Photo ਖਿੱਚਕੇ ਕੁੜੀ ਨੇ ਮੇਰੇ ਤੇ Case ਪਾਇਆ | Delhi Real Incident | Sarvjeet Singh | Josh Talks Punjabi

Поділитися
Вставка
  • Опубліковано 13 гру 2024

КОМЕНТАРІ • 746

  • @JoshTalksPunjabi
    @JoshTalksPunjabi  4 роки тому +34

    ਜੋਸ਼ Talks ਨਾਲ ਹਰ ਸਮੇਂ ਜੁੜੇ ਰਹਿਣ ਲਈ ਜੁੜੋ ਜੋਸ਼ talks ਦੇ Instagram Handle ਨਾਲ : bit.ly/2kYf5qq

    • @SukhbirSingh-oj9ju
      @SukhbirSingh-oj9ju 4 роки тому

      mai v apni story dsni aw

    • @dharmasingh5715
      @dharmasingh5715 4 роки тому

      Meri story sun lo plz plz plz plz bout hi emotional aa merits bhena kerke lol Manu te Meri maa nu bout bura bolde aa Meri ijjat da swal aa plz plz plz plz plz

    • @ManpreetKaur-mk9dq
      @ManpreetKaur-mk9dq 4 роки тому

      Daso g

    • @ramanhanda1476
      @ramanhanda1476 Рік тому

      Jasleen ik chant e yoyi , kudi hegi

  • @ranjitsingh-tb8mv
    @ranjitsingh-tb8mv 4 роки тому +2

    ਇਸ ਤਰਾਂ ਦੇ ਮੀਡੀਏ ਤੇ ਪਬਲਿਕ ਸਰਵੈਂਟ ਪੁਲਿਸ ਨੂੰ ਨੋਬੇਲ ਪ੍ਰਾਈਜ਼ ਮਿਲਣਾ ਚਾਹੀਦਾ ਹੈ ਜਿਹਨਾਂ ਨੇ ਕੋਈ ਵੀ ਜਾਂਚ -ਪੜਤਾਲ ਕੀਤੇ ਬਿਨਾਂ ਹੀ ਇੱਕ ਬੇਕਸੂਰ ਇਨਸਾਨ ਦੀ ਜਿੰਦਗੀ ਖ਼ਰਾਬ ਕਰਨ 'ਚ ਕੋਈ ਵੀ ਕਸਰ ਨਹੀਂ ਛੱਡੀ l

  • @singhgursewaksaddar1011
    @singhgursewaksaddar1011 4 роки тому +218

    ਸਰਦਾਰ ਤਾਂ ਇਜ਼ਤ ਬਚਾਉਂਦੇ ਨੇ ਕੁੜੀ ਨੇ ਬਹੁਤ ਗਲਤ ਕੀਤਾ ਵੀਰ ਇਹ ਸਭ ਗਲਤ ਕੁੜੀਆਂ ਹੀ ਕਰਦੀਆਂ ਨੇ

    • @bittikaur2296
      @bittikaur2296 4 роки тому +5

      I agree with you..but all are not same...

    • @dilroopgmn
      @dilroopgmn 4 роки тому +9

      Bai ji waddi gal eh k kudi v sardarni c

    • @RRRdaemon
      @RRRdaemon 4 роки тому +4

      Thank god ki kudi vi Sardarni c... Jasleen Kaur... Nahi tanh aithe vi dharam da angle shuru ho jana c

    • @manpreet2966
      @manpreet2966 4 роки тому +1

      He is not a sardar... he is.a bhapa .. Sardaar means feudal landlord which bhape for sure are noy

    • @sukhasahota574
      @sukhasahota574 4 роки тому +5

      @@manpreet2966 jide Ser te pag aa oh sardar hi hunda, sardar di koi jaatt ni hundi

  • @baljindersinghsidhu3959
    @baljindersinghsidhu3959 3 роки тому +9

    I know this guy.. he was living nearby when i use to stay in new delhi.. even talked on Instagram.. he is an amazing guy.. feels sorry that u went through a lot brother, but finally u made it happy for u..

  • @GurpreetSingh-hs7on
    @GurpreetSingh-hs7on 4 роки тому +111

    Salute to witness who stand with him

  • @khoo_wale08
    @khoo_wale08 4 роки тому +48

    ਕੁਝ ਇਹੋ ਜਿਹੀਆਂ ਕੁੜੀਆਂ ਸੱਚ ਵਿਚ ਹੈਗੀਆਂ ਨੇ,ਤੇ ਇਨ੍ਹਾਂ ਕੁੜੀਆਂ ਕਰਕੇ ਹੀ ਲੋਕ ਉਨ੍ਹਾਂ ਕੁੜੀਆਂ ਉੱਪਰ ਵੀ ਸ਼ੱਕ ਕਰਦੇ ਨੇ ਜਿਨ੍ਹਾਂ ਵਿਚਾਰੀਆਂ ਨਾਲ ਸੱਚ ਮੁੱਚ ਹੀ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਨੇ।ਸ਼ਰਮ ਆਉਣੀ ਚਾਹੀਦੀ ਆ ਇਹੋ ਜਿਹੀਆਂ ਕੁੜੀਆਂ ਨੂੰ ਜਿਨ੍ਹਾਂ ਕਰਕੇ ਬਾਕੀ ਦੀਆਂ ਕੁੜੀਆਂ ਵੀ ਬਦਨਾਮ ਹੁੰਦੀਆਂ ਨੇ

