Bacho k liye wanda: Jab bacha 7 days ka ho jaye tu unko yeh vanda start karaye. Khal banola ya canola meal 2 kilo Choker 1 kilo Makki 2 kilo sheera 1 kg Is hisaab sy vanda ready ker lain or rozana bachu k aagay rakh dain. jab bacha poora 1 kilo khanay lag jaye tu usko doodh na dain kiu k uska rumen ready ho chuka hota hai ( 1 kilo vanda bacha takreeban 45 ya 60 din mai khana shuroo ker deta hai) 6 months tak usko yahee vanda dain or din ka 3 kilo khanay shuroo kary tu us k baad green fodder per bacha lagaye. 1 saal 4 mahinay mai bacha , bhens ban k liye ready ho jaye ga.
ਨਵੇਂ ਮੁੰਡਿਆਂ ਨੋਜਵਾਨਾਂ ਲਈ ਇਕ ਵਰਦਾਨ ਪਿੰਦੀ ਵੀਰ ਮੱਝਾਂ ਅਸੀਂ ਬਹੁਤ ਟਾਈਮ ਤੋਂ ਰੱਖਦੇ ਆ ਪਰ ਇਸ ਵਾਰ ਵੇਚ ਕੇ ਸਾਰੀਆਂ ਬਰੀਡ ਹਰਿਆਣੇ ਵਾਲੀਆਂ ਚੰਗੀਆਂ ਲਿਆਂਦੀਆਂ ਦੋ ਹੁਣ ਉਹਨਾਂ ਦੀਆਂ ਦੋ ਕੱਟੀਆਂ ਨੂੰ ਪਿੰਦੀ ਬਾਈ ਦੇ ਕਹੇ ਅਨੁਸਾਰ ਪਾਲ ਰਿਹਾ ਵਧੀਆ ਸ਼ੋਕ ਪੈ ਗਿਆ
ਬਹੁਤ ਵਧੀਆ ਫੀਡ ਫਾਰਮੂਲਾ ਦੱਸਿਆ !
ਵੀਰ ਨੇ 👌👌👌
ਵੀਰ ਜੀ ਤੁਹਾਡੇ ਪਸ਼ੂ ਬਹੁਤ ਸੋਹਣੇ ਹਨ ਵਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਜੀ
ਧੰਨਵਾਦ ਵੀਰ ਜੀ ਬਹੁਤ ਵਧੀਆ ਗੱਲ ਦਸਿਆ ਮੈਂ ਵੀ ਕਾਰਗਰ ਫੀਡ ਵਾਰਤਾ ਹਾਂ
ਬਹੁਤ ਵਧੀਆ ਜਾਣਕਾਰੀ ਮਿਲੀ ਬੱਚਿਆਂ ਦੀ ਕੇਵੇ ਦੇਖ ਭਾਲ ਕਰਨੀ ਹੈ ਧੰਨਵਾਦ ਵੀਰ ਜੀ
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
ਬਹੁਤ ਵਧੀਆ ਵੀਰੇ ਵੀਡੀਓ ਦੇਖ ਮਨ ਸੰਨਤੁਸਟ ਹੋ ਜਾਂਦਾ,
ਦਪੇਹਰੇ ਦੇਖ ਲੈਂਦੇ ਹਾਂ ਜੀ,
ਪਿੰਦੀ ਵੀਰੇ ਕੰਮ ਤੁਹਾਡਾ ਬਹੁਤ ਵਧੀਐ, ਸਾਨੂੰ ਬਹੁਤ ਪਸੰਦ ਆਇਐ, ਪਰ ਬਾਈ ਜੀ ਤੁਹਾਡੇ ਫਾਰਮ ਤੇ ਪਾਣੀ ਦੀ ਬਹੁਤ ਬਰਬਾਦੀ ਹੁੰਦੀ ਐ
ਸਹੀ ਗੱਲ ਆ ਵੀਰ ਬੱਚਿਆਂ ਦੀ ਗ੍ਰੋਥ ਤਾਂ ਕਾਰਗਿਲ ਨਾਲ ਹੀ ਹੁੰਦੀ ਆ 👍👍👍
Shi gal a bai g
Sanjin feed da v result vadia aaa veer
ਬਾਈ ਜੀ ਮੇਰੇ ਕੋਲ ਡੇਢ ਸਾਲ ਦੀ ਕੱਟੀ ਆ ਕਿਹੜੀ ਫੀਡ ਪਾਵਾ ਕਾਰਗਿਲ ਦੀ
