ਕਾਮਰੇਡਾਂ ਨੂੰ ਟੁੱਟ ਕੇ ਪੈ ਗਿਆ ਦੀਪ ਸਿੱਧੂ, ਤੁਸੀਂ ਕੌੜਤੂੰਬੇ ਓ ਕਾਮਰੇਡੋ

Поділитися
Вставка
  • Опубліковано 29 сер 2024
  • ****************************************************************
    UA-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews, #PunjabiNewsChannel
    deep sidhu, jagdeep singh thali , punjab , comrade, kisan andolan , kisan majdoor ekta jindabaad

КОМЕНТАРІ • 831

  • @ManjitKaur-fg9iy
    @ManjitKaur-fg9iy 2 роки тому +80

    ਦੀਪ ਸਿੱਧੂ ਨਹੀਂ ਕਿਸੇ ਨੇ ਬਣ ਜਾਣਾ ਘਰ ਘਰ ਪੁੱਤ ਜੰਮਣਗੇ 😥😥😥

  • @karamjeetkaur6307
    @karamjeetkaur6307 2 роки тому +72

    ਦੀਪ ਸਿੱਧੂ ਵੀਰ ਤੁਸੀਂ ਕੱਲ੍ਹ ਵੀ ਹੀਰੇ ਅੱਜ ਵੀ ਹੀਰੇ ਹੋ ਹੀਰੇ ਹੀ ਰਹੋਗੇ ।ਕੋੜਤੂਬੇ ਕੱਲ੍ਹ ਵੀ ਕੋੜਤੂਬੇ ਸੀ ਹਮੇਸ਼ਾ ਹੀ ਕੋੜਤੂਬੇ ਰਹਿਣਗੇ ਦੀਪ ਵੀਰਾਂ ਹਮੇਸ਼ਾ ਜਿਊਂਦਾ ਰਹੂਗਾ ਸਾਡੇ ਨੋਜਵਾਨਾਂ ਦੀ ਸੋਚ ਵਿੱਚ।

  • @bachittersingh8672
    @bachittersingh8672 2 роки тому +40

    ਦੀਪ ਬਾਈ ਕਾਸ਼ ਕਿਤੇ ਅੱਜ਼ ਸਾਡੇ ਵਿੱਚ ਹੁੰਦਾਂ ਬਹੁਤ ਯਾਦ ਆਉਂਦੀ ਬਾਈ ਦੀਪ ਬਾਈ ਜ਼ਿੰਦਾਬਾਦ

  • @sodisaab9265
    @sodisaab9265 2 роки тому +120

    ਦੀਪ ਵਰਗੇ ਹੀਰੇ ਪੁੱਤ ਮਾਵਾਂ ਸਦੀਆਂ ਬਾਅਦ ਜੰਮਦਿਆਂ ਨੇ ਸੰਤਾਂ ਦੀ ਪੂਰੀ ਕਿਰਪਾ ਸੀ ਦੀਪ ਤੇ ਸੰਤਾਂ ਕੋਲ ਚਲਾ ਗਿਆ 😭😭😭😭😭😭

  • @maanmaan4302
    @maanmaan4302 2 роки тому +16

    ਬਾਈ ਤੂੰ ਹੀ ਤਾਂ ਸੀ ਜਿਸ ਦੇ ਸਿਰ ਤੇ ਪੰਜਾਬ ਦਾ ਤਾਜ ਸੱਜਣਾ ਸੀ 😢😭😭😭 ਬਾਈ ਆਜਾ ਯਾਰ 😭😭😭😭😭😭😭

  • @karamjeetkaur6307
    @karamjeetkaur6307 2 роки тому +7

    ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ। ਦੀਪ ਵੀਰ ਵਿੱਚ ਸਹਿਜ ਨਿਮਰਤਾ ਕੁੱਟ ਕੁੱਟ ਕੇ ਵਾਹਿਗੁਰੂ ਜੀ ਨੇ ਭਰੀ ਹੋਈ ਹੈ ਦੀਪ ਵੀਰ ਦੀ ਕੁਰਬਾਨੀ ਰੰਗ ਲਿਆਵੇਗੀ

