AAP ਦੇ ਵੱਡੇ ਲੀਡਰ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ | Mohinderjit Singh Marwaha | Road Accident | N18V

Поділитися
Вставка
  • Опубліковано 15 жов 2024
  • AAP ਦੇ ਵੱਡੇ ਲੀਡਰ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ | Mohinderjit Singh Marwaha | Road Accident | N18V
    #MohinderjitSinghMarwaha #roadaccdient #news18punjab #jalandharnews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_jalandhar
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 119

  • @nirmalghuman6077
    @nirmalghuman6077 4 місяці тому +37

    ਨਾ ਨਰਕ ਚ ਮਿਲੇਗਾ ਨਾ ਸਵਰਗ ਚ ਮਿਲੇਗਾ
    ਜੋ ਇਸ ਧਰਤੀ ਤੇ ਬੀਜਿਆ ਆ
    ਉਹ ਇਸ ਧਰਤੀ ਤੇ ਹੀ ਮਿਲੇਗਾ 👍👍👍👍

  • @bantasingh2059
    @bantasingh2059 4 місяці тому +29

    ਬਹੁਤ ਹੀ ਮਾੜਾ ਹੋਇਆ ਪ੍ਰਮਾਤਮਾ ਇਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ

  • @ranjeetkaur6746
    @ranjeetkaur6746 4 місяці тому +7

    ਮੌਤ ਜਨਮ ਵਾਹਿਗੁਰੂ ਜੀ ਦੇ ਹੱਥ ਹੈ ਜੀ,'ਦੁਸ਼ਮਣ ਮਰੇ ਨਾ ਖੁਸ਼ੀਆਂ ਕਰੀਏ,ਸੱਜਣ ਵੀ ਮਰ ਜਾਣਾ, ਤੂੰ ਵੀ ਜਾਣਾ ਮੈਂ ਵੀ ਜਾਣਾ,ਇਹ ਜੱਗ ਨਾ ਕਿਸੇ ਦਾ ਟਿਕਾਣਾ 🙏🙏

  • @BalwinderSingh-zb6gc
    @BalwinderSingh-zb6gc 4 місяці тому +8

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @DAWINDERSINGH-c6n
    @DAWINDERSINGH-c6n 4 місяці тому +23

    ਚਿੜੀਆਂ ਦਾ ਮਰਨਾ ਤੇ ਗਵਾਰਾਂ ਦਾ ਹਾਸਾ ਕਿਸੇ ਦਾ ਵੀ ਧੀ ਪੁੱਤ ਮਰ ਜਾਣਾ ਬੜੀ ਮਾੜੀ ਗੱਲ ਕੀ ਹੋ ਗਿਆ ਪੰਜਾਬੀਆਂ ਨੂੰ ਜਿਹੜੇ ਪਾਰਟੀ ਬਾਜੀ ਵਿੱਚ ਇਨਾ ਵੜ ਗਏ ਕਿਸੇ ਦੀ ਮੌਤ ਤੇ ਵੀ ਹੱਸ ਰਹੇ ਹਨ ਇਹ ਤੇ ਰੱਬ ਹੀ ਜਾਣਦਾ ਕਿਹਦੀ ਮੌਤ ਕਿਦਾਂ ਲਿਖੀ ਹੈ ਇਹਦੇ ਵਿੱਚ ਮਾੜੇ ਚੰਗੇ ਵਾਲੀ ਕੋਈ ਗੱਲ ਨਹੀਂ ਦੁਨੀਆਂ ਤੇ ਇੰਨੇ ਪੀਰ ਪੈਗੰਬਰ ਆਏ ਉਹਨਾਂ ਨੂੰ ਵੀ ਕਸ਼ਟ ਸਹਿਣੇ ਪਏ ਕੀ ਉਹਨਾਂ ਨੇ ਕੋਈ ਪਾਪ ਕੀਤੇ ਸੀ ਇਸ ਕਰਕੇ ਆਪਣੀ ਸੋਚ ਬਦਲੋ