ਬਾਈ ਜੀ ਮੇਰੇ ਕੋਲ ਡੇਢ ਸਾਲ ਦੀ ਕੱਟੀ ਆ ਕਿਹੜੀ ਫੀਡ ਪਾਵਾ ਕਾਰਗਿਲ ਦੀ
@@mansaramandeepsingh7739heifer dry
ਯੁਵਰਾਜ ਸਿੰਘ ਅਟਾਰੀ ਵਾਲਾ ਬਹੁਤ ਵਧੀਆ ਜਾਣਕਾਰੀ ਦਿੱਤੀ
ਬਹੁਤ ਵਧੀਆ ਤਰੀਕਾ ਬਾਈ ਦਾ ਗੱਲ ਕਰਨ ਦਾ ❤️❤️❤️
ਪੱਕੇ ਕੁਮੈਂਟਾਂ ਵਾਲੇ ਜੀ ਪਟਿਆਲਾ ਤੋਂ।⭐⭐⭐⭐⭐ ਸਚਾਈ ਦੱਸਦਾ ਵੀਰ ਕੋਈ ਵੀ ਗੱਲ ਨੀਂ ਲਕੋ ਕੇ ਰੱਖਦਾ।😊😊🌹🌹🌹🌺🌺👍👍👍👍 ਧੰਨਵਾਦ ਵੀਰ ਜੀ।
ਬਹੁਤ ਵਧੀਆ ਜਾਣਕਾਰੀ ਬਾਈ 👌👌👌👌👌👌👌👌👌👌👌👌👌👌👌👌👌👌👌👌👌👌
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਧੰਨਵਾਦ ਜੀ
ਵਧੀਆ ਸਿਹਤ ਪਸ਼ੂਆਂ ਦੀ,। ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਵੀਰ। ਨੂੰ।
ਬਹੁਤ ਵਧੀਆ ਬਾੲੀ ਜੀ 👍👍👍😀
ਬਹੁਤ ਹੀ👍💯 ਵਧੀਆ 👍💯 ਸੋਨੀ ਗਿੱਲ ਸਮਾਣਾ ਮੰਡੀ
ਪਿੰਦੀ ਬਾਈ ਬਹੁਤ ਧਨਵਾਦ ਦੀਪਾ ਦੀਨਾ
ਬਹੁਤ ਵਧੀਆ ਜਾਣਕਾਰੀ ਵੀਰ
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ...🙏🙏
ਵਧੀਆ ਜਾਣਕਾਰੀ ਦਿੱਤੀ ਬਾਈ ਨੇ,, ਵੀਰ ਜੀ ਕਾਰਗਿਲ ਦੀ ਫ਼ੋਟੋ ਵੀ ਦਿਖਾ ਦੇਣੀ ਸੀ,,
Wadhya veer ji.kargel feed.6month.thx bro ji
ਬਹੁਤ ਹੀ ਵਧੀਆ ਗੱਲਾਂ ਕੀਤੀਆਂ ਵੀਰ ਜੀ ਬਹੁਤ ਧੰਨਵਾਦ ਜੀ 🙏🏻
ਬੁਹਤ ਵਧੀਆ ਬਾਈ ਜੀ ਸਹੀ ਗਲ ਕਰਤੀ
ਬਹੁਤ ਵਧੀਆ ਲੱਗੀ
ਬਾਈ ਜੀ ਸਾਰੀਆਂ ਕੱਟੀਆਂ ਬੁਹਤ ਸੋਹਣੀਆ ਆ
ਬਹੁਤ ਵਧੀਆ ਬਾਈ ਜੀ
ਸਾਨੂੰ.ਜਾ ਨਕਾਰੀ. ਮੱਝਾ. ਚਾਹੀਦੀ. ਹੈ
ਬਹੁਤ ਸੋਹਣੀਆਂ ਗੱਲਾਂ ਕੀਤੀਆ ਬਾਈ ਜੀ ।
Veer ji sadi ketri 2 muth di vet kese banye
Very good impression pidi sidhu
ਬਹੁਤ ਵਧੀਆ ਵੀਰ ਜੀ
Waheguru ji 🙏🙏🌷🌷🙏🏻🙏🏻🌷🌷♥️♥️💐💐🌹🌹🌺🌺🙏🙏
Very nice bai g 👌baba g mehar krn 🙏
Bai I am Pakistani I love you good job,,
।ਮੈਨੂੰ ਬਾਈ 3 ਕੱਟੀਆਂ ਦੀ ਲੋੜ ਆ ਬਾਈ ਜੀ ਮਿਲ ਜਾਣ।
ਦੂਜਾ e ਬੁਹਤ ਵਧਿਆ ਵੀਡਿਉ ਆ ਹੋਰ ਬੀ ਬਣਾਓ ਐਵੇ ਦਿਆ
ਚਿੱਕੜ ਖੋੱਬਾ ਈ ਬੜਾ ਆ ਵੀਰ, ਪੈਰ ਗਲਣ ਦਾ ਡਰ ਆ
ਬਾਈ ਜੀ ਬਹੁਤ ਸੋਹਣੇ ਪਸ਼ੂ। ਪਰ ਪਾਣੀ ਜਰੂਰਤ ਤੋਂ ਜਿਆਦਾ ਖਰਚ ਕਰ ਰਹੇ
Bhut vdia galla n vrr ☺️. Buffalo 👌
Bacho k liye wanda:
Jab bacha 7 days ka ho jaye tu unko yeh vanda start karaye.
