My Message To All Punjabis | Saba Pervaiz Kiyani |
Вставка
- Опубліковано 8 вер 2024
- If you find this upload informative and interesting, please subscribe to Khojo and PRESS THE BELL ICON for updates.
📣 Share this video with your contacts and friends.
• My Message To All Punj...
📲 Do share it and like it.
💬 Your comments are valuable. So, feel free to write your opinion in the comment box.
#Punjab
ਤੁਹਾਨੂੰ ਪੰਜਾਬੀ ਭਾਸਾ, ਪੰਜਾਬੀ ਸਭਿਆਚਾਰ ਅਤੇ ਪੁਰਾਤਨ ਪੰਜਾਬ ਵਾਰੇ ਬਹੁਤ ਵਧੀਆ ਜਾਣਕਾਰੀ ਹੈ
ਬਹੁਤ ਬਹੁਤ ਧੰਨਵਾਦ ਤੁਹਾਡਾ ਪੰਜਾਬੀ ਭਾਸ਼ਾ ਪ੍ਰਤੀ ਪਿਆਰ ਲਈ
ਸਾਰੇ ਪੰਜਾਬੀਆਂ ਵੱਲੋਂ ਤੁਹਾਨੂੰ ਦਿਲੋਂ ਸਲਾਮ ਵੱਸਦੇ ਰਹੋ ,,,ਇਸੇ ਤਰਾਂ ਪੰਜਾਬੀਅਤ ਦੀ ਸੇਵਾ ਕਰਦੇ ਰਹੋ ,,,,,,,ਰਸ ਏ ਤੁਹਾਡੀ ਬੋਲੀ ‘ਚ ,,,,ਅੱਲਾ ਤੁਹਾਡੀ ਚੜਦੀ ਕਲ਼ਾ ਰੱਖਣ,,,,,,,🙏🙏
ਪਿਆਰੀ ਪੰਜਾਬਣ ਭੈਣ ਅਸੁਆਲੇਕਮ🙏
ਪੰਜਾਬੀਅੱਤ ਦੀ ਸੱਚੇ ਮਨੋ ਸੇਵਾ ਕਰਦੀ ਰਹੋ।ਵਾਹਿਗੁਰੂ ਸਦਾ ਖੁਸ਼ ਰਖੱਣ।🌹🌻
Kyuki tuhadi punjabi boht shudh hai, salute ji ਪੰਜਾਬੀ ਜ਼ਿੰਦਾਬਾਦ 🙏🙏
Salute
ਤੁਸੀਂ ਵੱਡੀ ਸੇਵਾ ਕਰ ਰਹੇ ਹੋ ਪੰਜਾਬੀ ਮਾਂ ਬੋਲੀ ਦੀ।
ਬਹੁਤ ਧੰਨਵਾਦ ਜੀ
ਕੁਲਵੰਤ ਬਠਿੰਡਾ ਚੜ੍ਹਦਾ ਪੰਜਾਬ
Love you sweet daughter ate soni dhiye . Doing great job depicting punjabi culture and reuniting punjabis all over the world .
