ਉਮਰ ਨਹੀਂ ਸਿਰਫ ਜੋਸ਼ ਚਾਹੀਦਾ ਹੈ | Never Give Up | Avtar Singh | Josh Talks Punjabi

Поділитися
Вставка
  • Опубліковано 18 жов 2024
  • ਸੁਪਨਾ ਹਰ ਕੋਈ ਵੇਖਦਾ ਹੈ ਪਰ ਉਨ੍ਹਾਂ ਨੂੰ ਪੂਰਾ ਕਰਨ ਦੀ ਹਿੰਮਤ ਹਰ ਇਕ ਦੇ ਅੰਦਰ ਨਹੀਂ ਹੁੰਦੀ ।
    ਸਾਡੇ ਸਾਰਿਆਂ ਕੋਲ ਬਥੇਰੇ ਬਹਾਨੇ ਹੁੰਦੇ ਹਨ ਆਪਣੇ ਸੁਪਨਿਆਂ ਪਿੱਛੇ ਨਾ ਜਾਣ ਦੇ ਕਦੇ ਕੋਈ ਮੁਸ਼ਕਿਲ ਤੇ ਕਦੇ ਕੋਈ ਪਰ ਬਹੁਤ ਹੀ ਘਟ ਲੋਗ ਹਨ ਜੋ ਇਨ੍ਹਾਂ ਮੁਸ਼ਕਿਲਾਂ ਨੂੰ ਪਿੱਛੇ ਛੱਡ ਸਿਰਫ ਆਪਣੇ ਸੁਪਨੇ ਨੂੰ ਜ਼ਿੰਦਗੀ ਬਣਾ ਅੱਗੇ ਵਧਦੇ ਰਹਿੰਦੇ ਹਨ ।
    ਅਵਤਾਰ ਸਿੰਘ ਲਲਤੋਂ ਜੋ ਕਿ ਲਲਤੋਂ ਪਿੰਡ ਦੇ ਰਹਿਣ ਵਾਲੇ ਹਨ ਉਨ੍ਹਾਂ ਵਿੱਚੋ ਇਕ ਹਨ । ਛੋਟੀ ਉਮਰ ਵਿਚ ਲਿੱਤੇ ਸੁਪਨੇ ਨੇ ਉਨ੍ਹਾਂ ਨੂੰ ਕੁਝ ਹੋਰ ਸੋਚਣ ਦਾ ਸਮਾਂ ਹੀ ਨਹੀਂ ਦਿੱਤਾ । ਸਾਰੀਆਂ ਮੁਸ਼ਕਿਲਾਂ ਨੂੰ ਪਾਰ ਕਰਦੇ ਹੋਏ ਵੀ 53 ਸਾਲ ਦੀ ਉਮਰ ਵਿਚ ਆਪਣੇ ਸੁਪਨੇ ਨੂੰ ਪੂਰਾ ਕਰ ਉਨ੍ਹਾਂ ਨੇ Mr. World ਦਾ ਖਿਤਾਬ ਪ੍ਰਾਪਤ ਕੀਤਾ ।
    ਇਸ ਰਾਹ ਵਿਚ ਉਨ੍ਹਾਂ ਨੂੰ ਬਥੇਰੇ ਲੋਕਾਂ ਨੇ ਥੱਲੇ ਸੁੱਟਣ ਦੀ ਕੋਸ਼ਿਸ਼ ਕੀਤੀ, ਪਰ ਅੱਜ ਉਹ ਸਾਨੂੰ ਦਸਣਗੇ ਕਿ ਸਾਰਾ ਕੁਛ ਸਹਿੰਦੇ ਹੋਏ ਵੀ ਸੁਪਨੇ ਪੂਰੇ ਕਿੰਝ ਕੀਤੇ ਜਾਂਦੇ ਹਨ ।
    Everyone has the ability to dream, but not everyone has the willingness to moving on and never give up.
    Avtar Singh Lalton who hails from village Lalton Kalan, Ludhiana has set an inspiring example that you are never too old, too poor, too young, or too sick to live your dreams. You might not get there the same way as others but if you start chasing your dreams and never give up, you eventually will get there.
    There was a time when Avtar was ridiculed by everyone for chasing his dream of bodybuilding at the age of 53 but passing through those worst times he made his way to winning the title of Mr. World.
    Josh Talks passionately believes that a well-told story has the power to reshape attitudes, lives, and ultimately, the world. We are on a mission to find and showcase the best motivational stories from across India through documented videos, motivational speeches, and live events held all over the country. Josh Talks Punjabi aims to inspire and motivate you by bringing to you the best Punjabi motivational videos. What started as a simple conference is now a fast-growing media platform that covers the most innovative rags to riches, struggle to success, zero to hero, and failure to success stories with speakers from every conceivable background, including entrepreneurship, women’s rights, public policy, sports, entertainment, and social initiatives. With 8 languages in our ambit, our stories and speakers echo one desire: to inspire action. Our goal is to unlock the potential of passionate young Indians from rural and urban areas by inspiring them to overcome the challenges they face in their careers or business and helping them discover their true calling in life.
    ਜੋਸ਼ ਟਾਕਸ ਭਾਰਤ ਦੀਆਂ ਸਭ ਤੋਂ ਪ੍ਰੇਰਨਾਦਾਇਕ ਕਹਾਣੀਆਂ ਏਕਾਗਰਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਤੁਹਾਡੇ ਤਕ ਪਹੁੰਚਾਉਣ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕਰਦਾ ਹੈ| ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਤਾਕਿ ਉਹ ਆਪਣੀ ਚੁਨੌਤੀਆਂ ਭਰੀ ਜ਼ਿੰਦਗੀ ਅਤੇ ਸਫਲਤਾਵਾਂ ਦੇ ਸਫ਼ਰ ਨੂੰ ਆਮ ਜਨਤਾ ਨਾਲ ਸਾਂਝਾ ਕਰਨ ਤੇ ਨਾਲ ਹੀ ਲੋਕਾਂ ਨੂੰ ਉਜਾਗਰ ਅਤੇ ਪ੍ਰੇਰਿਤ ਕਰਨ|
    ► Subscribe to our Incredible Stories, press the red button ⬆️
    ► Say hello on FB: / joshtalkspun. .
    ► Tweet with us: / joshtalkslive
    ► Instagrammers: / joshtalkspu. .
    ► Say hello on Sharechat: sharechat.com/...
    ----**DISCLAIMER**----
    All of the views and work outside the pretext of the video of the speaker, are his/ her own and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
    Important Keywords:
    never give up,follow your dreams,live your dreams,dreams,motivational video,punjabi motivation,motivationalspeech,motivational,josh talks,change your life,inspirational,success motivation,best motivation,struggle to success,josh talks punjabi,josh talk punjabi,punjabi culture,punjabi quotes,motivational status,morning motivation,invest in yourself,punjabi status,mr. world 2019,mr. world,josh talks avtar singh,avtar singh josh talks,avatar interview
    #JoshTalksPunjabi #ChaseYourDreams #MrWorld

