22 bilkul sahi gal ae.. Na assi Hindu ae te na assi Arbi ae.. Aasi Punbai ae.. Muslims in Pakistan needs to understand that we are punjabi. We are different breed. Sikhs and punjabi Muslims are built different. Punjab is a country and punjabi is a kaum.. Be proud to be a Punjabi 👍🏽
Waheguru ji ek din abega chadde lahde punjab vich punjabi hi boli jabe gi sache patsha ji mehar karn ge veer ji tuhada bhut bhut Dhanwad ji pakistan vich punjabi baste ladai ldi jade ho tuhadia sariya gallan 100 %sachia ❤❤🙏🏼🙏🏼
22 Dil jit leya.. Arba da sade naal koi lena dena nahi.. eh gal Pakistani Muslims nu samjan di load ae. Te Punjab kaum naal judan di load ae.. Sadke Jawa oh tere jawana
ਪਾਕਿਸਤਾਨੀ ਪੰਜਾਬ ਵਿੱਚ ਅਸਲੀ ਪੰਜਾਬੀ ਅੱਜ ਵੀ ਜ਼ਿੰਦਾ ਹੈ❤❤❤❤❤
ਨਹੀ ਵੀਰ ਤੁਸੀ ਵੀ ਪੰਜਾਬੀ ਤੇ ਪੰਜਾਬ ਲਈ ਬਹੁਤ ਸੋਹਣਾ ਕੰਮ ਕਰਦੇ ਹੋ । ਜਿਉਂਦੇ ਵਸਦੇ ਰਹੋ ਵੀਰ ❤❤
Wah ji Wah Hanjra saab! nahi reesan tuhadiyan
ਵੀਰੇ ਸਾਡੇ ਚੜਦੇ ਪੰਜਾਬ ਵੱਲ ਤਾ ਇਹ ਹੋ ਗਿਆ, ਜਦੋਂ ਤਕ ਬੰਦਾ ਨਾ ਮਰੇ, ਓਦੋਂ ਤੱਕ ਓਸਤੇ ਯਕੀਨ ਨਹੀਂ ਕਰਦੇ, ਬਾਅਦ ਵਿੱਚ ਪਛਤਾਵੇ ਕਰਕੇ ਕੁੱਝ ਨਹੀਂ ਪੱਲੇ ਪੈਂਦਾ, ਪੰਜਾਬੀਓ ਇਕੱਠੇ ਹੋ ਕੇ ਲੱਖੇ ਬਾਈ ਦਾ ਸਾਥ ਦਿਓ 🙏❤️
ਤੁਸੀ ਹੈਗੇ ਓ ਜਨਾਬ,, ਏਧਰ ਸੰਭਾਲੋ ਮੋਰਚਾ ਤੁਸੀ,ਚੜਦੀਕਲਾ, ਦੇਸ਼ ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤
ਜੇਬੀ ਹੰਜਰਾ ਪੰਜਾਬੀ ਮਾਂ ਬੋਲੀ ਦਾ ਰਖਵਾਲਾ ਜਿੰਦਾ ਬਾਦ ਜਿੰਦਾ ਬਾਦ
ਲਹਿੰਦੇ ਪੰਜਾਬ ਦੀ ਇਹ ਬਹੁਤ ਵੱਡੀ ਤ੍ਰਾਸਦੀ ਹੈ ਕਿ ਵੱਡੀ ਅਬਾਦੀ ਹੋਣ ਤੇ ਵੀ ਪੰਜਾਬੀ ਲਾਗੂ ਨਹੀ ਹੈ
