ਭਗਵੰਤ ਮਾਨ ਨਾਲ ਪੁਰਾਣਾ ਹਿਸਾਬ ਚੁਕਾਉਣਗੇ ਘੁੱਗੀ Gurpreet Ghuggi in Sangrur to Campaign for Kewal Dhillon

Поділитися
Вставка
  • Опубліковано 12 тра 2019
  • AAP
    Congress
    Bhagwant Mann

КОМЕНТАРІ • 808

  • @KaranSingh-pw6vf
    @KaranSingh-pw6vf 5 років тому +50

    ਵੀਰੇ ਕਿੰਨੇ ਪੈਸੇ ਲੈ ਕੇ ਜ਼ਮੀਰ ਮਾਰੀ ਆ।
    ਲਾਹਨਤ ਆ ਯਰਰ

  • @lovejeetsinghsingh7312
    @lovejeetsinghsingh7312 5 років тому +39

    Only ਭਗਵੰਤ ਮਾਨ ਸਾਬ ਇਨਕਲਾਬ ਜਿਦਾਂਬਾਦ
    ਆਮ ਆਦਮੀ ਪਾਰਟੀ ਜਿਦਾਂਬਾਦ

  • @sharndhillon2958
    @sharndhillon2958 5 років тому +119

    ਘੁੱਗੀ ਵੀਰ ਕਿੰਨੇ ਪੈਸੇ ਲਏ ਜਮੀਰ ਮਾਰ ਲਈ........

  • @kamalaujla6438
    @kamalaujla6438 5 років тому +114

    ਬਹੁਤ ਦੁੱਖ ਹੋਇਆ ਘੁੱਗੀ ਬਾਈ ਤੇਰੇ ਫੈਨ ਸੀ ਪਰ ਹੁਣ ਨੀ ਰਹੇ ਕਿਉਂਕਿ ਤੂੰ ਦਲਬਦਲੂ ਨਿਕਲ ਗਿਆ ਫਿਲਮਾ ਚ ਤਾ ਬੜੇ ਮੈਸਜ ਦਿੰਦਾਂ ਸੀ ਅਸਲੀ ਜਿੰਦਗੀ ਚ ਤਾਂ ਤੂੰ ਜੀਰੋ ਨਿਕਲਿਆ|

    • @fitratdhillon7905
      @fitratdhillon7905 5 років тому +3

      ਬਿਲਕੁਲ ਸਹੀ ਗੱਲ ਵੀਰ

    • @satpalsattu36
      @satpalsattu36 5 років тому +2

      Aa ha sadaa punjab zameer hi mar gyaa

    • @surinderkaur1800
      @surinderkaur1800 2 роки тому

      Shame on you.are you educated person?
      Gigi ne pehla di election toh bad murh made politics val muh nahi kiya.
      BHAGWANT VARGE BANDE NE KI MASLE HUL KARNE HAN.
      EDUCATED HONA VI JAROORI HAI C.M.POST LYI.VAISE VIRSS DE AGENT KEJRIWAL NE MOKE DA FAYDE UTHA KE CHERA ALIANYA HAI
      RSS AGENT TA P. M. BANAN DE SUPNE DEKH REHA HAI.
      HAR BAHAR DI STATE VICH ISI KARKE DAKHAL DE REHA HAI.