КОМЕНТАРІ • 382

  • @JoshTalksPunjabi
    @JoshTalksPunjabi  4 роки тому +24

    ਜੋਸ਼ Talks ਨਾਲ ਹਰ ਸਮੇਂ ਜੁੜੇ ਰਹਿਣ ਲਈ ਜੁੜੋ ਜੋਸ਼ talks ਦੇ Instagram Handle ਨਾਲ : bit.ly/2kYf5qq

  • @sohansinghkhalsa7725
    @sohansinghkhalsa7725 3 роки тому +3

    ਅਵਤਾਰ ਸਿੰਘ ਜੀ ਧੰਨਵਾਦ ਹੈ ਜੀ
    ਅੱਜ ਤੁਸੀਂ ਮੈਨੂੰ ਵਿਸ਼ਵਾਸ ਦਿਵਾਇਆ ਕਿ ਮੈਂ ਵੀ ਕੁੱਝ ਕਰਨ ਦੀ ਕੋਸ਼ਿਸ਼ ਕਰਾਂਗਾ ਮੈਂ ਵੀ 50+ਹਾਂ ਪਰ ਮੈ ਅੱਜ ਵੀ ਡਰਾਇਵਰ+ਟੈਕਸੀ ਮਾਲਕ ਹਾ ਦਿਲ 30ਸਾਲਾ ਹੈ

  • @gagandeepsingh9362
    @gagandeepsingh9362 4 роки тому +82

    ਅਜ ਦੀ ਨਵੀਂ ਪੀੜ੍ਹੀ ਲਈ ਤੁਸੀਂ ਜਿਉਂਦੀ ਜਾਗਦੀ ਮਿਸਾਲ ਹੋ।
    ਤੁਹਾਡੇ ਇਸ ਜਜਬੇ ਦੀ ਜਿੰਨੀ ਵੀ ਤਾਰੀਫ ਕੀਤੀ ਜਾਏ ਉੰਨੀ ਥੋੜੀ ਹੈ....