  • @royaljatt9601
    @royaljatt9601 4 роки тому +142

    ਅੱਤਵਾਦ ਤੋਂ ਵੀ ਖਤਰਨਾਕ ਬਹੁਤ ਗਲਤ ਕਾਨੂੰਨ ਬਣਗੇ ਮੁੰਡਿਅਾਂ ਖਿਲਾਫ ਮੁੰਡਿਅਾ 'ਚ ਅਾਪਣੇ ਹੱਕਾਂ ਲੲੀ ਜਾਗਰਿਤੀ ਤੇ ੲਿਕ ਮੰਚ ਤੇ 'ਕੱਠਾ ਨਾ ਹੋਣ ਕਾਰਨ ਅਾੲੇ ਦਿਨ ਨਵੇਂ ਤੇ ਸਖਤ ਤੋਂ ਸਖਤ ਕਾਨੂੰਨ ਬਣ ਰਹੇ ਨੇ ਗਲਤੀ ੲਿਕ ਦੀ ਰਗੜਾ ਸਭ ਨੂੰ ੲਿਕ ਸਰਵੇ ਮੁਤਾਬਿਕ ਅੱਜ 95% ਝੂਠੇ ਰੇਪ ਤੇ ਛੇੜਛਾੜ ਕੇਸ ਬਣਦੇ ਨੇ ਤੇ ੲਿਹਨਾ ਤਹਿਤ ਹਜ਼ਾਰਾਂ ਮੁੰਡਾ ਬਦਨਾਮੀ ਦਾ ਕਲੰਕ ਲੈ ਕੇ ਜੇਲਾਂ ਚ ਜਾ ਰਿਹਾ ਹੈ 90% ਮੀਡੀਅਾ ੲਿਕੋ ਅਵਾਜ਼ 'ਚ ੳੁਸਦੇ ਪਿੱਛੇ ਪਿਅਾ ਹੁੰਦਾ ਕਿ ੲਿਹ ਦਰਿੰਦਾ ਹੈ ੲਿਸ ਨੂੰ ਫਾਂਸੀ ਦੇ ਦਿੳੁ ੲਿਸ ਨੂੰ ਗੋਲੀ ਮਾਰ ਦਿਓ ੲਿਨਸਾਨੀਅਤ ਤੇ ਅਾਧੁਨਿਕ ਜੁੱਗ ਦਾ ਸਭ ਤੋਂ ਖਤਰਨਾਕ ਜ਼ੁਲਮ ਜਿਸ ਦੇ ਕਹਿਰ ਤੇ ਤਸ਼ੱਦਦ ਦੀ ਦਾਸਤਾਨ ਬਿਅਾਨ ਨਹੀਂ ਕੀਤੀ ਜਾ ਸਕਦੀ ਮੀਡੀਅਾ ਕਾਰਨ ਪੁਲਿਸ ਨੂੰ 24 ਘੰਟਿਅਾਂ ਚ ਕਾਰਵਾੲੀ ਦੇ ਹੁਕਮ ਹੁੰਦੇ ਹਨ ਪੁਲਿਸ ਦਬਾਅ ਕਾਰਨ ਕੲੀ ਵਾਰ ਨਿਰਦੋਸ਼ ਬੰਦੇ ਚੁੱਕ ਲੈਂਦੀ ਹੈ ਤੇ ਕੁੱਟ ਕੇ ਸਭ ਮਨਾ ਵੀ ਲੈਂਦੀ ਹੈ ਬਹੁਤੇ ਸਿਅਾਸਤਾਂ ਦੇ ਪਾਲੇ ਗੁੰਡੇ ਜੋ ਖਤਰਨਾਕ ਗੈਂਗਸਟਰ ਤੇ ਰੇਪਿਸਟ ਹੁੰਦੇ ਹਨ ਘਿਨੋਣੇ ਜੁਲਮ ਕਰਦੇ ਹਨ ਸਾਡੇ ਦੇਸ਼ ਚ ਕਦੇ ਵੀ ਨਹੀਂ ਫੜੇ ਜਾਂਦੇ ਅੱਜਕੱਲ ਟੈਸਟਾਂ ਨੂੰ ਕੋੲੀ ਨੀ ਪੁੱਛਦਾ ਕੁੜੀ ਦੇ ੲਿਕ ਬਿਅਾਨ ਤੇ ਹਰ ਰੋਜ਼ ਰੇਪ ਕੇਸ ਬਣਦੇ ਨੇ ਮੁੰਡਿਅਾਂ ਨੂੰ ਫਸਾੳੁਣ ਦਾ ਧੰਦਾ ਚਲਾੲਿਅਾ ਜਾਂਦਾ ਕੋੲੀ ੲਿਸ ਜ਼ੁਲਮ ਤੇ ਜਿਅਾਦਤੀ ਖਿਲਾਫ ਅਵਾਜ਼ ਬੁਲੰਦ ਨਹੀਂ ਕਰਦਾ ਅੱਜ ਸਾਡੀ ੲਿਹ ਹਾਲਤ ਹੈ ਕਿ ਕੁੜੀਅਾਂ ਦੇ ਹੱਕਾਂ ਲੲੀ women ਕਮਿਸ਼ਨ ਹੈ ਮੁੰਡਿਅਾ ਦੇ ਹੱਕਾਂ ਲੲੀ ਕੋੲੀ ਕਮਿਸ਼ਨ ਨਹੀਂ ੲੇਸੇ ਕਰ ਕੇ ਜ਼ੁਲਮ ਨੇ ਹੱਦ ਕਰ ਦਿੱਤੀ ਹੈ ਬਹੁਤ ਸਾਰੀਅਾਂ ੳੁਦਾਹਰਨਾਂ ਸਾਡੇ ਸਾਹਮਣੇ ਹਨ ਕੁਝ ਮਹੀਨੇ ਪਹਿਲਾਂ ਚੰਡੀਗੜ ਦੀ ੲਿਕ ਕੁੜੀ ਨੇ ਮੁੰਡੇ ਤੇ ਅੰਨਾ ਜ਼ੁਲਮ ਕੀਤਾ ਜੇ ਕਿਤੇ ੳੁਸ ਕੁੜੀ ਦੀ ਜਗਾ ਮੁੰਡਾ ਹੁੰਦਾ ਹੁਣ ਨੂੰ ਕੈਂਡਲ ਮਾਰਚ ਸੁਰੂ ਹੋ ਜਾਂਦੇ ਥਾਂ-ਥਾਂ ਧਰਨੇ ਲਗਦੇ ੲਿਕ ਨਵਾਂ ਕਾਨੂੰਨ ਬਣ ਜਾਂਦਾ ਤੇ ਫਾਸਟ ਟਰੈਕ ਅਦਾਲਤ ਬਣਦੀ ਮੁੱਖ ਮੰਤਰੀ ਤੋਂ ਲੈ ਕੇ ਸਾਰੇ ਲੀਡਰਾਂ ਨੇ ਬਿਅਾਨ ਦੇਣੇ ਸੀ ਕੁਮੈਟਾਂ ਚ ਗੋਲੀ ਮਾਰੋ ਗੋਲੀ ਮਾਰੋ ਹੋ ਜਾਂਦੀ ਮੀਡੀਅਾ ਤੇ ਵਿਦਵਾਨਾਂ ਦੀਅਾਂ ਭਾਵਨਾਵਾਂ ਵਲੂੰਦਰੀਅਾਂ ਜਾਂਦੀਅਾਂ ਅਫਸੋਸ ਕਿ ੳੁਹ ਕੁੜੀ ਦੁਅਾਰਾ ੲਿਕ ਮੁੰਡੇ ਤੇ ਢਾਹਿਅਾ ਕਹਿਰ ਸੀ ੲੇਸੇ ਕਰ ਕੇ ਦਬ ਗਿਅਾ ਤੇ ੳੁਹ ਮੁੰਡਾ ਨੀਵੀਂ ਪਾ ਕੇ ਸਾੳੂ ਬਲਦ ਵਾਂਗ ਕੁੱਟ ਖਾ ਰਿਹਾ ਸੀ ਜੋ ਅਾੳੁਣ ਵਾਲੀ Male ਪੀੜੀ ਦਾ ਭਵਿੱਖ ਦਰਸਾ ਰਿਹਾ ਸੀ ਜੇ ਮੁੰਡੇ ਅਾਪਣੇ ਹੱਕਾਂ ਤੇ ਕਾਨੂੰਨ ਦੀ ਬਰਾਬਰੀ ਲੲੀ ਨਾ ਜਾਗੇ ਤਾਂ ਮੈਂ ੳੁਸ ਦਿਨ ਵੀ ਲਿਖਿਅਾ ਸੀ ੳੁਹ ਦਿਨ ਦੂਰ ਨਹੀਂ ਜਦੋਂ ੲਿਸ ਮੁੰਡੇ ਵਾਂਗ ਸਭ ਦੀ ਵਾਰੀ ਅਾਵੇਗੀ ਸੋ ਹੱਕਾਂ ਲੲੀ ਲੜਨਾ ਸਿੱਖੋ ਜੋ ਨਹੀਂ ਲੜਦੇ ੳੁਹ ਗੁਲਾਮ ਬਣ ਜਾਂਦੇ ਹਨ
    ਅੌਰਤਾਂ ਦਾ ਕਮਿਸ਼ਨ ਜਿਸ ਤੇ ਸਿਅਾਸੀ ਲੋਕ ਕਾਬਜ਼ ਹਨ ਅਾਪਣੇ ਫਾੲਿਦਿਅਾਂ ਲੲੀ ਨਿੱਤ ਨਵੀਅਾਂ ਸਿਫਾਰਸ਼ਾਂ ਸਰਕਾਰ ਨੂੰ ਭੇਜ ਕੇ ਅਾਪਣੀ ਮਨਮਾਨੀ ਨਾਲ ਸਰਕਾਰ ਤੇ ਜ਼ੋਰ ਪਾ ਕੇ ਹਰ ਸਾਲ ੲਿਕਪਾਸੜ ਜਿਹਾ ਕੋੲੀ ਨਾ ਕੋੲੀ ਕਾਨੂੰਨ ਪਾਸ ਕਰਵਾ ਲੈਂਦਾ ਹੈ ੲਿਹਦੇ ਸਿਫਾਰਸ ਕੀਤੇ ਕਾਨੂੰਨ ਅੌਰਤਾਂ ਦੀ ਭਲਾੲੀ ਲੲੀ ਘੱਟ ਅੌਰਤਾਂ ਤੇ ਮਰਦਾਂ ਚ ਪਿਅਾਰ ਘਟਾ ਕੇ ਨਫਰਤ ਫੈਲਾੳੁਣ ਲੲੀ ਵੱਧ ਵਰਤੇ ਜਾਂਦੇ ਹਨ ੲਿਹ ਕਮਿਸ਼ਨ ਦਾ ਸਿੱਧਾ ਅਰਥ ਮਰਦਾਂ ਨੂੰ ਅਾੲੇ ਦਿਨ ਕਾਨੂੰਨੀ ਜ਼ੁਲਮ ਜਰੀੲੇ ਅੌਰਤਾਂ ਦੇ ਗੁਲਾਮ ਬਣਾੳੁਣਾ ਹੈ ਪਰ ਹੁਣ ਹੱਦ ਹੋ ਚੁੱਕੀ ਹੈ ਅਜਿਹੇ ਕਲਯੁੱਗ ਚ ਚੁੱਪ ਰਹਿ ਕੇ ਜ਼ੁਲਮ ਸਹਿਣਾ ਮਰਦਾਂ ਲੲੀ ਸਰਾਪ ਹੈ ਸੋ ਸਮਾਂ ਅਜਿਹੇ ਕਾਨੂੰਨਾਂ ਤੇ ਸਮਾਜ ਖਿਲਾਫ ਚੁੱਪ ਰਹਿਣ ਦਾ ਨਹੀਂ ਹੱਕਾਂ ਲੲੀ ਜਾਗਣ ਦਾ ਹੈ ਨਹੀਂ ਤਾਂ ਵਾਾਰੋ ਵਾਰੀ ਸਭ ਦੀ ਵਾਰੀ ਅਾੳੁਣੀ ਤਹਿ ਹੈ ਜਿਸ ਦੀ ਵਾਰੀ ਅਾਵੇਗੀ ੳੁਸ ਮਰਦ ਨੂੰ ਅੱਤਵਾਦ ਤੋਂ ਵੱਧ ਖਤਰਨਾਕ ਸਮਝਿਅਾ ਜਾਵੇਗਾ ਤੇ ਦੁਨੀਅਾਂ ਦੀ ਸਭ ਤੋਂ ਖਤਰਨਾਕ ਤੇ ਭਿਅਾਨਕ ਸਜ਼ਾ ਦਿੱਤੀ ਜਾਵੇਗੀ ਜਿਸਦੀ ਸਟੋਰੀ ਸਰਬਜੀਤ ਫਿਲਮ ਨਾਲੋਂ ਵੀ ਖੌਫਨਾਕ ਹੋਵੇਗੀ ਤੇ ਤੁਹਾਡੀ ਕੋੲੀ ਦਲੀਲ ਅਪੀਲ ਤੇ ਕਿਤੇ ਸੁਣਵਾੲੀ ਨਹੀਂ ਹੋਵੇਗੀ ਕਿੳੁਂਕਿ ਤੁਹਾਡੇ ਕੋਲ ਤਾਂ ਮਰਦ ਕਮਿਸ਼ਨ ਵੀ ਨਹੀਂ ਤੁਸੀਂ ਪੂਰੀ ਤਰਾਂ ਅਪੰਗ ਹੋ ਜਾਵੋਗੇ ਤੇ ਅਖੀਰ ਨੂੰ ਸਭ ਤੋਂ ਭੈੜੇ ਗੁਲਾਮ ਵੀ ਸਾਨੂੰ ਪੰਜਾਬੀ ਦੇ ਰਾੲੀਟਰ ਬਲਦੇਵ ਸਿੰਘ ਦੀਅਾਂ ਲਿਖਤਾਂ ਜਰੂਰ ਪੜਨੀਅਾਂ ਚਾਹੀਦੀਅਾਂ ਹਨ ਜੋ ਮਰਦਾਂ ਨੂੰ ਜਗਾੳੁਂਦੀਅਾਂ ਹਨ ਸੋ ਜਾਗੋ ਜਾਗੋ ਜਾਗੋ ਅਾਪਣੇ ਹੱਕਾਂ ਲੲੀ ਜਾਗੋ ਨਹੀਂ ਤਾਂ ਗੁਲਾਮ ਹੋ ਜਵੋਗੇ

