Jaswant Sandia Parminder Sandhu |Chitt Gabhru Da Dol Gia | ਚਿੱਤ ਗੱਭਰੂ ਦਾ ਡੋਲ ਗਿਆ |

Поділитися
Вставка
  • Опубліковано 2 лис 2024

КОМЕНТАРІ • 59

  • @amandeep2057
    @amandeep2057 2 місяці тому +5

    ਬਹੁਤ ਵਧੀਆ ਸਾਰੀ ਰਾਤ ਜਦੋਂ ਗੱਡੀ ਬੰਬੇ ਨੂੰ ਲੈਕੇ ਜਾਣੀ ਸਾਰੀ ਰਾਤ ਸੁਣੀ ਜਾਂਦੇ ਸੰਦੀਲਾ ਜੀ ਤੇ ਪਰਮਿੰਦਰ ਸੰਦੂ ਨੂੰ ਬਹੁਤ ਮਿੱਠੀ ਆਵਾਜ਼ ਸੀ ਦੋਨਾਂ ਦੀ

  • @sukhjinderjassar6780
    @sukhjinderjassar6780 7 місяців тому +4

    ਬਹੁਤ ਵਧੀਆ ਆਵਾਜ਼ ਏ,ਮਨ ਨੂੰ ਸਕੂਨ ਦੇਣ ਵਾਲੀਆਂ।

  • @premchand6090
    @premchand6090 11 місяців тому +28

    ਪਰਮਿੰਦਰ ਸੰਧੂ ਦੀਆਂ ਜਿੰਨੀਆਂ ਵੀ ਕੈਸਟਾਂ ਸੰਦੀਲੇ ਨਾਲ ਆਈਆਂ ਸਾਰੀਆਂ ਹੀ ਹਿੱਟ ਹੋਈਆਂ ਨੇ ਖਾਸ ਕਰਕੇ ਗੀਤਾਂ ਭਰੀ ਕਹਾਣੀ

  • @HardeepSingh-rc7gr
    @HardeepSingh-rc7gr Рік тому +12

    ਜਾਨ ਕੱਢਦੇ ਪੰਜਾਬੀ ਗੀਤ ਬਾਈ ਜਸਵੰਤ ਸੰਦੀਲਾ ਪਰਮਿੰਦਰ ਸੰਧੂ ਬਹੁਤ ਸਿਰੇ ਆ ਬਾਈ ਜੀ ਰੋਮ ਰੋਮ ਖੜਾ ਕਰਤਾ

  • @hardeeppannu6674
    @hardeeppannu6674 11 місяців тому +7

    ਪਰਮਿੰਦਰ ਸੰਧੂ ਨੇ ਲਗਪਗ ਸਾਰੇ ਸਿੰਗਰ ਨਾਲ ਗਾਇਆ ਸੰਦਲ ਨਾਲ ਉਹ ਨੇ ਅਖਾੜਾ ਜਿਆਦਾ ਲਾਏ ਹਨ ਜਦੋਂ ਪਰਮਿੰਦਰ ਸੰਧੂ ਸੋਲੋ ਗੀਤ ਗਾਉਣ ਲੱਗੀ ਤਾਂ ਉਸ ਕੋਲੋਂ ਅਖਾੜੇ ਲੱਗਦੇ ਨਹੀਂ ਸੀ ਦੋ ਦੋ ਅਖਾੜੇ ਦਿਨ ਵਿੱਚ ਹੁੰਦੇ ਸਨ ਪਰਮਿੰਦਰ ਸੰਧੂ ਦਾ ਰੂਪ ਲਿਸ਼ਕਾਰਾ ਮਾਰਦਾ ਸੀ ਓ ਦਿਨ ਮੁੜ ਕੇ ਨਹੀਂ ਆਉਣੇ ਗੀਤ ਉਪ ਲੋਡ ਕਾਰਨ ਲਈ ਬਹੁਤ ਧੰਨਵਾਦ ਗੁਰਮੀਤ ਸਿੰਘ ਮੁਕੰਦਪੁਰ ਵਾਲਾਂ ਜ਼ਿਲ੍ਹਾ ਲੁਧਿਆਣਾ ਬਰੈਂਪਟਨ ਕੈਨੇਡਾ ਤੋਂ ਸੁਣ ਰਹੇ ਹਾਂ ਧੰਨਵਾਦ ਬਈ ਜੀ

  • @jagseersingh-ow4mc
    @jagseersingh-ow4mc 10 місяців тому +1

    ਸੰਦੀਲਾ ਬਹੁਤ ਵਧੀਆ ਗੀਤਕਾਰ ਏ ਬਹੁਤ ਵਧੀਆ ਅਵਾਜ਼ ਦਾ ਮਾਲਕ ਐ

  • @baggagrewal
    @baggagrewal 11 місяців тому +6

    ਸਿਰਾ ਜੋੜੀ ਸੀ ਇਹ ਵਾਲੀ, ਰਾਤ ਨੂੰ ਗੱਡੀ ਚਲਾਉਂਦੇ ਹੋਏ ਸਾਰੀ ਰਾਤ ਹੀ ਸੰਦੀਲੇ ਤੇ ਪਰਮਿੰਦਰ ਸੰਧੂ ਨੂੰ ਸੁਣੀ ਜਾਂਦੇ ਸੀ ਅਸੀਂ ।

  • @balwinderpadda2311
    @balwinderpadda2311 6 місяців тому +5

    ਸਾਰੇ ਗੀਤ ਸੁਪਰ ਹਿੱਟ ਹਨ

  • @sidhurureke
    @sidhurureke Рік тому +7

    ਬਹੁਤ ਵਧੀਆ ਗੀਤ ਬਾਈ ਜੀ ਸੁਣਕੇ ਨਜਾਰੇ ਹੀ ਬੱਝ ਗਏ ❤❤❤

  • @ajaibsidhu5083
    @ajaibsidhu5083 Рік тому +1

    ਸਾਰੇ ਗੀਤ ਸੁਣਕੇ ਨਜ਼ਾਰਾ ਆ ਗਿਆ ਹੈ ਜੀ ਸੁਪਰ ਹਿੱਟ ਗੀਤ ਅਪਲੋਡ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੁੰਦਲ ਵੀਰ ਤੇ ਜੌਹਲ ਸਾਹਿਬ ਜੀ ਜਿਓਦੇ ਵਸਦੇ ਰਹੋ ਜੀ 📢📢📢📢📢📢📢📢📢

  • @jagdishchander8447
    @jagdishchander8447 11 місяців тому +2

    ਬਹੁਤ ਵਧੀਆ ਗੀਤ ਨੇ

  • @harjindersingh-hd3mo
    @harjindersingh-hd3mo 9 місяців тому +1

    ਵੀਰ ਜੌਹਲ ਅਤੇ ਹੁੰਦਲ ਜੋੜੀ ਸਲਾਮਤ ਰਹੇ,, ਇਹ ਜੋੜੀ ਰੋਜ਼ ਨਾਂ ਰੋਜ਼ ਕੋਈ ਨਵੀਂ ਪਟਾਰੀ ਖੋਲ ਕੇ, ਨਵੇਂ ਸੱਪਾਂ ਦੀ ਜੋੜੀ ਕੱਢ ਕੇ ਰੱਖ ਦਿੰਦੇ ਆ,,❤ ਡੀ ਸੀ ਨਾਗੋਕੇ,,❤