  • @judgesaabsinghhoshiarpur6829
    @judgesaabsinghhoshiarpur6829 4 роки тому +10

    Paji very very welldone👍💪and 53 saal di umar ta europe sirf ad safar mande hun....pure 95/100 saal....mera jym coah di umar 85 saal he...and pura fit.

  • @gurwinder78
    @gurwinder78 4 роки тому +19

    I totally agree with you. When I started losing weight at the age of 39years of age people started laughing at me . I kept going and lost 26kg and then applied to get into Australian defence force. I got in at the age of 40yrs and proudly serving the country. Age is just the number. You can achieve your goals at any age . It’s all mind game I believe 😊🙏

  • @jaswindersidhu8902
    @jaswindersidhu8902 4 роки тому +6

    Wow it's wow
    ਜਿਹੜੇ ਲੋਕ ਜ਼ਿੰਦਗੀ ਵਿੱਚ ਆਪ ਕੁਛ ਨਹੀਂ ਕਰ ਸਕਦੇ ਉਹ ਕਿਸੇ ਹੋਰ ਨੂੰ ਕੀ ਹੋਂਸਲਾ ਦੇ ਸਕਦੇ ਹਨ

  • @RanjeetSingh-pw4tw
    @RanjeetSingh-pw4tw 4 роки тому +17

    ਵਾਹ ਜੀ ਵਾਹ ਨਹੀਂ ਰੀਸਾਂ ਤੁਹਾਡੀਆਂ। ਪੰਜਾਬ ਦੇ ਸਭ ਨੌਜਵਾਨਾਂ ਨੂੰ ਤੁਹਾਡੇ ਤੋਂ ਸੇਧ ਲੈਣੀ ਚਾਹੀਦੀ ਹੈ। ਮੈਨੂੰ ਮਾਣ ਹੈ ਕਿ ਤੁਸੀਂ ਮੇਰੇ ਪੰਜਾਬ ਤੋਂ ਹੋ। ਮੇਰਾ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਹਮੇਸ਼ਾ ਹੀ ਤੰਦਰੁਸਤੀ ਤੇ ਚੱੜ੍ਹਦੀ ਕਲਾ ਵਿਚ ਰੱਖਣ ਆਪ ਜੀ ਨੂੰ।

  • @harindersingh637
    @harindersingh637 10 місяців тому +1

    great.
    i am 60 years old.
    i feel inspired

  • @abisingh186
    @abisingh186 3 роки тому +1

    ਦਾਸ ਅਵਤਾਰ ਸਿੰਘ ਤੁਹਾਡੇ ਤੇ ਮਾਣ ਕਰਦਾ ਹਾਂ

  • @ParamjitSingh-ok8he
    @ParamjitSingh-ok8he 4 роки тому +1

    ਅਵਤਾਰ ਸਿੰਘ ਜੀ ਤੁਹਾਡੀ ਜਦੋਜਹਿਦ ਭਰੀ ਹੱਡਬੀਤੀ ਦਾ ਇੱਕ ਇੱਕ ਨੁਕਤਾ ਸੁਣਿਆਂ ਜੋ ਮਨ ਨੂੰ ਟੁੰਬ ਗਿਆ।

  • @hardevbabbar1416
    @hardevbabbar1416 4 роки тому +4

    Chacha Ji tuci great ho WAHEGURU Ji chardikalaa vich rakhn

  • @SamUbhiDailyTraveller
    @SamUbhiDailyTraveller 4 роки тому +7

    Great....koshish karann vaalya di kadi haar nhi hundi

  • @mukeshdadar3244
    @mukeshdadar3244 4 роки тому +9

    Mr.Avtar singh ji God Bless u

  • @sukhekumar1943
    @sukhekumar1943 4 роки тому +5

    Wahe guru ji da rag aa pji 🌹🌷🙏🙏🙏🍁🌺👌👌

  • @bhupendersinghgurbuxsingha6452
    @bhupendersinghgurbuxsingha6452 4 роки тому +5