    • @AmanSingh-kz4wx
      @AmanSingh-kz4wx 4 роки тому

      Ryt ji

    • @DeepakSharma-cu8jr
      @DeepakSharma-cu8jr 4 роки тому +5

      Actually Kuri de naal saare ho jaande han munde piche koi nahi aaunda. Saanu Chahida hai ki jo munda sahi hai ta us da sath dyeye

    • @harbanskaur180
      @harbanskaur180 4 роки тому +1

      Being a lady it's our moral duty to always support and stand for truth.
      Beshak najasoor munde lyi support kyon na karni pave

    • @sukhdev2484
      @sukhdev2484 4 роки тому

      Veer bhut sohno likhea

    • @ParamjitSingh-ok8he
      @ParamjitSingh-ok8he 4 роки тому

      ਸਚਾਈ ਹੈ।

  • @monakaursethi2202
    @monakaursethi2202 4 роки тому +1

    ਸਹਿਣ ਦੀ himmat ਉਸੇ ਚ ਆਉਂਦੀ ਐ ਜਿਸ ਕੋਲ ਸੱਚ ਦਾ ਝੰਡਾ ਹੋਵੇ ਉਸਦੇ ander ਸੱਚ ਦੀ ਤਾਕਤ ਉਸਨੂੰ ਗਿਰਨ ਨਹੀਂ ਦਿੰਦੀ, ਝੁਕਣ ਨਹੀਂ ਦੇਂਦੀ ਤੇ ਅਖੀਰ ਵਾਹਿਗੁਰੂ ਉਸਨੂੰ ਜਿਤ ਦੁਆ ਕੇ ਸੱਚ ਦਾ perchm ਉੱਚਾ ਚੁੱਕ ਦੇਂਦੇ ਨੇ... ਵਾਹਿਗੁਰੂ ਉਤੇ ਤੇ ਆਪਣੇ ਸੱਚ ਉੱਤੇ ਭਰੋਸਾ ਰੱਖੋ ਤੇ ਜੀਤ ਯਕੀਨੀ ਹੈ 👍 ✍️ waheguru g blessings u always..

  • @ankushaki
    @ankushaki 4 роки тому +4

    Isse jada innocent aadmi kab nai dekha such a great guy👏

  • @PS-oo6te
    @PS-oo6te 4 роки тому +7

    This is example of justice
    Since day one I was talking to my friends about him that my gut feeling about this matter is different. I told that girl is lying but everybody was manipulated by that girl emotional card. Even it was hard for me to defend this guy in personal group talk. Today seeing this guy holding justice makes my belief in god more strong.
    We can’t get back time for you brother but I wish you success ahead. God bless you

  • @vickybrar4511
    @vickybrar4511 4 роки тому +24

    ਬਹੁਤ ਵਧੀਆ ਵੀਰ ਹਿੰਮਤ ਰੱਖ ਪਰਮਾਤਮਾ ਸਾਥ ਦਿੰਦਾ

  • @Singh_005
    @Singh_005 4 роки тому +268

    ਕੁੜੀ ਦੀ ਪਹਿਚਾਣ ਸਭ ਨੂੰ ਦੱਸਣੀ ਚਾਹੀਦੀ ਆ
    ਉਹਦੀ ਹਰਕਤ ਦਾ ਸਭ ਨੂੰ ਪਤਾ ਲੱਗੇ

    • @HoneyChourasia
      @HoneyChourasia 4 роки тому +1

      Star of sky Arshdeep Handa watch sarvjeet Singh first debut video song
      ua-cam.com/video/hXr1KA_gDBs/v-deo.html

    • @jazzsingh2447
      @jazzsingh2447 4 роки тому

      ਹੁਣ ਉਹ ਕੈਨੇਡਾ ਰਹਿੰਦੀ

    • @gamernav8245
      @gamernav8245 4 роки тому +3

      @@jazzsingh2447 hun hor kise nu jhuta fasayegi

    • @gamernav8245
      @gamernav8245 4 роки тому +3

      Os kudi nu sahmne liyana chahida

    • @Singh_005
      @Singh_005 4 роки тому

      @@jazzsingh2447 ok bro

  • @muchogusto2018
    @muchogusto2018 4 роки тому +18

    ਮੇਰੇ ਵੀਰ ਹੋਟਲਾਂ, ਚ ਪਬ ਚ, ਪਾਰਕਾਂ ਚ, ਜਾ ਕੇ ਵੇਖ, ਦੂਜੀ ਗੱਲ ਕੁੜੀ ਬਾਰੇ ਵੀ ਚਾਨਣਾ ਪਾ ਦੇਣਾ ਸੀ, ਜਿਸਨੇ ਇੰਨੀ ਮੈਂਟਲ ਹਰਾਸਮੇੰਟ ਕੀਤੀ ਤੇਰੀ।

