ਆਹ ਬੇਬੇ ਬਾਪੂ ਪੂਰੇ ਖੁਸ਼ ਆ ਜਿੰਦਗੀ ਤੋਂ, ਸਬਜੀ ਵੇਚਦੇ ਆ ਕਹਿੰਦੇ ਰੱਬ ਨੇ ਬਹੁਤ ਕੁਝ ਦਿੱਤਾ

Поділитися
Вставка
  • Опубліковано 2 жов 2024
  • #primeasiatv #inpirational #motivational #sabji #sabjiwala #farmer #kisan #kisaan #hardwork #struggle #happy #happylife #motivationalmessages #satisfying #satisfyingvideo #reaction #panjabi #panjab #punjab #punjabnews #latestnews #ranglapunjab
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 50

  • @HappyMadahar-l7p
    @HappyMadahar-l7p 4 місяці тому +14

    ਬਹੁਤ ਹੀ ਵਧੀਆ

  • @deepbrar.
    @deepbrar. 4 місяці тому +32

    ਸਾਨੂੰ ਮਾਣ ਹੈ ਆਪਣੇ ਬਜ਼ੁਰਗਾਂ ਤੇ ਕਿਰਤੀਆਂ ਤੇ ਰੱਬ ਜੀ ਸਦਾ ਚੜ੍ਹਦੀ ਕਲਾ ਚ ਰੱਖਣ 😍😍

  • @HarjitsinghSidhu-u5o
    @HarjitsinghSidhu-u5o 4 місяці тому +13

    Dill khus ho gea maintee kisaan nu dekh k

  • @gurdevkaur1209
    @gurdevkaur1209 4 місяці тому +3

    ❤❤ ਬੇਬੇ ਜੀ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਭਾਗਾਂ ਵਾਲੇ ਹੋ ਤੁਸੀਂ ਬਹੁਤ ਹੀ। ਮਿਹਨਤ ਕਰਦੇ ਹੋ ਤੁਹਾਡੀ ਮਿਹਨਤ ਅਤੇ ਚੰਗੀ ਸੋਚ ਨੂੰ ਸਲੂਟ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਤੇ ਖੁਸ਼ੀਆਂ ਬਖਸ਼ਣ ਜੀ ਰੱਬ ਤੁਹਾਡੀ ਜੋੜੀ ਸਦਾ ਸਲਾਮਤ ਰੱਖੇ ਤੇ ਉਮਰ ਲੰਬੀ ਕਰੇ ਬੇਬੇ ਜੀ ਬਾਪੂ ਜੀ ਹੱਸਦੇ ਵੱਸਦੇ ਰਹੋ ਸਦਾ ਬਜੁਰਗਾਂ ਦਾ ਹੌਸਲਾ ਦੇਖ ਕੇ ਮਨ ਖੁਸ਼ ਹੋ ਗਿਆ ਜੀ

  • @mandeepgill5876
    @mandeepgill5876 4 місяці тому +20

    ਮਿਹਨਤ ਕਰਾਂਗੇ ਤਾਂ ਕਾਬਯਾਬ ਜ਼ਰੂਰ ਹੋਵਾਂਗੇ ਸਹੀ ਹੈ

  • @chahal-pbmte
    @chahal-pbmte 4 місяці тому +9

    ਰਿਪੋਰਟਰ ਕੋਲ ਪੁੱਛਣ ਲਈ ਸਵਾਲ ਹੀ ਨਹੀਂ। ਮੁੜ ਮੁੜ ਓਹੀ ਗੱਲਾਂ ਦੁਹਰਾਈ ਜਾਂਦਾ ਹੈ। ਅਧੂਰੀ ਜਾਣਕਾਰੀ ਦਿੰਦਾ ਹੈ। ਕਿਹੜੇ ਚੌਂਕ ਵਿੱਚ ਬਜ਼ੁਰਗ ਰੇਹੜਾ ਖੜਾਉਂਦੇ ਨੇ ?

  • @amriksinghdhanoa7646
    @amriksinghdhanoa7646 4 місяці тому +20

    ਅਕਾਲ ਪੁਰਖ ਆਪ ਜੀ ਤੰਦਰੁਸਤੀ ਸਬਰ ਸਤੋਖ ਸਭ ਤੋ ਬੜੀ ਨਿਜਾਮਤ ਹੈ । ਤੁਸੀ ਭਾਈ ਸਾਹਿਬ ਹੁਣ ਦੇ ਸਮੇਂ ਦੇ ਬਾਦਸ਼ਾਹ ਹੋ । ਪਰਮਾਤਮਾ ਆਪ ਨੂੰ ਹੋਰ ਖੁਸ਼ੀਆ ਖੇੜੇ ਬਖਸ਼ੇ