ਜਿਉਂਦੀ ਵੱਸਦੀ ਰਹਿ ਬੀਬਾ
ਤੈਂਨੂੰ ਤਹਿ ਦਿਲ ਤੋਂ ਪਿਆਰ ਅਤੇ ਅਸ਼ੀਰਵਾਦ
ਸਾਬਾ ਪ੍ਰਵੇਸ਼ ਬੇਟਾ ਜੀ ਬਹੁਤ ਬਹੁਤ ਪਿਆਰ ਭਰਿਆ ਸਲਾਮ ਜੀ ਬੇਟਾ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜਦ ਪੰਜਾਬ ਦੀ ਗੱਲ ਕਰਦੇ ਹੋ ਅੱਪਨਤ ਲਗਦੀ ਹੈ ਵਾਹਿਗੁਰੂ ਜੀ ਤੁਹਾਨੂੰ ਹੋਰ ਵੀ ਹੁਨਰ ਬਖਸ਼ਣ ਤਾ ਕਿ ਪੰਜਾਬ ਦੀ ਮਾਂ ਬੋਲੀ ਦੀ ਸੇਵਾ ਹੋਰ ਕਰ ਸਕੋਂ ਸਾਡੇ ਵਲੋਂ ਬਹੁਤ ਬਹੁਤ ਪਿਆਰ ਅੱਲਾ ਹਾਫਿਜ ਰੱਬ ਰਾਖਾ ਜੀ ❤❤❤❤❤
You speak Punjabi so well, proud of you beta👏👏👏
Very nice presentation and motivational massage for community
ਸਤਿਕਾਰ ਯੋਗ ਭੈਣ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਵੰਡਦੇ ਹੋ ਤੁਹਾਡੀ ਪੇਸ਼ਕਾਰੀ ਬਹੂਤ ਪ੍ਰਭਾਵਸ਼ਾਲੀ ਹੈ।ਬਾਬਾ ਨਾਨਕ ਆਪ ਤੇ ਪੰਜਾਬੀਅਤ ਤੇ ਮੇਹਰ ਰੱਖੇ
We are very proud of our bright Punjabi daughters, pls add more bright Punjabi daughters to your team ,so you can touch other fields of our culture and it’s survival..best wishes n more power to you n your team..
Thank you.🌹
I am amazed to see your efforts for Punjab and its culture and language ..
Remember to get in touch with a lady Biaji who has Punjabi Wehra and doing marvellous work to promote Punjabi being herself a remarkable poet as well ..
It is so lovely to hear you again and again with true Punjabi Eccent and style ..
جگ جگ جیو ۔۔ ماشاءاللہ
ਸਬਾ ਬੇਟਾ ਤੂੰ ਤਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੱਚੇ ਦਿਲੋਂ ਖਿਦਮਤ ਕਰ ਰਹੀ ਹੈਂ | ਆਪਦੀ ਪੇਸ਼ਕਾਰੀ ਬਾਕਮਾਲ ਹੁੰਦੀ ਹੈ | ਇਤਿਹਾਸਕ ਤੱਥਾਂ ਦੀ ਬਹੁਤ ਬਰੀਕੀ ਨਾਲ ਛਾਨਬੀਨ ਕਰਕੇ ਪੇਸ਼ ਕੀਤੇ ਜਾਂਦੇ ਹਨ | ਰੱਬ ਤੁਹਾਨੂੰ ਹਮੇਸ਼ਾਂ ਖੁਸ਼ ਰੱਖੇ |
Saba, I am a Sindhi speaking, but keenly interested in ancient heritages of Punjab in Lahore. I lived and served in punjab for years and have seen Mughal heritages in Lahore repeatedly and enjoyed every time. It seems that your goal is Punjabi culture, language and unity, but it doesn't matter. Your vlogs on heritages are tremendous, enjoyable and knowledgeful. I am a fan of you.
stay blessed. Rahimullah Mirza, Sindh University, Jamshoro.
Thanks
Nice
Satnam wahe Guru ji sab te mahr Karo ji
Your words feel, touch and caress the soul of Punjab.
Upar wala tuhanu khush tandrusat te har oh cheej dewe jo apni te apde parwar nu sehatmand te khushal rkhe
I m 69year old
Love you beta
Allah waheguru khuda tuhaanu charhdi kala wich rakhe !
Realy doing well efforts for punjabi.Speaking punjabi also very good.
Mind clean ..saaf Rab sab da sanjaa hai
You are doing good job
Especially to heal the old WOUNDS ..