  • @mohabatkohri1381
    @mohabatkohri1381 2 роки тому +21

    ਹਰ ਗੱਲ ਦਾ ਜਵਾਬ ਸੀ' ਵੀਰੇ ਕੋਲ ਖਰੀਆ ਗਲ਼ਾਂ ਸੀ' verre missu ਬ੍ਰਦਰ,,😭😭

  • @jasvirkaur2543
    @jasvirkaur2543 2 роки тому +123

    💯%ਸਹੀ ਗੱਲਾਂਕੀਤੀਆਂ ਸਮਾਂ ਬਹੁਤ ਬਲਵਾਨ ਹੁੰਦਾ ਵਾਹਿਗੁਰੂ ਜੀ ਜਰੂਰ ਕਿਰਪਾ ਕਰਨਗੇ🙏👍👍

  • @khehralove58
    @khehralove58 2 роки тому +145

    ਬਹੁਤ ਯਾਦ ਆ ਰਹਾ ਦੀਪ ਵੀਰ 💔😭

    • @harleenkaur3108
      @harleenkaur3108 2 роки тому +10

      ਕਿੱਥੋ ਮੌੜ ਕੇ ਲੈ ਆਈਏ ਵੀਰੇ ਨੂੰ

    • @khushveersingh1315
      @khushveersingh1315 2 роки тому +4

      @@harleenkaur3108 ਪਰ ਉਲਾਂਭਾ
      ਵੀ ਕਿਸਨੂੰ ਦੇਈਏ 😭😭🙏

    • @jugjagsingh6108
      @jugjagsingh6108 Рік тому +3

      ਸਦਾ ਸਾਡੇ ਦਿਲਾ ਵਿਚ ਰਹਿਗਾ ਦੀਪ ਸਿਧੁ

  • @kingdomsingh8399
    @kingdomsingh8399 2 роки тому +168

    ਵਾਹ ਬਾਈ ਸੱਚ ਮੁੱਚ ਹੀ ਰੰਬ ਦਾ ਬੰਦਾ ਸੀ ਤੂੰ!🙏
    ਹੀਰਾ ਗਵਾ ਲਿਆ ਪੰਜਾਬੀਉ! 😭💔

    • @narinderkaurbhullar9395
      @narinderkaurbhullar9395 2 роки тому +5

      💯💯💯👏👏😭😭

    • @kingdomsingh8399
      @kingdomsingh8399 2 роки тому +4

      @@narinderkaurbhullar9395 waheguru 🙏🥺🥺💔

    • @Singh_16999
      @Singh_16999 2 роки тому +7

      ਹੀਰਿਆ ਦੀ ਕਮੀ ਨੀ ਸਿਖੀ ਚ ਏ ਵੀ ਹੀਰਾ ਸੀ ਮਾਰਾਜ ਨੇ ਮੋਰਚਾ ਫਤਹਿ ਕਰਨ ਭੇਜਿਆ ਸੀ ਜਿਵੇ ਸੰਤਾ ਨੂੰ ਪਿਛਲੀ ਸਦੀ ਚ ਸੁਵਾ ਦਿਤੀ ਸੀ ਅਗੇ ਵੀ ਸਮੇ ਸਮੇ ਨਾਲ ਹੀਰੇ ਪਰਗਟ ਹੋਈ ਜਾਣੇ 👏👏👏

    • @shaheeddeepsidhu4186
      @shaheeddeepsidhu4186 2 роки тому +4

      Right g

    • @dilpreetsingh6451
      @dilpreetsingh6451 Рік тому +3

      Deep bai miss u❣️❣️❣️

  • @bhaihardevsingh2994
    @bhaihardevsingh2994 2 роки тому +68

    ਦੀਪ ਬਾਈ ਅਸਲ ਮੁੱਦਿਆਂ ਦੀ ਗੱਲ ਕਰਦਾ ਹੈ ਅਸਲ ਸੰਘਰਸ਼ ਕਰਨ ਦੀ ਲੋੜ ਹੈ ਤਾਂ ਜੋ ਨਵਾਂ ਪੰਜਾਬ ਸਿਰਜਿਆ ਜਾ ਸਕੇ ਹਰ ਪਾਸੇ ਖ਼ੁਸ਼ਹਾਲੀ ਈਮਾਨ ਆ ਸਕੇ

  • @sikh4569
    @sikh4569 2 роки тому +12

    ਦਿਲ ਦਾ ਹੀਰਾ ਬੰਦਾ

  • @amandeepsingh7058
    @amandeepsingh7058 2 роки тому +20

    ਬਾਈ ਦੀਪ ਦੀਆ ਯਾਦਾ ਰਹਿ ਗਈਆਂ

  • @balwindergill5203
    @balwindergill5203 2 роки тому +57

    ਸਿੱਧੂ ਸਾਬ ਸਿੱਖੀ ਦੀਆਂ ਜੜਾਂ ਵਾਕਿਆ ਹੀ ਅਕਾਸ਼ਾਂ ਤੇ ਪਤਾਲਾਂ ਤੱਕ ਗਈਆਂ ਨੇ ਇਹ ਕਿਰਪਾ ਗੁਰੂ ਪਾਤਸ਼ਾਹ ਨੇ ਆਪ ਕੀਤੀ ਹੈ🙏🙏🙏🙏 ਵਾਹਿਗੁਰੂ ਚੜਦੀ ਕਲਾ ਚ ਰੱਖਣਾ🙏🙏🙏 ਜੀ👍👍👍

  • @jugrajsingh3678
    @jugrajsingh3678 2 роки тому +7

    ਦੀਪ ਵੀਰੇ ਕਾਛ ਆਸੀ ਵੀ ਤਹਾਨੂ ਮਿਲ ਪਾਓਦੇ ਸਾਡੇ ਪਜਾਬ ਦੇ ਯੋਦੇ ਸੀ

  • @rajakhakh7441
    @rajakhakh7441 2 роки тому +47

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @brindersingh5212
    @brindersingh5212 2 роки тому +30

    ਵਧੀਆ ਸਵਾਲ ਕੀਤੇ ਪੱਤਰਕਾਰ ਵੀਰ ਨੇ ਤੇ ਉਸ ਤੋਂ ਵੀ ਵਧੀਆ ਜਵਾਬ ਦਿੱਤੇ ਦੀਪ ਸਿੱਧੂ ਵੀਰ ਨੇ

  • @mangatsingh6642
    @mangatsingh6642 2 роки тому +41

    ਪੰਜਾਬੀਆਂ ਦਾ ਮਾਣ ਹੈ ਵਾਈ ਦੀਪ ਸਿੰਘ ਸਿੱਧੂ,,, ਸਿੱਖ ਕੌਮ ਦਾ ਸੱਚਾ ਹਮਦਰਦ

  • @AMRIKSINGH-vf3nh
    @AMRIKSINGH-vf3nh 2 роки тому +3

    ਵਾਹਿਗੁਰੂ ਜੀ ਦੀਪ ਵੀਰ ਨੂ ਦੋਬਾਰਾ ਸਾਡੇ ਕੋਲ ਭੇਜਦੋ ਜੀ

  • @rajdeep7134
    @rajdeep7134 2 роки тому +12

    ਸੋਰੀ ਵੀਰ ਜੀ ਮੈਂ ਵੀ ਤੁਹਾਨੂੰ ਗਲਤ ਸਮਝਿਆ ਸੀ 😥 ਵੀਰ ਜੀ ਸਾਡੇ ਵਰਗੇ ਲੋਕ ਕਰਨ ਵੀ ਕੀ ਇਹ ਜੋ ਵਿਕਾਊ ਚੈਨਲਾਂਂ ਵਾਲੇ ਹੈ ਲੋਕਾਂ ਦਾ ਦਿਮਾਗ ਖਰਾਬ ਕਰ ਦੰਦੇ ਆ ਝੂਠੀਆਂ ਖਬਰਾਂ ਬਹੁਤ ਕਰਦੇ ਆ ਇਹੋ ਜਿਹੇ ਚੈਨਲਾਂਂ ਨੂੰ ਸਾਰੇ ਪੰਜਾਬੀ ਫਲੋ ਕਰਨਾ ਬੰਦ ਕਰ ਦੇਈਏ ਦੀਪ ਵੀਰ ਜੀ ਤੁਸੀਂ ਹਮੇਸ਼ਾ ਸਾਡੇ ਦਿਲਾਂ ਚ ਰਹੋਂਗੇ ਤੁਹਾਡੇ ਵਿਖਾਏ ਰਸਤੇ ਤੇ ਚੱਲਾਂਗੇ 😭 ਵੀਰ ਜੀ ਤੁਸੀਂ ਹਮੇਸ਼ਾ ਪੰਜਾਬੀਆਂ ਦੇ ਨਾਲ ਕਹਿਣਾ 🙏🙏

