ਵਿਆਂਦੜ੍ਹ ਦੇ ਫੁੱਫੜ ਤੇ ਜੀਜੇ ਨੂੰ ਵੀ ਟਿੱਚਰ ਕਰ ਦੇਂਦੇ ਸਨ ਮਾਣਕ ਸਾਬ੍ਹ | ਯਾਦਾਂ ਮਾਣਕ ਦੀਆਂ -6 Avtar Ball | Ep-6

Поділитися
Вставка
  • Опубліковано 18 гру 2023
  • Memorys Of Punjabi Legend Singer Kuldeep Manak
    Episode-6
    By Avtar Ball Singer
    Presntation -Bawa Records
    #KuldeepManak
  • Розваги

КОМЕНТАРІ • 13

  • @user-mp6gh1yf5t
    @user-mp6gh1yf5t 6 місяців тому +2

    ਬਹੁਤ ਵਧੀਆ ਗੱਲਬਾਤ ਜੀ ਲੋਕਾਂ ਦੇ ਦਿਲਾ ਤੇ ਰਾਜ ਕੀਤਾ ਮਾਣਕ ਸਾਹਬ ਨੇ 🙏

  • @amriktalwandi
    @amriktalwandi 6 місяців тому +2

    ਬੱਲ ਸਾਹਿਬ ਨਾਲ ਗੱਲ ਬਾਤ ਬਹੁਤ ਵਧੀਆ ਲੱਗੀ ਜੀ!

  • @jaggajagmalwali3248
    @jaggajagmalwali3248 6 місяців тому

    ਅਵਤਾਰ ਸਿੰਘ ਬੱਲ ਜੀ ਬਹੁਤ ਵਧੀਆ ਗੱਲਾਂ 🎉🎉🎉🎉🎉🎉🎉🎉🎉🎉

  • @sidhurureke
    @sidhurureke 6 місяців тому +1

    Very nice AWTAR Singh Ball ❤❤❤❤❤

  • @jaggaghaint6539
    @jaggaghaint6539 6 місяців тому

    ਬਹੁਤ ਵਧੀਆ ਬਾਈ

  • @johalhundalmusicofficial
    @johalhundalmusicofficial 6 місяців тому

    So nice ❤

  • @bittumanupuri702
    @bittumanupuri702 6 місяців тому

    ❤❤

  • @varindersinghbrar5665
    @varindersinghbrar5665 6 місяців тому

    ਕਿਆ ਬਾਤ ਐ 👌👍❤️ ਵਿੱਕੀ ਲੱਖੇਵਾਲੀ

  • @mokhajaspindersingh5401
    @mokhajaspindersingh5401 6 місяців тому

    Very nice ji

  • @dharamsingh5541
    @dharamsingh5541 6 місяців тому

    4:50 4:50 Bahut sohni intervew laggi ji avtar singh ji ball sab ji di. Ball Saab aap vee ik bahut vadhia kalakar han. Meria vee ehna naal fon te mulakata hundia rhia han ji. Ajj ehna nu intervew vich vekh ke bahut khushi hoi ji. Sache patsh ehna nu lamia umra bakhshy ji
    Dhanwad ji

  • @randhirsingh8223
    @randhirsingh8223 6 місяців тому

    Makhol krna bi aaonda si Manhak Sahib nu.

  • @NirmalSingh-bz3si
    @NirmalSingh-bz3si 6 місяців тому +2

    ਬਾਈ ਜੀ ?? ਬੱਲ ਸਾਹਿਬ ਮੇਰੇ ਗੀਤ ( ਕਹਿੰਦੇ ਕਾਲਜੋਂ ਹਟਾਉਣੀ ,ਤੇਰਾ ਪੜ ਲਿਆ ਕਿਤਾਬ ਉਤੇ ਨਾਂ ਸ਼ੋਹਣਿਆ)
    ਗਾਇਕ ( ਕਰਮਜੀਤ ਰੰਧਾਵਾ )ਦੀ ਅਵਾਜ ਵਿਚ ਰਿਕਾਰਡ ਹੋਇਆ ਸੀ ?? ਲੇਕਿਨ ਉਸ ਗੀਤ ਦੀ ( ਕੰਪੋਜੀਸ਼ਨ) ਬਾਈ ਬੱਲ ਸਾਹਿਬ ਜੀ ਤੁਸੀਂ ਬਣਾਈ ਸੀ ?? ਉਸ ਗੀਤ ਨਾਲ ਤੁਹਾਡੇ ਛੋਟੇ ਭਾਈ ਦਾ ਛੋਟਾ ਜਿਹਾ ਨਾਮ ਬਣ ਗਿਆ ਸੀ ਗੀਤਕਾਰ ( ਨਿਰਮਲ ਸਿੰਘ ਨਰੂਲਾ) ਉਸਤੋ ਬਾਅਦ ਵਿਚ ਮੇਰੇ ਬਹੁਤ ਗੀਤ ਰਿਕਾਰਡ ਹੋਏ?? ਮੇਰੇ ਵਲੋਂ ਤੁਹਾਨੂੰ ਬਹੁਤ ਬਹੁਤ ਪਿਆਰ ਭਰੀ ( ਸਤਿ ਸ੍ਰੀ ਅਕਾਲ) ਹੁੰਦਲ ਸਾਹਿਬ ਥੋਨੂੰ ਵੀ ਸਸਅ
    ਵੱਲੋ? ਨਿਰਮਲ ਨਰੂਲਾ
    ਕੁੰਭੜਵਾਲੀਆ
    🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