PDC SUPER SEEDER 2022 TEST ON SWARAJ 855 SIMPLE TRACTOR

Поділитися
Вставка
  • Опубліковано 13 вер 2022
  • Contact Number +919056000052
    #PDC #primetractors #PDCRAJPURA #SuperSeeder #Farming #punjabi
  • Авто та транспорт

КОМЕНТАРІ • 65

  • @kulwinderkhattra1711
    @kulwinderkhattra1711 Рік тому +13

    4 ਲੀਟਰ ਨਾਲ ਤਾਂ ਰੋਟਾਵੀਟਰ ਵੀ ਨਹੀਂ ਚਲਾਓਦਾ ਸੁਪਰਸੀਡਰ ਕਿਵੇਂ ਚਲਾਓ

  • @gurlaiksingh9902
    @gurlaiksingh9902 Рік тому +5

    Vr ji sade kol 3 ja sejan va P. D. C super sedar da swaraj 855 te vadiya chalda 7 Litar khan da 1 kille da

  • @amanpreetchahal5308
    @amanpreetchahal5308 Рік тому +4

    Bai mera kol sonalika 745 aa Rx PDC da super seader aa pura vdia chll da

  • @baljinderghuman8145
    @baljinderghuman8145 Рік тому +5

    4 liter te Khali kha janda eh 😃

  • @inderdhaliwal7581
    @inderdhaliwal7581 Рік тому +1

    Bai sira pdc 3 sal ho gae Sanu chlodiya nu high low gher 60di Sonalika te

  • @Punjabicouple3
    @Punjabicouple3 Рік тому +2

    ✌🏻👍

  • @jaskarandhaliwal9011
    @jaskarandhaliwal9011 Рік тому +6

    ਇਹਦਾ ਪਤਾ ਤਾਂ ਪੀਲੀ ਪੂਸਾ ਦੇ ਪਰਾਲ ਵਿੱਚ ਪਤਾ ਲੱਗੂ। ਆਪਣੇ ਏਰੀਏ ਵਿੱਚ 7 ਫੁੱਟ ਵੀ ਮਸਾਂ ਚੱਲੂ। ਟ੍ਰੈਕਟਰ 15 ਲੀਟਰ ਨੂੰ ਮੂੰਹ ਮਾਰੂ ਜੇ ਪੀਲੀ ਪੂਸਾ ਵਾਲੇ ਵਾਹਨ ਵਿੱਚ ਵਾਹ ਪੈ ਗਿਆ।

    • @amitojesingh7063
      @amitojesingh7063 Рік тому +1

      ਬਾਈ ਪੀਲੀ ਪੂਸਾ ਵਿੱਚ ਜਿਆਦਾ ਸੌਖਾ ਚਲਦਾ

    • @amitojesingh7063
      @amitojesingh7063 Рік тому +1

      ਐਵੇਂ ਲੋਕਾਂ ਨੂੰ Negitive ਨਾ ਕਰੋ, ਜੇ ਕੋਈ ਕਿਸਾਨ ਅੱਗ ਨਹੀਂ ਲਾਉਣਾ ਚਾਹੁੰਦਾ ਤਾਂ ਥੋਡੇ ਵਰਗੇ ਵਾਲੇ ਸਿਆਣੇ ਮੱਤ ਦੇਣ ਲੱਗ ਜਾਂਦੇ ਆ, ਲੋਕਾਂ ਨੂੰ ਅੱਗ ਲਾਉਣ ਲਈ ਮਜਬੂਰ ਕਰਦੇ ਆ

