  • @prabhjotbuttar6289
    @prabhjotbuttar6289 4 роки тому +1

    ਬਹੁਤ ਜਿਆਦਾ ਵਧੀਆ

  • @navmardaynavmarday8562
    @navmardaynavmarday8562 4 роки тому +2

    ਬੁਹਤ ਵੱਡਾ ਫੈਨ ਆਂ ਬਾਈ ਦਾ ਮੈਂ love u vere ਬੁਹਤ ਵਧੀਆ ਕੰਮ ਕਰ ਰਹੇਂ ਓ

  • @manpreetsinghseera9678
    @manpreetsinghseera9678 4 роки тому +3

    ਵਾਹ ਕਮਾਲ ਵਿਰ ਜੀ

  • @babbunamol7309
    @babbunamol7309 3 роки тому +2

    ਵੀਰੇ ਸਲੂਟ ਅਾ ਤੈਨੂੰ ਤੇ ਤੇਰੀ ਕਲਮ ਨੂਁ
    ਦੱਬਕੇ ਰੱਖ ਕੰਮ ਨੂੰ ਵੀਰੇ ਜੇ ਮਾੜਾ ਸੁਣਨ ਵਾਲੇ ਨੇ ਤਾ ਚੰਗਾ ਵੀ ਸੁਣਨ ਵਾਲੇ ਵੀ ਨੇ Good luck

  • @nikkumaan2100
    @nikkumaan2100 4 роки тому +2

    Bilkul theek veer ji

  • @swarnsingh2265
    @swarnsingh2265 4 роки тому +4

    ਬਾੲੀ ਜੀ ਸਭ ਤੋਂ ਵੱਖਰਾ ਹੈ ਲੱਗੇ ਰਹੋ ਮਾਲਕ ਤਰੱਕੀਆਂ ਬਖਸ਼ੂ

  • @gurwinderbhatti4916
    @gurwinderbhatti4916 4 роки тому +1

    Sirrraaaa bnda yrrr Dil diyaaaa gallaaa kri janda bai

  • @pinderdhaliwal2228
    @pinderdhaliwal2228 4 роки тому +3

    ਬਹੁਤ ਵਧੀਆ ਵੀਰ ਰੱਬ ਤੱਰਕੀਆ ਬਖਸੇ

  • @GurpreetSingh-gq2ng
    @GurpreetSingh-gq2ng 4 роки тому +1

    Guri y waheguru chardikala chh rakhe 🙏🙏🙏🙏

  • @JaswinderSingh-xs5tc
    @JaswinderSingh-xs5tc 4 роки тому +9

    ਸਤਿਗੁਰੂ ਜੀ ਤਰਸ ਕਰਨਗੇ ਵੀਰੇ
    ਲੱਗਾ ਰਹਿ ਬੇਅੰਤ ਐ ਬਾਬਾ ਜੀ

  • @amandhillon7093
    @amandhillon7093 4 роки тому +3

    Kini sohni ਆਵਾਜ਼ a, god bless you,

  • @HarpreetSingh-xe8tq
    @HarpreetSingh-xe8tq 4 роки тому +12

    ਬਹੁਤ ਵਧੀਆ ਜੀ ਮ

  • @gurdeepmakha2025
    @gurdeepmakha2025 4 роки тому +1

    ਜਿਉਂਦਾ ਰਹਿ ਵੀਰ

  • @RajdeepSingh-wt9on
    @RajdeepSingh-wt9on 4 роки тому +1

    Wah bai wah ,good singer

  • @tajindersinghkhalsa5874
    @tajindersinghkhalsa5874 4 роки тому +1

    ਵੀਰ ਤੁਹਾਡੀ ਅਵਾਜ ਵਿੱਚ ਦਮ ਏ ਤੇ ਬਹੁਤ ਦਰਦ ਏ ਤੁਹਾਡੇ ਵਿੱਚ ਪੰਜਾਬ ਪ੍ਰਤੀ,,,ਵਾਹਿਗੁਰੂ ਮਿਹਰ ਕਰਨ ਚੜ੍ਹਦੀਕਲਾ ਵਿੱਚ ਰਹੋ ਤੇ ਇਸੇ ਤਰ੍ਹਾਂ ਸਾਫ ਸੁਥਰੀ ਗਾਇਕੀ ਪ੍ਰਮੋਟ ਕਰੋ 🙏🙏❤😍😘