  • @arshpeetmlk5283
    @arshpeetmlk5283 19 днів тому

    ❤❤❤❤ ਮੁਖਤਿਆਰ

  • @amandeep2057
    @amandeep2057 2 місяці тому

    ਸਫ਼ਰ ਦਾ ਪਤਾ ਨੀ ਸੀ ਲਗਦਾ ਹੁੰਦਾ ਸੰਦੀਲਾ ਤੇ ਚਮਕੀਲਾ ਬਸ ਦੋ ਗਾਇਕ ਹੀ ਸੁਣਦੇ ਸੀ ਅਸੀਂ

  • @sukhpreetpakkitibbi7890
    @sukhpreetpakkitibbi7890 5 місяців тому

    ਗੀਤਕਾਰੀ🔥🔥🔥

  • @purshindersinghlehal7265
    @purshindersinghlehal7265 2 місяці тому

    Old is gold 🎉

  • @JaspinderSingh-rm6gm
    @JaspinderSingh-rm6gm 5 місяців тому +1

    My favorite duet song

  • @nirmalsingh9484
    @nirmalsingh9484 11 місяців тому +3

    Very nice song veer ji

  • @DilbaghSingh-le1po
    @DilbaghSingh-le1po 4 місяці тому

    Rang punjab de

  • @JarnailSingh-hj1we
    @JarnailSingh-hj1we 7 місяців тому

    Bhai ji Dil bago bago karta jl thanku jl

  • @bhushankumar8998
    @bhushankumar8998 6 місяців тому +1

    Welcome to shop bhushan Nathaha

  • @hifh77
    @hifh77 9 місяців тому +1

    nice ❤

  • @sewasarpanch2647
    @sewasarpanch2647 6 місяців тому +1

    I love you ❤❤❤❤❤❤❤❤

  • @sukhvindersingh2143
    @sukhvindersingh2143 6 місяців тому

    Miss you parminder g

  • @NirmalSamra-ee2bs
    @NirmalSamra-ee2bs 9 місяців тому +4

    ਅਮਰਜੋਤ ਅਮਰਨੂਰੀ ਪਰਮਿੰਦਰ ਸੰਧੂ ਗੁਲਸ਼ਨ ਕੋਮਲ ਪਰਮਜੀਤ ਸੰਧੂ ਪਰਵੀਨ ਦਰਦੀ ਜੈਸਮੀਨ ਅਖਤਰ ਜਸ਼ਨ ਮੀਤ ਅਫਸਾਨਾ ਖਾਨ ਕੰਵਲਜੀਤ ਕੰਵਲ ਤੇ ਸ਼ਰਨਜੀਤ ਸ਼ੰਮੀ ਮੇਰੀਆਂ ਮਨਪਸੰਦ ਫੀਮੇਲ ਗਾਇਕਾਵਾਂ

  • @lakhasandhu04231
    @lakhasandhu04231 Рік тому +1

    ਸਾਰੇ ਗੀਤ ਸਿਰਾ

  • @akmalkhan4890
    @akmalkhan4890 4 місяці тому

    ❤ ❤ ❤

  • @gurtejsingh8800
    @gurtejsingh8800 11 місяців тому

    V Nice Singar

    • @harpreetgill7472
      @harpreetgill7472 11 місяців тому +1

      ਛੋਟੇ ਹੁੰਦੇ ਚਾਚਾ ਖੇਤ ਮੋਟਰ ਤੇ ਲਾਉਦਾ ਤੀ ਇਹ ਗੀਤ ਉਹ ਸਮਾਂ ਵਧੀਆ ਤੀ ਯਰ

  • @surindersingh7094
    @surindersingh7094 11 місяців тому +2

    ਸੰਦੀਲਾ ਮਿੱਤਰਾਂ ਤੋਰੇ ਗੀਤ ਬਹੁਤ ਡੁੰਗੇ ਤੇ ਡਰਦੀ ਹਨ

  • @MandeepJanjua-ez6vf
    @MandeepJanjua-ez6vf 6 місяців тому

    V very nice ❤❤

  • @sardarabc6736
    @sardarabc6736 6 місяців тому

    🙏🙏🙏🙏🙏💕💕💕👍👍👍👍

  • @JaspalSingh-k5c
    @JaspalSingh-k5c Рік тому

    22ji dil khush kar ta

  • @harbhajangoodsingh8107
    @harbhajangoodsingh8107 Рік тому +1

    Bhai ji Dil khus kar Dita ji.

