Kangana Ranaut ਅੱਗੇ ਹੱਥ ਜੋੜਨ ਨੂੰ ਕਿਉਂ ਤਿਆਰ Harjit Grewal, 'ਅਸ਼ਾਂਤੀ ਨਾ ਫ਼ੈਲਾਵੇ ਕੰਗਨਾ' | News18 Punjab

Поділитися
Вставка
  • Опубліковано 24 вер 2024
  • ਕੰਗਨਾ ਰਣੌਤ ਨੇ ਖੇਤੀ ਕਾਨੂੰਨਾਂ ਦੀ ਕੀਤੀ ਵਕਾਲਤ । 3 ਖੇਤੀ ਕਾਨੂੰਨ ਵਾਪਸ ਲਿਆਉਣੇ ਚਾਹੀਦੇ ਨੇ- ਕੰਗਨਾ । 'ਕਿਸਾਨਾਂ ਦੇ ਹਿੱਤਕਾਰੀ ਕਾਨੂੰਨ ਵਾਪਸ ਆਉਣੇ ਚਾਹੀਦੇ ਨੇ'। 'ਕਿਸਾਨਾਂ ਦੀ ਤਰੱਕੀ 'ਤੇ ਕੋਈ ਬ੍ਰੇਕ ਨਹੀਂ ਲੱਗਣੀ ਚਾਹੀਦੀ'
    #kangananranaut #bjp #sikh #farmers #agriculturelaws #news18punjab #livenews
    Find Latest News, Top Headlines And breaking news only on News18 Punjab UA-cam Channel.
    For All Live Coverage, Exclusive And Latest News Update, Watch The LIVE TV Of News18 Punjab, Catch The Latest News LIVE
    News18 Mobile App: onelink.to/des...
    News 18 Punjab is an exclusive news channel on UA-cam which streams news related to Punjab, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_live
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18punjab
    Like Us on Facebook:
    / news18punjab

КОМЕНТАРІ • 27

  • @gurchransingh5674
    @gurchransingh5674 13 годин тому +9

    ਅੱਜ ਪਹਿਲੀ ਵਾਰ ਗਰੇਵਾਲ ਸਾਹਿਬ ਨੂੰ ਦਿਲੋ ਸਲੂਟ

  • @RajendraSingh-qk1ps
    @RajendraSingh-qk1ps 13 годин тому +7

    Grewal ji da uttam vichar

  • @jagdevbrar6100
    @jagdevbrar6100 12 годин тому +1

    ਗਰੇਵਾਲ ਸਾਹਿਬ ਜੀ ਨੇ ਬਹੁਤ ਵਧੀਆ ਵਿਚਾਰ ਪ੍ਰਗਟ ਕੀਤੇ ਹਨ ਦਿਲੋਂ ਸਲੂਟ ਕਰਦੇ ਹਾਂ ਕੰਗਣਾ ਰਣੌਤ ਨੂੰ ਸਰਮ ਆਉਣੀ ਚਾਹੀਦੀ ਹੈ