  • @user-lr5cs4de3y
    @user-lr5cs4de3y 5 років тому +20

    ਗੁਰਪ੍ਰੀਤ ਘੁੱਗੀ ਜੀ ਤੁਸੀਂ ਭਗਵੰਤ ਮਾਨ ਚ ਨੁਕਸ ਕੱਢ ਕੇ ,ਕੇਜਰੀਵਾਲ ਨੂੰ ਮਾੜਾ ਕਹਿ ਕੇ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੇ ਗਏ ! ਬੱਸ ? ਕਿਉਂ ਵਈ ? ਹੁਣ ਪੰਜਾਬ ਦੇ ਮਸਲੇ ਹੱਲ ਹੋ ਗਏ ?
    ਤੁਸੀਂ ਦੱਸੋ ਕਿ ਤੁਸੀਂ ਪਾਰਟੀ ਚ ਸਿਰਫ਼ ਅਹੁਦੇ ਲੈਣ ਹੀ ਆਏ ਸੀ ?
    ਤੁਹਾਡੇ ਕਹਿਣ ਮੁਤਾਬਿਕ ਕਿ ਪਾਰਟੀ ਦੇ ਅੰਦਰ ਜਾ ਕੇ ਪਤਾ ਲੱਗਿਆ ਕਿ ਇਹ ਵੀ ਦੂਜੀਆਂ ਪਾਰਟੀਆਂ ਵਰਗੇ ਹੀ ਨੇ ਤੇ ਤੁਸੀਂ ਪਾਰਟੀ ਛੱਡ ਦਿੱਤੀ,
    ਤੁਸੀਂ ਫੇਰ ਕੀ ਕੀਤਾ ?
    ਜਿਹੜਾ ਇਨਕਲਾਬ ਤੁਹਾਨੂੰ ਪਾਰਟੀ ਚ ਜਾਣ ਵੇਲੇ ਚਾਹੀਦਾ ਸੀ ਓਹਦੇ ਲਈ ਪਾਰਟੀ ਚੋਂ ਬਾਹਰ ਆ ਕੇ ਤੁਸੀਂ ਕੀ ਕੀਤਾ ?
    ਤੁਸੀਂ ਲੋਕ ਲਹਿਰ ਖੜ੍ਹੀ ਕਰਦੇ ਬਾਹਰ ਆ ਕੇ ! ਤੁਹਾਡੀ ਸਮੱਸਿਆ ਹੀ ਇਹ ਹੈ ਕਿ ਸੰਘਰਸ਼ ਤੁਸੀਂ ਕਰਨਾ ਕੋਈ ਨੀ ਤੇ ਬਣੇ ਬਣਾਏ ਪਲੇਟਫਾਰਮ ਤੇ ਬੈਠਣੈ ।
    ਜਿਸ ਵੇਲੇ ਤੁਹਾਨੂੰ ਪਰਧਾਨ ਲਾਇਆ ਸੀ ਓਸ ਦਿਨ ਤੁਹਾਨੂੰ ਸਭ ਕਾਇਦੇ ਕਨੂੰਨ ਠੀਕ ਲੱਗੇ ! ਕਿਉਕਿ ਓਹ ਤੁਹਾਡੇ ਹਿਤ ਲਈ ਸੀ।
    ਜੇ ਤੁਸੀਂ ਆਪਣੀ ਨੈਤਿਕਤਾ ਨੂੰ ਇੰਨੀ ਹੀ ਮਹਾਨ ਸਮਝਦੇ ਹੋ ਫਿਰ ਦੱਸਣਾ ਜ਼ਰਾ ,ਕਿ ਤੁਸੀਂ ਪ੍ਰਧਾਨਗੀ ਸੰਭਾਲਣ ਤੋਂ ਪਹਿਲਾਂ ਪਾਰਟੀ ਲਈ ਕੀ ਕੀਤਾ ਸੀ ?
    ਤੁਹਾਡੇ ਤੋਂ ਪਹਿਲਾਂ ਵੀ ਬਹੁਤ ਵਲੰਟੀਅਰ ਸੀ ਪਾਰਟੀ ਚ , ਕੰਮ ਪਖੋਂ ਤੇ ਪੜ੍ਹਾਈ ਪਖੋਂ ਵੀ ਆਪ ਜੀ ਨਾਲੋਂ ਵੀ ਉਪਰ ਸਨ ।ਤੁਸੀਂ ਚੱਪ ਮਾਰਕੇ ਬੈਠ ਗਏ ।ਓਦੋਂ ਆਪਣੇ ਅੰਦਰ ਝਾਤੀ ਮਾਰੀ ਸੀ ਭੋਰਾ?