  • @baggagrewal
    @baggagrewal 11 місяців тому

    ਸਾਰੇ ਵੀਰ ਮੇਰੀ ਗੱਲ ਦਾ ਜਵਾਬ ਦੇਣ ਦੀ ਕੋਸ਼ਿਸ ਕਰਿਓ ਜੀ,,
    ਇਕ ਗੀਤ ਸੁਣਿਆ ਸੀ ਮੈਂ 1992 ਵੇਲੇ ਵੈਸੇ ਓ ਗੀਤ ਉਸਤੋਂ ਪਹਿਲਾਂ ਦਾ ਹੀ ਆ ਸੰਦਿਲੇ ਦਾ , ਗੀਤ ਦੇ ਬੋਲ ਨੇ ,
    ਮੁੰਡਾ :- ਸੁਣ ਪਰੀਆਂ ਦੇ ਦੇਸ਼ ਦੀਏ ਰਾਣੀਏ ਤੂੰ ਕਰਤੇ ਮਰੀਜ ਦਿਲ ਦੇ ,ਯਾਰੀ ਪਿੰਡ ਦੇ ਮੁੰਡੇ ਦੇ ਨਾਲ ਲਾਈਏ ਤੇ ਆਉਂਦੇ ਜਾਂਦੇ ਰਹੀਏ ਮਿਲਦੇ,
    ਕੁੜੀ :- ਤੇਰੇ ਮੁੱਖ ਤੋਂ ਇਹੋ ਜਿਹੇ ਬੋਲ ਵੇ ਮੁੰਡਿਆ ਨਹੀਂ ਸੱਜਦੇ ,ਯਾਰੀ ਬਾਹਰਲੇ ਮੁੰਡੇ ਦੇ ਨਾਲ ਲਾਈਏ ਕੇ ਪਿੰਡ ਦੇ ਭਰਾ ਲੱਗਦੇ,,,,
    ਇਹ ਗੀਤ ਕੈਸਟ ਚ ਸੀ ਟੇਪ ਚ ਸੁਣਿਆ ਸੀ ,,ਪਰ ਮੈਨੂੰ ਮੁੜਕੇ ਨੈੱਟ ਤੇ ਕਦੇ ਨੀ ਲੱਭਾ,, ਜੇ ਕਿਸੇ ਵੀਰ ਨੂੰ ਇਸ ਸੌਂਗ ਬਾਰੇ ਪਤਾ ਹੋਵੇ ਤਾਂ ਜਰੂਰ ਦਸਿਓ ਜੀ ।

    • @johalhundalmusicofficial
      @johalhundalmusicofficial  9 місяців тому +1

      ਕਿਸੇ ਦਿਨ ਪੂਰਾ ਰਿਕਾਰਡ ਪਾ ਦਿਆਂਗੇ

    • @deepharman3304
      @deepharman3304 5 місяців тому

      Dhanwad ji​@@johalhundalmusicofficial

  • @JatinderSingh-s1n
    @JatinderSingh-s1n Рік тому

    Punjab di koyal da khittab milia c jassowal sahib to 1988 vich.