ਹੰਜਰਾ ਸਾਬ ਇੱਕ ਦਿਨ ਤੁਹਾਡੇ ਨਾਲ ਵੀ ਕਾਫ਼ਲਾ ਜੁੜ ਜਾਵੇਗਾ ਤਕੜੇ ਹੋ ਜਾਓ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ। ਅਮਰੀਕਾ ਤੋਂ , ਪੰਜਾਬੀ ਬੋਲੀ ਜ਼ਿੰਦਾਬਾਦ।
ਚੱਲ ਸਾਲੀ ਕਤੀੜ ਇਹਨਾਂ ਮੁਸਲਮਾਨ ਨੂੰ ਤੁਸੀ ਇਹ ਪੁੱਛੋ ਸਾਡੇ ਕਰਤਾਰਪੁਰ ਸਹਿਬ ਵਿੱਚ ਬੇਅਦਬੀ ਕਿਉ ਕੀਤੀ ਤੁਸੀ ਲੋਕਾਂ ਨੇ ਮੁਸਲਮਾਨਾਂ ਨੂੰ ਜਵਾਈ ਬਣਾ ਲਿਆ
ਚੜਦਾ ਪੰਜਾਬ ਕਿਹੜਾ ਇਹਨੇ ਹਿੰਦੋਸਤਾਨ ਤੋਂ ਅਜ਼ਾਦ ਕਰਵਾਤਾ ਵੀ ਹੁਣ ਲਹਿੰਦੇ ਪੰਜਾਬ ਨੂੰ ਪਾਕਿਸਤਾਨ ਤੋਂ ਅਜ਼ਾਦ ਕਰਵਾਦੁਗਾ
ਪਰਮਾਤਮਾ ਦੀ ਕਿਰਪਾ ਨਾਲ ਇਹ ਪਰਨ ਲਿਆ ਹੈ ,, ਕਮੈਂਟਸ ਪੰਜਾਬੀ ਵਿਚ ਹੀ ਕਰਨੇ ਆ ,,
ਲੱਖੇ ਬਾਈ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਵੀ ਕੀਤੀ ਏ ਲੱਖੇ ਬਾਈ ਨੇ ਉਨ੍ਹਾਂ ਧੀਆਂ ਭੈਣਾਂ ਦੇ ਘਰ ਡਾਂਗ ਜੋਰ ਤੇ ਵਸਾਏ ਨੇ ਜਿਨ੍ਹਾਂ ਦੇ ਸਹੁਰੇ ਘਰ ਵਾਲੇ ਧੀਆਂ ਨੂੰ ਮਾਰਦੇ ਸੀ ਦਾਜ ਦਹੇਜ ਲਈ
ਵੀਰ ਜੀ,ਤੁਸੀਂ ਪੰਜਾਬੀ ਦੀ ਸੇਵਾ ਕਰਦੇ ਰਹੋ ਇਤਿਹਾਸ ਵਿੱਚ ਤੁਹਾਡੇ ਵਰਗੇ ਨਾਇਕ ਨੂੰ ਹੀ ਯਾਦ ਰੱਖਿਆ ਜਾਵੇਗਾ।
ਪੰਜਾਬ….ਪੰਜਾਬੀ ਜ਼ਿੰਦਬਾਦ🎉🎉🎉
Veer ji tusi sache man ton lagge hoe ho 100% jitoge .
ਮਨ ਨਾ ਛੋਟਾ ਕਰ ਵੀਰ ਕਿ ਕੋਈ ਤੇਰੇ ਨਾਲ ਨਈ ਤੁਰਦਾ।
ਸ਼ੇਰਾ ਨੂੰ ਕਲਿਆ ਹੀ ਤੁਰਨਾ ਪੈਂਦਾ ਹੈ,
ਝੁੰਡ ਤੇ ਵਗ਼ ਗਾਵਾ ਮਝਾ ਦੇ ਹੁੰਦੇ ਨੇ।
ਇੱਕ ਗੱਲ ਹੋਰ ਤੁਰਨਾ ਕਲਿਆ ਹੀ ਪੈਣਾ ਏ ਤੈਨੂੰ ਕਿਸੇ ਨੇ ਨਹੀਂ ਤੇਰੇ ਨਾਲ ਖੜਨਾ ਤੇ ਤੁਰਨਾ।
ਸਿੱਧੀ ਜਿਹੀ ਗੱਲ ਏ ਕਿ ਪੰਜਾਬੀ ਬੋਲੀ ਨੂੰ ਮੁੜ ਲਹਿੰਦੇ ਪੰਜਾਬ ਚ ਜੀਵਤ ਕਰਨਾ ਮਤਲਬ ਪਾਕਿਸਤਾਨ ਦੀ ਰਾਸ਼ਟਰੀ ਭਾਸ਼ਾ ਉਰਦੂ ਨਾਲ਼ ਵੈਰ ਕਮਾਉਣa । ਏ ਐਨਾ ਸੌਖਾ ਨਹੀਂ ਆ, ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਬਹੁਤ ਕੁਝ ਦਾਅ ਤੇ ਲਾਉਣਾ ਪਵੇਗਾ ਤੇ ਬਦਨਾਮ ਵੀ ਹੋਵੇਗਾ ਵੀਰ। ਸਰਕਾਰ ਤੇ ਲਾਈ ਲਗ ਲ਼ੋਕ ਦੋਵਾਂ ਦੀ ਨਫ਼ਰਤ ਨਾਲ ਨਜਿੱਠਣ ਵਾਸਤੇ ਤਿਆਰ ਹੋ ਵੀਰ।