Khal banola ya canola meal 2 kilo
Choker 1 kilo
Makki 2 kilo
sheera 1 kg
Is hisaab sy vanda ready ker lain or rozana bachu k aagay rakh dain.
jab bacha poora 1 kilo khanay lag jaye tu usko doodh na dain kiu k uska rumen ready ho chuka hota hai ( 1 kilo vanda bacha takreeban 45 ya 60 din mai khana shuroo ker deta hai)
6 months tak usko yahee vanda dain or din ka 3 kilo khanay shuroo kary tu us k baad green fodder per bacha lagaye.
1 saal 4 mahinay mai bacha , bhens ban k liye ready ho jaye ga.
ਬਾਈ ਮੱਝ ਦੀ ਜੇਰ ਤੋਂ ਦਵਾਈ ਦਸ ਕੋਈ ❤❤
ਬਹੁਤ ਵਧੀਆ ਉਪਰਾਲਾ ਹੈ ਬਾਈ ਜੀ
ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਜੀਦਾ
ਧੰਨਵਾਦ ਵੀਰ ਜੀ
ਪਿੰਦੀ ਬਾਈ ਬਹੁਤ ਕੁੱਟੀਆ
Very good veer ji 💐🌹💐🌹🥀🌹💐
Bai ji feed sukki paun da fayda k gilii da
Bout acy bhai good vedeo
ਬਾਕੀ ਸਭ ਵਧੀਆ ਆ ਵੀਰ ਪਰ ਪਾਣੀ ਦੀ ਬਰਬਾਦੀ ਜਿਆਦਾ ਹੋ ਰਹੀ ਆ
Jhere bai ਕਹਿੰਦੇ ਪਾਣੀ ਦੀ ਦੋਰਵਰਤੋ ਆ ਚਿੱਕੜ ਆ । ਬਾਈ ਦੇਖ਼ ਲਵੋ ਯਾਰ ਮੀਹ ਪੈ ਰਿਹਾ ।
ਮੀਹ ਚ ਪਸ਼ੂ ਇੰਨੇ ਸਹੀ ਰਖੇ ਨੇ ਆਮ ਮੌਸਮ ਚ ਕਿੰਨੇ ਵਧਿਆ ਰਖੇ ਹੋਣਗੇ
ਭਰਾ ਤੇਰੀ ਵੀਡਿਉ ਵਿੱਚ ਸਾਬ ਸਮਾਲ ਦੱਸਣ ਦਾ ਤਰੀਕਾ ਬਹੁਤ ਵਧੀਆ ਗੱਲਾ । ਜਿਲਾ ਕਿਹੜਾ ਪਿੰਡ । 👍
ਬਠਿੰਡਾ
Keda pind a bai bathinda kol
@@dhillonnarinder61 dhapali
Nice veer
Y g tubikal da fasla kina hoo
Bhut vdiaa jankari aa y g
Veere mai silage barta da hiferes lyi but mai minreal mixture v pona nl .. ki zarori nl silage pona .. dr khnda pona
Vdia bai ji vdia
Grate knowlage speek Tru I am big fan love PAk Thanks sardar sab