    Loads of Respect for Sir🙏🙏🙏

  • @dhesithevillagers9278
    @dhesithevillagers9278 4 роки тому +63

    ਬਾਬਾ ਅਵਤਾਰ ਸਿੰਘ ਜੀ ਮੈਂ ਵੀ ਟਰੱਕ ਡਰਾਇਰ ਹਾਂ। ਤੇ ਮੈਂ ਵੀ ਜਿੰਮ ਦਾ ਸ਼ੌਕ ਰੱਖਦਾ ਹਾਂ ਪਰ ਘਰ ਦੀਆ ਮਜਬੂਰੀਆ ਦਾ ਦੱਬਿਆ ਹੋਇਆ ਇਨਸਾਨ ਹਾਂ ਮੈਂ !☹️
    ਪਰ ਤੁਹਾਡੇ ਵੱਲ ਵੇਖ ਕੇ ਲੱਗਦਾ ਕਿ ਮੈ ਵੀ ਪਿਛਲੀ ਉਮਰੇ ਕੋਈ ਨਾ ਮੁਕਾਮ ਜਰੂਰ ਹਾਸਿਲ ਕਰਾਂਗਾ । ਪਰ ਅੱਜ ਦੇ ਸਮੇ ਵਿੱਚ ਤਾ ਇੱਕ ਕਰਜਾਈ ਇਨਸਾਨ ਹਾ ਤੇ ਸਿਰ ਤੇ ਭੈਣ ਭਰਾਵਾ ਤੇ ਫੈਮਲੀ ਦੀਆ ਜੁਮੇਵਾਰੀ ਲੈ ਕੇ ਘੁੰਮਦਾ ਹਾਂ । ਜੋ ਕਮਾਉਦਾ ਹਾਂ ਉਸ ਤੋ ਜਿਆਦਾ ਖਰਚ ਹੋ ਜਾਦਾ ਹੈ
    ਪਰ ਹਿੰਮਤ ਨਹੀ ਹਰਦਾ , ਜਦ ਹਾਰਨ ਲੱਗਦਾ ਤਾਂ ਜੋਸ ਟਾਕ ਤੇ ਸੰਦੀਪ ਮਹੇਸਵਰੀ ਤੇ ਕਮਲਦੀਪ ਕਾਹਮਾ ਨੂੰ ਦੇਖਦਾ ਹਾਂ ਤਾ ਫਿਰ ਹਿੰਮਤ ਫੜਦਾ ਹਾਂ 🙏

  • @GurpreetSingh-hp9tk
    @GurpreetSingh-hp9tk 4 роки тому +6

    Great sir.. U r truly inspiration for those who led their life miserable in this age .. U struggled hard and grabbed success with your hands
    Proud I write a compliment for you now..
    "NEVER GIVE UP"

  • @sharanabc
    @sharanabc 4 роки тому +21

    ਵਾਹ ਬਾਬਾ ਜੀ🙏🙏🙏
    ਨਹੀਂ ਰੀਸਾਂ ਤੇਰੀਆਂ💪💪

  • @shaktimaanfincorp3245
    @shaktimaanfincorp3245 4 роки тому +4

    Boht vdia sir. Boht vaddi gal ae jo tuc hasil krea. Asi tuhade ton adhi umar valle v sochde rehne haan. U r idol.

  • @harjeetsinghjwaddy6899
    @harjeetsinghjwaddy6899 4 роки тому +2

    Veere jeonda reh,maharaaj din dugni te raat chauguni trakki bakhshe
    "KEEP IT UP BRO"

  • @sdhonchak5582
    @sdhonchak5582 4 роки тому +4

    A proud Indian !! Best of luck Brother...