Panjab panjabi panjabiyat zindabaad ❤❤ 6:59
ਵਾਹ ਭਰਾ, ਬਹੁਤ ਵਧੀਆ। ਬੜੀ ਖੁਸ਼ੀ ਹੁੰਦੀ ਐ ਤੈਨੂੰ ਵੇਖ ਸੁਣ ਕੇ। ਸਾਡਾ ਪਿੰਡ ਵੀ ਸਿਆਲਕੋਟ ਚ ਸੀ, ਡਸਕਾ ਤਹਿਸੀਲ ਚ, ਨਾਂ ਨਹੀਂ ਚੇਤੇ ਆਉਣ ਡਿਆ। ਕਦੇ ਰੱਬ ਨੇ ਚਾਹਿਆ ਤਾਂ ਕਦੇ ਮਿਲਾਂਗੇ।
ਗੁਰਵਿੰਦਰ ਸਿੰਘ ਹੰਜਰਾ
ਬਾਈ ਅਸੀਂ ਤੁਹਾਡੇ ਨਾਲ ਹਾਂ
ਚੜ੍ਹਦੇ ਪਾਸਿਓ ਫੁੱਲ ਸਪੋਰਟ ਆਂ ❤️🙏🏽🙏🏽
ਵੀਰ ਮੇਰੇਆ ਧਨਵਾਦ ਤੇਰਾ ❤❤❤😢
ਵੀਰ ਸੇਰ ਜੰਗਲ ਵਿੱਚ ਇਕੱਲਾ ਹੀ ਹੁੰਦਾ ਹੈ
Paawe sher anpad h....prrr jangle da qanoon odde to bina koi nhi chlla saqda 😊
ਬਾਈ ਗੁੱਸਾ ਨਾ ਕਰਨਾ, ਕੲਈ ਵਾਰ ਗਿੱਦੜ ਵੀ ਸ਼ੇਰ ਦਾ ਸ਼ਿਕਾਰ ਕਰਦੇ, ਇਹ ਅਸੀਂ ਆਮ ਦੇਖਦੇ , ਪਰ ਲੱਖਾਂ ਸਿਧਾਣਾ ਬਾਈ ਦਾ ਪੂਰਾ ਸਾਥ ਦਿੰਦੇ
@@musafir1335non sense, Talk with some logic
ਸਤਿ ਸ੍ਰੀ ਅਕਾਲ ਜੀ ਸਲਾਮਾਂ ਲੇਕਨ
lagge raho veer punjabi ma boli zindabad
ਸ਼ਾਬਾਸ਼ ਤੇਰੇ।
ਪੰਜਾਬ ਪੰਜਾਬੀ ਜਿੰਦਾਬਾਦ ❤
ਹੰਜਰਾ ਸਾਬ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਤੁਹਾਡੇ ਐਕਟਰ ਚੜਦੇ ਪੰਜਾਬ ਵਿੱਚ ਆਕੇ ਪੰਜਾਬੀ ਫਿਲਮਾ ਵਿੱਚ ਕੰਮ ਕਰਦੇ ਹਨ ਪਰ ਇੰਟਰਵਿਉ ਉਰਦੂ ਵਿੱਚ ਦਿੰਦੇ ਹਨ ਲੱਖ ਲਾਹਨਤਾਂ ਇਹਨਾਂ ਤੇ
Veer ji lakha veer charde panjab daa sher aa ji
🙏❤️ ਬਹੁਤ ਵਧੀਆ ਵੀਰ ਜਿਉਂਦਾ ਰਹਿ
22 bilkul sahi gal ae.. Na assi Hindu ae te na assi Arbi ae.. Aasi Punbai ae.. Muslims in Pakistan needs to understand that we are punjabi. We are different breed. Sikhs and punjabi Muslims are built different. Punjab is a country and punjabi is a kaum..