  • @JagsirPathan-tf1rl
    @JagsirPathan-tf1rl 4 місяці тому +14

    ਇਥੇ ਜ਼ਿਆਦਾ ਜ਼ਮੀਨ ਵਾਲੇ ਨਿਕੰਮੇ ਕਿਸਾਨ ਚਿੱਤੜਾਂ ਵਿੱਚ ਝੰਡਾ ਫ਼ਸਾ ਕੇ ਧਰਨੇ ਤੇ ਬੈਠੇ ਕੰਮ ਕੋਈ ਕਰਨਾ ਨੀ
    ਸਰਕਾਰ ਨੂੰ ਕਹਿੰਦੇ ਸਾਡੇ ਚਿਤੱੜ ਵੀ ਦੋਵੇਂ

  • @pachitarsingh9580
    @pachitarsingh9580 4 місяці тому +14

    ਜਿਉਦਾਂ ਰਹਿ ਬਾਪੂ ਵਾਹਿਗੁਰੂ ਚੜਦੀ ਕਲਾ ਬਖਸ਼ੇ 🙏

  • @JaswinderSingh-lq6zj
    @JaswinderSingh-lq6zj 4 місяці тому +3

    Waheguru ji Mehar kario iss bebe bapu te ji 🙏

  • @harpreetbal1409
    @harpreetbal1409 4 місяці тому +2

    Bahut vadhia bapu ji😊

  • @sukhbeerkaur.2968
    @sukhbeerkaur.2968 4 місяці тому +2

    Dill khus ho gya

  • @HardeepSingh-f8b
    @HardeepSingh-f8b 2 місяці тому +1

    Wahe,Guru,ji,Mahent,DeMul,Hai,ji

  • @KuldeepSingh-l9h6g
    @KuldeepSingh-l9h6g 4 місяці тому +2

    Very nice Wichar Mata g❤🎉❤

  • @basantmehet1781
    @basantmehet1781 4 місяці тому +1

    Godbless you brother and sister

  • @AmarjotKaur-gh1ct
    @AmarjotKaur-gh1ct 4 місяці тому +6

    Rabb vi mehnat nu rang lauda hae🙏🏼 mehnat karn vala Banda KDE tang ni hoega raab osda hmesha sath devega🙏🏼

    • @ranjittyagi9354
      @ranjittyagi9354 4 місяці тому

      Bilkul sahi ji ❤ bas fazool kharche jinne ghatt ho sakan, ohna hi changa.

  • @HarjitsinghSidhu-u5o
    @HarjitsinghSidhu-u5o 4 місяці тому +4

    WAHAGURUJI tandrusti t tarkea baksan ji

  • @HarjinderSingh-hg8hz
    @HarjinderSingh-hg8hz 4 місяці тому +1

    Very nice

  • @kuldipsingh2864
    @kuldipsingh2864 4 місяці тому +5

    Good

  • @Appny_kitchen
    @Appny_kitchen 3 місяці тому +1

    बहुत ही वदीया कम आ बापू जी बाहर दे.मुलाकात चा वी ता ऐसा ही मेहनत करदेया बचे जे आपा अपने देश च ही करिये ता कामयाब जरुर होंगे

  • @harjitlitt1375
    @harjitlitt1375 2 місяці тому +1

    Very good. Congratulations

  • @sainiamarjeet
    @sainiamarjeet 4 місяці тому +2

    sabar satokh hega abppu kool hoye bade cheez honde wadia jeen laye

  • @jagrajsingh2089
    @jagrajsingh2089 4 місяці тому +3

    ਬਹਤ ਵਦੀਆ ਜੀ

  • @summerpreet-vm5ix
    @summerpreet-vm5ix 4 місяці тому +2

    Great

  • @jarnailkumar1569
    @jarnailkumar1569 4 місяці тому +1

  • @jarnailsingh9949
    @jarnailsingh9949 4 місяці тому +1

    Twenty seventh like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @harmanxbrar9842
    @harmanxbrar9842 4 місяці тому +2