RAB BHLA KRE
WAHEGURU DA SUKAR HAI
My dear ,your contribution to Punjabi language is highly appreciate . thanks so much
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜ੍ਹਦੀਕਲਾ ਚ ਰੱਖੇ ਜੀ
ਬਹੁਤ ਬਹੁਤ ਧੰਨਵਾਦ ਬੀਬਾ ਜੀ ਦਾ
ਮੈਡਮ ।ਜੀ।ਤੁਸੀਂ ।ਬਹੁਤ ।ਹੀਂ ਵਧੀਆ ।ਤਰੀਕੇ ।ਨਾਲ ।ਪੰਜਾਬ ।ਪੰਜਾਬੀ ਅਤ।ਵਾਸਤੇ ਕੰਮ ।ਕਰ।ਰਹੇ ।ਹੋ।ਤੁਸੀਂ ।ਧਰਮਾਂ ।ਤੇ।ਜਾਤਾਂ ।ਤੋ।ਉੱਪਰ ।ਉਠਕੇ ।ਪੰਜਾਬੀ ।ਮਾਂ ।ਬੋਲੀ ।ਸੇਵਾ ।ਕਰ।ਰਹੇ ।ਜੇ।
I love Punjabi I live in UK but I speak Punjabi with my children thank very much for giving Punjabi knowledge
Bibi ji Baba Nanak chardi kalla rakhe.Punjabi juban di rakhi kar rahe ho. Salute
ਬਿਲਕੁਲ ਸਹੀ ਕਿਹਾ ਭੈਣ ਜੀ ਵਾਹਿਗੁਰੂ ਜੀ ਮਿਹਰ ਕਰਨ ਪੰਜਾਬੀਆਂ ਤੇ
Meri pyari beti ne bahut badi seva kar rahi hai Punjabi lokan di sare Punjabi bade dhyan naal sunde hai bahut pyar naal boldi hai dhi sadi
ਪੰਜਾਬੀ ਚ ਗੱਲ ਮੂੰਹੋਂ ਫੱਬਦੀ ਏ,ਗੱਲ ਪੰਜਾਬੀਆਂ ਦੀ ਦਿਲ ਤੇ ਲੱਗਦੀ ਏ।
ua-cam.com/video/LkoPF0RsR_E/v-deo.html
میری بچی جیتی رہو۔ ہم سب کو اپ پر فخر ہے۔ میں مشرقی پنجا سے ہوں۔ نیا نیا اُردُو سیکھ رہ ہوں۔ غلطیاں مع کرنا۔
You are doing an excellent job for Punjabi culture. Hindu muslim Sikh
ਤੁਹਾਡੀਆਂ ਵੀਡੀਉ ਬਹੁਤ ਵਧੀਆ, ਜਾਣਕਾਰੀ ਭਰਭੂਰ ਹੁੰਦੀਆਂ ਨੇ ਅਤੇ ਉਸ ਤੋਂ ਵੀ ਵਧੀਆ ਹੁੰਦੀ ਹੈ ਤੁਹਡੀ ਪੇਸ਼ਕਾਰੀ। ਰੱਬ ਤਹਾਨੂੰ ਹਮੇਸ਼ਾਂ ਖੁਸ਼ ਰੱਖੇ ਤੇ ਤੁਸੀਂ ਏਸੇ ਤਰਾਂ ਹੀ ਪੰਜਾਬੀਅਤ ਦੀ ਸੇਵਾ ਕਰਦੇ ਰਹੋ।
ua-cam.com/video/LkoPF0RsR_E/v-deo.html
ਅੱਲ੍ਹਾ ਖੈਰ, ਵਾਹਿਗੁਰੂ ਜੀ ਸਾਨੂੰ ਆਪਣੀ ਮਿੱਟੀ ਨਾਲ ਦੁਬਾਰਾ ਜੁੜਨ ਦਾ ਬਲ ਬਖਸ਼ਣ।
Allah hates the disbelievers and those who worship other Gods. Why will he give you strength? Quran 3:85 Whosoever desires a religion other than Islam, never shall it be accepted of him and he in the hereafter shall be a loser
You doing great job for Punjab and punjabi
Saba ji. You are doing a great service to punjabi language , culture and people of five rivers. Punjabis all over the world have so much in common . Be it Our folk heroes, our folk songs, our open straight forward nature, Go back a few centuries ago we have the same roots and come from the same tribe.Respect, accomodate and celebrate each other irrespective of our differences. Let us talk about our common bonds not differences.
Sabh punjabian nu aapo aapna akeeda Mubarak hove. Khush raho abaad raho yeh hi dua .