  • @kulbirsingh4238
    @kulbirsingh4238 4 місяці тому +2

    ਕਹਿ ਸਕਦੇ ਹਾਂ ਕਿ ਬਹੁਤ ਮਾੜਾ ਹੋਇਆ
    ਲੇਕਿਨ ਰੋਜਾਨਾ ਹੀ ਪਤਾ ਨਹੀਂ ਇਹਨਾਂ ਟੁੱਟੀਆਂ ਸੜਕਾਂ ਤੇ ਕਿੰਨੇ ਲੋਕ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ
    ਥੋੜੇ ਦਿਨ ਪਹਿਲਾਂ ਦੀ ਗੱਲ ਇਕ ਕੰਡਕਟਰ ਦਸ ਰਿਹਾ ਸੀ ਇਕ ਇਕ ਇਕ ਲੜਕੀ ਨੂੰ ਆਪਣੇ ਪਿਓ ਦੀ ਪੀਡਬਲਯੂਡੀ ਮਹਿਕਮੇ ਵਿੱਚ ਨੌਕਰੀ ਮਿਲੀਉਹ ਵਿਚਾਰਾ ਆਪਣੀ ਪਹਿਲੀ ਤਨਖਾਹ ਕਢਾਉਣ ਜਾ ਰਿਹਾ ਸੀ ਗਾ ਤੇ ਉਹਦੀ ਮਾਂ ਨੇ ਸੁਖਣਾ ਸੁਖੀ ਹੋਈ ਸੀਗੀ ਉਹਦੀ ਮਾਂ ਵੀ ਇਹਨੇ ਵੀ ਬਹੁਤ ਰੰਡੇਪਾ ਕੱਟਿਆ ਤੇ ਉਹ ਸ਼ੁਕਰਾਨਾ ਕਰਨ ਦੀ ਕਿ ਮੇਰੇ ਪੁੱਤ ਨੂੰ ਜੋਬ ਮਿਲੀ ਆ ਆਪਣਾ ਪੋਤਰੇ ਨੂੰ ਵੀ ਨਾਲ ਲੈ ਕੇ ਆਪਣੇ ਪੁੱਤ ਨਾਲ ਤਨਖਾਹ ਕਢਾਉਣ ਵਾਸਤੇ ਮਹਿਤੇ ਨੂੰ ਜਾ ਰਹੇ ਸੀ ਮੋਟਰਸਾਈਕਲ ਉਪਰ ਬੈਠ ਕੇ ਤਿੰਨਾਂ ਦੀ ਹੀ ਦਰਦਨਾਕ ਮੌਤ ਹੋ ਗਈ ਰਸਤੇ ਦੇ ਵਿੱਚ ਤਿੰਨਾਂ ਜਣਿਆਂ ਦੀ ਹੀ ਦਰਦਨਾਕ ਮੌਤ ਰਸਤੇ ਵਿੱਚ ਹੀ ਹੋ ਗਈਜੋ ਉਸ ਮਾਂ ਵਿਚਾਰੀ ਨੇ ਆਪਣੀ ਜਵਾਨੀ ਵਿੱਚ ਹੰਡਾਇਆ ਰੰਡੇਪਾ ਕੱਟਿਆ ਉਸੇ ਤਰ੍ਹਾਂ ਹੀ ਉਹਦੀ ਨੂੰਹ ਵੀ ਸਿਰੋਂ ਨੰਗੀ ਹੋ ਗਈ ਤੇ ਬੱਚਾ ਵੀ ਇਸੇ ਐਕਸੀਡੈਂਟ 'ਚ ਮਾਰਿਆ ਗਿਆ ਨਾ ਤਨਖਾਹ ਘਰ ਆਈ ਨਾ ਮਾਂ ਆਈ ਨਾ ਪੁੱਤ ਆਇਆ ਤੇ ਨਾ ਪੁੱਤਰਾ ਆਇਆਸਰਕਾਰਾਂ ਨਾ ਤਾਂ ਖੁਦ ਹੀ ਸੜਕਾਂ ਤੇ ਹਾਲ ਠੀਕ ਕਰਦੀਆਂ ਨੇ ਅੱਜ ਇਹਨਾਂ ਨੂੰ ਵੀ ਸ਼ਿਕਾਰ ਹੋਣਾ ਪੈ ਰਿਹਾ ਇਹਨਾਂ ਦੀਆਂ ਗਲਤੀਆਂ ਦਾ ਖਮਿਆਜਾ ਭੁਗਤਣਾ ਪੈ ਰਿਹਾ ਕਿੰਨੀ ਦੇਰ ਤੋਂ ਸੜਕਾਂ ਦਾ ਕੰਮ ਚੱਲ ਰਿਹਾ ਰੱਬ ਆਸਰੇ ਹੀ ਆਮ ਪਬਲਿਕ ਸੜਕਾਂ ਤੇ ਸਫਰ ਕਰਦੀ ਹ ਤੇ ਰੱਬ ਆਸਰੇ ਹੀ ਬੱਸਾਂ ਦੇ ਡਰਾਈਵਰ ਕਿਉਂਕਿ ਬਹੁਤ ਮਾੜਾ ਹਾਲ ਆ ਸੜਕਾਂ ਦਾ ਤੇ ਇਹ ਮੰਤਰੀ ਲੋਕ ਤੇ ਕਦੀ ਕਦੀ ਨਿਕਲਦੇ ਨੇ ਹੈਨਾਉਨਾਂ ਮੌਤਾਂ ਦਾ ਕੌਣ ਜਿੰਮੇਵਾਰ ਆ ਜਿਹੜੀਆਂ ਰੋਜ਼ ਹੀ ਹੁੰਦੀਆਂ ਨੇ ਕੱਲ ਸਾਡੇ ਸਾਹਮਣੇ ਇੱਕ ਲੜਕੀ ਨੂੰ ਬੱਸ ਵਾਲੇ ਨੇ ਥੱਲੇ ਦੇ ਦਿੱਤਾ ਕੀ ਕਰੋਗੇ ਬਹੁਤ ਮਾੜਾ ਹਾਲ ਹੋਇਆ ਪਿਆ
    ਬੱਸ ਰੋਡਵੇਜ ਦੀ ਸੀ ਸਾਡੇ ਸਾਹਮਣੇ ਉਸ ਲੜਕੀ ਨੂੰ ਕਹਿੰਦਾ ਕਿ ਤੇਰੇ ਦ ਰ ਰੁਪਏ ਖਰਚਣ ਦੀ ਔਕਾਤ ਨਹੀਂ ਆ ਉਹਨੂੰ ਸੈਡ ਮਾਰ ਦਿੱਤੀ ਉਹ ਤਾਂ ਰੱਬ ਆਸਰੇ ਬੱਚੇ ਵਿਚਾਰੇ ਪਰ ਪੈਰ ਉਹਦਾ ਟੁੱਟ ਗਿਆ ਬੈਗ ਟੁੱਟ ਗਿਆ ਸਾਰਾ ਕੁਝ ਪਰਮਾਤਮਾ ਨੇ ਨੂੰ ਖੁਦ ਬਚਾਇਆ
    ਅਗਰ ਸਰਕਾਰ ਨੇ ਔਰਤਾਂ ਨੂੰ ਇਹ ਸਹੂਲਤ ਦਿੱਤੀ ਆ ਜਾਂ ਤਾਂ ਬੰਦ ਕਰ ਦੇਣ ਹੈਨਾ ਕਿਰਾਏ ਵਾਲੇ ਵੀ ਤੇ ਉਹਦੇ ਵਿੱਚ ਵੀ ਔਰਤਾਂ ਨੂੰ ਬੜਾ ਖਮਿਆਜਾ ਭੁਗਤਣਾ ਪੈਂਦਾ ਬੇਸਤੀ ਔਰਤਾਂ ਦੀ ਅਲੱਗ ਘਰ ਦੇ ਨੇ ਲੋਕ ਠੀਕ ਆ ਔਰਤਾਂ ਵੀ ਸਹੀ ਨਹੀਂ ਹੋਣਗੀਆਂ ਲੇਕਿਨ ਇਨੀ ਇਨਸਰਟ ਤਾਂ ਨਹੀਂ ਨਾ ਕਰਨੀ ਚਾਹੀਦੀ ਇੱਕ ਜਨਣੀ
    ਦੀ ਕਿਨੂੰ ਜ਼ਿੰਮੇਵਾਰ ਕੌਣ ਇਹਨਾਂ ਐਕਸੀਡੈਂਟਾਂ ਦਾ ਆਵਾ ਉਤਿਆ ਪਿਆ ਬੁਰੀ ਤਰ੍ਹਾਂ ਸੜਕਾਂ ਦੇ ਉਪਰ ਬਹੁਤ ਮਾੜਾ ਹਾਲ ਆ ਕੋਈ ਕਿਸੇ ਦੀ ਨੀ ਸੁਣਦਾ
    ਲੋਕ ਮਦਦ ਕਰਨ ਦੀ ਬਜਾਏ ਯੇ ਵਿਚੋ ਪੈਸੇ ਵੀ ਦਵਾਈ ਕੱਢ ਕੇ ਲੈ ਜਾਂਦੇ ਨੇ ਐਕਸੀਡੈਂਟ ਤੇ ਸ਼ਿਕਾਰ ਲੋਕਾਂ ਦੀ
    ਗੁਰੂ ਸਾਹਿਬ ਹੀ ਭਲਾ ਕਰਨ ਸਾਰੀ ਦੁਨੀਆ ਦਾ ਅਕਾਲ ਪੁਰਖ ਸਾਹਿਬ ਵੀ ਭਲਾ ਕਰ ਸਕਦੇ ਨੇ ਬੰਦੇ ਦੇ ਵਸ ਦੀ ਗੱਲ ਰਹੀ ਨਹੀਂ