    ਓਦੋਂ ਆਪ ਜੀ ਨੂੰ ਸਾਰਾ ਕੁਝ ਸਹੀ ਲੱਗਦਾ ਸੀ ।
    ਕਿੰਨੇ ਅਕ੍ਰਿਤਘਣ ਹੋ ਯਾਰ ਤੁਸੀਂ ,ਭਗਵੰਤ ਮਾਨ ਤੋਂ ਆਪਦੇ ਲਈ ਰੈਲੀਆਂ ਕਰਾ ਕਰਾ ਕੇ ਓਹਨੂੰ ਹੀ ਭੰਡੀ ਜਾਂਦੇ ਓ।
    ਦਰਅਸਲ ਤੁਸੀਂ ਮੌਕਾਪ੍ਰਸਤ ਲੋਕ ਹੋ, ਤੁਹਾਨੂੰ 2017 ਦੀ ਲਹਿਰ ਦਿਖਦੀ ਸੀ ।ਤੁਸੀਂ ਵੀ ਪੰਜਾਬ ਬਚਾਓ ਦਾ ਨਾਹਰਾ ਮਾਰਕੇ ਵਗਦੀ ਗੰਗਾ ਚ ਹੱਥ ਧੋਣ ਨੂੰ ਫਿਰਦੇ ਸੀ।
    ਓਹ ਸਰਕਾਰ ਬਣਨ ਤੱਕ ਪਾਰਟੀ ਪਹੁੰਚ ਨੀ ਸਕੀ ਤੇ ਤੁਸੀਂ ਇਨਕਲਾਬ ਕੱਛ ਚ ਪਾ ਕੇ ਤੁਰਦੇ ਬਣੇ।
    ਹੁਣ ਤੁਹਾਡੇ ਲਈ ਪੰਜਾਬ ਚ ਕੋਈ ਸਮੱਸਿਆ ਨੀ।
    ਤੁਹਾਡੀ ਨਜ਼ਰ ਚ ਪੰਜਾਬ ਚ ਇਹੀ ਸਮੱਸਿਆ ਹੈ ਕਿ ਭਗਵੰਤ ਮਾਨ ਚੰਗਾ ਬੰਦਾ ਨੀ ?
    ਭਗਵੰਤ ਮਾਨ ਵੀ ਕਮਾਲ ਦਾ ਬੰਦਾ ਐ ਯਾਰ !!
    ਇਹ ਸਾਰੇ ਲੋਕ ਲੇਹਲੜੀਆਂ ਕੱਢ ਕੱਢ ਓਹਨੂੰ ਆਪਣੇ ਆਪਣੇ ਹਲਕੇ ਚ ਪਰਚਾਰ ਲਈ ਬੁਲਾਉਂਦੇ ਰਹੇ, (ਇਹਨਾ ਸਾਰਿਆਂ ਦੀਆਂ ਵੀਡੀਓ ਯੂ ਟਿਊਬ ਤੇ ਪਈਆਂ ਨੇ ਦੇਖਣਾ ਜਰਾ !!) ਸੁਖਪਾਲ ਖਹਿਰਾ ਵੀ ਕਪੂਰਥਲਾ ਦੀ ਇਕ ਰੈਲੀ ਚ ਵਾਰ ਵਾਰ ਲੋਕਾਂ ਨੂੰ ਭਰੋਸੇ ਦੇ ਰਿਹਾ ਏ ਕਿ ,"ਭਗਵੰਤ ਮਾਨ ਜੀ ਬਸ ਪਹੁੰਚਣ ਹੀ ਵਾਲੇ ਨੇ"
    ਮੇਰੀ ਹੁਣੇ ਗੱਲ ਹੋਈ ਆ "ਓਹ ਬੰਗਿਆਂ ਕੋਲ ਆ ਗਏ"! ਤੇ ਅੱਜ ! ???
    ਐਨੀ ਮਾੜੀ ਸ਼ਬਦਾਵਲੀ! !
    ਓਦੋਂ ਸਾਹਿਬ ਸਾਹਿਬ ।
    ਤੇ ਹੁਣ?
    ਪਾਰਟੀ ਸੱਤਾ ਚ ਨਾ ਪਹੁੰਚ ਸਕੀ ਤਾਂ ਮੌਤ ਪੈ ਗਈ ਸਾਰਿਆਂ ਨੂੰ ! ਇਕ ਇਕ ਕਰਕੇ ਖਿਸਕਣੇ ਸ਼ੁਰੂ ਹੋ ਗਏ ।ਆਪਣੇ ਅਸਲੀ ਰੰਗ ਦਿਖਾਉਣ ਲੱਗੇ ।