  • @kushkaushal1988
    @kushkaushal1988 4 роки тому +4

    Congratulations Man.
    You are inspiration for young

  • @amarajitproductions3902
    @amarajitproductions3902 4 роки тому +1

    Bhaji your speech made me cry... but as they say "Ishq Thokar Te Muskaraonda Hai"... Loka.n Ne Tuhanu Thokra.n Laiya.n Te Tusi Uss Nu Challenge MannKe Pran Liya... Mehnat Rang Liyaee - Congratulations, Khush Raho...

  • @gurmukhsingh9670
    @gurmukhsingh9670 4 роки тому +5

    ਬਹੁਤ ਵਧੀਆ ਉਪਰਾਲਾ ਤੇ ਜਾਣਕਾਰੀ

  • @rajsiddhu9400
    @rajsiddhu9400 4 роки тому +7

    proud of u sir G.. tuhadi life story te ta ek movie banani chahidi aaa...👌💐

  • @Ramjatin
    @Ramjatin 4 роки тому +3

    Salute u sir 👍 tuhadi speech sun ke dil kush ho gya 🙏

  • @navtej1247
    @navtej1247 4 роки тому +10

    Pure GOLD ho bai ji, salute tohade jjbe nu🙏

  • @jaswindersinghbirdi7699
    @jaswindersinghbirdi7699 4 роки тому +5

    Great job sir keep it up we follow u jai hind

  • @RoshanKumar-lg6kr
    @RoshanKumar-lg6kr 4 роки тому +3

    Good Avtar Singh ji himtey marda madad aye Khuda
    Misal kayam krti bro.
    God bless u dear

  • @gamechanger9567
    @gamechanger9567 4 роки тому +7

    Speechless...no words to praise

  • @paramjitchawla
    @paramjitchawla 4 роки тому +4

    Avtar Singh ji, Hats off to you sir ! Today u inspire me also for my new visions in my life. You will be happy to know, I work with Peem Chand Dogra ji, and I respect him alot. Prem sir ji is really Genious !

  • @HighestStudy
    @HighestStudy 4 роки тому +5

    Sadke jayiye Janab, this is called Passion ,key to success, you are real inspiration and motivation for all Indian.last wali gal sola anne sach hai.ethe log honsla dena ta ki uper Di hasde ne.Janab tuci bas honsla dinde raho hare hoye jawana nu.

  • @anilbassi2734
    @anilbassi2734 4 роки тому +1

    Wah bai ji wah kamal kar ditti tusi ,live long bhaji

  • @gurikang2464
    @gurikang2464 4 роки тому +8

    Wao Salute a bai g nu God bless u

  • @singhhabeebi
    @singhhabeebi 4 роки тому +1

    Jnaab I really appreciate your spirit hat's off you and lok ta hasde ne k ohna nu pta k oh aap ta kuj karan joge nahi tahi oh chahunde k koi Hor v na kr ske ....

  • @atulgahlawat2282
    @atulgahlawat2282 4 роки тому +6

    My life's best 👍💯 video I ever seen on UA-cam, jiyo 1000 saal app uncle g.

  • @workkraft2891
    @workkraft2891 4 роки тому +9

    Thank u so mch Avtar sir for sharing your story with is,god bless you and your sweetest family,love you sir .plz tk care.

  • @balkarndeol7794
    @balkarndeol7794 3 роки тому +1

    Salute aa g

  • @ਿੲਸ਼ਰਸਵੈਚ
    @ਿੲਸ਼ਰਸਵੈਚ 4 роки тому +1

    ਬਹੁਤ ਚੰਗਾ ਜੀ

  • @ragnarsingh6815
    @ragnarsingh6815 4 роки тому +1

    Tusse ek Inpration Hoon. Tusee lookan de sunan de bajiyee apne Dil de sunee and lagge rahe apne supniyan nu sakar Karan laiyee... Salute te a.pajji tuhanu

  • @karamjitsingh4170
    @karamjitsingh4170 4 роки тому +7

    God bless you & family very nice very great wonderful i wish you every success in feature

  • @KalaSinghKala-xg4rt
    @KalaSinghKala-xg4rt 4 роки тому +1

    Kya baat aa g sonu vakh sachi apna bhout hosla hoya

  • @neerajrana3268
    @neerajrana3268 4 роки тому +3

    Bhaji tussi great ho tuhanu salute as mera....HATS OFF

  • @sardulsamra1518
    @sardulsamra1518 7 місяців тому +1

    Very nice Ji 🙏

  • @ManojKumar-xs3ml
    @ManojKumar-xs3ml 4 роки тому +13

    We support you . Our jat bhai.