  • @jobanrandhawa7532
    @jobanrandhawa7532 4 роки тому +1

    Best singer to improve our community and punjab

  • @baljindersingh7457
    @baljindersingh7457 4 роки тому +4

    ਵਧੀਆ ਗਾਇਕਾ ਨੂੰ ਅੱਗੇ ਲਿਆਉਣ ਲਈ ਧੰਨਵਾਦ ਜੀ

  • @navmardaynavmarday8562
    @navmardaynavmarday8562 4 роки тому +2

    ਬਾਈ ਦੇ ਸਾਰੇ ਸੋਂਗ ਵਧੀਆ ਲੱਗਦੇ ਨੇ

  • @parrotsworld3069
    @parrotsworld3069 4 роки тому +8

    ਅਵਾਜ ਬਹੁਤ ਸੋਹਣੀ ਵੀਰ

  • @jatinderdeol6952
    @jatinderdeol6952 4 роки тому +3

    ਬਹੁਤ ਵਧੀਆ ਗਾਇਕੀ ਵੀਰ
    ਵਾਹਿਗੁਰੂ ਜੀ ਤਰੱਕੀਆਂ ਬਖਸਣ ਵੀਰ ਨੂੰ

  • @rajnivirdi5238
    @rajnivirdi5238 4 роки тому +2

    You are great veer ji

  • @lakhwinderbrar3155
    @lakhwinderbrar3155 2 роки тому

    ਸਿਰਾ ਲਾਤਾ ਬਾਈ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਮੇਹਰ ਕਰੇ

  • @skbskb4644
    @skbskb4644 4 роки тому +1

    Sadi navi peedi ne sachi change loka da eh hal karta...waheguru tenu chardi kla ch rakhe

  • @peerjandwala7862
    @peerjandwala7862 4 роки тому +11

    Love u guri

  • @navidhaliwal2312
    @navidhaliwal2312 3 роки тому +2

    Love u veer koi shabad ni sode lai changi soch de malik o
    Waheguru tenu traki bakshe

  • @baljinderratol3937
    @baljinderratol3937 4 роки тому +2

    ਬਹੁਤ ਵਧੀਆ ਵੀਰ ਜੀ

  • @sukhwindersran3576
    @sukhwindersran3576 4 роки тому +2

    ਹੀਰਾ ਵੀਰ ਤੂੰ

  • @sukhwindergill7405
    @sukhwindergill7405 4 роки тому +3

    Waheguru ji di poori kirpa hai ji veer te.

  • @prabhsandhu7617
    @prabhsandhu7617 4 роки тому +1

    ਬਹੁਤ ਵਧਿਆ ਲਿਖਦਾ ਬਾਈ ਵਾਹਿਗੁਰੂ ਤਰੱਕੀ ਬਖ਼ਸੇ👌👌👍👍

  • @RamSingh-uq3sh
    @RamSingh-uq3sh 4 роки тому +2

    ਬਾਈ ਏਹੋ ਜਿਹਾ ਹੀ ਗਉਣਾ ਬਹੁਤ ਵਧੀਆ

  • @sukhwindersinghkhalsa4246
    @sukhwindersinghkhalsa4246 4 роки тому +1

    ਗੁਰੀ ਬਾੲੀ ਹੀਰਾ ਹੀਰਾ

  • @sukhvirdhaliwal4608
    @sukhvirdhaliwal4608 4 роки тому +2

    So good veer ji

  • @hayervicky7713
    @hayervicky7713 4 роки тому +1

    ਸਭ ਤੋਂ vdia interview and ਬਹੁਤ ਪਿਆਰੇ singer ਬਾਈ guri ji

  • @lovelyrania3230
    @lovelyrania3230 4 роки тому +2

    ਵਾਹਿਗੁਰੂ ਮੇਹਰ ਕਰੇ 🙏

  • @JagdeepSingh-pu5yc
    @JagdeepSingh-pu5yc 3 роки тому +1

    God bless you ji🙏

  • @angrejsingh5801
    @angrejsingh5801 4 роки тому +8

    Bahut vadia g

  • @karansadhar7247
    @karansadhar7247 4 роки тому +4

    Bhut bhola dil da sacha parmatma. Meher kre veer te

  • @vickuk1313
    @vickuk1313 4 роки тому +2

    Bhut bhut love and respect from England

  • @harman_.84
    @harman_.84 4 роки тому +18

    ਲਾਹ ਲੂ ਰੇਂਜ ਚੋਂ 🤣🤣ਵਧੀਆ ਭਾਅ

  • @sukhjeetkhinda7862
    @sukhjeetkhinda7862 3 роки тому +1

    Waheguru tarakkiyaan bakhse veer nu🙏

  • @manibhola5871
    @manibhola5871 3 роки тому +1

    Waheguru ji blessed u veer ji❤️❤️
    तरक्किया malak bakshan ge
    Hv faith in waheguru ji🙏❤️🙏
    U r one of my fvrt❤️❤️