Jeendy raho
🎉 Try to prepare a directory of Punjabi people accross the world of different streams to promote the cause of universe and humanity. I do hope people like you should move ahead because you people have ability, skills and above all positive spirit. Thanks
Saba ji boht vadhia...Asi sb tery naal aa,saahdi sari support tery lai he...sahda punjab wasda rahvy.tery lai duawaan,jinnay punjabian nu ek hon da sadda ditaa...♥️👌😘😘
ua-cam.com/video/LkoPF0RsR_E/v-deo.html
Bhain ji waheguru ji tuhanu chad di kla ch rakhan
Rabb tenu Lambi umar te tandrust rakhe ,wah punjab di asli dear daughter tu Punjabi di sewadar aa god bless you 👍
Great to see you promoting genuine Punjabi language and accent. Keep up the good work. Salutations from Canada.
ਐ ਨੀ ਮਰਜਾਣੀਏ ਤੂੰ ਕਿਉਂ ਗੁਜ਼ਰ ਜਾਵੇ ਲੰਮੀਆਂ ਉਮਰਾਂ ਮਾਣੇ ਸਾਰੇ ਪੰਜਾਬੀ ਖੁਸ਼ ਤੇਰੀਆਂ ਵੀਡੀਓ ਦੇਖ ਕੇ ਧੰਨਵਾਦ ਮਹਾਰਾਜ ਚੜਹਦੀ ਕਲਾ ਰੱਖੇ ਬਾਬਾ ਨਾਨਕ
Bahut khoob Ma boli de seva lai thanwad..apa sab ek a..love from canada punjab ludhiana
Your service’s are very nice for Punjab,Punjabi language & Punjabi culture Thank you so much
We all wish U d Best for yours Passion to serve Punjab, Punjabiat, n Punjabi language, Punjab dee Sohan saleeke valaea dhie(ਪੰਜਾਬ ਦੀ ਸੁਹਜ ਸਲੀਕੇ ਵਾਲੀ ਏ ਧੀਏ) Allah Hafiz
Bhut bhut sukriya ji. Tusi live ayea karo .we are always with you .you doing really really good job .ma dillo tuhada bhut bhut sukriya karda a jo v tusi punjabi maa booli lai karde ho .🙏🙏🙏
Wow thank you and so proud of you for giving us new channel .Hatsoff to you.May Allah talah bless 🌹 with all his divine blessings.Saranjit Singh, New Delhi India
ਗੂਰੂ ਨਾਨਕ ਹਮੇਸਾ ਤੁਹਾਡੀ ਚੜਦੀ ਕਲਾ ਰੱਖਣ ਤੁਸੀਂ ਇਸ ਤਰਾਂ ਹੀ ਵੀਡੀਉ ਪਰਾਤਾਨ ਸਟੋਰੀ ਸਿੱਖ ਇਤਿਹਾਸ ਅਤੇ ਪੰਜਾਬੀ ਬੋਲੀ ਲਈ ਉਪਰਾਲੇ ਕਰਦੇ ਰਹੋ
ਧੰਨਵਾਦ
ਪੁੱਤਰ saba KIYANI ਬੇਟਾ ਤੁਸੀਂ ehsaas ਕਰਾ ਦਿੱਤਾ ਹੈ ਕਿ ਪੰਜਾਬ ਦੇ ਧੀਅ ਪੁੱਤਰ ਹੈਂ ਨੇ ਜੋ ਪਿਆਰ ਕਰਦੇ ਨੇ ਆਪਣੀ ਵਿਰਾਸਤ ਆਪਣੇ ਬਜ਼ੁਰਗਾਂ ਤੇ ਆਪਣੀ ਮਾਂ ਬੋਲੀ ਨੂੰ
Saba bhainjee Ji Tusi Rubb Di Khuub Niwajee Hoyyee Bahut Hee Piari Ruh Ho. Tuhadi video dekhke Punjab da piar dill vich uballe marda hae. Bahut hi sohane dhung naal Punjabi Ma Boli Di Seva Kar Rahe Ho. Shabash Tuhanu Te Tuhade Mappiaya Nu Vee. Jinna ne enni piari dhee nu janam ditta te khubb Taleem Ditti. Rubb Rajji Rakhe🙏 Satnam Ghuman
Awal Allah noor upya kudrat dey sub bandey Ek noor tey sub jug upjya kaun bhaley kaun mundey 🙏
