Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਜਦੋਂ ਸ਼੍ਰੋਮਣੀ ਕਮੇਟੀ ਵਿਧਾਨ ਸਭਾ ਚੋਣਾਂ ਵਿੱਚ ਇੱਕ ਪਾਰਟੀ ਦਾ ਸ਼ਰੇਆਮ ਪ੍ਰਚਾਰ ਕਰਦੀ ਹੈ ਉਦੋਂ ਕੀ ਹੁੰਦਾ ਹੈ।
ਬਿੱਟੂ ਨੂੰ ਲੱਗਦਾ ,ਬੁਚੜ ਬੇਅੰਤਾ ਨੇ ਬੁਲਾ ਲਿਆ ਹੈ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮਿਹਰ ਕਰ ❤🎉।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🌹
Bittu has to shut up how quick Bittu changed now Bittu is showing something to his party bjp Bittu is now needs to remove his turban
ਭਗਵੰਤ ਮਾਨ ਨਾਸਤਕ ਆਦਮੀ ਹੈ❤❤❤
ਵਡੇ ਵਡੇ ਜਥੇਦਾਰ ਸਮੇਤ ਸ ਗ ਪ ਕਮੇਟੀ ਦੇ ਸਭ ਲੁਟੇਰੇ ਬਹੁਰੂਪੀਏ ਧੋਖੇਬਾਜ਼ ਪੈਂਤਰੇਬਾਜ਼ ਹਨ ਅਨੇਕਾਂ ਇਤਿਹਾਸਕ ਗੁਰਦੁਆਰੇ ਢਾਹੇ ਚੁਪ।ਸਿਖ ਇਤਹਾਸ ਵਿੱਚ ਗੁਰੂ ਸਾਹਿਬ ਜੀ ਨੂੰ ਚੋਰ ਠਗ ਲੁਟੇਰੇ ਕਿਹਾ ਚੁਪ। 328ਗੁਰੂ ਗ੍ਰੰਥ ਸਾਹਿਬ ਚੋਰੀਂ ਵੇਚੇ ਸਭ ਨਿਯਮ ਤੋੜ ਚੁਪ। 25/30ਸਾਲ ਤੋਂ ਸੁਰਵੀਰ ਯੋਧੇ ਜੇਲਾਂ ਵਿੱਚ ਚੁਪ। ਕਰੋੜਾਂ ਰੁਪਏ ਦੀ ਲੁੱਟ ਗੁਰੂ ਦਵਾਰੇ ਫੰਡਾਂ ਵਿੱਚ ਸਬੂਤ ਵੀ ਪੇਸ਼ ਚੁਪ।।
🙏ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 🙏
ਪੰਜਾਬ ਪੁਲਿਸ ਕੀ ਕਰ ਰਹੀ ਹੈ ਜੇਕਰ ਤੁਸੀਂ ਥਾਣੇ ਜਾਂਦੇ ਹੋ ਤਾਂ ਤੁਹਾਨੂੰ ਮੁਨਸ਼ੀ ਕਹਿੰਦੇ ਹਨ ਕਿ ਥਾਣੇ ਵਿਚ ਨਫ਼ਰੀ ਨਹੀਂ ਹੈ ਕਿਉਂਕਿ ਅੱਜ ਕੱਲ੍ਹ ਪੁਲਿਸ ਗਿਣਤੀ ਨਹੀਂ ਕੀਤੀ ਜਾ ਰਹੀ ਫ਼ੋਜ ਵਿਚ ਨਫ਼ਰੀ ਕਿਵੇਂ ਪੂਰੀ ਕੀਤੀ ਜਾਂਦੀ ਹੈ ਇਥੇ ਇਕ ਆਦਮੀ ਥਾਣੇ ਦੋ ਘਰ ਜਾਂਦੇ ਹਨ ਨਾਕੇ ਬਹੁਤ ਘੱਟ ਹਨ ਇਸ ਉਪਰੰਤ ਧਿਆਨ ਦੇਣ ਦੀ ਲੋੜ ਹੈ
Bittu ji sare life congress in youer faimaly very sad no you say many thing
Shame Shame for Man Govt
Waheguruji.
Cm mann jindabad
Saropa sirf badla nu deo
ਬਾਦਲਕਿਆਂ ਨੂੰ ਵੀ ਪਾਉਣੇਂ ਬੰਦ ਕਰੋ
Dagg Dammi Badal vare bhee bol uneh kee kita
👍
🪯🙏
Drami drame karda
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤
Waheguru ji