  • @armindersingh6692
    @armindersingh6692 4 місяці тому +7

    ਵਾਹਿਗੁਰੂ ਜੀ

  • @amarjeetsingh3869
    @amarjeetsingh3869 4 місяці тому +1

    ਦੁਸ਼ਮਣ ਮਰੇ ਖੁਸ਼ੀ ਨਾ ਕਰੀਏ ਸੱਜਣਾਂ ਵੀ ਮਰ ਜਾਣਾ ਪਰਮਾਤਮਾ ਪਰਿਵਾਰ ਨੂੰ ਬਲ ਬਖਸ਼ੇ ਜੀ ਉਹ ਜੋ ਕਰਦਾ ਠੀਕ ਕਰਦਾ ਪਰ ਆਪਣੇ ਤੋਂ ਸਿਹਾ ਨਹੀਂ ਜਾਂਦਾ ਜਦੋਂ ਕਿ ਸਭ ਕੁਝ ਝੱਲਣਾ ਪੈਣਾ

  • @HarjeetSingh-fd5mh
    @HarjeetSingh-fd5mh 4 місяці тому +2

    ਸਤਨਾਮ ਵਾਹਿਗੁਰੂ ਜੀ

  • @gurmailsingh6346
    @gurmailsingh6346 4 місяці тому +4

    ਬਹੁਤ ਮਾੜਾ ਹੋਇਆ ਹੈ ਵਾਹਿਗੁਰੂ ਜੀ

  • @PamjitKour
    @PamjitKour 4 місяці тому +2

    Waheguru Satnam
    Waheguru Satnam
    Waheguru Satnam
    Waheguru Satnam
    Waheguru Satnam