ਵਹੁਤ ਵਧੀਆ ਢੰਗ ਨਾਲ ਆਪ ਜੀ ਨੇ ਲੋਕਾ ਨੂੰ ਦਸਦੇ ਹੋ 6:16 ਰਬ ਰਾਖਾ🎉❤❤❤❤
Thank you bahut wadya waheguru ji
Sister Saba, we love you ♥️
please keep up the good work,
Allah be with you 🙏
♥️🇵🇰♥️🇵🇰♥️🇵🇰♥️🇵🇰♥️🇵🇰♥️🇵🇰
V V Nice ♥️ Bibba Je Wahe guru je Chardikala wich rakhe je Ap je nu
Sister i support you keep it up
Beta your words,language,style and service for Panjab is Lajwab. Keep up the good work,. Allah bless you
Thank you.
Doing very good work for punjab please carry on baba nanak bless you
Long the ancient punjabi culture have been lost to us,the way you have brought it to light again,thankyou, my request,please keep bringing the ancient punjab,punjabiyat,and folklore of old punjab, the people who govern us are trying to erode this land of five rivers
Thank u
Shandar lajwab ji maa bolli Punjabi sunnan da maza hi kuch alag he
ਦੋਵਾਂ ਪੰਜਾਬਾਂ ਨੂੰ ਤੁਹਾਡਾ ਧੰਨਵਾਦੀ ਹੋਣਾ ਚਾਹੀਦਾ ਹੈ ਕਿਉ ਕਿ ਕਾਫ਼ੀ ਸਾਰੇ ਇਹੋ ਜਿਹੇ ਮਸਲੇ ਜਿਹਨਾਂ ਬਾਰੇ ਜਾਣਨ ਦੀ ਅਜੋਕੀ ਪੀੜ੍ਹੀ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਤੁਸੀਂ ਉਹਨਾਂ ਸਾਹਮਣੇ ਲਿਆ ਰਹੇ ਹੋ
ਤੁਹਾਡਾ ਦਿਲੋਂ ਸਤਿਕਾਰ ਹੈ।
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Very nicely explained the cause of Punjabi language.
Bohat vadia kam kar rhe tusi waheguru tuhanu Tarraki bakhshe
You are absolutely right about your observations and understanding of Punjab, Punjabis, and Punjabi culture.
You are our ambassador, please keep up the good work you are doing 👍.
No matter what, continue your efforts, and don't give up. Good Luck. All the Punjabis want to you to succeed.
Last point; I am from East Punjab but I have lived and worked with West Punjabis. We find no difference among us, we love each other.
Thank you
Waheguru ji kere kare ji
Buhat vadia sewa shuru kiti hai. Waheguru ji tuhanu hamesha khush rakhen
Lots of love from punjab India 🎉 🇮🇳
ਸਤਿ ਸ਼੍ਰੀ ਅਕਾਲ , ਵਾਹਿਗੁਰੂ ਤੋ ਤੁਹਾਡੀ ਸਲਾਮਤੀ ਮੰਗਦੀ ਹਾ। ਮੈ ਅਕਸਰ ਤੁਹਾਡੀਆਂ ਵੀਡੀਓ ਦੇਖਦੀ ਹਾਂ ਤੇ ਬੜਾ ਫ਼ਕਰ ਮਹਿਸੂਸ ਕਰਦੀ ਹਾਂ।ਸਾਡੇ ਪੁਰਖਿਆਂ ਦੀ ਧਰਤੀ ਹੈ,ਜਦੋ ਤੱਕ ਜਿਉਂਦੇ ਰਹੇ ਆਪਣੇ ਵਤਨ ਦੀਆ ਯਾਦਾ ਵਿੱਚ
ਹੀ ਜੀਉਂਦੇ ਰਹੇ , ਬੱਸ ਮੇਰੀ ਮਾਂ ਹੀ ਜੀਉਦੀਂ ਹੈ।ਪੰਜਾਬੀਆ ਤੋ ਲੋਕ ਜੀਉਣਾ ਸਿਖਦੇ ਨੇ ਜਿੰਦਾ ਦਿਲ ਹਨ। ਬਹੁਤ ਵਧੀਆ ਉਪਰਾਲਾ ਹੈ। ਬਾਕੀ ਰੱਬ ਰਾਖਾ।
Very impressed with your Punjabi/ history 🙏👍👌
Soo nice to hear pure Punjabi, instead of the gulabi mixture that is new fashion. Sadly there is not a single media station of quality that broad casts in Punjabi. Wish you best.