  • @arshsingh6699
    @arshsingh6699 2 роки тому +188

    ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

    • @dawindersingg747
      @dawindersingg747 2 роки тому +2

      ਯੂਪੀ ਕਿਓਂ ਕੇ ਯੂਪੀ ਵਿੱਚ ਬੀਜੇਪੀ ਹਾਰਦੀ ਨਜ਼ਰ ਆ ਰਹੀ ਹੈ ਦੀਆਂ ਵੋਟਾਂ ਦੇ ਕਰਕੇ ਕਾਨੂੰਨ ਰੱਦ ਹੋਏ ਹਨ ਮੇਰੇ ਵੀਰ ਜੀ

  • @vickysinghvicky2618
    @vickysinghvicky2618 2 роки тому +55

    ਦੀਪ ਸਿੱਧੂ ਵੀਰ ਜੀ ਨੂੰ ਗ਼ਦਾਰ ਕਹਿਣ ਵਾਲੇ ਖੁਦ ਆਪ ਹੀ ਗ਼ਦਾਰ ਬਣਕੇ ਰਹਿ ਗਏ

  • @HARLEEN.HARJOT
    @HARLEEN.HARJOT 2 роки тому +39

    ਦੀਪ ਸਿੱਧੂ ਵੀਰੇ ਤੇਰੇ ਤੇ ਹਮੇਸ਼ਾ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਬਣਾਈ ਰੱਖਣ 🙏🏾🙏🏾🙏🏾🙏🏾🙏🏾

  • @jasbirjass4550
    @jasbirjass4550 2 роки тому +16

    ਅਜਿਹਾ ਕਿਹੜ੍ਹਾ ਦਿਨ ਹੈ ਦੀਪ ਬਾੲੀ ਜਿਸ ਦਿਨ ਤੁਹਾਡੇ ਵਿਚਾਰ ਸੁਣੇ ਬਿਨਾਂ ਨੀਂਦ ਅਾ ਗੲੀ ਹੋਵੇ .... miss you bai deep sidhu

  • @sandhuaman2757
    @sandhuaman2757 2 роки тому +4

    ਵਾਹਿਗੁਰੂ ਜੀ 🙏🙏ਸਾਡਾ ਦੀਪ ਵੀਰ ਵਾਪਿਸ ਕਰ ਦਿਓ 🙏🙏

  • @narinderkaurbhullar9395
    @narinderkaurbhullar9395 2 роки тому +4

    ਵਾਹਿਗੁਰੂ ਸੱਚੀ ਦੀਪ ਵੀਰ ਵੱਰਗਾ ਕੋਈ ਵੀ ਿੲਨਸਾਨ ਇਨਾ ਸੂਝ ਬੂਝ ਵਾਲਾ ਨੀ ਵੇਖਿਆ ਇੰਨੀ ਨੌਲਜ਼ ਅਤੇ ਮਿਠਾਸ ਬੋਲਾ ਵਿੱਚ ਪਰਮਾਤਮਾ ਬਹੁਤੀ ਜਲਦੀ ਕਰ ਗਿਆ 👏👏👏😭😭😭😭

  • @balwindergill5203
    @balwindergill5203 2 роки тому +67

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏 🙏🙏🙏

  • @gindersingh49
    @gindersingh49 2 роки тому +26

    ਦੀਪ ਸਿੱਧੂ ਬਾਈ ਹਮੇਸ਼ਾ ਸਾਡੇ ਦਿਲਾਂ ਵਿਚ ਰਹਿਣ ਗੇ 🙏🙏🙏

  • @gill1763
    @gill1763 2 роки тому +7

    ਦੀਪ ਬੇਟਾ ਵਾਹਿਗੁਰੂ ਸਦਾ ਤੇਰੇ ਅੰਗ ਸੰਗ ਰਹੇ

  • @ninderpalkour2094
    @ninderpalkour2094 2 роки тому +4

    ਬਾਈ ਦੀਪ ਸਿੱਧੂ ਤੇਰਿਆਂ ਗਲਾਂ 😭😭😭😭😭 ਬਾਈ ਤੈਨੂੰ ਕਦੇ ਵੀ ਨਹੀਂ ਭੂਲ ਸਕਦੀ ਤੇਰੀ ਸਿੱਖ ਕੌਮ ।

  • @LakhvirSingh-do6yi
    @LakhvirSingh-do6yi 2 роки тому +73

    ਨਹੀਂ ਰੀਸਾਂ ਯੋਧਿਆ ਤੇਰੀਆਂ👌,, ਗੱਲਾਂ ਸੱਚੀਆਂ ਬਾਈ ਦੀਆਂ

  • @parmjitsingh3396
    @parmjitsingh3396 2 роки тому +12

    ਹੁਣ ਤਾਂ ਕੋਈ ਹਲ਼ ਨਹੀ ਆਜ਼ਾਦੀ ਹੀ ਹਲ ਹੈ ਹਰ ਮਸਲੇ ਦਾ ਹੱਲ ਅਜ਼ਾਦੀ ਹੀ ਹੈ ਰਾਜ ਲਵੋ ਪਿਟੀਕਲ ਪਾਵਰ ਲੳਂ

  • @sukhpalsingh1207
    @sukhpalsingh1207 2 роки тому +48

    ਛੋਟੇ ਵੀਰ ਪਾਤਿਸ਼ਾਹ ਤੈਨੂੰ ਲੰਬੀ ਉਮਰ ਬਖ਼ਸ਼ੇ ਅਤੇ ਸੱਚ ਤੇ ਪਹਿਰਾ ਦੇਣ ਦਾ ਬਲ਼ ਬਖ਼ਸ਼ੇ, ਚੜ੍ਹਦੀ ਕਲ੍ਹਾ ਵਿੱਚ ਰੱਖੇ

    • @Manindersingh-bn8fb
      @Manindersingh-bn8fb 2 роки тому +1

      ☹️😢

    • @sukhpalsingh1207
      @sukhpalsingh1207 2 роки тому

      @@Manindersingh-bn8fb 2 maheene pehlan da comment hai

    • @Manindersingh-bn8fb
      @Manindersingh-bn8fb 2 роки тому

      @@sukhpalsingh1207 pta a veer parmatma ni lmii umer veer nu ditti he nhi ehi dekh k sad feel ho riha a