    • @gurwinderaulakh6746
      @gurwinderaulakh6746 Рік тому

      @@amitojesingh7063 reason

    • @jaskarandhaliwal9011
      @jaskarandhaliwal9011 Рік тому +2

      @@amitojesingh7063 ਭਰਾਵਾ ਸਾਨੂੰ ਸਾਰੀਆਂ ਗੱਲਾਂ ਦਾ ਪਤਾ ਸਾਡੇ ਸਾਹਮਣੇ ਹੀ ਚਲਦੇ ਹੁੰਦੇ ਆ ਟ੍ਰੈਕਟਰ। ਲਾਟ ਨਹੀਂ ਟੁੱਟਦੀ ਟ੍ਰੈਕਟਰ ਦੀ ਵਾਹਨ ਵਿੱਚ। ਤੂੰ 855 ਪਿੱਛੇ 7 ਫੁੱਟ ਸੁਪਰ ਸੀਡਰ ਪਾ ਕੇ ਲਿੱਦ ਵਾਲੀ ਲਾਈਨ ਵਿੱਚ ਚਲਾ ਕੇ ਦਿਖਾ ਦੇਈ ਜੇ ਟ੍ਰੈਕਟਰ ਨਾ ਬੰਦ ਹੋਇਆ। ਸਾਨੂ ਹਰ ਸਾਲ ਉਪਰੋਂ ਲਿੱਦ ਮਚਾਉਣੀ ਪੈਂਦੀ ਆ ਫੇਰ ਕਿਤੇ ਟ੍ਰੈਕਟਰ ਸੌਖਾ ਚਲਦਾ।

    • @jaskarandhaliwal9011
      @jaskarandhaliwal9011 Рік тому +4

      @@amitojesingh7063 ਅਸੀਂ ਵੀ ਹਰ ਸਾਲ ਸੁਪਰ ਸੀਡਰ ਨਾਲ ਹੀ ਕਣਕ ਬਿਜਵਾਉਂਦੇ ਆ। ਅੱਖਾਂ ਦੇ ਸਾਹਮਣੇ ਟ੍ਰੈਕਟਰ ਚਲਦਾ ਹੁੰਦਾ। ਜੇ ਪਰਾਲੀ ਮਚਾਏ ਬਿਨਾਂ ਕਣਕ ਬੀਜਣੀ ਆ 65 hp ਤੋਂ ਛੋਟਾ ਟ੍ਰੈਕਟਰ ਨੀ ਚਲਦਾ ਉਹ ਤੇਲ ਹੀ ਖਾਉ ਕੰਮ ਨਹੀਂ ਨਿੱਬੜਦਾ ਫੇਰ। 963 ਦੀ ਵੀ 7 ਫੁੱਟ ਰੋਟਾਵੇਟਰ ਤੇ ਜਾਨ ਨਿਕਲਦੀ ਆ। ਸਾਨੂੰ ਗਿਆਨ ਦੇਣ ਦੀ ਲੋੜ ਨੀ ਅਸੀਂ ਆਵਦੇ ਤਜ਼ਰਬੇ ਸਾਂਝੇ ਕਰਦੇ ਆ। ਹਰੇਕ ਨੂੰ ਅਧਿਕਾਰ ਆ ਆਵਦੀ ਗੱਲ ਰੱਖਣ ਦਾ। ਮੈਂ ਵੀ ਅੱਗ ਲਾਉਣ ਦੇ ਹੱਕ ਵਿੱਚ ਨਹੀਂ।

  • @user-ji5tu9wx1e
    @user-ji5tu9wx1e Рік тому +1

    ਜੋਨਡੀਅਰ ਅੱਠ ਫੁੱਟੇ ਸੂਪਰਸੀਡਰ ਤੇ ਇੱਕ ਘੰਟੇ ਦਾ ਅੱਠ ਲੀਟਰ ਖਾਦਾ ਇੱਕ ਖੇਤ ਦਾ ਬਾਰਾ ਲੀਟਰ ਡੇੜ ਘੰਟੇ ਚੋ ਖੇਤ ਬੀਜ ਹੁੰਦਾ

  • @Puneet96763
    @Puneet96763 6 місяців тому

    Bhai जी नमस्कार मैं up varanasi se बोल रहा है
    Mere पास स्वराज 855 2 स्पीड ट्रैक्टर है 2016 मॉडल और मेरे को सुपर सीरीज लेना था
    आपसे निवेदन है की आप मेरे को कोई एक aachi कंपनी का सुपर सीडर बता दीजिए बहुत मेहनत से पैसे जुटाए है कही ऐसा ना हो सुपर सीडर ले लिया और ट्रैक्टर खीच न पाए या कुछ और दिक्कत हो जाय
    To aap मेरे को बता दीजिए की किस कंपनी का सुपर सीडर बेस्ट रहेगा मेरे साइड जगतजीत गुरबाज और सिनोलका के सुपर सीडर है