    • @jasmaan117
      @jasmaan117 5 років тому +2

      Very good 22 g

    • @SatpalSingh-eb2vt
      @SatpalSingh-eb2vt 5 років тому +2

      👍👍👍👍👍👍👌👌👌👌

    • @vikramsingh-pp2id
      @vikramsingh-pp2id 5 років тому +1

      Sab paise de tattu aunge ge ethe
      Mann y jindaba

    • @fitratdhillon7905
      @fitratdhillon7905 5 років тому +1

      ਸਹੀ ਗੱਲ ਆ 22 ਸਭ ਸਾਲੇ ਮਤਲਬ ਦੇ ਯਾਰ ਨੇ

  • @sacheyangallan718
    @sacheyangallan718 5 років тому +54

    ਘੁੱਗੀ ਦੇ ਨਾਲੋਂ ਜਿਆਦਾ ਅਸਰ ਹੋਵੇਗਾ ਨਿਹੰਗ ਸਿੰਘ ਦੀ ਪੋਸਟ ਦਾ। ਇਸਨੂੰ ਦਿਹਾੜੀ ਤੇ ਲਿਅਦਾ।

  • @deepmatta8218
    @deepmatta8218 5 років тому +13

    ਮਾਨ ਜਿੰਦਾਬਾਦ

  • @gurtejsinghmaan5652
    @gurtejsinghmaan5652 5 років тому +13

    Kewel dhillon ਬਿਜ਼ਨੈੱਸ man ਹੈ ਇਸ ਲਈ ਉਹ ਪੰਜਾਬ ਨੂੰ ਖਾਣਾ ਵੀ ਜਾਣਦਾ

  • @kiranjawandha6645
    @kiranjawandha6645 5 років тому +96

    ਇਹ ਵੀ ਦੱਸ ਦੇ ਢਿੱਲੋਂ ਤੈਨੂੰ ਕਿੰਨੇ ਪੈਸੇ ਦੇ ਕੇ ਲੈ ਕੇ ਆਇਆ.,

  • @kiranjawandha6645
    @kiranjawandha6645 5 років тому +97

    ਹੁਣ ਆ ਤਾਂ ਗਿਆ. , cmnts ਵੀ ਸਾਰੇ ਪੜ੍ਹ ਕੇ ਜਾਈਂ. Ok 😀😀😀

  • @kiranjawandha6645
    @kiranjawandha6645 5 років тому +104

    ਤੂੰ ਤਾਂ ਹੈ ਈ ਘੁੱਗੀ. , ਤੇਰਾ ਕੋਈ ਠਿਕਾਣਾ ਨਹੀਂ. , ਜਿੱਥੇ ਚੋਗਾ ਮਿਲਦਾ ਚਲਾ ਜਾਂਦਾ., ਥਾਂ ਥਾਂ ਉੱਡਦਾ ਫਿਰਦਾ., ਦਰ ਦਰ ਧੱਕੇ ਖਾਂਦਾ ਫਿਰਦਾ ਏਂ. , ਜੁੱਲੀ ਚੱਕ

  • @kuldeepmaan3631
    @kuldeepmaan3631 5 років тому +54

    ਤੈਨੂੰ ਪਤਾ ਨੀ ਬਾਹਰਲੇ ਮੁਲਖਾ ਤੋ ਭੰਗਵੰਤ ਮਾਨ ਹੀ ਲੈ ਕੇ ਅਾिੲਅਾ ਮਾਵਾ ਦੇ ਪੁॅਤਾ ਨੂੰ

  • @pendujattunit539
    @pendujattunit539 5 років тому +24

    ਬਾਜ ਨਾਲ ਘੁੱਗੀਆ ਦਾ ਕੀ ਮੁਕਾਬਲਾ😂😂

  • @harjotsingh9595
    @harjotsingh9595 5 років тому +8

    ਲੱਖ ਲਹਾਣਤਾ ਘੁੰਗੀ

  • @jaibhagwan183
    @jaibhagwan183 2 роки тому +8

    ਨਹੀਂ ਬਹੁਤ ਗਲਤ ਫੈਸਲਾ ਲਿਆ ਹੈ।

  • @nachattersingh2470
    @nachattersingh2470 2 роки тому +11

    ਓਏ ਤੂੰ ਭਗਵੰਤ ਮਾਨ ਵਿੱਚ ਗਲ਼ਤੀ ਕੱਢ ਕੇ ਵਿਖਾ ਲਲਚਾਈਆਂ

  • @kiranjawandha6645
    @kiranjawandha6645 5 років тому +84

    ਜਿੱਤੁਗਾ ਤਾ ਮਾਨ ਈ., , ਘੁੱਗੀ ਫਿਰ ਤੂੰ ਕੁੱਝ ਖਾ ਕੇ ਮਰਜੀੰ. , ok

  • @JagdevSingh-qn4cp
    @JagdevSingh-qn4cp 5 років тому +9

    ਘੁੱਗੀ ਦੇ ਕਹਿਣ ਨਾਲ ਕੁੱਝ ਨਹੀਂ ਹੋਣਾਂ ਭਗਵੰਤ ਮਾਨ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਹੈ

  • @pargatsingh2649
    @pargatsingh2649 5 років тому +10

    ਮਾਨ ਜਿੰਦਾ ਬਾਦ

  • @babyrani2446
    @babyrani2446 5 років тому +10

    Bhagwant good ji super star hai sangrur de👌👌👌👌👌👌👌👌👌👌👌👌👌👌👌👌

  • @mehrasab1671
    @mehrasab1671 5 років тому +13

    Bhagwant Mann jindabad

  • @socialtv5327
    @socialtv5327 5 років тому +145

    ਕੇਵਲ िਢਲੋ ਬਹੁਤ ਅਮੀਰ ਬੰਦਾ ਘੁਗੀ ਨੂੰ ਕੁਝ िਹਸਾ िਮਲ ਗਅਾ ਹੁਨਾ

  • @navdeep0707
    @navdeep0707 5 років тому +9

    ਘੁੱਗੀ ਯਾਰ ਗੱਪ ਨਾ ਮਾਰ 🤣🤣

  • @MOHNAKHAN
    @MOHNAKHAN 5 років тому +71

    ਹੁਣ ਚਾਹੇ ਟॅ िਟਅਾਂ ਨਾਲ਼ ਘੂੰਗਰੂ ਬੰਨ ਕੇ ਛਣਕਾਈ ਜਾ ਘੁॅਗੀ,
    िਜॅਤੂ ਭਗਵੰਤ ਮਾਨ ਹੀ....