  • @AjaibSingh-q2k
    @AjaibSingh-q2k 16 годин тому +6

    ਇਹ ਨੂੰ ਤਾਂ ਕੁਲਵਿੰਦਰ ਕੌਰ ਕੋਲ ਦੋ ਦਿਨ। ਭੇਜ ਦੇਉ। ਕੰਗਣਾ ਨੂੰ

  • @jaspalsidhu7227
    @jaspalsidhu7227 14 годин тому +2

    Grewal Jindabad Jindabad jindabad

  • @GurwinderjitSingh-zn3hp
    @GurwinderjitSingh-zn3hp 16 годин тому +2

    ਜੇ ਇਸੇ ਤਰ੍ਹਾਂ ਹੀ ਬੋਲਦੀ ਰਹੀ ਤਾਂ ਇਹਨੂੰ ਕੋਈ ਪੱਕੀ ਹੀ ਬੰਦ ਕਰਦੂ

  • @suchasinghsingh8514
    @suchasinghsingh8514 10 годин тому

    ਆਪਣੇ ਹਲਕੇ ਦੀਆਂ ਮੁਸਕਲਾਂ ਬਾਰੇ ਉਸ ਨੂੰ ਬਿਆਨ ਦੇਣੇ ਚਾਹੀਦੇ ਹਨ। ਉਹ ਹਿਮਾਚਲ ਪ੍ਰਦੇਸ਼ ਦੀਆਂ ਮੁਸਕਲਾਂ ਨੂੰ ਦੇਖਣਾਂ ਚਾਹੀਦਾ ਹੈ। ਉਹ ਇਹੋ ਜਿਹੇ ਬਿਆਨ ਦੇਕੇ ਮੰਤਰੀ ਪੱਦ ਲੈਣਾਂ ਚਾਹੁੰਦੀ ਹੈ। ਜਿਸ ਤਰ੍ਹਾਂ ਅਨੁਰਾਗ ਠਾਕੁਰ ਨੇ ਗੋਲ਼ੀ ਮਾਰੋ ਸਾਲੋ ਕੋ ਦਾ ਬਿਆਨ ਦਿੱਤੇ ਸਨ ਤਾਂ ਉਸ ਨੂੰ ਮੰਤਰੀ ਬਣਾ ਦਿੱਤਾ ਸੀ।

  • @amarjitsingh7886
    @amarjitsingh7886 11 годин тому

    ਗਰੇਵਾਲ ਜੀ ਜਿਹੜਾ ਤੂਹਾਨੂੰ ਜੁੱਤੀ ਫੇਰਨ ਦੀ ਗੱਲ ਕਰਦਾ ਸੀ ਉਹ ਹੁਣ ਮੋਦੀ ਗੋਰਮੈਂਟ ਵਿੱਚ ਮੰਤਰੀ ਹੈ ਉਹਨੂੰ ਬੇਨਤੀ ਕਰ ਲਵੋ ਕਿ ਜਿਹੜੀ ਆਪਣੀ ਰੀਜ਼ ਤੇਰੇ ਉਪਰ ਪੂਰੀ ਕਰਨਾ ਚਾਹੁੰਦਾ ਸੀ ਉਹ ਇੱਸ ਬੀਬੀ ਉੱਤੇ ਪੂਰੀ ਕਰ ਲਵੇ।

  • @ParmjitKaur-n2i
    @ParmjitKaur-n2i 3 години тому

    Punjab Di history parao kangna nu

  • @jogendrasingh6884
    @jogendrasingh6884 11 годин тому +1

    ਪਾਰਟੀ ਵਿਚੋ ਕਡੰਨਂ ਦੀ ਗਲ ਕੳਂ ਨਹੀ ਕਰਦੇ

  • @ShivaKumar-c9f9n
    @ShivaKumar-c9f9n 14 годин тому +1

    Hun gangstar kithe gye is kangna nu v sabsk sikha do

  • @JasbirGhumaan
    @JasbirGhumaan 8 годин тому

    Grewal g najara ban ta

  • @Carryfans973
    @Carryfans973 10 годин тому

    JS ne koi gal karni taaja ke Himachal de kasana bare kare dusra number unke seva ke bad kise company nu davane dava de Mandi ke log gana Kshetra FIR Mari dene

  • @ranjitchahal4286
    @ranjitchahal4286 12 годин тому +1

    Vo chawal janani a

  • @JaswinderSingh-hh4re
    @JaswinderSingh-hh4re 15 годин тому

    AAP HI BULVA KE AAP HI DRAMEBAZI KR RHA GREWALL .. WHY PARTY DON'T KIK HER OUT ?

  • @ParmjitKaur-n2i
    @ParmjitKaur-n2i 3 години тому

    BJP. MUSLIM CUMNITY against khul ke boldi hair.
    Per Sikh CUMNITY nu v kangna rahin badnam kar rahi hai

  • @Davindersingh-wl6sv
    @Davindersingh-wl6sv 8 годин тому

    Kagna gandhi janani ha

  • @Carryfans973
    @Carryfans973 11 годин тому

    Jay Kangna Vishva Kanya chhod Rakhi BJP ke andar kuchh logon ne Jo barbadi Bal le jayegi

  • @paramjitsingh8538
    @paramjitsingh8538 14 годин тому

    😂😂😂😂😂....eh karugi BJP da jhugha chaud

  • @harjindersingh-mx1si
    @harjindersingh-mx1si 9 годин тому

    GAREWAL. B J P. KE. MANY. MORE. NAMUNE. WHO. SAY. FIRE. STATEMENT. BITU. RAMESH. BADURI. ANURAG. THAKUR. AJAYE MISRA. TENNY. MODI. AMITSHAH. ALL. AGAINST. FARMER.

  • @amrikatwal2841
    @amrikatwal2841 Годину тому

    Is nu hlk hoia koe adrv jutt kole shdo fir dekho oh isnu indra the bhain bnau