    • @Gurtalman
      @Gurtalman 2 роки тому +1

      Sad Bhai ! Deep Bhai heera c , kaum da heera

  • @rajinderkaur1880
    @rajinderkaur1880 2 роки тому +25

    ਜਿਊਦੇ ਜੀ ਤਾਂ ਟਿਕਣ ਨਹੀਂ ਦਿੱਤਾ ਪਰ ਅੱਜ ਮੋਏ ਤੋਂ ਵੀ ਇਹਨਾ ਗੱਦਾਰ ਲੋਕਾ ਨੂੰ ਟਕਾਈ ਕੋਈ ਨੀ,ਦੀਪ ਸਿੱਧੂ ਦੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਸੋ ਆਓ ਪੰਜਾਬੀਓ ਇਸ ਕੌਮ ਦੇ ਹੀਰੇ ਨੂੰ ਪਹਿਚਾਣੀਏ,😔😔😔😔😔

    • @harleenkaur3108
      @harleenkaur3108 2 роки тому +1

      ਵੀਰੇ ਦੁਾ ਕਿਰਦਾਰ ਗਲਤ ਨਹੀ ਸੀ ਊਸ ਕੁੜੀ ਦਾ ਜਰੂਰ ਗਲਤ ਹੈ ਊਸ ਦੀਆ ਹਰਕਤਾਂ ਤੌ ਪਤਾ ਚਲਦਾ ਕਿ ਊਹ ਵੀਰੇ ਦੇ ਪਿੱਛੇ ਲੱਗੀ ਸੀ। ਪਰ ਵੀਰ ਉਸਦੇ ਪਿੱਛੇ ਨਹੀ ਲੱਗਿਆ ਜੇ ਲੱਗਿਆ ਹੁੰਦਾ ਤਾ ਉਸਦੇ ਅੰਤਿਮ ਦਰਸ਼ਨ ਕਰਨ ਆਊਦੀ ਸਰਕਾਰ ਨੇ ਕੁੜੀ ਨਾਲ ਮਿਲ ਕੇ ਘਟਨਾ ਨੂੰ ਅੰਜਾਮ ਦਿੱਤਾ

  • @jotinderdhaliwal2921
    @jotinderdhaliwal2921 2 роки тому +47

    ਬੁਹਤ ਖੁਸ਼ੀ ਹੋਈ ਬਾਈ ਦੀਪ ਸਿੰਘ ਨੂੰ ਖੁਸ ਦੇਖ ।ਬੁਹਤ ਦੁੱਖ ਦਿੱਤੇ ਇਹਨਾਂ ਬੇ ਗ਼ੈਰਤ ਚੰਦ ਲੋਕਾਂ ਨੇ ਵਾਹਿਗੁਰੂ ਜੀ ਚੜਦੀ ਕਲਾ ਬਖ਼ਸ਼ੇ ਆਉਣ ਵਾਲੇ ਸਮੇਂ ਵਿੱਚ ਵੀਰ ਤੇ।

  • @singhpallah8322
    @singhpallah8322 2 роки тому +64

    ਵਾਹਿਗੁਰੂ ਜੀ ਸਭ ਤੇ ਕਿਰਪਾ ਕਰਨੀ ਦੀਪ ਦੀਆ ਗੱਲਾਂ ਬਹੁਤ ਵਧੀਆ ਪਰਮਾਤਮਾ ਚੜ੍ਹਦੀ ਕਲਾ ਬਕਸੇ

  • @HarpreetSingh-np1xg
    @HarpreetSingh-np1xg 2 роки тому +30

    ਸੱਚ ਦਾ ਦੀਪ ਸਦਾ ਜਗਦਾ ਰਹੇਗਾ ✊

  • @Putt_pindan_de
    @Putt_pindan_de 2 роки тому +8

    ਵੀਰ 2027 ਦੀਆਂ ਚੋਣਾਂ ਦੀਆਂ ਸਲਾਹਾਂ ਕਰਦੇ ਹੋ, ਕੀ ਪਤਾ ਸੀ ਕਿ ਚੋਣਾਂ ਤਾਂ 2022 ਦੀਆਂ ਵੀ ਨਹੀਂ ਦੇਖਣੀਆਂ,ਬਹੁਤ ਲੋੜ ਸੀ ਵੀਰ ਤੇਰੀ,ਸਾਇਦ ਪਰਮਾਤਮਾ ਨੂੰ ਤੇਰੇ ਪਵਿੱਤਰ ਲਹੂ ਦੀ ਲੋੜ ਸੀ ਪੰਜਾਬ ਵਿੱਚ ਸਿੱਖੀ ਦਾ ਬੂਟਾ ਸਿੰਜਣ ਲਈ,😥😥🙏🙏

  • @kmpunjab2293
    @kmpunjab2293 2 роки тому +30

    ਵੀਰ ਦੀਪ ਪਹਿਲੇ ਦਿਨ ਤੋਂ ਹੀ ਜਜ਼ਬੇ ਤੇ ਸਹੀ ਸੀ ।ਪਰ ਸਾਡੇ ਲੋਕ ਭੋਲੇ ਤੇ ਕੁਸ ਪਾਰਟੀਬਾਜ਼ੀ ਵਿੱਚ ਹੀ ਨੇ ਬਾਕੀ ਵੀਰ ਦੀ ਸੋਚ ਬਹੁਤ ਅਗਾਂਹ ਵਾਲੀ ਐ । ਆਮ ਲੋਕਾਂ ਦੀ ਸਮਝ ਤੋਂ ਬਾਹਰ ਐ।ਬਾਕੀ ਜੋ ਸਮਝ ਚੁੱਕੇ ਸੀ ਤਾਹੀ ਤਾਂ ਵੀਰ ਦੇ ਮਗਰ ਹੱਥ ਧੋ ਕੇ ਪੈ ਗਏ ਸੀ ।ਉਹ ਸਭ ਜਾਣਦੇ ਆ
    🙏

  • @navidhillon5968
    @navidhillon5968 2 роки тому +8

    ਗੱਲ ਗੱਲ 'ਤੇ ਵੀਰ ਦੀਪ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈਦੇ ਆ 22 ਫੇਰ ਅਜਿਹਾ ਇਨਸਾਨ ਗੱਦਾਰ ਹੋ ਸਕਦਾ? ਇੰਨਾ ਜ਼ਿਆਦਾ ਪਿਆਰ ਸਤਿਕਾਰ ਕਰਨ ਵਾਲਾ ਕੋਈ ਵੀ ਵਿਅਕਤੀ ਨਹੀਂ ਹੋ ਸਕਦਾ