Saba sister , Waheguru Thuhanu Lumi Umar and Chardi kla vaala Jeevan bakshey
I salute your knowledge and shudh punjabi
ਬੇਟਾ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ।ਸ਼ਾਬਾਸ਼ ਧੀਏ ।
ਇਹ ਪੰਜਾਬ ਵੀ ਮੇਰਾ ਏ
ਤੇ ਓਹ ਪੰਜਾਬ ਵੀ ਮੇਰਾ ਏ
ਇਹ ਸੱਤਲੁਜ ਞੀ ਮੇਰਾ ਏ
ਤੇ ਓਹ ਝਨਾਬ ਵੀ ਮੇਰਾ ਏ......
ਬਹੁਤ ਹੀ ਵਧੀਆ ਪੰਜਾਬੀ ਬੋਲ ਰਹੇ ਹੋ । ਜਿਉਂਦੀ ਵਸਦੀ ਰਹਿ ਭੈਣੇ । ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ । ਜਿਲ੍ਹਾ ਲੁਧਿਆਣਾ ਤੋਂ
I am very big fan of you and other UA-camr from lehenda Punjab who works for ma boli punjabi 👍👍👍👍👍❤️❤️❤️❤️❤️❤️❤️🙏🙏🙏🙏
I like your program. Tuhadi punjabi bhoot shudh pure hai. Esey tara pujabi di sewa karde raho. Khush raho. Waheguru Allah app nu khush rakhe. From USA 🇺🇸 ♥
Hats off !!!, 100% true.......Salute
Saba Bhain ji, tuhadi awaz sun ke man nu bda sakoon milda.
ਵਾਹਿਗੁਰੂ ਜੀ ਕਾ ਖਾਲਸਾ ਜੀ
ਵਾਹਿਗੁਰੂ ਜੀ ਕੀ ਫਤਿਹ ਜੀ
BOHT AALLA history dasee a, regards
Bhout vadiya Punjabi bolde ho beta ji,,ki tuci Maler kotla Punjab aaey ho,,Te haan tuci Jo v video Sikh panth Li banadey ho bhout hi vadiya hai is naal Sadi Navi generation nu pataa lagda hai k sada ithaas ki hai governmenta ne taan history hi badal diti hai,,tuci bhout vadiya video bana re ho rab ji tuhadey te sada mehar Karan ge ji khush raho beta ji 🎉🎉🎉🎉🎉🎉🎉🎉
ਸਤਿਕਾਰਤ ਭੈਣ ਜੀਉ ਸਤਿ ਸ੍ਰੀ ਅਕਾਲ ਜੀ ਆਪ ਜੀ ਦੀਆਂ ਬਣਾਈਆਂ ਵੀਡੀਓਜ ਵਿੱਚ ਪੰਜਾਬ ਦੇ ਵਿਸਰੇ ਗੌਰਵਮਈ ਇਤਿਹਾਸ ਦੀ ਪੇਸ਼ਕਾਰੀ ਕਰਨਾਂ ਸਾਡੇ ਸਾਰਿਆਂ ਲਹਿੰਦੇ ਤੇ ਚੜ੍ਹਦੇ ਪੰਜਾਬ ਲਈ ਬਹੁਤ ਮਾਣ ਵਾਲੀ ਗੱਲ ਹੈ ।ਮੈਂ ਆਪ ਜੀ ਦੀਆਂ ਬਣਾਈਆਂ ਸਾਰੀਆਂ ਵੀਡੀਓਜ ਉਚੇਚੇ ਤੌਰ ਤੇ ਦੇਖਦਾ ਹਾਂ ...ਜਿਉਂਦੀ ਵੱਸਦੀ ਰਹਿ ਮੇਰੀਏ ਭੈਣੈ ਰੱਬ ਤੈਨੂੰ ਹੋਰ ਬੁਲੰਦੀਆਂ ਬਖਸ਼ੇ.... ਬਹੁਤ ਬਹੁਤ ਦੁਆਵਾਂ
Dear Sarah puttar .