  • @truthisbitter9646
    @truthisbitter9646 4 роки тому +51

    ਸਾਡੇ ਦੇਸ਼ ਦੀ ੲਿਕ ਗੱਲ ਨੋਟ ਕਰਨ ਅਾਲੀ ਅਾ ਕਿ ਵੋਟਾਂ ਦੇ ਨੇੜੇ ਜਾ ਕੇ ਭਿਅਾਨਕ ਤਰੀਕੇ ਨਾਲ ਕੋੲੀ ਨਾ ਕੋੲੀ ਰੇਪ ਪੱਕਾ ਹੁੰਦਾ ਤੇ ੳੁਦੋਂ ਹੀ ਕੋੲੀ ਨਾ ਕੋੲੀ ਸਖਤ ਕਾਨੂੰਨ ਵੀ ਬਣਾੲਿਅਾ ਜਾਂਦਾ ੲਿੰਜ ਲੱਗਦਾ ਜਿਵੇਂ 2012 ਤੋਂ ੲਿਹ ੲਿਕ ਨਵੀਂ ਰਾਜਨੀਤੀ ਦੀ ਸ਼ੁਰੂਅਾਤ ਹੋੲੀ ਹੁੰਦੀ ਅਾ ਛੋਟੀਅਾਂ -ਮੋਟੀਅਾਂ ਪਾਰਟੀਅਾਂ ਤੇ ਵਿਰੋਧੀ ਪਾਰਟੀਅਾਂ ਦੇ ਵਲੰਟੀਅਰਾਂ ਤੇ ਰੇਪ ਤੇ ਛੇੜਛਾੜ ਦੇ ਪਰਚੇ ਪਾ ਕੇ ਵਿਰੋਧੀਅਾਂ ਨੂੰ ਚਿੱਤ ਕਰਨ ਦਾ ਤਾਕਤਵਰ ਹਥਿਅਾਰ ਬਣਾ ਲਿਅਾ ਤਾਕਤਵਰ ਧਿਰਾਂ ਨੇ ਨਿਰਭੈਅਾ ਕਾਂਡ ਤੋਂ ਬਾਅਦ ਸਾਡੀ ਰਾਜਨੀਤੀ ਬੜੀ ਗੰਦੀ ਹੋ ਗੲੀ ਰਾਜਨੀਤੀ ਜਿੰਨਾ ਗੰਦ ਪਾੳੁਂਦੀ ਅਾ ਹਮੇਸ਼ਾ ੳੁਹਦਾ ਨੁਕਸਾਨ ਅਾਮ ਲੋਕਾਂ ਨੂੰ ਹੀ ਹੋਣਾ ਹੁੰਦਾ ਕੲੀ ਵਾਰ ਨਵੇਂ-ਨਵੇਂ ਕਾਨੂੰਨ ਕਰੱਪਸ਼ਨ ਵਧਾੳੁਣ ਦੇ ਨਵੇਂ ਤਰੀਕੇ ਵੀ ਹੁੰਦੇ ਨੇ ਕਰੱਪਸ਼ਨ ਅਜਿਹਾ ਕਿ ਕੋੲੀ ਬੋਲ ਵੀ ਨਾ ਸਕੇ ਸਰਕਾਰ ਤੇ ੳੁਸ ਦੇ ਅਧਿਕਾਰੀਅਾਂ ਦੀਅਾਂ ਚੁੱਪ-ਚੁਪੀਤੇ ਜੇਬਾਂ ਭਰਦੇ ਕਿਅਾ ਕੁਟੱਲਿਅਾ ਰਾਜਨੀਤੀ ਹੈ

    • @satvirkhaira9269
      @satvirkhaira9269 4 роки тому +2

      God bless you you right boy then help you l proud of you

    • @bittusingh42
      @bittusingh42 4 роки тому +1

      Mere nall idda ho chukya hogya totly life khrab hogi 7sal Hoge menu dhakke khnde nu ...

    • @bittusingh42
      @bittusingh42 4 роки тому

      Thnku

  • @sakinderboparai3046
    @sakinderboparai3046 4 роки тому +25

    🌷 ਹਮੇਸਾਂ ਸੱਚ ਦੀ ਜਿੱਤ ਹੁੰਦੀ ਹੈ 🌷🌷🌷

  • @smileplease2412
    @smileplease2412 4 роки тому +74

    ਕੁੜੀਆਂ ਨੁ ਕੁੜੀ ਹੇਣ ਦਾ ਫਾਇਦਾ ਨਹੀ ਚੱਕਣਾ ਚਾਹੀਦਾ।

  • @ErRajvindersingh
    @ErRajvindersingh 4 роки тому +52

    I remember your case when it came up in the facebook and news, the only thing I regret is that girl who did all this is walking freely and doesn't have to pay for her crime.

    • @vandanachamdal2193
      @vandanachamdal2193 4 роки тому +7

      Rajvinder Singh I agree with you he should take action against her so other girls like her don’t do the same

  • @solomongaminglive
    @solomongaminglive 4 роки тому +2

    Veer tenu salute hai yr jo ina kuj chup karke seh liya koi hor hunda one pura hi tut jana c hats of a bro 😊😊 love u a jatta

    • @HoneyChourasia
      @HoneyChourasia 4 роки тому

      Inferno Games watch sarvjeet Singh first debut video song like share and subscribe
      ua-cam.com/video/hXr1KA_gDBs/v-deo.html

  • @Okay-oz4tl
    @Okay-oz4tl 4 роки тому +2

    Munde ne Kinna dukh seha Parivaar ne v. Waheguru da Shukar a eh bacha Bach gya🙏🏻

  • @makhankalas660
    @makhankalas660 4 роки тому +23

    ਬਹੁਤ ਗਲਤ ਹੋਇਆ ਵੀਰ ਨਾਲ

  • @manjotsingh4834
    @manjotsingh4834 4 роки тому +26

    mainu maan ae veer k tucin himmat nahin haari...waheguru tuhaanu trakkiya wakhsan te jo tucin gwaya os ton vadh tucin haasil kr sko...

  • @ieltsiseasy1972
    @ieltsiseasy1972 4 роки тому +23

    Koi na Bhaji Rabb Sab dekhda oh vi kite na kite bhugtogi life ch parmatma Sab dekhda

  • @sunnyvivekvaid
    @sunnyvivekvaid 4 роки тому +19

    Hats off bhai. God Bless You .
    Initially also there were a large number of people who were in favour of you

  • @amritbrar5818
    @amritbrar5818 4 роки тому +10

    I remember your story... you are an inspiration brother ... good luck and stay blessed😃

  • @sewasingh105
    @sewasingh105 4 роки тому +4

    Thank you Josh talk for bringing him on this platform

    • @HoneyChourasia
      @HoneyChourasia 4 роки тому

      Sewa Singh watch sarvjeet Singh first debut video song like share and subscribe
      ua-cam.com/video/hXr1KA_gDBs/v-deo.html

  • @khushikaur5738
    @khushikaur5738 4 роки тому +37

    Respect Sarvjeet Singh ,
    May God bless you 😇

  • @dheerajdatta9744
    @dheerajdatta9744 4 роки тому +2

    Excellent Sarvjeet !!! Life is an echo, you get back what you give to others !!! Hats off to your courage during the challenging time in your life !!! God Bless !!!