  • @KabilCheema
    @KabilCheema 4 місяці тому

    🙏🙏 VERY SO SAD RIP WAHEGURU JI GOD BLESS YOU 🙏🙏🙏🙏🙏🙏🙏

  • @balwinderkumar6885
    @balwinderkumar6885 4 місяці тому

    ਬਹੁਤ ਮਾੜਾ ਹੋਇਆਂ ਜੀ ਸੜਕਾ ਦਾ ਹਾਲ ਬਹੁਤ ਮਾੜਾ ਹੈ

  • @SukhwinderSingh-gs8zs
    @SukhwinderSingh-gs8zs 4 місяці тому

    ਵਾਹਿਗੁਰੂਜੀ

  • @JashanSandhu-l4m
    @JashanSandhu-l4m 4 місяці тому +2

    Bohat mahri gall hoi a

  • @BaljitKaur-yx8gh
    @BaljitKaur-yx8gh 4 місяці тому +3

    ਬਹਤ ਮਾੜਾ ਹੋਇਆ

  • @harpalsidhu5556
    @harpalsidhu5556 4 місяці тому +2

    Waheguru ji🙏

  • @SarwansinghSarwan-ik6og
    @SarwansinghSarwan-ik6og 4 місяці тому +2

    ❤very very sad g Satnam sari waheguru sab ji

  • @inderpalsingh5996
    @inderpalsingh5996 4 місяці тому

    Waheguru ji

  • @KarmjeetSingh-f9m
    @KarmjeetSingh-f9m 4 місяці тому +2

    Wahiguru g😢

  • @SANDEEPSINGH-py9zb
    @SANDEEPSINGH-py9zb 4 місяці тому

    So said 😭😭😭

  • @swarnsingh7599
    @swarnsingh7599 4 місяці тому

    Waheguru ji mehar kari

  • @Rajinderpalkaur-x7k
    @Rajinderpalkaur-x7k 4 місяці тому +1

    Waheguru. Ji.. Waheguru. Ji

  • @AmarjeetSingh-tc1bu
    @AmarjeetSingh-tc1bu 4 місяці тому +2

    So sad

  • @BalvindraSingh-zq2dn
    @BalvindraSingh-zq2dn 4 місяці тому +3

    दीप सिद्धू नु याद करो

  • @KulwinderSingh-ok7wm
    @KulwinderSingh-ok7wm 4 місяці тому +1

    Whaguru ji

  • @RajpalSingh-jz3dj
    @RajpalSingh-jz3dj 4 місяці тому

    Waheguru waheguru waheguru waheguru waheguru waheguru ji

  • @jasdeepsingh7745
    @jasdeepsingh7745 4 місяці тому

    SATNAM WAHEGURU G

  • @sanamdeepsingh227
    @sanamdeepsingh227 4 місяці тому

    Wahegurugg

  • @parveensingh4751
    @parveensingh4751 4 місяці тому +1

    🙏

  • @GurmeetSingh-vp2ng
    @GurmeetSingh-vp2ng 4 місяці тому

    Sanam. Wahaguru. Ji

  • @harwantsanga7585
    @harwantsanga7585 4 місяці тому +2

    Very sad news

  • @Mr.R.K.gharu786
    @Mr.R.K.gharu786 4 місяці тому

    So Sad

  • @baljitsandhu5995
    @baljitsandhu5995 4 місяці тому +1

    Wehaguru mehar karan rooh tai 🙏💐

  • @rajzigar8101
    @rajzigar8101 4 місяці тому +1

    ਬੇਹੱਦ ਦੁਖਦਾਈ

  • @sardarsaab1007
    @sardarsaab1007 4 місяці тому +2

    ਇਹਨਾਂ ਨੂੰ ਹੁਣ ਇਦਾਂ ਲੱਗਦਾ ਹਰ ਇੱਕ ਚੀਜ਼ ਦੇ ਅਸੀਂ ਹੀ ਮਾਲਕ ਹਾਂ

  • @SurjitsinghSurjitsingh-vr7fl
    @SurjitsinghSurjitsingh-vr7fl 4 місяці тому

    ❤❤❤❤❤❤❤

  • @surinderpadda3972
    @surinderpadda3972 4 місяці тому +1

    Very sorry heard this news

  • @SurjitsinghSurjitsingh-vr7fl
    @SurjitsinghSurjitsingh-vr7fl 4 місяці тому

    👍👍👍👍👍👍👍❤❤❤❤❤

  • @manmohansingh701
    @manmohansingh701 4 місяці тому +1

    Very sad R I P

  • @dycmmsignal2928
    @dycmmsignal2928 4 місяці тому

    ਮ੍ਰਿਤਕਾ ਨੂ ਚਕਣ ਲਈ ਤਾ SSF ਬਣਾ ਲਈ, ਪਰ ਸਰਕਾਰ, PWD, NHAI ਸੜਕਾ ਠੀਕ ਨਹੀ ਕਰਦੇ,

  • @Mehranwalishaamusic
    @Mehranwalishaamusic 4 місяці тому

    😢😢😢

  • @AvtarSingh-ln6ey
    @AvtarSingh-ln6ey 4 місяці тому

    Waheguru ji 😂😂

  • @Pindaaalepb23
    @Pindaaalepb23 4 місяці тому +2

    ਸਾਜ਼ਿਸ਼ ਵੀ ਹੋ ਸਕਦੀ ਆ

  • @mangaldass2119
    @mangaldass2119 4 місяці тому

    very sad.