  • @gagankhokhar9789
    @gagankhokhar9789 Рік тому

    Zimidara nu chapen nu firde ne ki saade vik jaan bs tractor bhaame asha hove agle kole

  • @jarnailsinghbal3709
    @jarnailsinghbal3709 Рік тому +2

    ਸਵਰਾਜ,14,9,28 ਦੇ ਟਾਇਰਾਂ ਵਿੱਚ ਹੋਲੀ ਚੱਲੋ

  • @PARMINDERSINGH-jh4pr
    @PARMINDERSINGH-jh4pr Рік тому +2

    veer 855 te kine de garari pae c super seeder de

  • @parshantpanjeta6438
    @parshantpanjeta6438 Рік тому

    Bai ji chikni mitti me chla ke video bnao ferr pta lgega asal quality ka

  • @kalekasaraoks7218
    @kalekasaraoks7218 Рік тому +3

    John deree 10 12 liter kanda

  • @kamalvir1231
    @kamalvir1231 Рік тому +1

    Pusha te result pata lagu ga ji

  • @raghbirsingh4837
    @raghbirsingh4837 Рік тому +1

    Sakht miti cha chla ke dikhayo bai

  • @JatinderSingh-9997
    @JatinderSingh-9997 Рік тому +1

    Swaraj a b c gear ⚙️ fiast gair aja v jyada tej

  • @Punjabicouple3
    @Punjabicouple3 Рік тому +1

    Bhut Vdiya Jankari Veer

  • @kishanveer2722
    @kishanveer2722 Рік тому +3

    855✊❤️❤️❤️❤️💪💪💪💪🏁🏁

  • @vanshkamboj4888
    @vanshkamboj4888 Рік тому

    Vr ji Sade kol sonalika 750 h super seeder lena h isda rate Kitna h te sapseedi kitni h

  • @splendormodificationlovers7003

    ਵੀਰਜੀ 42ਤੋਂ 50 ਹੂਓਸ ਪਾਵਰ ਦੇ ਲਵੋ ਤਾਕਿ ਕਿਸ਼ਾਨਦਾਫੈਦਾ ਹੋਵੇ ਅੱਜ ਦੇ ਟਾਈਮ ਵਿੱਚ

  • @rudrapolist2667
    @rudrapolist2667 Рік тому +1

    Abi to ye prali hari h jb shukh jayegi tb shi pta chlega

  • @GurpreetSingh-pe6ou
    @GurpreetSingh-pe6ou Рік тому

    PDC RATE KI A Y SUBSIDY KAT KE DSYO JE KISE VEER NU PRA HOWE JA KOI RATE LIST HOWE JI

  • @sukhkhattra2826
    @sukhkhattra2826 Рік тому +5

    ਸੱਚੀ ਜਿਹੀ ਗੱਲ 4 5ਲੀਟਰ ਘੰਟੇ ਦਾ ਜੋਨਡੀਅਰ 5405 😂😂😂😂

    • @baljinderghuman8145
      @baljinderghuman8145 Рік тому +1

      😃😃

    • @yadwindersinghbrar4967
      @yadwindersinghbrar4967 Рік тому +2

      Bhai John Deere power zyada hon nal comfortable chalo te diseal vi ghat layo ga

    • @LakhwinderSingh-un5gt
      @LakhwinderSingh-un5gt Рік тому +1

      655 5405 10 ਲੀਟਰ ਡੀਜ਼ਲ ਫੂਕ ਦਿੰਦੇ ਹਨ 1ਕਿਲੇ ਦਾ

    • @sukhkhattra2826
      @sukhkhattra2826 Рік тому

      @@yadwindersinghbrar4967 Bai 8 10 litre to koi ghat ni Khanda super seeder te jhoot bolna fer gal alag hai