  • @BestAutoDetailing1
    @BestAutoDetailing1 4 роки тому +9

    true MAN...
    ik vaar v video vich os kudi di burayii nyi kiti...bht vdiya 👌👌

  • @globalcareers4881
    @globalcareers4881 4 роки тому +5

    Be strong...... God is there..... she wl get her due.....every logical person knows that you were not at fault

  • @manpreetdhandli6628
    @manpreetdhandli6628 4 роки тому

    Thnks ae thodhe parents da jo hr time thodhe nal khre rhe kyuki es time ta apne khudh de ristedar te frnds v shak krn lg jnde . Te sharn ta loka nu oni cahidi ae jo ik di statement te hi bande nu judge krn lg jnde ne

  • @workkraft2891
    @workkraft2891 4 роки тому +23

    Bhai u r a "peaceful warrior".

  • @Thuglife-fg9sv
    @Thuglife-fg9sv 4 роки тому +1

    rabb khus rakhe veer nu.. sikhan nu milya bohat kuj veer to 🙏

  • @naveenshori9873
    @naveenshori9873 4 роки тому +1

    You are true warrior some people some time not let you live but come out of this situation required lot of courage and strength. Stay bless "Paa Ji" we are always with you.

  • @inderjeetchawla527
    @inderjeetchawla527 4 роки тому +7

    Finally this guy got a platform.

  • @satwantkaur2206
    @satwantkaur2206 4 роки тому +4

    Waheguru ji bless u Saravjeet Singh, keep it up

  • @incredibleindia9445
    @incredibleindia9445 4 роки тому +2

    Lahnat aa Eho jahi te Lakh lahnat
    Te oss ton vadi lahnat system te

    • @sumanwanzaran919
      @sumanwanzaran919 4 роки тому

      AISI GANDI SOOCH WALI KUDI NU SAZA HONI CHAHIDI HAI USNU V PATA CHALE KI EK ILZAAM ZINDAGI VICH KIA KUCH JARAN LAI MAZBOOR KAR DINDA

  • @navdeepkour2657
    @navdeepkour2657 4 роки тому

    ਇੰਨਾ ਕੁੜੀਆਂ ਦੀ ਵਜ੍ਹਾ ਨਾਲ ਬਾਕੀ ਕੁੜੀਆਂ ਦੀ ਜਿੰਦਗੀ ਖਤਰੇ ਵਿੱਚ ਪੈਦੀ ਆ

  • @anuchitkara2006
    @anuchitkara2006 4 роки тому +66

    Sarvajeet you are an inspiration to stay strong in adverse circumstances

    • @HoneyChourasia
      @HoneyChourasia 4 роки тому

      Anupam Chitkara watch sarvjeet Singh first debut video song
      ua-cam.com/video/hXr1KA_gDBs/v-deo.html

    • @anuchitkara2006
      @anuchitkara2006 4 роки тому +3

      @@HoneyChourasia dekha hua hai

    • @HoneyChourasia
      @HoneyChourasia 4 роки тому

      Anupam Chitkara thanks kindly share with others

    • @sandeepvashisht5354
      @sandeepvashisht5354 4 роки тому +1

      Munda hona paap ho gaya bloody fake feminism in india

  • @SeeBeautyThroughMyEyes
    @SeeBeautyThroughMyEyes 4 роки тому +61

    Sorry, to hear you have to go through this. Truth always wins!

  • @moneydevgan
    @moneydevgan Рік тому

    ਤੇਰੇ 4 ਸਾਲ, ਤੇ ਉਸ ਕੂੜੀ ਦੀ ਪੂਰੀ ਜਿੰਦਗੀ ਕੱਟਣ ਵਿੱਚ ਕੋਈ ਫਰਕ ਨਹੀਂ ਹੋਣ ਦੇਣਾ ਰੱਬ ਨੇ ਬਾਈ।

  • @avvalpreetkaur5186
    @avvalpreetkaur5186 4 роки тому +3

    Salute you sir. Only a man of strong character can emerge victorious through such tough times. Really sorry for what you had to go through.
    Meanwhile, that girl is enjoying her life in Canada. Shame on our laws for not punishing the true culprit. I hope she gets punished soon.

  • @jaskiratsbhatia
    @jaskiratsbhatia 4 роки тому +20

    Love you veerji u r an inspiration tusi bhout vadiya tareka naal ladey hoo...

  • @unboxlaw6692
    @unboxlaw6692 4 роки тому +3

    Thanks for sharing this bro, even m facing related issue, false dowry cases for my whole family, there is no platform to speak my issues.

  • @hardeepbhola9626
    @hardeepbhola9626 4 роки тому +3

    @sarvjeet singh brothr i have saw ur case and even m from west delhi and i have full condolences for you and i am so sorry for what u have faced. I wish u forgt everything and start something for future.. We know our waheguru knw about our intention so u probably u dont need to justify anymore and i appreciate your video

  • @amritpalkaur1052
    @amritpalkaur1052 4 роки тому +4

    Putr ji my best wishes with you may waheguru fulfill your all ambitions

  • @arvinsodhi7922
    @arvinsodhi7922 4 роки тому +4

    God bless you saravjeet stay HAPPY always

    • @HoneyChourasia
      @HoneyChourasia 4 роки тому

      Arvin Sodhi watch sarvjeet Singh first debut video song like share and subscribe
      ua-cam.com/video/hXr1KA_gDBs/v-deo.html

  • @uvchouhan4353
    @uvchouhan4353 2 роки тому

    ਦੇਰ ਸਵੇਰ ਜਿੱਤ ਹਮੇਸ਼ਾ ਸੱਚ ਦੀ ਹੀ ਹੁੰਦੀ ਹੈ ਵੱਡੇ ਵੀਰ। ਬੱਸ ਬੰਦੇ ਦਾ ਹੌਂਸਲਾ ਬੁਲੰਦ ਹੋਣਾ ਚਾਹੀਦਾ ਹੈ । 👍🏻

  • @karsella-luxuryusedcarsdea3873
    @karsella-luxuryusedcarsdea3873 4 роки тому +12

    Bro u was right...i am wid out ....start new life a head .. god bless you

  • @harrysingh6358
    @harrysingh6358 4 роки тому +7

    Great Struggle n this comes with lot of troubles. Keep ur head floating high.