  • @dycmmsignal2928
    @dycmmsignal2928 4 місяці тому

    ਮਰਨ ਗਏ ਤਾ ਹੀ ਸੜਕਾ ਠੀਕ ਕਰਨ ਗਏ, 2 ਸਾਲਾ ਚ ਕੋਈ ਸੜਕ ਠੀਕ ਨਹੀ ਕੀਤੀ aaP ਨੇ.

  • @varinderbhardwaj7559
    @varinderbhardwaj7559 4 місяці тому +1

    So sad RIp

  • @simranrana9297
    @simranrana9297 4 місяці тому

    😮😢

  • @MohanSingh-t9o
    @MohanSingh-t9o 4 місяці тому

    😮

  • @parampreet-9863
    @parampreet-9863 4 місяці тому

    Bohot hi अफसोस हुआ जी

  • @jagshersandhu1994
    @jagshersandhu1994 4 місяці тому +1

    WAHEGURU JI MARE KARN PUNJAB TA DHAN DHAN BABA DEEP SINGH JI MARE KARN DHAN GURU RAMDAS JI MARE KARN DHAN GURU GOBIND SINGH JI MARE KARN DHAN GURU NANAK DEV JI MEHAR KARN PUNJAB TA GURJEET SINGH NAMBERDAR DHUN HALKHA KHAMKARN

  • @sukhlehal5599
    @sukhlehal5599 4 місяці тому

    So sad rip

  • @vimaljassi5502
    @vimaljassi5502 4 місяці тому

    😢

  • @SukhdeepSingh-w1h
    @SukhdeepSingh-w1h 4 місяці тому

    ਸਰਾਬ ਪੀਤੀ ਸੀ ਲੇਡਰ ਦੀ

    • @shivdevsingh3626
      @shivdevsingh3626 4 місяці тому

      ਗੱਡੀ ਆਪ ਹੀ ਚਲਾ ਰਿਹਾ ਸੀ ਜਾਂ ਡਰਾਈਵਰ ?

  • @HarmanSingh-sp2xg
    @HarmanSingh-sp2xg 4 місяці тому

    Hay tay vota hargaya

  • @jasdevsingh5073
    @jasdevsingh5073 4 місяці тому +4

    ਜਰੂਰ ਕਿਸੇ ਦਾ ਮਾੜਾ ਕਰਿਆ ਹੋਣਾ ਚਲੋ ਫਿਰ ਵੀ ਮਾੜਾ ਹੋਇਆ

    • @kulwantkaur2558
      @kulwantkaur2558 4 місяці тому +5

      ਇਹੋ ਜਿਹੀਆਂ ਗੱਲਾਂ ਨਹੀ ਕਰੀਦੀਆਂ ਐਕਸੀਡੈਟਾ ਨੇ ਤਾਂ ਕੋਈ ਘਰ ਨਹੀਂ ਛੱਡਿਆ ਜੇ ਕੋਈ ਬਚਿਆ ਮਾਣ ਨਾ ਕਰੀਉ ਇਹ ਤਾਂ ਸਕਿੰਟਾਂ ਦਾ ਕੰਮ ਏ ਕਿਸੇ ਨਾਲ ਵੀ ਅਜਿਹਾ ਨਾ ਹੋਵੇ ਪਰ ਹੋ ਰਿਹਾ ਪਤਾ ਨਹੀ ਕਿਹਨੂੰ ਕਿੱਥੇ ਕਦੋਂ ਕਿਵੇ ਮੋਤ ਦਬੋਚ ਲਵੇ ਚੰਗੇ ਮੰਦੇ ਨਹੀ ਪਰਖਦੀ ਇਹ ਬੱਸ ਦਾਅ ਹੀ ਲਾਉਦੀ ਅ ਹਰ ਟਾਇਮ ਨਾਲ ਤੁਰੀ ਫਿਰਦੀ

    • @punjablover83
      @punjablover83 4 місяці тому +1

      fir tan y ji
      deep sidhu, musewala, nu v ron di lod nhi uhna bare v laguu hunda .
      mai kise party da nhi pr accident kise nal v ho sakda .