  • @user-is9pm9kq7s
    @user-is9pm9kq7s 2 роки тому +50

    ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ,
    ਇਕੋ ਹਲ ਹੈ ਆਪਣਾ ਘਰ ਖਾਲਿਸਤਾਨ , ਨਹੀ ਤੇ ਇਹਨਾ ਬਹੁਤ ਬੁਰਾ ਹਾਲ ਕਰਨਾ ਪੰਜਾਬ ਦਾ

  • @rajwantkaur9639
    @rajwantkaur9639 2 роки тому +7

    Excellent thoughts,deep sidhu Amar rhe 🌹🌹🌹🌹🌹

  • @kuldipgoraya6101
    @kuldipgoraya6101 2 роки тому +41

    ਹੁਣ ਪੰਜਾਬ ਤੇ ਪੰਜਾਬੀਅਤ ਨੂੰ ਬਚਾਓ। 2022 ਚੋਣਾਂ ਆ ਗਈਆਂ ਇਹੁ ਮੌਕਾ ਫ਼ਿਰ ਨਹੀਂ ਮਿਲਣਾ।

  • @GurwinderSingh-ts1bk
    @GurwinderSingh-ts1bk 2 роки тому +16

    ਦੀਪ ਸਿੱਧੂ ਬਾਈ ਜਿੰਦਾਬਾਦ ✊✊✊✊

  • @harjinderkaur6637
    @harjinderkaur6637 2 роки тому +10

    True feelings..... his ideology based on Guru Granth Sahib.... his knowledge.. his truthfulness..... we should follow his honest soch and Godly feelings.

  • @Bdog6868
    @Bdog6868 2 роки тому +7

    ਦੀਪ ਵੀਰ ਅਮਰ ਰਹੇ ਵਾਹਿਗੂਰ ਜੀ ਕੌਮ ਵਿੱਚ ਏਕਤਾ ਬਖਸ਼ਣ

  • @Kulwinderbenipal-mx6jl
    @Kulwinderbenipal-mx6jl 2 роки тому +29

    ਵਾਹਿਗੁਰੂ ਜੀ

  • @glitterglassify3682
    @glitterglassify3682 5 місяців тому +1

    ਦੀਪ ਬਾਈ ਜਿੰਦਾਬਾਦ। ਕਦੇ ਨੀ ਮੁਕਦੀਆਂ ਜਿੰਦਾਂ। ਮੋਰਚੇ ਸਦਾ ਭੱਖਦੇ ਰਹਿਣਗੇ, ਜਬਰ ਜ਼ੁਲਮ ਨੂੰ ਸਦਾ ਭਾਜੜਾਂ ਪੈਣਗੇ। ਜੀਉਂਦੇ ਵੱਸੇ ਸਾਡਾ ਪੰਜਾਬ। ਗੁਰੂਆਂ, ਭਗਤਾਂ ਤੇ ਸ਼ਹੀਦਾਂ ਨੂੰ ਪ੍ਰਣਾਮ।

  • @harjinderbrar8013
    @harjinderbrar8013 2 роки тому +52

    ਞਾਹਿਗੂਰ ਕੀ ਆਖੀਏ,ਸਾਲਾਂ ਬਾਅਦ ਸਿੱਖ ਕੌਮ ਨੂੰ ਯੋਧਾ ਦਿਤਾ ਸੀ ਅਜੇ ਹਲੂਣਾ ਲੱਗਿਆ ਹੀ ਸੀ ਞਾਹਿਗੂਰ ਦੇ ਕੇ ਖੋਹ ਲਿਆ

  • @jasviribban0237
    @jasviribban0237 2 роки тому +10

    ਦੀਪ ਬਾਈ ਜਿੰਦਾ ਬਾਦ ਪੰਜਾਬ ਦੇ 🦁🚩

  • @parminderjitsingh3096
    @parminderjitsingh3096 2 роки тому +32

    ਦੀਪ ਸਿੱਧੂ ਦੀਆ ਗੱਲਾਂ ਸਮਝ ਉਨਾਂ ਨੂੰ ਆਉਂਦੀਆ ਜੋ ਪੰਜਾਬ ਨੂੰ ਇੰਡੀਆ ਦੇ ਕਾਬਜ਼ਾਂ ਚੋ ਅਜ਼ਾਦ ਕਰਾਉਣਾ ਚਾਹੁੰਦੇ ਨੇ, ਖਾਲਿਸਤਾਨ ਜ਼ਿੰਦਾਬਾਦ

  • @singhkaur5196
    @singhkaur5196 Рік тому +7

    ਦੀਪ ਵੀਰ ਤੇਰੇ ਬੋਲ ਸਦਾ ਗੂਜਦੇ ਰਹਿਣਗੇ ।

  • @AmarSingh-gp2hd
    @AmarSingh-gp2hd 2 роки тому +4

    ਪੰਜਾਬ ਹਲ ਖਾਲਿਸਤਾਨ ਜਿਦਾਥਾਦ 🚩SFJ ਲਈ ਵੋਟਾਂ ਬਣਾਉ 🚩26/1/2023 ਨੂੰ ਵੋਟਾਂ ਪਾਉ 🚩ਪੰਜਾਬ ਬਚਾਓ ⛳⛳

  • @musiclover.3901
    @musiclover.3901 2 роки тому +6

    Respect and Salute to Deep Sidhu Veere Moralful Interview🙏🌹🌹

  • @Amandeepgill7
    @Amandeepgill7 2 роки тому +33

    ਜਿਥੇ ਗਏ ਹੋ ਅਸੀਂ ਵੀ ਨਾਲ ਜਾਣਾ,
    ਬਲਦੀ ਚਿਖਾ ਹੁਣ ਠੰਢੀ ਨੀ ਹੋਣ ਦੇਣੀ,
    ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ,
    ਲਹਿਰ ਹੱਕਾਂ ਦੀ ਰੰਡੀ ਨੀ ਹੋਣ ਦੇਣੀ।