    ਵਾਹਿਗੁਰੂ ਨੇ ਬਹੁਤ ਕੁਝ ਦਿਤਾ ਬਹੁਤ ਚੰਗਾ ਲਗਿਆ ਜੀ

  • @BinduMavi-rq8zh
    @BinduMavi-rq8zh 4 місяці тому +1

    ਸਹੀ ਹੈ ਪਰ ਪੰਜਾਬ ਵਿਚ ਸਬ ਤੋਂ ਮਹਿੰਗੀ ਪੜਾਈ ਹੈ ਹੋਰ ਸਟੇਟਾਂ ਨਾਲੋਂ, ਸਬ ਤੋਂ ਮਹਿੰਗਾ ਇਲਾਜ਼, ਪੰਜਾਬ ਦੇ ਲੋਗ ਦੁਜੀਆ ਸਟੇਟ ਵਿਚ ਇਲਾਜ ਨਹੀਂ ਕਰਵਾ ਸਕਦੇ, ਤਨਖਾਹ ਵੀ ਦੁਜੀਆ ਸਟੇਟ ਮੁਤਾਬਕ ਘੱਟ ਹੈ, ਵਕਾਲਤ ਦੀ ਪੜਾਈ ਦੁਸਰੀਆ ਸਟੇਟਾਂ ਵਿਚ ਬਹੁਤ ਸਸਤੀ ਹੈ, ਦੁਜੀਆਂ ਸਟੇਟਾਂ ਦੇ ਲੋਗੜ ਬਹੁਤ ਸਸਤੀਆਂ ਪੜਾਈ ਕਰਕੇ ਪੰਜਾਬ ਵਿੱਚ ਨੋਕਰੀਆ ਕਰਕੇ ਪੰਜਾਬੀ ਲੋਕਾਂ ਦੇ੍ ਹੱਕ ਮਾਰ ਰਹੇ ਹਨ,

  • @surjitsinghsingh3210
    @surjitsinghsingh3210 4 місяці тому +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @HARJEETSINGH-cu1lf
    @HARJEETSINGH-cu1lf 4 місяці тому +1

    ਡੇਢ ਕਿਲੇ ਤੇ ਡੇਢ ਲੱੱਖ ਦਾ ਕਰਜਾ

  • @SatnamSingh-vd4dw
    @SatnamSingh-vd4dw 3 місяці тому

    ਤੂੰ ਓਹੀ ਗੱਲਾਂ ਪੁੱਸੀ ਜਾਨਾ ਰੇਟ ਪੁੱਸ ਕਿੱਤੇ ਰੇਹੜੀ ਲਗਦੀ ਆ ਏਹ ਪੁੱਸ

  • @qayyumcheema7860
    @qayyumcheema7860 3 місяці тому +1

    🇵🇰❤️🤲

  • @VeerSingh-sd7hj
    @VeerSingh-sd7hj 3 місяці тому +1

    Wah ji parmatma chardikla ch rakhe

  • @SarwansinghSarwan-ik6og
    @SarwansinghSarwan-ik6og 2 місяці тому

    Brother g very good job god bless you ❤❤

  • @JinderKang-k6y
    @JinderKang-k6y 4 місяці тому +1

    Weaguru ji mieahr karana ji

  • @vipansharma.911
    @vipansharma.911 4 місяці тому +1

    Address ki hai

  • @ajaymaths7733
    @ajaymaths7733 3 місяці тому

    Bai ji bapu de khet di video bnao

  • @mirjajatt6658
    @mirjajatt6658 4 місяці тому +1

    Good👍👍👍👍👍

  • @harpreetjawandha4299
    @harpreetjawandha4299 4 місяці тому +1

    Bahut vadiya vichaar ne mata ji de

  • @gur8630
    @gur8630 4 місяці тому +1

    Waheguru badi Umar kare baba ji de

  • @KulwinderSingh-c7n
    @KulwinderSingh-c7n 4 місяці тому +1

    ❤❤❤❤❤❤❤

  • @satindersingh5484
    @satindersingh5484 4 місяці тому

    Bapu phaila tractor kdaa k leiya c sav to wde gal Bapu da sreer dekho patla or tandrust ea kam krn kr k nai te kai kai bnda 2. 2 kuntel de teed kre fer de ea gud Bapu ji 👌🏼🌾👈🏻😁😁😁

  • @MajorSingh-xh3iw
    @MajorSingh-xh3iw 4 місяці тому +1

    🙏🙏🙏🙏🙏🙏🎉

  • @chahal-pbmte
    @chahal-pbmte 4 місяці тому +1

    12-13 ਮਿੰਟਾਂ ਦੀ ਗੱਲਬਾਤ ਤੇ 25-26 ਮਿੰਟ ਲਾ ਦਿੱਤੇ। ਇੱਕ ਇੱਕ ਗੱਲ ਨੂੰ ਪੰਜ ਪੰਜ ਛੇ ਛੇ ਵਾਰ ਪੁੱਛਿਆ।

  • @AvtarSingh-hs8yt
    @AvtarSingh-hs8yt 4 місяці тому +1

    Bahut vadhia ji

  • @sukhwinder888
    @sukhwinder888 4 місяці тому

    bacha fail hoia ...bebe dian galan de reply ch ....Great people of my District Barnala

  • @GurcharanSingh-ic1ff
    @GurcharanSingh-ic1ff 4 місяці тому +1

    🌹🌹🌹