  • @himanshuurfheenaSharma
    @himanshuurfheenaSharma 4 роки тому +4

    U won the battle peacefully...🙏🏻🙏🏻baba g mehar bnae rkhan

  • @rockybouncer3460
    @rockybouncer3460 4 роки тому +3

    Waheguru ji, is veere te mehar bhareya haath rakhe .....🙏🙏

  • @6xnone572
    @6xnone572 4 роки тому +3

    Vaheguruji is with you ❤

  • @sushilkumarpatil1991
    @sushilkumarpatil1991 4 роки тому +1

    Sarbjit we are support you.

  • @gulwindersandhu6765
    @gulwindersandhu6765 4 роки тому +4

    You are right brother god bless you

  • @alphagirl99simran
    @alphagirl99simran 4 роки тому +1

    Bhai your very strong. Inspiration to all of us. Uper wale ki laath ne awaz ni hoti.. That girl jasleen will pay for this .. Best of luck for yr future

  • @aaookuchhnayasikhe1135
    @aaookuchhnayasikhe1135 4 роки тому +1

    Sarvjeet Singh ...veere Tuci bilkul Sahi ho...I fully agree with you...Tuci apne mummy papa ji da dyan rakhe...
    Os kudi ne ta apni Okaat dikha hi diti...kisi gattiya family wicho hi hoyegi

  • @manjindersingh9818
    @manjindersingh9818 4 роки тому +1

    Veere bht glt hoeya tuhade nll parmatma uss kudi nu jaroor sjja davega !god bless u Veere!!

  • @sheikhsaab4092
    @sheikhsaab4092 4 роки тому +26

    Tusi pakke Gursikh ho sardar Beta, Dhan Dhan baba Nanaka.

  • @workkraft2891
    @workkraft2891 4 роки тому +3

    Thnx fr sharing dis video wid us Sarvjeet bhai,god bless u n Ur sweetest family,plz tk care.

  • @BeHappy-ci6nl
    @BeHappy-ci6nl 4 роки тому +2

    God Bless You Sarv bro... since beginning me and my friends were saying you are innocent... the way Jasleen was acting in front media was telling she is doing just for cheap publicity.. Finally you got justice and we are very happy for you ! Waheguru Mehar kre tuhade and tuhade Privaar te 🙏🙏🙏🙏

  • @balrazdhanowa6760
    @balrazdhanowa6760 4 роки тому +5

    Good for you brother for fighting for your rights 👍 god bless you

  • @atulsharma8517
    @atulsharma8517 4 роки тому +28

    Sardar G Tusi Great ho👍....

  • @kll9815
    @kll9815 4 роки тому +1

    Hats off Tuuu brother 💓💓💓💓💓💓💓💓💓💓💓💓💓💓💓💓💓💓💓💓💓💓💓💓💓

  • @gurpreetsingh0701
    @gurpreetsingh0701 4 роки тому +4

    My mama ji is also facing a case like him.... He's struggling from 10 years... And she ruined his whole life

  • @amanjamwal5326
    @amanjamwal5326 3 роки тому +1

    Bro you literally inspire me

  • @RICKYBAJWA1
    @RICKYBAJWA1 4 роки тому +1

    I have nothing against girls. But saare rola paunde ne we need equal rights, we are equal and at the same time they want separate coach in metro etc. Koi dassu equality lai eh sab cheezan shaddniya pen giya and ehve mundeya nu molest karna band karna pau.
    You are strong Saravjeet, well done.

  • @navneetkaur-lb1pv
    @navneetkaur-lb1pv 4 роки тому +1

    Mainu rona a rha story sun k. Jis time eh gal hoi c. M news suni c. Us time e lgya c v fake case a.

  • @raminderkaur622
    @raminderkaur622 4 роки тому +3

    True life is struggle😍truth always win

    • @HoneyChourasia
      @HoneyChourasia 4 роки тому

      Raminder Kaur watch sarvjeet Singh first debut video song like share and subscribe
      ua-cam.com/video/hXr1KA_gDBs/v-deo.html

  • @shubitchawla4453
    @shubitchawla4453 4 роки тому +57

    I guess we should famous that girl too !!! Hisab barabr hoga tabhi

    • @shivamsehdev8899
      @shivamsehdev8899 4 роки тому +1

      Shubit Chawla agree bro she should be punished bt sadly our Indian system is not fair enough especially when it comes to the men who has been accused of such things.. a girl should definitely get punished bt sadly it’s never gonna happen and that girl is living freely and njoying her life in canada

    • @amritpalkaur1052
      @amritpalkaur1052 4 роки тому +3

      Ys uss bewkoof di pic v viral honi chahidi hai so that uss noo lesson mile

    • @shubitchawla4453
      @shubitchawla4453 4 роки тому

      We talk about equality but one race is getting so many privileges in the name of equality,,, and then they are taking advantage of the laws are designed to protect them... sorry amritpal kaur i may sound harsh but this is the fact, but yes not all women are same,,,

    • @eknoorsingh4637
      @eknoorsingh4637 4 роки тому

      ua-cam.com/video/dpcZ1bCzZBg/v-deo.html link to a video exposing her...

  • @gurwarissinghchannu1410
    @gurwarissinghchannu1410 Рік тому

    Koi na veere jo shi hunda os nal parmatma hunda..

  • @prabhudeepsingh4236
    @prabhudeepsingh4236 4 роки тому +32

    Much love and support to you veerji!

    • @Ranveer_Singh_sangha03
      @Ranveer_Singh_sangha03 4 роки тому

      menu tuhade toh paise nahi chahide veero bhave tusi hindu ho muslim tusi ik waar vgideo vekh lavo vekho tuhade india ch ki ho reha hai
      ਮੈਨੂੰ ਤੁਹਾਡਾ ਪੈਸਾ ਨਹੀਂ ਚਾਹੀਦਾ ਆਪਣੇ ਧਰਮ ਨੂੰ ਬਚਾਓ
      ua-cam.com/video/clFRM47h5wE/v-deo.html

    • @mukeshprashar7112
      @mukeshprashar7112 4 роки тому

      Gne wale Prabhudeep g kive ho

    • @prabhudeepsingh4236
      @prabhudeepsingh4236 4 роки тому +1

      @@mukeshprashar7112 Vadia Mukesh, tu dass.