    • @user-xr1oq3hi1q
      @user-xr1oq3hi1q 6 місяців тому

      ਵਾਹ ਬਹੁਤ ਖੂਬ ਲਿਖਿਆ ਵਾਹਿਗੁਰੂ ਜੀ ਅਰਦਾਸ ਕਰਦੇ ਆ ਜੀ ਤੁਹਾਡੇ ਲਫਜ਼ਾ ਤੇ ਕਾਏਮ ਰਹੇ ਕੌਮ ਅਤੇ ਗੁਰੂ ਗੋਬਿੰਦ ਸਿੰਘ ਦੇ ਸਿਧਾਂਤਾਂ ਤੇ ਚਲਣ ਦਾ ਬਲ ਸਾਡੀ ਸਿੱਖ ਕੌਮ ਨੂੰ ਸਮਤ ਬਕਖ਼ਸ਼ਨ ਵਾਹਿਗਰੂ ਜੀ

    • @Reckless5115Mohie
      @Reckless5115Mohie 4 місяці тому

      ਖਾਲਿਸਤਾਨ ਆਜ਼ਾਦੀ ਹੱਲ ਆ ਪੰਜਾਬ ਦਾ

  • @kingdomsingh8399
    @kingdomsingh8399 2 роки тому +14

    ਵਾਹਿਗੁਰੂ ਜੀ! 🙏💔

  • @singhisking608
    @singhisking608 2 роки тому +45

    ਕਾਮਰੇਡ ਇਹ ਨਾ ਸੋਚਣ ਕਿ ਉਨ੍ਹਾਂ ਕਰਕੇ ਕਾਨੂੰਨ ਰੱਦ ਹੋਏ ਆ ਲੰਡਨ ਵਿੱਚ ਵੋਟਾਂ ਹੋਣ ਕਰਕੇ ਹੀ ਰੱਦ ਹੋਏ ਆ ਲੱਗੀ ਸਮਝ ਓ ਜਾਗ ਜਾਓ ਸਿੰਘੋ 🙏🙏🙏👑👑

  • @prembrar4320
    @prembrar4320 2 роки тому +14

    Deep Bhaji u was the best better than all the rest, may his Soul rest in Peace. Sri Waheguru Ji Blessings always upon his Soul🌹🌹🌹🌹🌹🙏🙏🙏🙏🙏

  • @jashpalsingh1875
    @jashpalsingh1875 Рік тому +2

    ਤੇਰੀਆ ਕਹੀਆਂ ਸਾਰੀਆ ਗੱਲਾਂ ਸੱਚ ਹੋ ਰਹੀਆਂ।
    ਤੇਰੇ ਜਾਣ ਤੋਂ ਬਾਦ ਹੀ ਕੌਮ ਨੂੰ ਤੇਰੀ ਪੀੜ ਦੀ ਯਾਦ ਆਈ ਵੀਰਾ

  • @sahibpreetsingh5410
    @sahibpreetsingh5410 2 роки тому +5

    ਦੀਪ ਵੀਰ ਜ਼ਿੰਦਾਬਾਦ 😭😭😭😭😭

  • @GurdipBhatti
    @GurdipBhatti 2 роки тому +11

    I know a lot of us are listening to his interviews now. I was would like to salute those people who were with him during his tough times and supported him through encouraging comments.

  • @ravindergill7954
    @ravindergill7954 2 роки тому +3

    ਜਦੋਂ ਕੋਲ਼ ਸੀ ਕਦਰਾਂ ਨਾਂ ਜਾਨੀਆਂ,
    ਹੁਣ ਫ਼ਿਰਦੇ ਗੁਆਚਿਆਂ ਨੂੰ ਭਾਲਦੇ।।
    💯

  • @starxbgmi475.
    @starxbgmi475. 2 роки тому +28

    Waheguru ji

  • @parmjitsingh3396
    @parmjitsingh3396 2 роки тому +6

    ਖਾਲਿਸਤਾਨ ਜਿੰਦਾਬਾਦ 🚩🚩🚩 ਖਾਲਿਸਤਾਨ ਜਿੰਦਾਬਾਦ ਹੀ ਹਲ ਹੈ ਹਰ ਮਸਲੇ ਦਾ

  • @jagatkamboj9975
    @jagatkamboj9975 2 роки тому +9

    ਦੀਪ ਸਿੰਘ ਸਿੱਧੂ ਜਿਂਦਾਬਾਦ
    🙏😭😭😭😭🙏

  • @parmjitsinghsidhu2292
    @parmjitsinghsidhu2292 2 роки тому +16

    ਇਹ ਲੋਕ ਆਪ ਗ਼ਦਾਰ ਹਨ ਜਿਹੜੇ ਲੋਕ ਬਾਈ ਦੀਪ ਸਿੰਧੂ ਨੂੰ,ਬੀ,ਦੇ,ਪੀ,ਦਾ, ਬੰਦਾ ਕਹਿੰਦੇ ਹਨ, ਬਾਈ ਦੀਪ ਸਿੰਧੂ ਵਧਿਆ ਬੰਦਾ ਹੈ

  • @DarshanSingh-br9cl
    @DarshanSingh-br9cl 2 роки тому +31

    ਦੀਪ ਬਾਈ ਤੇ ਰੱਬ ਦੀ ਮੇਹਰ ਹੋ ਚੁੱਕੀ ਹੈ

  • @gurjitkaur8601
    @gurjitkaur8601 2 роки тому +8

    ਸਹੀ ਹੈ ਦੀਪ ਸਿੱਧੂ ਦੀ ਗੱਲ ਨੂੰ ਸਮਝਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ

  • @brindersingh5212
    @brindersingh5212 2 роки тому +15

    ਸਾਰੇ ਵੀਰ ਜੋ ਪੰਜਾਬ ਨੂੰ ਪਿਆਰ ਕਰਦੇ ਨੇ ਤੇ ਖਾਲਿਸਤਾਨ ਨੂੰ ਪਿਆਰ ਕਰਦੇ ਨੇ ਉਹ ਦੀਪ ਸਿੱਧੂ ਵੀਰ ਦਾ ਸਾਥ ਦਿਓ

  • @amitbrar2440
    @amitbrar2440 2 роки тому +14

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻
    ਵੀਰ ਦੀਪ ਸਿੰਘ ਸਿੱਧੂ ਵਾਹਿਗੁਰੂ ਜੀ ਤੇ ਤੁਹਾਡਾ ਬਹੁਤ ਵਿਸ਼ਵਾਸ ਹੈ ਸਿੱਖੀ ਸਰੂਪ ਦੇ ਵਿਚ ਆ ਜਾ ਵੀਰ। ਵਾਹਿਗੁਰੂ ਜੀ ਤੈਨੂੰ ਚੜ੍ਹਦੀ ਕਲਾ ਵਿਚ ਰੱਖਣ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻

  • @sahitaksath2057
    @sahitaksath2057 2 роки тому +5

    ਸਦਕੇ!! ਭਵਿੱਖੀ ਸੋਚ ਦਾ ਆਲੰਬੜ ਦਾਰ!!