    • @yadwindersinghbrar4967
      @yadwindersinghbrar4967 Рік тому +1

      @@LakhwinderSingh-un5gt fer tusi das deo kehda tractor jyada diesel nahi lenda

  • @jatt8683
    @jatt8683 Рік тому

    John Deere 5405-5Liter nhi 12liter landa Superseader ta

  • @simranjeetjohal3804
    @simranjeetjohal3804 Рік тому +1

    bai ji 855 piche 8 futt v chal ju
    baki gal safai di aa oh ta speed ghat kr ke ape vdia aou gi

    • @baljeetchabbar9322
      @baljeetchabbar9322 Рік тому

      Bhai 7foot lwa.. Mere koll swaraj aa high low सिस्टम jaswant super seeder bhut wadia aa

  • @pargatrandhawa5394
    @pargatrandhawa5394 Рік тому +3

    4..5 litre nal ta 5405 rotavator nhi chl skda bai ji kq camera te kissan vera kolo jhoth bula jnde oh .. super seeder de starting 8..9 litre to 10.. 12 liter tk jnde bai ji

    • @PRIMETRACTORS
      @PRIMETRACTORS  Рік тому

      ਬਾਈ ਵੀਰ ਨੂੰ ਮੈਂ ਇਹ ਕਿਹਾ ਸੀ ਵੀ ਤੁਸੀਂ ਸੱਚ ਦੱਸਣਾ , ਕਿਉਂਕਿ ਮੈ ਨਹੀਂ ਚਹੁੰਦਾ ਵੀ ਕੋਈ ਗੁਮਰਾਹ ਹੋਵੇ , ਤੁਸੀਂ ਚਾਹੋ ਤਾ ਬਾਈ ਦੇ ਪਿੰਡ ਜਾ ਕ ਪਤਾ ਕਰ ਸਕਦੇ ਹੋ

    • @adityarai1000
      @adityarai1000 Рік тому

      Sada tractor aa bai rotavater ch 5 liter khanda aa

    • @sanjudeswal1725
      @sanjudeswal1725 Рік тому

      @@PRIMETRACTORS sahi baat bai

  • @officialamanvirk1912
    @officialamanvirk1912 Рік тому +1

    Veer mere kol sonalika 750 8 foot shaktiman da chali da a

  • @punjabijatt535
    @punjabijatt535 Рік тому

    swraj wala kam okhaa aa

  • @kalekasaraoks7218
    @kalekasaraoks7218 Рік тому +2

    855 gera v ni dinda

  • @Man855man
    @Man855man Рік тому

    Yr 855 superseeder lai thik ni ha yr baki dhakka ee aa creep speed ni edi 8 foot superseeder lai at least 65hp tractor sahi aa khul k chlda

    • @yadwindersinghbrar4967
      @yadwindersinghbrar4967 Рік тому +1

      Tuhade samne a vadia chali janda

    • @Man855man
      @Man855man Рік тому

      @@yadwindersinghbrar4967 veer apne kol 265 mahindra a 7feet 8 feet rotavator paida khichda pura but yr ha te dhakka ee a jihdi chij jis vaste bani ee ni kyu fer nuksaan karauna
      Tractor di life ghat jandi aa

    • @dhuan_barrol_55ale
      @dhuan_barrol_55ale Рік тому

      @@yadwindersinghbrar4967 chakkar kina tood k chal reha ? ਲਿੱਦ ਦੇ ਉੱਪਰੋ chalao bandh hoo jana 8 futta ta

  • @yadwindergill2391
    @yadwindergill2391 Рік тому +2

    22 g 855 nu kine dande wale gear layia

  • @kalekasaraoks7218
    @kalekasaraoks7218 Рік тому +1

    Nale pili ouhsa pata lagda

    • @PRIMETRACTORS
      @PRIMETRACTORS  Рік тому

      Pili ousha di parali vich vi chll penda bai koi vaddi gall nhi

    • @navdeepsingh6891
      @navdeepsingh6891 Рік тому

      Veer 5 ltr nal John dear kade nahi chalda

    • @sumitrathee3625
      @sumitrathee3625 Рік тому

      Bhai ji swaraj 855 m konsa gear box chlta h 3 speed me chakr hi nhi milte

  • @balwindersinghganda1143
    @balwindersinghganda1143 Рік тому

    Gap marda 4liter da

  • @arunsharma9667
    @arunsharma9667 Рік тому

    Swaraj band hoon nu phirda