  • @parmjitlegha9892
    @parmjitlegha9892 2 роки тому +10

    ਗਦਾਰੀ ਭਗਵੰਤ ਮਾਨ ਨਾਲ ਨਹੀਂ ਪੰਜਾਬੀ ਲੋਕਾਂ ਨਾਲ ਕਰ ਰਿਹਾ

  • @bhindermangat2777
    @bhindermangat2777 2 роки тому +13

    Maan is great honest personality

  • @seepgill8296
    @seepgill8296 5 років тому +11

    ਰਿਹਾ ਜਾਨਵਰ ਦਾ ਜਾਨਵਰ ਸਾਲਾਂ

  • @KulwinderSingh-wl9dq
    @KulwinderSingh-wl9dq 5 років тому +56

    ਕਾਂ ਘੁੱਗੀਆਂ ਮਾਨ ਦਾ ਕੁਝ ਨੀ ਕਰ ਸਕਦੀਆਂ ਇਹ ਘੁੱਗੀਆਂ ਤੀਵੀਂਆਂ ਵਾਲੇ ਕੰਮ ਕਰ ਸਕਦੀਆਂ ਨੇ ਮਾਨ ਸਾਬ ਜ਼ਿੰਦਾਬਾਦ

  • @balharsingh9321
    @balharsingh9321 2 роки тому +4

    ਪੈਸਾ,ਮਿਲ,ਗਿਆ,ਹੋਣਾ,ਘੂਗੀ,ਸਾਹਿਬ,ਮਾਮਾ,ਜਦ,ਤੂ,ਆਮ,ਪਾਰਟੀਚੋ ਸੀ,ਉਦੋ,ਚਗੀ,ਸੀ,ਹੁਣ,ਬਰਖਾਲਫ,ਹੋਗੀਇ ਚਵਲ,ਕਿਸੇ,ਥਾ,ਦੀ

  • @BinderSingh-my1vf
    @BinderSingh-my1vf 5 років тому +42

    ਬਾਈ ਜਿੱਤੂ ਤਾ ਭਗਵੰਤ ਮਾਨ ਹੀ ਫੁਲ ਵੋਟ ਆ ਮਾਨ ਦੀ

  • @ramjhuner7348
    @ramjhuner7348 5 років тому +7

    ਕੇਵਲ ਸਿੰਘ ਢਿੱਲੋ ਨੇ ਬਰਨਾਲੇ ਤਾ ਕੁਝ ਨਹੀ ਕੀਤਾ ਸੰਗਰੂਰ ਕੀ ਕਰੂ

    • @ashugarg9483
      @ashugarg9483 5 років тому

      Meet hayer ne ki kita 2 sal ch

  • @gurchetsingh714
    @gurchetsingh714 5 років тому +46

    ਓ ਛੱਡ ਤੂ ਦਿਖਾਏਗਾ ਤਾਰੇ। ਵੱਡਾ਼਼਼਼਼਼਼਼਼਼਼਼

  • @manjitbalbal5070
    @manjitbalbal5070 5 років тому +6

    ਮੋਕਾ ਦੇਖ ਸॅਟ ਮਾਰਨ ਵਾਲੇ ਨੇ ਲੋਕੋ ਬਚੋ

  • @KulwinderSingh-wl9dq
    @KulwinderSingh-wl9dq 5 років тому +75

    ਤੂੰ ਫਿਰ ਕਿਹੜਾ ਮਾਨ ਦਾ ਕੁਝ ਨੀ ਕਰ ਸਕਦਾ ਵਿਕਾਊ ਕੁੱਤਾ

  • @sapnarani74
    @sapnarani74 2 роки тому +4

    ਭਗਵੰਤ ਮਾਨ ਜ਼ਿੰਦਾਬਾਦ 👍👍

  • @jungsingh1256
    @jungsingh1256 5 років тому +10

    Bhagwant maan zindavaad

  • @jaswindermaan6901
    @jaswindermaan6901 5 років тому +8

    Bhagwant mann y ji jindabad

  • @nachattersingh2470
    @nachattersingh2470 2 роки тому +5

    ਵੀਰ ਖੱਚ ਹੀ ਨਿੱਕਲਿਆ ਤੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਜਾਨਵਰ ਵਾਲਾ ਨਾਂਮ ਸੋਚ ਸਮਝਕੇ ਰੱਖਿਆ