    • @deepsilon2799
      @deepsilon2799 4 місяці тому

      ehh gall tu uss time v kahi honi a jado gandu deep sidhu mareya c 🤔🤔🤔🤔

  • @gurpreetsidhu2936
    @gurpreetsidhu2936 4 місяці тому +1

    ਬਹੁਤ ਵਧੀਆ ਨਤੀਜੇ ਆ ਚੁੱਕੇ ਹਨ

  • @kamleshkaur2919
    @kamleshkaur2919 4 місяці тому

    Sun ke Bahut Dukh Hoha ki Aap party ji De Ledar Mahider Singh ji Di Hadse Vich Death Hoo gahi Waheguru ji Una Di Atma Nu Apne Charna Vich Nivas Bacsay ji Parvaar Nu Bhana Manan Da Bal Hosla Bacsay ji

  • @gavymrar6267
    @gavymrar6267 4 місяці тому +5

    Waheguru ji ik vaar bhagwant Maan di vi hoje mout karde aa vi sachi

  • @charankaur3345
    @charankaur3345 4 місяці тому

    Ih hadsa B aia gia hai but karal lgda

  • @lalichoudhary729
    @lalichoudhary729 4 місяці тому

    Koi ni uncle paisa kha ve nikl ga

  • @Harman-v8q
    @Harman-v8q 4 місяці тому

    Ehthe ee swrg nrk

  • @BalwinderBatth-zj7nt
    @BalwinderBatth-zj7nt 4 місяці тому

    Dukh di gal mada hoia

  • @PappuKhan-r3l
    @PappuKhan-r3l 4 місяці тому

    Good eh pap morai a geaa enaa ne vhoat gad pae

  • @luckygrewal4421
    @luckygrewal4421 4 місяці тому

    Eh khass loka ne Punjab da bhut nuksaan kitta.................

  • @GurjitSingh-hc2ni
    @GurjitSingh-hc2ni 4 місяці тому

    O lok dalle hunde jo kise de mar jan te ve mazak kar rahe ne par jidan saddi wari aai ron nu vi koi na hona rab ena di atma nu shanti deve.

  • @fojiram730
    @fojiram730 4 місяці тому

    ਆਮ ਆਦਮੀ ਪਾਰਟੀ ਰੱਬ ਨੂੰ ਭੁੱਲ ਗਏ ਸੀ

  • @jaswinderjaswinderdeol2847
    @jaswinderjaswinderdeol2847 4 місяці тому

    App hun parvar di madad Karo bahut nuksgan hoia

  • @OmkarSinghCheema
    @OmkarSinghCheema 4 місяці тому

    Ho geya chon parchar

  • @MangalSingh-em6er
    @MangalSingh-em6er 4 місяці тому +1

    App chor party

  • @GurjantSingh-ds4qu
    @GurjantSingh-ds4qu 4 місяці тому +4

    Jisi krni basi barni

    • @amansadeora7556
      @amansadeora7556 4 місяці тому +3

      Tera peo Maru , fer kahi.😊😊

    • @SarbjitSingh-yg7bs
      @SarbjitSingh-yg7bs 4 місяці тому

      Fer ni bhonkna 🐕 ne 🖤 ​@@amansadeora7556

    • @deepsilon2799
      @deepsilon2799 4 місяці тому

      ehh gall tu uss time v kahi honi a jado gandu deep sidhu v mareya c 🤔🤔🤔

  • @Channel_1313Z
    @Channel_1313Z 4 місяці тому +1

    Ekk paapi giya

    • @deepsilon2799
      @deepsilon2799 4 місяці тому

      ehh gall tu uss time v kahi honi a jado gandu deep sidhu mareya c 🤔🤔🤔

  • @AmrikSingh-wm3px
    @AmrikSingh-wm3px 4 місяці тому +1

    🙏🙏

    • @tajinderkaur123
      @tajinderkaur123 4 місяці тому

      Sb ne jana koi pehlan koi mgron bad coments de lok eh kio bhul rhe jhano jaan ton baad v