  • @achinsharma7894
    @achinsharma7894 4 роки тому +8

    Keep up the good work avtar sir.....stay blessed

  • @pankajchandra3897
    @pankajchandra3897 4 роки тому +4

    Avtar ji, very impressed to hear your life achievements. Good Wishes to you Paaji

  • @yadwindersingh8537
    @yadwindersingh8537 4 роки тому +6

    respect aaa Boss ji. so manny inspiration.

  • @BalkarSingh-eb3wq
    @BalkarSingh-eb3wq 4 роки тому +6

    Love you bapu g ase tuhade naal Aa🙏

  • @deepaksharma1280
    @deepaksharma1280 4 роки тому +4

    salute ji tuahnu

  • @lovepreetdhaliwal7887
    @lovepreetdhaliwal7887 4 роки тому +5

    Sirra uncle g hats off to you be happy

  • @namanpreetsingh9500
    @namanpreetsingh9500 4 роки тому +4

    Hats off to you..hardworking dedication and determination ...

  • @gopalkrishan1759
    @gopalkrishan1759 4 роки тому

    ਪੰਜਾਬ ਦੀ ਧਰਤੀ ਨੂੰ ਇਸੇ ਕਰਕੇ ਸਲਾਮ

  • @lalchand5542
    @lalchand5542 4 роки тому +1

    Bahut vadhiya Himmte mardan madade khuda keep it up

  • @DevGuruJass
    @DevGuruJass 4 роки тому +1

    Gud job sir ji Wahegur app nu lami umar deve te is tra hi madel jit de raho sanu man aa tuhade te 👍👍👍👍👌👌👌👌👌👌👌👌👌

  • @robinderkaur7036
    @robinderkaur7036 4 роки тому +6

    Sir boht vadi inspiration ho tusi

  • @sukhwinderkaurbalian6022
    @sukhwinderkaurbalian6022 4 роки тому +6

    Very inspiring

  • @KaranKeFactss
    @KaranKeFactss 4 роки тому +3

    🙏😊 God bless you Sir ♥️ You are one man army 🙏 Really Salute you sir 🙏 you are true definition of Hardwork 🔥

  • @shashigill1915
    @shashigill1915 4 роки тому +1

    Siraa

  • @harpreetdhindsa5529
    @harpreetdhindsa5529 4 роки тому +6

    You r great man.

  • @jagjitsidhu3354
    @jagjitsidhu3354 4 роки тому +1

    ਵਾਹ ਬਾਈ ਜੀ ਕਮਾਲ ਦੀ ਪਰਸਨੈਲਿਟੀ ਐ ਤੁਹਾਡੀ

  • @rishabhbaggan5767
    @rishabhbaggan5767 4 роки тому +2

    Love u bapu g 😍 big salute tuhanu. Rab tuhanu chardhikala che rkhe 😊😊😊😍😍😍💛💪👌👌👌👌👌

  • @magicworld9849
    @magicworld9849 4 роки тому +4

    Waah o baapu tu siraa kraa ta 👍💪

  • @HarpalSingh-uv9ko
    @HarpalSingh-uv9ko 4 роки тому +5

    Nice god bless you.

  • @parrysarpanch2194
    @parrysarpanch2194 4 роки тому +1

    Siraaaaaaaa laa taa baba ji

  • @ਖੈੜਾਡੇਅਰੀਫਾਰਮ

    ਸਰਦਾਰ ਜੀ ਜਿੰਦਾਬਾਦ

  • @Taranbadesha
    @Taranbadesha 3 роки тому +1

    Sade coach saab maan aa sanu tusi sade coach oo

  • @lavpreetsingh233
    @lavpreetsingh233 4 роки тому +2

    Bahot vadia
    Sehi gal paji dil hona chiada jawan umara ch ki rakheya

  • @RoopJaiSingh
    @RoopJaiSingh 4 роки тому +4

    Salute sir tuhanu 🙏

  • @balbirsinghsachdeva5010
    @balbirsinghsachdeva5010 4 роки тому +5

    Sir great banda 80 da v att kra sakda .