    • @johardass7377
      @johardass7377 2 роки тому +1

      ਘੂਗੀ ਤੇਰੀ ਜ਼ਮੀਰ ਮਰ ਗਈ ਓੲਏ

  • @jaswindermaan6901
    @jaswindermaan6901 5 років тому +19

    Gugi nalo te kalakar v vadeya bhagwant mann y

  • @salmankhansalmankhan4274
    @salmankhansalmankhan4274 5 років тому +9

    Bhawant maan ji tusi win ho

  • @gurjantsingh5849
    @gurjantsingh5849 5 років тому +10

    Aam Aadmi party jindavad

  • @simranjeetsatouj3179
    @simranjeetsatouj3179 5 років тому +81

    Bhagwant maan will win from sangrur💯💯💯💯

  • @HoneySingh-cv6el
    @HoneySingh-cv6el 5 років тому +3

    22 yr ਘੁੱਗੀ ਤੂੰ ਵੀ ਰਲ ਗਿਆ ਚੋਰਾਂ ਨਾਲ ਤੂੰ ਵੀ ਵਿਕ ਗਿਆ , bhagwant maan ਲਈ ਅਸੀਂ ਸਾਰੇ ਅਰਦਾਸ ਕਰਾ ਗੇ ਕਿ ਉਹਨਾਂ ਦੀ ਵੱਡੀ ਗਿਣਤੀ ਨਾਲ ਜਿੱਤ ਹੋਵੇ

  • @balbirkumar7934
    @balbirkumar7934 2 роки тому +6

    ONLY AAP AAP AAP AAP AAP AAP

  • @RajuRaju-ys4zo
    @RajuRaju-ys4zo 5 років тому +25

    Gugi nu jitho dana mile betha jandi aa

  • @gurpandher3804
    @gurpandher3804 5 років тому +30

    Bhgwant mann only one humble leader of punjab,. Salute to bhagwant's hard work

  • @ParvinderSingh-nm5qn
    @ParvinderSingh-nm5qn 5 років тому +10

    ਪੰਜਾਬ ਦਾ ਗ਼ੱਦਾਰ ਗੁਰਪ੍ਰੀਤ ਗੁੱਗੀ

  • @sukhjeetsingh7075
    @sukhjeetsingh7075 5 років тому +5

    Mann Saab zindabad

  • @sarpalbhangu8552
    @sarpalbhangu8552 5 років тому +13

    ਜਿਹੜੀ ਹੈ ਹੀ ਘੂਗੀ ਉਸ ਨੂੰ ਕੀ ਪਤਾ ਇਸ ਗੱਲ ਦਾ ਕੀ ਭਗਵੰਤ ਸਿੰਘ ਮਾਨ ਨੇ ਛਬੀ ਕਰੋੜ ਰੁਪਏ ਖਰਚ ਕੀਤੇ ਹਨ ਆਪਨੇ ਹਲਕੇ ਵਿਚ

  • @parmjeetsingh8470
    @parmjeetsingh8470 5 років тому +4

    Maan AAP jindabad

  • @jagwindersingh7898
    @jagwindersingh7898 5 років тому +37

    Tatte fad lyo mann saab de jittu thoda prahuna 300000 votes te

  • @gurbirsingh5771
    @gurbirsingh5771 5 років тому +7

    Good man maan

  • @JasbirSingh-sj9ft
    @JasbirSingh-sj9ft 5 років тому +20

    AAP jindabad

  • @BeantSingh-ey9bu
    @BeantSingh-ey9bu 5 років тому +17

    Bhagwant maan is great leader

  • @baljinder35
    @baljinder35 5 років тому +3

    Bhagwant mann jindabad
    Bhagwan bahut badiya banda a
    Aana nu PTA nhi ki problam a

  • @gurdeepsurkh3194
    @gurdeepsurkh3194 5 років тому +5

    Maan sab full support

  • @amritmadahar6247
    @amritmadahar6247 5 років тому +22

    ਜੇਹੜੇ ਬੰਦੇ ਨੇ ਆਪਣੇ ਸਵਾਰਥ ਲਈ ਪਾਰਟੀ ਖਤਮ ਕਰਤੀ ਓਹ ਕਿਸੇ ਦਾ ਕੀ ਸਵਾਰੂ

  • @jarnalsingh8481
    @jarnalsingh8481 5 років тому +4

    Man sab Jindabad

  • @meetsingh9948
    @meetsingh9948 5 років тому +4

    ਗਦਾਰ

  • @tinkuamritsaria2803
    @tinkuamritsaria2803 2 роки тому +3

    Maan sahib jindabad 💖💖

  • @sarbjeetchahal2912
    @sarbjeetchahal2912 5 років тому +6

    Man✌🏻✌🏻✌🏻✌🏻✌🏻

  • @GulabSingh-fd6gz
    @GulabSingh-fd6gz 5 років тому +11

    Bhagwant mann bilkul imandar bnda hai, ppar guggi ji lagda tusi apna jamer bech dita. I am from pathankot and full support bhagwant maan saab