  • @ipsdhaliwal324
    @ipsdhaliwal324 4 місяці тому

    Very nice

  • @Panjabi22
    @Panjabi22 4 місяці тому

    Loka di haa lag gayi

  • @Dilpreet-n4v
    @Dilpreet-n4v 4 місяці тому +1

    Sukar a

  • @ipsdhaliwal324
    @ipsdhaliwal324 4 місяці тому +1

    Congratulations

  • @ipsdhaliwal324
    @ipsdhaliwal324 4 місяці тому +1

    Vadyea hoyea

  • @BalkarSingh-dc1oq
    @BalkarSingh-dc1oq 4 місяці тому +1

    ਜੈਸਾ ਬੀਜੋਗੇ ਤੈਸਾ ਹੀ ਵਡੋਗੇ

  • @lalichoudhary729
    @lalichoudhary729 4 місяці тому

    Chor c vichra

  • @KalaKhosa-g3b
    @KalaKhosa-g3b 3 місяці тому

    ਵਾਹਿਗੁਰੂ ਜੀ

  • @balrajgill1089
    @balrajgill1089 4 місяці тому +2

    Waheguru ji 🙏

  • @tehaldhaliwal6465
    @tehaldhaliwal6465 4 місяці тому

    Waheguru ji

  • @DebuMighani
    @DebuMighani 4 місяці тому

    Waheguru g mehar kro

  • @pastorjasvirjaito1473
    @pastorjasvirjaito1473 4 місяці тому +2

    So sad

  • @jasvirkaursangha9693
    @jasvirkaursangha9693 4 місяці тому +2

    Very sad news

  • @GurjantSingh-ds4qu
    @GurjantSingh-ds4qu 4 місяці тому +1

    😮

  • @baggasarpanchnakki-fk9ku
    @baggasarpanchnakki-fk9ku 4 місяці тому

    ਵਾਹਿਗੁਰੂ ਜੀ

  • @KalaKhosa-g3b
    @KalaKhosa-g3b 4 місяці тому

    ਵਾਹਿਗੁਰੂ ਜੀ

  • @dalipsingh8493
    @dalipsingh8493 4 місяці тому

    ਵਾਹਿਗੁਰੂ ਜੀ

  • @sukhdevgill-kt4zv
    @sukhdevgill-kt4zv 4 місяці тому

    Waheguru ji

  • @swarnsingh7599
    @swarnsingh7599 4 місяці тому

    Waheguru ji

  • @gurpreetsinghgopi2155
    @gurpreetsinghgopi2155 4 місяці тому

    Waheguru ji

  • @manjitmultanimy7227
    @manjitmultanimy7227 4 місяці тому +2

    Waheguru Ji

  • @AjitSingh-on4or
    @AjitSingh-on4or 4 місяці тому +1

    Waheguru ji 🙏

  • @reehal28
    @reehal28 4 місяці тому +1

    Waheguru Ji

  • @Rajkumar-ph1cv
    @Rajkumar-ph1cv 4 місяці тому +1

    Waheguru ji

  • @natjosh2
    @natjosh2 4 місяці тому +2

    Waheguru ji

    • @tajinderkaur123
      @tajinderkaur123 4 місяці тому

      Ek parti dekh ke kise baare kiwein ghr beithei pta lgda ki oh es trah da bnda c parti kujh time da saath te bnde dee 50-55 sal da jiven baare kirdaar te coments hay ek insaan giaa kie rishtei c ohdei inee dukh dayee ghtna please veero ajihei coment krke dukh hor na vdao?

    • @arshmalhi4962
      @arshmalhi4962 4 місяці тому

      Mehar karo Sab Te Waheguru ji

  • @RavinderSingh-pi2hk
    @RavinderSingh-pi2hk 4 місяці тому

    Waheguru ji

  • @nirmaldass3589
    @nirmaldass3589 4 місяці тому

    So sad