  • @anterdeepsinghggill802
    @anterdeepsinghggill802 4 роки тому

    ਪਰਮਾਤਮਾ ਮੇਹਰ ਸਬ ਤੇ ਕਰੇ

  • @KuldeepSingh-ug3sq
    @KuldeepSingh-ug3sq 3 роки тому +1

    🙏🙏✍️✍️Thank you so much sir wonderful great Sirius story Jonoon k saath💓Jo jaisa karta h wo vaisa ban jata h asambhaw life m kuch nahi God bless us all have nice good day ✍️✍️🙏🙏

  • @DavinderSingh-ov5wk
    @DavinderSingh-ov5wk 3 роки тому +1

    Thanks sir

  • @manpreetbehl1443
    @manpreetbehl1443 4 роки тому +2

    Very gud sir. Keep it up. Tuhade vichaar v bahut vadiya han

  • @brotherrjpeter7286
    @brotherrjpeter7286 4 роки тому +7

    God bless you Bro

  • @amrindergill9100
    @amrindergill9100 4 роки тому +1

    Siraa kraa ta g

  • @iqbalvirk8427
    @iqbalvirk8427 4 роки тому +1

    Great sir ji

  • @premlal2200
    @premlal2200 4 роки тому +2

    fantastic ji proud if u

  • @girirajsingh6403
    @girirajsingh6403 4 роки тому +1

    I proud of you sir carry on God bless you

  • @swarnjeetkaurinsa76
    @swarnjeetkaurinsa76 4 роки тому +8

    Well done sir

  • @dheriachauhan4499
    @dheriachauhan4499 4 роки тому

    Tusi bahut vadiya Kam Kita ....veer ji PUNJAB di jannta nu is chij da Nasha launa chaida....(GYM) ....this is good for our Punjab future....

  • @parjottejveerboparai272
    @parjottejveerboparai272 4 роки тому +3

    Salute sir ji

  • @JaswinderSingh-im5zg
    @JaswinderSingh-im5zg 4 роки тому +3

    Best of luck big bro

  • @bipanraja8178
    @bipanraja8178 4 роки тому +6

    Good job sir keep it up

  • @sureshkumardayal6437
    @sureshkumardayal6437 4 роки тому +10

    I proud of you.....

  • @karismatic3033
    @karismatic3033 4 роки тому +4

    God give me strength like him

  • @Vihanhargun
    @Vihanhargun 4 роки тому +6

    Wah wah uncle g I proud of you

  • @harwindersingh8634
    @harwindersingh8634 4 роки тому +8

    Great o janab tusi ..god bless u

  • @gumukhsinghguraya4819
    @gumukhsinghguraya4819 4 роки тому +1

    ਬਹੁਤ ਵਧੀਆ ਜੀ ਸਲਿਊਟ👍👍

  • @unknownfacts8736
    @unknownfacts8736 4 роки тому +1

    Vo knt paaji....jiooo.... media should cover him.

  • @Rjcreation-q3e
    @Rjcreation-q3e 4 роки тому +11

    Respect for you sir

  • @sukhwindermann8435
    @sukhwindermann8435 4 роки тому +1

    Bhot vadeia lalto ji

  • @shivdeepkartik5032
    @shivdeepkartik5032 4 роки тому +1

    ਬਹੁਤ ਵਧੀਆ

  • @ochin33
    @ochin33 4 роки тому +2

    Jabardast sir

  • @betechnical5835
    @betechnical5835 4 роки тому +1

    Very nice 👌 sir g

  • @darbarasingh1457
    @darbarasingh1457 4 роки тому +4

    Comments karn waleyan da kam hai comment Karna.
    U r carry on. Keep it up. Good job

  • @GurdevSingh-yv7pf
    @GurdevSingh-yv7pf 4 роки тому +1

    ਚੜ੍ਹਦੀ ਕਲਾ

  • @saabsanghera1971
    @saabsanghera1971 4 роки тому +1

    waaah bappu waaah ...keep it up 💪💪💪

  • @happypal684
    @happypal684 4 роки тому +4

    Keep it up

  • @Solve-problem-with-Singh
    @Solve-problem-with-Singh 4 роки тому +11

    It's all about blood, sweat, toil and tear