  • @SarbjitSingh-sy8mb
    @SarbjitSingh-sy8mb 3 роки тому

    ਮੱਕੜ ਜੀ ਦਾ ਫੋਨ ਚਾਹੀਦਾ ਹੈ👍👍👍👍👍👍👍👍 ਤਾਂ ਜੋ ਸੱਚੇ ਸੁਚੇ ਗਾਇਕਾਂ ਨਾਲ ਗੱਲ ਕਰ ਕੇ ਪੰਜਾਬੀ ਗੀਤਾਂ ਦੀ ਲੱਚਰਤਾ ਧੋਈ ਜਾ ਸਕਦੀ ਐ

  • @gurindersingh2317
    @gurindersingh2317 4 роки тому +2

    ਰੱਬਾ ਤਰੱਕੀਆਂ ਦਈ ਭਾਊ ਨੂੰ

  • @harpreetnikka7006
    @harpreetnikka7006 4 роки тому +1

    Bahut sohna Mera veer ese tra gaunda reh

  • @HardeepSingh-ht5yu
    @HardeepSingh-ht5yu 4 роки тому +24

    ਲੱਗਾ ਰੈਹ ਵੱਡੇ ਵੀਰ ਦਿੱਲੀ ਦੂਰ ਨੀ

  • @Ak47596
    @Ak47596 4 роки тому +1

    Bhot vadiaa gonda 22♥️♥️👌👌

  • @mobileplaza55
    @mobileplaza55 3 роки тому +1

    Very very nic thank you.

  • @sandhumajor2854
    @sandhumajor2854 4 роки тому +8

    ਛੋਟੇ ਵੀਰ ਬਹੁਤ ਵਧੀਆ ਗਾਇਕੀ ਏ ਤੁਹਾਡੀ ਮੈਂ ਨਿੱਜੀ ਤੌਰ ਤੇ ਤੁਹਾਨੂੰ ਬਹੁਤ ਪਸੰਦ ਕਰਦਾ ਵਾਂ, ਸੋ ਮਿਹਨਤ ਕਰੀ ਚੱਲੋ ਵੀਰ ਇੱਕ ਦਿਨ ਜ਼ਰੂਰ ਮੁੱਲ ਪਵੇਗਾ... (ਸੰਧੂ PP) boi ਮੰਡੋਰ

  • @sonideol3035
    @sonideol3035 4 роки тому +6

    Guri Dhaliwal sahab god bless you. Satgur bahut traki bkshe

  • @canada7230
    @canada7230 3 роки тому +1

    ਵੀਰ ਸਲੂਟ ਹੈ ਤੇਨੂੰ

  • @karanbir2494
    @karanbir2494 4 роки тому +1

    Bhut vadiaa

  • @gurdipsingh2459
    @gurdipsingh2459 4 роки тому +12

    Bahut sohna ji hosla nhi chhadna chhote vir
    Hor simerjit singh ji tusi iterviw bahut vadhia lede ho

  • @ShamsherSingh-bm6ip
    @ShamsherSingh-bm6ip 4 роки тому +1

    Waheguru mehar kre punjab di jawani te

  • @sukhdevcheema7611
    @sukhdevcheema7611 4 роки тому +3

    ਸਿਰਾ ਬੰਦਾ
    ਜਿੳਦਾ ਰਹਿ ੨੨

  • @sonurao2812
    @sonurao2812 4 роки тому +1

    Dil to respect a Guri bai tenu bht bht bht sara pyr veer tre ye ik din jrur aage avega bai❤️❤️❤️❤️❤️❤️❤️❤️❤️❤️❤️

  • @user-gi2cp6yk6f
    @user-gi2cp6yk6f 4 роки тому +2

    ਫੈਨ ਆ ਬਾਈ ਤੇਰਾ

  • @sukhdhindsa6842
    @sukhdhindsa6842 4 роки тому +1

    Tere naal a y sare respect a veere dillon

  • @writerresham
    @writerresham 4 роки тому +1

    Very very nice Ji.

  • @harryaujla1506
    @harryaujla1506 4 роки тому +2

    Bohat vadia veer

  • @manjinderbadesha684
    @manjinderbadesha684 4 роки тому +1

    Bht jada ghaint banda mera gju
    Keep it up gju👌👌👌👌

  • @bhupinderbinji5028
    @bhupinderbinji5028 4 роки тому +2

    Bhut vadiya mera veer bhut nyc song ah g

  • @Gurjotsing729
    @Gurjotsing729 4 роки тому +4

    ਵਾਹਿਗੁਰੂ ਤਰੱਕੀ ਬਕਸ਼ੇ ਵੀਰ ਨੂੰ