  • @yarasingh4040
    @yarasingh4040 2 роки тому +6

    ਪਿਆਰੇ, ਦੀਪ ਵੀਰ ਤੁਸੀੰ ਗੁਰੂ ਕਿਥੋੰ ਲੱਭ ਲਿਆ, ਹਰ ਗੱਲ ਵਿਚ ਗੁਰੂ, ਇਥੇ ਤੇ ਸੰਸਾਰੀ ਹੈ ਬਿਮਾਰੀ ਹੈ ਰੋਜ ਕੋਈ ਨਵਾ ਤਮਾਸ਼ਾ , ਸਰਕਾਰ ਲੋਕਾ ਦਾ ਲਹੂ ਪੀੰਦੀ ਅਤੇ ਲੋਕ ਧਰਮ ਦੇ ਕੱਚੇ, ਫਿਰ ਇਹ ਗਰਕੇ ਲੋਕ ਕਦੇ ਗੁਰੂ ਤੋੰ ਸੀਸ ਲੈਣ ਕਦੇ ਉਸਦੇ ਸਿੱਖ ਦੀ ਕੁਰਬਾਨੀ। ਅੰਧੀ ਰਈਅਤ ਕਿਧਰੇ ਤੁਹਾਡੇ ਵਾਗੂ ਗੁਰੂ ਗੁਰੂ ਬੋਲੇ ਤਾ ਦੁਖ ਕੱਟੇ ਜਾਣ !

  • @KawalNijjar-fd4pl
    @KawalNijjar-fd4pl 2 роки тому +8

    ਦੀਪ ਸਿੱਧੂ ਸਦਾ ਸਾਡੇ ਦਿਲ ਵਿਚ ਰਹੂਗਾ

  • @makhankalas660
    @makhankalas660 2 роки тому +38

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @jindercheema33984
    @jindercheema33984 2 роки тому +65

    ਜਿਉਦਾ ਰਹਿ ਸ਼ੇਰਾ💝

  • @kabalsinghbhojiankabalsing2470
    @kabalsinghbhojiankabalsing2470 2 роки тому +41

    ਦੀਪ ਵੀਰ ਜਿੰਦਾਬਾਦ ❤️❤️🏅🏅
    ਵਾਹਿਗੁਰੂ ਜੀ ਚੱੜ੍ਹਦੀ ਕੱਲਾ ਵਿੱਚ ਰੱਖੇ

  • @harpinderbhullar5719
    @harpinderbhullar5719 2 роки тому +18

    ਬਹੁਤ ਵਧੀਆ ਵਿਚਾਰ ਬਾਈ ਦੀਪ ਸਿੱਧੂ ਦੇ

  • @rajwantkaur9639
    @rajwantkaur9639 2 роки тому +3

    Truly appreciate your thoughts and conversation,deep sidhu Amar rhe 🌹🌹🌹🌹🌹

  • @avikaur9613
    @avikaur9613 2 роки тому +4

    Wat ths man is... literally no words.. WAHEGURU da ladla putt.. DEEP veere tuhadi gal bhot matter kardi.. wat knowledge. Parmesar di full kirpa.. Yodha DEEP 🙏

  • @ndkaur_6493
    @ndkaur_6493 2 роки тому +5

    How could it be that 2 months after this interview, you were taken from this world. Before your time, my chota veer. Such an inspirational and beautiful speaker! You were ahead of everyone my chota veer?. You should have been given the chance to fulfill your vision for our Punjab. Your loss to us is totally devastating. ❤

  • @parmjitsingh3396
    @parmjitsingh3396 2 роки тому +7

    ਰੇਫਰੈਡਮ ਆਗਿਆ ਖਾਲਸਾ ਜੀ ਵੋਟਾਂ ਬਣਾਓ ਪੰਜਾਬ ਅਜ਼ਾਦ ਕਰਾਉ ਫ਼ੇਰ ਦੇਖਾਂਗੇ ਇਹਨਾਂ ਦਲੇਆ ਨੂੰ

  • @bablivirdi8566
    @bablivirdi8566 2 роки тому +7

    Akha khulliya hi reh jandia Deep bai Diya gallan sun k kinni knowledge c Deep bai kol... Kinne supne c Punjab lyi..

  • @rajdeepbhol8780
    @rajdeepbhol8780 2 роки тому +11

    ਇਹ ਕਾਮਰੇਡ ਸਿਰਫ਼ ਭੌਕਣ ਜੋਗੇ ਹੀ ਨੇ। ਦੀਪ ਤੇ ਲੱਖਾ ਵੀਰ 👍

  • @gurpreetsinghpreet6598
    @gurpreetsinghpreet6598 Рік тому +3

    ਵਾਹਿਗੁਰੂ ਆਪਣੇ ਚਰਨਾਂ ਵਿੱਚ ਲਾ ਕੇ ਰੱਖਣਾ ਦੀਪ ਨਹੀਂ ਕਿਸੇ ਨੇ ਬਣਨਾ ਅਣਮੁੱਲਾ ਹੀਰਾ ਗਵਾ ਲਿਆ ਪੰਜਾਬੀਆਂ ਨੇ ਸਮਝ ਨਹੀਂ ਸਕੇ ਕਦਰ ਨਹੀਂ ਜਾਣੀ ਕਿਸੇ ਨੇ

  • @GurdeepSingh-su5ev
    @GurdeepSingh-su5ev Рік тому +3

    ਸਦਾ ਲਈ ਦੀਪ ਸਿੰਘ ਅਮਰ ਹੋ ਗਿਆ ਯੋਧਾ ਕਦੇ ਵੀ ਸਾਡੇਦਿਲਾ ਵਿੱਚੋ ਨਹੀ ਜਾ ਸਕਦਾ ਦਿਲ ਕਰਦਾ ਦੀਪ ਨੂੰ ਸੁਣੀ ਜਾਈਏ