    • @baggagrewal
      @baggagrewal 11 місяців тому

      ਸੰਦੀਲੇ ਦਾ ਗੀਤ ਸੀ ਬਾਈ ਇਕ ਨਾਲ ਪਰਮਿੰਦਰ ਸੰਧੂ ਸੀ ,ਗੀਤ ਦੇ ਬੋਲ ਨੇ ।।।।।ਮੁੰਡਾ :- ਸੁਣ ਪਰੀਆਂ ਦੇ ਦੇਸ ਦੀਏ ਰਾਣੀਏ ਤੂੰ ਕਰਤੇ ਮਰੀਜ ਦਿਲ ਦੇ ਯਾਰੀ ਪਿੰਡ ਦੇ ਮੁੰਡੇ ਦੇ ਨਾਲ ਲਾਈਏ ਤੇ ਆਉਂਦੇ ਜਾਂਦੇ ਰਹੀਏ ਮਿਲਦੇ,
      ਕੁੜੀ:- ਤੇਰੇ ਮੁੱਖ ਤੋਂ ਇਹੋ ਜਿਹੇ ਬੋਲ ਵੇ ਮੁੰਡਿਆ ਨਹੀਂ ਸਜਦੇ ,ਯਾਰੀ ਬਾਹਰਲੇ ਮੁੰਡੇ ਦੇ ਨਾਲ ਲਾਈਏ ਕੇ ਪਿੰਡ ਦੇ ਭਰਾ ਲੱਗਦੇ ।
      ਇਹ ਗੀਤ ਮੈਨੂੰ ਕਿਤੇ ਨੀ ਲੱਭਾ ਬਾਈ ਨੈੱਟ ਤੇ ,, ਜੇ ਤਹਾਨੂੰ ਕੁਸ ਪਤਾ ਇਸ ਬਾਰੇ ਤਾਂ ਮੇਰੇ ਇਸ ਕਮੈਂਟ ਦਾ ਜਬਾਵ ਜਰੂਰ ਦੇਵੀ ਭਰਾ ਬਣਕੇ ।

  • @NathuRam-gf3rs
    @NathuRam-gf3rs 11 місяців тому

    पंख क❤

  • @nazamsingh2056
    @nazamsingh2056 Рік тому

    Verinice.ji

  • @azadwinderdhindsa3672
    @azadwinderdhindsa3672 11 місяців тому +18

    ਘੱਟ ਤਾਂ ਪਰਵਿੰਦਰ ਸੰਧੂ ਨੀ ਸੀ

  • @JaspalSidhu-r2f
    @JaspalSidhu-r2f Рік тому

    ❤RRq

  • @somnath218
    @somnath218 Рік тому

    Very good 👍👍👍👍👍

  • @NirmalBains-jd7pl
    @NirmalBains-jd7pl 11 місяців тому

    Good

  • @jugindersinghkhasirva4492
    @jugindersinghkhasirva4492 7 місяців тому

    MH12

  • @NirmalSingh-sl2ee
    @NirmalSingh-sl2ee Рік тому

    10,29,2023👌🥀😭😜

  • @saroa.news2432
    @saroa.news2432 4 місяці тому

    ਛੋਟੀ ਉਮਰੇ ਚਲ ਬਸੀ ਪ੍ਰਮਾਤਮਾ ਦੇ ਚਰਨਾ ਚ

  • @NirmalSingh-sl2ee
    @NirmalSingh-sl2ee 6 місяців тому

    23,4,2024👌🙏🥀

  • @SukhdevSingh-ng3sw
    @SukhdevSingh-ng3sw Рік тому

    BAI JI DIL KHUSH KARTA SWAD AAGIA

  • @sunnysaudiarb2111
    @sunnysaudiarb2111 Рік тому +1

    👌👌👌👌👌👌

  • @azadwinderdhindsa3672
    @azadwinderdhindsa3672 11 місяців тому +2

    ਸੰਦੀਲੇ ਦੀ ਗੀਤਕਾਰੀ ਦਾ ਜਵਾਬ ਨਹੀ

  • @AmandeepSingh-jm6pr
    @AmandeepSingh-jm6pr 11 місяців тому

    😢 3:14

  • @gurpreetSingh-to7cu
    @gurpreetSingh-to7cu Рік тому

    Ok

  • @ajaysohal1092
    @ajaysohal1092 Рік тому

    Very nice song

  • @Singh-sv3ng
    @Singh-sv3ng Рік тому

    ਬਹੁਤ ਵਧੀਆ ਗੀਤ