  • @mohanjoyal9029
    @mohanjoyal9029 2 роки тому +3

    God jesus bless🙏👍 aapMLA CM man you👍🙏

  • @manypari1561
    @manypari1561 5 років тому +7

    This is below the belt ? Ultimate betrayal . Win or Loose ? Ghughi shamed himself for ever.

  • @SUKH_JEET
    @SUKH_JEET 5 років тому +21

    ਘੁੱਗੀ ਤੋ ਇਹ ਉਮੀਦ ਨਹੀਂ ਸੀ

  • @chandarshekharajad7773
    @chandarshekharajad7773 5 років тому +9

    You are not able to advise people's of Sangrur. They know better than you.

    • @chandarshekharajad7773
      @chandarshekharajad7773 5 років тому +1

      Baghwant did so many things for the welfare of people and improve the situations of Punjab villages.

  • @sunnydhiman2137
    @sunnydhiman2137 5 років тому +4

    ਮੇਂ ਭਗਵੰਤ ਮਾਨ ਨਾਲ ਹਾ

  • @raisaab8651
    @raisaab8651 5 років тому +15

    Bhagwant Maan jindavaad

  • @shankysachdeva428
    @shankysachdeva428 5 років тому +10

    Sabar rakhida GurpreertGhugi ji ikk waar eh party jaroor uthugi (AAM AADMI PARTY )

  • @Baljindersingh-sy6uj
    @Baljindersingh-sy6uj 5 років тому +12

    Y ghuggi nu comment pada deo. App jit ni skeya apne ghr to. Ki izzat reh gyi

  • @Mandeepsingh1023
    @Mandeepsingh1023 5 років тому +9

    ਘੁੱਗੀ ਭਾਜੀ ਇਹ ਬਹੁੱਤ ਗ਼ਲਤ ਕੀਤਾ ਤੁਸੀਂ ਤੁਹਾਨੂੰ ਕਾਂਗਰਸ ਦੀ ਹਮਾਇਤ ਨਹੀਂ ਕਰਨੀ ਚਾਹੀਦੀ ਸੀ

  • @karandeepsingh3216
    @karandeepsingh3216 5 років тому +18

    Maan ni harda jina Marji jor lalo fuduu bandio... Bhagwant Maan jinda bad... good MP in all India

  • @kulwantkaur-zy4eo
    @kulwantkaur-zy4eo 2 роки тому +1

    Bhagwant Man ji jindabad AAP jindabad ✌️ Bhagwant Man ji very very very great honest person God bless him 🙏🙏✌️✌️💐💐🚜🚜🚜🚜 Ghuggi kon koy nahi janda lagda apna jamir vech ke arya

  • @baljinder413
    @baljinder413 5 років тому +29

    Ghuggi nu ki pta poitison vaare

  • @jaggigill7232
    @jaggigill7232 5 років тому +22

    Bhagwant Mann Saab zindabad 💪💪💪💪💪

  • @bhupindersingh9255
    @bhupindersingh9255 2 роки тому +1

    ਘੁੱਗੀ ਸਾਹਿਬ ਪ੍ਰਧਾਨ ਹੋ ਕੇ ਵੀ ਤੁਹਾਡੇ ਕੋਲੋਂ ਪ੍ਰਧਾਨਗੀ ਤਾਂ ਸਾਂਭੀ ਨਾ ਗਈ ਤਾਂ ਹੂਣ ਤੁਸੀਂ ਤੋਹਮਤਾਂ ਲਾ ਕੇ ਬਦਲਾ ਲੈਦੇਂ ਜੀ ਇਦਾ ਦੀ ਸੌਚ ਚੰਗੀ ਨਹੀਂ ਲਗਦੀ

  • @sarbjotbhinder9410
    @sarbjotbhinder9410 5 років тому +15

    A sale di kami c

  • @deepa6862
    @deepa6862 5 років тому +6

    App has no chance to win any seat in this election they should get ready for coming election then they can form govt. in Punjab . If Modi came in power then punjab will sink in hole all blame will goes on captain then third front easily can take over next power will be app or Punjab Akta App can't do batter until it is under Kajriwal shadow. Almost 30% MLA want change and they want to move in new party where they can breath and express their views.