  • @mangatsingh6642
    @mangatsingh6642 2 роки тому +10

    ਸੱਚਾ ਤੇ ਸਮਝਦਾਰ ਆਗੂ ਵਾਈ ਦੀਪ ਸਿੰਘ ਸਿੱਧੂ,,,

  • @jaswindersingh-yf7vz
    @jaswindersingh-yf7vz 2 роки тому +1

    ਪਿੰਡ ਖੀਵਾ ਕਲਾਂ ਜ਼ਿਲਾ ਮਾਨਸਾ ਕੱਲ ਨੂੰ ਦੀਪ ਸਿੱਧੂ ਵੀਰ ਦੇ ਨਿਵਿਰਤ ਰੱਖੇ ਗਏ ਸੵੀ ਸਹਿਜ ਪਾਠ ਦੇ ਭੋਗ ਪੈਣਗੇ ਵਾਹਿਗੁਰੂ ਜੀ ਵੀਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣਾ ਜੀ🙏🙏🙏🙏🙏🙏🙏🙏🙏

  • @officialjassi1309
    @officialjassi1309 2 роки тому +3

    Sade dil ch vaseya deep vir. Duniya to Mita sakde a deep Bai nu par Sade dila cho koi ni Mita skda

  • @buntysingh1776
    @buntysingh1776 2 роки тому +7

    Deep Sidhu good ❤️❤️❤️❤️❤️

  • @gurpreetdhaliwal4776
    @gurpreetdhaliwal4776 2 роки тому +21

    ਦੀਪ ਸਿੱਧੂ ਤਾਂ ਯੋਧਾ,ਯੋਧਾ

  • @mannnandgarhia9858
    @mannnandgarhia9858 2 роки тому +2

    ਬਹੁਤ ਬੜੀਆਂ ਜੀ ਸਹੀ ਸੰਦੇਸ਼

  • @rajakhakh7441
    @rajakhakh7441 2 роки тому +21

    ਬਹੁਤ ਵਧੀਆ ਵਿਚਾਰ ਦੀਪ ਸਿੱਧੂ ਵੀਰ ਦੇ ਜ਼ਿੰਦਾਬਾਦ

  • @cheemabhai4255
    @cheemabhai4255 2 роки тому +6

    ਬਾਈ 💐

  • @trucker518
    @trucker518 2 роки тому +5

    Legend never die

  • @sukhvirsingh6982
    @sukhvirsingh6982 2 роки тому +8

    ਦੀਪ ਸਿੱਧੂ ਬਈ ਵਧੀਆ ਸੁਝਵਾਨ ਸੋਚ ਦਾ ਧਾਰਨੀ ਹੈ

  • @mandeepsinghkhosa5379
    @mandeepsinghkhosa5379 2 роки тому +5

    Maan aa tere te Deep bai. Te zindagi bhar rahuga.

  • @bhindasingh418
    @bhindasingh418 2 роки тому +13

    ਦੀਪ ਸਿੱਧੂ ਧਾਕੜ ਪੋਣ ਵਾਲਾ ਵੀਰ ❤❤❤❤

  • @govindersingh3866
    @govindersingh3866 2 роки тому +17

    ਖਾਲਸਾ ਅਕਾਲ ਪੁਰਖ ਕੀ ਫੌਜ

  • @prabjit7425
    @prabjit7425 2 роки тому +18

    ਮੋਰਚਾ ਗੁਰੂ ਦੀਆਂ ਫੌਜਾਂ ਅਤੇ ਗੁਰੂ ਦੀਆਂ ਸੰਗਤਾਂ ਨੇ ਜਿੱਤਿਆ ਹੈ । ਕਾਮਰੇਡ ਬਲਵੀਰ ਸਿੰਘ ਰਾਜੇਵਾਲ ਨੇ ਤਾਂ ਗੁਰੂ ਦੇ ਬਖਸ਼ੇ ਨਿਸ਼ਾਨ ਸਾਹਿਬ ,ਜੈਕਾਰੇ ਬੁਲਾਉਣ ਤੇ ਰੋਕ ਲਗਾ ਦਿੱਤੀ ਸੀ। ਰਾਜੇਵਾਲ ਕਹਿੰਦਾ ਸੀ ਕਿ ਇਹ ਧਾਰਮਿਕ ਮੋਰਚਾ ਨਹੀਂ ਹੈ । ਰਾਜੇਵਾਲ ਨੇ ਕਿਸਾਨ ਮੋਰਚੇ ਵਿੱਚ ਮਹਾਤਮਾ ਗਾਂਧੀ ਦੇ ਸ਼ਹੀਦੀ ਦਿਹਾੜੇ ਉਤੇ ਵਰਤ ਰੱਖਿਆ ਸੀ ਅਤੇ ਹੁਣ ਜਿੱਤਣ ਤੋਂ ਬਾਅਦ ਰਾਜੇਵਾਲ ਆਪ ਦੇ ਬਾਪੂ ਗਾਂਧੀ ਦੀ ਸਮਾਧ ਤੇ ਮੱਥਾ ਟੇਕਣ ਚਲੇ ਜਾਂਦਾ 😡 ।

  • @guribhullar8248
    @guribhullar8248 2 роки тому +4

    ਬੇਅਦਬੀ ਅਕਾਲੀ ਦਲ ਨੇ ਕਰਾਈ
    ਦਰਬਾਰ ਸਾਹਿਬ ਤੇ ਹਮਲਾ ਕਾਂਗਰਸ ਨੇ ਕਰਾਇਆ
    ਕਾਲੇ ਕਾਨੂੰਨ ਬੀਜੇਪੀ ਨੇ ਲਿਆਂਦੇ
    ਵੀਰੋ ਸੋਚ ਸਮਜ ਕੇ ਵੋਟ ਪਾਇਓ ਇਸ ਵਾਰ
    ਕੋਈ ਵੀ ਲੀਡਰ ਅਕਾਲੀ ਦਲ ਜਾ ਕਾਂਗਰਸ ਦਾ ਹੋਵੇ ਕੋਈ ਵੀ ਦਿੱਲੀ ਨੀ ਪਹੁੰਚਿਆ ਧਰਨੇ ਵਿੱਚ।
    ਆਮ ਆਦਮੀ ਪਾਰਟੀ ਨੂੰ ਮੌਕਾ ਦਿਓ ਇਸ ਵਾਰ
    ਭਗਵੰਤ ਮਾਨ ਜਿੰਦਾਬਾਦ next cm of ਪੰਜਾਬ