Bhut vidaa jan kri mil de aa sode video dakh ke y
Video start on 5:15
Nice video Bhai ji
Very good
ਵੀਰੇ ਕਾਰਗਿੱਲ ਫੀਡ ਦੀ photo ਦਿਖਾ ਦੋ
Very very nice bai ji 🙏🌹
ਵੀਰ ਜੀ bypass fat ਤੇ ਵੀ ਵੀਡੀਓ ਬਣਾਦੋ ਫੈਂਟ ਤੋਂ ਬਿਨਾਂ ਦੁੱਧ ਦਾ ਰੇਟ ਬਹੁਤ ਘੱਟ ਮਿਲਦਾ
Good👍👍👍👍💯💯 pl z
ਪਿੰਦੀ ਬਾਈ ਬੁਹਤ ਵਧੀਆ ਜਾਣਕਾਰੀ ਦਿੱਤੀ ਹੈ thanks
Sat shri alkal 22g 🇧🇭🇧🇭🇧🇭
ਬਾਈ ਜੀ ਜਿਹੜਾ ਕੱਟਾ ਪਾਕਿਸਤਾਨ ਤੋਂ ਅੳਣਾ ਸੀ ਉਹ ਕਦੋ ਆਓਗਾ ।ਸ਼ੋਕਤ ਡੋਗਰ ਵਾਲਾ।
Good 22
ਵਧੀਆ ਜਾਣਕਾਰੀ, 👍
Bhot wadiya veer je
ਟਹਲੂ ਪੰਪ ਲਾ ਲਿਆ ਕਰੋ ਭਾਈ ਜੀ ਟੈਂਕੀ ਭਰ ਕੇ ਪਾਣੀ ਬਚਾਓ ਭਰਾ ਜੀ
Good veer ji 🙏
ਮੈਨੂੰ.ਏ.ਦੱਸ.ਬਾਈ.ਮੱਝਾ.ਤੋਂ.ਲੈਣ.ਵਾਸਤੇ. ਕਿਨੇ..ਟਾਇਮ.ਤੇ ਕਿਨੀ.ਖੁਰਾਕ. ਪਾਣੀ. ਚਾਹੀਦੀ. ਹੈ
WOW VARRY NICE PAJI
God a beer ji👍👍👍
Very good 22 g
Veer vitmin h pergant bafflow nu kad Tu denea chida haa 7month pergant haa bafflow
Only transcition feed start krdeo vr 21 days pehla and 21 days baad vich naal mineral mixture start krdeo
Koi fayada nhe vitamin h te paise laun daa
@@mohitbawa9091 mineral mixture kahrea
Nice information bai ji
Vir ji Kargil feed te ketu Anna jor dede ho
Keya is to ilawa hor company nahi hai
Tnx 22 ji
ਪਾਣੀ ਕਿੰਨਾ ਵਾਧੂ ਬਰਬਾਦ ਕਰ ਰਹੇ ਓ ਯਾਰ ਪਿੰਡ-ਪਿੰਡ ਦੀ ਕਹਾਣੀ ਐ.... "ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ" ਐਵੇਂ ਹੀ ਹੱਥ ਜੋੜ ਕੇ ਅਰਦਾਸ 'ਚ ਖੜ੍ਹੇ ਹੋ ਜਾਨੇ ਓ ਅਮਲ ਵੀ ਕਰ ਲਿਆ ਕਰੋ। ਪਾਣੀ ਦੀ ਬਰਬਾਦੀ ਵਿੱਚ ਪੰਜਾਬ ਪਹਿਲੇ ਨੰਬਰ ਤੇ ਹੈ। ਜੇ ਨਲਕਾ ਗੇੜ ਕੇ ਪਾਣੀ ਡੋਲਣਾ ਹੋਵੇ ਫੇਰ ਦੇਖਿਓ ਡੋਲ ਕੇ........
Nice vereee🙏👍👍👍👍
Bai vadiya lagi Tuhadi galbaat.