  • @ashokchatly4325
    @ashokchatly4325 2 роки тому +3

    Bhagwant Mann zindabad 👍

  • @Kulwantsingh-od3tc
    @Kulwantsingh-od3tc 5 років тому +8

    ਡਾਰ ਬਾਜਾ ਦੀ ਆਗੀ। ਉੱਡ ਜਾ ਨੀ ਤੂੰ ਘੁੱਗੀਏ।।। ਭਗਵੰਤ ਮਾਨ ਸਾਹਿਬ ਜੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @jaimatadi8373
    @jaimatadi8373 5 років тому +3

    Bhagwant Mann jindabad jindabad jindabad

  • @SandeepSingh-ky1wj
    @SandeepSingh-ky1wj 2 роки тому

    ਗੁਰਪ੍ਰੀਤ ਸਿੰਘ ਘੁੱਗੀ ਨੇ ਅਮਲੀ ਬਾਰੇ ਬਹੁਤ ਵਧੀਆ ਗੱਲ ਆਖੀ ਹੈ ਆਪ ਮੁਰਦਾਬਾਦ

  • @bindersingh4228
    @bindersingh4228 5 років тому +4

    Bagwant mann sahi insan a

  • @khaira0558
    @khaira0558 5 років тому +3

    Jassi jasraj ta kitte top na Chala de ohnu 1000 vote v ni paini😂😂

  • @goldysandhujagirdaar5657
    @goldysandhujagirdaar5657 5 років тому +9

    Ajj to baad guggi di movei vi ni dekhni tu ni jityaa shalyaa kutyaa kejriwaal ji kare shala

  • @mrpendu9032
    @mrpendu9032 5 років тому +5

    Bhagwant maan warge bno ghuggi g loka di sewa kro filma fulma shdo

  • @harbhajansingh9452
    @harbhajansingh9452 5 років тому +4

    Gurpreet Ghuggi apni Amaze kharab Karni a Punjab with o karli Congress Chor party which jaake

  • @salmankhansalmankhan4274
    @salmankhansalmankhan4274 5 років тому +2

    Aap party zinadbad bhawant maan ji zindabad

  • @charanjitrajcharanjitraj9167
    @charanjitrajcharanjitraj9167 5 років тому

    ਚਾਹਲ ਸਾਹਿਬ ਆਮ ਆਦਮੀ ਪਾਰਟੀ ਨੂੰ ਲਾਲਚੀ ਲੋਕਾ ਨਾਲ ਕੋਈ ਫਰਕ ਨਹੀ ਪੈਣਾ ਘੁੱਗੀ ਕੰਮ ਕਰਵਾਉਣ ਲਈ ਭਾਰਤ ਦਾ ਕਾਨੂੰਨ ਬਹੁਤ ਵਧੀਆ ਹੈ ਦੱਲਿਆ ਦੀ ਲੋੜ ਨਹੀ ਹੈ ਲਾਲਚੀ ਲੋਕਾ ਨੂੰ ਆਮ ਆਦਮੀ ਪਾਰਟੀ ਵਲੋ ਟਿਕਟਾ ਦੇਣਾ ਬਹੁਤ ਵੱਡੀ ਭੁੱਲ ਸੀ

  • @mohammadparvez7262
    @mohammadparvez7262 5 років тому +4

    Bhagwant mann great mp distt sangrur

  • @NirmalSingh-my6xb
    @NirmalSingh-my6xb 5 років тому +4

    Aap maan

  • @parmindersinghpamma813
    @parmindersinghpamma813 5 років тому +5

    Mann jindabad

  • @didarsingh9055
    @didarsingh9055 5 років тому +2

    Mann Sahib di jit pakki he

  • @jaspalsidhu-ew3dv
    @jaspalsidhu-ew3dv 13 днів тому

    ਬਹੁਤ ਵਧੀਆ

  • @indersinghsidhu
    @indersinghsidhu Місяць тому

    ਬਹੁਤ ਵਧੀਆ ਕੀਤਾ ਕੋਈ ਨੇ ਬਹੁਤ ਵਧੀਆ

  • @DevSingh-vb2gy
    @DevSingh-vb2gy 5 років тому +4

    Mann only winner

  • @assaultgaming2441
    @assaultgaming2441 2 роки тому +1

    Gurpreet singh ghuggi sacha te imandar insan zindabad

  • @SurinderSingh-ec2te
    @SurinderSingh-ec2te 5 років тому +4

    Maan sahib jindabaad

  • @gursharnjeetsingh537
    @gursharnjeetsingh537 5 років тому +7

    Pta lag geya tu v keho jeha inqlabi c 2017 ch.

  • @beantsingh1591
    @beantsingh1591 5 років тому +4

    Bai bhagwant maan jittu