ਵਿਅਕਤੀ ਨੇ ਜਿਉਂਦੇ ਜੀ ਪਾਇਆ ਆਪਣਾ ਹੀ ਭੋਗ! ਭੋਗ ਪਾਉਣ ਪਿੱਛੇ ਦੀ ਕਹਾਣੀ ਸੁਣ ਤੁਸੀਂ ਵੀ ਰਹਿ ਜਾਓਗੇ ਹੈਰਾਨ

Поділитися
Вставка
  • Опубліковано 1 сер 2024
  • 5 ਤੋਂ ਸਾਲਾਂ ਕਰਦਾ ਆ ਰਿਹਾ ਇਸੇ ਤਰ੍ਹਾਂ ਕੰਮ
    #Punjab #FatehgarhSahib #Punjabnews #Hamdardtv
    Watch and Subscribe to our other Popular Social Media Handles
    WEBSITE : www.hamdardtv.com/
    FACEBOOK : / hamdardmediagroupcanada
    INSTAGRAM : / hamdardmediagroup
    TWITTER : / dailyhamdard
    E- PAPER : www.hamdardtv.com/daily-hamda...
    PLAYSTORE : bit.ly/3ndgVjQ
    APPLE APPSTORE : apple.co/3QJUos8

КОМЕНТАРІ • 14

  • @jagdishsingh9965
    @jagdishsingh9965 Рік тому +1

    ਇਸ ਤਰ੍ਹਾਂ ਦੇ ਬਹੁਤ ਬਜ਼ੁਰਗ ਹਨ ਜੋ ਆਪਣਾ ਭੋਗ , ਪੁੰਨ ਦਾਨ ਆਪਣੇ ਹੱਥੀਂ ਕਰ ਜਾਂਦੇ ਹਨ, ਇਹ ਗੱਲ ਚੰਗੀ ਲਗਦੀ ਹੈ

  • @gursevaksingh497
    @gursevaksingh497 Рік тому +7

    ਸਹੀ ਕਿਹਾ ਬਾਬਾ ਜੀ ਆਪਣੇ ਹੱਥੀਂ ਪੁਨ ਦਾਨ ਕਰ ਲਿਆ ਬਹੁਤ ਵਧੀਆ ਬਾਕੀ ਮੁਕਦੀ ਗੱਲ ਇਹ ਹੈ ਕਿ ਅੱਜ ਕੱਲ ਦੇ ਪੁੱਤ ਨੂਹਾਂ ਨੂੰ ਤਾਂ ਭੋਗ ਦੀਆਂ ਰਸਮਾਂ ਵਿਚ ਬੈਠਣਾ ਵੀ ਔਖਾ ਲੱਗਦਾ ਕਿਸੇ ਕੋਲ ਟਾਈਮ ਹੀ ਨਹੀਂ ਭੱਜ ਦੌੜ ਨੇ ਮਾਰ ਲੲੇ ਪਰ ਮੈਨੂੰ ਇਹ ਆਪ ਜੀ ਦਾ ਕੰਮ ਵਧੀਆ ਲੱਗਿਆ

  • @arjunsinghsamanapb.3473
    @arjunsinghsamanapb.3473 Рік тому +2

    ਭੋਗ ਤਾ ਮਨ ਦਾ ਪਾਉਣਾ ਸੀ। ਮਨ ਤੇ ਹਿਰਦਾ ਇਕ ਕਰਨਾ ਸੀ ।ਫੁਰਨਿਆਂ ਤੋਂ ਰਹਿਤ ਹੋ ਨਿਰੰਕਾਰ ਦੇ ਚਰਨਾਂ ਵਿੱਚ ਸਮਾਣਾ ਹੈ ਵਾਹਿਗੁਰੂ ਜੀ। ਜੋ ਸੱਚ ਖੰਡ ਵਿਚ ਜਾਂਦੇ ਹਨ। ਉਹ ਸਦਾ ਅਮਰ ਹੁੰਦੇ ਹਨ। ਮਰਦੇ ਨਾਈ । ਜੋ ਮਰਿਆ ਨਈ ਓਹਦਾ ਭੋਗ ਕਾਹਦਾ। ਤੇ ਜੋ ਬਾਕੀ ਹਨ ਉਹਨਾਂ ਦਾ ਸਰੀਰ ਮਰਦਾ ਹੈ। ਮਨ ਅੱਗੇ ਹੋਰ ਸਰੀਰ ਧਾਰਨ ਕਰ ਲੈਂਦਾ ਹੈ। ਜਨਮ ਮਰਨ ਚਲਦਾ ਰਹਿੰਦਾ ਹੈ। ਜਦ ਤਕ ਸੱਚ ਖੰਡ ਨਈ ਜਾਂਦਾ।
    ਬਾਕੀ ਦੁਨੀਆ ਵਿਚ ਆਪਣਾ ਨਾਮ ਬਨਾਉਣ ਲਈ ਜੋ ਵੀ ਧਾਰਮਿਕ ਕਰਮ ਕਰ ਰਹੇ ਹਾਂ। ਇਹ ਵੀ ਮਾਇਆ ਵਿਚ ਹੀ ਰਹਿ ਜਾਂਦੇ ਹਨ। ਕਰਮ ਧਰਮ ਪਾਖੰਡ ਸਬ ਦਿਸੈ ਤਿਨ ਜਮ ਜੁਗਾਤੀ ਲੂਟੇ

  • @AmarjeetSingh-hx2ik
    @AmarjeetSingh-hx2ik Рік тому +2

    Good
    Waheguru ji

  • @neetugold6136
    @neetugold6136 Рік тому +7

    ਇਹ ਕੰਮ ਤਾਂ ਪਹਿਲਾਂ ਸਮਿਆਂ ਵਿਚ ਆਮ ਸੀ। ਜਿਸ ਨੂੰ ਜਿਊਣ ਜੱਗ ਕਹਿੰਦੇ ਨੇ।

  • @jangirsingh9539
    @jangirsingh9539 Рік тому

    Very good

  • @SatnamSingh-kc1fo
    @SatnamSingh-kc1fo Рік тому

    Bapu ji bilkul sahi ne

  • @gurwinderathwalgurwinderat5860

    Yr mere dada ji ne apna bhog app he Paya c

  • @sonnysingh859
    @sonnysingh859 Рік тому

    Nothing new my grand mom did same thing 50 years ago

  • @jaswinderjaswinderdeol2847
    @jaswinderjaswinderdeol2847 Рік тому +1

    ਠੀਕ ਨਹੀਂ ਲੱਗਾ ਕਿਓਕਿ ਭਗਤੀ ਕਰੋ ਬਾਦ ਵਿਚ ਕਿਸੇ ਨੇ ਦੇਖਾ

  • @DarshanSingh-hv6iu
    @DarshanSingh-hv6iu Рік тому +6

    ਬਾਅਦ ਵਿਚ ਭੋਗ ਪਾਉਣ ਦਾ ਕੋਈ ਫਾਇਦਾ ਨਹੀ ਬਾਪੂ ਠੀਕ ਹੈ

  • @harjinderbrar6939
    @harjinderbrar6939 Рік тому +2

    ਇਹ ਆਮ ਗੱਲ ਪਿੰਡ ਪਿੰਡ