  • @devilharsh9686
    @devilharsh9686 4 роки тому +3

    Waheguru ji mehar krn tuhade te

  • @amitbhatia6934
    @amitbhatia6934 4 роки тому +1

    Yes sir.. Mein manta hu ladki ki respect krni chaiye... But ab time aisa aa gya hai ki.... Ladko ko bhi right dene chaiye... Haar jaga ladko ko he kyu survive krna pdta hai.... Interview me jayo ladkiyo ko preference milti hai..that's way sabhi ladke foreign Chale jaate hai...#boysright...

  • @studyfun7875
    @studyfun7875 3 роки тому +1

    Pajji tuhanu mera hath jod kai salute.

  • @Tracks777
    @Tracks777 4 роки тому +6

    amazing stuff

  • @arshdhanoa4080
    @arshdhanoa4080 4 роки тому +2

    Chacha malak tenu khush rakhuga 💙💙💙 you are a warrior.

  • @vishalpal8122
    @vishalpal8122 4 роки тому +8

    The Girl face should be displayed on all channels so that everyone knows her face and keep distance from her and punishment mustt be given to her by bringing her back from Canada

    • @HoneyChourasia
      @HoneyChourasia 4 роки тому

      Vishal Pal watch sarvjeet Singh first debut video song like share and subscribe
      ua-cam.com/video/hXr1KA_gDBs/v-deo.html

  • @Travelwithkawan
    @Travelwithkawan 4 роки тому +4

    Omg by looking at him he looks innocent i think these type of girls should be punished

    • @HoneyChourasia
      @HoneyChourasia 4 роки тому

      kawanpreet kaur nagpal watch sarvjeet Singh first debut video song like share and subscribe
      ua-cam.com/video/hXr1KA_gDBs/v-deo.html

  • @Sandygamesz
    @Sandygamesz 4 роки тому +1

    ਉਸ ਦੀ ਫੋਟੋ ਵੀ viral ਹੋਣੀ ਚਾਹੀਦੀ ਹੈ

  • @randhirsingh4569
    @randhirsingh4569 4 роки тому +1

    Be strong bro.. u rock...

  • @amarjeetsingh169able
    @amarjeetsingh169able 4 роки тому +48

    Jasleen kaur should be punished , sarabjeet singh suffered a lot ,

  • @arijeetsingh5843
    @arijeetsingh5843 4 роки тому +4

    I always respect all boys
    Aap sachi himmat wale ho
    May u live long and god bless u a lot happiness in ur life
    Kebhi bi kisi bi insan sath,chahe girl ho ya boy,kus bi gelt na ho

  • @lashmansingh5571
    @lashmansingh5571 4 роки тому +1

    Vary vary good sardar ji waheguru ji app ji de chardicala karn ji

  • @harmeetbrar4615
    @harmeetbrar4615 4 роки тому

    Veer ji agge v Tuahdi news dekhi.. C.. Tuc handle Kita.. Bhut brave Ho tuc.... Rabb Tuhade Nal e g

  • @advancezamidar9674
    @advancezamidar9674 Рік тому

    ਸੱਚ ਦੀ ਜਿੱਤ ਹੋਈ ਹੈ।।।।

  • @jassraj6623
    @jassraj6623 4 роки тому +1

    U r soo brave

  • @soniasharma4634
    @soniasharma4634 4 роки тому +1

    Stay blessed veer ji wahaguru ji mehar karen

  • @snipesinghgaming9766
    @snipesinghgaming9766 4 роки тому +3

    God bless you bro

  • @jaspalsingh1763
    @jaspalsingh1763 4 роки тому +8

    U r great brother

  • @navghumman5191
    @navghumman5191 4 роки тому +2

    Stay blessed Honey

    • @HoneyChourasia
      @HoneyChourasia 4 роки тому

      nav ghumman watch sarvjeet Singh first debut video song like share and subscribe
      ua-cam.com/video/hXr1KA_gDBs/v-deo.html

  • @gajrajsingh9370
    @gajrajsingh9370 4 роки тому +11

    Pehle baar twanu dastaar ch dekhea keep it up,,,,

    • @gajrajsingh9370
      @gajrajsingh9370 4 роки тому +3

      Kudi koli zyada kasooor police te sabto wadda kasoor court da hai kudi kyu ni aandi c oh canada ch enjoy krri hai twadi jehri life spoil hoi iss di barpai kon karre ga

  • @brarsaab2628
    @brarsaab2628 4 роки тому +1

    Bhaut himmat kiti tusi koi hor hunda ta shyd ena sb seh na paunda nd suicide kr lainda god bless u

  • @gauravk.kumar09
    @gauravk.kumar09 4 роки тому

    Seriously yar salute ve tennu te teri himmat nu veer.....Pta ni kinj enna time kadeya hona tu...

  • @avtarnagpal6712
    @avtarnagpal6712 4 роки тому

    Salaam tuhadi himmat nu

  • @davidcooper6850
    @davidcooper6850 4 роки тому +7

    The honourable court should have penalised the accuser. And this guy should have got compensation.

  • @NirmalSingh-lu8bf
    @NirmalSingh-lu8bf 4 роки тому +1

    You are very great person always truth is win we proud of you putter you are good boy God bless you always putter

  • @preetybajwa941
    @preetybajwa941 4 роки тому +1

    YOU R VERY NICE BOY HO MY DEAR BATa GODBLES YOU

  • @Navadayarohini
    @Navadayarohini 4 роки тому

    Bhai Ji sorry mai bhi bura mana tha. Ap sachchi bahut achha veer ho. Apko mera dher sara pyar.

  • @shivamarora7258
    @shivamarora7258 4 роки тому +1

    Hats off to u sir ❤️

  • @inderpreet7523
    @inderpreet7523 4 роки тому +2

    I salute you sardar sahib

    • @inderpreet7523
      @inderpreet7523 4 роки тому

      Os kudi da real ch rape hona chaida fr akal tikhane augi ohdi