Love from Australia,
Recently I watched two programs , Marbles. I have no words to appreciated and I'm so happy with you and you have a great personality , puttar God bless to you and waiting for your next programs . .....
My all good wishes always with you and your family.
Rab Rakha .
Thank you.jeende raho
I appreciate your knowledge and love for our culture and your contribution is quite praiseworthy. May God bless you with showers of happiness. Thanks.
Thank you.
Bahut vadiya saba ji
ਸਾਬਾ ਭੈਣ ਆਪ ਨੂੰ ਸੁਣਕੇ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ ਜਿਵੇਂ ਬੁਜੁਰਗ ਸਾਨੂੰ ਕਹਾਣੀਆਂ ਸੁਣਾਉਂਦੇ ਹੁੰਦੇ ਸਨ ਬਹੁਤ ਵਧੀਆ ਉਪਰਾਲਾ ਏਸੇ ਤਰ੍ਹਾਂ ਕੋਸ਼ਿਸ਼ ਜਾਰੀ ਰੱਖੋ ਅਤੇ ਬੁਲੰਦੀਆਂ ਨੂੰ ਛੂਹੋ
Great sister ji waheguru Hor mahr kru bot vadya video comt thanks Punjabi
Mam you doing a great job.punjabi boli de naal naal tusi Hor alag cheeja di bahut knowledge dende o...Allah bless you🙏🏽
Pro. Ram singh Recommeded me to your channel. I do find the truth of his recommendation actualized in your presentation, particularly the language used contains terminology also used in Indian Punjab and that awards a distinction to the total impression of your show; there was pressing need for a show creating a harmonious balance between PUNJABI divided by insane border.
Shall try to provide more in depth response and input in time. Meanwhile good luck and good wishes
Pro Ram singh is an eminent PUNJABI scholar teacher and above all a true and genuine human being.
Sabaji I normally don’t watch UA-cam videos but I made a point of watching your beautiful videos and messages. You are a star and true human being. Please stay safe and healthy.
Wonderful presentations. I appreciate your approach in discussing our great Punjabi culture. Non Punjabis and unfortunately some ill informed Punjabis have done a great harm to our Punjabi culture. It was Non Punjabis or Non Bangalis who created partition of Punjab and Bangal. As we all know, people of these two states contributed the most in gaining Independence from Britain for then United India. It is so sad, that people of these two states were forced to suffer the most. Please keep up with the great work you are doing. Thank you.
You are doing great work for Punjabi Language and culture. I love your work. May God bless you.
Bahut baddi sewa tuhadi biba g waheguru g tuhanu chardikala bakhshe g.
Yes, Thanks
🙏
Pure Punjabi bolan waste Dhanwad thank you 🙏 Nirmal Singh Warraich 🙏
Jeende raho
Vary nice and great work you are doing mam... shukrya Thanks.
Sis boht zaberdast message.....assi sb tohaday naal aaan...
ua-cam.com/video/LkoPF0RsR_E/v-deo.html
Very naic
Rab bhalla kare. Hasde vasde raho ate ese trahan maa boli di sewa karde raho. Merian subh ichhawam hameshan tere naal rehangian.
Saba I appreciate your efforts that you are promoting Punjabi language