Be proud to be a Punjabi 👍🏽
ਬਾਈ ਥੋਡੀ ਵੀਡੀਓ ਥੱਲੇ ਸਾਰੇ ਕਮਇੰਟ ਲੱਗਭੱਗ ਚੜਦੇ ਪੰਜਾਬ ਆਲਿਆਂ ਦੇ ਆ ਐਥੋ ਪਤਾ ਲੱਗਦਾ ਕਿ ਲਹਿੰਦੇ ਪੰਜਾਬ ਵਿੱਚ ਪੰਜਾਬੀ ਮਾਂ ਬੋਲੀ ਦਾ ਨਿਘਾਰ ਵੱਡੇ ਪੱਧਰ ਹੋ ਰਿਹਾ
ਪੰਜਾਬੀ ਮਾਂ ਬੋਲੀ ਦੇ ਰੱਖਵਾਲੇ ਆਂ ਬਾਈ ਆਪਾਂ ਸਾਰੇ
Gud msg, love you bro
Wah Wah bhai Sahab bahut hi Wadhia Vichar thank you 🙏
ਭੋਤ ਵਧੀਆ ਗੱਲ ਕਹਿ ਰਿਹਾ ਵੀਰ
22 tu ban sakda lakha sidhana ik waar kro shru dunia ape nal aju thode❤
ਵੀਰ ਤੁਸੀ ਵੀ ਕੋਸ਼ਿਸ਼ ਕਰੋ ਲੱਖੇ ਨਾਲ ਮੋਢੇ ਨਾਲ ਮੋਢਾ ਜੋੜਕੇ ਤੁਰੋ ਤੁਸੀ ਵੀ ਪੰਜਾਬੀ ਮਾਂ ਬੋਲੀ ਜਿੰਦਾਬਾਦ 🙏 veere Tuc v koshish kro lakhe nal Modhe nal Modha Jodke turo Tuci v Maa Boli Punjabi Zindabaad 🙏
Maa boli Punjabi jindabad
Punjabi sooba jindabad
♥️🙏🌹🌹👃🌹🌹🙏♥️
ਕੋਈ ਨੀ ਵੀਰੇ, ਤੂੰ ਸਾਡਾ ਲੱਖਾ ਸਿਧਾਣਾ ਈ ਅਾ
ਤੁਸੀ ਮਿਹਨਤ ਕਰੋ,ਇੱਕ ਦਿਨ ਮਿਹਨਤ ਰੰਗ ਲੈਅ ਆਉ 🙏
Lehnde panjab da lakha
Veer Hanjra zindabad zindabad.