Good job vr g
ਬਾਈ ਮੱਝ ਨੂੰ 25 ਦਿਨ ਹੌ ਗੇ ਸੂਈ ਨੁੰ ੳਹਦੇ ਬਹਿਣੀ ਆਲੇ ਪਾਸੇ ਮਗਰ ਲੇ ਰਣ ਚ ਦੁੱਧ ਘੱਟ ਗਿਆ ਲੇਵਾ ਜਮਾਂ ਸਾਫ ਸੀ ਹੁਣ ਸਾਈਡ ਲੈਣ ਲੱਗ ਗੀ
Bhut vadia bro
22 Ji Nile Ravi di majj te katti Sale ho gayi kya riply kro🙏🏻👍
ਪਿੰਦੀ ਬਾਈ ਮੇਰੇ ਕੋਲ ਨੀਲੀ ਰਾਵੀ ਦੀ ਕੱਟੀ ਆ ਉਦੇ ਅੱਖਾਂ ਵਿੱਚ ਗਿੱਡ ਬਹੁਤ ਆਉਂਦੀ ਮੈਂ ਕਾਫੀ ਮੈਡੀਸਿਨ ਪਾਈਂ ਪਰ ਫ਼ਰਕ ਨੀ ਪਿਆ ਕੀ ਜੁਗਾੜ ਕਰੀੲਏ ਬਾਈ ਫਿਰ ਹੁਣ
Pind kehda y g
ਬਾੲੀ ਬੱਚੇ ਤੇ ਅੈਨਾਂ ਖਰਚਾ ਕਰਨ ਦਾਂ ਤਾਂ ਫਾੲਿਦਾ ਜੇ ਤਿਅਾਰ ਹੋ ਕੇ ਪਹਿਲਣ ਝੋਟੀ ਘੱਟੋ ਘੱਟ ਸਵਾ ਲੱਖ ਦੀ ਵਿਕੇ, ਜੇ ਵਿਕਣੀ ਹੀ 60-70 ਹਜਾਰ ਦੀ ਅਾ ਤਾਂ ਫਿਰ ਤਾ ਅੈਨਾਂ ਖਰਚਾ ਕਰਕੇ ਝੋਟੀ ਤਿਅਾਰ ਕਰਨਾਂ ਘਾਟੇ ਦਾ ਸੌਦਾ ਹੋੳੂ
ਬਾਈ 60/70 ਦੀ 10 ਲੀਟਰ ਦੁੱਧ ਦੇਣ ਵਾਲੀ ਵਿਕਦੀ ਆ, ਪਿੰਦੀ ਭਰਾ ਕੋਲ ਚੰਗੀ ਨਸਲ ਆ ਦੁੱਧ ਵਾਲੀਆਂ ਮੱਝਾਂ ਦੀ, 60/70 ਦੀ ਤਾ ਕੱਟੀ ਹੀ ਮਿਲੂ ਚੰਗੀ ਨਸਲ ਦੀ
@@sandeepbrar7235 ਓਹੀ ਤਾਂ ਮੈਂ ਕਹਿਨਾਂ ਬਾੲੀ ਕਿ ਅਾਪਾਂ ਅੈਨੀ ਸੇਵਾ ਨੀ ਕਰ ਸਕਦੇ ਕਿਓਂਕਿ ਅਾਪਣੀਅਾਂ ਝੋਟੀਅਾ ਅੈਂਨੀਅਾਂ ਮਹਿੰਗੀਅਾਂ ਨੀ ਵਿਕਦੀਅਾਂ
@@Amanbrar5728 ਆਪਾ ਪਹਿਲਾ ਨਸਲ ਸੁਧਾਰ ਕਰ ਲੋ ਫੇਰ..........🙏
ਪਾਣੀ ਦੀ ਦੁਰਵਰਤੋਂ ਬਹੁਤ ਹੋ ਰਹੀ ਐ ਬਾਈ ਜੀ
Meh pea reha y g
Pindi veere sat Sri aakal
Bhai ji Sone wali Masjid kya ho feeding hoti hai
Very good Vera 👍🏿👍🏿🙏🏿
ਵੀਰ ਜੀ ਮੇਰੀ ਪਹਿਲਣ ਝੋਟੀ ਨੂੰ ਅੱਠਮਾਂ ਮਹੀਨਾ ਲਗਿਆ ਏ ਉਸ ਨੂੰ ਫ਼ੀਡ ਇੱਕ ਟਾਇਮ ਦੇਮਾ ਜਾ ਦੋ ਟਾਈਮ ਜਰੂਰ ਦਸਇਓ
Sharn sunam
Ki Hal h 22
ਬਾਈ ਸਾਡੀ ਵੀ ਹੱਥ ਬੰਨ ਕੇ ਬੇਨਤੀ ਅ ਤੁਸੀ ਵੀ ਜਿਹੜੇ ਕੰਮ ਵਾਲੀ ਵੀਡੀਓ ਹੁੰਦੀ ਓਹੀ ਗੱਲ ਕਰਿਆ ਕਰੋ ਹਲਾਂ ਨਾ ਵਲਿਆ ਕਰੋ
Bahut vadia bai ji tusi es tara hi changia galan das k help karde reho waheguru chardi kala vich rakhan🙏🙏
Bai tika kada lovana gay
🙏 good work
Great information yaar nzaaara bai ji
Mukabla lye calf nu kida tyar keta java ki condition na mukabla deyia video jaroor share kareo