Lakha lakhon cho EK
Zindabad zindabad
Veer Hanra zindabad zindabad
I am from Lahore, living in Saudia for the last 30 years, but I love punjabi ❤️
Lakha baiji chade punjab da baber sher ee❤❤❤❤❤
ਵੀਰ ਤਰੀ ਦਲੇਰੀ ਵਿਲਖਣ ਆ,ਲੱਖਾ ਉਹ ਉਹ ਬੋਂਡੁ ਜਿਸਦੀ ਸੱਜਣ ਨੁ ਆਸ ਨਹੀਂ ਦੁਸ਼ਮਣ ਨੂੰ ਡਰ ਨਹੀਂ
Bil kul right Bai Hanjra Love you aa Bai Charde Panjab ton Kamal Randhawa
ਬਹੁਤ ਵਧੀਆ ਜੀ ❤❤❤
Waheguru ji ek din abega chadde lahde punjab vich punjabi hi boli jabe gi sache patsha ji mehar karn ge veer ji tuhada bhut bhut Dhanwad ji pakistan vich punjabi baste ladai ldi jade ho tuhadia sariya gallan 100 %sachia ❤❤🙏🏼🙏🏼
ਜਿਉਂਦਾ ਵੱਸਦਾ ਰਹਿ ਸ਼ੇਰਾ ਜੋ ਸੰਘਰਸ਼ ਤੁਸਾਂ ਦੋਹਾਂ ਨੇ ਸ਼ੁਰੂ ਕੀਤਾ ਏ , ਉਹ ਇਕ ਦਿਨ ਫਤਿਹ ਚ ਜ਼ਰੂਰ ਬਦਲੇ ਗਾ।
Bilkul brother
22 Dil jit leya.. Arba da sade naal koi lena dena nahi.. eh gal Pakistani Muslims nu samjan di load ae. Te Punjab kaum naal judan di load ae.. Sadke Jawa oh tere jawana
Jindabad ha Punjabi jindabad rahugi
ਬਹੁਤ ਵਧੀਆ ਵੀਰੇ। ਕਮਾਲ ਕਰਤੀ। ਡਟੇ ਰਹੋ। ਇੱਕ ਦਿਨ ਫਤਹਿ ਜ਼ਰੂਰ ਹੋਵੇਗੀ।
ਜਿਉਂਦਾ ਰਹਿ. 🙏 ਵੀਰ.. ਏਹ ਗੱਲ ਹੋਂਦ ਦੀ ਹੈ! 🤷♂️ ✍️ ਜਿਸ ਲਈ ਲੜਨਾ ਹੀ ਪਵੇਗਾ. 🙏 💐 ਜਦੋਜਿਹਦ krni ਪਵੇਗੀ. 🙏
ਦਿਲ ਆਪਣਾ ਪੰਜਾਬੀ ❤
Bai zaibi u r right.its attack on both panjab.Its started by British and follow by our people.
Punjabi zindabaad
love you pakistani bro❤🎉😊
hanjra saab punjabi boli zindabad
ਮੇਰੇ ਛੋਟੇ ਵੀਰ ਜੀ ਬਹੁਤ ਵਧੀਆ ਮਾਂ ਬੋਲੀ ਤੇ ਕੰਮ ਕਰ ਰਹੇ ਹੋ। ਪੰਜਾਬੀਆਂ ਨੂੰ ਮਾਣ ਤੁਹਾਡੇ ਉਪਰ ਘੱਟ ਗਿਣਤੀ ਵਿੱਚ ਕੰਮ ਕਰਨਾ ਬਹੁਤ ਔਖਾਂ ਹੈ। ਘੱਟ ਗਿਣਤੀ ਵਿੱਚ ਕੰਮ ਕਰਨ ਨਾਲ ਕੁਰਬਾਨੀ ਦੇਣੀ ਪੈਂਦੀ ਹੈ। ਉਹ ਤੁਸੀਂ ਦੇ ਰਹੇ। ਤਹਾਨੂੰ ਸਲਾਮ ਕਰਦਾ ਹਾਂ
جیبی ھنجرا دے پنجابی واسطے پیار نوں سلام۔
Thanks for the good show, Hanjra Veer ji..❤🎉love from Germany.
ਆਪਣੀ ਮਾਂ ਬੋਲੀ ਪੰਜਾਬੀ 🙏🙏❤️❤️❤️
ਪੰਜਾਬੀ ਮਾਂ ਬੋਲੀ ਸਾਡੀ ਮਾਂ ਪੰਜਾਬ ਸਿਆਂ ਸਾਡਾ ਪਿਓ ❤❤❤❤❤
Hanjra veer Punjab punjabiyat nu tuhade te Mann hai 🙏 charda Lehnda Punjab zindabaad
Bhai aap ko salute hai punjabi maa boli jindabad jindabad jindabad lakha bhai jindabad jindabad jindabad jindabad good person
ਹੰਸਰਾ ਜੀ ਲਹਿੰਦੇ ਪੰਜਾਬ ਵਿੱਚ ਮਾਂ ਬੋਲੀ ਲਈ ਲਹਿਰ ਬਣਾਓ !! ਤੁਸੀਂ ਹਿੰਮਤ ਨਾ ਹਾਰਿਓ ਅਸੀਂ ਕਰੋੜਾਂ ਦੀ ਗਿਣਤੀ ਵਿੱਚ ਤੁਹਾਡੀ ਪਿੱਠ ਤੇ ਹਾਂ।
ਪੰਜਾਬੀਓ ਤੁਹਾਡਾ ਦੁਨੀਆਂ ਵਿੱਚ ਡੰਕਾਂ ਵੱਜ ਰਿਹਾ ਰਿਹਾ ਕਨੇਡਾ,ਅਮਰੀਕਾ,ਇੰਗਲੈਂਡ ਵਿੱਚ ਮਿੰਨੀ ਪੰਜਾਬ ਵੱਸ ਰਹੇ ਹਨ।
ਬਿਲਕੁਲ ਸਹੀ ਬੋਲ ਰਿਹਾ ਵੀਰ
Love you baiji punjab te punjbita zindabad zindabad zindabad
Veer ji ek din tuhade nal v lok jaruur chalange Punjabi boli zindabad
Punjabi zindabad ❤❤
Punjab punjabi punjabiyat Zindabaad 🇮🇳🇵🇰
Punjabi jindabad
Full sport chiniot chu
Carry on Brother Love ❤️ you very very much.
punjabi boli zindabaad ❤
Veer g tuc bi Punjabi Maa bolai da putt ho very excellent work
ਵੀਰੇ ਤੇਰੀ ਗਲਤ ਫੇਮੀ ਆ ਸਾਰੇ ਲੋਕ ਲੱਖੇ ਮਗਰ ਕੁਝ ਕ ਹੀ ਨੇ ਜਿਸ ਦਿਨ ਸਾਰੇ ਮਾਂ ਬੋਲੀ ਪਿਆਰ ਕਰਨ ਲੱਗ ਪਏ ਕਨੇਡਾ ਜਾਣ ਦੀ ਲੋੜ ਨਹੀਂ ਪੈਣੀ ਬਾਕੀ ਦੇ ਜੱਟ ਗਾਣੇਆ ਚ ਗੰਦ ਪੋਣ ਵਾਲੇ ਨੇ ਸਾਰੇ ਜੱਟਾ ਦੇ ਜਵਾਕ ਅੰਗਰੇਜ਼ੀ ਸਕੂਲਾਂ ਚ ਪੜ੍ਹਦੇ ਨੇ
Very good bro
Good 👍
Kya baat hai bhaijaan 👍 bahut khoob 👌👍
You are right sir , I am agree with you. We are proud to be Punjabi.
Punjabi language of tigers 🇺🇲
ਪੰਜਾਬੀ ਮਾਂ ਬੋਲੀ ਜਿੱਦਾਬਾਦ
ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ❤
Hanjra veere full support aa chad de punjab walon
Shote veer charde Punjab bich bi gade lok hai jehre apni boli nu bol ke khush hon
Jindabad a bai Teri soch nu
Very good waheguru chardikalan Rekhe aap ko panjab jindabaad
koi gal ni bhaijaan koshish krde rho rabb jroor bhli krega bhot sara pyar charda panjab canada ton
bahut badhiya hanjra veer
Full spot a veer Punjabi nu❤❤❤
ਬਹੁਤ ਵਧੀਆ ਵੀਰ ਜੀ
ਬਹੁਤ ਵਧੀਆ zaibi bai, ਤੁਹਾਡੇ ਦਰਦ ਨੂੰ ਅਸੀਂ ਸਮਝ ਸਕਦੇ ਹਾਂ
ਬਹੁਤ ਪਿਆਰ ਚੜਦੇ ਪੰਜਾਬ ਤੋਂ
Love u bhai chandigarh Punjab🙏🙏
JB hanjara sahab ji jindabad
Zaibi punjabi putt jindabad
Jeonda reh veer, teri soch nu salam
hanjra saab guru ang sang rahe tuhaaade 🙏🙏🙏🙏
Sir Love you from India Punjab Chandigarh
Shi gal khi aa Tucci veer g.sanu apni maa jubaan di sabaal karni chaidi aa
Waheguru ji waheguru ji
Love you brother you tell the truth.
Bai bhot Vdia gallan luv uh bai
Wahegurugi Wahegurugi 🙏🙏🙏❤️❤️👍👍🙏🏻🙏🏻❤️🙏
#Lovepunjab,#punjabi
Punjab punjabi jindawad ❤❤